Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਹਾਲੇ ਮੈ ਵੀਡੀਓ ਸ਼ੁਰੂ ਈ ਕੀਤੀ ਆ ਆਹ ਤੁਹਾਡਾ ਸਵੀਮਿੰਗ ਪੂਲ ਦੇਖ ਕੇ ਰੂਹ ਖੁਸ਼ ਹੋ ਗਈ । ਸਿਰਾ 👌👌👌👌👌
ਬਹੁਤ ਵਧੀਆ ਬਾਈ ਬਹੁਤ ਵਧੀਆ ਵੀਡੀਓ ਬਣਾਈ ਹੈ ਇਹ ਸਚਾਈ ਹੈ ਪਖੰਡੀ ਬਾਬੇਇਵੇਂ ਹੀ ਲੋਕਾਂ ਨੂੰ ਮੂਰਖ ਬਣਾਉਦੇ ਨੇ। ਚੰਗੀ ਸਿੱਖਿਆ ਦਿਤੀ। ਇਸ ਵੀਡੀਓ ਦੇ ਦੋ ਪਹਿਲੂ ਹਨ ਇੱਕ ਤਾਂ ਬਾਈ ਲੋਕ ਜਾਗਰੂਕ ਹੋਣ ਗੇ ਅਤੇ ਇਹਨਾਂ ਪਖੰਡੀਆ ਤੋ ਬਚਣ ਗੇ ਅਤੇ ਦੂਜੇ ਪਾਸੇ ਕਿਸੇ ਨਿਕੰਮੇ ਨੂੰ ਬਾਬੇ ਬਣਨ ਦੀ ਟਰੇਨਿੰਗ ਮਿਲ ਗਈ। ਕੁਲ ਮਿਲਾ ਕੇ ਵੀਡੀਓ ਬਹੁਤ ਵਧੀਆ। ਨਵੇ ਕੈਮਰੇ ਦਾ ਉਦਘਾਟਨ ਕੀਤਾ ਕਿ ਨਹੀਂ। ਜਰੂਰ ਦੱਸਿਉ ।ਧਨਵਾਦ ਜਿਉਦੇ ਵਸਦੇ ਰਹੋ।
ਬਹੁਤ ਵਧੀਆ 👍🏻 ✅ ਜੱਟਾਂ ਦੇ ਸਵੀਮਿੰਗਪੂਲ ✅
ਕਰਾਰੀ ਸੱਟ ਲੋਪੋ ਆਲਿਆ ਸਿਰਾ ਲਾਤਾ 👍👍👍👍👍
ਇਹਨਾਂ ਨੇਤਾਵਾਂ ਤੇ ਬੂਬਨੇ ਸਾਧਾਂ ਦੀਆਂ ਬਹੁਤ ਸਾਰੀਆਂ ਵਹੀਰਾਂ ਪਹਿਲਾਂ ਤੋਂ ਹੀ ਪਿੰਡਾ ਵਿਚ ਹੁਣ ਤਾਂ ਵਾਧੂ ਭੌਕਦੇ ਫਿਰਦੀਆਂ ਰਹਿੰਦੀਆਂ ਹਨ ਜੀ ਧੰਨਵਾਦ ਜੀਉ।
ਦੇਖਲੋ ਵਾਹਿਗੁਰੂ ਨੇ ਕਾਲ਼ੀ ਜਰੀਏ ਕਿੱਦਾ ਰੌਣਕਾ ਲਾਤੀਆ । ਖੁਸ਼ ਰਹੋ 🙏🙏🙏🙏🙏
T
ਪੂਲ ਦੀ ਅੰਦਰਲੀ ਕਿਨਾਰੀ ਬਹੁਤ ਤਿਖੀ ਵਾ ਤੇ ਖਤਰਨਾਕ ਰਗੜਾਕਟ ਗੁਲਾਈ ਚ ਕਰੋ ਕੰਧ ਉਪਰੋ ਪਰ ਅੰਦਰਲਾ ਪਾਸਾ ਜੇਕਰ ਬੱਚਾ ਤਿਲਕ ਜਾਵੇ ਤਾ ਸਿਰ ਨਾ ਤਿਖੇ ਥਾ ਤੇ ਬੱਜੇ ਜਰੂਰ ਸੋਚਣਾ ਪਰ ਖੇਲ ਬਹੁਤ ਦਿਲ ਨੁ ਸੋਹਣਾ ਲੱਗਿਆ
ਵਾਹਿਗੁਰੂ ਚੁਬੱਚਾ ਪੰਜਾਬ ਚੋਂ,ਨੰ,ਵਨ,ਹੌਂਦ,ਐ,ਲੋਪੋਂ, ਦਾ, ਸਿੰਗਾਰ ੰਐ
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮਿਹਰ ਕਰੇ
ਧਰਮ ਨਾਲ ਲੋਪੋਂ ਵਾਲਿਆਂ ਨਜਾਰੇ ਬੱਜੇ ਪਏ ਆ ਯਰ ਤੂੰ ਚੈਨਲ ਤੇ ਆ ਕੇ ਰੂਹ ਖੁਸ਼ ਕਰ ਦਿੰਨਾ ਜਿਉਂਦੇ ਵੱਸਦੇ ਰਹੋ ਵੀਰ👍💐
ਕੁਛ ਬੋਲਣ ਲਈ ਨੀ ਛੱਡਿਆ 👍👍👌👏👏
ਬਾਲੀ ਸਿਰਾ
