Sahi gall aa bhai sahib ji ...tuhadi kirpa dae nall mae bht satrong hoi aa .bht change life hoi ..thanku bhai sahib ji ..jug 2 jeo God bless u ...apni kirpa banai rakheo 🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
One of the best teacher in the world in to my life ❤️ waheguru ji tuhanu hamesha chardikala ch rakhan bhai sahib ji lamiyan lamiyan umra bakhshn tuhanu waheguru ji 🙏🙏🙏🙏
ਅਸੀਂ ਇਹ ਹੀ ਅਰਦਾਸ ਕਰਦੇ ਹਾਂ ਕੇ ਤੁਸੀਂ ਹਮੇਸ਼ਾ ਤੰਦਰੁਸਤ ਰਹੋ 🙏ਹਮੇਸ਼ਾ ਚੜਦੀਕਲਾ ਵਿੱਚ ਰਹੋ ਜੀ
Be happy ji always,
ਆਉਣ ਪਰਮੇਸ਼ਰ ਦੁਆਰ ਤੋਂ ਠੰਡੀਆਂ ਹਵਾਵਾਂ 🙏💐 ਸੰਸਥਾ ਇਹ ਰਹੇ ਵਸਦੀ 👍🙏
🙏🙏
ਭਾਈ ਸਾਹਿਬ ਜੀ ਤੁਸੀਂ ਸਾਡੀ ਹਿੰਮਤ ਹੋ। ਜੋ ਤੁਹਾਡੇ ਤੋ ਸਿੱਖਿਆ ਲਈ ਹੈ ਬਹੁਤ ਕੰਮ ਆਈ ਹੈ, ਮੈਂ ਅਜਮਾ ਕੇ ਵੇਖਿਆ ਹੈ। ਹੋਰ ਤਾਂ ਕਿਸੇ ਦਾ ਪਤਾ ਨਹੀਂ ਪਰ ਮੈਂ ਬਹੁਤ ਕੁਝ ਤੁਹਾਡੇ ਤੋਂ ਸਿਖਿਆ ਹੈ ਅਤੇ ਸਿੱਖ ਰਿਹਾ ਹਾਂ। ਮੈਨੂੰ ਇਨਾ ਵਿਸ਼ਵਾਸ ਹੈ ਕਿ ਜੇ ਕੋਈ ਵੀ ਤੁਹਾਨੂੰ ਲਗਾਤਾਰ ਸੁਣ ਲਵੇ ਤਾਂ ਉਸ ਦੇ ਸਾਰੇ ਭਰਮ ਨਿਕਲ ਜਾਣਗੇ।
sahi keha veer ji tuc🙏👌
ਪਹਿਲੇ ਦੀਵਾਨ ਵੀ ਹੁਣ ਵਾਲੇ ਦੀਵਾਨ ਵੀ ਇਕੋ ਸੁਣਨ ਨਾਲ ਪਰਿਵਾਰਾਂ ਦੇ ਪਰਿਵਾਰ ਸੁਧਰ ਗਏ 🙏💌🙏
