NNR NEWS ਮਹਿਤਪੁਰ ਰੇਹੜੀ ਵਾਲੇ ਦੇ ਹਾਲਤ ਪਰਵਾਸੀ ਨੇਂ ਕੀਤੀ ਪੱਤਰਕਾਰ ਨਾਲ ਬਹਿਸ ਚਾਰੇ ਪਾਸੇ ਗੰਦਗੀ ਦੇ ਢੇਰ

Поділитися
Вставка
  • Опубліковано 17 вер 2024
  • NNR NEWS

КОМЕНТАРІ • 346

  • @ajindersingh9843
    @ajindersingh9843 3 дні тому +14

    ਬੜੀ ਦਲੇਰ ਤੇ ਵਧੀਆ ਪੱਤਰਕਾਰੀ ਹੈ ਵੀਰ ਦੀ ਬਹੁਤ ਬਹੁਤ ਧੰਨਵਾਦ ਵੀਰ।

  • @jassvlogs2380
    @jassvlogs2380 3 дні тому +105

    ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਭਈਆਂ ਕੋਲੋਂ ਗੰਦ ਨਾਂ ਖਾਓ

    • @surindersingh5833
      @surindersingh5833 3 дні тому +7

      ਪੰਜਾਬੀ ਬੇਸ਼ਰਮ ਹੋ ਗਏ ਬੇਨਤੀ ਕਰਨ ਯੋਗ ਨਹੀਂ ਇਹ ਹੁਣ ਛਿੱਤਰ ਦੇ ਯਾਰ ਬਣ ਗਏ

  • @sardarsaab1007
    @sardarsaab1007 3 дні тому +76

    ਗੱਲ਼ਤੀ ਤਾਂ ਪੰਜਾਬ ਦੇ ਲੋਕਾਂ ਦੀ ਆ ਇਹ ਉਹ ਭਈਆਂ ਨੇ ਜੇ ਇਹਨਾਂ ਨੂੰ ਅਸੀਂ ਖੇਤਾਂ ਵਿੱਚ ਕੰਮ ਤੇ ਰੱਖਦੇ ਸੀ ਇਹਨਾਂ ਲਈ ਬਰਤਨ ਵੀ ਅਲੱਗ ਰੱਖੇਂ ਹੁੰਦਾ ਸੀ ਅੱਜ ਇਹਨਾਂ ਤੋਂ ਖਾਣ ਦੀਆਂ ਚੀਜ਼ਾਂ ਲਿਆ ਕੇ ਘਰੇ ਖਾਂਦੇ ਸੀ

    • @kulwantkaur2157
      @kulwantkaur2157 3 дні тому +8

      ਜਿੰਮੀਦਾਰ ਤਾਂ ਆਪ ਸ਼ਾਮ ਨੂੰ ਭੲਈਆਂ ਨਾਲ ਬੈਠ ਕੇ ਸ਼ਰਾਬ ਪੀਂਦੇ ਆ। ਹੁਣ ਇਹ ਬਰਤਨ ਕੀ ਅਲੱਗ ਰਖਣਗੇ

  • @SinghGill7878
    @SinghGill7878 2 дні тому +11

    ਪਤਰਕਾਰ ਵੀਰ ਆਪਣੇ ਲੋਕ ਪੰਜਾਬੀ ਬੰਦੇ ਦੀ ਰੇਹੜੀ ਤੇ ਨਹੀਂ ਖੜ੍ਹਦੇ ਭਈਆ ਦਾ ਗੰਦ ਖਾਕੇ ਖੁਸ਼ ਆ

  • @RamandeepSingh-mp7be
    @RamandeepSingh-mp7be 3 дні тому +31

    ਸਾਡੇ ਲੋਕ ਵੀ ਇਹਨਾਂ ਦੀਆਂ ਰੇਹੜੀਆਂ ਤੋਂ ਖਾ ਕੇ ਹੀ ਜਿਆਦਾ ਖੁਸ਼ ਹੁੰਦੇ ਹਨ ਆਪਣਿਆਂ ਦਾ ਸਾਥ ਨਹੀਂ ਦਿੰਦੇ

  • @user-ls5yz7xu8x
    @user-ls5yz7xu8x 3 дні тому +12

    ਪਰਵਾਸੀ ਸਿਰ ਤੇ ਬੈਠ ਗਏ ਪੰਜਾਬੀਆਂ ਦੇ, ਹੁਣ ਪੰਜਾਬੀ ਤਰਲਿਆਂ ਤੇ ਆ ਗਏ। ਅਗਲੀ ਪੀੜ੍ਹੀ ਏਨਾ ਦੇ ਪੈਰਾਂ ਵਿੱਚ ਆ ਜਾਣੇ। 100% ਗੱਲ ਪੱਕੀ ਹੈ

  • @shingarasingh5839
    @shingarasingh5839 3 дні тому +75

    ਬਈਆਂ ਨੂੰ ਸਾਰੀ ਜਾਣਕਾਰੀ ਆ ਤੁਸੀਂ ਕੁਝ ਨਹੀਂ ਕਰ ਸਕਦੇ ਪੰਜਾਬੀ ਤੁਸੀਂ ਉਹਨਾਂ ਦੇ ਥੱਲੇ ਲੱਗ ਚੁੱਕੇ ਹੋ ਪੱਤਰਕਾਰ ਵੀਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਹ ਉਸ ਦਾ ਮਖੌਲ ਉਡਾ ਰਿਹਾ ਹੈ

  • @satwantsingh3067
    @satwantsingh3067 3 дні тому +19

    ਮਜੀ ਠੋਕ ਦਿਓ ਇਨਾਂ ਭਈਆਂ ਦਿਨ

  • @apnapunjab2023
    @apnapunjab2023 3 дні тому +14

    ਆਪਣਿਆਂ ਨੂੰ ਭਈਆਂ ਦਾ ਗੰਦ ਬਹੁਤ ਪਸੰਦ ਹੈ ਖਾਣ ਦਿਓ ਇਹਨਾਂ ਨੂੰ❤ ਆਪਣਿਆਂ ਨੂੰ ਭਈਆਂ ਦਾ ਗੰਦ ਖਾਣ ਦੀ ਆਦਤ ਪਈ ਹੈ❤

  • @nirmalramgarhia5417
    @nirmalramgarhia5417 3 дні тому +72

    ਸ਼ਰਮ ਤਾਂ ਸਾਡੇ ਪੰਜਾਬੀਆਂ ਨੂੰ ਆਨੀ ਚਾਹੀਦੀ ਹੈ ਜਿਹੜੇ ਬਿਹਾਰਿਆਂ ਕੋਲੇ ਗੰਧ ਖਾਨ ਜਾਂਦੈ ਪੰਜਾਬੀਓ ਸ਼ਰਮ ਕਰਲੋ ਛੱਡ ਦੋ ਬਹਿਆਂ ਕੋਲੋਂ ਗੰਧ ਖਾਨਾ