ਬਸ ਇੱਕੋ ਕੰਮ ਰਹਿ ਗਿਆ ਭਾਰਤ ਵਿਚ ਸਭਤੋਂ ਬੜੀ ਕਮਾਈ ਜਾ ਤਾਂ ਬਾਬਿਆਂ ਕੋਲ ਆ ਸਕਦੀ ਆ ਜਾ ਫਿਰ ਰਾਜਨੀਤੀ ਵਿਚ 🙄
Jina mrji mood krab hove tuhadi video dhek k mann khus ho janda
ਬਹੁਤ ਵਧੀਆ ਹੈ।
Dona bharava da pyar dekh k bohat khusi hunde ha
ਅੱਜ ਹੀ ਮਿਲਕੇ ਆਏ ਆ ਬਾਈ ਨੂੰ
Very nice paji ❤ dil kush karta bhinder dairy farm 😂😂❤❤❤❤😊😊🎉🎉🎉🎉
ਬਹੁਤ ਵਧੀਆ ਗੱਲ ਸਿਰਾਂ ਕਰਤਾ
ਸਾਸਰੀ ਕਾਲ ਚਾਚਾ ਜੀ 🙏ਕਾਲੂ ਆਉਂ ਸਵਵਿੰਗ ਸੂਟ ਪੱਕੇ 🤣🤣ਸਿਰਾ ਲੋਪੋ ਵਾਲਾ ਬਾਈ
Wah bro Teri acting sirra veer Tera namm sare punjab vich mashoor hovve waheguru mehar karn chak te fatte
ਬਾਬੇ ਦਾ ਦੁੱਧ ਕਿਤੇ ਖਾਰਬ ਨਾ ਹੋਜੇ😂😂😂🤣🤣
ਬਾਈ ਜੀ ਘੈਂਟ ਗੱਲਬਾਤ ,, ਬਾਈ ਸੁਖਜਿੰਦਰ ਰੂਹ ਖੁਸ ਹੋ ਜਾਂਦੀ ਅਾ ਯਾਰ ਤੈਨੂੰ ਵੇਖ ਕੇ , ਪੂਲ ਤੇਰਾ ਕਿਸੇ ਦਿਨ ਅਾ ਕੇ ਵੇਖਾਂਗੇ ਕੋਈ ਗੱਲ ਨੀ , ਆਪਾਂ ਤੇਰੇ ਗੁਆਂਢ ਪਿੰਡ ਤੋਂ ਅਾਂ , ਚਕਰ ਤੋਂ, ਬੈਠਾਂਗੇ ਕਿਸੇ ਦਿਨ ਜਰੂਰ , ਦਰਸ਼ਨ ਕਰਨੇ ਅਾ ਤੇਰੇ ,ਸਾਹਮਣੇਂ ਬੈਠ ਕੇ ,,।।
Sirra karta ajj ta Sari faimly hasno nai hatdi ajj ta 😁😁😁😁
Sira veer ji 😂😂😂👍🏻👌from U S A
Hor far ji
WAHEGURU JI CHARDI KALA WICH RAKHE APP SAB NU 🙏🏻
Super Duper Hit Comedy
ਬਾਈ ਜੀ ਸਿਰਾ ਕਰਾਈ ਜਾਨਾਂ
Very nice bay ji Gurtej Singh Dhaliwal Lopon moga
Sirrrrraaaaa aa 22 end krata 👏👏👏👍👍👍👍👍🤣🤣🤣🤣🤣🤣👌👌👌👌
Bai boht Sara pyar....tuc boht wadiya videos bnaunde o ver..nale msg nale hasa ditha ❤️
ਗੱਲਾਂ ਤਾਂ ਸੱਚੀਆਂ ਬਾਈ ਦੀਆਂ
ਬਹੁਤ ਵਧੀਆ ਵੀਡੀਓ ਬਾਈ ਜੀ
Sirrra 22 g 👍👍👌
ਲੋਪੋ ਵਾਲਿਅਾ ਕੰਮ ਚੱਲ ਜਾਣਾ ਲੈਣ ਲੱਗ ਜਾਣੀ
U r amazing brother.Keep it up.
