Chhad Singhasan Har Ji Aaye By Bhai Sarabjit Singh Ji Hajuri Ragi Sri Darbar Sahib Amritsar

Поділитися
Вставка
  • Опубліковано 17 лис 2024

КОМЕНТАРІ • 1,7 тис.

  • @liclifeischallenge4876
    @liclifeischallenge4876 3 роки тому +269

    ਜੇ ਮੇਰੇ ਬੱਸ ਵਿੱਚ ਹੋਵੇ ਤਾਂ ਮੈਂ ਇਹ ਸ਼ਬਦ ਮੰਦਿਰ ਵਿੱਚ ਚਲਾ ਦੇਵਾਂ ਇਹ ਜਰੂਰੀ ਨਹੀਂ ਕਿ ਮੈਨੂੰ ਸ਼ਬਦ ਮੇਰੀ ਰੂਹ ਤੱਕ ਵਧੀਆ ਲੱਗਿਆ ਕਿ ਹਰੇਕ ਨੂੰ ਚੰਗਾ ਲੱਗੇ ਪਰ ਮੈਂ ਹਰਰੋਜ ਆਪਣੇ ਘਰ ਜਰੂਰ ਸੁਣਦਾ ਹਾਂ ਬਹੁਤ ਸੋਹਣੀ ਅਵਾਜ਼ ਦੇ ਮਾਲਕ ਭਾਈ ਸਰਬਜੀਤ ਸਿੰਘ ਜੀ

    • @Tubebalgi81
      @Tubebalgi81 3 роки тому +29

      ਵੀਰ ਜੀ ਮਨ ਦੇ ਮੰਦਿਰ ਚ ਚਲਾਓ

    • @ritesharora6032
      @ritesharora6032 3 роки тому +9

      paji mandir ch jarur chalao tuanu kaun rok sakda hai

    • @charanjeetkaur1669
      @charanjeetkaur1669 3 роки тому +6

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਰੂਹ ਤਕ ਪਹੁੰਚਦੀ ਹੈ tuhdi awaj bhabi sahib g.....

    • @amritpalsingh3293
      @amritpalsingh3293 3 роки тому +6

      Koi rok nah hai.....

    • @GurdeepDhillon1984
      @GurdeepDhillon1984 3 роки тому +10

      Vir ji eho ta karan he jo tuhade dhil ne mehsuus kita gurruu nanak sahib ji ne sab nuu eik jga btha dita asi ta savere uth ke guruu ji de nal rvidas ji baba pharid ji kabir ji sadna ji nama ji tarlochan ji pipa ji dhna ji je dev krishan ji ram ji sudama ji kis kis da na lva sab nuu eik jga mtha tekde ha ke man vich jat da ahnkar ho jave te na hi tha tha jana pve khush rho tuhanuu ta jankari hoi guruu de ghar di ke ethe sare brabar ne

  • @amarsingh5258
    @amarsingh5258 5 років тому +47

    ਲੋਕ ਕਹਿੰਦੇ ਨੇ ਸਿੱਖ ਹਿੰਦੂ ਵੱਖੋ ਵੱਖ ਨੇ ,ਪਰ ਭਾਈ ਗੁਰਦਾਸ ਜੀ ਸ਼੍ਰੀ ਕ੍ਰਿਸ਼ਨ ਜੀ ਨੂੰ ਹਰਿ ਕਹਿ ਕੇ ਮਹਿਮਾਂ ਗਾ ਰਹੇ ਹਨ।🙏🙏🙏

    • @ashokdhawan1006
      @ashokdhawan1006 5 років тому +2

      Govind bolo

    • @ਜਗਮੀਤਸਿੰਘ-ਨ5ਙ
      @ਜਗਮੀਤਸਿੰਘ-ਨ5ਙ 4 роки тому +5

      ਸੱਚ ਆ ਜੀ ਪ੍ਰਮਾਤਮਾ ਸ਼੍ਰੀ ਕ੍ਰਿਸ਼ਨ ਭਗਵਾਨ ਜੀ

    • @JajpreetSingh-rn1dg
      @JajpreetSingh-rn1dg 4 місяці тому +1

      Pra ji GURBANI NU SAMJO OK SIKH EK VAKRI KOM A

    • @CrazyCouple-pb08
      @CrazyCouple-pb08 10 днів тому

      ​@@TUSHAR123Uਵੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਆਰੀ ਗੱਲ ਇਹ ਹੈ ਕਿ ਇਸ ਵਿਚ ਉਪਦੇਸ਼ ਚਹੁੰ ਵਰਨਾ ਨੂੰ ਸਾਂਝਾ ਹੈ। ਇਸ ਵਿਚ ਰਾਮ, ਰਾਵਣ, ਸ਼੍ਰੀ ਕ੍ਰਿਸ਼ਨ ਜੀ, ਧਰੂ, ਪ੍ਰਹਿਲਾਦ, ਅੱਲਾ, ਰਹੀਮ, ਕਰੀਮ ਸਭ ਦੀ ਗੱਲ ਕੀਤੀ ਗਈ ਹੈ। ਸਭ ਨੂੰ ਸਤਿਕਾਰ ਬਰਾਬਰ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਇਕ ਵੱਖਰੀ ਕੌਮ ਹੈ ਕਿਉਂ ਕਿ ਗੁਰੂ ਨਾਨਕ ਦੇਵ ਜੀ ਨੇ ਜਦੋਂ 9 ਸਾਲ ਦੀ ਉਮਰ ਚ ਜਨੇਊ ਪਾਉਣ ਤੋਂ ਸਾਫ ਮਨਾਂ ਕਰਤਾ ਸੀ, ਵਖਰੇਵਾਂ ਉਸ ਦਿਨ ਹੀ ਸ਼ੁਰੂ ਹੋ ਗਿਆ ਸੀ 🙏

  • @harveersingh7803
    @harveersingh7803 3 роки тому +138

    ਰੱਬ ਦੀ ਤਾਂ ਗੱਲ ਨਿਆਰੀ ਹੈ, ਭਗਤਾਂ ਨੂੰ ਇਨਾਂ ਪਿਆਰ ਜਿਸ ਦਾ ਕੋਈ ਅੰਤ ਨਹੀਂ, ਆਪ ਆਪਣੇ ਭਗਤਾਂ ਦੀ ਸੇਵਾ ਕਰੇ ਧੰਨ ਪਰਮੇਸ਼ਵਰ ਤੇਰੇ ਵਰਗਾ ਬਸ ਤੂੰ

    • @truehindu01
      @truehindu01 Рік тому +6

      ਏਸੇ ਲਈ ਕਿਹਾ ਗਿਆ ਭਗਤ ਕੇ ਵਸ਼ ਮੈਂ ਹੈ ਭਗਵਾਨ

    • @GurwinderSingh-pe7tt
      @GurwinderSingh-pe7tt 22 дні тому

      ​@@truehindu01mnnñññnnmmmkjkj. 7j7mmukj y j😮o.n,..hnu HTH u k.u..9kk bj h. H u

  • @Rudraya_Singh
    @Rudraya_Singh Рік тому +22

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥
    ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ
    ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥
    ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ
    ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥
    ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ
    ਈਸੁ ਬੰਮ੍ਹ ਗ੍ਰਾਨੁ ਧਾਨੁ ਧਰਤ ਹੀਐ ਚਾਹਿ ਜੀਉ ॥
    ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧ ॥