  • @user-nu8sz3dg8m
    @user-nu8sz3dg8m 3 дні тому +6

    ਗੁੱਡ ਵੀਰ ਬਹੁਤ ਵਧੀਆਂ ਗਲਾਂ ਤੇਰੀਆਂ ਇਸ ਨੂੰ ਕਹਿੰਦੇ

  • @AmandeepKaur-nl8dm
    @AmandeepKaur-nl8dm 3 дні тому +48

    ਕਿਉ ਮਰਨਾ ਜੇ ਪੰਜਾਬੀਓ ਹੁਣ ਵੀ ਅਕਲ ਦੀ ਵਰਤੋ ਕਰਲੋ ਤੇ ਅਪਣਿਆ ਕੋਲੋ ਹੀ ਖਾਓ

  • @gurmukhsingh9717
    @gurmukhsingh9717 3 дні тому +29

    ਪੱਤਰਕਾਰ ਵੀਰ ਜੀ ਭਾਈਆਂ ਦੀਆਂ ਰੇਹੜੀਆਂ ਤੇ ਗੰਦ ਪਾਇਆ ਜਿਹੜੇ ਲੋਕ ਰੋਟੀ ਖਾਣ ਜਾਂਦੇ ਉਨ੍ਹਾਂ ਨੂੰ ਵੇਖਣਾ ਚਹਿਦਾ ਇੰਨਾ ਦੀਆਂ ਰੇਹੜੀਆਂ ਤੇ ਨਾਂ ਜਾਂਣ ਭਾਈਆਂ ਦੀਆਂ ਰੇਹੜੀਆਂ ਜੁਸ ਵਾਲੇ ਆਪਣਾਂ ਪਿਸ਼ਾਬ ਜੂਸ ਵਿਚ ਲੋਕਾਂ ਨੂੰ ਦਿੰਦੇ ਨੇ ਬੈੜਾ ਗ਼ਰਕ ਕਰ ਦਿੱਤਾ

  • @DeepSingh-si4fi
    @DeepSingh-si4fi 3 дні тому +10

    ਬਾਈ ਜੀ ਖਾਣ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ

  • @Gurshan1313
    @Gurshan1313 3 дні тому +9

    ਪੱਤਰਕਾਰ ਬਾਈ ਬਹੁਤ ਧੰਨਵਾਦ ਪਰ ਇਹਨਾਂ ਦੀਆਂ ਮਿਨਤਾਂ ਨਾ ਕਰੋ ਛਿਤਰ ਫੇਰ ਕੇ ਪੰਜਾਬ ਤੋਂ ਬਾਹਰ ਕੱਢੋ।

  • @ShamsherSingh-mm9rg
    @ShamsherSingh-mm9rg 3 дні тому +25

    ਪੱਤਰਕਾਰ ਵੀਰ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ ਸਲਾਮ ਤੁਹਾਨੂੰ ਵੀਰ ਜੀ ਇਹਨਾਂ ਨੂੰ ਯੂਪੀ ਵਿਹਾਰ ਦੇ ਵਿੱਚ ਗੰਦਗੀ ਇਹਨਾਂ ਦੇ ਪੰਜਾਬ ਦੇ ਵਿੱਚ ਕੀ ਗੰਦ ਕੇ ਖਿਲਾਉਣ ਆ ਲੋਕਾਂ ਨੂੰ ਵੀਰਾ ਇਹਨਾਂ ਨੇ ਕੀ ਪਤਾ ਕੀ ਸਫਾਈ ਹੁੰਦੀ ਹੈ

  • @jagjiwanjotsingh9thb815
    @jagjiwanjotsingh9thb815 3 дні тому +6

    Thank you aap ji paterkar ate cameraman Veer ji.

  • @kashmiragehla3804
    @kashmiragehla3804 3 дні тому +19

    ਭਾਈ ਸਾਬ ਪੰਜਾਬ ਚ ਰਹਿ ਰਹੇ ਹਨ ਬੋਰਡ ਹਿੰਦੀ ਵਿਚ ਲਿਖੇ ਹੋਏ ਹਨ ਇਸ ਵਲ ਵੀ ਧਿਆਨ ਦੇਣ

    • @user-ve9rz1fp5t
      @user-ve9rz1fp5t 2 дні тому +1

      जो पंजाबी दुसरे स्टेट में रहते हैं वो हिन्दी क्यों बोलते हैं उस टाइम कहा चलें जातु है पंजाबी

    • @Gora-zy2wm
      @Gora-zy2wm 17 годин тому

      A Punjabi harami te nafrati log ne

  • @vijaygulati3841
    @vijaygulati3841 3 дні тому +25

    ਹਰ ਰੋਜ਼ ਪੰਜਾਬ ਦੀ ਧਰਤੀ ਲੋਕਾਂ ਨੂੰ ਗੰੰਦ ਮੰਦ ਖੋਆ ਕੇ ਲੋਕਾਂ ਨੂੰ ਬਿਮਾਰ ਕਰ ਰਹੇ ਹਨ ਇਨ੍ਹਾਂ ਸਖ਼ਤੀ ਨਾਲ ਕਾਰਵਾਈ ਕਰਨ ਦੀ ਲੋੜ

  • @JaswinderSingh-js7ri
    @JaswinderSingh-js7ri 3 дні тому +5

    ਬਹੁਤ ਵਧੀਆ ਬਾਈ ਜੀ ਹੁਣ ਲੋਕ ਜਾਗਰੂਕ ਹੋ ਰਹੇ ਹਨ

  • @rajindersinghjgoraya3793
    @rajindersinghjgoraya3793 3 дні тому +5

    ਸਿਹਤ ਵਿਭਾਗ ਦੇ ਇੰਸਪੈਕਟਰ ਜਿੰਨਾ ਦੀ ਡਿਊਟੀ ਬਣਦੀ ਹੈ ਸਖ਼ਤੀ ਨਾਲ ਇਹਨਾਂ ਲੋਕਾਂ ਨਾਲ ਪੇਸ਼ ਆਉਣ

  • @Amritsingh1919-s5n
    @Amritsingh1919-s5n 3 дні тому +3

    ਬਹੁਤ ਵਧੀਆ ਪੱਤਰਕਾਰੀ

  • @GurcharanSinghKhalsa-tn3ml
    @GurcharanSinghKhalsa-tn3ml 3 дні тому +4

    ਸਿਹਤ ਵਿਭਾਗ ਕਿੱਥੇ ਮਰ ਗਿਆ ਸਰਕਾਰ ਗੱਲਾਂ ਵਾਲੀ ਹੈ ਸਰਕਾਰ ਨੂੰ ਸਿਹਤ ਕਰਮਚਾਰੀਆਂ ਤੇ ਕਾਰਵਾਈ ਹੋਣੀ ਚਾਹੀਦੀ ਕੋਈ ਧਿਆਨ ਨਹੀਂ ਦੇ ਰਹੇ

  • @KashmirJakhu
    @KashmirJakhu 3 дні тому +4

    Good job. Sarkar da mada hal

  • @amardxnservicecentrenakode5153
    @amardxnservicecentrenakode5153 3 дні тому +2

    Very good sir ji thank you

  • @inder1998k
    @inder1998k 3 дні тому +26

    ਪੰਜਾਬੀ ਪੂਰਾ ਸਾਥ ਦੇ ਰਹੇ ਪ੍ਰਵਾਸੀ ਦਾ ਕਹਿੰਦਾ ਸਫਾਈ ਹੋਵੇ ਨਾ ਹੋਵੇ ਦੱਸੋ

  • @JagjeetSingh-j4t
    @JagjeetSingh-j4t 3 дні тому +4

    ਲੋਕਾਂ ਦਾ ਫਰਜ਼ ਬਣਦਾ ਹੈ ਕਿ ਸਾਫ਼ ਸਫ਼ਾਈ ਵਾਲੀਆਂ ਥਾਵਾਂ ਤੇ ਖਾਣਾਂ ਖਾਣਾ ਚਾਹੀਦਾ ਹੈ ਨਾਂ ਕਿ ਇਨ੍ਹਾਂ ਭੲੀਆ ਦੀਆਂ ਦੁਕਾਨਾਂ ਰੇਹੜੀਆਂ ਤੇ ਰੋਕ ਲਾਉਣੀ ਚਾਹੀਦੀ ਹੈ ਪੰਜਾਬੀ ਲੋਕ ਵੀ ਇਨ੍ਹਾਂ ਇਨਾਂ ਕੋਲੋਂ ਹੀ ਖਾਣਾਂ ਖਾਣਾ ਖਾਂਦੇ ਹਨ

