ਰਸਤੇ ਵਿੱਚ ਲੱਗੇ ਅੰਬ ਦੇ ਰੁੱਖ ਦੀ ਘਟਨਾ ਗੱਲ ਡੂੰਘੀ ਹੈ ਇਗਨੋਰ ਨਾ ਕਰਨਾ || katha Bhai Sukhdev Singh Ji Dalla

Поділитися
Вставка
  • Опубліковано 30 січ 2025

КОМЕНТАРІ • 133

  • @sukhdarshansingh6249
    @sukhdarshansingh6249 Місяць тому +24

    ਭਾਈ ਸਾਹਿਬ ਜੀ ਦੀ ਕਥਾ/ਵਿਚਾਰ ਸੁਣ ਕੇ ਬਹੁਤ ਅਨੰਦ ਮਿਲਦਾ ਹੈ। ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ, ਤੰਦਰੁਸਤੀ/ਲੰਬੀ ਉਮਰ ਬਖ਼ਸ਼ਣ ਜੀ।❤

  • @kanwalsingh2616
    @kanwalsingh2616 Місяць тому +13

    ਬਹੁਤ ਵਧੀਆ ਵਿਚਾਰ ਸਚਿਆਈ ਭਾਈ ਸਾਹਿਬ ਜੀ ਧੰਨ ਵਾਦ

  • @LakhwinderSingh-ls3ni
    @LakhwinderSingh-ls3ni Місяць тому +39

    ਵਾਹਿਗੁਰੂ ਜੀ ਵੀਰ ਜੀ ਆਪ ਜੀ ਧੰਨਵਾਦ ਜੀ ਆਪ ਜੀ ਦੇ ਬਹੁਤ ਸੁੰਦਰ ਵਿਚਾਰ ਹਨ

  • @kanwalsingh2616
    @kanwalsingh2616 Місяць тому +12

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpreetKaur-s9s
    @HarpreetKaur-s9s Місяць тому +19

    ਵਾਹਿਗੁਰੂ ਜੀ ਸਿੱਖ ਕੌਮ ਤੇ ਮਿਹਰ ਭਰਿਆ ਹੱਥ ਰਖਿਓ। ਧੰਨ ਹੋ ਭਾਈ ਸਾਹਿਬ ਜੀ

  • @IqbalSingh-ze7yf
    @IqbalSingh-ze7yf Місяць тому +7

    ਬਹੁਤ ਕਿਰਪਾ ਵਾਹਿਗੁਰੂ ਜੀ ਦੀ ਸਿੰਘ ਸਾਹਿਬ ਜੀ ਤੇ ਅਨੰਦ ਆ ਜਾਂਦਾ ਜੀ ਕਥਾ ਸੁਣ ਕੇ 🙏

  • @JotKour-x7f
    @JotKour-x7f Місяць тому +8

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤

  • @rampal33e65
    @rampal33e65 Місяць тому +9

    ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ ..... ਵਾਹਿਗੁਰੂ ਸੱਚਿਆ ਪਾਤਸ਼ਾਹ ਜੀ ਕੁੱਲ ਦੁਨੀਆਂ ਦਾ ਭਲਾ ਕਰੋ ਜੀ,ਸਭ ਨੂੰ ਚੜ੍ਹਦੀਆਂ ਕਲਾਂ ਬਖ਼ਸ਼ੋ ਜੀ,ਸਭ ਨੂੰ ਜ਼ੁਲਮ ਵਿਰੁੱਧ ਸੱਚ ਬੋਲਣ ਦੀ ਬਲ ਬੁੱਧੀ ਬਖ਼ਸ਼ੋ ਜੀ।

  • @parmjeetsingh8836
    @parmjeetsingh8836 Місяць тому +8

    ❤❤ ਧੰਨ ਧੰਨ ਸ਼੍ਰੀ ਗੁਰੂ ਦਸਮੇਸ਼ ਪਿਤਾ ਜੀ ❤❤

  • @kulwinderkaurminhas8218
    @kulwinderkaurminhas8218 Місяць тому +14

    ਕੌੜੀ ਸਚਾਈ, ਵਧੀਆ ਕਥਾ ਜੀ।

  • @ParminderjitAulakh
    @ParminderjitAulakh Місяць тому +10

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @jashanpreetsingh7582
    @jashanpreetsingh7582 Місяць тому +10

    ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏🙏

  • @HarpreetKaur-yd4gb
    @HarpreetKaur-yd4gb Місяць тому +20

    ਜਿਉਂਦਾ ਰਹਿ ਵੀਰੇ ਇੰਨਾ ਲੋਕਾ ਨੂੰ ਸਮਜ ਅਗੀ ਹੋਵੇ ਸਿੱਖੀ ਖਤਮ ਕਰਨ ਲਈ ਪ੍ਰਚਾਰਕ ਸੰਸਥਾਵਾਂ ਤੇ ਹਮਲੇ ਸ਼ੁਰੂ ਹੋ ਗਏ ਵਿੱਚ ਗ਼ਲਤ ਅਨਸਰ wad ਦਿੱਤੇ 🙏🏻🙏🏻🙏🏻ਵਾਹਿਗੁਰੂ ਕੌਮ nu ਚੜਦੀ ਕਲਾਂ ਵਿੱਚ ਰੱਖੇ

  • @SartajsinghSartajsingh-ok6ug
    @SartajsinghSartajsingh-ok6ug Місяць тому +5

    Baba Ji Waheguru ji ka Khalsa waheguru ji ki Fateh parvan kareo Ji 🙏🙏🙏🙏🙏🙏🙏

  • @GurpalSingh-ut9bh
    @GurpalSingh-ut9bh Місяць тому +14

    ਅੱਜ ਸਾਨੂੰ ਏਹੋ ਜਿਹੇ ਕਥਾ ਵਾਚਕਾ ਦੀ ਲੋੜ ਹੈ

  • @gurbachansingh8158
    @gurbachansingh8158 Місяць тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ParampreetSinghghuman-ri6rh
    @ParampreetSinghghuman-ri6rh Місяць тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

  • @gopisekhwan1640
    @gopisekhwan1640 Місяць тому +7

    ਕਥਾ ਸੁਣ ਕੇ ਬਹੁਤ ਅਨੰਦ ਆਉਦਾ

  • @onkarsinghpurewal990
    @onkarsinghpurewal990 21 день тому +5

    ਭਾਈ ਸੁਖਦੇਵ ਸਿੰਘ ਡਾਲਾ ਜੀ ਵਾਹਿਗੁਰੂ ਚੜ੍ਦੀਕਾਲਾ ਵਿਚ ਰੱਖਣ🙏

  • @AmandeepChahal-s8g
    @AmandeepChahal-s8g Місяць тому +2

    ❤❤❤ very goodkatha baba ji ❤❤❤❤❤ waheguru ji 🙏🙏🙏🙏🙏🙏👍🥀

  • @sandeepsran3853
    @sandeepsran3853 Місяць тому +7

    Thank you ❤

  • @amansidhufaridkotiea
    @amansidhufaridkotiea Місяць тому +5

    ਧੰਨ ਧੰਨ ਗੂਰੁ ਰਾਮਦਾਸ ਜੀ ਮਹਾਰਾਜ

  • @rupinderdhaliwal4258
    @rupinderdhaliwal4258 Місяць тому +5

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @KamalKaur-f2q
    @KamalKaur-f2q Місяць тому +8

    Waheguru ji 🙏🙏

  • @TGR_Monster_Gaming
    @TGR_Monster_Gaming Місяць тому +15

    ਵਾਹਿਗੁਰੂ ਜੀ ਲੋੜ ਆ ਜੀ ਅੱਜ ਕੱਲ ਇਹੋ ਜਿਹੇ ਕਥਾਵਾਚਕਾਂ ਦੀ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Abhijot_Dhillxn
    @Abhijot_Dhillxn Місяць тому +5