  • @salindersingh6668
    @salindersingh6668 8 місяців тому +28

    ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੧
    ਬਿਪ ਸੁਦਾਮਾ ਦਾਲਿਦੀ ਬਾਲ ਸਖਾਈ ਮਿੱਤਰ ਸਦਾਏ।
    ਲਾਗੂ ਹੋਈ ਬਾਮ੍ਹਣੀ ਮਿਲਿ ਜਗਦੀਸ ਦਲਿੱਦਰ ਗਵਾਏ।
    ਚਲਿਆ ਗਣਦਾ ਗਟੀਆਂ ਕਿਉ ਕਰਿ ਜਾਈਐ ਕਉਣੁ ਮਿਲਾਏ।
    ਪਹੁਤਾ ਨਗਰਿ ਦੁਆਰਕਾ ਸਿੰਘਿ ਦੁਆਰਿ ਖਲੋਤਾ ਜਾਏ।
    ਦੂਰਹੁੰ ਦੇਖਿ ਡੰਡਉਤ ਕਰਿ ਛਡਿ ਸਿੰਘਾਸਣੁ ਹਰਿ ਜੀ ਆਏ।
    ਪਹਿਲੇ ਦੇ ਪਰਦਖਣਾ ਪੈਰੀ ਪੈ ਕੈ ਲੈ ਗਲਿ ਲਾਏ।
    ਚਰਣੋਦਕੁ ਲੈ ਪੈਰ ਧੋਇ ਸਿੰਘਾਸਣੁ ਉਤੇ ਬੈਠਾਏ।
    ਪੁਛੇ ਕੁਸਲੁ ਪਿਆਰੁ ਕਰਿ ਗੁਰ ਸੇਵਾ ਦੀ ਕਥਾ ਸੁਣਾਏ।
    ਲੈ ਕੈ ਤੰਦੁਲ ਚਬਿਓਨੁ ਵਿਦਾ ਕਰੇ ਅਗੈ ਪਹੁਚਾਏ।
    ਚਾਰਿ ਪਦਾਰਥ ਸਕੁਚਿ ਪਠਾਏ ॥੯॥
    English Translation
    Sudama, a poor brahman, was known to be a friend of Krishna from childhood.
    His brahmin wife always pestered him as to why he did not go to Lord Krishna to alleviate his poverty.
    He was perplexed and pondered over how he could get re-introduced to Krishna, who could help him meet the Lord.
    He reached the town of Dwaraka and stood before the main gate (of the palace of Krishna).
    Seeing him from a distance, Krishna, the Lord, bowed and left his throne came to Sudama.
    First, he circumambulated around Sudama, and then touching his feet he embraced him.
    Washing his feet he took that water and made Sudama sit on the throne.
    Then Krishna lovingly enquired about his welfare and talked about the time when they were together in the service of the guru (Sandipani).
    Krishna asked for the rice sent by Sudama’s wife and after eating, came out to see off his friend Sudama.
    Though all the four boons (righteousness, wealth, fulfillment of desire, and liberation) were given to Sudama by Krishna, Krishna's humbleness still made him feel totally helpless.

  • @avtarsingh2531
    @avtarsingh2531 5 місяців тому +37

    ਮਾਂ ਬੋਲੀ ਪੰਜਾਬੀ ਦੇ ਵਿੱਚ ਕਮੈਂਟ ਲਿਖਣ ਵਾਲੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਮਾਂ ਬੋਲੀ ਪੰਜਾਬੀ ਜਿੰਦਾਬਾਦ

  • @gurjantsekhon1544
    @gurjantsekhon1544 3 роки тому +17

    ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਬਹੁਤ ਹੀ ਸੋਹਣਾ ਰਸਭਿੰਨਾ ਹਰ ਜਸ ਕੀਰਤਨ ਸਰਵਨ ਕੀਤਾ ਹੈ ਵਾਹਿਗੁਰੂ ਤੁਹਾਨੂੰ ਚੜਦੀਆ ਕਲਾ ਬਖਸ਼ਣ ।
    🙏🙏🍇🍇🍇🍇🍇🍎🍎🍎🍎🍎🍎🍒🍒🍒🍒🍒🍒🍒🍒🍒🎄🎄🎄🎄🎄🎄🎄👋👋👋👋🙏🙏🙏🙏🙏🙏🙏

  • @devkamal7705
    @devkamal7705 3 роки тому +172

    ਸ਼੍ਰੀ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੀ ਹੈ ਨਾਥ ਗੋਵਿੰਦ ਵਾਸੂਦੇਵਾ। ਹਰੇ ਕ੍ਰਿਸ਼ਨ ਹਰੇ ਰਾਮ ।। ਵਾਹਿਗੁਰੂ ਜੀ ਕਾ ਖਾਲਸਾ ਜੀ

    • @salindersingh6668
      @salindersingh6668 8 місяців тому +4

      ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੧
      ਬਿਪ ਸੁਦਾਮਾ ਦਾਲਿਦੀ ਬਾਲ ਸਖਾਈ ਮਿੱਤਰ ਸਦਾਏ।
      ਲਾਗੂ ਹੋਈ ਬਾਮ੍ਹਣੀ ਮਿਲਿ ਜਗਦੀਸ ਦਲਿੱਦਰ ਗਵਾਏ।
      ਚਲਿਆ ਗਣਦਾ ਗਟੀਆਂ ਕਿਉ ਕਰਿ ਜਾਈਐ ਕਉਣੁ ਮਿਲਾਏ।
      ਪਹੁਤਾ ਨਗਰਿ ਦੁਆਰਕਾ ਸਿੰਘਿ ਦੁਆਰਿ ਖਲੋਤਾ ਜਾਏ।
      ਦੂਰਹੁੰ ਦੇਖਿ ਡੰਡਉਤ ਕਰਿ ਛਡਿ ਸਿੰਘਾਸਣੁ ਹਰਿ ਜੀ ਆਏ।
      ਪਹਿਲੇ ਦੇ ਪਰਦਖਣਾ ਪੈਰੀ ਪੈ ਕੈ ਲੈ ਗਲਿ ਲਾਏ।
      ਚਰਣੋਦਕੁ ਲੈ ਪੈਰ ਧੋਇ ਸਿੰਘਾਸਣੁ ਉਤੇ ਬੈਠਾਏ।
      ਪੁਛੇ ਕੁਸਲੁ ਪਿਆਰੁ ਕਰਿ ਗੁਰ ਸੇਵਾ ਦੀ ਕਥਾ ਸੁਣਾਏ।
      ਲੈ ਕੈ ਤੰਦੁਲ ਚਬਿਓਨੁ ਵਿਦਾ ਕਰੇ ਅਗੈ ਪਹੁਚਾਏ।
      ਚਾਰਿ ਪਦਾਰਥ ਸਕੁਚਿ ਪਠਾਏ ॥੯॥
      English Translation
      Sudama, a poor brahman, was known to be a friend of Krishna from childhood.
      His brahmin wife always pestered him as to why he did not go to Lord Krishna to alleviate his poverty.
      He was perplexed and pondered over how he could get re-introduced to Krishna, who could help him meet the Lord.
      He reached the town of Dwaraka and stood before the main gate (of the palace of Krishna).
      Seeing him from a distance, Krishna, the Lord, bowed and left his throne came to Sudama.
      First, he circumambulated around Sudama, and then touching his feet he embraced him.
      Washing his feet he took that water and made Sudama sit on the throne.
      Then Krishna lovingly enquired about his welfare and talked about the time when they were together in the service of the guru (Sandipani).
      Krishna asked for the rice sent by Sudama’s wife and after eating, came out to see off his friend Sudama.
      Though all the four boons (righteousness, wealth, fulfillment of desire, and liberation) were given to Sudama by Krishna, Krishna's humbleness still made him feel totally helpless.

    • @modanpalsingh1746
      @modanpalsingh1746 7 місяців тому +1

      Waherguru ji 🌹🌹🌹🌹🌹❤👋🙏

    • @kapilsharma1401
      @kapilsharma1401 4 місяці тому +2

      Hare krishna

    • @mastram-qd4vm
      @mastram-qd4vm Місяць тому

      Waheguru jee

  • @ਚਰਨਜੀਤ-ਯ3ਪ
    @ਚਰਨਜੀਤ-ਯ3ਪ 3 роки тому +148

    Sri krishan or sudama ka milap, is parsang ko Geeta ka dil kaha gya hai, jis ko antar mann se sune to ankho se ansu aajate hain.