ਅਸੀਂ ਜਦੋਂ ਤੋ ਤਹਾਨੂੰ ਸੁਣਦੇ ਹਾ ਸਾਡੀ ਜ਼ਿੰਦਗੀ ਬਹੁਤ ਬਦਲ ਗਈ ਹੈ ਜੀ 🙏
ਮੈਰੀ ਉਮਰ ਤੁਹਾਨੂੰ ਲਗ ਜਾਵੇ ਭਾਈ ਸਾਹਿਬ ਜੀ
ਬਿਲਕੁਲ ਜਿਨਾ ਚਿਰ ਅੱਪਗ੍ਰੇਡ ਸੰਪ੍ਰਦਾਇ ਦੇ ਬਾਨੀ ਧੰਨ ਧੰਨ ਬੂਝੜ ਭਗਵਾਨ ਸ੍ਰੀ ਹਰਨੇਕ ਦਾਸ ਜੀ ਮਹਾਰਾਜ ਨਿਊਜੀਲੈਂਡ ਵਾਲਿਆ ਦੇ ਸਭ ਤੋ ਵੱਡੇ ਚੇਲੇ ਹੋ ਉਨਾ ਚਿਰ ਭਾਰਤ ਮਾਤਾ ਤੁਹਾਡੇ ਅੰਗ ਸੰਗ ਖੜੀ ਆ ।ਮੇਰੀ ਤਖਤ ਸੱਚਖੰਡ ਸਾਹਿਬ ਸ੍ਰੀ ਨੇਕਏਸਵਰ ਦੁਆਰ ਨਿਊਜੀਲੈਂਡ ਸਾਹਿਬ ਵਾਲਿਆ ਨੂੰ ਬੇਨਤੀ ਆ ਕਿ ਆਪਣੇ ਪਰਮ ਭਗਤ ਬੀਬਾ ਰਣਜੀਤੋ ਜੀ ਨੂੰ ਫੈਸ਼ਨ ਏ ਜਨਾਨਾ ਮਰਦਾਨਾ ਪ੍ਰਭਦੇਵੀ ਐਵਾਰਡ ਦਿਓ
ਚੜ੍ਹਦੀ ਕਲਾ ਵਿੱਚ ਰਹੋ ਜੀ 🙏 ਖੁਸ਼ ਰਹੋ ਜੀ 🙏 ਤੰਦਰੁਸਤ ਰਹੋ ਜੀ 🙏
ਭਾਈ ਸਾਹਿਬ ਜੀ ਜਦੋਂ ਤੋਂ ਤੁਹਾਨੂੰ ਸੁਣਨ ਲੱਗੇ ਹਾਂ ਜ਼ਿੰਦਗੀ ਦੇ ਮਾਇਨੇ ਹੀ ਬਦਲ ਗਏ ਹਨ। ਹੁਣ ਹਰ ਟਾਈਮ ਖ਼ੁਸ਼ ਰਹੀਦਾ ਹੈ।ਅਜੀਤ ਸਿੰਘ ਰਿਟਾਇਰਡ postmaster Ludhiana
ਸਾਡੀ ਜ਼ਿੰਦਗੀ ਵਿੱਚ ਬਹੁਤ change ਆਈ ਹੈ ਜੀ ਅਸੀਂ ਹੁਣ ਖੁਸ਼ ਖੁਸ਼ ਰਹਿਣ ਲੱਗੇ ਹਾਂ ਜੀ ਧੰਨਵਾਦ ਭਾਈ ਸਾਹਿਬ ਜੀ 🙏🏻🙏🏻
ਵਾਹਿਗੁਰੂ ਜੀ,ਪ੍ਰਮੇਸ਼ਰਦਵਾਰ ਸਦਾ ਦੀ ਤਰ੍ਹਾਂ ਚੜ੍ਹਦੀ ਕਲ਼ਾ 'ਚ ਰਹੇ, ਭਾਈ ਸਾਹਿਬ ਜੀ ਸਦਾ ਤੰਦਰੁਸਤ ਰਹਿਣ , ਖੁਸ਼ ਰਹਿਣ, ਚੜ੍ਹਦੀ ਕਲਾ 'ਚ ਰਹਿਣ
ਇਹੀ ਅਰਦਾਸ ਹੈ, ਵਾਹਿਗੁਰੂ ਜੀ 🙏🙏🙏🙏🙏
ਸੇਮਪਲਾ ?
