Gurjass Couple Emotional Interview|Mother in law's love for daughter in law|

Поділитися
Вставка
  • Опубліковано 2 жов 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    Gurjass Couple Emotional Interview|Mother-in-law's love for daughter-in-law| @GurJassVlogs |Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

КОМЕНТАРІ • 194

  • @kaintpunjabi
    @kaintpunjabi  11 місяців тому +60

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi?igshid=NzZlODBkYWE4Ng==

    • @BaljeetBaljeetkaur-qk9uq
      @BaljeetBaljeetkaur-qk9uq 11 місяців тому +1

      11

    • @samnicolasamnicola3747
      @samnicolasamnicola3747 11 місяців тому +1

      BAHUT VADAIAN ES BEHN NU
      BENTI AA KI APNA SAHURA PARIWAR TE GHAR NU APNA ASAL GHAR SAMJ KE .SADDDA SUKHI VASSI.
      WAHEGURU MEHAR KARN.

    • @RupinderSra-x6f
      @RupinderSra-x6f 10 місяців тому

      Mama ji nu selute h jina ne aapni dhee nu fulla baang rakhyea

    • @RupinderSra-x6f
      @RupinderSra-x6f 10 місяців тому

      Matreye ma kadi be saki nhi ban sakdi

    • @mrmrsrajputvlogs678
      @mrmrsrajputvlogs678 10 місяців тому +1

      Mere mummy papa ne menu ghro vyah ke Torya c but oo mere sohre ni aande jande nah mere nal ohna ne vyah toh baad kde gal krni Sahi smji mere papa ki death te menu allow ni kita ohna nu last bar dekhna prr menu sohra parivar bht vadiya milya hoya aa meri saas meri maa Di trh hi mera khyal Rakhdi hai father in law ne kadi papa Di kmi mehsoos ni hon diti bss meri galti Ae c ki me love marriage kiti aa jis krke aaj me apni maa nu nhi mil skdi 😢

  • @vickydauniya8021
    @vickydauniya8021 11 місяців тому +128

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਦਲੇਰ ਭੈਣ ਤੇ ਮਾਮਾ ਜੀ ਤੇ ਮਾਮੀ ਜੀ ਨੂੰ ਚੜਦੀ ਕਲਾ ਵਿੱਚ ਰੱਖੇ 🙏🙏

  • @akashdhaliwal1914
    @akashdhaliwal1914 11 місяців тому +80

    ਲੋਕੀ ਕਿੰਨਾ ਬੁਰਾ ਭਲਾ ਬੋਲਦੇ ਆ ਇਸ ਧੀ ਨੂੰ ਕਿਸੇ ਦਾ ਦੁੱਖ ਨੀ ਦੇਖਦੇ ਲੋਕੀ ਰੱਬ ਖੁਸ ਰੱਖੇ ❤

  • @gurjeetkaur9238
    @gurjeetkaur9238 11 місяців тому +48

    ਬਹੁਤ ਵਧੀਆ ਜੀ ਇਹੋ ਜਿਹੀ ਸੋਚ ਹਰ ਨੂੰਹ ਸੱਸ ਦੀੜਹੋਵੇ ਤਾਂ ਕੋਈ ਸਮੱਸਿਆ ਹੀ ਪੈਦਾ ਨਾ ਹੋਵੇ ਹਸਦਿਆਂ ਦੇ ਘਰ ਵਸਦੇ ਜੀਓ

  • @Sukhi-1231
    @Sukhi-1231 11 місяців тому +31

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਮਾਮਾ ਮਾਮੀ ਜੀ ਨੂੰ 🙏🏻ਜਿਨ੍ਹਾਂ ਨੇ ਇਸ ਭੈਣ ਦਾ ਏਨਾ ਸਾਥ ਦਿੱਤਾ god bless you di😍

