पैसा मत दो किसी को चेक मत लो काट काट के पैसे वाले इसके पिताजी को अच्छा कोई काम दुकान कर दो कोई वर्कशॉप कर दो जिससे इनका रोजगार शुरू हो जाएगा मेहनत करेगा नहीं तो हमेशा आलसी बैंक पब्लिक के हाथों की तरफ देखता रहेगा इनके लिए
R Amala Ji 🌹 bohot bohot vdhaiya hon Tusi gareeb bachay di atay ghardia di madad lai agay aay dilo sloot app Ji nu,, chardikla vich Rakhay Waheguru Ji ❤😊 Khush raho moja Mano yar❤😢😮
Video ਬਣਾਉਣ ਲਈ ਮਾਸਟਰ ਜੀ ਦਾ ਬਹੁਤ ਬਹੁਤ ਧੰਨਵਾਦ ❤❤❤❤
ਰਮਿੰਦਰ ਸਿੰਘ ਆਵਲਾ ਬੰਦਾ ਬਹੁਤ ਚੰਗਾ ਆ ਹਰ ਇਕ ਦੀ ਦਿਲ ਤੋ ਮਦਦ ਕਰਦਾ ਆ ਵਾਹਿਗੂਰੂ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਬਖਸ਼ੇ
ਰਮਿੰਦਰ ਸਿੰਘ ਜੀ ਆਪਦਾ ਬੋਹਤ ਧੰਨ ਵਾਦ ਜੀ ਤੁਸੀ ਇੱਕ ਗ਼ਰੀਬ ਪਰਵਾਰ ਮੱਦਦ ਕੀਤੀ 🎉🎉🎉 ਦਿਲੋ ਧਨ ਵਾਦ ਜੀ
ਬਹੁਤ ਬਹੁਤ ਧੰਨਵਾਦ ਟੀਰਚ ਸਾਹਿਬ ਜੀ ਦਾ ਜਿਨ੍ਹਾਂ ਵੀਡੀਓ ਵਾਇਰਲ ਕੀਤੀ. ਸ਼ੋਸ਼ਲ ਮੀਡੀਆ ਦਾ ਧੰਨਵਾਦ ਤੇ ਜੋ ਪਰਿਵਾਰ ਦੀ ਮਦਦ ਕਰ ਰਹਿ ਨੇ ਉਹਨਾ ਦਾ ਬਹੁਤ ਬਹੁਤ ਧੰਨਵਾਦ. ਪਰ ਸ਼ਹੀਦ ਭਗਤ ਸਿੰਘ ਦੇ ਨਾਮ ਨੂੰ ਵਰਤ ਕੇ ਭਗਵੰਤ ਮਾਨ ਨੇ ਸਰਕਾਰ ਬਣਾ ਲਈ ਸਕੂਲਾਂ ਦੀ ਆੜ ਵਿਚ ਵੋਟਾਂ ਲੈ ਕੇ ਧੋਖਾ ਕੀਤਾ ਸਰਕਾਰ ਨੇ ਇਹ ਵੀਡੀਓ ਦੇਖ ਵੀ ਭੁੱਖੀ ਭਗਵੰਤ ਮਾਨ ਸਰਕਾਰ ਨੂੰ ਬੱਚਿਆਂ ਤੇ ਅਤੇ ਇਹੋ ਜਿਹੇ ਲੱਖਾਂ ਪਰਿਵਾਰਾਂ ਤੇ ਤਰਸ ਨਹੀਂ ਆਓਂਦਾ. ਸਰਕਾਰ ਤੋਂ ਚੰਗੇ ਉਹ ਟੀਚਰ ਸਾਹਿਬ ਨੇ ਜਿਨ੍ਹਾਂ ਦੀ ਹਾਏ ਨਿਕਲੀ ਤੇ ਓਹਨਾ ਆਪਣੀ ਰੋਟੀ ਖਵਾਈ ਤੇ ਸ਼ੋਸ਼ਲ ਮੀਡੀਆ ਤੇ ਹੈਲਪ ਕਰਨ ਵਾਲੇ ਵੀਰਾ ਭੈਣਾਂ ਨੂੰ ਵਾਹਿਗੁਰੂ ਖੁਸ਼ੀਆਂ ਖੇੜੇ ਬਖਸ਼ੇ ❤️❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹
Roti jo veere scul ch mildi a ohi khwai c