ਬਹੁਤ ਸਿਰਾਂ ਵੀਡੀਓ 22 ਜੀ
ਬਹੁਤ ਵਧੀਆ ਵੀਰ
ਬਹੁਤ ਵਧੀਆ ਵਿਡਿਉ ਵੀਰ ਜੀ
Sirra krta yr bai👌👌👌👌
Great video bacho loko waheguru ji da namm lo
Pura sach jma Bhai ji ...riyal cha emhe 1-2 video vanoo.sachi ..fer duniya nu samz ajugi
ਬੱਲੇ ਜੱਟਾਂ
Bhai Ji moj kr dii
Sirra e lata 22 g ne
Baba ban ja bai😀😄😄😄😀😀
ਏਹ ਲੋਪੋ ਕਿਹੜੇ ਸ਼ਹਿਰ ਕੋਲ ਆ ਜੀ ਮੇਰਾ ਪਿੰਡ ਵੀ ਲੋਪੋ ਆ ਲੋਪੋ ਬਾਲਾਲਾ ਸਮਰਾਲੇ ਕੋਲ
Bahut wadia parr ik dialogue reh gia ke nale Leader vota karke perri hatth laea karn gye
Sirraaa kara ta lopo walea
ਬਹੁਤ ਵਧੀਆ
ਬਹੁਤ ਵਧੀਆ ਬਾਈ 🤣🤣🤣🤣🤣
Bht vdia bht talented a bai ✌️
ਬਾਬਾ ਜੀ 😂😂😂
ua-cam.com/video/58RuetoyoBk/v-deo.html
Good job 👍
Please Explore place Mini Goa of Punjab 🙏🙏🙏🙏 please
Thank 100 subscribers ab 500 Karva do love you all❤❤❤
😀😀😂😂😂👍👍
hello
@@ranjitsingh-fc5xu sharan boli nhi aggo😂
ਬੜਾ ਘੇਟ ਬੰਦਾ ਹੈ ਐਕਟਿੰਗ ਬੜੀ ਵਧੀਆ ਕਰਦਾ ਹੈ
Very good y🙏🙏👍👍👍👍👍
ਅੱਤ ਕਰਾ ਤੀ
ਨਵਾਂ ਈ ਬਣਾਇਆ ਪੂਲ ਬਾਈ ਜੀ ?