  • @Dakuvlogs3k
    @Dakuvlogs3k 11 місяців тому +20

    ਜਸਪ੍ਰੀਤ ਤੁਸੀਂ ਮੈਨੂੰ ਬਹੁਤ ਪਸੰਦ ਹੈ ਦੀਦੀ ਮੈਨੂੰ ਬਹੁਤ ਸੋਹਣੀ ਲੱਗਦੀ ਆ ਵੀਰੇ ਵਰਗਾ ਪਿਆਰ ਕਰਨ ਵਾਲਾ ਪਤੀ ਮਿਲਿਆ ਮੇਰੀ ਮਾਂ ਨੂੰ ਭਰਜਾਈ ਨੇ ਘਰੋਂ ਕੱਢ ਦਿੱਤਾ ਮੇਰੇ ਕੋਲ ਸੱਤ ਸਾਲ ਹੋ ਗਏ ਰਹਿੰਦੇ ਨੇ ਪਾਪਾ ਦੀ ਮੌਤ ਹੋ ਗਈ ਮੈਵੀ ਪੇਕੇ ਕਦੇ ਗਾਇਨੀ ਦੁਖ ਬਹੁਤ ਹੁੰਦਾ

  • @ParminderKaur-yr9ih
    @ParminderKaur-yr9ih 11 місяців тому +58

    ਬਹੁਤ ਵਧੀਆ ਲੱਗਾ ਜੀ ਮਾਮਾ ਤੇ ਮਾਮੀ ਨੂੰ ਵੀ ਪਰਮਾਤਮਾ ਸਾਰੀਆਂ ਖੁਸ਼ੀਆ ਦੇਵੇ ਜਿੰਨਾ ਭੈਣ ਦੀ ਜ਼ਿੰਮੇਵਾਰੀ ਨੂੰ ਆਪਣੀ ਸਮਝਿਆ ਅੱਗੇ ਸੱਸ ਤੇ ਨੂੰਹ ਦੀ ਸੋਚ ਤੁਹਾਡੇ ਵਰਗੀ ਹੋਵੇ ਤਾਂ ਘਰ ਸਵਰਗ ਹੁੰਦਾ

  • @kuljinderdhaliwal3241
    @kuljinderdhaliwal3241 11 місяців тому +36

    ਧੰਨਵਾਦ ਮਾ ਦਾ ਵੀਰ ਦਾ ਜਿੱਹਨਾ ਨੇ ਬੇਟੀ ਨੂੰ ਬੇਟੀ ਸਮਝਿਆ।
    ਜੇ ਇੱਹ ਧੀ ਨੂੰ ਕੋਈ ਦੁੱਖ ਨਾ ਆਉਣ ਦਿੱਤਾ ਤਾ ਇੱਹ ਪਰਿਵਾਰ ਹਮੇਸਾ ਚੜਦੀ ਕਲਾ ਵਿੱਚ ਰਹੇਗਾ।
    ਸੱਚੀ ਬੇਟੀ ਵਿੱਚ ਬਹੁਤ ਮਸੁਮੀਅਤ ਹੈ ਲੱਗਦਾ ਜੇ ਗਲਤੀ ਕਰ ਵੀ ਦੇਵੇ ਇੱਸ ਨੂੰ ਝਿੜਕਣ ਦਾ ਕਿਸੇ ਦਾ ਦਿਲ ਨਹੀ ਕਰੇਗਾ
    ਸਾਡੀ ਦਿਲੋ ਅਰਦਾਸ ਹੈ ਗੁਰੂ ਜੀ ਪਰਿਵਾਰ ਨੂੰ ਹਮੇਸਾ ਤੰਦਰੂਸਤੀ ਤੇ ਚੜਦੀ ਕਲਾ ਬਖਸਣ ਜੀ।
    ਧੰਨਵਾਦ ਵੀਰ ਤੁਸੀ ਇੱਸ ਤਰਾ ਦੇ ਪਰਿਵਾਰ ਨੂੰ ਸਾਡੇ ਸਾਹਮਣੇ ਲੇਕੇ ਆਉਦੇ ਹੋ

  • @amandeepkaur-ss1fx
    @amandeepkaur-ss1fx 11 місяців тому +31

    ਰੋਣ ਨਿਕਲ਼ ਗਿਆ ਸੱਚੀ

  • @WaheguruWaheguru-b3c
    @WaheguruWaheguru-b3c 9 місяців тому +10

    ਨਾਨਕੇ ਤਾ ਨਾਨਕੇ ਹੁੰਦੇ ਨੇ ਜੇ ਧੀ ਨੂੰ ਕੁਝ ਹੋ ਜਾਵੇ ਤਾ ਬੱਚੇ ਨਾਨਕੇ ਫੈਰ ਵੀ ਸਾਮ ਲੰਦੇ ਨੇ ਰੱਬ ਦਾ ਸ਼ੁਕਰ ਹੈ ਤੰਨੂ ਮਾਂ ਦੇ ਰੂਪ ਵਿੱਚ ਸਂਸ ਮਲੀ 🥺🥺

