Koi amer koi gareeb pame Jo bhi hove ik gal sachi hai kai full kidiea dekde ne pame sugnd che gandi hove te Jo sugnd nu pyar karde ne oh murjaea full bi lenge te bire tusi sugnd chuni aa Jo bilkul sahi aa keo ki kar nu suknd mehkandi aa full ni
Waheguru ji mehar karo j Sab nu tan waheguru ji ney hi tan banayahai hai Pher kon sohna tey kon sohna nahi waheguru ji sab nu akal bakhsho ji God bless both of you
hello, you guys made for each other don’t worry about the people there big mouth make your life happy take care of each and your family. You both looks good.ਸਿਆਣੇ ਕਹਿੰਦੇ ਹੁੰਦੇ ਨੇ ਕੇ ਕੁੱਤੇ ਨੇ ਚੋਰ ਨੂੰ ਵੀ ਭੋਕਦੇ ਨੇ ਤੇ ਸਾਦ ਨੂੰ ਵੀ ਉੱਨਾਂ ਨੂੰ ਚੋਰ ਤੇ ਸਾਦ ਦਾ ਕੋਈ differenceਨੀ ਪਤਾ ਹੁੰਦਾ do whatever you like it don’t worry to the people Stay happy. Love you guys. God bless you again.
Don't worry veer ji bhabhi ji duniya ta kise nu vi khush nhi rhen dindi bhabhi ji duniya diya gallan toh ki lena thanu veer ji ina pyarr krde ne bas tusi khus raho God bless you❤ ❤❤❤❤❤❤❤
Tusi dowe bhot Jada sohne ho.jdo tuhanu tuhade husband ina Jada pasand krde ne ta kise bekar insan de comment di tenson len di jrurt nhi .very nice both of you❤❤😍
Soooooooo cute ji tusi rabb kare tusi sada khush rakhe sone chaee lakh hon par jo pyar karda dil to rooh to oh sona nhi dekhde bus ohunu aapnj zindagi banan lyi sochda a bus rabb kare tuhanu duniya di sariaa khushiaa mile wahegur sada tuhade te mehre kare bus eda hi pyar karde rho ek duje nu
ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
Veri Veri nice put tusi
Veer जी tusi Manjeet aunty ji da v interview lwo jede Lovepreet Ghuman chanel te hunde ने plz