    • @Musicworld-df2uy
      @Musicworld-df2uy 3 роки тому +7

      Shi gal a g

    • @vjsainirk
      @vjsainirk 2 роки тому +16

      It's not in Bhagwad Geeta. It's in Srimad Bhaagwat. Just correcting.
      🙏🏻

    • @Exmusli
      @Exmusli 2 роки тому +5

      Bilkul Sri Bhagvatam Ka हृदय है ही ये
      श्री Bhagwatam ये सब प्रभु की लीला गुण का वर्णन है जबकि श्रीमद् भगवद गीता गोविंद के द्वारा सम्पूर्ण विवरण है कि कृष्ण कौन हैं और संसार वास्तविक में क्या है ।

    • @ritesharora6032
      @ritesharora6032 2 роки тому +2

      this is not in Geeta

    • @surinderpalsingh3139
      @surinderpalsingh3139 2 роки тому +2

      Sachi gall e ji

  • @Rahul-lk6gb
    @Rahul-lk6gb 2 роки тому +66

    ਇਹ ਸ਼ਬਦ ਬਾਰ ਬਾਰ ਸੁਨਣ ਨੂੰ ਚਿੱਤ ਕਰਦਾ ਹੈ, ਹਰ ਸ਼ਬਦ ਵਿੱਚ ਖੁਦ ਪਰਮਾਤਮਾ ਦੀ ਉਸਤਤ ਕਰਦੇ ਨਜ਼ਰ ਆ ਰਹੇ ਹਨ ਜਿਵੇਂ ਪਰਮਾਤਮਾ ਕ੍ਰਿਸ਼ਨ ਮਹਾਰਾਜ ਨੇ ਖੁਦ ਸੁਧਾਮਾ ਦੀ ਬੇੜੀ ਪਾਰ ਲੰਗਾਈ ਹੈ , ਇੰਜ ਹੀ ਵਾਹਿਗੁਰੂ ਜੀ ਤੁਸੀਂ ਸਾਡੇ ਸੱਭ ਜਗਤ ਦਾ ਬੇੜਾ ਪਾਰ ਕਰਨਾ 🙏🙏🙏♥️♥️😍😍😍🌳

    • @salindersingh6668
      @salindersingh6668 8 місяців тому +2

      ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੧
      ਬਿਪ ਸੁਦਾਮਾ ਦਾਲਿਦੀ ਬਾਲ ਸਖਾਈ ਮਿੱਤਰ ਸਦਾਏ।
      ਲਾਗੂ ਹੋਈ ਬਾਮ੍ਹਣੀ ਮਿਲਿ ਜਗਦੀਸ ਦਲਿੱਦਰ ਗਵਾਏ।
      ਚਲਿਆ ਗਣਦਾ ਗਟੀਆਂ ਕਿਉ ਕਰਿ ਜਾਈਐ ਕਉਣੁ ਮਿਲਾਏ।
      ਪਹੁਤਾ ਨਗਰਿ ਦੁਆਰਕਾ ਸਿੰਘਿ ਦੁਆਰਿ ਖਲੋਤਾ ਜਾਏ।
      ਦੂਰਹੁੰ ਦੇਖਿ ਡੰਡਉਤ ਕਰਿ ਛਡਿ ਸਿੰਘਾਸਣੁ ਹਰਿ ਜੀ ਆਏ।
      ਪਹਿਲੇ ਦੇ ਪਰਦਖਣਾ ਪੈਰੀ ਪੈ ਕੈ ਲੈ ਗਲਿ ਲਾਏ।
      ਚਰਣੋਦਕੁ ਲੈ ਪੈਰ ਧੋਇ ਸਿੰਘਾਸਣੁ ਉਤੇ ਬੈਠਾਏ।
      ਪੁਛੇ ਕੁਸਲੁ ਪਿਆਰੁ ਕਰਿ ਗੁਰ ਸੇਵਾ ਦੀ ਕਥਾ ਸੁਣਾਏ।
      ਲੈ ਕੈ ਤੰਦੁਲ ਚਬਿਓਨੁ ਵਿਦਾ ਕਰੇ ਅਗੈ ਪਹੁਚਾਏ।
      ਚਾਰਿ ਪਦਾਰਥ ਸਕੁਚਿ ਪਠਾਏ ॥੯॥
      English Translation
      Sudama, a poor brahman, was known to be a friend of Krishna from childhood.
      His brahmin wife always pestered him as to why he did not go to Lord Krishna to alleviate his poverty.
      He was perplexed and pondered over how he could get re-introduced to Krishna, who could help him meet the Lord.
      He reached the town of Dwaraka and stood before the main gate (of the palace of Krishna).
      Seeing him from a distance, Krishna, the Lord, bowed and left his throne came to Sudama.
      First, he circumambulated around Sudama, and then touching his feet he embraced him.
      Washing his feet he took that water and made Sudama sit on the throne.
      Then Krishna lovingly enquired about his welfare and talked about the time when they were together in the service of the guru (Sandipani).
      Krishna asked for the rice sent by Sudama’s wife and after eating, came out to see off his friend Sudama.
      Though all the four boons (righteousness, wealth, fulfillment of desire, and liberation) were given to Sudama by Krishna, Krishna's humbleness still made him feel totally helpless.

  • @ankurbhartijee8557
    @ankurbhartijee8557 2 роки тому +4

    ਇਹ ਕ੍ਰਿਸ਼ਨ ਭਗਵਾਨ ਦੀ ਬਹੁਤ ਵੱਡੀ ਪੂਜਾ ਹੈ। ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ। ਹਰੇ ਰਾਮ ਹਰੇ ਰਾਮ ਰਾਮ ਰਾਮ ਹਰੇ ਹਰੇ l

  • @bdsingla6559
    @bdsingla6559 3 роки тому +23

    हर देश में तू हर वेश में तू तेरे रूप अनेक तू एक ही है, जय श्री कृष्ण

  • @jandwalianath7279
    @jandwalianath7279 Рік тому +13

    ਜੈ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ

  • @karamsaggu4640
    @karamsaggu4640 5 років тому +228

    ਸੁਦਾਮਾ ਭਗਤ ਤੇ ਭਗਵਾਨ ਕਿ੍ਰਸ਼ਨ ਜੀ ਦਾ ਮਿਲਣਾ
    ਭਾਈ ਗੁਰਦਾਸ ਜੀ ਦੁਆਰਾਂ ਰਚਿਤ
    ਪ੍ਰੇਮਾ ਭਗਤੀ

  • @DaljeetSingh-bn6vi
    @DaljeetSingh-bn6vi 2 роки тому +3

    Waheguru ji
    bahut hi Aanadmai parsang hai ji shri krishan ji maharaj, sudama ji da
    prabhu kise bhi roop vich hove Aapne bhagatan da khial rakhda hai piar karda hai ji

    • @ranjittyagi9354
      @ranjittyagi9354 2 роки тому

      Humesha. Roop badalda rehenda par Chad da nh . 🙏🙏🙏 Ohna insaana naal vi saanu rishta rakhna chahida jehre bina home,bina tuhanu judge kare tuhade ghar roti khaan aange. Asaan ho jaaounda kuj....

  • @jatindervindu
    @jatindervindu 3 роки тому +26

    ਓਓਓਹਹਹਹਹਹਹਹ ਬਹੁਤ ਹੀ ਵਧੀਆ ਗਾਇਨ ਕੀਤਾ ਹੈ ਆਪ ਜੀ ਠੰਡ ਪਾ ਤੀ ਜੇ ਬਾਬਾ ਜੀ ਤੁਸੀਂ ਤੇ ਤੁਹਾਡੀ ਅਵਾਜ਼ ਤੇ ਵੀ ਬਹੁਤ ਸੋਹਣੀ ਹੈ ਜੀ🙏🙏🙏🙏🙏

  • @harpalsingh3690
    @harpalsingh3690 3 роки тому +8

    ਇੱਥੇ ਭਾਈ ਗੁਰਦਾਸ ਜੀ ਸਪੱਸ਼ਟ ਤੌਰ ਤੇ ਸ਼੍ਰੀ ਕ੍ਰਿਸ਼ਨ ਜੀ ਦਾ ਜਿਕਰ ਕਰ ਰਹੇ ਹਨ ਸ਼੍ਰੀ ਕ੍ਰਿਸ਼ਨ ਤੇ ਸੁਦਾਮਾ ਦੀ ਦੋਸਤੀ ਦਾ ਜਿਕਰ ਕਰ ਰਹੇ ਹਨ ਉਹਨਾਂ ਦੇ ਆਪਸੀ ਪ੍ਰੇਮ ਦਾ ਜਿਕਰ ਕਰ ਰਹੇ ਹਨ , ਇਸ ਸ਼ਬਦ ਦੇ ਅੰਤਰੀਵ ਅਰਥ ਆਤਮਾ ਪਰਮਾਤਮਾ ਦੇ ਮਿਲਣ ਤੋਂ ਵੀ ਹਨ ਪਰ ਜਾਹਰਾ ਤੌਰ ਤੇ ਉਦਾਹਰਨ ਸ਼੍ਰੀ ਕ੍ਰਿਸ਼ਨ ਜੀ ਤੇ ਸੁਦਾਮਾ ਜੀ ਦੇ ਮਿਲਣ ਦਾ ਹੀ ਹੈ ❤ 🙏 🙏