ਰਮਿੰਦਰਸਿੰਘ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਰਕੇ
ਜਿਨਾ ਨੇ ਞੀ ਮਦਦ ਕੀਤੀ ਬਹੁਤ ਵਧੀਆ ਕੰਮ ਕੀਤਾ ।ਸਾਰੇ ਦਾ ਦਿਲੋ ਧਨਬਾਦ ।ਦਿਲ ਨੂ ਝੰਜੋੜਣ ਞਾਲੀ ਞਿਡੀੳ।
ਰਮਿੰਦਰ ਸਿੰਘ ਆਵਲਾ ਦਿਲ ਦਾ ਦਿਰਾਅ ਹੈ ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੀ
ਵਿਡਿਓ ਦੇਖਣ ਤੋ ਬਾਅਦ ਬਹੁਤ ਸਾਰੇ ਸੱਜਣ ਮਿੱਤਰ ਭੈਣਾਂ ਭਰਾਵਾਂ ਨੇ ਇਸ ਪਰਵਾਰ ਨੂੰ ਬਹੁਤ ਸਾਰੀ ਮਦਦ ਭੈਜੀ ਹੈ ਮੇ ੳਸ ਮਾਸਟਰ ਜੀ ਦਾ ❤❤❤ ❤ ਧਨਵਾਦ ਕਰਦਾ ਹਾ ਜਿਨ੍ਹਾਂ ਦੀ ਬਦੌਲਤ ਇਹ ਮਦਦ ਇਹ ਲੋੜਵੰਦ ਪਰਿਵਾਰ ਤੱਕ ਪਹੁੰਚ ਸਕੀ❤
ਮੈਂ ਦਿਲੋਂ ਧੰਨਵਾਦ ਕਰਦਾ ਹਾਂ ਜੋਂ ਸਤਿਕਾਰ ਭੈਣ ਭਰਾ ਮਦਦ ਕਰ ਰਹੇ ਬਹੁਤ ਵਧੀਆ ਮਦਦ ਕਰ ਰਹੇ ਸਰਕਾਰਾ ਤੇ ਪਿੰਡ ਦੇ ਲੋਕ ਤਮਾਸ਼ਾ ਦੇਖ ਰਹੇ ਨੇ ਅਜੇ ਤੱਕ
ਵਾਹਿਗੁਰੂ ਜੀ ਰਾਤ ਨੂੰ ਕਦੀਂ ਕਿਸੇ ਨੂੰ ਭੁੱਖਾਂ ਸੁਣ ਤਾ ਨਹੀ ਦਿੰਦਾ ਪਰ ਭੁੱਖਾਂ ਉਠਾ ਜ਼ਰੂਰ ਦਿੰਦਾ ❤ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
ਪੰਜਾਬ ਵਿੱਚ ਬਹੁਤ ਘਰ ਨੇ ਜਿਨ੍ਹਾਂ ਦੇ ਹਾਲਾਤ ਬਹੁਤ ਹੀ ਮਾੜੇ ਹਨ।।
ਸੱਭ ਰੋਟੀ ਸੇਕ ਦੇ ਆ ਜਿਨੇ ਮਦਦ ਕਰਨੀ ਅ ਓ ਗੁਪਤ ਹੀ ਕਰ ਜਾਂਦੇ ਆ ਯਰ ਕਿਸੇ ਦੀ ਗਰੀਬੀ ਦਾ ਮਜ਼ਾਕ ਨਾ ਬਣਾਓ ਕਿਸੇ ਦੀ ਮਦਦ ਕਰਨੀ ਗੁਪਤ ਕਰ ਦਿਆ ਕਰੋ 🙏🏻🙏🏻
सभी दानवीरों को दिल से धन्यवाद ❤❤
ਸਰਕਾਰਾਂ ਨੂੰ ਮਜ਼ਦੂਰ ਪਰਿਵਾਰ ਤਾਂ ਦਿਖਾਈ ਨਹੀਂ ਦਿੰਦੇ, ਝੂਠ ਬੋਲ ਕੇ ਮੁਆਵਜ਼ੇ, ਨੌਕਰੀਆਂ ਤੇ ਸਬਸਿਡੀਆਂ ਲੈਣ ਵਾਲੇ ਧਨਾਡ ਲੋਕ ਹੀ ਦਿਖਾਈ ਦਿੰਦੇ ਹਨ।
Good
ਹੋਰ ਵੀ ਏਦਾਂ ਦੇ ਬਹੁਤ ਬੱਚੇ ਆ ਭਾਈ ਸਭ ਦੀ ਦੇਖਭਾਲ ਕਰੋ ਧੰਨਵਾਦ ਜੀ।
❤❤❤❤ ਵਾਹਿਗੁਰੂ ਜੀ
ਬਹੁਤ ਵਧੀਆ ਐੱਮ ਐੱਲ ਏ ਸਾਬ
ਸਰਕਾਰ ਨੂੰ ਭੋਰਾ ਸ਼ਰਮ ਨਹੀਂ ਆਈ
ਪੰਜਾਬੀਆਂ ਦੇ ਨੀਲੇ ਕਾਰਡ ਕੱਟੇ ਜਾ ਰਹੇ ਹਨ ਪਰਵਾਸੀਆਂ ਦੇ ਨੀਲੇ ਕਾਰਡ ਬਣਾਏ ਜਾ ਰਹੇ ਹਨ
