Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਵਾਹਿਗੁਰੂ ਜੀ ਦੋਨੋ ਭਰਾਵਾ ਤੇ ਮੇਹਰ ਭਰਿਆ ਹੱਥ ਰੱਖੀਓ ਜੀ
ਬਹੁਤ ਚੰਗੀਆਂ ਸੁਨਣ ,ਸਮਝਣ ਅਤੇ ਜ਼ਿੰਦਗੀ ਵਿੱਚ ਅਪਨਾਉਣ ਵਾਲੀਆਂ ਗੱਲਾਂ ਹਨ।
ਬਹੁਤ ਵਧੀਆ ਬਿੱਟੂ ਵੀਰ, ਰੱਬ ਹਮੇਸ਼ਾ ਤਰੱਕੀਆਂ ਬਖ਼ਸ਼ਦਾ ਰਹੇ ਪੂਰੀ ਟੀਮ ਨੂੰ,
22 ਦੀਆ ਗੱਲਾ ਸੁਣ ਦਿਮਾਗ਼ ਖੁੱਲ ਗਿਆ
ਵਾਹਿਗੁਰੂ ਦੋਨੋ ਭਰਾਵਾ ਨੂੰ ਹਮੇਸਾ ਤਰੱਕੀਆ ਖੁਸੀਆ ਤੰਦਰੁਸਤੀਆ ਦੇਵੇ🙏
ਬਿੱਟੂ ਵੀਰ ਤੁਹਾਡੀ ਪੱਤਰਕਾਰੀ ਬਹੁਤ ਸੋਹਣੀ ਏ ਦੋਵੇ ਵੀਰ ਬਹੁਤ ਵਧੀਆ ਸੋਚ ਦੇ ਮਾਲਿਕ ਨੇ ਪਰਮਾਤਮਾ ਤਰੱਕੀਆਂ ਬਖਸ਼ਣ ਦੋਵੇ ਵੀਰਾਂ ਨੂੰ
ਗੱਲਾਂ ਬਹੁਤ ਹੀ ਡੂੰਘੀਆਂ ਨੇ।ਜੇ ਸੋਚ ਸਮਝ ਕੇ ਆਪਣੇ ਆਪ ਤੇ ਅਮਲ ਕੀਤਾ ਜਾਵੇ ਤਾਂ ਜ਼ਿੰਦਗੀ ਖ਼ੁਸ਼ਹਾਲ ਖੂਬਸੂਰਤ ਬਣ ਸਕਦੀ ਐ 🌹
ਸਚਾਈ ਭਰਪੂਰ ਗੱਲਾਂ ਬਹੁਤ ਵਧੀਆ ਲੱਗੀ ਗੱਲ ਬਾਤ।
ਸੁਖਜਿੰਦਰ ਲੋਪੋ,,,ਬਹੁਤ ਵਧੀਆ ਇਨਸਾਨ ਆ,,,ਤੇ ਹੈ ਵੀ ਝੁਕਿਆ ਵਾ......
Ki matlab
ਕੀ ਕਹਿਣੇ ਕੀ ਕਹਿਣੇ ਇਸ ਅਣਜਾਣ ਸਰਦਾਰ ਦੇ , ਜੋ ਸਭ ਦਿਲਾਂ ਦੀਆਂ ਰਮਜ਼ਾਂ ਨਹੀਂ ਜਾਣਦਾ “ਪਰ ਜਿਹੜੇ ਦਿਲਾਂ ਵਿੱਚ ਵੱਸਦਾ ਓਨਾ ਦਿਲਾਂ ਨੂੰ ਪਾੜ ਸਮਝਕੇ ਵੱਸਦਾ ! ਤੇ ‘ਫਿਰ ਯਾਰੀ ਲਾਉਂਦਾ ਨ ਉਹ ਹੱਸਿਆ ਨ ਇਹ ਹੱਸਦਾ ! ਪਰ ਫਿਰ ਵੀ ਘੁੰਮ ਮਾਝਾ,ਮਾਲਵਾ ,ਦੁਆਬਾ ‘ਸ਼ੌਂਕੀ ਪਰਦੇਸੀਆਂ ਦੇ ਦਿਲਾਂ ਵਿੱਚ ਵੱਸਦਾ !। ਹੱਸਦਾ ਵੱਸਦਾ ਰਹਿ ਜੱਟਾ ਤੈਨੂੰ ਦਿਲੋਂ ਸਤਿਕਾਰ,ਪਿਆਰ !ਆਪਣੇ ਆਪ ਨੂੰ ਇਸੇ ਤਰਾਂ ਰਗੜ ਰਗੜ ਨਿਖਾਰੀ ਜਾ ਬਾਕੀ ਜੋ ਲੋਕਾਂ ਨੂੰ ਸਾਰੀ ਉਮਰ ਅਤੇ ਸਾਰੀ ਦੁਨੀਆ ਘੁੰਮਕੇ ਦੁਨੀਆ ਦੀ ਵਿੱਦਿਆ ਲੈ ਕੇ +ਸਾਰੀ ਦੁਨੀਆ ਦਾ ਪੈਸਾ ਇਕੱਠਾ ਕਰਕੇ ਜੋ ਉਹ ਨਹੀਂ ਲੈ ਸਕਦੇ ਜਾਂ ਖਰੀਦ ਸਕਦੇ ਉਹ ਰਮਜ਼ ਵੈਲੀਆ ਰੱਬ ਨੇ ਤੇਰੇ ਕੋਲ ਛੱਡ ਰੱਖੀ ਹੈ ਤੇ ਸ਼ੌਂਕੀ ਬਹੁਤ ਸ਼ੌਕੀਂਨ ਦਿਲਾਂ ਦਾ ਯਾਰ ਤੇ ਮਸੀਹਾ ਹੈ! । ਅਸਲੀਅਤ ਵਿੱਚ ਜਿਸ ਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੁੰਦਾ ਉਹ ਇਨਸਾਨ ਸਿਰਫ ਆਪਣੇ ਪਰਛਾਂਵੇਂ ਨੂੰ ਹੀ ਹੱਦ ਦੀ ਲਕੀਰ ਸਮਝਦੇ ਹਨ ।ਵਿੱਚੋਂ ਇਕ ਹੈ ਸਾਡਾ ਸ਼ੌਂਕੀ ਜੱਟ!।