  • @ਸਤਨਾਮਭੌਰਾ
    @ਸਤਨਾਮਭੌਰਾ 3 роки тому +8

    ਤੁਹਾਡੇ ਦੁਨੀਆਂ ਸ਼ਬਦ ਨੇ ਅਤੇ ਕੈਸਟ ਦੇ ਸਾਰੇ ਸ਼ਬਦਾਂ ਨੇ ਧੰਨ ਧੰਨ ਕਰਵਾ ਦਿੱਤੀ। ਏ ਸ਼ਬਦ ਵੀ ਬਹੁਤ ਆਨੰਦ ਭਰਿਆ ਏ। ਪਤਾ ਨਹੀਂ ਮੈਂ ਕੀਨੀ ਕੁ ਵਾਰੀ ਸੁਣ ਲਿਆ ਏ।

  • @hardialsingh6779
    @hardialsingh6779 3 роки тому +27

    ਬਹੁਤ ਵਧੀਆ। ਮੇਰੀ ਮਨਪਸੰਦ।
    ਮਹਾਂ ਪੁਰਖ ਬਾਬਾ ਤਾਰਾ ਸਿੰਘ ਜੀ ਕਿਹਾ ਕਰਦੇ ਸਨ ਕਿ ਜੋ ਕੋਈ ਇਸ ਨੂੰ ਸ਼ਰਧਾ ਪ੍ਰੇਮ ਨਾਲ ਸੁਨੇ ਗਾ ਉਸ ਦੇ ਕਸ਼ਟ ਕਟੇ ਜਾ ਸਕਦੇ ਹਨ।
    ਗੁਰੂ ਭਲੀ ਕਰੇ ਜੀ।

    • @62sumermal
      @62sumermal 3 роки тому

      यह सबद श्री गुरु ग्रंथ साहिब में कौन से अंग में दर्ज है? कृपया बताकर अनुगृहित करें।

  • @AnandSharma-qt3gi
    @AnandSharma-qt3gi 3 роки тому +65

    V-vasudev
    H-hare krishna
    G-gobind
    R -Ram
    Vaheguru ,as explained by bhai gurdas ji ..so waheguru is harikirtan ..kaliyug mei kirtan pradhan ...🙏🙏🌹🌹🌹🌹

    • @simrattecknicalstar3678
      @simrattecknicalstar3678 3 роки тому +4

      Nice

    • @NareshKumar-tp6lv
      @NareshKumar-tp6lv 3 роки тому +2

      Very nice love you gobind

    • @veeru2078
      @veeru2078 2 роки тому +2

      Right

    • @sukhparmar1
      @sukhparmar1 2 роки тому +1

      Right 👍

    • @salindersingh6668
      @salindersingh6668 8 місяців тому +3

      ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੯ ਪੰ. ੧
      ਬਿਪ ਸੁਦਾਮਾ ਦਾਲਿਦੀ ਬਾਲ ਸਖਾਈ ਮਿੱਤਰ ਸਦਾਏ।
      ਲਾਗੂ ਹੋਈ ਬਾਮ੍ਹਣੀ ਮਿਲਿ ਜਗਦੀਸ ਦਲਿੱਦਰ ਗਵਾਏ।
      ਚਲਿਆ ਗਣਦਾ ਗਟੀਆਂ ਕਿਉ ਕਰਿ ਜਾਈਐ ਕਉਣੁ ਮਿਲਾਏ।
      ਪਹੁਤਾ ਨਗਰਿ ਦੁਆਰਕਾ ਸਿੰਘਿ ਦੁਆਰਿ ਖਲੋਤਾ ਜਾਏ।
      ਦੂਰਹੁੰ ਦੇਖਿ ਡੰਡਉਤ ਕਰਿ ਛਡਿ ਸਿੰਘਾਸਣੁ ਹਰਿ ਜੀ ਆਏ।
      ਪਹਿਲੇ ਦੇ ਪਰਦਖਣਾ ਪੈਰੀ ਪੈ ਕੈ ਲੈ ਗਲਿ ਲਾਏ।
      ਚਰਣੋਦਕੁ ਲੈ ਪੈਰ ਧੋਇ ਸਿੰਘਾਸਣੁ ਉਤੇ ਬੈਠਾਏ।
      ਪੁਛੇ ਕੁਸਲੁ ਪਿਆਰੁ ਕਰਿ ਗੁਰ ਸੇਵਾ ਦੀ ਕਥਾ ਸੁਣਾਏ।
      ਲੈ ਕੈ ਤੰਦੁਲ ਚਬਿਓਨੁ ਵਿਦਾ ਕਰੇ ਅਗੈ ਪਹੁਚਾਏ।
      ਚਾਰਿ ਪਦਾਰਥ ਸਕੁਚਿ ਪਠਾਏ ॥੯॥
      English Translation
      Sudama, a poor brahman, was known to be a friend of Krishna from childhood.
      His brahmin wife always pestered him as to why he did not go to Lord Krishna to alleviate his poverty.
      He was perplexed and pondered over how he could get re-introduced to Krishna, who could help him meet the Lord.
      He reached the town of Dwaraka and stood before the main gate (of the palace of Krishna).
      Seeing him from a distance, Krishna, the Lord, bowed and left his throne came to Sudama.
      First, he circumambulated around Sudama, and then touching his feet he embraced him.
      Washing his feet he took that water and made Sudama sit on the throne.
      Then Krishna lovingly enquired about his welfare and talked about the time when they were together in the service of the guru (Sandipani).
      Krishna asked for the rice sent by Sudama’s wife and after eating, came out to see off his friend Sudama.
      Though all the four boons (righteousness, wealth, fulfillment of desire, and liberation) were given to Sudama by Krishna, Krishna's humbleness still made him feel totally helpless.

  • @Sikhikhanyotikhi
    @Sikhikhanyotikhi 4 роки тому +30

    ਆਨਂਦ ਮਈ ਕਿਤ੍ਨ, ਵਾਹਿਗੁਰੂ ਜੀ ਆਪੁ ਜੀ ਦਾ ਬੁਹੁਤ ਬੁਹੁਤ ਸ਼ੁਕਰ ਹੈ, ਆਪੁ ਜੀ ਨੇ ਮੈਨੂਂ ਗੁਰਸਿੱਖ ਪਰਿਵਾਰ ਵਿਚ ਜਨਮ ਦਿਤਾ🙏how greatful I am for this video, Lord krishan singing for friend Sudama.

  • @manjitsoni9676
    @manjitsoni9676 3 роки тому +120

    ਬਹੁਤ ਵਧੀਆ ਲੱਗਿਆ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਵਾਰੇ ਭਾਈ ਸਾਹਿਬ ਜੀ ਵੱਲੋਂ ਗਾਇਨ ਕੀਤਾ ਇਹ ਸ਼ਬਦ ਧੰਨਵਾਦ ਜੀ

    • @lovish6850
      @lovish6850 3 роки тому +1

      @@rsseehra72 Sri Krishna is not "born". He manifested.
      You see sun "rising" every morning. that doesnt mean sun was not there at night/previous day. Sun was there. So as, Sri Krishna is eternal. Sri Krishna himself tells, "I am the Supreme Truth and foolish people bewildered by maya cant understand/accept me"

    • @lovish6850
      @lovish6850 3 роки тому +10

      @@rsseehra72 read 1082 ang of sri Guru Granth Sahib. Full of Glorification of Sri Krishna

    • @lovish6850
      @lovish6850 3 роки тому +10

      @@rsseehra72 All the qualities of god referred here are "Totally" given in Gita and Sri Krishna says "I am everywhere, I am God, Surrender on to me" . "I am all pervasive".

    • @lovish6850
      @lovish6850 3 роки тому +9

      @@rsseehra72 Krishna is ever eternal. Have you ever seen/listened about old body/face of Sri Krishna. He is ever freshing.