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ🙏

  • @Kulchacafemoga
    @Kulchacafemoga 8 днів тому

    ਬਹੁਤ ਸਚੀਆ ਗਲਾਂ ਬੇਟਾ ਜੀ ਵਾਹਿਗੁਰੂ ਜੀ ਮੇਹਰ੍ ਰੱਖਣ

  • @GurcharanSingh-j6o
    @GurcharanSingh-j6o 16 днів тому

    ਵਾਹਿਗੁਰੂ ਜੀ ਇੱਕ ਕਥਾ ਬਹੁਤ ਸੋਹਣੀ ਹੈ

  • @sukhdipkaur9540
    @sukhdipkaur9540 Місяць тому +6

    Wehaguru ji meher karani

  • @bazsingh6574
    @bazsingh6574 Місяць тому +5

    ਵਾਹਿਗੁਰੂ ਜੀ

  • @navneetkaur4971
    @navneetkaur4971 14 днів тому +2

    Waheguruji 🙏🙏🎉 waheguruji waheguruji waheguruji dhan dhan guru Gobind Singh sahib ji 🇨🇦

  • @SanmSandhu-r4z
    @SanmSandhu-r4z 16 днів тому

    Bhut soni katha baba sukhdev singh g rabb thudi umar lmi karan 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @CRAZYGAMERZ-w3g
    @CRAZYGAMERZ-w3g Місяць тому +10

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurdeepSingh-zq7gg
    @GurdeepSingh-zq7gg Місяць тому +4

    Dhan dhan guru govind singh ji waheguru ji ❤❤

  • @kuljitbal7176
    @kuljitbal7176 26 днів тому +2

    ਵੀਰ ਜੀ ਬਹੁਤਵਧੀਆ 🙏🏻🙏🏻🙏🏻🙏🏻🙏🏻🌷🌷🌷🌷🌷💗👍👍

  • @surjitgill662
    @surjitgill662 24 дні тому +1

    ਭਾਈ ਸੁਖਦੇਵ ਸਿੰਘ ਜੀ ਵਾਹਿਗੁਰੂ ਤੁਹਾਨੂਸ਼ ਚੜਦੀ ਕਲਾ ਵਿਚ ਰਖੇ
    🎉🎉🎉🎉❤❤❤❤❤

  • @tajindersingh9811
    @tajindersingh9811 Місяць тому +2

    Dhan guru gobind singh ji🙏🙏🙏🙏 wahyguru ji wahyguru ji wahyguru ji🙏🙏🙏🙏🙏🙏🙏🙏🙏🙏🙏🙏 dhan mata sahib kur ji 🙏🙏🙏🙏🙏wahyguru ji wahyguru ji wahyguru ji

  • @BikramjeetKhehra
    @BikramjeetKhehra 27 днів тому

    🙏🌹❤️Waheguru ji❤️🌹🙏

  • @jaggirai4812
    @jaggirai4812 10 днів тому

    Waheguru ji chardi Kala bakhshe ji🙏🙏🙏🙏🙏🙏

  • @jagrajsingh6315
    @jagrajsingh6315 26 днів тому +3

    ਭਾਈ ਸੁਖਦੇਵ ਸਿੰਘ ਜੀ ਦੀ ਅਵਾਜ਼ ਬਹੁਤ ਪਿਆਰੀ ਹੈ
    ਕਥਾ ਸੁਣ ਕੇ ਦਿਲ ਨੂੰ ਸਕੂਨ ਮਿਲ ਦਾ ਹੈ
    ਵਾਹਿਗੁਰੂ ਜੀ ਕਿਰਪਾ ਕਰਨ 🙏🙏🙏🙏

  • @surinderkaur-oo9hk
    @surinderkaur-oo9hk Місяць тому +4

    ਹਾਂਜੀ ਸਮਝ ਆਈ ਭਾਈ ਮਹਿਰੋਂ ਵਰਗੇ

  • @GurjeetSingh-li5iy
    @GurjeetSingh-li5iy Місяць тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏

  • @amarjitbrar9260
    @amarjitbrar9260 Місяць тому +3

    Whaguru ji Whaguru ji very sweet parchar thank you very much Bhai Sukhdev Singh ji Goddesses you 🙏🙏🙏🙏🙏🙏🤲🤲🤲🤲🤲🤲🤲🤲🤲🌹🌹🌹🌹🌹🌹🌹🌹🌹🌹🌷🌷🌷🌷🌷🌷🌷🌷🌷🌷❤️💛🩷💚❤️🧡💕💜💙💛