  • @SukhwinderSingh-wq5ip
    @SukhwinderSingh-wq5ip 3 дні тому +6

    ਛਿੱਤਰ ਪਰੇਡ ਕੀਤੀ ਜਾਵੇ ਇਹਨਾਂ ਦੀ

  • @jstudioburj7752
    @jstudioburj7752 3 дні тому +8

    Good works

  • @BalkarSingh-dc1oq
    @BalkarSingh-dc1oq 3 дні тому +5

    ਪੰਜਾਬ ਦਾ ਬਹੁਤ ਹੀ ਬੁਰਾ ਹਾਲ ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊

  • @BitaSingh-u7c
    @BitaSingh-u7c 3 дні тому +6

    ਸਰਮ ਤਾਂ ਪੰਜਾਬੀਆ ਨੂੰ ਆਉਂਣੀ ਚਾਹੀਦੀ ਹੈ ਇਹਨਾਂ ਦਾ ਪਿਸ਼ਾਬ ਨੱਕ ਵਿੱਚ ਉਂਗਲਾਂ ਮਰਦੇ ਗੁੰਹ ਭਾਈਆਂ ਦਾ ਖਾਂਦੇ ਉਹਨਾਂ ਨੂੰ ਲੱਖ ਲੱਨਤ ਜਿਨ੍ਹਾਂ ਨੇ ਇਹਨਾਂ ਨੂੰ ਥਾ ਦਿੱਤੀ ਬੇੜਾ ਗ਼ਰਕ ਕੀਤਾ ਹੈ ਮਾਝੇ ਦੁਆਬੇ ਦੇ ਲੋਕਾਂ ਨੇ ਇਹਨਾਂ ਦੇ ਹਮਦਰਦ ਇਹ ਛਤਾਨ ਤੋਂ ਖਤਰਨਾਕ ਹੁੰਦੇ ਜਦੋਂ ਇਹਨਾਂ ਦੀਆਂ ਪੱਗਾਂ ਇਹਨਾਂ ਦੇ ੍ਰਪੈਰਾ ਵਿੱਚ ਹੋਣਗੀਆਂ ਉਦੋਂ ਅੱਖਾਂ ਖੁੱਲ੍ਹਣਗੀਆਂ ਸਾਨੂੰ ਭਾਈਏ ਦੱਸਦੇ ਜਾਨੀਆਂ ਤਾਂ ਬਾਅਦ ਮੁੰਡੇ ਨਹੀਂ ਛੱਡੇ ਭਾਈਆਂ ਨੇ ਕਹਿੰਦੇ ਬਾਣੀ ਇਹ ਥੋੜਾ ਕਿਹਾ ਦੁਸ਼ਟ ਅੰਦਰੋਂ ਹੋਰ ਬਾਹਰੋਂ ਹੋਰ ਉਸ ਨੂੰ ਹਮਦਰਦੀ ਵਖਾਉ ਉਹ ਪਾਪੀ ਨਹੀਂ ਜਿਹੜਾ ਸਹਿ ਰਹੇ ਉਹ ਪਾਪੀ ਇੱਕ ਦਿਨ ਪੰਜਾਬ ਦੇ ਲੋਕੋ ਇਹਨਾਂ ਨੇ ਤੁਹਾਡੀਆਂ ਇਜ਼ਤਾਂ ਨਹੀਂ ਬਕਸਣੀਆ ਨੰਗਾ ਨਾਚ ਹੋਵੇਗਾ ਗੁੰਡਾਰਾਜ ਹੋਵੇਗਾ ਕਿੰਨਾ ਵੀ ਸ਼ਰੀਫ਼ ਬਿਹਾਰੀ ਉਨ੍ਹਾਂ ਖਤਰਨਾਕ ਹੁੰਦਾ ਹੈ

  • @GurdevSingh-dj6li
    @GurdevSingh-dj6li 3 дні тому +3

    Good Job Thanks

  • @tajwrsingh5990
    @tajwrsingh5990 3 дні тому +3

    ਅਸੀ ਰੇੜੀਆਂ ਤੋਂ ਕਦੇ ਨਹੀਂ ਖਾਂਦੇ ,
    ਅਸੀ ਪਹਿਲਾ ਹਰ ਜਗਾਹ ਸਫਾਈ ਚੈੱਕ ਕਰਦੇ ਹਾਂ , ਅਸੀਂ ਪੈਸੇ ਦੇਣੇ ਨੇ
    ਖਾਣਾ ਖਾਣਾ , ਤਾਂ ਚੈੱਕ ਕਰਨਾ ਵੀ ਸਾਡਾ ਫ਼ਰਜ਼ ਹੈ ,
    ਰੇੜੀਆਂ ਵਾਲੇ ਬੋਰਡ ਹਿੰਦੀ ਵਿੱਚ ਲਿਖੀ ਫਿਰਦੇ , ਪੰਜਾਬੀ ਵਿਚ ਲਿਖਵਾਓ 🙏🏻 ਤੇ ਰੇੜੀਆਂ ਦਾ ਨਾ ਖਾਓ 🙏🏻
    ਤਰਸ ਆਉਂਦਾ ਪੰਜਾਬ ਤੇ 😢

  • @rajbirkaur9037
    @rajbirkaur9037 2 дні тому +3

    Thanks for this video Veera ji

  • @jatinderkumar9443
    @jatinderkumar9443 3 дні тому +4

    ਪੰਜਾਬ ਤਾਂ ਬਿਹਾਰ ਬਣ ਗਿਆ ਹੁਣ ਕੋਈ ਨੀ ਰੋਕ ਸਕਦਾ

  • @ManjeetSingh-qv6ej
    @ManjeetSingh-qv6ej 2 дні тому +3

    ਪੰਜਾਬੀ ਸਿੱਖਾ ਨੇ ਕਨਾਡਾ ਮਰੀਕਾ ਫਰੀਕਾ ਦੇ ਜਹਾਜ਼ਾਂ ਦੀਆਂ ਰੇਲਾ ਬਣਾ ਦਿਤੀਆਂ ਹਨ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਪਿਛੇ ਤੇ ਦੁਜੇ ਪਾਸੇ ਖਾਲੀ ਹੋਏ ਪੰਜਾਬ ਵਿੱਚ ਆਬਾਦੀ ਰੰਗ ਬਰੰਗੇ ਪ੍ਰਵਾਸੀ ਭਰ ਰਹੇ ਹਨ ਮਤਲਬ ਚੀਕਾਂ ਕਿਉ ਮਾਰ ਰਹੇ ਹੋ 😢❣️

  • @laxmangill4305
    @laxmangill4305 3 дні тому +7

    Good job paji ...