ਬਹੁਤ ਵਧੀਆ ਲੱਗਿਆ ਪ੍ਮਾਤਮਾ ਤਹਾਨੂੰ ਚੜਾਈ ਕਲਾ ਚ ਰੱਖੇ
ਬਾਈ ਬਿੱਟੂ ਤੇ ਬਾਈ ਸੁਖਜਿੰਦਰ ਲੋਪੋ ਦੋਂਵੇਂ ਬਹੁਤ ਵਧੀਆ
ਬਹੁਤ ਤਕੜੀ ਸੋਚ ਆ ਬਾਈ ਦੀ
ਬਾਈ ਦੀਆਂ ਗੱਲਾਂ ਸੁਣਕੇ ਬਹੁਤ ਅਨਰਜੀ ਮਿਲਦੀ ਆ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲਾ ਵਿਚ ਰੱਖਣ ਜੀ
ਬਿੱਟੂ ਵੀਰ ਜੀ ਬਹੁਤ ਵਧੀਆ ਗਲਬਾਤ ਲੱਗੀ। ਤੁਹਾਡੀ ਇੰਟਰਵਿਊ ਬਹੁਤ ਵਧੀਆ ਹੁੰਦੀ ਹੈ।ਸਿੱਧੂ "
ਸਤਿ ਸ੍ਰੀ ਅਕਾਲ ਬਿੱਟੂ ਬਾਈ ਜੀ ਬਹੁਤ ਹੀ ਸੋਹਣੀ ਇੰਟਰਵਿਊ ਆ 🙏❤❤❤💯💯
ਬਿੱਟੂ y ਬਹੁਤ ਵਧੀਆ ਸਟਾਈਲ ਏ ਤੇਰਾ ਬੋਲਣ ਦਾਸਲੂਟ
ਮੈਨੂੰ ਲੋਪੋ ਭਾਜੀ ਦੇ ਵਿਚਾਰ ਬਹੁਤ ਹੀ ਚੰਗੇ ਲੱਗੇ ਇਹ ਵਿਚਾਰ ਆਪਣੀ ਜਿੰਦਗੀ ਵਿੱਚ ਲਾਗੂ ਕਰਨੇਂ ਚਾਹੀਦੇ ਹਨ। RAJINDER SINGH AUSTRIA
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ
ਬਾਈ ਤੂੰ ਘਬਰਾ ਨਾ ਤੂੰ ਉਦੋਂ ਵੀ MLA ਸੀ ਤੇ ਹੁਣ ਵੀ ਜੇ ਤੂੰ ਵਕਤ ਦੀ ਗਲ ਕਰਦਾ ਤਾਂ ਇਕ ਦਿਨ ਵਕਤ ਹੀ ਤੈਨੂੰ MLA ਦੀ ਕੁਰਸੀ ਤੇ ਬਿਠਾਉਗਾ ਬਾਕੀ ਤੂੰ ਸਾਡਾ ਅਜ ਵੀ MLA ਹੀ ਆ ਚੜਦੀ ਕਲਾ ਚ ਰਹੋ ਬਿੱਟੂ ਬਾਈ ਸਤਿ ਸ੍ਰੀ ਆਕਾਲ🙏
ਵਧੀਆ ਵਿਚਾਰ ਤੁਹਾਡੇ ਜੀ
ਬਿੱਟੂ ਵਾਈ ਜੀ ਬਹੁਤ ਵਧੀਆ ਇਟਰਬੂਹ
ਵਾਹਿਗੁਰੂ ਜੀ ਮਿਹਰ ਕਰਨ ਸਾਡੇ ਦੋਵੇਂ ਵੀਰਾਂ ਤੇ ਵੀਰ ਬਿੱਟੂ ਜੀ ਬਹੁਤ ਵਧੀਆ ਸਲੀਕੇ ਨਾਲ ਪੇਸ਼ ਆਉਂਦੇ ਨੇ ਤੇ ਵਧੀਆ ਕੰਮ ਕਰਦੇ ਨੇ, ਤੇ ਵੀਰ ਲੋਪੋਕੇ ਨੇ ਵੀ ਬਹੁਤ ਸ਼ਾਨਦਾਰ ਸੁਝਾਅ ਦੇਦੇਂ ਹਨ, ਜੁਗ ਜੁਗ ਜੀਉ ਮੇਰੇ ਵੱਡੇ ਵੀਰ, ,,,,
ਸਵਾਦ ਆ ਗਿਅਾ ਜਊਿਦਾਂ ਰਹਿ ਬਾੲੀ
ਬਿੱਟੂ,ਵੀਰੇ,ਕਦੇ,ਫੇਰ,ਜ਼ਰੂਰ,ਗੱਲਾਂ,ਸੁਣਾਈ,ਵੀਰੇ,ਦੀਆਂ,ਜ਼ਿੰਦਗੀ,ਵਾਰੇ,🙏
ਬਾਈ ਸਦਕੇ ਜਾਈਏ ਤੇਰੀ ਸੋਚ ਤੇ । ਧੰਨਵਾਦ ਬਿੱਟੂ ਵੀਰ। ਬਹੁਤ ਹੀ ਅਹਿਮ, ਅਸਲ ਤੇ ਸੱਚੀਆਂ ਗੱਲਾਂ।
ਕੋਈ ਤੋੜ ਨੀ ਬਾਈ ਪਿੰਡ ਆਲਿਆ ਸਿਰਾ ਗੱਲਬਾਤ ਵੱਡੇ ਬਾਈ ਕੱਲੀ-ਕੱਲੀ ਗੱਲ ਲੱਖ-ਲੱਖ ਦੀ ਆ