  • @gurbinderkaur6238
    @gurbinderkaur6238 Місяць тому +4

    Dhan Guru Gobind Sahib ji

  • @sajanmalhi7276
    @sajanmalhi7276 Місяць тому +8

    ਧੰਨੁ ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏

  • @jasbirsing6568
    @jasbirsing6568 21 день тому

    Dan dan guru ramdas ji tara shukar ha Waheguru mehar kro ji

  • @BaljeetSingh-k2p2l
    @BaljeetSingh-k2p2l Місяць тому

    DHAN..DHAN..GURU..RAM..DAS..G..KIRPA..KARAN..VEER..G..

  • @JassRaika008
    @JassRaika008 22 дні тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @BalwinderKaur-mg8nu
    @BalwinderKaur-mg8nu 23 дні тому

    Bhot wadiya Katha Khabar ji

  • @baljeetkaurpanag6850
    @baljeetkaurpanag6850 Місяць тому +1

    Waheguru ji ka Khalsa waheguru ji ki Fateh 🙏

  • @tencomplustwo
    @tencomplustwo Місяць тому +3

    ਗਿਆਨੀ ਸਾਹਿਬ ਜੀਓ ਆਪ ਜੀਆਂ ਦਾ ਧੰਨਵਾਦ ਕਿਹੜੇ ਸ਼ਬਦਾਂ ਵਿਚ ਕਰਾ ਕੇ ਮੈਨੂੰ ਤਾਂ ਐਨੀ ਵੀ ਅਕਲ ਨਹੀਂ ਹੈ ਜੀ ਪਰ ਜਦੋਂ ਤੁਸੀਂ ਬਾਬਾ ਜੀਵਨ ਸਿੰਘ ਸਾਹਿਬ ਜੀਓ ਦੇ ਇਤਿਹਾਸ ਨੂੰ ਸਰਵਣ ਕਰਵਾਉਂਦੇ ਹਨ ਤਾਂ ਫਿਰ ਮੇਰੇ ਦਿਲ ਦੇ ਵਿੱਚੋਂ ਅੱਥਰੂ ਨਿਕਲ ਗੇ ਤਾਂ ਕਿ ਕਿਸੇ ਵੀ ਗਿਆਨੀ ਸਾਹਿਬ ਜੀਓ ਨੇ ਸ਼ੋਰਟ ਕੱਟ ਕਰਕੇ ਇਤਿਹਾਸ ਸੁਣਾਇਆ ਜਾਂਦਾ ਹੈ ਪਰ ਕਿਤੇ ਨਾ ਕਿਤੇ ਦਿਲ ਦੁਖੀ ਹੁੰਦਾ ਹੈ ਕਿ ਸਿਰਫ ਤੇ ਸਿਰਫ ਇੱਕ ਵਿਖਾਵੇ ਦੇ ਕਥਾ ਵਾਚਕ ਵਿਖਾਵੇ ਦੇ ਸਿੱਖ ਕਥਾ ਵਾਚਕ ਹੈ ਜੀ ਸੱਚਾਈ ਹੈ ਜਿਨੇ ਵੀ ਗਿਆਨੀ ਸਾਹਿਬ ਜੀਓ ਨੂੰ ਸੁਣਿਆ ਹੈ ਜੀ ਪਰ ਆਪਣੇ ਪਿਤਾ ਜੀ ਦੇ ਸੀਸ ਨੂੰ ਕੱਟ ਕੇ ਗੁਰੂ ਸਾਹਿਬ ਜੀਆਂ ਦਾ ਸੀਸ ਅਦਲਾ ਬਦਲੀ ਕੀਤਾ ਗਿਆ ਸੀ ਪਰ ਅੱਜ ਕੱਲ੍ਹ ਦੇ ਲੰਡੂਆਂ ਫੁਕਰਿਆਂ ਕਥਾ ਵਾਚਕ ਲੋਕਾਂ ਨੇ ਇਤਨੇ ਡੁੰਘਾਈ ਵਿੱਚ ਜਾਕੇ ਕਥਾ ਨਹੀਂ ਸੁਣਾਈ ਗਈ ਹੈ ਜੀ, ਆਪ ਜੀ ਨੂੰ ਬਿਨਾਂ ਕਿਸੇ ਗਿਣਤੀ ਦੇ ਸਲਾਮ ਕਰਦਾ ਹਾਂ ਜੀ ਗੁਰੂ ਫਤਿਹ ਬਲਾਉਂਦਾ ਹਾਂ ਜੀ