  • @satwinderpanju9049
    @satwinderpanju9049 20 годин тому +2

    ਇਸ ਵੀਡੀਓ ਨੂੰ ਆਪਣੇ ਫਰਜ਼ ਸਮਝਦੇ ਹੋਏ ਵੱਧ ਤੋਂ ਵੱਧ ਸ਼ੇਅਰ ਕਰੋ ਬਾਈ ਜੀ ਆਪਣਾਂ ਪੂਰਾ ਫਰਜ਼ ਨਿਭਾਇਆ ਹੈ ਬਹੁਤ ਵਧੀਆ ਲੱਗਿਆ ਅੱਗੇ ਵੀ ਜਾਰੀ ਰੱਖਿਓ

  • @DeepSingh-si4fi
    @DeepSingh-si4fi 3 дні тому +3

    ਬਾਈ ਜੀ ਆਪਣੇ ਲੋਕ ਪੰਜਾਬੀ ਤੋਂ ਨਹੀਂ ਖਾਂਦੇ ਭਾਈਆਂ ਤੋਂ ਗੰਦ ਖਾ ਕੇ ਖੁਸ਼ ਰਹਿੰਦੇ ਨੇ

  • @daljindersingh9348
    @daljindersingh9348 3 дні тому +1

    Good very honest and daring Anchor pl. Support him

  • @laddysingh9871
    @laddysingh9871 3 години тому

    ਪੱਤਰਕਾਰ ਵੀਰ ਦੱਬ ਕੇ ਰੱਖ ਬਹੁਤ ਵਧੀਆ ਉਪਰਾਲਾ ਤੇਰਾ ਬਹੁਤ ਵਧੀਆ ਵੀਰੇ ਦਲੇਰ ਬੰਦਾ ਵਿਧੇ ਕੇ ਰੱਖ

  • @kulwindersinghninda375
    @kulwindersinghninda375 3 дні тому +2

    ਮਹਿਕਮੇਂ ਨੂੰ ਇਸ ਦਾ ਹੱਲ ਕੱਢਣਾਂ ਚਾਹੀਦਾ ਯਾਰ ਬ ਵੜੀ ਮਿਹਰਬਾਨੀ ਇਹ ਦਿਖਾਉਣ ਲਈ

  • @narinderpalsis
    @narinderpalsis 3 дні тому +2

    ਕਿਸੇ ਪੰਜਾਬੀ ਨੰ ਕਹੋ ਇਥੇ ਰੇਹੜੀ ਲਾਵੇ

  • @ralmilesingh86
    @ralmilesingh86 3 дні тому +8

    Bhout vadia veere tusi bhout vadia kam kar rahe ho video is tra pa ke

  • @NarinderSingh-bb7gn
    @NarinderSingh-bb7gn 3 дні тому +2

    ਸਾਡੇ ਪੰਜਾਬੀ ਲੋਕ ਇਹ ਬੇਸ਼ਰਮ ਹੈ ਗਈਆਂ ਕੋਲੋਂ ਖਾਣਾ ਹੀ ਨਹੀਂ ਚਾਹੀਦਾ

  • @kaafirpagan
    @kaafirpagan День тому +1

    ਅਸੀਂ ਪੰਜਾਬੀਆਂ ਨੇਂ ਬਈਆਂ ਨੁ ਮਾੜਾ ਮਾੜਾ ਕਹਿ ਕੇ ਜਗ੍ਹਾ ਦਿੱਤੀ , ਹੂਨ ਇਹ ਪੰਜਾਬੀਆਂ ਨੁ ਹਿ ਅੱਖਾਂ ਵਖਾ ਰਹੇ ਨੇ, ਹੂਨ ਪੰਜਾਬੀ ਹਿ ਮਾੜੇ ਹੋ ਗਏ ਨੇ , ਸਾਡੇ ਕੰਮ ਕਾਰ ਸਭ ਖਤਮ ਹੋ ਗਏ ਨੇ

  • @Punjabi__jatt_
    @Punjabi__jatt_ 3 дні тому +11

    good job

  • @JoginderSingh-ow7yw
    @JoginderSingh-ow7yw 3 дні тому +5

    Why ot calling food safety team for taking legal action

  • @laddysingh9871
    @laddysingh9871 4 години тому

    ਵੀਰ ਜੀ ਮੈਂ ਇੱਕ ਪੰਜਾਬੀ ਹਾਂ ਤੇ ਮੇਰਾ ਬੱਚਾ ਨਮੋਦਿਆ ਸਕੂਲ ਵਿੱਚ ਪੜਦਾ ਹੈ ਤੇ ਉਸ ਵਿੱਚ ਭਈਆਂ ਦੇ ਬੱਚੇ ਵੀ ਪੜ੍ਹਦੇ ਹਨ ਭਈਆਂ ਦੇ ਬੱਚਿਆਂ ਦਾ ਉੱਥੋਂ ਦੇ ਟੀਚਰ ਬਹੁਤ ਹੀ ਮੋਹ ਕਰਦੇ ਹਨ ਤੇ ਉਹਨਾਂ ਨੂੰ ਬਹੁਤ ਹੀ ਪਿਆਰ ਕਰਦੇ ਹਨ ਬਈਆਂ ਦੇ ਬੱਚਿਆਂ ਨੂੰ ਕਿਉਂਕਿ ਕੋਈ ਯੂਪੀ ਦਾ ਹੈ ਕੋਈ ਹਿਮਾਚਲ ਦਾ ਹੈ ਕੋਈ ਕਰਨਾਟਕਾ ਦਾ ਹੈ ਸਾਰੇ ਹੀ ਬਾਹਰਲੇ ਟੀਚਰ ਨੇ ਜੇ ਟੀਚਰਾਂ ਨੂੰ ਕੁਝ ਕਹਿੰਦੇ ਹਾਂ ਤਾਂ ਟੀਚਰ ਕਹਿੰਦੇਨੇ ਸੈਂਟਰ ਗੋਰਮੈਂਟ ਦਾ ਸਕੂਲ ਹੈ ਉਹਨਾਂ ਨਾਲ ਗੱਲ ਕਰੋ ਬਾਈ ਜੀ ਸਾਡੇ ਬੱਚੇ ਸਫਾਈ ਕਰਦੇ ਮਰ ਜਾਂਦੇ ਨੇ ਤੇ ਭਈਆਂ ਦੇ ਬੱਚੇ ਗੰਦ ਪਾਈ ਜਾਂਦੇ ਨੇ ਲੈਟਰਿੰਗ ਦੇ ਵਿੱਚ ਪਾਣੀ ਨਹੀਂ ਡੋਲਦੇ ਪਿਸ਼ਾਬ ਕਰਕੇ ਪਾਣੀ ਨਹੀਂ ਡੋਲਦੇ ਸਾਡੇ ਬੱਚਿਆਂ ਨੇ ਟੀਚਰਾਂ ਨੂੰ ਕਿਹਾ ਸੀ 20 ਜਿਹੜੇ ਪੰਜਾਬੀ ਮੁੰਡੇ ਔਰ ਕੁੜੀਆਂ ਨੇ ਉਹਨਾਂ ਨੂੰ ਲੈਦਾ ਬਾਥਰੂਮ ਦਿੱਤੇ ਜਾਣ ਤੇ ਭਈਆਂ ਦਆ ਨੂੰ ਲੈਦਾ ਬਾਥਰੂਮ ਕਰ ਦੋ ਵੀ ਬਰਾਬਰ ਵੰਡ ਦੋ ਬਾਥਰੂਮਾਂ ਨੂੰ ਉਹ ਕੰਮ ਵੀ ਨਹੀਂ ਕੀਤਾ ਪਹਿਲ ਦੇ ਆਧਾਰ ਤੇ ਭਈਆਂ ਦੇ ਬੱਚਿਆਂ ਨੂੰ ਅੱਗੇ ਰੱਖਿਆ ਜਾਂਦਾ ਹੈ ਤੇ ਭਈਆਂ ਦੇ ਬੱਚੇ ਸਾਡੇ ਪੰਜਾਬੀ ਬੱਚਿਆਂ ਨਾਲ ਲੜਦੇ ਹਨ ਅਤੇ ਕਹਿੰਦੇ ਹਨ ਪੰਜਾਬ ਤਾਂ ਸਾਡੀਆਂ ਜੁੱਤੀਆਂ ਚਿੱਟਿਆ ਕਰੂਗਾ ਤੇ ਸਾਡੀ ਟੁੱਟੀ ਵੀ ਚੱਕਿਆ ਕਰਨਗੇ ਆਉਣ ਵਾਲਾ ਟਾਈਮ ਸਾਡਾ ਹੀ ਹੈ ਇਹ ਭਈਆਂ ਦੇ ਬੱਚੇ ਸਾਡੇ ਬੱਚਿਆਂ ਨੂੰ ਕਹਿ ਰਹੇ ਨੇ ਬਾਈ ਜੀ