ਇਹ ਕਾਂਗਰਸ ਤੈਅ ਅਕਾਲੀਆਂ ਦੀ ਸਪੋਰਟ ਨਾਲ ਬਣੇ ਆ
ਮਾਸਟਰ ਜੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਜੀ ਕ੍ਰਿਪਾ ਕਰੇ ਕਰੈ ਵੀਰਤੈ
ਬਸ ਕਰੋ ਹੁਣ ਹੋਰ ਵ ਬਹੁਤ ਗਰੀਬ ਬਚੇ ਦੁਨੀਆ ਤੇ. ਘਰ ਨੀ ਹੇਗਾ. ਇਕ ਮਗਰ ਨਾ ਪੈ ਜਾਇਖਰੋ. ਇਕ ਕਰੋੜ ਮਿਲ ਗਿਆ ਓਹਨੂੰ ਥੋੜਾ ਨੀ ਹੁੰਦਾ ਹੁਣ ਕਿਸੇ ਹੋਰ ਦੀ ਮਾੜਾ ਕਰੋ plz🙏🙏
Shi gal a
पैसा मत दो किसी को चेक मत लो काट काट के पैसे वाले इसके पिताजी को अच्छा कोई काम दुकान कर दो कोई वर्कशॉप कर दो जिससे इनका रोजगार शुरू हो जाएगा मेहनत करेगा नहीं तो हमेशा आलसी बैंक पब्लिक के हाथों की तरफ देखता रहेगा इनके लिए
ਬਾਈ ਜੀ ਪ੍ਰਰਮਾਤਾ ਤੂਹਾਨੂੰ ਹੋਰ ਦੇਵੇ ਤੁਸੀ ਬਹੁਤ ਨੇਕ ਅਨਸਾਨ ਹੋ।❤❤ ਸੋਡਾ ਸਤਿਕਾਰ ਕਰਦੇ ਹਾਂ
ਰਮਿੰਦਰ ਸਿੰਘ ਜੀ❤❤❤❤❤ਸਤਿ ਸ੍ਰੀ ਅਕਾਲ ਜੀ🎉🎉🙏🙏🙏🙏🙏
School teacher ji da bhaut -bhaut dhanbaad❤❤❤❤❤
ਵਾਹਿਗੁਰੂ।ਜੀ😂😂😂😂ਧੰਨਵਾਦ।ਜੀ
Jo sagata ne help kri es parivar lyi i Waheguru khush rahke 🙏🙏
ਰਮਿੰਦਰ ਆਵਲਾ ਜੀ ਆਪਦਾ ਜੀ ਦਾ ਧੰਨਵਾਦ ।ਆਵਲਾ ਜੀ ਪੰਜਾਬ ਅਤੇ ਦੇਸ਼ ਦੀ ਵਰਵਾਦੀ ਇਹਨਾ ਭ੍ਰਿਸ਼ਟ ਲੀਡਰਾ ਅਤੇ ਭ੍ਰਿਸ਼ਟ ਅਫਸਰਾ ਨੇ ਕੀਤੀ ਹੈ । ਨੌਜਵਾਨਾ ਦਾ ਭਵਿੱਖ ਖਾ ਗਏ ਹਨ ਇਹ ਲੋਕ। ਕੀ ਇਸ ਬੱਚੇ ਦੀ ਵੀਡੀਓ ਨਹੀ ਦੇਖੀ ਇਹਨਾ , ਇਥੇ ਦੇ ਪ੍ਰਸਾਸ਼ਨ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜਿੰਨਾ ਇਸ ਗਰੀਬ ਪਰਿਵਾਰ ਦਾ ਰਾਸ਼ਨ ਕਾਰਡ ਤੱਕ ਨਹੀ ਬਣਾਇਆ ।ਬਦਲਾਅ ਵਾਲਿਆ ਨੂਂ ਦੇਖੋ ਕਿਸੇ ਦੇ ਲੱਕ ਤੇ ਪੈਟ ਨਹੀ ਸੀ ਖੜਦੀ ਪਰ ਅੱਜ ਦੇਖ ਲਓ ( 92 ਆਲੇ )
ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ
ਵਾਹਿਗੁਰੂ ਜੀ ਮਿਹਰ ਕਰੋ
ਵਾਹਿਗੁਰੂ
Bhoot vadiya mla sahb.