Siraaaaa 22
ਸੰਤਾ ਦਾ ਬਾਣਾ ਪਾ ਕੇ ਇੱਦਾ ਦੇ ਮਜਾਕ ਨਹੀਂ ਕਰੀਦੇ ਵੀਰ .ਵੀਡੀਓ ਸ਼ੂਟ ਕਰਨ ਤੋਂ ਪਹਿਲਾ ਥੋੜਾ ਸੋਚਣਾ ਸੀ ਵੀਰ .. ਕਉਕਿ ਸੰਤਾ ਦੇ ਕਰੇ ਬਚਨ ਰਬ ਵੀ ਨੀ ਮੋੜ ਸਕਦਾ
😂😂 ehh v sirra londa
ਇਹ ਉਹੀ ਜਗਾ ਆ ਜਿੱਥੇ ਤੁਸੀ ਥੱਲੇ ਲੈਟਰ ਪਾਇਆ ਸੀ
ਲੋਪੋ ਵਾਲਿਆ ਛੋਟੀ ਫੋਟੋ ਸਟੇਟ ਮਸੀਨਾ ਘਰ ਵਿਚ ਜਾ ਕਰਿਆਨਾ ਦੁਕਾਨ ਚ ਲਗਾ ਕੇ ਫੋਟੋ ਸਟੇਟ ਦਾ ਕਮ ਚਲਾਉਣਾ ਹੋਵੇ ਤਾ ਉਸ ਬਾਰੇ ਜਾਣ ਕਾਰੀ ਦਿਓ ਜੀ ਕੇ ਉਹ ਛੋਟੀ ਫੋਟੋ ਸਟੇਟ ਮਸੀਨਾ ਕਿੰਨੇ ਦੀ ਖਰੀਦ ਕੇ ਕੁਲ ਕਿੰਨੀ ਕਮਾਈ ਹੋਵੇਗੀ ਏਸ ਚੀਜ ਦੀ ਪੂਰੀ ਉਤਸ਼ਾਹ ਵਧਾਉਣ ਦੀ ਜਾਣਕਾਰੀ ਵਾਲੀ ਵਿ ਡੀ ਓ ਲੈ ਕੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ
ਲੋਪੋ ਵਾਲਿਆ ਨੌਕਰ ਬੜੀਵਢੀਪਾਈਫਿਰਦਾ ਏ ਵਾਹਿਗੁਰੂ ਜੀ
ਜੱਟਾ ਸਿਰਾ ਗਲਬਾਤ
Bai g Bhagwant Mann da badle h min kush ho gya
G ayee sardara.love from lahore Pakistan
Very nice 22 Ji
sirrrraaa karta veer 😎🥰🥰
Mashaallah nyc veer g
Sat shri akal veer ji very nice beautiful video veer ji
ਮਿਸ਼ਰੀ ਤਾਂ ਨਾਨਕਸਰ ਵਾਲਿਆਂ ਡੇਰਿਆਂ ਤੇ ਚੜਦੀ ਹੈ।ਨਾ ਯਾਰ ਐਂ ਨਾ ਕਰੀਂ ।ਬਾਬੇ ਵਿਚਾਰੇ ਕਿੱਧਰ ਜਾਣਗੇ ?
ਬਹੁਤ ਵਧੀਆ ਜੀ
Ba i ji Punjab lutan vLo pia Vadia idia
Bohut vadiya ji
Good video
Veer ji Sira Att True
ਲੈਟਰ ਦਾ ਪੋਲ ਬਣਾਤਾ
Siraa 22 GI🇵🇰🇵🇰🇵🇰
Good 👌👌👌👌
Bai ta najara lia denda jdo galan sunda bai dia suni janda bad ch kad da juti
Bhi tu ta actor v ah..... good job 🙏
Ok 👌 good 👌👍
Ghaint aw Y
Super se opuer
Kime sift kariea Bhai Teri 👌
Crrrra lata
Bai g superb siraaaaa
Manpreet.singh🌻🌻
👌👌👌👌👌👌👌
👍👍👍👍👍👌👌
So nice 👌
Siraaa la ta lopo aleya