Koi amer koi gareeb pame Jo bhi hove ik gal sachi hai kai full kidiea dekde ne pame sugnd che gandi hove te Jo sugnd nu pyar karde ne oh murjaea full bi lenge te bire tusi sugnd chuni aa Jo bilkul sahi aa keo ki kar nu suknd mehkandi aa full ni
Lokkaaaa di parwah ni karni bhaineee....
Baba g chardi kalan ch rakhna thuanu
Preet kaur dirba da interview lao plz
ਪਿਆਰ ਦੋ ਰੂਹਾਂ ਦਾ ਮੇਲ ਹੁੰਦਾ ਜੋ ਤੁਸੀਂ ਕੀਤਾ ਚਾਹੇ ਕਿੰਨੀ ਵੀ ਮੁਸ਼ਕਲ ਆਵੇ ਬਸ ਲੱਗੀਆਂ ੜੋੜ ਨਿਭਾਇਓ ਬੱਚਿਓ ਲੋਕਾਂ ਦੇ ਮੂੰਹ ਬੰਦ ਕਰਕੇ ਉਦਾਹਰਣ ਸੈਟ ਕਰਿਓ ਬਹੁਤ ਪਿਆਰੀ ਜੋੜੀ ਜਿਉਂਦੇ ਰਹੋ ਖੁਸ਼ ਰਹੋ 🥰🥰🥰🥰🥰🥰🥰🥰🥰
Hji bulkul ryt g sachi gal tudi g
ਪਿਆਰ ਉਹ ਹੁੰਦਾ ਹੈ ਜੋ ਰਹਿੰਦੇ ਦਮ ਤੱਕ ਨਿਭਾਇਆ ਜਾਵੇ ਜੋੜੀ ਬਣੀ ਰਹੇ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਜੀ
Made for each other Beta. ਲੋਕਾਂ ਦਾ ਕੰਮ ਹੈ ਭੌਕਣਾ । ਭੌਂਕੀ ਜਾਣ ਦਿਓ ❤❤
ਬਹੁਤ ਵਧੀਆ ਬਾਈ ਜੀ ਨੇ ਜਾਣਕਾਰੀ ਸਾਝੀ ਕੀਤੀ ਹੈ
ਬਾਹਰੀ ਸੁੰਦਰਤਾ ਸਮੇ ਦੇ ਨਾਲ ਖਤਮ ਹੋ ਜਾਂਦੀ ਹੈ।
ਪਰ ਅੰਦਰੂਨੀ ਸੁੰਦਰਤਾ ਹਮੇਸ਼ਾ ਰਹਿਨ ਵਾਲੀ ਹੁੰਦੀ ਹੈ।
ਵੇਲ਼ਣੀ ਵੀ ਅੰਦਰੂਨੀ ਸੁੰਦਰਤਾ ਹੀ ਚਾਹੀਦੀ ਹੈ।
ਖ਼ੂਬਸੂਰਤੀ ਤਾਂ ਦਿਲ ਵਿੱਚ ਹੁੰਦੀ ਆ ਵੀਰ ਸ਼ਕਲਾਂ ਤਾਂ ਪਰਮਾਤਮਾ ਬਣਾ ਕੇ ਭੇਜਦਾ ਹੈ
ਕੁੜੀ ਦਾ ਸੁਬਾਹ ਬਹੁਤ ਸੋਹਣਾ ਬਹੁਤ ਹੀ ਪਿਆਰੀ ਬੱਚੀ ਹੈ ਵਹਿਗੁਰੂ ਖੁਸ਼ ਰੱਖੇ
ਬਹੁਤ ਵਧੀਆ ਗੱਲ ਇਹ ਲੋਕਾਂ ਕਮ ਬੋਲਣਾ ਹੁੰਦਾ ਬਹੁਤ ਸੋਹਣੀ ਜੋੜੀ ਆ
ਵਾਹਿਗੁਰੂ ਜੀ, ਬਹੁਤ ਸੋਹਣੇ ਖੁਸ਼ ਮਿਜਾਜ ਹੋ.ਅੈਵੇ ਰਹੋ ਲੋਕਾ ਦੀ ਅਾਦਤ ਬੈੜਾ ਬੋਲਣਾ ਮਾੜਾ ਦੇਖਣਾ ,ਮਾੜਾ ਕਹਿਣਾ ਪਰਮਾਤਮਾ ਨੇ ਸਭ ਨੂੰ ਬਣਾੲਿਅਾ ਚੰਗਾ ਕਰਕੇ ਤੁਸੀ ਰੱਬ ਤੇ ਜੱਜ ਨਾ ਬਣੋ ਜਿੳੁਵੋ ਜਿਓਣ ਦਿਓ ਅਾਪ ਖੁਸ਼ ਬੱਚੀ ਬੱਚੇ ਨੂੰ ਖੁਸ਼ ਰਹਿਣ ਦਿਓਹਮੇਸ਼ਾ ਹਸਦੇ ਰਹੋ
ਲੋਕਾ ਦਾ ਕੰਮ ਭੋਕਣਾ ਤੁਸੀ ਪ੍ਰਵਾਹ ਨਹੀ ਕਰਨੀ ਬਹੁਤ ਵਧੀਆ ਜੋੜੀ ਆ ਕੁੜੀਆ ਸਾਰੀਆ ਸੋਹਣੀਆ ਹੁਦੀਆ ਦੇਖਣ ਵਾਲੀ ਅਖ ਸੋਹਣੀ ਹੋਣੀ ਚਾਹੀਦੀ ਆ
Schi gl aa g kush rho
Such hai ji 💯 god bless you ji 🙏
🎉😊
@@parbhjotsingh7405 😮😮😂😊😢😊
ਸ਼ਕਲ ਦਾ ਚੰਗਾ ਹੋਣਾ ਜ਼ਰੂਰੀ ਨਹੀਂ, ਦਿਲ ਚੰਗਾ ਹੋਣਾ ਜ਼ਰੂਰੀ ਹੈ।
ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ?