ਤੁਹਾਡੀ ਤੰਦਰੁਸਤੀ ਲਈ ਹਮੇਸ਼ਾ ਦੁਆ ਕਰਦੇ ਹਾਂ ਜੀ 🙏🏻🙏🏻
ਧੰਨਵਾਦ ਜੀ 🙏🙏🙏🙏👍🏼👍🏼👍🏼👍🏼
ਵਾਹਿਗੁਰੂ ਜੀ। ਭਾਈ ਸਾਹਿਬ ਜੀ ਸਭਨਾਂ ਨੂੰ ਹਿੰਮਤ ਦਿੰਦੇ ਹਾਂ। ਵਾਹਿਗੁਰੂ ਜੀ । ਭਾਈ ਸਾਹਿਬ ਜੀ ਨੂੰ ਸਦਾ ਚੜ੍ਹਦੀ ਕਲਾ ਤੋਂ ਰੱਖੀ।
ਭਾਈ ਸਾਹਿਬ ਜੀ, ਤੁਹਾਨੂੰ ਸਿਰਫ ਸੁਣ ਕੇ ਹੀ ਜਿੰਦਗੀ ਸਵਰ ਗਈ ਹੈ 🙏🙏 ਪਰਮਾਤਮਾ ਕਰੇ ਕਦੇ ਰੱਬ ਸੋਹਣਾ ਤੁਹਾਡੇ ਦਰਸ਼ਨ ਦੀਦਾਰ ਕਰਵਾ ਦੇਵੇ😁🙏🙏
ਚੜਦੀ ਕਲਾ ਵਿੱਚ ਰਹੋ ਭਾਈ ਸਾਹਿਬ ਜੀ
ਬਹੁਤ ਵਧੀਆ ਵਿਚਾਰ
ਭਾਈ ਸਾਹਿਬ ਜੀਓ; ਤੁਹਾਡੀਆਂ ਗੁਰਮਤਿ ਵਿਚਾਰਾਂ ਹਮੇਸ਼ਾਂ ਹੀ ਸਮਾਜ ਨੂੰ ਇਕ ਨਵੀਂ ਸੇਧ ਦਿੰਦੀਆਂ ਹਨ । ਧੰਨਵਾਦ ਜੀ । ਵਾਹਿਗੁਰੂ ਭਲੀ ਕਰਨ ਜੀ ਅਤੇ ਤੁਹਾਡੀ ਉਮਰ ਲੰਬੇਰੀ ਹੋਵੇ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਭਾਈ ਸਾਬ ਤੁਸੀਂ ਬੱਸ ਆਪਣਾ ਪ੍ਰਚਾਰ ਕਰੋ ਇਹ ਲੋਕਾਂ ਨੁ ਅਕਲ ਨਹੀਂ ਆਓੁਣੀ ਤੁਸੀਂ ਸ਼ੇਰਾਂ। ਬਾਗ ਰਹੋ 🐅🐅🐅💪💪💪🙏🙏🙏
ਸਾਨੂੰ ਬਹੁਤ ਵਧੀਆ ਲੱਗਿਆ ਧੰਨਵਾਦ ਭਾਈ ਸਾਹਿਬ ਜੀ
ਭਾਈ ਸਾਬ ਅਸੀਂ ਤਾਂ ਆਪ ਤੁਹਾਡੇ ਨਾਲ ਜੀ ਰਹੇ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੰਖੇ🙏🙏🙏💪💪💪🐅🐅🐅🐅
ਭਾਈ ਸਾਹਿਬ ਜੀ ਤੁਸੀਂ ਸਾਡੀ ਜ਼ਿੰਦਗੀ ਬਣਾ ਦਿਤੀ
ਪਰਮੇਸ਼ਰ ਦਵਾਰ ਸਦਾ ਚੜ੍ਹਦੀ ਕਲਾ ਵਿੱਚ ਰਹੁ
ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
Babaji 🙏
Thanks! gurubani is the teaching of the universe the anergy that flows in everything and in everyone’s life and everywhere
ਭਾਈ ਸਾਬ ਜੀ ਸਾਡੀ ਤਾ ਜਿੰਦਗੀ ਈ ਬਦਲ ਗਈ ਤੁਹਾਨੂੰ ਸੁਣ ਸੁਣ ਕੇ
ਅਸੀਂ ਸੁਖੀ ਵਸੇਂਦੇ ਆਂ ਲੜ੍ਹ ਲੱਗ ਗਏ ਜਦੋਂ ਦੇ ਤੁਹਾਡੇ 🙏
ਭਾਈ ਸਾਹਿਬ ਡਟੇ ਰਹੇ ਜੀ
ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਪਰਮੇਸ਼ਰ ਦੁਆਰ ਵੱਲ ਕੋਈ ਮੈਲੀ ਨਿਗ੍ਹਾ ਨਾ ਹੀ ਝਾਕ ਜਾਵੇ
ਭਾਈ ਸਾਹਿਬ ਜੀ ਆਪਣੀ ਸਿਹਤ ਦਾ ਧਿਆਨ ਵੀ ਰੱਖੋ ਜੀ ਲੋਕ ਤੁਹਾਨੂੰ ਸੁਣ ਸੁਣ ਕੇ ਆਪਣੀ ਜ਼ਿੰਦਗੀ ਜੀਣਾ ਸਿੱਖ ਰਹੇ ਨੇ 🙏🙏
ਵਾਹਿਗੁਰੂ
ਸਹੀ ਗੱਲ ਹੈ ਭਾਈ ਸਾਬ
ਧੰਨ ਵਾਹਿਗੁਰੂ ਜੀ
ਤੁਸੀਂ ਜੋ ਮਰਜ਼ੀ ਕਹਿ ਲਓ ਭਾਈ ਸਾਹਿਬ ਜੀ 🙏 ਇਹ ਲੋਕ ਤਾਂ ਉਹ ਹਨ ਜਿਹੜੇ ਕਹਿੰਦੇ ਹਨ ਹਾਂ ਹਾਂ ਰੋਟੀ ਖਾਂਦਿਆਂ ਦੀ ਦਾੜ੍ਹੀ ਕਿਉਂ ਹਿੱਲਦੀ ਹੈ
ਬਿਲਕੁੱਲ ਸਹੀ ਕਿਹਾ ਜੀ
ਢੰਡੀਰਾ ਵਾਲੇ ਤੇਰੀ ਚੜਦੀ ਕਲਾ ਕਰੇ ੳ
❤️❤️love u Bhai saab ji
Sahi gall aa bhai sahib ji ...tuhadi kirpa dae nall mae bht satrong hoi aa .bht change life hoi ..thanku bhai sahib ji ..jug 2 jeo God bless u ...apni kirpa banai rakheo 🙏🙏
ਬੁਲਾ ਲਓ ਭਾਈ ਸਾਹਿਬ ਉਨ੍ਹਾਂ ਨੂੰ ਅਸੀਂ ਦੱਸਾਂਗੇ ਤੁਹਾਨੂੰ ਸੁਣਨ ਤੋਂ ਪਹਿਲਾਂ ਤੇ ਬਾਅਦ ਦਾ ਫ਼ਰਕ ਕੀ ਹੈ ਜੀ 🙏
Bilkul sahi keha
Ooooooooo guruuu ji tusi great ho love you parmeshwar dwar ❤❤❤❤❤❤❤❤❤❤❤❤❤❤❤❤❤❤❤
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ
Dtte rho bhai sahab ,,asi tuhade naal hn👍👍
One of the best teacher in the world in to my life ❤️ waheguru ji tuhanu hamesha chardikala ch rakhan bhai sahib ji lamiyan lamiyan umra bakhshn tuhanu waheguru ji 🙏🙏🙏🙏
ਸੱਚ ਦੇ ਰਾਹੀ 🙏
ਸ਼ਬਾਸ਼ ਹੈ ਭਾਈ ਸਾਹਿਬ ਜੀ ਆਪ ਜੀ ਨੂੰ 💖💖🙏🙏🙏
Bahut hi vadiya video baba ji ....tuhi hor loka di tension na lavo....sanu Bahut kujh sikhn lyi milda hai ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਮਿਹਰ ਕਰਨ