ਸੁਖਵਿੰਦਰ ਵੀਰ ਤੇਰੀ ਸੋਚ ਵਰਗੀ ਸੋਚ ਸਾਰੇ ਪੰਜਾਬੀਆਂ ਦੀ ਹੋ ਜਾਵੇ ਤਾਂ ਸਾਡਾ ਆਲਾ ਦੁਆਲਾ ਸਵਰਗ ਬਣ ਜਾਵੇ। ਪ੍ਰਮਾਤਮਾ ਵੀਰ ਨੂੰ ਤੰਦਰੁਸਤੀ ਅਤੇ ਕਾਮਯਾਬੀ ਬਖਸ਼ੇ। ਸਲਾਮ ਬਾਈ ਜੀ।
ਜ਼ਿੰਦਗੀ ਸੰਘਰਸ਼, ਖੁਬਸੂਰਤ ਹੈ ਬਾਈ ਜੀ ❤️🔥👍♥️💪🏝️🙏🙏🙏🙏
ਬਕਮਾਲ ਗੱਲ ਬਾਤ ਬਈ 💯💯💯💯💯👑👑👑👑
ਕਿਆ ਬਾਤਾਂ ❤️💫 ਵਹਿਗੁਰੂ ਮੇਹਰ ਕਰੇ
ਕਮਾਲ ਦੀਆਂ ਗੱਲਾਂ ਕੀਤੀਆਂ ਸੁਖਜਿੰਦਰ ਲੋਪੋਂ ਨੇ, ਫਿਰ ਵੀ ਸਿਆਸਤ ਹੰਢਾਈ ਐ ਬਾਈ ਨੇ, ਬਹੁਤ ਜਾਣਕਾਰੀ ਰੱਖਦਾ ਬਾਈ।
ਬਿੱਟੂ ਬਾਈ ਬਹੁਤ ਵਧੀਆ।
ਬਹੁਤ ਵਧੀਆ ਬਾਈ
ਬਾਈ ਦੀ ਉਚੇਰੀ ਸੋਚ ਸਾਫ ਦਿਲ ਇਨਸਾਨ ਜ਼ਮੀਨ ਨਾਲ ਜੁੜੇ ਰਹਿਣਾ, ਪੰਜਾਬ ਵਾਸੀਆਂ ਨੂੰ ਆਪਸੀ ਪਿਆਰ ਤੇ ਸਤਿਕਾਰ, ਪੰਜਾਬ ਦੇ ਲੋਕਾਂ ਨੂੰ ਅਗਾਂਹ ਵਧੂ ਤਰੱਕੀ ਦੇ ਰਾਹਾਂ ਦਾ ਹੁੰਗਾਰਾ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ, ਧੰਨਵਾਦ ਜੀ,
Good
@Anmol Kaur goggle pay number dso bhai jini hlp ho saki kra gye 👏
@Anmol Kaur hor ki a bhai
@Anmol Kaur jini ho saki hlp kra gye bhai asi 👏WMK
ਬਾਈ ਦੀ ਸੋਚ ਨੂੰ ਸਲਾਮ
bai di voice God gift a
ਜਿਉਂਦਾ ਰਹਿ ਸੁਖਜਿੰਦਰ, ਤੇਰੀ ਫਿਲਾਸਫ਼ੀ ਦੇ ਸਦਕੇ
ਬਹੁਤ ਵਧੀਆ ਗੱਲ ਕਹੀ
ਲੋਪੋ ਬਾਈ ਬਹੁਤ ਵਧੀਆ
ਬਹੁਤ ਵਧੀਆ ਗੱਲ ਕੀਤੀਆ
ਬਿੱਟੂ ਬਾਈ ਜੀ ਕੋਈ ਸਵਾਦ ਨੀ ਦਿੱਤਾ ਇੰਟਰਵਿਊ ਦਾ,ਬਾਈ ਜੀ ਦੇ ਤਜਰਬੇ ਸੁਣਨੇ ਸੀ ਪਰੰਤੂ ਜਦੋਂ ਸੁਆਦ ਜਾ ਆਉਣ ਲੱਗਿਆ ਉਦੋਂ ਤੁਸੀਂ ਧੰਨਵਾਦ ਕਰਤਾ ਬਾਈ ਜੀ।
ਸਿਰਾ ਕਰੀ ਜਾਦਾ ਯਾਰਾ ਦਾ ਯਾਰ ਸੁਖਜਿੰਦਰ ਲੋਪੋ
ਬਹੁਤ ਵਧੀਆ ਜੀ
ਜਦੋਂ ਕਿਹਾ ਸੁਖਜਿੰਦਰ ਬਾਈ ਨੇ ਕਿ ਅਸੀਂ ਲਾਹੌਰ ਭੁੱਲ ਗਏ ਹੰਝੂ ਰੁਕ ਨਹੀਂ ਸਕੇ ਬਿੱਟੂ ਬਾਈ।😢
ਵਧੀਆ ਗੱਲ ਬਾਤ
ਹੁਣ ਫੁਕਰਾ ਬਣ ਗਿਆ ਸੁਖਜਿੰਦਰ
ਬਾਈ 10:38 ਤੋਂ 11:00 ਤੱਕ ਤੂੰ ਵੀ ਪਿੱਛੇ ਮੁੜ੍ਹਕੇ ਦੇਖ ਲਿਆ ਅਗਲੇ ਨੂੰ ਨੀਵਾਂ ਕਰਕੇ ਘਰੇ ਸੱਦਕੇ ਬਦਲਾ ਲੈਕੇ.. ਖੈਰ ਇਨਸਾਨੀਅਤ ਫਿਤਰਤ ਆ ਬਦਲਾ ਲੈਕੇ Satisfaction ਲੱਭਣ ਦੀ