  • @sukhbirsingh6102
    @sukhbirsingh6102 Місяць тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @parmjeetsingh8836
    @parmjeetsingh8836 Місяць тому +2

    ❤❤ ਸਤਿ ਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ❤❤

  • @narindwernarinder9312
    @narindwernarinder9312 25 днів тому +1

    Waheguru.ji😢

  • @GurvailSingh-k6x
    @GurvailSingh-k6x Місяць тому +3

    Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji

  • @gurwinderkaur1494
    @gurwinderkaur1494 Місяць тому +1

    Waheguru ji waheguru ji waheguru ji waheguru ji waheguru ji ❤🙏🙏

  • @gurindersingh9192
    @gurindersingh9192 Місяць тому +4

    ਵਾਹਿਗੁਰੂ ਜੀ ਸਭ ਦਾ ਭਲਾ ਕਰਿ

  • @ManjeetKaur-ni2jd
    @ManjeetKaur-ni2jd 20 днів тому

    Satnam waheguru ji maher Kari ❤

  • @GurdevSingh-hs1zl
    @GurdevSingh-hs1zl 10 днів тому

    Waheguru ji mehar karan app ji te baba ji

  • @gurindersingh9192
    @gurindersingh9192 Місяць тому +1

    ਸਤਿਨਾਮ ਸ਼੍ਰੀ ਵਾਹਿਗੁਰੂ

  • @kallukussa4689
    @kallukussa4689 Місяць тому +1

    👍👍👌🙏

  • @JagdishSingh-q2u
    @JagdishSingh-q2u Місяць тому +4

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ❤❤❤❤❤❤❤❤❤❤❤❤❤❤❤❤❤❤❤❤

  • @Rajalandheke
    @Rajalandheke Місяць тому +1

    Whaguru ji

  • @SumanVeerpal-s2s
    @SumanVeerpal-s2s Місяць тому +1

    Waheguru ji mehar karyo sab ta🙏

  • @rajwinderkaur2189
    @rajwinderkaur2189 Місяць тому +2

    Dhan guru Gobind Singh ji Mehar kariyo naam bani nal gorna

  • @darshanjitkaur7538
    @darshanjitkaur7538 Місяць тому +2

    Waheguru😮

  • @jasbirsing6568
    @jasbirsing6568 21 день тому

    Very good nice ji

  • @charnjitkuar8969
    @charnjitkuar8969 Місяць тому +2

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ❤❤❤❤❤❤❤❤❤❤❤❤❤❤

  • @MalkitSingh-f3n8i
    @MalkitSingh-f3n8i Місяць тому +2

    Waheguru ji meher karo sab te

  • @ranjoddhaliwal9112
    @ranjoddhaliwal9112 Місяць тому +1

    Wahrguru Ji

  • @ranjoddhaliwal9112
    @ranjoddhaliwal9112 Місяць тому +2

    Waheguru Ji Live Long Baba Ji

  • @japnoorsingh7611
    @japnoorsingh7611 Місяць тому +1

    Very good

  • @reshamsingh999
    @reshamsingh999 Місяць тому +3

    Waheguru g

  • @tarsemsingh8375
    @tarsemsingh8375 Місяць тому +2

    Waheguru ji Waheguru ji ❤❤❤W

  • @SukhrajSingh-l2d
    @SukhrajSingh-l2d Місяць тому +1

    Waheguru ji veer te kirpa krke rakhna ji

  • @stargmr442
    @stargmr442 23 дні тому

    Good

  • @JaswantSingh-uu5us
    @JaswantSingh-uu5us Місяць тому

    ਵਹਿਗੁਰੂ ਜੀ

  • @malhi859
    @malhi859 Місяць тому +2

    waheguruji🎉🙏🙏🙏🙏🎉

  • @kamalsandhu8274