ਦਿਲ ਦੀ ਸਾਫ ਆ ਕੁੜੀ,, ਏਹਦਾ ਕਦੇ ਸਾਥ ਨਾ ਛੱਡੀ ਬਾਈ, ਦਿਲ ਤੇ ਨੇਚਰ ਸੋਹਣਾ ਹੋਣਾ ਚਾਹੀਦਾ, ਸੋਹਣੀਆ ਸ਼ਕਲਾਂ ਆਲੀਆ ਨੂੰ ਕੀ ਕਰਨਾ ਜਿੰਨਾ ਦੇ 5-5 bf ਹੁੰਦੇ ਨੇ, ਤੇ ਵਿਆਹ ਤੋਂ ਬਾਅਦ ਵੀ ਚੀਟ ਕਰਦੀਆਂ, ਤੁਹਾਡੀ ਜੋੜੀ ਬਹੁਤ ਸੋਹਣੀ ਆ 😊 ਹਮੇਸ਼ਾ ਖੁਸ਼ ਰਹੋ
@@amandhaliwal9767 hm 😂
ਬਹੁਤ ਸੋਹਣੀ ਜੋੜੀ ਏ ❤️❤️❤️❤️
ਲੋਕਾ ਨੂੰ ਹੋਰ ਕੁਝ ਨਹੀਂ ਬਸ ਇੱਕ ਦੂਜੇ ਨੂੰ ਮਾੜਾ ਬੋਲਦੇ ਅਾ ਪਰ ਤੁਸੀ ਭੈਣ ਬਹੁਤ ਸੋਹਣੇ ਹੋ and tuhade hansband kine change as
Brother very nice jodi waheguru ji hamesha khush rakhe tuhanu 🎉🎉❤
Nice couple jii ❤❤❤ siraaaa 👌👌👌 ਲੋਕਾਂ ਨੇ ਤਾਂ ਜੋ ਕਹਿਣਾ ਕਹਿ ਹੀ ਦੇਣਾ tension ni lai nii ਜਿੰਨੇ ਲੋਕਾਂ ਦੇ ਮੂੰਹ ਉਹਨੀਆਂ ਗੱਲਾਂ nice couples ooo tuc veere ❤❤❤👌👌👌
High thinking simple thinking that is real beauty ..Waheguru bless you both.
ਬਹੁਤ ਵਧੀਆ ਜੋੜੀ ਹੈ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਅਤੇ ਹਮੇਸ਼ਾ ਖੁਸ਼ੀਆਂ ਬਖਸ਼ੇ ਜੀ
Dil di sakoon milda....tuhadi jodi da pyaar mahobbat dekh ke
So nice hamesha pyaar dil ton kita janda kida ve face ton pyaar nhi kita janda thode dona de jodi boht sohne aa❤❤❤❤so nice couple
Khush raho veer loka di tension ni layi di parmatma Tuhanu hamesha khush rakhe love'you vadde veere
Waheguru ji ka Khalsa waheguru ji ki Fateh
Sahi gall ji thudi jodi word da best a jodi a bas eda hi hmesha kathe raho thunu dkh k bhuth khusi hundi a
Internal beauty is most important than external beauty✨❤