  • @paramjitsingh6341
    @paramjitsingh6341 3 дні тому +2

    Very good g

  • @harbansjassi9471
    @harbansjassi9471 3 дні тому +3

    ਸੜਕ ਦੇ ਕੰਡੇ ਤੇ ਲੱਗੀਆਂ ਰੇਹੜੀ ਤੋ ਲੋਕ ਗੰਦ ਖਾਈ ਜਾਂਦੇ. ਬੇਵਕੂਫ਼ ਬਣਕੇ ਅਸੀਂ ਆਪਿ ਹੀ ਅਕਲ ਤੋ ਕੰਮ ਨਹੀ ਲੈਂਦੇ

  • @rattandhaliwal
    @rattandhaliwal 3 дні тому +3

    ਇਹ ਡਰਾਈਵਰ ਵੀ ਕਮੀਨਾ ਹੈ ਜੋ ਬਈਏ ਦਾ ਸਾਲਾ ਬਣਦਾ।

  • @apnapunjab2023
    @apnapunjab2023 3 дні тому +2

    ਇਨਾਂ ਭਈਆਂ ਦੇ ਚਮਚੇ ਨਾ ਬਣੋ ਇਹਨਾਂ ਕੋਲੋਂ ਗੰਦ ਨਾ ਖਾਓ❤

  • @redmi1425
    @redmi1425 3 дні тому +22

    Up biharia no pb cho bahar kado

    • @ASingh1699k
      @ASingh1699k 3 дні тому +3

      Sada MP jail vich sett ta te too Bihar UP de panjab too kadoo? Galami samjo 22.

    • @jasmeetkaur9404
      @jasmeetkaur9404 3 дні тому +1

      Sahi kiha

  • @virelvideoscroreviews
    @virelvideoscroreviews 3 дні тому +2

    ਇਹ ਗੱਲ ਤਾਂ ਭਰਾਵਾ ਆਪਾਂ ਨੂੰ ਪੰਜਾਬੀਆਂ ਨੂੰ ਸਮਝਣੀ ਪੈਣੀ ਆ ਕਿਉਂ ਕਿਉਂਕਿ ਨਾ ਤਾਂ ਇਹਨਾਂ ਦੀ ਰੇੜੀਆਂ ਤੇ ਇਹਨਾਂ ਦੇ ਬੱਚਿਆਂ ਨੇ ਖਾਣਾ ਕੇ ਨਾ ਇਹਨਾਂ ਦੀਆਂ ਘਰ ਵਾਲੀਆਂ ਨੇ ਖਾਣਾ ਨਾ ਇਹਨਾਂ ਦੇ ਘਰਦਿਆਂ ਨੇ ਖਾਣਾ ਖਾਣਾ ਤਾਂ ਆਪਾਂ ਪੰਜਾਬੀਆਂ ਨੇ ਹੀ ਹ ਇਸ ਕਰਕੇ ਇਹਨਾਂ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਸਮਝਣਾ ਪੈਣਾ ਜਿੱਥੇ ਕਿਸੇ ਪੰਜਾਬੀ ਭਰਾ ਦੀ ਰੇੜੀ ਲੱਗੀ ਹ ਕੋਸ਼ਿਸ਼ ਕਰੋ ਵੀ ਉੱਥੇ ਜਾ ਕੇ ਖਾਓ

  • @pammikumar5331
    @pammikumar5331 3 дні тому +2

    need more more daring reporter's like you but people should always boycott eating at these type of rehri shops

  • @DeepSingh-si4fi
    @DeepSingh-si4fi 3 дні тому +3

    ਬਾਈ ਜੀ ਸਾਡੇ ਪਿੰਡ ਇੱਕ ਖਾਲੇ ਉੱਪਰ ਗੰਦਗੀ ਦੇ ਰੇੜੀ ਲਗਾ ਰਿਹਾ ਸਭ ਲੋਕੀ ਧੜਾ ਧੜ ਖਾਈ ਜਾ ਰਹੇ

    • @tenems397
      @tenems397 2 дні тому

      Fer bai laun wale da kasoor hai? Lahnta ohna nu pao jehre khande

  • @jasmeetkaur9404
    @jasmeetkaur9404 3 дні тому +3

    ਇਹਨਾਂ ਨੇ ਕਿਹੜਾ ਆਪ ਖਾਣਾ ਲੋਕਾ ਨੇ ਖਾਣਾ ਵਈਆ ਨੇ ਤਾ ਪੰਜਾਬ ਹੀ ਗੰਦਾ ਕਰ ਦਿੱਤਾ ਮੂੰਹ ਵਿੱਚ ਕਵੇਰ ਹੁੰਦਾ ਆ ਲੋਕ ਇਨੀਆ ਬਿਮਾਰੀਆ ਦੇ ਸ਼ਿਕਾਰ ਬਣ ਰਹੇ ਨੇ

  • @surindersyal6575
    @surindersyal6575 3 дні тому +10

    ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਜਿਹੜੀਆਂ ਗਲਤ ਚੀਜ਼ਾਂ ਖਾਣ ਪੀਣ ਦੀਆਂ ਬਾਜ਼ਾਰਾਂ ਵਿੱਚ ਵਿਕ ਰਹੀਆਂ ਹਨ ਉਨਾਂ ਦੇ ਸੈਂਪਲ ਲੈ ਕੇ ਉਨਾਂ ਦੀ ਜਾਂਚ ਕਰਵਾਵੇ ਅਤੇ ਜਿਹੜੇ ਲੋਕ ਗਲਤ ਚੀਜ਼ਾਂ ਵੇਚਦੇ ਹਨ ਅਤੇ ਲੋਕਾਂ ਨੂੰ ਬਿਮਾਰ ਕਰ ਰਹੇ ਹਨ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

    • @KuldeepSingh-ij9ju
      @KuldeepSingh-ij9ju 3 дні тому

      Wy gi o ta viche riswat khur ne ona nu ta pesa chahi da

    • @surindersyal6575
      @surindersyal6575 3 дні тому +1

      @@KuldeepSingh-ij9ju ਇਮਾਨਦਾਰੀ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਨੂੰ ਰਿਸ਼ਵਤ ਖੋਰਾਂ ਨੂੰ ਨੌਕਰੀਆਂ ਚੋਂ ਕੱਢ ਦੇਣਾ ਚਾਹੀਦਾ ਹੈ ਅਤੇ ਇਮਾਨਦਾਰ ਨੌਜਵਾਨਾਂ ਨੂੰ ਨੌਕਰੀਆਂ ਤੇ ਰੱਖ ਲੈਣਾ ਚਾਹੀਦਾ ਹੈ।