ਵਾਹਿਗੁਰੂ ਜੀ
😢😢😢😢😢ਵਾਹਿਗੁਰੂ
Bahut vadia M.L.A saab 🎉🎉
Rimder Avla nice MAN
ਮੋਦੀ ਸਰਕਾਰ ਹੁਣ ਤਾ ਜਾਗੋ ਦੇਸ਼-ਵਿਦੇਸ਼ ਵਿੱਚ ਜਾਣ ਦਾ ਕੋਈ ਅਸਰ ਨਹੀ ਪੈਣਾ ਦੇਸ਼ ਦੀ ਗਰੀਬ ਜਨਤਾ ਵਲ ਧਿਆਨ ਦੇਣ ਲਈ
ਹੇਰ ਦੀ ਵੀ ਸ਼ਾਰ ਲਵੋ ਇਕ ਨੂੰ ਨਾ ਰਜਾਵੋ
Raminder Sr very gud waheguru tuhanu sda khush rakhe...
R Amala Ji 🌹 bohot bohot vdhaiya hon Tusi gareeb bachay di atay ghardia di madad lai agay aay dilo sloot app Ji nu,, chardikla vich Rakhay Waheguru Ji ❤😊 Khush raho moja Mano yar❤😢😮
Help krn waliyan da sab da thanks ji
🙏
salute tuhanu sir
MLA sahib 🙏🙏🙏
Dhan Dhan baba deep singh ji waheguru ji mehar Kari 🙏🙏
ਕਰਜਾ ਦੇ ਕੇ ਮੁਆਫ਼ ਕਰਿਆ ਕਰੋ ਬਸ
ਗਰੀਬ ਪਰਿਵਾਰ ਦੀ ਮਦਦ ਕੀਤੀ ਬਹੂਤ ਵਧੀਆ ਗੱਲ ਹੈ ਬਹੂਤ ਸਾਰੇ ਲੋਗ ਮਦਦ ਲਈ ਅੱਗੇ ਆਏ ਤੇ ਕਰੋੜਾਂ ਰੁਪਏ ਇੱਕ ਪਰਿਵਾਰ ਨੂੰ ਦੇ ਦਿੱਤੇ ਪਰ ਉਸ ਬੱਚੇ ਦੇ ਸਕੂਲ ਵਿੱਚ ਪੜਨ ਵਾਲੇ ਸਾਰੇ ਬੱਚੇ ਤੇ ਪਰਿਵਾਰ Same ਹਾਲਤ ਵਾਲੇ ਹਨ , ਕਿਰਪਾ ਕਰਕੇ ਉਹਨਾਂ ਪਰਿਵਾਰਾਂ ਦੀ ਵੀ ਮਦਦ ਕੀਤੀ ਜਾਵੇ , ਕਰੋੜਾਂ ਰੁਪਏ ਇੱਕ ਪਰਿਵਾਰ ਨੂੰ ਦੇਣ ਦੀ ਬਜਾਏ ਘੱਟੋ-ਘੱਟ 20 ਪਰਿਵਾਰਾਂ ਨੂੰ ਦਿੱਤਾ ਹੁੰਦਾਂ ਤਾਂ 20 ਪਰਿਵਾਰਾਂ ਦਾ ਰੋਜ਼ਗਾਰ ਚੱਲ ਪੈਂਦਾਂ , ਕਿਰਪਾ ਕਰਕੇ ਹੋਰ ਗਰੀਬ ਪਰਿਵਾਰਾਂ ਦੀ ਸਾਰ ਲਈ ਜਾਵੇ । 🙏🏻
ਸਕੂਲ ਵਿੱਚ ਵੀ ਬਚਿਆਂ ਨੂੰ ਸਵੇਰੇ ਭੋਜਨ ਕਰਵਾਇਆ ਜਾਣਾ ਚਾਹੀਦਾ ਹੈ ਜੋ ਕੋਈ ਬੱਚਾ ਭੁਖਾਂ ਨਾ ਰਹੇ
Bhut vdia good job
raminder bai bhot sira bnda
ਬਹੁਤ ਬੱਚੇ ਜਿਨ੍ਹਾਂ ਘਰੇ ਇਹ ਹਾਲਾਤ ਨੇ ..