Hmm g bohut cute Jodi a vase lok ta bhut kuj kehde aa gussa ni karida keep smile on your face
ਤੁਹਾਡੀ ਜੋੜੀ ਬਹੁਤ ਸੋਹਣੀ ਹੈ।🌹🌹❤️❤️🙏🙏
ਕੁੜੀ ਤਾ ਸੌਹਣੀ ਐ ਬਸ ਥੌੜੇ ਦੰਦ ਉਚੇ ਨੇ
Rab Ada da payar sb nu deve
Brother very nice Jodi hai waheguru hamesha khush rakhe ji❤
So nice couple❤❤❤❤thode dona de jodi boht sohne aa ji rabb thoñu dona nu hamesha khush rekhe❤❤
ਬਾਈ ਜੀ ਜਿਸ ਨੇ ਤੁਹਾਡੀ ਵੀਡਿਓ ਐਲਬਮ ਵਿੱਚ ਜਾਣਕਾਰੀ ਦਰਸ਼ਕਾਂ ਨਾਲ ਕਈ ਮਾ ਪਿਓ ਆਪਣੀ ਬੁੱਧੀ ਦੇ ਹਿਸਾਬ ਓਹਨਾ ਦੀ ਜਿੰਦਗੀ ਨਰਕ ਬਣ ਜਾਂਦੀਆਂ
ਪੱਤਰਕਾਰ ਯਾਰ ਇਹ ਕੀ ਭੋਰਤੀ ਕੀ ਮੁੰਡੇ ਨੇ ਸੂਰਤ ਦੇਖੀ ਕੁੜੀ ਦੀਂ ਸੀਰਤ ਨੀ ਦੇਖੀ, ਕਹਿਣਾ ਜਦਕਿ ਉਲਟ ਸੀ 😁😆🤫🤭😳
ਏਹ ਗੱਲ ਤਾਂ ਪੱਕੀ ਬਾਈ ਕੋਈ ਰੱਬ ਰੁੱਬ ਹੈਨੀ ਬਕਵਾਸ ਗਲਾ ਨੇ ਲੋਕ ਪਾਗ਼ਲ ਹੋਇ ਫਿਰਦੇ ਨੇ ਮੰਦਰਾਂ ਗੁਰੂ ਘਰਾਂ ਵਿੱਚ ਆਪਣੀ ਕਿਸਮਤ ਖ਼ੁਦ ਹੀ ਬਣੋਨੀ ਪੈਂਦੀ ਆ ਏਹੀ ਸੱਚ ਆ ਮਨੁ ਜਾ ਨਾ ਬਾਕੀ ਜੋੜੀ ਬਹੁਤ ਸੋਹਣੀ ਆ ਕਿਹੜੇ ਬਾਦਰ ਕਹਿੰਦੇ ਕੁੜੀ ਨਹੀਂ ਸੋਹਣੀ ਪਾਗ਼ਲ ਲੋਕ
Rabba Hamesha khushi dei apniy Bachya Nu 🙏
Bhut vdia jori a veer merya ❤️❤️❤️❤️rabb chardikla ch rakhe mere praa nu❤️❤️💥💥💥🙏🙏🙏🙏🙏🙏
Baba ji app nu bhut khus rekhan ji
❤❤thode jodi att aa veere ਲੋਕਾਂ ਦਾ ਤਾਂ ਕੰਮ ਹੀ ਬੋਲਣਾ ਹੁੰਦਾ ❤❤wmk ਦੋਨਾਂ ਤੇ ❤😊
Waheguru ji mehar karo j
Sab nu tan waheguru ji ney hi tan banayahai hai
Pher kon sohna tey kon sohna nahi
waheguru ji sab nu akal bakhsho ji
God bless both of you
God bless you both ❤❤
Bhut hi pyari jodi aa tuhadi dona di veere ... love u God bless u always .bhut hi sone aa tusi dono..
