Ehe ta saade pind de kol hi hai, sada pind Machhike hai. Par jamiya paliyaa mai Delhi hi hai. Mera dadka pind aa Machhike. Lopon v kayi baar gaye hai. Aha ta nazara hi hai pool oho v khetaan de vechaale
Gill Y thand pon nu ni bolya eh dsn lyi keh eh pind pind ch v ban skde a J koi bnda pind lyi sahi soch rkhe.... Bki Gill veer pool ch nazra ni aya hona jina jarnetar chla k ina bache a lyi pool ch pani par k aya hona app pame garmi garmi ho gye... Ehi life a koi shimle sali duji duniya ni a . Uthe ekta a soch de a ik duje lyi
ਰੂਹ ਖੁਸ਼ ਹੋ ਜਾਂਦੀ ਆ ਜਦੋਂ ਵੀ ਬਾਈ ਗਿੱਲ ਰੌਂਤੇ ਵਾਲੇ ਦੇ ਵਿਚਾਰ ਸੁਣਨ ਨੂੰ ਮਿਲ ਜਾਂਦੇ ਆ,,, ਦੂਜੀ ਗੱਲ ਗਿੱਲ ਰੌਂਤੇ ਨੂੰ ਇੱਕ ਪੈਸੇ ਜਿੰਨਾ ਵੀ ਹੰਕਾਰ ਨਹੀਂ ਜਿੰਨਾ ਬੰਦੇ ਦਾ ਨਾਮ ਆ ਦੁਨੀਆਂ ਤੇ ਬਿਲਕੁਲ ਦੇਸੀ ਜਹੇ ਸੁਭਾਅ ਦਾ ਤੇ ਧਰਤੀ ਨਾਲ ਜੁੜਿਆ ਹੋਇਆ ਬਾਈ ਗਿੱਲ ਰੌਂਤਾ
ਐਵੇਂ ਸ਼ਿਮਲਾ ਸ਼ਿਮਲਾ ਕਰੀ ਜਾਂਦੀ ਰਹਿੰਦੀ ਜਨਤਾ ਆਏ ਕਿ ਨਹੀਂ ਨਜਾਰੇ ਸ਼ਿਮਲੇ ਵਰਗੇ।
ਜਿਉਂਦੇ ਵਸਦੇ ਰਹੋ ਵੀਰੋ ਵਾਹਿਗੁਰੂ ਹਮੇਸਾ ਪੰਜਾਬ ਤੇ ਪੰਜਾਬੀਅਤ ਨੂੰ ਚੜ੍ਹਦੀ ਕਲ੍ਹਾ ਚ ਰਖੇ
ਇਹ ਉਹ ਥਾਂ ਜਿਥੇ ਲੈਂਟਰ ਪਹਿਲਾਂ ਪਾ ਦਿੱਤਾ ਸੀ ਕੰਧਾਂ ਕਰਨ ਤੋਂ ਪਹਿਲਾਂ ਬਹੁਤ ਵਧੀਆ ਲੱਗਾ ਧੰਨਵਾਦ ਕਰਦੇ ਹਾਂ
ਬਾਈ ਜੀ ਇਹ ਤਾਂ ਸਭ ਕੁੱਝ ਠੀਕ ਹੈ ਪਰ ਦਿੱਲੀ ਨੂੰ ਹੋਰ ਹੰਭਲਾ ਮਾਰੋ। ਆਪਣੇ ਕਿਸਾਨ ਮੋਰਚੇ ਦਾ ਸਾਥ ਦਿਉ। ਧੰਨਵਾਦ। ਮੋਦੀ ਸਰਕਾਰ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।
ਬਹੁਤ ਵਧੀਆ ਵੀਰੇ ਼਼਼ ਯਾਰ ਪ੍ਰੋਫੈਸਨਲ ਵੀ ਬਣ ਸਕਦਾ ਯਾਰ ਼਼਼਼਼ਨਾਲ ਮੱਛੀ ਪਾਲਣ ਬਗੈਰਾ ਅਪਣਾਨਾਲੋ
ਸਾਰੇ ਪੰਜਾਬੀ ਵੀਰੋ ਪੰਜਾਬ ਨੂੰ ਵਧੀਆ ਬਣਾਉਣ ਦੀ ਤਿਆਰੀ ਕਰੋ
ਰੌਂਤਾ 22 ਜਵਾਂ ਦੇਸੀ ਬੰਦਾ ਲਵ ਯੂ 22 g
Balbir singh rajewal lakha sidhana deep sidhu Zindabad sare ik ne
Punjab haryana Zindabad
ਸਿਰਾ ਕਰਤਾ ਬਾੲੀ ਮਿਸਤਰੀ ਚੰਗਾ ਸੀ
Punjab Pakistan purna punjab Zindabad