  • @sarabjitkaur8997
    @sarabjitkaur8997 11 місяців тому +38

    ਮਨ ਭਰ ਗਿਆ ਸਟੋਰੀ ਸੁਣ ਕੇ, 😢

  • @GoraMirpur
    @GoraMirpur 11 місяців тому +38

    🙏 ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ 🙏

  • @gurmeetkour7029
    @gurmeetkour7029 10 місяців тому +16

    ਨਾਨਕੇ ਪਰਿਵਾਰ ਨੂੰ ਪਰਮਾਤਮਾ ਤਰੱਕੀ ਦੇਵੇ ਸੱਸਾ ਕਦੇ ਮਾਵਾ ਨਹੀ ਬਨਦੀਆ ਪਰ ਇਸ ਸੱਸ ਮਾ ਨੂੰ ਪਰਮਾਤਮਾ ਹਰ ਇਕ ਖਸੀ ਦੇਵੇ ਧੰਨਵਾਦ ਮਾਤਾ ਜੀ ਨੂੰਹ ਨੂੰ ਧੀ ਦਾ ਰੂਪ ਦਿੱਤਾ 🙏🙏🙏

  • @sunrisesunset979
    @sunrisesunset979 11 місяців тому +23

    ਜਿਉਂਦੇ-ਵਸਦੇ ਰਹਿਣ ਮਾਮਾ-ਮਾਮੀ ✌️

  • @kamaljitkaur7128
    @kamaljitkaur7128 11 місяців тому +73

    ਸੱਚ ਮੁੱਚ ਮਤਰੇਈਆ ਮਾਵਾਂ ਇਹੋ ਜਿਹੀ ਆ ਹੁੰਦੀਆਂ

  • @sakinderboparai3046
    @sakinderboparai3046 11 місяців тому +15

    ਅੰਮ੍ਰਿਤ ਵੇਲੇ ਉਠਣਾ ਚਾਹੀਦਾ ਹੈ। ਲੜਕੀ ਦੀ ਸੱਸ ਕਹਿੰਦੀ।ਹੈ ਨੌਂ ਦਸ ਵਜੇ ਉਠਦੀ ਹੈ। ਜਿਆਦਾ ਸੌਣ ਨਾਲ ਬਿਮਾਰੀਆਂ ਲਗਦੀਆਂ ਹਨ। ਸਵੇਰੇ ਉਠਕੇ ਇਸ਼ਨਾਨ ਕਰਕੇ ਬਾਣੀ ਪੜੋ। ਇਹ। ਜਨਮ ਵਾਰ ਵਾਰ ਨੀ। ਮਿਲਦਾ।