बहुत अशे विचार है भाई साहिब आपके
ਬਿਲਕੁਲ ਸੱਚ ਆ ਮੈਂ ਬਹੁਤ ਡਿਪਰੈੱਸ਼ਨ ਚ ਸੀ ਪਰ.... ਹੁਣ ਮੈਂ ਹਰ ਰੋਜ ਸੁਣਦੀ ਆ ਤੇ ਮੈਂ ਬਿਨਾ ਦਵਾਈ ਤੋ ਹੀ ਠੀਕ ਹੋਗੀ ਕਿਉਕਿ ਜੋ ਬਿਨਾ ਫੈਮਲੀ ਤੋ ਕੰਮ ਕਰਕੇ ਬਾਹਰ ਰਹਿੰਦੇ ਨੇ ਓਹਨਾ ਵਾਸਤੇ ਬਹੁਤ good aa 🙏
ਅਲੋਚਕ ਇੱਕ ਵਾਰ ਤਾਂ ਸੋਚਣ ਕਿ ਕੌਣ ਬੁਲਾਉਂਦਾ ਏਦਾਂ ਅਲੋਚਨਾ ਕਰਨ ਵਾਲਿਆਂ ਨੂੰ ਕਿ ਵੀਰੋ ਆ ਕੇ ਗੱਲ ਕਰੋ 😟
Bilkul shi kiha bhai sahab👍
Sant ji 🙏🙏🙏🙏
ਭਾਈ saab ji ਗੁਰਬਾਨੀ ਵੀਚਾਰ ਵੀ ਕਰਲਿਆ ਕਰੋ ਜੀ 🙏🙏❤
ਜਿਸਦੀ ਸੋਚ ਉੱਚੀ ਸੁੱਚੀ ਤੇ ਅੱਗੇ ਦੀ ਹੋਵੇ ਉਹ ਅੱਗੇ ਅੱਗੇ ਹੀ ਜਾਂਦਾ ਹੈ ਜੀ 👍🏼🙏👍🏼
bhai sab g ojadn bale to bda bson bala bhut bda bro sade jindge v bdle aa tuhanu sun ke sda khus rhu🙏🙏🙏🙏
Baba ji 🙏 🙌 👌 👍
Beer ji thuhada vichar sinks ta gindgi wahut wadiya lagdiyaa God blase you ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
Full support Bhai Saab ji
Bahut vadhia vichar bhai sahib ji dhanwad
Thank you so much Bhai Sahib g chadikla ch raho
Bhai g beh ke gal krn wala koi nhi sab galla de naal kdah bnai jande ....chardi kla ch rhke Waheguru aap g nu ...🙏🙏
Waheguru Ji, Di Full Mehar hai, Sangat aapji naal Hamesha hai, Ehe Sab dekh ke hi Taksaali Pareshaan hai,
Bhut kamal da vichar
Waheguru ji Mehar Karan 🙏🏻🙏🏻
Bhei sahib g full support hai g❤❤❤❤❤❤❤
Soorma Banda.
Bhai Ranjit Singh zindabad.