Bai ek kam hor karyeo passeya te lohe de jali lavaa dao sapp dadoo ja hor janver nai jaange ander pool vih
Bai rooh khush ho gai
Nice video bai G
Sira gallbaat aa jatta
Very nice
👌👌👌
end te sirra
ਹਾਲੇ ਮੈ ਵੀਡੀਓ ਸ਼ੁਰੂ ਈ ਕੀਤੀ ਆ ਆਹ ਤੁਹਾਡਾ ਸਵੀਮਿੰਗ ਪੂਲ ਦੇਖ ਕੇ ਰੂਹ ਖੁਸ਼ ਹੋ ਗਈ । ਸਿਰਾ 👌👌👌👌👌
ਬਹੁਤ ਵਧੀਆ ਬਾਈ ਬਹੁਤ ਵਧੀਆ ਵੀਡੀਓ ਬਣਾਈ ਹੈ ਇਹ ਸਚਾਈ ਹੈ ਪਖੰਡੀ ਬਾਬੇਇਵੇਂ ਹੀ ਲੋਕਾਂ ਨੂੰ ਮੂਰਖ ਬਣਾਉਦੇ ਨੇ। ਚੰਗੀ ਸਿੱਖਿਆ ਦਿਤੀ। ਇਸ ਵੀਡੀਓ ਦੇ ਦੋ ਪਹਿਲੂ ਹਨ ਇੱਕ ਤਾਂ ਬਾਈ ਲੋਕ ਜਾਗਰੂਕ ਹੋਣ ਗੇ ਅਤੇ ਇਹਨਾਂ ਪਖੰਡੀਆ ਤੋ ਬਚਣ ਗੇ ਅਤੇ ਦੂਜੇ ਪਾਸੇ ਕਿਸੇ ਨਿਕੰਮੇ ਨੂੰ ਬਾਬੇ ਬਣਨ ਦੀ ਟਰੇਨਿੰਗ ਮਿਲ ਗਈ। ਕੁਲ ਮਿਲਾ ਕੇ ਵੀਡੀਓ ਬਹੁਤ ਵਧੀਆ। ਨਵੇ ਕੈਮਰੇ ਦਾ ਉਦਘਾਟਨ ਕੀਤਾ ਕਿ ਨਹੀਂ। ਜਰੂਰ ਦੱਸਿਉ
।ਧਨਵਾਦ ਜਿਉਦੇ ਵਸਦੇ ਰਹੋ।
ਬਹੁਤ ਵਧੀਆ 👍🏻
✅ ਜੱਟਾਂ ਦੇ ਸਵੀਮਿੰਗਪੂਲ ✅
ਕਰਾਰੀ ਸੱਟ ਲੋਪੋ ਆਲਿਆ ਸਿਰਾ ਲਾਤਾ 👍👍👍👍👍
ਇਹਨਾਂ ਨੇਤਾਵਾਂ ਤੇ ਬੂਬਨੇ ਸਾਧਾਂ ਦੀਆਂ ਬਹੁਤ ਸਾਰੀਆਂ ਵਹੀਰਾਂ ਪਹਿਲਾਂ ਤੋਂ ਹੀ ਪਿੰਡਾ ਵਿਚ ਹੁਣ ਤਾਂ ਵਾਧੂ ਭੌਕਦੇ ਫਿਰਦੀਆਂ ਰਹਿੰਦੀਆਂ ਹਨ ਜੀ ਧੰਨਵਾਦ ਜੀਉ।
ਦੇਖਲੋ ਵਾਹਿਗੁਰੂ ਨੇ ਕਾਲ਼ੀ ਜਰੀਏ ਕਿੱਦਾ ਰੌਣਕਾ ਲਾਤੀਆ । ਖੁਸ਼ ਰਹੋ 🙏🙏🙏🙏🙏
T
ਪੂਲ ਦੀ ਅੰਦਰਲੀ ਕਿਨਾਰੀ ਬਹੁਤ ਤਿਖੀ ਵਾ ਤੇ ਖਤਰਨਾਕ ਰਗੜਾਕਟ ਗੁਲਾਈ ਚ ਕਰੋ ਕੰਧ ਉਪਰੋ ਪਰ ਅੰਦਰਲਾ ਪਾਸਾ ਜੇਕਰ ਬੱਚਾ ਤਿਲਕ ਜਾਵੇ ਤਾ ਸਿਰ ਨਾ ਤਿਖੇ ਥਾ ਤੇ ਬੱਜੇ ਜਰੂਰ ਸੋਚਣਾ ਪਰ ਖੇਲ ਬਹੁਤ ਦਿਲ ਨੁ ਸੋਹਣਾ ਲੱਗਿਆ
ਵਾਹਿਗੁਰੂ ਚੁਬੱਚਾ ਪੰਜਾਬ ਚੋਂ,ਨੰ,ਵਨ,ਹੌਂਦ,ਐ,ਲੋਪੋਂ
, ਦਾ, ਸਿੰਗਾਰ ੰਐ
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮਿਹਰ ਕਰੇ
ਧਰਮ ਨਾਲ ਲੋਪੋਂ ਵਾਲਿਆਂ ਨਜਾਰੇ ਬੱਜੇ ਪਏ ਆ ਯਰ ਤੂੰ ਚੈਨਲ ਤੇ ਆ ਕੇ ਰੂਹ ਖੁਸ਼ ਕਰ ਦਿੰਨਾ ਜਿਉਂਦੇ ਵੱਸਦੇ ਰਹੋ ਵੀਰ👍💐
ਕੁਛ ਬੋਲਣ ਲਈ ਨੀ ਛੱਡਿਆ 👍👍👌👏👏