    @kamalsandhu8274 Місяць тому +4

    🙏🏻🙏🏻🙏🏻🙏🏻🙏🏻👍

  • @GurjitKaur-d2o
    @GurjitKaur-d2o 12 днів тому

    Weheguru ji weheguru ji❤❤❤❤❤❤😂😂

  • @dallersingh-t2c
    @dallersingh-t2c Місяць тому +2

    ❤❤

  • @AnmolDhaliwal-o6s
    @AnmolDhaliwal-o6s Місяць тому +1

    ❤❤🙏🙏🙏

  • @kanwalsingh2616
    @kanwalsingh2616 Місяць тому +4

    ਸਹੀ ਕਿਹਾ ਭਾਈ ਸਾਹਿਬ ਜੀ ਕੁੜੀਆਂ ਕਹਿਦੀਆ ਨੇ ਮੋਨਾ ਮੁੰਡਾ ਚਾਹੀਦਾ ਮੇਰੇ ਰੀਸਤੇ ਦਾਰਾ ਦੀਆਂ ਕੁੜੀਆਂ ਇਵੇਂ ਹੀ ਕਹਿੰਦੀ ਆ ਨੇ ਵਾਹਿਗੁਰੂ ਜੀ

  • @RinkuSingh-f6z
    @RinkuSingh-f6z Місяць тому +1

    🙏🌷🙏🌷🙏

  • @Abhijot_Dhillxn
    @Abhijot_Dhillxn Місяць тому +2

    🙏🙏🙏🙏🙏

  • @kamalsandhu8274
    @kamalsandhu8274 Місяць тому +2

    🏠

  • @sarbjitsingh7166
    @sarbjitsingh7166 15 днів тому

    Pind pind katha honi chaidea bhai sab g dee

  • @gursharnsingh2255
    @gursharnsingh2255 24 дні тому +1

    ਬਹੁਤ ਡੂੰਘੇ ਵਿਚਾਰ ਹਨ ਭਾਈ ਸਾਹਿਬ ਜੀ ਦੇ

  • @gursewaksinghbrar1882
    @gursewaksinghbrar1882 День тому

    Yrh

  • @gurmindersingh1626
    @gurmindersingh1626 14 днів тому

    Waheguru satnam ji punjabio Punjab nu bcha lo bhaia ne ik din raaj Krna udharan Punjabia ik ja do bachy ona cho v ik ja dono bhar pr ho gye agy bhaia de bachy 6 ja 7 saary Punjab ch tussi hisaab lao 5. 7 saala ch bhaia di abadi punjabia to jiada ho jani a fir srpanch v ina de hony cm v ind de dc dsp sb ina da raaj hona agy tussi smjdar hai

  • @dharmindersingh4149
    @dharmindersingh4149 Місяць тому +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।। 🙏🙏

  • @shindersingh5708
    @shindersingh5708 Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @yadwinderyadwindersingh1387
    @yadwinderyadwindersingh1387 Місяць тому +1

    🙏❤🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🌹😍🙏

  • @kallukussa4689
    @kallukussa4689 Місяць тому +1

    👍👍👌👌🙏

  • @kamaljitkaur7690
    @kamaljitkaur7690 25 днів тому +1

    ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ

  • @Jashanchahalz99
    @Jashanchahalz99 24 дні тому +1

    ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @GurmeetSingh-sc7xw
      @GurmeetSingh-sc7xw 10 днів тому

    • @GurmeetSingh-sc7xw
      @GurmeetSingh-sc7xw 10 днів тому

      ਗੁਰੂ ਨਾਨਕ ਤੁਹਾਡੇ ਕਿਰਪਾ ਕਰਨ ਚੜਦੀ ਕਲਾ ਬਖਸ਼ਣ

  • @SukhjitKaur-l4z
    @SukhjitKaur-l4z 21 день тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏

  • @jatinderkaur946
    @jatinderkaur946 13 днів тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SavreetKaur-xb7zq
    @SavreetKaur-xb7zq Місяць тому +1

    ਵਾਹਿਗੁਰੂ ਜੀ

  • @tarsemsingh8375
    @tarsemsingh8375 Місяць тому +4

    Waheguru ji Waheguru ji ❤❤❤