  • @satwinderpanju9049
    @satwinderpanju9049 20 годин тому +1

    ਬੲਈਏ ਨਹੀਂ ਸਫਾਈ ਰੱਖਦੇ ਸਾਡੇ ਪੰਜਾਬੀ ਵੀ ਇਹਨਾਂ ਤੋਂ ਖਾ ਕੇ ਖੁਸ ਨੇ ਜੇ ਕੋਈ ਪੰਜਾਬੀ ਭਰਾ ਰੇਹੜੀ ਲਾ ਲਵੇ ਉਸ ਕੋਲ ਨਹੀਂ ਖਾਂਦੇ

  • @gurbakshsingh7858
    @gurbakshsingh7858 3 дні тому +3

    Very good patrkar ji

  • @Harwinderbaghela
    @Harwinderbaghela 3 дні тому +2

    ਖਿੱਚ ਕੇ ਰੱਖ ਕੰਮ ਬਾਈ, (ਪਿੰਡ ਬਘੇਲਾ)

  • @narinderpalsis
    @narinderpalsis 2 дні тому +2

    ਕੁਲਚੇ ਵਾਲੇ ਛੋਲੇ ਰਾਤ ਦੇ ਬਣੇ ਹੁੰਦੇ ਦੂਜੇ ਦਿਨ ਰਾਤ ਅਠ ਵਜੇ ਤੱਕ ਵੇਚਦੇ ਆ

  • @swarnjeetkaurmattu1315
    @swarnjeetkaurmattu1315 3 дні тому +2

    ਸ਼ਹਿਰਾਂ ਦੇ ਲੋਕ ਗਿੱਜੇ ‌ਆ‌ ਖਾਂਣ ਪੀਣ ਨੂੰ

  • @malkitram6130
    @malkitram6130 3 дні тому +5

    Ess de sittar fero

  • @kuldipdhak7972
    @kuldipdhak7972 3 дні тому +3

    License be nahi hona ina bhaian ne punjab noo narak bna ditta hai thanks media

  • @BinduMavi-rq8zh
    @BinduMavi-rq8zh 3 дні тому +1

    ਜਦੋਂ ਪੰਜਾਬੀ ਲੋਕ ਇਹਨਾਂ ਦੀਆਂ ਦੁਕਾਨਾਂ ਤੇ ਜਾਣਾ ਛੱਡ ਦੇਣਗੇ ਸਬ ਠੀਕ ਹੋ ਜਾਵੇਗਾ ਕੁਝ ਨਾ ਕਹੋ ਇਹਨਾਂ ਨੂੰ ਕਸੁਰ ਪੰਜਾਬੀ ਆ ਦਾ ਬਾਕੀ ਫੁਡ ਸੇਫਟੀ ਵਾਲੇ ਆ ਜਾਦੇ ਹਨ ਜੇਕਰ ਸ਼ਿਕਾਇਤ ਕੀਤੀ ਹੋਵੇ

  • @Rabab224
    @Rabab224 3 дні тому +5

    Potty ਕੇ ਪਾਸ ਸੇ bypass ਕਰਤੇ ਹੂਏ ਹਮ ਸਲਾਦ ਲੇਜਾ ਰਹੇ ਹੈਂ ਤੋਂ 🥗 ਪੇ ਪਾਟੀ ਕਹਾਂ ਸੇ ਲੱਗ ਗਿਆ 😅

  • @Sidhumoosewala-wp2ux
    @Sidhumoosewala-wp2ux 5 годин тому

    ਫ਼ੂਡ ਸੇਫਟੀ ਵਾਲਾ ਅਫਸਰ ਪਤਾ ਹੁਸ਼ਿਆਰਪੁਰ ਦਾ ਕੀ ਕੀਤਾ ਪੰਜਾਬੀ ਨੇ ਭਇਆ ਨਾਲ ਰੱਲ ਕੇ ਅੱਗਲੇ 4 ਸਾਲ ਨੌਕਰੀ ਪਈ ਸੀ ਸ਼ੱਡ ਗਿਆ ਸਾਡੇ ਪੰਜਾਬੀ ਵਿਚ ਲੈਣੀ ਦੇ ਪੂਰੇ ਆਂ 🙌ਕੋਈ ਸ਼ੱਕ ਨਹੀਂ ਇਦੇ ਚ 👍

  • @JagjeetSingh-hy3qb
    @JagjeetSingh-hy3qb 2 дні тому +1

    ਸਾਡੇ ਲੋਕਾਂ ਨੂੰ ਇਨ੍ਹਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕਰਨ ਚਾਹੀਦਾ ਆ

  • @ruplalsehgal1117
    @ruplalsehgal1117 21 годину тому +1

    ਵੀਰ ਜੀ ਤੁਹਾਡਾ ਉਪਰਾਲਾ ਵਧੀਆ

  • @Happy-b9l
    @Happy-b9l 3 дні тому +9

    Punjab cho kado ehna nu saleya nu

  • @vanshsingh6160
    @vanshsingh6160 3 дні тому +1

    ਇਹ ਓਦੋਂ ਜਾਣੇ ਪੰਜਾਬ ਚੋ ਜਦੋਂ ਇਹਨਾਂ ਕੋਲ ਜਾਣਾ ਬੰਦ ਕਰ ਦਾਉਂਗੇ। ਬਾਕੀ ਅੱਗੇ ਤੁਹਾਡੀ ਮਰਜ਼ੀ।

  • @rikhilking6920
    @rikhilking6920 День тому

    Salam aa bai ਪੱਤਰਕਾਰ ਨੂੰ 🙏🙏

  • @JasvirSingh-hw1ku
    @JasvirSingh-hw1ku 3 дні тому +1

    Very good video

  • @JoginderSingh-ie3jr
    @JoginderSingh-ie3jr 3 дні тому +2

    ਫੂਡ ਇੰਸਪੈਕਟਰ ਕਿਥੇ ਹੈ

  • @harbanssingh8145
    @harbanssingh8145 3 дні тому +1

    ਭਈਆ ਦਾ ਕਸੂਰ ਨਹੀਂ,ਪੰਜਾਬੀ ਨਿਕੰਮੇ ਹੋ ਚੁਕੇ ਨੇ।ਪੰਜਾਬੀ ਆਪ ਕੰਮ ਨਹੀਂ ਕਰਦੇ, ਸ਼ਰਮ ਮੰਨਦੇ ਨੇ।ਏਸੇ ਕਰਕੇ ਭਈਆ ਨੇ ਸਾਰੇ ਕੰਮਾ ਤੇ ਕਬਜਾ ਕਰ ਲਿਆ ਤੇ ਪੰਜਾਬੀ ਇਹਨਾਂ ਦੀਆਂ ਰੇੜੀਆ ਤੋ ਖਾ ਕੇ ਖੁਸ਼ ਨੇ।ਰੇਹੜੀ ਦੇ ਆਲੇ ਦੁਆਲੇ,ਜਰਦਾ ਬੀੜੀ ਸੁਟੇ ਮਿਲਣਗੇ,ਗੁਟਕਾ ਖਾ ਖਾ ਧਰਤੀ ਲਾਲ ਕੀਤੀ ਹੁੰਦੀ ਹੈ,ਜਰਦਾ ਮਲਦੇ ਨੇ,ਬੀੜੀਆ ਪੀਂਂਦੇ ਨੇ ਤੇ ਬਿਨਾਂ ਹੱਥ ਧੋਤੇ ਸਮਾਨ ਖੁਆਈ ਜਾਂਦੇ ਨੇ।ਸਾਡੀ ਜਮੀਰ ਮਰੀ ਹੋਈ ਹੈ ਤੇ ਅਸੀ ਖਾਈ ਜਾਂਦੇ ਹਾਂ।ਪੰਜਾਬੀ ਤਾਂ ਇਨੇ ਬੇਸ਼ਰਮ ਨੇ ਇਹਨਾਂ ਦੇ ਹੱਥਾਂ ਤੋ ਜਰਦਾ ਚੁਕ ਕੇ ਖਾਂਦੇ ਨੇ।ਸਾਡਾ ਸਿਹਤ ਵਿਭਾਗ,ਫੂਡ ਸੇਫਟੀ ਵਾਲੇ ਵੀ ਸੁਤੇ ਪਏ ਨੇ,ਜਨਤਾ ਮਰਦੀ ਏ ਤਾਂ ਮਰੇ, ਇਹਨਾਂ ਦੀ ਤਨਖਾਹ ਪੈਦੀ ਹੈ। ਹੜਤਾਲਾਂ ਕਰਨ ਨੂੰ ਮੂਹਰੇ ਤੇ ਡਿਉਟੀ ਪ੍ਰਤੀ ਇਮਾਨਦਾਰ ਨਹੀ। ਸਿਸਟਮ ਹੀ ਗੰਦਾ ਹੋਇਆ ਪਿਆ, ਭ੍ਰਿਸ਼ਟ ਹੋਇਆ ਪਿਆ।