ਬਾਲੀ ਸਿਰਾ
ਬਸ ਇੱਕੋ ਕੰਮ ਰਹਿ ਗਿਆ ਭਾਰਤ ਵਿਚ ਸਭਤੋਂ ਬੜੀ ਕਮਾਈ ਜਾ ਤਾਂ ਬਾਬਿਆਂ ਕੋਲ ਆ ਸਕਦੀ ਆ ਜਾ ਫਿਰ ਰਾਜਨੀਤੀ ਵਿਚ 🙄
Jina mrji mood krab hove tuhadi video dhek k mann khus ho janda
ਬਹੁਤ ਵਧੀਆ ਹੈ।
Dona bharava da pyar dekh k bohat khusi hunde ha
ਅੱਜ ਹੀ ਮਿਲਕੇ ਆਏ ਆ ਬਾਈ ਨੂੰ
Very nice paji ❤ dil kush karta bhinder dairy farm 😂😂❤❤❤❤😊😊🎉🎉🎉🎉
ਬਹੁਤ ਵਧੀਆ ਗੱਲ ਸਿਰਾਂ ਕਰਤਾ
ਸਾਸਰੀ ਕਾਲ ਚਾਚਾ ਜੀ 🙏ਕਾਲੂ ਆਉਂ ਸਵਵਿੰਗ ਸੂਟ ਪੱਕੇ 🤣🤣ਸਿਰਾ ਲੋਪੋ ਵਾਲਾ ਬਾਈ
Wah bro Teri acting sirra veer Tera namm sare punjab vich mashoor hovve waheguru mehar karn chak te fatte
ਬਾਬੇ ਦਾ ਦੁੱਧ ਕਿਤੇ ਖਾਰਬ ਨਾ ਹੋਜੇ😂😂😂🤣🤣
ਬਾਈ ਜੀ ਘੈਂਟ ਗੱਲਬਾਤ ,, ਬਾਈ ਸੁਖਜਿੰਦਰ ਰੂਹ ਖੁਸ ਹੋ ਜਾਂਦੀ ਅਾ ਯਾਰ ਤੈਨੂੰ ਵੇਖ ਕੇ , ਪੂਲ ਤੇਰਾ ਕਿਸੇ ਦਿਨ ਅਾ ਕੇ ਵੇਖਾਂਗੇ ਕੋਈ ਗੱਲ ਨੀ , ਆਪਾਂ ਤੇਰੇ ਗੁਆਂਢ ਪਿੰਡ ਤੋਂ ਅਾਂ , ਚਕਰ ਤੋਂ, ਬੈਠਾਂਗੇ ਕਿਸੇ ਦਿਨ ਜਰੂਰ ,
ਦਰਸ਼ਨ ਕਰਨੇ ਅਾ ਤੇਰੇ ,ਸਾਹਮਣੇਂ ਬੈਠ ਕੇ ,,।।
Sirra karta ajj ta
Sari faimly hasno nai hatdi ajj ta 😁😁😁😁
Sira veer ji 😂😂😂👍🏻👌from U S A
Hor far ji
WAHEGURU JI CHARDI KALA
WICH RAKHE APP SAB NU 🙏🏻
Super Duper Hit Comedy
ਬਾਈ ਜੀ ਸਿਰਾ ਕਰਾਈ ਜਾਨਾਂ
Very nice bay ji Gurtej Singh Dhaliwal Lopon moga
Sirrrrraaaaa aa 22 end krata 👏👏👏👍👍👍👍👍🤣🤣🤣🤣🤣🤣👌👌👌👌
Bai boht Sara pyar....tuc boht wadiya videos bnaunde o ver..nale msg nale hasa ditha ❤️
ਗੱਲਾਂ ਤਾਂ ਸੱਚੀਆਂ ਬਾਈ ਦੀਆਂ
ਬਹੁਤ ਵਧੀਆ ਵੀਡੀਓ ਬਾਈ ਜੀ
Sirrra 22 g 👍👍👌
ਲੋਪੋ ਵਾਲਿਅਾ ਕੰਮ ਚੱਲ ਜਾਣਾ ਲੈਣ ਲੱਗ ਜਾਣੀ
U r amazing brother.
Keep it up.