    • @RamanpreetToor
      @RamanpreetToor 10 місяців тому

      I agree bt odo past bi good niiii

    • @charankaur3345
      @charankaur3345 10 місяців тому +2

      Ohna ne kiha 5:30 te college chal jandi vichary only Sunday late uthdi

  • @rattunaresh9820
    @rattunaresh9820 11 місяців тому +17

    ਕਾਸ਼ ਮੇਰੀ ਘਰ ਵਾਲੀ ਵੀ ਏਦਾ ਦੀ ਹੁੰਦੀ ਓਹ ਤਾ ਆਪਣੀ ਮਮੀ ਮਗਰ ਲਗੀ ਏ ਸਾਨੂੰ ਪੁਸਦੀ ਨਹੀ

  • @Amritgurbani736
    @Amritgurbani736 11 місяців тому +33

    Mama mami nu rab bhag lave

  • @karamjitsinghgill1067
    @karamjitsinghgill1067 11 місяців тому +19

    ਬਹੁਤ ਵਧੀਆ ਲੱਗਾ ਤੇ ਬਹੁਤ ਵਧੀਆ ਪ੍ਰਵਾਰ ਏ ਬਹੁਤ ਸੂਝਵਾਨ ਏ ਪ੍ਰਮਾਤਮਾ ਤਰੱਕੀ ਤੇ ਲੰਬੀ ਉਮਰ ਏ

  • @avtarsinghsandhu9338
    @avtarsinghsandhu9338 10 місяців тому +8

    ਔਰਤ ਤੇਰੇ ਬੜੇ ਰੂਪ ਹਨ, ਅਗਰ ਇਨਸਾਨੀਅਤ ਨਾਲ ਜਾਗਦੀ ਹੁੰਦੀ ਤਾਂ ਤੇਰਾ ਮਾਣ ਸਤਿਕਾਰ ਹੁੰਦਾ ਡੈਣ ਮਾਂ ਅਤੇ ਪਿਉ ਪਾਗਲ, ਆਖਿਰ ਧੀ ਨੂੰ ਹਮੇਸ਼ ਮਾਂ ਪਿਉ ਦੀ ਲੋੜ ਹੁੰਦੀਏ,
    ਧੰਨ ਮਾਮਾ ਮਾਮੀ ਸੀਸ ਝੁੱਕ ਦਾ ਹੈ , ਨਾਨਕੇ ਹੋਣ ਤਾਂ ਤੁਹਾਡੇ ਵਰਗੇ ਚੰਗੀ ਸੋਚ ਦੇ ਮਾਲਿਕ ਹੋ ਜੀ ।।

  • @baljitsidhu8912
    @baljitsidhu8912 10 місяців тому +5

    ਓ ਕਹਿੰਦੇ ਨੇ ਜੀ ""ਮਾਂ ਸੌ ਮਤੇਈ ਇਕ ਨਾ ਚੰਗੀ ਵੇ ਬੱਚਾ ਪੂਰਨਾ ""ਸਦਾ ਸੋਹਾਗਣ ਸਦਾ ਸੁਖੀ ਰਹੋ ਬਿਟੀਆ।ਜੁਗ ਜੁਗ ਜੀਵੇ ਜੋੜੀ ❤

  • @SukhwinderSingh-wq5ip
    @SukhwinderSingh-wq5ip 11 місяців тому +7

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @shortsvideo48572
    @shortsvideo48572 11 місяців тому +9

    ਵਾਹਿਗੁਰੂ ਜੀ😢😢😢 ਕਿਸੇ ਦੇ ਮਾ ਪਿਓ ਨਾ ਖੋਵੀ ਛੋਟੀ ਉਮਰੇ ਨਾ ਉਮਰ ਤੋਂ ਪਹਿਲਾਂ

  • @EntertainmentHub-td4cn
    @EntertainmentHub-td4cn 10 місяців тому +5

    ਭੈਣ ਮੇਰੀਏ ਅੱਜ ਵੀ ਬੁਲਾਉਣੇ ਸੀ ਮਾਮਾ ਮਾਮੀ ਨੂੰ।

  • @sunrisesunset979
    @sunrisesunset979 11 місяців тому +12

    ਵਾਹਿਗੁਰੂ , ਸੋਹਰੇ ਪਰਿਵਾਰ ਦੇ ਸਦਾ ਅੰਗ-ਸੰਗ ਸਹਾਈ ਰਹਿਣ । ਚੜਦੀ-ਕਲਾ, ਤੰਦਰੁਸਤੀਆਂ , ਤਰੱਕੀਆਂ ਬਖਸ਼ਨ ਜੀ 🙏🙏🙏

  • @AmrikSingh-h1r3f
    @AmrikSingh-h1r3f 11 місяців тому +16

    ਮੇਰੀ ਵੀ ਹੱਡ ਬੀਤੀ ਆ ਇਹ ਕਹਾਣੀ 😢😢

  • @gschannel9709
    @gschannel9709 11 місяців тому +5

    God bless mother in law Husband & Mama mami ji nu salute

  • @harnetchoudhary1782
    @harnetchoudhary1782 11 місяців тому +12

    ❤ ਵਾਹਿਗੁਰੂ ਜੀ ਭੈਣ ਵੀਰ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @manjitkaur6747
    @manjitkaur6747 11 місяців тому +5