bittu22 thanks shonki sardaar bare aaj pta chla ehde vichar
👌👌👌👌ਬਹੁਤ ਵਧੀਆ ਜੀ
Lopo vale veer nu dilo saloot karda ha sabash
ਲਾਹੋਰ ਜਾਈਏ ਜੀ ਕਰਦਾ
ਬਿੱਲਕੁੱਲ,ਸੱਚ,ਲੋਪੋਂ,ਸਾਬ 👍🏼🙏
Very good Sukhjinder vir ji 🙏
ਵਾਹ ਜੀ ਵਾਹ ਸੁਆਦ ਆ ਗਿਆ👍
ਬਹੁਤ ਵਧੀਅਾ
True talk 👏👏👏 and motivation speechSukhjinder brother 👌👌👌👌👌🙏🙏🙏🙏🙏 God bless you
Sukhjinder veer ji very good video Dil Khush karta zar
BITTU veer ❤️❤️
God bless you to both❤️❤️
Wahaguru mehar kare sab veera te 🙏❤
ਬਹੁਤ ਵਧੀਆ ਵੀਰ ਜੀ ਪਰ ਟਾਈਮ ਬਹੁਤ ਘੱਟ ਰੱਖਿਆ ਇਸ ਵੀਡੀਓ ਦਾ ਗੱਲਾਂ ਬਹੁਤ ਵਧੀਆ ਹੁੰਦੀਆਂ ਤਜੱਰਬੇ ਵਾਲ਼ੀਆਂ ਹੁੰਦੀਆਂ ਨੇ
Boht Vadiya tarike gal baat kiti Dhanwad Dona Veera Nu
Very good working Sir Thanks
Bittu veer nu dekh ke buhat khusi hundi aa
ਜੇਕਰ ਆਪਾ ਸੋਚ ਵਿੱਚ ਇਹ ਗੱਲ ਕਿਉ ਲੈ ਕੇ ਆਉਦੇ ਹਾਂ ਕਿ ਉਹ ਫਲਾਨਾ ਜਲਣ ਕਰਦਾ ਸਾਡੇ ਤੇ ਇਸ ਗੱਲ ਨੂੰ ਸੋਚ ਹੀ ਨਾਂ ਇਹ ਤਾਂ ਥੱਲੇ ਦੀਆਂ ਗੱਲਾਂ ਹਨ ਜੋ ਅੱਗੇ ਲੰਘ ਗਿਆ ਤਾਂ ਉਹ ਜਿੰਦਗੀ ਹੀ ਆਪ ਤੋਂ ਮਾੜੇ ਵੱਲ ਵੇਖ ਕੇ ਬਸਰ ਕਰਦਾ ਹੈ
ਸਮਾਂ ਸੱਚਮੁੱਚ ਹੀ ਬਲਵਾਨ ਆ
ਬਾਈ ਜੀ ਦੁਨੀਆਂ ਬਹੁਤ ਘੈਂਟ ਤੋਂ ਘੈਂਟ ਤੇ ਪਰਾਂ ਤੋਂ ਪਰਾਂ ਵੀ ਪਈ ਆ ਤੇ ਬਾਈ ਜੀ ਉਨ੍ਹਾਂ ਘੈਂਟ ਬੰਦਿਆ ਵਿਚ ਆਉਂਦੇ ਨੇ 🙏🙏
ਸੁਖਜਿੰਦਰ ਬਾਈ ਸਵਾਦ ਆ ਗਿਆ
. ਬਹੁਤ ਵਧੀਆ ਲੋਪੋ ਸਾਬ
ਵਾਹ ਉਏ ਲੋਪੋ ਵਾਲੇ ਆ ਤੂੰ ਤੇ ਮਾਰੇ ਬੰਦੇ ਨੂੰ ਜੀਦਾ ਕਰਦਾ ਸਲਾਮ ਵੀਰ ਜੀ
Fully motivation mazaa aa gaya
Sukwinder Singh Paji Good Man 👨
Sahi gallan the
ਦੇਬੀ ਮਖਸੂਸਪੁਰੀ ਦੀ interview ਕਰੋ ਬਾਈ ਜੀ
Sukhjinder lopo bro 🥰 love ua 🧡🧡🥰🥰style bhut vdia bolan da bai da