ਬਹੁਤ ਸਿਰਾਂ ਵੀਡੀਓ 22 ਜੀ
ਬਹੁਤ ਵਧੀਆ ਵੀਰ
ਬਹੁਤ ਵਧੀਆ ਵਿਡਿਉ ਵੀਰ ਜੀ
Sirra krta yr bai👌👌👌👌
Great video bacho loko waheguru ji da namm lo
Pura sach jma Bhai ji ...riyal cha emhe 1-2 video vanoo.sachi ..fer duniya nu samz ajugi
ਬੱਲੇ ਜੱਟਾਂ
Bhai Ji moj kr dii
Sirra e lata 22 g ne
Baba ban ja bai😀😄😄😄😀😀
ਏਹ ਲੋਪੋ ਕਿਹੜੇ ਸ਼ਹਿਰ ਕੋਲ ਆ ਜੀ ਮੇਰਾ ਪਿੰਡ ਵੀ ਲੋਪੋ ਆ ਲੋਪੋ ਬਾਲਾਲਾ ਸਮਰਾਲੇ ਕੋਲ
Bahut wadia parr ik dialogue reh gia ke nale Leader vota karke perri hatth laea karn gye
Sirraaa kara ta lopo walea
ਬਹੁਤ ਵਧੀਆ
ਬਹੁਤ ਵਧੀਆ ਬਾਈ 🤣🤣🤣🤣🤣
Bht vdia bht talented a bai ✌️
ਬਾਬਾ ਜੀ 😂😂😂
ua-cam.com/video/58RuetoyoBk/v-deo.html
Good job 👍
Please Explore place Mini Goa of Punjab 🙏🙏🙏🙏 please
Thank 100 subscribers ab 500 Karva do love you all❤❤❤
😀😀😂😂😂👍👍
hello
@@ranjitsingh-fc5xu sharan boli nhi aggo😂
ਬੜਾ ਘੇਟ ਬੰਦਾ ਹੈ ਐਕਟਿੰਗ ਬੜੀ ਵਧੀਆ ਕਰਦਾ ਹੈ
Very good y🙏🙏👍👍👍👍👍
ਅੱਤ ਕਰਾ ਤੀ
ਨਵਾਂ ਈ ਬਣਾਇਆ ਪੂਲ ਬਾਈ ਜੀ ?
Siraaaaa 22
ਸੰਤਾ ਦਾ ਬਾਣਾ ਪਾ ਕੇ ਇੱਦਾ ਦੇ ਮਜਾਕ ਨਹੀਂ ਕਰੀਦੇ ਵੀਰ .ਵੀਡੀਓ ਸ਼ੂਟ ਕਰਨ ਤੋਂ ਪਹਿਲਾ ਥੋੜਾ ਸੋਚਣਾ ਸੀ ਵੀਰ .. ਕਉਕਿ ਸੰਤਾ ਦੇ ਕਰੇ ਬਚਨ ਰਬ ਵੀ ਨੀ ਮੋੜ ਸਕਦਾ
😂😂 ehh v sirra londa
ਇਹ ਉਹੀ ਜਗਾ ਆ ਜਿੱਥੇ ਤੁਸੀ ਥੱਲੇ ਲੈਟਰ ਪਾਇਆ ਸੀ
ਲੋਪੋ ਵਾਲਿਆ ਛੋਟੀ ਫੋਟੋ ਸਟੇਟ ਮਸੀਨਾ ਘਰ ਵਿਚ ਜਾ ਕਰਿਆਨਾ ਦੁਕਾਨ ਚ ਲਗਾ ਕੇ ਫੋਟੋ ਸਟੇਟ ਦਾ ਕਮ ਚਲਾਉਣਾ ਹੋਵੇ ਤਾ ਉਸ ਬਾਰੇ ਜਾਣ ਕਾਰੀ ਦਿਓ ਜੀ ਕੇ ਉਹ ਛੋਟੀ
ਫੋਟੋ ਸਟੇਟ ਮਸੀਨਾ ਕਿੰਨੇ ਦੀ ਖਰੀਦ ਕੇ ਕੁਲ ਕਿੰਨੀ ਕਮਾਈ ਹੋਵੇਗੀ ਏਸ ਚੀਜ ਦੀ ਪੂਰੀ ਉਤਸ਼ਾਹ ਵਧਾਉਣ ਦੀ ਜਾਣਕਾਰੀ ਵਾਲੀ ਵਿ ਡੀ ਓ ਲੈ ਕੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