    • @lovish6850
      @lovish6850 3 роки тому +5

      @@rsseehra72 And rest about idol, We have "Vigrahas" not idols. Idol worship may be pointed out but Vigraha sewa is different 😂. Now that you have to search other wise my message would be long

  • @abhinavsharma2951
    @abhinavsharma2951 3 роки тому +3

    ਭਾਈ ਸਾਹਿਬ ਆਤਮਾ ਤ੍ਰਿਪਤ ਹੋ ਜਾਂਦੀ ਹੈ।

  • @hardevsingh5047
    @hardevsingh5047 7 років тому +240

    ਸਵਾਲ ? ਹਰਿ ਜੀ ਕੋਣ ਹਨ? ਹਰਿ ਜੀ ਹੁਣ ਵੀ ਸਾਡੇ ਅੰਦਰ ਬਿਰਾਜਮਾਨ ਹਨ . ਪਰ ਸਾਡੇ ਅੰਦਰ ਸਾਡੀ ਹੳੁਮੈ ਦੇ ਕਾਰਣ ਸਾਨੂੰ ਹਰਿ ਜੀ ਦੇ ਦਰਸਨ ਨਹੀ ਹੋ ਰਹੇ.ਸਾਨੂੰ ਸਦਾਮੈ ਵਾਂਗ ਨਿਮਰਤਾ ਧਾਰਣ ਕਰਕੇ ਹਰਿ ਜੀ ਦੇ ਅੱਗੇ ਬੇਨਤੀ ਕਰਣ ਦੀ ਲੋੜ ਹੈ.ਜਿਹੜਾ ਦਾਸ ਬਣਕੇ ਹੁਣ ਵੀ ਹਰਿ ਜੀ ਅੱਗੇ ਅਰਦਾਸ ਬੇਨਤੀ ਕਰਦਾ ਹੈ. ਹਰਿ ਜੀ ਹੁਣ ਵੀ ਸਿੰਘਾਸਨ ਛੱਡ ਕੇ ਅਾਪਣੇ ਦਾਸ ਦੀ ਅਾੳੁ ਭਗਤ ਕਰਨ ਲੲੀ ਹਾਜਰ ਹੋ ਜਾਂਦੇ ਹਨ..ਬਸ ਲੋੜ ਤਾਂ ਹੰਕਾਰ ਨੂੰ ਛਡ ਕੇ ਮਨ ਵਿਚ ਨਿਮਰਤਾ ਧਾਰਣ ਕਰਕੇ ਸੱਚੇ ਦਿਲੋ ਸਦਾਮੈ ਵਾਂਗ ਅਰਦਾਸ ਬੇਨਤੀ ਕ ਰਨ ਦੀ ਹੈ.ਹਰਿ ਜੀ ਹੁਣ ਵੀ ਸਾਡੇ ਵਲ ਵੇਖ ਰਹੇ ਹਨ ਪਰ ਅਸੀ ਹੀ ਹੰਕਾਰੀ ਦਰਦੋਯਨ ਬਣੇ ਹੋੲੇ ਹਾਂ.

    • @MrArunjot
      @MrArunjot 7 років тому +55

      Hardev Singh Mai tuhadi gal naal sehmat haan PAR Is Gal Nu accept Sikh kaum kiyo nahi kardi k Bhai Gurdas Ji Diyan Waran And Sahib Sri Guru Granth Sahib Ji Maharaj andar Sri Krishna Ji Di vi Ustat(praise) KITI hai...par oh slokan nu apan galat arth karde haan apne according

    • @excuseme2452
      @excuseme2452 7 років тому +7

      bahut wadiaaaaaaaa bhaji

    • @rsn29sep
      @rsn29sep 6 років тому +29

      Sat Sri Akal ji, Raagi Sarabjeet ji ne ek vakhya share kita si ki, ek vaar same shabad pad rahe si, te management ne duty duje Gurudware laa diti, eh keh kar ki, eh mandir nahi jo tusi eh sabad pad de ho.. HUN kidi maat (knowledge) nu theek kahiye, according to me this Sabad is alankrit in Sri Guru Grand Sahib ji and the best rachana adn the best message given to all of us..

    • @mandeep5125
      @mandeep5125 6 років тому +9

      Arunjot Singh paaji first of all mai mandeep singh ha te aam kirt krn vala sikh
      Mai koi giani nhi
      But jitho tkk krishan ji di gal hai..... guru grantth saheb ji vich v krisgan ji da jiker milda a...... but jive ki asi apne pracharka to te apne bujurgaa to suni da aa ki ..... krishan ji raam ravan etc etc...... aa sirf te sirf example te taur te use kite gye aa......... j koi praise kiti aa te sirf te sirf akaal poorakh di.........
      Mai gurbani da enna v jaankaar nhi but guru ate parmaatma hi poora aa baaki sab naaswaan aa
      Ove hi krishan ji raam ji avtaar san .....
      PRAISE TE BSS akaal poorakh di kiti hoi a
      Gurfateh ji

    • @lalitgrajpal
      @lalitgrajpal 6 років тому +13

      Mandeep Singh har ji insan de roop ana painda hai Insaan nu sachkhand leke jaan lai So Praise v tahi kiti gai hai kynki oh partmatma de bheje avtar c te khud parmatma roop te khud partmatma dunia nu smjhan aye c jive 10 guru sahiban aye c

  • @choudharychoudhary7768
    @choudharychoudhary7768 3 роки тому +27

    Dhan Dhan shree krishan bhagwan g🙏🙏jihna ne ek rajan hunde hoye v apne grib mitra sudama di inni sewa kitti,Dhan ho🙏🙏🙏🙏🙏🙏😊😊

  • @anmolbhatti1318
    @anmolbhatti1318 Рік тому +4

    ਵਾਹਿਗੁਰੂ ਜੀ ਸਭ ਤੇ ਆਪਣੀ ਮਿਹਰ ਕਰਨ🙏🏻🙏🏻❤❤

  • @tejindersingh9125
    @tejindersingh9125 3 роки тому +18

    How krishanji Maharaj gave respect to his friend sudama when he came to meet him in dwaraka / this is how we should respect our elders

  • @samkahlon9957
    @samkahlon9957 4 роки тому +34

    Waheguru waheguru waheguru
    Tu hi Sri Krishna tu hi Sri Ram chandar
    Tu hi Guru Nanak, Tu hi Guru Gobind.
    Dhan Dhan Akal purakh
    Waheguru waheguru waheguru

  • @rajkaur1886
    @rajkaur1886 4 роки тому +83

    ਬਹੁਤ ਸੋਣਾ ਸਬਦ ਗਾਯਾ ਭਾੲੀ ਸਾਹਬ ਜੀ ਤੁਸੀ ਸੁਣ ਸੁਣ ਕੇ ਕਦੀ ਦਿਲ ਨਹੀ ਭਰ ਦਾ V v nice 💐🌺🍀🌿🍂🌱🌸🌱🌼🌴🌲🌵🌳🍃

  • @kmproductionjassur
    @kmproductionjassur Рік тому +28

    वाह वाह, आँखों के सामने पूरा दृश्य नज़र आने लगा, अद्धभुत। भगवान कृष्ण की कृपा आपके ऊपर बनी रहे। 🙏🙏🙏🌹

  • @dalbirsinghkhalsa4723
    @dalbirsinghkhalsa4723 3 роки тому +4

    ਵਾਹਿਗੁਰੂ ਬਹੁਤ ਵਧੀਆ ਰਸਨਾਂ ਸੁਰ ਤਾਲ ਦੀ ਸਮਝ ਗੁਰੂ ਨੇ ਬਖ਼ਸ਼ੀ ਹੈ ਗੁਰੂ ਸਦਾ ਕ੍ਰਿਪਾ ਬਣਾਈ ਰੱਖੇ ਇਸੇ ਤਰਾਂ ਭਾਈ ਸਾਹਿਬ ਤੇ ਧੰਨ ਹੈ ਭਾਈ ਗੁਰਦਾਸ ਜੀ ਵਾਹਿਗੁਰੂ 🙏 ਪਿਆਰ ਸੁਦਾਮੇ ਦਾ ਤੇ ਕ੍ਰਿਸ਼ਨ ਹਿੰਦੂ ਮਤ ਦੇ ਰਾਜਾ ਭਗਵਾਨ ਹੋਏ ਇਹੋ ਜਿਹਾ ਪਿਆਰ ਚਾਹੀਦਾ ਗਰੀਬ ਤੇ ਰਾਜੇ ਦਾ ਪਿਆਰ ਹੋਣਾ ਚਾਹੀਦਾ ਕੋਈ ਫਰਕ ਨਹੀਂ ਚਾਹੀਦਾ ਅੱਜ ਕੱਲ ਦੇ ਪੰਜਾਬ ਦੇ ਰਾਜੇ ਸਿੱਖਾਂ ਨੂੰ ਅੱਤਵਾਦੀ ਦੱਸਦੇ ਹਨ