Uchia ne gallan sonki sardar dea 👌❤️✌️
Whah
dono veer bohat ghaint ne gud luck wish you all the best
Bht vdiia gllan ne veer diya siiiiira gl baat
Very nice Bittu Bai❤❤
Boht vdia g
Great
ਸਿਰਾ ਗੱਲਬਾਤ
Nice bnda shonki sardar veer
Good News Sir Thanks
God bless
Rajasthan he bolda Bai tereya rga cho very good sira bnda Jatt
Full positivity verre
bhut vdia gallan
Bhut Vadia
ਬਾਈ ਤੇਰੀ ਲਾਹੋਰ ਵਾਲੀ ਗੱਲ ਨੇ ਸੱਚੀ ਰਵਾ ਤਾ ਯਾਰਾ
att sardar dildar ..shonki sardar lopo ala ..❣ full support from bagha purana
Bhut vdiya
very nice think and thought
Very well done brother keep it up appreciate your world this great
Siraaa
Kuch gallan dil nu laggian ehhi bahut ah
Very good
Ghaint banda @shonki sardar
ਵਾਹਿਗੁਰੂ ਜੀ ਦੋਨੋ ਭਰਾਵਾ ਤੇ ਮੇਹਰ ਭਰਿਆ ਹੱਥ ਰੱਖੀਓ ਜੀ
ਬਹੁਤ ਚੰਗੀਆਂ ਸੁਨਣ ,ਸਮਝਣ ਅਤੇ ਜ਼ਿੰਦਗੀ ਵਿੱਚ ਅਪਨਾਉਣ ਵਾਲੀਆਂ ਗੱਲਾਂ ਹਨ।
ਬਹੁਤ ਵਧੀਆ ਬਿੱਟੂ ਵੀਰ, ਰੱਬ ਹਮੇਸ਼ਾ ਤਰੱਕੀਆਂ ਬਖ਼ਸ਼ਦਾ ਰਹੇ ਪੂਰੀ ਟੀਮ ਨੂੰ,
22 ਦੀਆ ਗੱਲਾ ਸੁਣ ਦਿਮਾਗ਼ ਖੁੱਲ ਗਿਆ
ਵਾਹਿਗੁਰੂ ਦੋਨੋ ਭਰਾਵਾ ਨੂੰ ਹਮੇਸਾ ਤਰੱਕੀਆ ਖੁਸੀਆ ਤੰਦਰੁਸਤੀਆ ਦੇਵੇ🙏
ਬਿੱਟੂ ਵੀਰ ਤੁਹਾਡੀ ਪੱਤਰਕਾਰੀ ਬਹੁਤ ਸੋਹਣੀ ਏ ਦੋਵੇ ਵੀਰ ਬਹੁਤ ਵਧੀਆ ਸੋਚ ਦੇ ਮਾਲਿਕ ਨੇ ਪਰਮਾਤਮਾ ਤਰੱਕੀਆਂ ਬਖਸ਼ਣ ਦੋਵੇ ਵੀਰਾਂ ਨੂੰ
ਗੱਲਾਂ ਬਹੁਤ ਹੀ ਡੂੰਘੀਆਂ ਨੇ।
ਜੇ ਸੋਚ ਸਮਝ ਕੇ ਆਪਣੇ ਆਪ ਤੇ ਅਮਲ ਕੀਤਾ ਜਾਵੇ ਤਾਂ ਜ਼ਿੰਦਗੀ ਖ਼ੁਸ਼ਹਾਲ ਖੂਬਸੂਰਤ ਬਣ ਸਕਦੀ ਐ 🌹
ਸਚਾਈ ਭਰਪੂਰ ਗੱਲਾਂ ਬਹੁਤ ਵਧੀਆ ਲੱਗੀ ਗੱਲ ਬਾਤ।
ਸੁਖਜਿੰਦਰ ਲੋਪੋ,,,ਬਹੁਤ ਵਧੀਆ ਇਨਸਾਨ ਆ,,,ਤੇ ਹੈ ਵੀ ਝੁਕਿਆ ਵਾ......