ਵਾਹਿਗੁਰੂ ਬਹੁਤ ਵਧੀਆ ਘੈਂਟ ਪੰਜਾਬੀ ਜੱਟ ਲੋਪੋਂ, ਘੋੜੇ ਆ,ਮਾਲਕਾ, ਬਾਰੇ, ਸੱਚ ਬੋਲਿਆ ਐ
ਲੋਪੋ ਮੇਰੇ ਨਾਨਕੇ ਜਦੋਂ ਆਇਆ ਪਿੰਡ ਜਰੂਰ ਨਹਾ ਕੇ ਆਵਾ ਗੇ😂😂
Bhra mai Lopon pind da hi aw❤️
ਨਜ਼ਾਰੇ ਬਾਈ ਜੀ 🙏❤️👍🙏🙏👍
ਬੱਚਿਆਂ ਦਾ ਖਾਸ ਧਿਆਨ ਰੱਖਿਓ ਪੂਲ ਚ
ਬਹੁਤ ਵਧੀਆ ਨਜਾਰਾ
ਬਹੁਤ ਵਧੀਆ ਵੀਰ ਜੀ ਮੈਨੂੰ ਤਾਂ ਘਰੇ ਨਜ਼ਾਰੇ ਆਈ ਜਾਂਦੇ
ਚਿੱਤ ਖੁਸ਼ ਕਰਤਾ। ❤️
Ehe ta saade pind de kol hi hai, sada pind Machhike hai. Par jamiya paliyaa mai Delhi hi hai. Mera dadka pind aa Machhike. Lopon v kayi baar gaye hai. Aha ta nazara hi hai pool oho v khetaan de vechaale
Heere bande dowe gill raunta veer te Sukhjinder lopon wala 👌🏻👌🏻👌🏻🔥🔥🔥🔥
ਦੋ ਧੱਕੜ ਜੱਟ ਇਕੱਠੇ
ਕਿਆ ਬਾਤਾਂ ...
Kissan majdoor Ekta Zindabad
Very NYC g
Boht he nyc insaan aa bai sukhjinder lopo bai gill raunta
Siraa yyy👍👌🏻👌🏻
Wah ji wah bahut vadhiya
kya bat aw ji sirra
ਗਿੱਲ ਬਾਈ ਤੁਸੀ ਸਿਰਾ ਬੰਦੇ ਹੋ ਸਾਰੇ ਜਾਣੇ, ਇੱਕ ਬੇਨਤੀ ਆ ਫੈਕਟਰੀਆਂ ਚ ਬਣੀਆ ਚੀਜਾ ਬਾਈ ਬਣਕੇ ਨਾ ਖਾਇਆ ਕਰੋ। ਬੱਸ ਬੇਨਤੀ ਹੀ ਆ ਬਹੁਤ ਨੁਕਸਾਨ ਆ ਸਰੀਰ ਲਈ ਹੋਲੀ ਹੋਲੀ ਪਤਾ ਲਗਦਾ ਜਦੋ ਇਹ ਨਾ ਚਾਹੁੰਦੇ ਹੋਏ ਵੀ ਛੱਡ ਨੀ ਹੁੰਦੀਆ। ਸਰੀਰ ਦੀ ਪੱਟੀ ਮੇਸ ਹੋ ਜਾਦੀ ਆਂ।🙏🏻
ਨਿੰਬੂ ਪਾਣੀ ਕਿਤੇ ਵੱਧੀਆ ਗੁੜ ਜਾਂ ਸ਼ਕਰ ਚਾ ਬਣਾਇਆ ਹੋਇਆ।
Nice gal baat gilllll bai
ਕਿਨਾਰੇ ਬਹੁਤ ਤਿੱਖੇ ਹਨ, ਪਾਣੀ ਦੇ ਨਾਲ਼ ਪਣਾ,, ਜਾਣੀ ਤਿਲਕਣ ਹੋ ਸਕਦੀ ਹੈ,, ਹੋ ਸਕੇ ਤੇ ਰੇਲਿੰਗ ਲਗਾ ਦਿਓ,, ਕਿਨਾਰੇ ਨੂੰ ਥੋੜਾ ਖੁਰਦਰਾ ਕਰ, ਲਓ
Nice ji Siraa gal bat a g
Koi music naam das skda
👍👍👍👍👍👍👍👍
#ਪੰਜਾਬ
👌👌
Jionde raho jatto
Best a
Sira bro
ਦਿੜ੍ਹਬਾ ਵੀ ਆ ਇਸ ਤਰਾਂ ਦਾ
Siraaa bro nice
Very nice ji
Love from Lopon❤️❤️❤️
Bai att
Bai ma minian to bai poll ch swiming nai karan dende😢😢
nice video
Siraa kr taa
Nazzzaaaaarrrrreeeeeeeyyyyyyy 👌👌👌
Vah bhai maja a Gaya
From Rajasthan
Rajasthan kitho