    • @harrysangrah4421
      @harrysangrah4421 3 місяці тому +1

      😂😂😂😂 Samj sakde aa bhai teria bhawnawa Tusi ki sabit krna chaunde ho thodi galti ni eh zehar tuhanu bachapan vich he dena shuru kr dita janda tuhada isde vich koi kasoor ni. 🙏🙏

  • @harjinderkaur3978
    @harjinderkaur3978 10 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @talwindersingh3000
    @talwindersingh3000 3 роки тому +7

    ਬਹੁਤ ਵਧੀਆ ਸ਼ਬਦ ਗਾਇਨ ਕੀਤਾ ਹੈ, ਵਾਹਿਗੁਰੂ ਜਥੇ ਨੂੰ ਚੜ੍ਹਦੀ ਕਲਾ ਵਿਚ ਰੱਖਣ,

  • @Tastytangorecipes
    @Tastytangorecipes 2 місяці тому +2

    ਰੋਮ ਰੋਮ ਖਿੜ ਗਿਆ ਸ਼ਬਦ ਸੁਣ ਕੇ ਵਾਹਿਗੁਰੂ ਚੜਦੀਕਲਾ ਬਖਸ਼ਣ ਸਾਰੇ ਜੱਥੇ ਨੂੰ 🙏🙏🌹🌹

  • @HappySingh-xq9xn
    @HappySingh-xq9xn Рік тому +4

    Eh sabd nu sun ke dukh tutde hain,m hr roj eh sabd sunda ha ,mere kol sabd nhi han❤🙏

  • @Balwindersingh-me4ge
    @Balwindersingh-me4ge 4 роки тому +27

    Best & real friendship between Sadama bhagat and Shri Krishan Ji Maharaj. Best example for real friendship. Dhan dhan shri Krishan ji Maharaj. Waheguru ji. Dhan dhan guru Granth Sahib Ji Maharaj. 🙏🙏

    • @Exmusli
      @Exmusli 3 роки тому +3

      HARE Krishn Hare RAM ji 🙏

  • @ramnirmohi9027
    @ramnirmohi9027 4 роки тому +43

    जय श्री हरी 🙏जय श्री कृष्ण 🙏
    श्री कृष्ण गोविंद हरे मुरारी हे नाथ नारायण वासुदेवा 🙏

  • @harveersingh7803
    @harveersingh7803 3 роки тому +17

    ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ 🙏

    • @ritesharora6032
      @ritesharora6032 2 роки тому +2

      asi bina amrit chak ke v guru vale hi haan

    • @kakawiseman3064
      @kakawiseman3064 Місяць тому

      ​@@ritesharora6032Guru di gall na mannan wale pore Guru di kirpa nahi pa skde

  • @harmindersinghcreatechanne990
    @harmindersinghcreatechanne990 24 дні тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
    ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।
    ਗੁਰਬਾਣੀ ਕਹੈ ਸੇਵਕੁ ਜਨਿ ਮਾਨੈ ਪਰਤਖਿ ਗੁਰੂ ਨਿਸਤਾਰੇ।
    ਭਾਈ ਸਾਹਿਬ ਸਰਬਜੀਤ ਸਿੰਘ ਜੀ ਅਤੇ ਸਹਿਯੋਗੀ ਸਾਥੀ ਆਪ ਸਭ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖਣ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਬਹੁੱਤ ਹੀ ਰਸਭਿੰਨਾ ਕੀਰਤਨ ਸੁਣ ਕੇ ਮਨ ਬਹੁੱਤ ਖੁੱਸ਼ ਹੁੰਦਾ ਹੈ ਜੀ।

  • @harpreetsingh3715
    @harpreetsingh3715 Рік тому +3

    ਵਾਹਿਗੁਰੂ ਜੀ ਮੈਨੂੰ ਪਾਪੀ ਨੂੰ ਸਿਰਫ ਤੇ ਸਿਰਫ ਨਾਮ ਦੀ ਦਾਤ ਬਖਸ਼ੋ ਜੀ 🙏

  • @pramodmodgill930
    @pramodmodgill930 Рік тому +3

    Kya baat raagi Saab Dil nu chhundi hai aapdi aawaz

  • @narindervashisath5580
    @narindervashisath5580 5 років тому +41

    rooh tak thandak mili gurbani sarwan karke
    ajj dosti tan door
    lok rishte bhul gye
    dhan shri krishan ji
    dhan bhagat sudama ji

    • @hardipsandhu1215
      @hardipsandhu1215 3 роки тому +3

      Dhan dhan bagat bhi gurdass g

    • @Exmusli
      @Exmusli 3 роки тому +2

      @@hardipsandhu1215 Hare Krishn Param Bhagwan ji 🙏

    • @Exmusli
      @Exmusli 3 роки тому +2

      Jai Ho Hari Krishn Ki

  • @gardeningvibesamritsar4305
    @gardeningvibesamritsar4305 5 років тому +49

    ਬਹੁਤ ਵਧੀਆ ਗਾਇਆ ਇਹ ਸ਼ਬਦ ਭਾਈ ਸਾਹਿਬ ਜੀ ਨੇ।

  • @mr.jaspalsingh9150
    @mr.jaspalsingh9150 5 років тому +71

    Shanti milda sun ke ...
    Dhan Guru ki bhani 😇

    • @Exmusli
      @Exmusli 3 роки тому +2

      Hare krishn hare krishn krishn krishn hare hare hare ram hare ram ram ram hare hare 🙏