    Bohat hi imosnatiol story waheguru mehar kre es bachi te❤❤

  • @kuldipkaurkalsi923
    @kuldipkaurkalsi923 10 місяців тому +5

    ਬੇਟੀ ਬਹੁਤ ਪਿਆਰੀ ਹ ਵਾਹਿਗੁਰੂ ਤੁਹਾਨੂੰ ਖੁਛ ਰਖੇ ਨੁਹ ਸੱਸ ਦਾ ਪਿਆਰ ਬਹੁਤ ਵਦੀਆ ਹੇ

  • @ShamsherSingh-k6b
    @ShamsherSingh-k6b 11 місяців тому +12

    ਬਹੁਤ ਵਧੀਆ, ਰੱਬ ਜੋੜੀ ਨੂੰ ਤਰੱਕੀਆਂ ਬਖਸ਼ੇ 🎉

  • @AGAMORGANICS
    @AGAMORGANICS 10 місяців тому +8

    ਬਹੁਤ ਵਧੀਆ ਸੋਚ ਮਾਂ ਦੀ ਜਿਉਂਦੀ ਵਸਦੀ ਰਹਿ ਮਾਤਾ ।

  • @bhajanbhangu4766
    @bhajanbhangu4766 10 місяців тому +5

    ਬਹੁਤ ਦੁੱਖ ਲੱਗਾ ਬੇਟੀ ਦੀਆਂ ਗੱਲਾਂ ਸੁਣਕੇ

  • @AvisekhAtwal
    @AvisekhAtwal 11 місяців тому +9

    ਬੁਹਤ ਵਧੀਆ ਫੈਮਿਲੀ ਹੈ God bless you all ways lot

  • @Kaur.brar23
    @Kaur.brar23 11 місяців тому +17

    Salute aa sass mata ji and nanka priwar nu ji 🙏🏼🙏🏼

  • @punjabivirsabynirmalkaurni7601
    @punjabivirsabynirmalkaurni7601 10 місяців тому +3

    ਰੱਬਾ ਕਿਸੇ ਦੀ ਮਾ ਨਾ ਵਿਛੜੇ

  • @SatpalSingh-ms3hq
    @SatpalSingh-ms3hq 8 місяців тому +2

    ਇਹਨਾ ਦੇ ਘਰ ਵਿੱਚ ਬੁਰੇ ਲੋਕਾਂ ਦੇ ਮੁਕਾਬਲੇ ਬਹੁਤ ਚੰਗੇ ਲੋਕ ਵੀ ਦੇਖਣ ਨੂੰ ਮਿਲੇ, ਭੈਣ ਦੇ ਚਾਚੇ,ਤਾਏ ਅਤੇ ਭੈਣ ਦੇ ਨਾਨਕੇ ਅਤੇ ਸਹੁਰੇ ਬਹੁਤ ਚੰਗੇ ਹਨ।

  • @sukhchainbajws551
    @sukhchainbajws551 10 місяців тому +3

    ਮਤਰੇਈ ਮਾ ਚਡਾਲ ਸੀ ਧੀ ਏ ਖੁਸ ਰਹਿ

  • @bhullarsaab7630
    @bhullarsaab7630 10 місяців тому +6

    ਮਾਮੀ ਜੀ ਮਾਮਾ ਨੂੰ ਚੜਦੀ ਕਲਾ ਵਿੱਚ

  • @dhanjalladdi001
    @dhanjalladdi001 10 місяців тому +2

    Koi na veere ghar tuhada bhut sohna a bus ese tra hi khus reha Karo gbu ❤🎉❤

  • @sandeepkaursandhusandhu5308
    @sandeepkaursandhusandhu5308 11 місяців тому +7

    Kina hasda chehra dii da pur dukh eaida vadda rub ne dita ohi

  • @Amritgurbani736
    @Amritgurbani736 11 місяців тому +9

    Mama mami vi dikha dinde Sare darshan kar lende

  • @kushwindersingh7372
    @kushwindersingh7372 8 місяців тому +2

    ਵਾਹਿਗੁਰੂ ਜੀ ਭੈਣ ਚੜ੍ਹਦੀ ਕਲਾ ਵਿੱਚ ਰੱਖੇ

  • @kahlon899
    @kahlon899 11 місяців тому +5

    ❤ ਵਾਹਿਗੁਰੂ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ

  • @daljeetsingh8611
    @daljeetsingh8611 11 місяців тому +7

    ਥੋਡਾ ਪਿੰਡ ਕਿੜਾ

  • @WaheguruWaheguru-b3c
    @WaheguruWaheguru-b3c 9 місяців тому +1

    ਵਾਵੇਗੁਰੂ ਹਰੇਕ ਧੀ ਨੂੰ ਸਂਸ ਤੇ ਪਤੀ ਅੰਨੇ ਹੀ ਚੰਗੇ ਮਿਲਣ ਜਿੰਨੇ ਤੇਰੇ ਨੇ

  • @virpalkaur4532
    @virpalkaur4532 9 місяців тому

    Good couple and also mama mami thanks for that because special time……….😊

  • @punjabivirsabynirmalkaurni7601
    @punjabivirsabynirmalkaurni7601 10 місяців тому +5