Ki matlab
ਕੀ ਕਹਿਣੇ ਕੀ ਕਹਿਣੇ ਇਸ ਅਣਜਾਣ ਸਰਦਾਰ ਦੇ , ਜੋ ਸਭ ਦਿਲਾਂ ਦੀਆਂ ਰਮਜ਼ਾਂ ਨਹੀਂ ਜਾਣਦਾ “ਪਰ ਜਿਹੜੇ ਦਿਲਾਂ ਵਿੱਚ ਵੱਸਦਾ ਓਨਾ ਦਿਲਾਂ ਨੂੰ ਪਾੜ ਸਮਝਕੇ ਵੱਸਦਾ ! ਤੇ ‘ਫਿਰ ਯਾਰੀ ਲਾਉਂਦਾ ਨ ਉਹ ਹੱਸਿਆ ਨ ਇਹ ਹੱਸਦਾ ! ਪਰ ਫਿਰ ਵੀ ਘੁੰਮ ਮਾਝਾ,ਮਾਲਵਾ ,ਦੁਆਬਾ ‘ਸ਼ੌਂਕੀ ਪਰਦੇਸੀਆਂ ਦੇ ਦਿਲਾਂ ਵਿੱਚ ਵੱਸਦਾ !। ਹੱਸਦਾ ਵੱਸਦਾ ਰਹਿ ਜੱਟਾ ਤੈਨੂੰ ਦਿਲੋਂ ਸਤਿਕਾਰ,ਪਿਆਰ !ਆਪਣੇ ਆਪ ਨੂੰ ਇਸੇ ਤਰਾਂ ਰਗੜ ਰਗੜ ਨਿਖਾਰੀ ਜਾ ਬਾਕੀ ਜੋ ਲੋਕਾਂ ਨੂੰ ਸਾਰੀ ਉਮਰ ਅਤੇ ਸਾਰੀ ਦੁਨੀਆ ਘੁੰਮਕੇ ਦੁਨੀਆ ਦੀ ਵਿੱਦਿਆ ਲੈ ਕੇ +ਸਾਰੀ ਦੁਨੀਆ ਦਾ ਪੈਸਾ ਇਕੱਠਾ ਕਰਕੇ ਜੋ ਉਹ ਨਹੀਂ ਲੈ ਸਕਦੇ ਜਾਂ ਖਰੀਦ ਸਕਦੇ ਉਹ ਰਮਜ਼ ਵੈਲੀਆ ਰੱਬ ਨੇ ਤੇਰੇ ਕੋਲ ਛੱਡ ਰੱਖੀ ਹੈ ਤੇ ਸ਼ੌਂਕੀ ਬਹੁਤ ਸ਼ੌਕੀਂਨ ਦਿਲਾਂ ਦਾ ਯਾਰ ਤੇ ਮਸੀਹਾ ਹੈ! । ਅਸਲੀਅਤ ਵਿੱਚ ਜਿਸ ਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੁੰਦਾ ਉਹ ਇਨਸਾਨ ਸਿਰਫ ਆਪਣੇ ਪਰਛਾਂਵੇਂ ਨੂੰ ਹੀ ਹੱਦ ਦੀ ਲਕੀਰ ਸਮਝਦੇ ਹਨ ।ਵਿੱਚੋਂ ਇਕ ਹੈ ਸਾਡਾ ਸ਼ੌਂਕੀ ਜੱਟ!।
ਬਹੁਤ ਵਧੀਆ ਲੱਗਿਆ ਪ੍ਮਾਤਮਾ ਤਹਾਨੂੰ ਚੜਾਈ ਕਲਾ ਚ ਰੱਖੇ
ਬਾਈ ਬਿੱਟੂ ਤੇ ਬਾਈ ਸੁਖਜਿੰਦਰ ਲੋਪੋ ਦੋਂਵੇਂ ਬਹੁਤ ਵਧੀਆ
ਬਹੁਤ ਤਕੜੀ ਸੋਚ ਆ ਬਾਈ ਦੀ
ਬਾਈ ਦੀਆਂ ਗੱਲਾਂ ਸੁਣਕੇ ਬਹੁਤ ਅਨਰਜੀ ਮਿਲਦੀ ਆ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲਾ ਵਿਚ ਰੱਖਣ ਜੀ
ਬਿੱਟੂ ਵੀਰ ਜੀ ਬਹੁਤ ਵਧੀਆ ਗਲਬਾਤ ਲੱਗੀ। ਤੁਹਾਡੀ ਇੰਟਰਵਿਊ ਬਹੁਤ ਵਧੀਆ ਹੁੰਦੀ ਹੈ।ਸਿੱਧੂ "
ਸਤਿ ਸ੍ਰੀ ਅਕਾਲ ਬਿੱਟੂ ਬਾਈ ਜੀ ਬਹੁਤ ਹੀ ਸੋਹਣੀ ਇੰਟਰਵਿਊ ਆ 🙏❤❤❤💯💯
ਬਿੱਟੂ y ਬਹੁਤ ਵਧੀਆ ਸਟਾਈਲ ਏ ਤੇਰਾ ਬੋਲਣ ਦਾ
ਸਲੂਟ
ਮੈਨੂੰ ਲੋਪੋ ਭਾਜੀ ਦੇ ਵਿਚਾਰ ਬਹੁਤ ਹੀ ਚੰਗੇ ਲੱਗੇ ਇਹ ਵਿਚਾਰ ਆਪਣੀ ਜਿੰਦਗੀ ਵਿੱਚ ਲਾਗੂ ਕਰਨੇਂ ਚਾਹੀਦੇ ਹਨ।