TUC Bhai g bahut badhiya kita always God bless u
ਸਾਰੇ ਪੰਜਾਬ ਦੇ ਇਹੋ ਹਲਾਤ ਨੇ ਏਹ ਤਾ ਹੁਣ ਵੀਡੀਓ ਵਾਰਲ ਹੋ ਤਾ ਪੱਤਾ ਲੱਗ ਗਿਆ ਤੇ ਬਾਕੀਆਂ ਨੂੰ ਕੌਣ ਵੇਖੋ ਉਨ੍ਹਾਂ ਵੇਚਾਰਿਆ ਦਾ ਤਾ ਫਿਰ ਰਬ ਹੀ ਰਾਖਾ 🙏
Sabash beta waheguru ji tuhanu bahut tarakia bakhshe god bless you beta ji❤❤
Waheguru ji 🙏🏻
Good 👍
श्री वाहेगुरु जी श्री वाहेगुरु जी मेहरां रखी रखी सबते श्री वाहेगुरु जी
Jii bilkul sahii sirrr
School teacher g da bhait bhaut dhanbàdg❤❤❤❤❤❤❤❤❤
Waheguru ji Waheguru ji Waheguru ji Waheguru ji Waheguru ji mehar karan ji sarya te 🙏
ਦੂਨੀਆਂ ਦੇ ਕੋਨੇ ਕੋਨੇ ਤਕ ਇਹ ਵੀਡੀਓ ਪਹੁੰਚ ਗੲਈ ਪਰ ਪਤਾ ਨਹੀਂ ਸਾਡੇ ਆਲੇ ਗੱਪੀ ਤੱਕ ਇਹ ਵੀਡੀਉ ਕਿਉਂ ਨਹੀਂ ਪਹੁੰਚੀ।
सब पता उना ने ता पंद्रह किलों तो कट के पंच किलों करती कणक रासण कार्ड कटते ते छे महीने तो नहीं मिलीं किसे किसे पिंड विच
ਰਮਿੰਦਰ ਆਵਲਾ ਜੀ ਸਾਡੇ ਇਲਾਕੇ ਦਾ ਮਾਣ ਨੇ…
ਏਨੀ ਨਿਮਰਤਾ ਤੇ ਹਲੀਮੀ ਵਾਲੇ ਲੀਡਰ ਨੂੰ ਲੋਕਾਂ ਵਿਚਕਾਰ ਅਕਸਰ ਵੇਖਿਆ ਜਾਂਦਾ ਹੈ
Help karne wale sabi veera nu koti koti pranam ❤
Aawla ji da Dhanwad hai ji
Wmk
Great 👍
ਆਵਲਾ ਸਾਹਿਬ ਅਨੇਕਾ ਪਰੀਵਾਰ ਨੇ ਜੋ ਰਾਤ ਨੂੰ ਭੁੱਖੇ ਸੌਂਦੇ ਨੇ।
Waheguru ji 🙏 mehar krn veer te
Waheguru ji
ਇਸ ਤਰ੍ਹਾਂ ਦੇ ਕਿੰਨੇ ਬੱਚੇ ਹੁੰਦੇ ਹੋਣਗੇ ਜਿਹੜੇ ਰੋਜ਼ ਭੁੱਖੇ ਸੁਣਦੇ ਨ ਮੀਡੀਆ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਬੱਚੇ ਜਾਂ ਘਰਾਂ ਵਿੱਚ ਜਾ ਜਾ ਕੇ ਸਰਕਾਰ ਦੀਆਂ ਅੱਖਾਂ ਖੋਲਣੀਆਂ ਚਾਹੀਦੀਆਂ ਨੇ ਜੋ ਸਰਕਾਰਾਂ ਪੋਸਟਰਾਂ ਤੇ ਖਰਚੇ ਕਰਦੀਆਂ ਹਨ ਉਹ ਲੋਕਾਂ ਦੇ ਢਿੱਡ ਵਿੱਚ ਲੋਕਾਂ ਦੇ ਗਰੀਬੀ ਦੇ ਵਿੱਚ ਹਿੱਸਾ ਦੇ ਸਕਦੇ ਹਨ ਸੋਸੇਬਾਜੀ ਘੱਟ ਕਰਿਆ ਕਰਨ ਸਰਕਾਰਾਂ ਕੋਈ ਕੰਮ ਕਰਕੇ ਦਿਖਾਉਣ ਹਕੀਕਤ ਫਿਰ ਪਤਾ ਚਲੇਗੀ ਸਾਡੇ ਦੇਸ਼ ਦਾ ਕੀ ਹਾਲ ਹੋਇਆ ਹੈ ਤੇ ਸਾਡੇ ਲੋਕ ਕਿਸ ਤਰਾਂ ਰੁਲ ਰਹੇ ਹਨ
Bhaji huni bahot change insan ne rab ehna nu hor bade odhe te hon
Waheguru ji Mehar Karo
Raminder ji bhout Change insan ne bhout help karde ne greeb parvara de allah ena nu Chardi kalan wich Rakhe
Tuc sab gareeb loka di help kro jina de ghr roti ni pakdi apne pinda de vich eho je bahut lok ne sareya nu mil ke ona di help krni chidi aa
VERY GOOD VERY GOOD 🌹🌹🌹🌹🌹
Sabhi daanviro ko dil se धन्यवाद
God bless you paji 🙌❤️
Mahri.sarcar.