    ਮਾਮਾ ਮਾਮੀ ਨੂੰ ਕੇਈ ਕਮੀ ਨੀ ਰਹਿਣੀ

  • @zafarali6202
    @zafarali6202 11 місяців тому +3

    Allah bless you 🙏🏻 😰😰😰

  • @paramjitkaur6791
    @paramjitkaur6791 11 місяців тому +3

    Waheguru ji mehar kriyo ji

  • @sandeepkaur1801
    @sandeepkaur1801 11 місяців тому +4

    Sab to syana munda jihne kudi di background jaan k ohde nl vyah karvaya. Par boht lok bin maa baap de bacheya nl vyah ni kronde kehde ehda agga picha ni . Eh sach an

  • @laxmangaba6531
    @laxmangaba6531 11 місяців тому +1

    Ma g tuhadi sehat Rbb hmesha Tandrust rkhn 😘😘🙏🙏🙏🙏

  • @zubirali4876
    @zubirali4876 11 місяців тому +8

    A best mother in law in today's time n a beautiful weeded couple May Almighty Allah Ta'ala n Waheguru Ji Bless them with good Health n Prosperity 🎉🎉plus Lots of Happiness 🌺🌹 in their lives Aamiin 🤲🙏

  • @WaheguruWaheguru-b3c
    @WaheguruWaheguru-b3c 9 місяців тому +1

    ਰੱਬ ਖੂਸ ਰੱਖੇ ਤੇਰੇ ਮਾਮਾ ਮਾਮੀ ਜੀ ਬਹੁਤ ਤਰੱਕੀ ਦੇਵੇ ਜਿੰਨਾ ਨੇ ਤੇਰਾ ਸਾਥ ਦੱਤਾ ਫੈਰ ਵੀ ਬਹੁਤ ਕਿਸਮਤ ਵਾਲੀ ਆ ਜਿਸ ਨੂੰ ਪਤੀ ਤੇ ਸੱਸ ਚੰਗੇ ਮਿਲੇ ਵਾਹੇ ਗੁਰੂ ਤੰਨੂ ਤੈ ਤੇਰੇ ਸਹੁਰੇ ਪਰਿਵਾਰ ਨੂੰ ਤੇ ਤੇਰੇ ਪਤੀ ਨੂੰ ਰੱਬ ਖੂਸ ਰੱਖੇ ਬਹੁਤ ਤਰੱਕੀ ਦੇਵੇ ਖੁਸ਼ ਰੈਹ ਧੀ ਰਾਣੀ

  • @harvinderpappu1661
    @harvinderpappu1661 10 місяців тому +2

    ਇੰਟਰਵਿਊ ਚੰਗੀ ਹੈ ਪਰ ਪਤਰਕਾਰ ਨੂੰ ਕਰਨੀ ਨਹੀਂ ਕੋਈ ਪਿੰਡ ਨੀ ਦਸਦਾ ਦੱਸਿਆ ਕਰੋ

  • @kharakromana5680
    @kharakromana5680 8 місяців тому +1

    ਜਰੂਰੀ ਨਹੀਂ ਜਨਮ ਦੇਣ ਵਾਲੇ ਮਾਪੇ ਬਨਨ

  • @Mandeep.maan21
    @Mandeep.maan21 11 місяців тому +5

    krma waliya nu mildeya eho jeya saasa khuss rkhe waheguru g es family nu❤ veere khuss rakhi es bhain main v,,ehna halata vicho lang chuki aa pr menu eho ja kuch ni mileya

  • @KuldeepSingh-er4tn
    @KuldeepSingh-er4tn 11 місяців тому +6

    Waheguru ji Mehar kro ji

  • @Tv_shows_guru
    @Tv_shows_guru 10 місяців тому +4

    Rabji mami mama nu buhat jyada khusian dena

  • @jugrajjatana3525
    @jugrajjatana3525 7 місяців тому +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ,🙏