Waheguru chaddi kala rkhe tandrusti bakhse May God bless u
Thanks you bhai Sahib Ji 🌹💎👍👍
Sadi jindgi badal gi bhai sahib ji
Waheguru ji baba ji aap ji di bade kirpa hai mere upar jindgi badal gaye aap ji di sangat kar k par me haje parmeshardwar ne aya
Baat bhi unki hoti hai...jinme koi baat hoti hai...👍
ਭਾਈ ਸਾਹਿਬ ਜੀ ਪ੍ਰਮੇਸ਼ਵਰ-ਦੁਆਰ ਕਦੇ ਵੀ ਉਜੜ ਨਹੀ ਸਕਦਾ ਤੇ ਨਾ ਹੀ ਕੋਈ ਮਾਈ ਦਾ ਲਾਲ ਜੰਮਿਆ ਜੋ ਇਸ ਦੀ ਗੰਦੀ ਸੋਚ ਸੋਚੇਗਾ, ਉਸ ਦਾ ਗਾਟਾ ਪਹਿਲਾ ਝਟਕਾ ਹੋਣਾ।
ਭਾਈ ਸਾਹਿਬ ਜੀ ਕੋਈ ਪ੍ਰਵਾਹ ਨਾ ਕਰੋ, ਜਿਹੜੇ ਬੇਵਕੂਫ ਗੰਦੀ ਸੋਚ ਰੱਖਣ ਵਾਲੇ ਲੋਕ ਤੁਹਾਡੇ ਨਾਮ ਨੂੰ ਗਲਤ ਪ੍ਰਚਾਰ ਕਰਕੇ ਨਫ਼ਰਤ ਫੈਲਾਉਣਾ ਚਾਹੁੰਦੇ, ਉਹਨਾ ਲੋਕਾ ਦਾ ਕਦੇ ਵੀ ਭਲਾ ਨਹੀ ਹੋਣਾ, ਉਹਨਾ ਦੇ ਕੀੜੇ ਪੈਣੇ ਆ।
ਭਾਈ ਸਾਹਿਬ ਜੀ ਵਾਹਿਗੁਰੂ ਸਾਹਿਬ ਜੀਓ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਤੇ ਹਮੇਸ਼ਾ ਤੁਸੀ ਚੜਦੀ ਕਲਾ ਵਿੱਚ ਰਹੋ ਤੇ ਸੱਚ ਦਾ ਪ੍ਰਚਾਰ ਕਰਦੇ ਰਹੋ 💐💐❤️💝🙏🏼🙏🏼🙏🏼🙏🏼🙏🏼🥰🥰🙋♂️
Beautiful bhai saab ji
Jug jug jio bhai saab
Waheguru ji waheguru ji waheguru ji waheguru ji waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏
Bhuat wadiaa ji
Waheguru gg 🙏
Well done. Agree 👍👍👍👍
🙏🌺Waheguru🙏 waheguru🙏 ji 🌺
Ase hmesha thaude nal hai
Tudi kirpa nall ji sachi bohat vadia life ho gai a
Sahi gal aa , main buhat kuz sikhea te Sikh Rahi aa .... Meri zindagi de maiyne badal gaye
Good sanget all the time with you puter ji god bless you uk
Bahut vadia g 👌👌🙏🙏
Bhut loka di jindgi badal gyi bhai sahib ji jiyon da chah a gya ji 🙏 parmeshwar dwar Sahib sda basda rhe waheguru ji chardikla vich rakhan ji 🙏💐
🙏🙏
Good bai sahib ji
You are great bhai sahib ji
❤kado awegi greeba wali wari mare baba ji
ਮੇਰੀ ਘਰ ਵਾਲੀ ਮੇਰੇ ਨਾਲ ਲੜਦੀ ਏ ਕਿ ਜਾਨਾ ਤੂੰ ਵੀ ਏ ਕਨੇਡਾ ਤੇਰੇ ਤੋ ਭਰਜਾਈ ਸਾਹਿਬ ਤੋ ਉਹ ਦੁਕਾਨ(ਮਾਲ) ਦਾ ਐਡਰੈਸ ਨੀ ਪੁੱਛ ਹੁੰਦਾ ।।ਕਿ ਜਿਥੇ ਭਰਜਾਈ ਛਾਬ ਲਿਪਸਟਿਕ ਖਰੀਦ ਦੀ ਆ ਕਿਹੜੇ ਬਰੈਡ ਦੀ ਖਰੀਦ ਦੀ ਆ ।।ਕਿਹੜੇ ਇੰਡੀਅਨ ਟੇਲਰ ਤੋ ਪਲਾਜੋ ਸਿਲਵਾਉਦੀ ਆ
Good job💞💞💞💞💞👌👌👌👌👌👌👌👌👈
ਬੁਲਾਡੇ ਵਾਲਿਆ ਦੇ ਖੁਰਕ ਹੁਦੀਆ
WAHEGURU Ji 🙏
God bless you
Ba kamaal ho ,carry on bhai saab 👍🙏🙏
🙏 Waheguru g 🙏
Nice ji
Bilkul right
Ranjit singh is great parcharak in sikh kom