    • @anmoldeepsingh310
      @anmoldeepsingh310 3 роки тому

      Very nice ji

    • @Exmusli
      @Exmusli 3 роки тому

      @@anmoldeepsingh310 🙏#Guru_Arjun_Dev_Ji Baani ⬇️
      "अचुत पारब्रहम परमेसुर अंतरजामी ॥ मधुसूदन दामोदर सुआमी ॥ रिखीकेस 👉गोवरधन धारी मुरली मनोहर हरि रंगा ॥
      मोहन माधव क्रिस्न मुरारे ॥ जगदीसुर हरि जीउ असुर संघारे ॥ जगजीवन अबिनासी ठाकुर घट घट वासी है संगा ॥
      धरणीधर ईस नरसिंघ नाराइण ॥ दाड़ा अग्रे प्रिथमि धराइण।
      बावन रूपु कीआ तुधु करते सभ ही सेती है चंगा॥
      👉श्री रामचंद जिसु रूपु न रेखिआ ॥ बनवाली चक्रपाणि दरसि अनूपिआ ॥ सहस नेत्र मूरति है सहसा इकु दाता सभ है मंगा ॥
      भगति वछलु अनाथह नाथे ॥ गोपी नाथु सगल है साथे ॥ बासुदेव निरंजन दाते बरनि न साकउ गुण अंगा ॥(अंग page 1082)
      हरे कृष्ण हरे राम भज् गोविन्दम् भज् गोविन्दम् गोविंदम् भज् 🙏
      " हरि हरनाकस हरे परान ॥ अजैमल कीओ बैकुंठहि थान ॥ सूआ पड़ावत गनिका तरी ॥ सो हरि नैनहु की पूतरी ॥२॥
      अर्थ: प्रभु ने हरणाक्षस (दैत्य) को मारा, अजामल पापी को बैकुंठ में जगह दी। उस हरि का नाम तोते को पढ़ाते हुए वेश्या भी विकारों से हट गई; वही प्रभु मेरी आँखों की पुतली है।2।
      हरि हरि करत पूतना तरी ॥ बाल घातनी कपटहि भरी ॥ सिमरन द्रोपद सुत उधरी ॥ 👉🧐गऊतम सती सिला निसतरी ॥३॥
      पद्अर्थ: पूतना = उस दाई का नाम था जिसको कंस ने गोकुल में कृष्ण जी को मारने के लिए भेजा था; ये स्तनों पर जहर लगा के गई, पर कृष्ण जी ने स्तन मुँह में ले कर इसके प्राण खींच लिए; आखिर मुक्ति भी दे दी। घातनी = मारने वाली। कपट = धोखा, फरेब। द्रोपद सुत = राजा द्रोपद की बेटी, द्रोपदी। सती = नेक स्त्री, जो अपने पति के श्राप से सिला बन गई थी, 👉🧐श्री राम चंद्र जी ने इसको मुक्त किया था।3।
      अर्थ: बच्चों को मरने वाली और कपट से भरी हुई पूतना दाई का भी उद्धार हो गया, जब उसने हरि-नाम स्मरण किया; नाम-जपने की इनायत से ही द्रोपदी (निरादरी से) बची थी, गौतम की नेक स्त्री का पार उतारा हुआ था, जो (गौतम के श्राप से) शिला बन गई थी।3।
      केसी कंस मथनु जिनि कीआ ॥ जीअ दानु काली कउ दीआ ॥ प्रणवै नामा ऐसो हरी ॥ जासु जपत भै अपदा टरी ॥४॥१॥५॥
      अर्थ: उसी प्रभु ने केसी व कंस का नाश किया था, और कालीया नाग की जान बख्श दी थी। नामदेव विनती करता है - प्रभु ऐसा (कृपालु बख्शिंद) है कि उसका नाम स्मरण करने से सब डर और मुसीबतें टल जाती हैं।4।1।
      भाव: प्रभु का स्मरण सभी धर्मों से श्रेष्ठ धर्म है। नाम-जपने की इनायत से सब मुसीबतें टल जाती हैं, बड़े-बड़े विकारी भी विकारों से हट जाते हैं।.........

    • @Exmusli
      @Exmusli 3 роки тому

      🙏#Guru_Arjun_Dev_Ji Baani ⬇️

      भाव: प्रभु का स्मरण सभी धर्मों से श्रेष्ठ धर्म है। नाम-जपने की इनायत से सब मुसीबतें टल जाती हैं, बड़े-बड़े विकारी भी विकारों से हट जाते हैं।..........

  • @inderjeetkaur8239
    @inderjeetkaur8239 3 роки тому +61

    Dhan dhan shri krishna ji

    • @Exmusli
      @Exmusli 2 роки тому +9

      Hari Ji
      Govinda Hari Govinda
      Mohan Madhan Krishan Murari Jagdishwar Hari Ji ❤🙏

    • @Rudraya_Singh
      @Rudraya_Singh Рік тому +2

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥
      ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ
      ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥
      ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ
      ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥
      ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ
      ਈਸੁ ਬੰਮ੍ਹ ਗ੍ਰਾਨੁ ਧਾਨੁ ਧਰਤ ਹੀਐ ਚਾਹਿ ਜੀਉ ॥
      ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ
      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧ ॥

  • @lovelysandhu832
    @lovelysandhu832 Рік тому +2

    ਭਾਈ ਸਾਹਿਬ ਬਹੁਤ ਸੋਹਣੀ ਆਵਾਜ਼ ਦੇ ਮਾਲਕ ਨੇ ❤

  • @sahibjeetsingh8644
    @sahibjeetsingh8644 3 роки тому +45

    Jay shri krishna waheguru g❤🙏

  • @vkaur854
    @vkaur854 Рік тому +1

    ਗੁਰੂ ਛੇਵੇਂ ਪਾਤਸ਼ਾਹ ਸਾਹਿਬ ਜੀ ਭਾਈ ਮੰਝ ਜੀ ਵਾਸਤੇ ਆਪ ਆਏ ਸ਼ੀ ।।। ਧੰਨ ਸਚੇ ਪਾਤਸ਼ਾਹ 🙏🙏🙏

  • @lakhwindersinghkalyan5329
    @lakhwindersinghkalyan5329 4 роки тому +59

    ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਬਾਰੇ ਬਹੁਤ ਹੀ ਵਧੀਆ ਵਿਚਾਰ

    • @ਜਗਮੀਤਸਿੰਘ-ਨ5ਙ
      @ਜਗਮੀਤਸਿੰਘ-ਨ5ਙ 4 роки тому +14

      ਪੂਰੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਕ੍ਰਿਸ਼ਨ ਜੀ ਨੂੰ ਅਕਾਲਪੁਰਖ ਦੱਸਿਆ ਗਿਆ

    • @khonyeleaglefergumedov9175
      @khonyeleaglefergumedov9175 3 роки тому +9

      @@ਜਗਮੀਤਸਿੰਘ-ਨ5ਙ krishna ji jo manukh roop vich sn ohna nu akal purakh nahi akhya gya veerji

    • @ashishtiwari9135
      @ashishtiwari9135 3 роки тому +8

      @@khonyeleaglefergumedov9175 he is not manushya my brother Krishna is not manushya 🙏
      In the form of manushya only 🙏

    • @taytayswiftie13-o1d
      @taytayswiftie13-o1d 3 роки тому +4

      Wrong! That’s what sets apart Sikhism from all polytheistic religions. The Gurus only believed in Akal Purakh. Everyone else is human CREATED by Waheguru himself. Including all Hindu Gods. They were( if they were even real) all humans. The greatest human in my opinion to have ever walked on earth is Guru Gobind Singh ji and even he asked his Sikhs to never even think about calling/comparing him to God.

    • @ashishtiwari9135
      @ashishtiwari9135 3 роки тому +3

      @@taytayswiftie13-o1d ok according to your logic your cheated religion from hindus 70 % and muslims 30% is correct according to us my santan Dharm ki right we don't need your opinion for our religion
      Keep your opinion to your sikh religion only

  • @sumitjindal9996
    @sumitjindal9996 5 років тому +70

    छड़ सिंहासन हर जी जरूर आएंगे पुकारो सो सही पूर्ण समर्पण

    • @PkPk-ol1nh
      @PkPk-ol1nh 4 роки тому +1

      Waheguru ji

    • @jeetghuman4584
      @jeetghuman4584 4 роки тому

      🙏🌹🙏🌹🎯

    • @seematangri2176
      @seematangri2176 4 роки тому +3

      Hari bol 🌹🌹🌹🌹🌹

    • @lovepreet3828
      @lovepreet3828 4 роки тому

      Waheguru ji

    • @Exmusli
      @Exmusli 3 роки тому

      Hare krishn hare krishn krishn krishn hare hare hare ram hare ram ram ram hare hare 🙏