M gnganagar ton
Assi Jeeta ge jure
Ok 🌾👍
Super nice and a
Gill Y thand pon nu ni bolya eh dsn lyi keh eh pind pind ch v ban skde a J koi bnda pind lyi sahi soch rkhe.... Bki Gill veer pool ch nazra ni aya hona jina jarnetar chla k ina bache a lyi pool ch pani par k aya hona app pame garmi garmi ho gye... Ehi life a koi shimle sali duji duniya ni a . Uthe ekta a soch de a ik duje lyi
👍🏻👍🏻
Jagnetar
Very nice veer ji
Sirraa lattaa jatto
😘😘
Very nice
ਵੀਰ ਅਸੀ ਵੀ ਬਨਵਾਇਆ
Hahahaha Gill saab sirraa oh thode kol 575 aa sade kol v reha bhut saal😂😂😂
Good veer
👍👍
bai kapde lah k nhaida da hunda
😍😍
12:57
Jwak je nall ki ban giya
😅😅😅
😂🤣
Nice ji
Solar panel lawa mitra
Manali bathe bhot garmi a
22 mai khai to
nimbu pani pea kari veer ji
7
Ehh nal deh gale ch ki fass ਿਗਆ
❤️❤️
Fir v ghatt race te wadia chalda 22 tractor
😘😘😘❤️❤️❤️
swaad agea veer thodi video dekh k
12:57 hahahahahhaaa jwak agye Lang reha c
Jwaak da height 20 25 kilo aa gill da weight 80 te nere hona 😅
Jwaak da weight 20 25 kilo aa gill da weight 80 te nere hona 😅
12:55 te ki fuddu harkat kiti lopo ale ne jwak nal
😂😂 uho ਕਹਿਣਾ ਚਾਹੁੰਦਾ ਸੀ hat ja passe awei niche aa j ga
fer ki a. oda e a
Good ustaad nu fail krega yrr
Awee ta y naam rakheaa shonki sardar
Shimla ta Shimla hi aa y comparison tusi galt karta ☺️☺️
ਔਖਾ ਗਰਮੀ ਦਾ
ਮੁਫ਼ਤ ਚ ਬਿਜਲੀ ਆ ਫੂਕੋ ਨਾਲੇ ਮੁਕਾ ਦੋ ਪੰਜਾਬ ਦਾ ਪਾਣੀ ਜੱਟਵੈੜੋ
o bhai tere naalo vad siane ne o. eni pani khet ch varatde a
khoose ghatia eh panni khet ch janda
Bai cold drink v na pia kar buhat paani waste hunda
👌👌👌
👌👌👌
👌👌