RAJINDER SINGH AUSTRIA
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ
ਬਾਈ ਤੂੰ ਘਬਰਾ ਨਾ ਤੂੰ ਉਦੋਂ ਵੀ MLA ਸੀ ਤੇ ਹੁਣ ਵੀ ਜੇ ਤੂੰ ਵਕਤ ਦੀ ਗਲ ਕਰਦਾ ਤਾਂ ਇਕ ਦਿਨ ਵਕਤ ਹੀ ਤੈਨੂੰ MLA ਦੀ ਕੁਰਸੀ ਤੇ ਬਿਠਾਉਗਾ ਬਾਕੀ ਤੂੰ ਸਾਡਾ ਅਜ ਵੀ MLA ਹੀ ਆ ਚੜਦੀ ਕਲਾ ਚ ਰਹੋ ਬਿੱਟੂ ਬਾਈ ਸਤਿ ਸ੍ਰੀ ਆਕਾਲ🙏
ਵਧੀਆ ਵਿਚਾਰ ਤੁਹਾਡੇ ਜੀ
ਬਿੱਟੂ ਵਾਈ ਜੀ ਬਹੁਤ ਵਧੀਆ ਇਟਰਬੂਹ
ਵਾਹਿਗੁਰੂ ਜੀ ਮਿਹਰ ਕਰਨ ਸਾਡੇ ਦੋਵੇਂ ਵੀਰਾਂ ਤੇ ਵੀਰ ਬਿੱਟੂ ਜੀ ਬਹੁਤ ਵਧੀਆ ਸਲੀਕੇ ਨਾਲ ਪੇਸ਼ ਆਉਂਦੇ ਨੇ ਤੇ ਵਧੀਆ ਕੰਮ ਕਰਦੇ ਨੇ, ਤੇ ਵੀਰ ਲੋਪੋਕੇ ਨੇ ਵੀ ਬਹੁਤ ਸ਼ਾਨਦਾਰ ਸੁਝਾਅ ਦੇਦੇਂ ਹਨ, ਜੁਗ ਜੁਗ ਜੀਉ ਮੇਰੇ ਵੱਡੇ ਵੀਰ, ,,,,
ਸਵਾਦ ਆ ਗਿਅਾ ਜਊਿਦਾਂ ਰਹਿ ਬਾੲੀ
ਬਿੱਟੂ,ਵੀਰੇ,ਕਦੇ,ਫੇਰ,ਜ਼ਰੂਰ,ਗੱਲਾਂ,ਸੁਣਾਈ,ਵੀਰੇ,ਦੀਆਂ,ਜ਼ਿੰਦਗੀ,ਵਾਰੇ,🙏
ਬਾਈ ਸਦਕੇ ਜਾਈਏ ਤੇਰੀ ਸੋਚ ਤੇ । ਧੰਨਵਾਦ ਬਿੱਟੂ ਵੀਰ। ਬਹੁਤ ਹੀ ਅਹਿਮ, ਅਸਲ ਤੇ ਸੱਚੀਆਂ ਗੱਲਾਂ।
ਕੋਈ ਤੋੜ ਨੀ ਬਾਈ ਪਿੰਡ ਆਲਿਆ ਸਿਰਾ ਗੱਲਬਾਤ ਵੱਡੇ ਬਾਈ ਕੱਲੀ-ਕੱਲੀ ਗੱਲ ਲੱਖ-ਲੱਖ ਦੀ ਆ
ਸੁਖਵਿੰਦਰ ਵੀਰ ਤੇਰੀ ਸੋਚ ਵਰਗੀ ਸੋਚ ਸਾਰੇ ਪੰਜਾਬੀਆਂ ਦੀ ਹੋ ਜਾਵੇ ਤਾਂ ਸਾਡਾ ਆਲਾ ਦੁਆਲਾ ਸਵਰਗ ਬਣ ਜਾਵੇ। ਪ੍ਰਮਾਤਮਾ ਵੀਰ ਨੂੰ ਤੰਦਰੁਸਤੀ ਅਤੇ ਕਾਮਯਾਬੀ ਬਖਸ਼ੇ। ਸਲਾਮ ਬਾਈ ਜੀ।
ਜ਼ਿੰਦਗੀ ਸੰਘਰਸ਼, ਖੁਬਸੂਰਤ ਹੈ ਬਾਈ ਜੀ ❤️🔥👍♥️💪🏝️🙏🙏🙏🙏
ਬਕਮਾਲ ਗੱਲ ਬਾਤ ਬਈ 💯💯💯💯💯👑👑👑👑
ਕਿਆ ਬਾਤਾਂ ❤️💫 ਵਹਿਗੁਰੂ ਮੇਹਰ ਕਰੇ
ਕਮਾਲ ਦੀਆਂ ਗੱਲਾਂ ਕੀਤੀਆਂ ਸੁਖਜਿੰਦਰ ਲੋਪੋਂ ਨੇ, ਫਿਰ ਵੀ ਸਿਆਸਤ ਹੰਢਾਈ ਐ ਬਾਈ ਨੇ, ਬਹੁਤ ਜਾਣਕਾਰੀ ਰੱਖਦਾ ਬਾਈ।
ਬਿੱਟੂ ਬਾਈ ਬਹੁਤ ਵਧੀਆ।
ਬਹੁਤ ਵਧੀਆ
ਬਾਈ