  • @ਬਾਜਵਾ-qe4yd6lf2
    @ਬਾਜਵਾ-qe4yd6lf2 3 дні тому +1

    ਇਹ ਦੁਕਾਨਾ ਦੀ ਹਾਲਤ ਨਹੀ, ਇਹ ਪੰਜਾਬ ਦੀ ਹਾਲਤ ਏ, ਇਹ ਤੁਹਾਡੀ ਹਾਲਤ ਏ,,
    ਇਸ ਵਾਰੀ ਟੀਟੂ ਸ਼ੀਤਰਾਂ ਵਾਲੇ ਨੂੰ ਮੁਖਮੰਤਰੀ ਜਿੱਤਾ ਦਿਓ 🙏

  • @SmilingBambooForest-qu8ys
    @SmilingBambooForest-qu8ys 3 дні тому +1

    ਸਹੀ ਹੈ

  • @laddysingh9871
    @laddysingh9871 4 години тому

    ਸਾਰੇ ਪੰਜਾਬੀਆਂ ਨੂੰ ਮਿਲ ਕੇ ਇਹਨਾਂ ਦਾ ਕੋਈ ਹੱਲ ਕਰਨਾ ਚਾਹੀਦਾ ਹੈ ਇਨਾਂ ਨੂੰ ਪੰਜਾਬ ਤੋਂ ਬਾਹਰ ਕੱਢੋ ਹਰ ਇਕ ਪਿੰਡ ਦੇ ਵਿੱਚ ਇਹਨਾਂ ਦੇ ਤਿੰਨ ਚਾਰ ਘਰ ਹੋ ਚੁੱਕੇ ਹਨ ਇਹਨਾਂ ਦੇ ਬੱਚੇ ਵੀ ਪੰਜ ਪੰਜ ਛੇ ਛੇ ਹਨ ਸਾਡੇ ਪਿੰਡ ਦੋ ਪਰਿਵਾਰ ਰਹਿਣ ਹਨ ਇਹ ਹਨ ਉਹਨਾਂ ਦੇ ਬੱਚੇ ਛੇ ਛੇ ਸੱਤ ਸੱਤ ਹਨ ਤੇ ਸਾਡੇ ਦੋ ਇਹਨਾਂ ਦੇ ਬੱਚੇ ਸਕੂਲਾਂ ਕਾਲਜਾਂ ਦੇ ਮੂਹਰੇ ਸ਼ਰਟਾਂ ਦੇ ਬਟਨ ਖੋਲ ਕੇ ਗੇੜੀਆਂ ਮਾਰਦੇ ਨੇ ਤੇ ਸਾਡੀਆਂ ਕੁੜੀਆਂ ਨੂੰ ਛੇੜ ਛਾੜ ਕਰਦੇ ਨੇ

  • @dhainchand1643
    @dhainchand1643 3 дні тому +1

    ਰਿਪੋਰਟਰ ਸਾਹਿਬ
    ਵਧਿਆ ਉਪਰਾਲਾ ।
    ਕਦੇ ਕਿਸੇ ਹੋਟਲ ਵਿੱਚ ਜਾ ਕੇ ਵੀ ਇਹੋ ਜਿਹੀ ਰਿਪੋਰਟਿੰਗ ਕੀਤੀ ਐ ??

    • @NNRNEWS
      @NNRNEWS  3 дні тому +2

      ਹਾ ਵੀਰ ਕੀਤੀ ਹੈ

    • @meenurajput254
      @meenurajput254 3 дні тому +2

      ਹੋਟਲਾਂ ਵਾਲਿਅਾ ਦੇ ਸਿਕਓਰਿਟੀ ਗਾਰਡ ਗੇਟ ਤੇ ਹੀ ਰੋਕ ਲੈਂਦੇ ਨੇ ਫੇਰ ਪ੍ਰਮੀਸ਼ਨ ਮਿਲਣ ਤੋਂ 15 ਮਿੰਟ ਬਾਅਦ ਅੰਦਰ ਜਾਣ ਦਿੰਦੇ ਹਨ ਏਨੀ ਦੇਰ ਚ ਉਹ ਅੰਦਰਲਾ ਸਾਰਾ ਸਿਸਟਮ ਹੀ ਬਦਲ ਦਿੰਦੇ ਹਨ ਤੇ ਜੇ ਫੇਰ ਵੀ ਕਿਤੇ ਅਨਗੇਹਲ਼ੀ ਹੋ ਜਾਵੇ ਤਾਂ ਇਹਨਾ ਦੇ ਚਾਹ ਪਾਣੀ ਦਾ ਸਵਾਦ ਕਿੱਦਾਂ ਦਾ ਹੁੰਦਾ ਇਹ ਤਾਂ ਆਹ ਰਿਪੋਰਟਰ ਨੂੰ ਵੀ ਪਤਾ ਈ ਹੋਣਾ 😂😂👈✍

    • @NNRNEWS
      @NNRNEWS  2 дні тому +1

      ਨਹੀਂ ਵੀਰ ਲਾਈਵ ਕੀਤੀ ​@@meenurajput254

  • @apnapunjab2023
    @apnapunjab2023 3 дні тому +1

    ਦੇਖੋ ਇੱਕ ਤੇ ਗੰਦ ਖਵਾ ਰਹੇ ਨੇ ਦੂਜਾ ਚੋੜੇ ਵੀ ਹੋ ਰਹੇ ਨੇ❤

  • @jalourSingh-bz4dj
    @jalourSingh-bz4dj 3 дні тому +1

    ਪੱਤਰਕਾਰ ਵੀਰ ਜੀ ਇਹ ਭਈਏ ਨਹੀਂ ਹਟਦੇ ਦੇਖ ਤੁਸੀਂ ਇਕ ਪੱਤਰ ਰਿਸਪੈਕਟਿਡ ਪੱਤਰਕਾਰ ਹੋ ਜਾਉਣੀ ਕਰੀ ਹਾਸਲ ਲੋਕਾਂ ਨੂੰ ਦੇ ਰਹੇ ਹੋ ਬਹੁਤ ਸੋਹਣਾ ਕੰਮ ਕੀਤਾ ਤੇ ਤੁਹਾਨੂੰ ਕਿਵੇਂ ਉਂਗਲਾਂ ਕਰ ਕਰਕੇ ਕਰਦਾ ਗੌਰਮੈਂਟ ਸੁੱਤੀ ਪਈ ਆ ਪੁਲਸ ਵਾਲੇ ਮਰ ਗਏ ਇਹਨਾਂ ਨੂੰ ਰੋਕਦੇ ਨੇ ਹੁਣ ਸਾਨੂੰ ਗੰਦ ਦਿਖਾਈ ਜਾਂਦੇ ਨੇ ਤੁਹਾਡਾ ਬੜਾ ਧੰਨਵਾਦ ਤੁਸੀਂ ਇਹ ਵੀਡੀਓ ਦਿਖਾਈ ਹੈ ਮਿਹਰਬਾਨੀ