  • @sandeepkaur1801
    @sandeepkaur1801 11 місяців тому +4

    Sachi gal an maa to Bina ik dhee diya Sariya reenjha khatam ho jndiya

  • @geetabhalla5768
    @geetabhalla5768 7 місяців тому

    ਇਸ ਭੈਣ ਦੀਆਂ ਬਹੁਤ ਸਾਰੀਆਂ ਵੀਡਿਓ ਦੇਖਿਆ ਹੋਈਆਂ ਨੇ ਤੇ ਮੈਨੂੰ ਤਾਂ ਸ਼ੁਰੂ ਤੋਂ ਹੀ ਬਹੁਤ ਪਿਆਰੀ ਲੱਗਦੀ ਸੀ ਪਰ ਅੱਜ ਪਤਾ ਲੱਗਾ ਕਿ ਇੰਨੀ ਸੋਹਣੀ ਮੁਸਕੁਰਾਹਟ ਦੇ ਪਿੱਛੇ ਕਿੱਡਾ ਵੱਡਾ ਦਰਦ ਹੈ 😢 ਦੂਜੀ ਗੱਲ, ਸੱਭ ਤੋਂ ਜ਼ਿਆਦਾ ਸਿਰ ਝੁਕਦਾ ਇਸ ਭੈਣ ਦੇ ਮਾਮਾ ਤੇ ਮਾਮੀ ਜੀ ਅੱਗੇ ਜਿੰਨਾਂ ਇਸ ਬੱਚੀ ਦੇ ਸਿਰ ਤੇ ਹੱਥ ਧਰਕੇ ਪੜ੍ਹਾਇਆ ਤੇ ਵਿਆਹਿਆ। ਏਨਾ ਕਰਦਾ ਤਾਂ ਮੈਂ ਕੋਈ ਨਹੀਂ ਵੇਖਿਆ। ਦਿਲੋਂ ਸਤਿਕਾਰ ਇੰਨਾ ਦੀ ਮਾਮੀ ਜੀ ਲਈ❤❤❤

  • @AkramAkram-nb6bh
    @AkramAkram-nb6bh 11 місяців тому +4

    Masha allha g very nice family I'm from Pakistan Punjab

  • @sindasingh7839
    @sindasingh7839 9 місяців тому +1

    ਭੈਣ ਜੀ ਨੂੰ ਹਰ ਖੁਸੀ ਮਲੇ

  • @kaydhillon5426
    @kaydhillon5426 11 місяців тому +5

    Salute you mother and son and beautiful daughter ‘s respect each other’s this is life god bless you all 💕

  • @preetsharma1450
    @preetsharma1450 11 місяців тому +4

    Dilo sulat mama Ji and mami ji😊rabb sab nu eho je mami mama dewe or sass v bhot vadia

  • @beantsinghladher2854
    @beantsinghladher2854 10 місяців тому +1

    Waheguru ji

  • @gurpreetsuman503
    @gurpreetsuman503 2 місяці тому

    Bhut sohni jodi waheguru khush rakhn rabb ਇਸ ਜੋੜੀ ਨੂੰ ਤਰਕੀਆਂ ਬਖਸ਼ਣ ਮਾਮਾ ਮਾਮੀ ਨੀ bhi khush rakhn waheguru jii😢😢😢❤❤❤