ਬਾਈ ਦੀ ਉਚੇਰੀ ਸੋਚ ਸਾਫ ਦਿਲ ਇਨਸਾਨ ਜ਼ਮੀਨ ਨਾਲ ਜੁੜੇ ਰਹਿਣਾ, ਪੰਜਾਬ ਵਾਸੀਆਂ ਨੂੰ ਆਪਸੀ ਪਿਆਰ ਤੇ ਸਤਿਕਾਰ, ਪੰਜਾਬ ਦੇ ਲੋਕਾਂ ਨੂੰ ਅਗਾਂਹ ਵਧੂ ਤਰੱਕੀ ਦੇ ਰਾਹਾਂ ਦਾ ਹੁੰਗਾਰਾ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ, ਧੰਨਵਾਦ ਜੀ,
Good
@Anmol Kaur goggle pay number dso bhai jini hlp ho saki kra gye 👏
@Anmol Kaur hor ki a bhai
@Anmol Kaur jini ho saki hlp kra gye bhai asi 👏WMK
ਬਾਈ ਦੀ ਸੋਚ ਨੂੰ ਸਲਾਮ
bai di voice God gift a
ਜਿਉਂਦਾ ਰਹਿ ਸੁਖਜਿੰਦਰ, ਤੇਰੀ ਫਿਲਾਸਫ਼ੀ ਦੇ ਸਦਕੇ
ਬਹੁਤ ਵਧੀਆ ਗੱਲ ਕਹੀ
ਲੋਪੋ ਬਾਈ ਬਹੁਤ ਵਧੀਆ
ਬਹੁਤ ਵਧੀਆ ਗੱਲ ਕੀਤੀਆ
ਬਿੱਟੂ ਬਾਈ ਜੀ ਕੋਈ ਸਵਾਦ ਨੀ ਦਿੱਤਾ ਇੰਟਰਵਿਊ ਦਾ,ਬਾਈ ਜੀ ਦੇ ਤਜਰਬੇ ਸੁਣਨੇ ਸੀ ਪਰੰਤੂ ਜਦੋਂ ਸੁਆਦ ਜਾ ਆਉਣ ਲੱਗਿਆ ਉਦੋਂ ਤੁਸੀਂ ਧੰਨਵਾਦ ਕਰਤਾ ਬਾਈ ਜੀ।
ਸਿਰਾ ਕਰੀ ਜਾਦਾ ਯਾਰਾ ਦਾ ਯਾਰ ਸੁਖਜਿੰਦਰ ਲੋਪੋ
ਬਹੁਤ ਵਧੀਆ ਜੀ
ਜਦੋਂ ਕਿਹਾ ਸੁਖਜਿੰਦਰ ਬਾਈ ਨੇ ਕਿ ਅਸੀਂ ਲਾਹੌਰ ਭੁੱਲ ਗਏ ਹੰਝੂ ਰੁਕ ਨਹੀਂ ਸਕੇ ਬਿੱਟੂ ਬਾਈ।😢
ਵਧੀਆ ਗੱਲ ਬਾਤ
ਹੁਣ ਫੁਕਰਾ ਬਣ ਗਿਆ ਸੁਖਜਿੰਦਰ
ਬਾਈ 10:38 ਤੋਂ 11:00 ਤੱਕ ਤੂੰ ਵੀ ਪਿੱਛੇ ਮੁੜ੍ਹਕੇ ਦੇਖ ਲਿਆ ਅਗਲੇ ਨੂੰ ਨੀਵਾਂ ਕਰਕੇ ਘਰੇ ਸੱਦਕੇ ਬਦਲਾ ਲੈਕੇ.. ਖੈਰ ਇਨਸਾਨੀਅਤ ਫਿਤਰਤ ਆ ਬਦਲਾ ਲੈਕੇ Satisfaction ਲੱਭਣ ਦੀ
bittu22 thanks shonki sardaar bare aaj pta chla ehde vichar
👌👌👌👌ਬਹੁਤ ਵਧੀਆ ਜੀ
Lopo vale veer nu dilo saloot karda ha sabash
ਲਾਹੋਰ ਜਾਈਏ ਜੀ ਕਰਦਾ
ਬਿੱਲਕੁੱਲ,ਸੱਚ,ਲੋਪੋਂ,ਸਾਬ 👍🏼🙏
Very good Sukhjinder vir ji 🙏
ਵਾਹ ਜੀ ਵਾਹ ਸੁਆਦ ਆ ਗਿਆ👍
ਬਹੁਤ ਵਧੀਅਾ
True talk 👏👏👏 and motivation speech
Sukhjinder brother 👌👌👌👌👌🙏🙏🙏🙏🙏 God bless you