  • @SatnamSingh-fu1fh
    @SatnamSingh-fu1fh 3 дні тому +1

    ਕੋਈ ਗੱਲ ਨਹੀਂ ਥੋੜੇ ਟਾਈਮ ਤੱਕ ਪੰਜਾਬੀ ਇਹਨਾਂ ਦੀ ਟੱਟੀ ਵੀ ਖਾਣ ਗੇ

  • @amanbatth3131
    @amanbatth3131 3 дні тому +3

    ਪੱਤਰਕਾਰ ਸਾਬ ਕਿਉਂ ਭੲਈਆ ਨੂੰ ਸਿਰ ਚੜਾ ਰਹੇ ਹੋ ਉਹ ਪੰਜਾਬੀ ਬੋਲਦਾ ਨੀ ਤੁਸੀਂ ਹਿੰਦੀ ਬੋਲੀ ਜਾਨੇ ਹੋ ਇਹਨਾਂ ਨੇ ਪੰਜਾਬੀਆਂ ਨੂੰ ਗੰਦ ਹੀ ਖਵਾਉਣਾ ਹੈ 👍🏿💯

  • @harbanslalghsbaloki1183
    @harbanslalghsbaloki1183 День тому

    Good job 👏👏👏

  • @imnotarobot5036
    @imnotarobot5036 2 дні тому

    Very good

  • @BabajiGurdaspuri-ob5qt
    @BabajiGurdaspuri-ob5qt 3 дні тому +4

    ਬੲਈਆ ਦਾ ਕੋਈ ਕਸੂਰ ਇਹ ਪੰਜਾਬੀ ਖਾਂਦੇ ਇਨਾਂ ਕੋਲ ਪਤਰਕਾਰ ਜੀ ਜਿੰਨੀ ਬਹਿਸ ਕਰ ਰਿਹਾ ਇਸਤੇ ਕਾਰਵਾਈ ਕਰਾਉ

  • @Punjabi__jatt_
    @Punjabi__jatt_ 3 дні тому +4

    food safety foodu a

  • @SuchaSingh-zw9tm
    @SuchaSingh-zw9tm 3 дні тому

    Up very nice

  • @user-jl1xx4mb6s
    @user-jl1xx4mb6s 3 дні тому

    Good Job

  • @amandeepkaur7064
    @amandeepkaur7064 3 дні тому +2

    ਇਹਨਾਂ ਨੂੰ ਭੁਜਾਵਾਂ ਇਥੋਂ ਭੈਣ ਚੋ ਰਾਜੇ ਬਣੇ ਆ ਇਥੇ

  • @paramjitkaur1853
    @paramjitkaur1853 20 годин тому

    ਸਹੀ ਆ ਵੀਰ ਤੂੰ❤❤

  • @malakbhatti2513
    @malakbhatti2513 2 дні тому

    Patkar ji Good.job

  • @sukhwantsingh6001
    @sukhwantsingh6001 3 дні тому

    Good job

  • @sukhwinderkhangura7726
    @sukhwinderkhangura7726 3 дні тому

    V. Nice press repoter jì

  • @jagwindersingh1025
    @jagwindersingh1025 3 дні тому +1

    ਵਾਈ, ਜੀ, ਆਪਣੇ, ਪੰਜਾਬੀ,ਆ,ਨੂ,ਸਮਝਾਉਣ,ਦੀ,ਲੋੜ,ਹੈ, ਇਹਨਾਂ,ਭੲਈਆ, ਦੀਆਂ, ਰੇੜੀਆਂ, ਢਾਬੇਆ,ਤੇ,ਖਾਉ,ਹੀ,ਨਾ, ਆਪਣੇ,ਆਪ,ਹੀ, ਪੰਜਾਬ,ਵਿਚੋਂ,ਭੇਜਣਗੇ,

  • @laddysingh9871
    @laddysingh9871 3 години тому

    ਬਾਈ ਸਾਡੇ ਪੰਜਾਬੀ ਹੀ ਮਰੇ ਹੋਏ ਨੇ ਸਾਡੇ ਪੰਜਾਬੀ ਹੀ ਕਹਿੰਦੇ ਨੇ ਸਾਡੇ ਬਾਹਰਲੇ ਮੁਲਕਾਂ ਵਿੱਚ ਜਾਂਦੇ ਨੇ ਉਹ ਨਹੀਂ ਰਹਿੰਦੇ ਜੇ ਉਹਨਾਂ ਨੂੰ ਉਥੋਂ ਕੱਢਿਆ ਜਾਵੇ ਬਾਈ ਜੀ ਇਹ ਵੀ ਬਹੁਤ ਫਰਕ ਆ ਸਾਡੇ 30-30 ਲੱਖ ਲਾ ਕੇ ਜਾਂਦੇ ਨੇ ਤੇ ਇਹ ਸਾਲੇ ਤਿੰਨ ਚਾਰਸ ਦੀ ਟਿਕਟ ਲੈ ਕੇ ਪੰਜਾਬ ਵਿੱਚ ਆ ਕੇ ਗੰਦ ਪਾਉਂਦੇ ਨੇ ਤੇ ਸਾਡੇ 15-ਪੱਕੇ ਨਹੀਂ ਹੁੰਦੇ ਤੇ ਸਟਰਗਲ ਕਰਦੇ ਹਨ ਸਾਡੇ ਖੇਤੀ ਵਾੜੀ ਵਾਲੇ ਵੀ ਕਹਿੰਦੇ ਹਨ ਭਈਆ ਬਿਨਾ ਝੋਨਾ ਨਹੀਂ ਲੱਗਣਾ ਭਈਆ ਬਿਨਾ ਸਰਨਾ ਨਹੀਂ ਭਾਈ ਸਾਹਿਬ ਇਹਨਾਂ ਨੇ ਸਾਡੇ ਪੰਜਾਬੀਆਂ ਦਾ ਖਾਣ ਮਾਰਿਆ ਹੈ ਸਾਡੇ ਪੰਜਾਬੀ ਹੀ ਪੰਜਾਬੀਆਂ ਦੇ ਵੈਰੀ ਬਣੇ ਹੋਏ ਹਨ ਵੀਰ ਆਉਣ ਵਾਲਾ 10-15 ਸਾਲਾਂ ਤੱਕ ਮੈਨੂੰ ਤਾਂ ਭਈਆ ਦਾ ਪੰਜਾਬ ਲੱਗਦਾ ਹੈ ਇਹ ਭਈਆਂ ਦਾ ਬਾਜ਼ਾਰ ਬਣ ਜਾਣਾ ਤੇ ਸਾਨੂੰ ਤਾਂ ਕਿਤੇ ਹੋਰ ਪਾਸੇ ਹੀ ਜਾ ਕੇ ਵਸਣਾ ਪੈਣਾ

  • @gurpalsingh5388
    @gurpalsingh5388 3 дні тому

    Salute patarkari nu

  • @Prabhjotsingh-qf7yw
    @Prabhjotsingh-qf7yw День тому

    Nic punjab vir g