  • @paramjeetkaur5570
    @paramjeetkaur5570 10 місяців тому

    God bless both of you beta

  • @dalveerkaur9330
    @dalveerkaur9330 11 місяців тому +5

    Kash sare lok eho jehi soch rkhde hon

  • @abhijohal6342
    @abhijohal6342 11 місяців тому +6

    WAHEGURU ji sda khush rakhn 🙏🏻❤️

  • @daljitlitt9625
    @daljitlitt9625 11 місяців тому +4

    ਬਹੁਤ ਵਧੀਆ ਸੋਚ ਹੈ ਜੀ ।

  • @Dhee_gurmailsiyandi_
    @Dhee_gurmailsiyandi_ 5 місяців тому

    Meri v same story aa but mere according didi fr v lucky ne ❤

  • @SimranKaur-th8lf
    @SimranKaur-th8lf 11 місяців тому +6

    Waheguru Sahib Ji Maher karo ji 🙏

  • @sukhidhillin9180
    @sukhidhillin9180 10 місяців тому +4

    Dekh k mnu v rona aa gya😢😢😢😢

  • @rajvinderkaur4625
    @rajvinderkaur4625 11 місяців тому +3

    Waheguru ji bless all of you 🙏🏽🙏🏽💐🌺

  • @bakhshinderpadda2804
    @bakhshinderpadda2804 11 місяців тому +5

    Very nice family ji❤❤❤❤❤❤

  • @harmeetkaur4628
    @harmeetkaur4628 10 місяців тому +1

    Very nice 👌 👍 video bhut bardiya God bless you 🙏 ❤❤❤❤❤❤

  • @Sharan-g1n
    @Sharan-g1n 10 місяців тому +1

    Bhot dukh dekhya g tusi jo shoti omer ch dukh dekhda ohna no baad ch sukh milada jror g main v dhuk dekhe puter bhot per hun meri v life wdia chal rhi a main v apni beti no pdaya hun +12 medical ker rhi a nursing e krwoni a asi manu bhot khusi hoi tusi nursing kerde o god bless you beta

  • @narinderdosanjh7291
    @narinderdosanjh7291 11 місяців тому +2

    ❤❤❤🎉🎉🎉

  • @bichitarsingh9259
    @bichitarsingh9259 9 місяців тому

    Waheguru kirpa kare

  • @jazzchouhan2167
    @jazzchouhan2167 11 місяців тому +3

    Vire sari jindgi pabi ji nu eda hi khush rhkeyo 😊

  • @Rupinderkaur-x6j
    @Rupinderkaur-x6j 10 місяців тому +1

    Best mother in law🙏🏻🙏🏻kash Har sass ave di soch Rakhde… Maa wala pyr den nuh nu…

  • @Gurpreetkaur-gp1qc
    @Gurpreetkaur-gp1qc 10 місяців тому +2

    Waheguru tuhanu hmesha khush Rakhy Ty Bhut trakiya dyngy god bless you keep it up

  • @amandeep1948
    @amandeep1948 6 місяців тому

    SATNAM SHRI WAHEGURU SAHIB JIO MAHARAJ JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

  • @heavenrangi4911
    @heavenrangi4911 11 місяців тому

    Asi saso maa rab sab noo deve

  • @Sapindarkaurdhaliwal
    @Sapindarkaurdhaliwal Місяць тому

    ❤❤😊😊👏👏🤗🤗👍👍👌👌✌✌🤩🤩🥰😍😍🙏🙏God bless you 😊😊😊😊

  • @sunnylubana9325
    @sunnylubana9325 10 місяців тому +1

    Sas Ghr Da Mohari Hunde Aa J Oh Ghr Nu Sahi Chla Skdi Aa Ta Ghr Swarag Bn Jnda ❤

  • @Rani-g1c
    @Rani-g1c 2 місяці тому +1

    🙏🏾🙏🏾💯🤲🏾🥳🥰

  • @SimranjitGill-kj1zo
    @SimranjitGill-kj1zo 10 місяців тому +1

    Sab to pehla slaute os mama mami nu a jina ne apna har farj bahut changa nebaea

  • @parminderpandher5594
    @parminderpandher5594 10 місяців тому +2

    God bless you all family. I love you all family. ❤❤❤

  • @dhanjalladdi001
    @dhanjalladdi001 10 місяців тому +2

    Mama mami ji tusi great ho ❤❤

  • @Punjab_simanjitkaursandhu
    @Punjab_simanjitkaursandhu 6 місяців тому

    Kini kismat wali aa ena changaa sohraa Wale Mile sanu bhi mil jnde 😂😂😢😢😢😢

  • @manjitkaurbhatia1848
    @manjitkaurbhatia1848 26 днів тому

    God Bless U Always Beti Gurjass❤❤

  • @GurdeepSingh-jw6gb
    @GurdeepSingh-jw6gb 8 місяців тому

    Very nice

  • @ParminderSingh-jv2kl
    @ParminderSingh-jv2kl 11 місяців тому +2

    Waheguru ji God bless all family members

  • @sewasingh470
    @sewasingh470 Місяць тому

    Kinni vdia soch hai ek sas di very nice aunty ji🙏

  • @dhanpreetguram
    @dhanpreetguram 6 місяців тому

    Mama Ji Mami ji de interview karo ji

  • @ReshmaGarden
    @ReshmaGarden 11 місяців тому +1

    Bahut vadia video g 👍 eme hi kam karde rahe oh 🙏🙏🙏❤️

  • @Gurjotsingh99999
    @Gurjotsingh99999 11 місяців тому +1

    Mere ghar wala lailag hai apne bete t bhi tars nahi kerda mera beta12 sal da hai