So beautiful couple ❤❤ loka di parwah nhi krni . Enjoy your life and God bless you ♥️♥️❤❤❤
Parmatma tuhanu bohut khush rakhn ❣️💫 tuhada pyaar evi bneya rawe❣️💫
ਕਿਸੇ ਆਖਿਆ ਮਜਨੂੰ ਤੇਰੀ ਲੈਲਾ ਰੰਗ ਦੀ ਕਾਲੀ ਅੱਗੋ ਮੰਜਨੂ ਬੋਲਿਆ ਤੇਰੀ ਅੱਖ ਨਾ ਦੇਖਣ ਵਾਲੀ ਜੈ ਮੇਰੀਆ ਅੱਖਾ ਨਾਲ ਦੇਖੇ ਤੈਥੋ ਸੂਰਤ ਨਾ ਸੰਭਾਲੀ
Thodi jori bhot Sohni aa Maa kalka thonu hamesha khush rakhe 🎉 God bless you
ਇਹ ਭੈਣ ਤੇ ਵੀਰੇ ਦੀ ਜੋੜੀ ਬਹੁਤ ਸੋਹਣੀ ਆ ਵਾਹਿਗੁਰੂ ਇਨ੍ਹਾਂ ਦੀ ਜੋੜੀ ਸਲਾਮਤ ਰੱਖਣ 🙏
ਕੁੜੀ ਨੂੰ ਕਿਹੜਾ ਚਿੱਚੜ ਪਏ ਨੇ ਤੇ ਨਾ ਹੀ ਕੁੜੀ ਵਿਚ ਕਮੀ ਹੈ। ਇਹ ਸਭ ਏਨਾ ਦੋਵਾਂ ਦਾ ਪੁਬਲੀਸਟੀ ਲੈਣ ਦਾ ਤਰੀਕਾ ਹੈ
Best Comment👌👌👌👌👌👌👌👌👌👌👌👌👌👌👌👌👌👌👌
@@shanayaonly9868 thanks
God bless this. Couple
ਬਹੁਤ ਸੋਹਣੀ ਜੋੜੀ ਏ
Tusi dono boht cute ho ji Waheguru ji tuhanu hamesha khush rakhan ji
Very nice veer Jii and didi ji. God bless you. Waheguru tuhanu dova nu harmesh khush rakhe . ❤❤❤😊😊😊
Ristha bsa pyaar hona juri Jo ana vicha hai dona hi shone ❤️❤️manu dona di jodi vadyia lga di e keep up it didi jii and veera ❤️❤️❤️
Your so sweet couple yrr...lok ta rabb nu v ni bakshde...... enjoy kro babba g tuhau har khusi dengey.....balle balle kra deo
ਬਾਈ ਜੀ ਧੰਨਵਾਦ
vaheguru ji tuhanu hamesha chardikla vich rukhe ji God bless
Dii tuc ਮਨੂੰ ਬਹੁਤ jaida cute ਲਗਦੇ ਆ tuc ਲੋਕਾਂ ਦੀ ਟੈਨਸ਼ਨ ਨਾ ਲਿਆ ਕਰੋ ਉਹ ta ਰੱਬ ਤੋਹ ਵੀ ਤੰਗ ਆ ਤੁਹਾਡੀ ਤੇ paji ਦੀ ਜੋੜੀ ਬਹੁਤ ਸੋਹਣੀ ਲਗਦੀ ਤੇ ਮਨੂੰ ਤੁਹਾਡੀਆਂ ਵੀਡੀਓ ਵੀ ਬਹੁਤ ਪਸੰਦ ਆ ਮੈਂ ਦੇਖਦੀ hundi❤❤😍😍
Sister tuhadi Jodi bohut a lok Jo kede Kiran dyo rabh ne tuhanu bnaya instant ne nhi baaki main tuhadiya video jroor dekhdi a god bless you👍👍👍👍👍
hello, you guys made for each other don’t worry about the people there big mouth make your life happy take care of each and your family. You both looks good.ਸਿਆਣੇ ਕਹਿੰਦੇ ਹੁੰਦੇ ਨੇ ਕੇ ਕੁੱਤੇ ਨੇ ਚੋਰ ਨੂੰ ਵੀ ਭੋਕਦੇ ਨੇ ਤੇ ਸਾਦ ਨੂੰ ਵੀ ਉੱਨਾਂ ਨੂੰ ਚੋਰ ਤੇ ਸਾਦ ਦਾ ਕੋਈ differenceਨੀ ਪਤਾ ਹੁੰਦਾ do whatever you like it don’t worry to the people Stay happy. Love you guys. God bless you again.