👌
Thanks
Rbb sb te mehar kre
Waheguru ji waheguru ji 🙏🙏
❤❤waheguru ji❤❤
Amla saab ta rabb de bnde. Sher Dil bnde eh ta ture jande bht help kr jande ne❤❤
Es veer nu m bhut Loka di help krde dekhya a rab Ena nu chardi kla ch rkhe
Bhaai danbaad ji soda waheguru ji Maher kare sode to saada bi man bhaut dukhi hoaa
Wmk sareya te🙏🏻
Okji❤
Good Job 🙏
Great
GOOD GOB SIR GOD BLESS YOU
God bless you dear brother,, Raminder Singh ji ❤❤
ਵੈਰੀ ਗੁੱਡ ਭਾਜੀ ਮੈਂ ਖੁਦ ਅਮੋਸਨਲ ਹੋ ਗਿਆ ਪਰ ਗਲਤੀ ਕਹਿਦੀ ਪਿੰਡ ਦੇ ਸਰਪੰਚ ਤੇ ਪੰਚਾਇਤਾਂ ਦਾ ਕੰਮ ਖ਼ਾਸ ਕਰਕੇ ਬਾਡਰ ਏਰੀਆ ਹੈ ਜਿਨ੍ਹਾਂ ਦਾ ਰਾਸ਼ਣ ਕਾਰਡ ਬਣਾਉਣ
Very good ver ji
RamInder ji good job 👍
Good Ravinder ji
Waheguru mehar karna 😢
Up Bihar madhya pradesh waleya day Card bana rahey Ney Punjab vich per Punjab day loka nu kuch nahi milda 😮
X M L A saab ji mubaraka aap ji nu
Love you dear brother ❤❤❤
ਵਾਇਰਲ ਹੋਣ ਤੋ ਪਹਿਲਾਂ ਕੋਈ ਕਿਸੇ ਨੂੰ ਮੰਗੇ ਤੇ 10 ਰੁਪਏ ਨਹੀਂ ਦਿੰਦਾ ਵੀਰ ਅਗਲਾ ਸੋਚਦਾ ਮੇਰਾ ਕੀ ਫਾਇਦਾ। ਮੇਰੇ ਵਰਗੇ ਕਿਨੇ ਗਰੀਬ ਪੰਜਾਬੀ ਪਰਿਵਾਰ ਨੇ ਜਿਹਨਾਂ ਕੋਲ ਆਪਣਾਂ ਘਰ ਨਹੀਂ ਜੇਹੜੇ ਸ਼ਿਹਰ ਵਿੱਚ ਕਿਰਾਏ ਦੇ ਘਰ ਵਿੱਚ ਰਿਹੰਦੇ ਹਨ ਤੇ ਦਿਹਾੜੀ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਨੇ। ਪਹਿਲਾਂ ਕੋਈ ਧਿਆਨ ਨਹੀਂ ਦਿੰਦੇ ਬਾਅਦ ਵਿੱਚ ਫੋਟੋਆਂ ਕਰਾਉਣ ਤੇ ਟੀਵੀ ਚੈਨਲਾਂ ਤੇ ਆਉਣ ਲਈ ਮੱਦਦ ਕਰਨ ਪੋਹਚ ਜਾਦੇ ਨੇ