Beautiful couple ❤
Tuhadi jodi bhut bdiya ji tusi dono khush rHo loka da km bolna ,jindgi tusi katni tusi kise to ki laina
ਮੈਨੂੰ ਤੁਹਾਡੀ ਜੋੜੀ ਬਹੁਤ ਸਹੋਣੀ ਲੱਗਦੀ ਮੈ ਤਾ
ਤੁਹਾਡੀਆ ਸਾਰੀਆ ਵਡੀਊ ਵੇਖਦੀ ਆ
Chalo rabb ne boht vdiaaa kita🙏....pr main ik gal soch riha ke ehna da interview laina kyun jaruri c🤔
Waheguru ji tuhanu hamesha khush rakhan
👍👍
Beautiful couple god bless you both 🙏🏻❤️💐
Beautiful couple
ਬਹੁਤ ਵਧੀਆ a verre ji
ਵਾਹਿਗੁਰੂ 😊😊😊😊😊😊😊
Very Cute Jodi ❤❤❤❤❤❤❤🥰🥰🥰🥰🥰🥰🥰🥰👌👌👌👌👌👌👌👌👌👌
Surat dekh kr to rishte hote hai pyr to sirat sy hi hota ...true love to esa hi hota h❤❤
Bahot sohni Jodi khush rho hmesha God bless you 😍😍😍😍😍😍😍😍😍😍😍😍😍😍
Vry nice and beautiful couple GBU beta khush raho
Don't worry veer ji bhabhi ji duniya ta kise nu vi khush nhi rhen dindi bhabhi ji duniya diya gallan toh ki lena thanu veer ji ina pyarr krde ne bas tusi khus raho God bless you❤ ❤❤❤❤❤❤❤
My favourite couple nimal and lovepreet rooha da pyar a thda loka di prwaah nhi kridi ...
Physical beauty melts away in no time but inner beauty last long, “ sundar hai gunwan “~
Beautiful couple ❤
Enjoy karo yar nice jodi god bless you 👌👍
god bless you both waheguru ji tahanu dona nu hamesha khush rakhe
Jeada sohni le k sarea nu age lai ferdi fer ki hona c skl sda ni rhndi sweet sda rhndi e tension ni Leni jindagi jio 🎉❤
bohat sohne o di tuc ... Mainu tan koi kmi ni dikhi tuhade ch waheguru tuhanu hmesha khush rkhe ... Jodi tan rab ne bnayi aa😊
Wah ji wah TUC bhut nice o
Mnu bht shone lge🎉🎉🎉🎉 congratulations bro ... Bht shoni jodi... Loka da apda ghr smbhla nhi jnda
Mainu te eh girl badi pyari lagdi
Kina sohna boldi aay❤
Stay blessed you both
Waheguru ji
God bless you both🙏❤️
Veera Tahudi souch da NO WORDS aw ♥️♥️♥️
Tusi dowe bhot Jada sohne ho.jdo tuhanu tuhade husband ina Jada pasand krde ne ta kise bekar insan de comment di tenson len di jrurt nhi .very nice both of you❤❤😍
ਸਕੂਲ ਵਿੱਚ ਜਰੂਰੀ ਪੜ੍ਹਾਈ ਜਾਣੀ ਤੁਹਾਡੀ ਪਿਆਰ ਦੀ ਕਹਾਣੀ 😂😂😂😂😂😂
Beautiful couple God bless you both
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
Made for each other 🙌
Soooooooo cute ji tusi rabb kare tusi sada khush rakhe sone chaee lakh hon par jo pyar karda dil to rooh to oh sona nhi dekhde bus ohunu aapnj zindagi banan lyi sochda a bus rabb kare tuhanu duniya di sariaa khushiaa mile wahegur sada tuhade te mehre kare bus eda hi pyar karde rho ek duje nu
ਕੁੜੀ ਵੀ ਬਹੁਤ ਸੋਹਣੀ ਅਾ ਲੋਕਾ ਦੀ ਪਰਵਾਹ ਨਹੀਂ kridi
Nice ਜੋੜੀ ❤
ਮੈਨੂੰ ਤਾਂ ਕੁੜੀ ਵੀ ਬਾਉਤ ਸੋਹਣੀ ਲਗਦੀ ਆ ਲੋਕਾਂ ਨੇ ਤਾਂ ਬੋਲੀ ਜਾਣਾ
WAHEGURU tahnu hamesha Khush rakhan. 🎉❤❤
Bhut sohni jodi aa❤❤❤
Waheguru ji thnu dona nu khush rkhn ❤God bless you 🥰...... ❤💙
ਜਿਥੇ ਜੀ ਦੀ ਦਿਲ ਟਿਕਦਾ ਟਿਕੀੋਉ ਬੇਸ
waheguru ji hamesha sareya ta apna mehar phreya hath rakhn ji
duniya di best jodi bachya di
😊Very nice couple ♥️