  • @bhopalanil473
    @bhopalanil473 2 роки тому +3

    ਹਰਿ ਜੀ ਆਏ
    ========
    ਵਾਰਾਂ ਭਾਈ ਗੁਰਦਾਸ :
    ਵਾਰ ੧੦ ਪਉੜੀ ੯
    ਹਰਿ ਜੀ ਆਏ, ਹਰਿ ਜੀ ਆਏ ll
    ਛਡਿ ਸਿੰਘਾਸਣੁ, ਹਰਿ ਜੀ ਆਏ ll
    ਦੂਰਹੁੰ ਦੇਖਿ*, ਡੰਡਉਤ ਕਰਿ ll
    ਛਡਿ ਸਿੰਘਾਸਣੁ, ਹਰਿ ਜੀ ਆਏ ll
    ਹਰਿ ਜੀ ਆਏ,,,,,,,,,,,,,,,,,,
    ਬਿਪ ਸੁਦਾਮਾ, ਦਾਲਿਦੀ,
    ਬਾਲ ਸਖਾਈ, ਮਿਤ੍ਰ੍ਰ ਸਦਾਏ ll
    ਲਾਗੂ ਹੋਈ, ਬਾਮ੍ਹਣੀ,
    ਮਿਲਿ ਜਗਦੀਸ, ਦਲਿਦ੍ਰ੍ਰ ਗਵਾਏ ll
    ਦੂਰਹੁੰ ਦੇਖਿ*, ਡੰਡਉਤ ਕਰਿ ll
    ਛਡਿ ਸਿੰਘਾਸਣੁ, ਹਰਿ ਜੀ ਆਏ ll
    ਹਰਿ ਜੀ ਆਏ,,,,,,,,,,,,,,,,,,
    ਚਲਿਆ ਗਣਦਾ, ਗਟੀਆਂ,
    ਕਿਉ ਕਰਿ ਜਾਈਐ, ਕਉਣੁ ਮਿਲਾਏ ll
    ਪਹੁਤਾ ਨਗਰਿ, ਦੁਆਰਕਾ,
    ਸਿੰਘਿ ਦੁਆਰਿ, ਖਲੋਤਾ ਜਾਏ ll
    ਦੂਰਹੁੰ ਦੇਖਿ*, ਡੰਡਉਤ ਕਰਿ ll
    ਛਡਿ ਸਿੰਘਾਸਣੁ, ਹਰਿ ਜੀ ਆਏ ll
    ਹਰਿ ਜੀ ਆਏ,,,,,,,,,,,,,,,,,,
    ਪਹਿਲੇ ਦੇ, ਪਰਦਖਣਾ,
    ਪੈਰੀ ਪੈ ਕੈ, ਲੈ ਗਲਿ ਲਾਏ ll
    ਚਰਣੋਦਕੁ ਲੈ, ਪੈਰ ਧੋਇ,
    ਸਿੰਘਾਸਣੁ, ਉਤੇ ਬੈਠਾਏ ll
    ਦੂਰਹੁੰ ਦੇਖਿ*, ਡੰਡਉਤ ਕਰਿ ll
    ਛਡਿ ਸਿੰਘਾਸਣੁ, ਹਰਿ ਜੀ ਆਏ ll
    ਹਰਿ ਜੀ ਆਏ,,,,,,,,,,,,,,,,,,
    ਪੁਛੇ ਕੁਸਲੁ, ਪਿਆਰੁ ਕਰਿ,
    ਗੁਰ ਸੇਵਾ ਦੀ, ਕਥਾ ਸੁਣਾਏ ll
    ਲੈ ਕੈ ਤੰਦੁਲ, ਚਬਿਓਨੁ,
    ਵਿਦਾ ਕਰੇ, ਅਗੈ ਪਹੁਚਾਏ ll
    ਚਾਰਿ ਪਦਾਰਥ*, ਸਕੁਚਿ ਪਠਾਏ, x॥
    ਹਰਿ ਜੀ ਆਏ,,,,,,,,,,,,,,,,,,
    ਅਪਲੋਡਰ- ਅਨਿਲਰਾਮੂਰਤੀਭੋਪਾਲ

  • @giddamanjitspain9131
    @giddamanjitspain9131 5 місяців тому +1

    ਵਾਹਿਗੁਰੂ ਬਹੁਤ ਵਧੀਆ ਰਸਨਾਂ ਸੁਰ ਤਾਲ ਦੀ ਸਮਝ ਗੁਰੂ ਨੇ ਬਖ਼ਸ਼ੀ ਹੈ ਗੁਰੂ ਸਦਾ ਕ੍ਰਿਪਾ ਬਣਾਈ ਰੱਖੇ ਇਸੇ ਤਰਾਂ ਭਾਈ ਸਾਹਿਬ ਤੇ ਧੰਨ ਹੈ ਭਾਈ ਗੁਰਦਾਸ ਜੀ ਵਾਹਿਗੁਰੂ

  • @raghavmalhotra3482
    @raghavmalhotra3482 7 років тому +99

    waaah dhan dhan krishan gopal rai ji maharaj!!!!dhan vaarbhai gurdas!!dhan guru granth sahib!! dhan guru te oona da preetam!!dhan ne ragi saab

    • @damandeepsingh9503
      @damandeepsingh9503 4 роки тому +3

      Guru Granth Sahib ji mein Bhai Gurdas ji ki vaar Nahi hai

    • @harpreetkour4624
      @harpreetkour4624 4 роки тому +11

      @@damandeepsingh9503
      I dislike your misplaced comment
      You completely ignored my brother's sentiment
      His emotion that he's expressing

    • @harpreetkour4624
      @harpreetkour4624 4 роки тому +6

      I request dera mitha tiwana channel to disable comments on kirtan videos
      Once the issue start people start debating
      Waheguru g ka khalsa waheguru g ki fateh

    • @gaganjohal6446
      @gaganjohal6446 4 роки тому +4

      Damandeep Sin

    • @DalbirSingh-ui8ws
      @DalbirSingh-ui8ws 4 роки тому +7

      @@harpreetkour4624 : yes, I also feel bad ,people start showing thier wisdom & hurting others sentiments in comments..it is requested that comments should be disabled.
      Just listen to rasbhinna amolak kirtan..

  • @narinderkour4478
    @narinderkour4478 Місяць тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ❤

  • @ashishtiwari9135
    @ashishtiwari9135 3 роки тому +24

    Hey prabhu deenanath Sri Krishna Govind hare Murari Hey nath Narayan Vasudeva
    Hey Jagannath 😭🙏

  • @ex.sergeantmsingh9063
    @ex.sergeantmsingh9063 3 роки тому +87

    Yesterday again I experienced the same thing when I was really deseprate and sad God himself came through some common friend to help me .Oh God 🙏🙏 you are so great you are always available with us everytime and every where

    • @mohitchandan2213
      @mohitchandan2213 3 роки тому +2

      Plz share your experience in detail

    • @ex.sergeantmsingh9063
      @ex.sergeantmsingh9063 3 роки тому +2

      @@mohitchandan2213 🙏🙏 you yourself can feel the blessings of God in your day to day life.rest you will face many situations in life where you will find every door closed but with the passage of time God makes everything possible for you which you deserve

    • @Exmusli
      @Exmusli 3 роки тому +6

      Hare krishn hare krishn krishn krishn hare hare hare ram hare ram ram ram hare hare 🙏

    • @shantachawla2310
      @shantachawla2310 2 роки тому +1

      Very nice shabd on friendship of bhagwan krisha and sudama ji .
      Also sung very devotionaly and melodious voice .

  • @samarb328
    @samarb328 5 років тому +38

    Dhan dhan shri Guru Granth Sahib ji...dhan Gurdas ji...jinna ne shri krishna ji di ustat is tarah pesh kitti..te tuhadi awaaz de bare mere kol shabad nahi hai..very beautttiiiffuuulll voice...

  • @SurjitSingh-rh6es
    @SurjitSingh-rh6es 3 роки тому +8

    ਭਗਵਾਨ ਸ੍ਰੀ ਕ੍ਰਿਸ਼ਨ ਜੀ

  • @ankit_singh_dadwal
    @ankit_singh_dadwal 3 роки тому +31

    Jay sri krishna this is story between sudama and krishna ❤

    • @Exmusli
      @Exmusli 2 роки тому +1

      Mohan Madhav krishan murari jagdishwar Hari ji🙏

  • @simerjit99
    @simerjit99 2 роки тому +9

    🙏🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹

  • @apbhakt
    @apbhakt 3 роки тому +16

    Chadd singhasan hari ji aaye.
    Hari ji aaye
    Hari ji aaye
    Hari ji aaye
    Chadd singhasan
    Hari ji aaye. 🙏

    • @Exmusli
      @Exmusli 3 роки тому

      🙏#Guru_Arjun_Dev_Ji Baani ⬇️
      "अचुत पारब्रहम परमेसुर अंतरजामी ॥ मधुसूदन दामोदर सुआमी ॥ रिखीकेस 👉गोवरधन धारी मुरली मनोहर हरि रंगा ॥
      मोहन माधव क्रिस्न मुरारे ॥ जगदीसुर हरि जीउ असुर संघारे ॥ जगजीवन अबिनासी ठाकुर घट घट वासी है संगा ॥
      धरणीधर ईस नरसिंघ नाराइण ॥ दाड़ा अग्रे प्रिथमि धराइण।
      बावन रूपु कीआ तुधु करते सभ ही सेती है चंगा॥
      👉श्री रामचंद जिसु रूपु न रेखिआ ॥ बनवाली चक्रपाणि दरसि अनूपिआ ॥ सहस नेत्र मूरति है सहसा इकु दाता सभ है मंगा ॥
      भगति वछलु अनाथह नाथे ॥ गोपी नाथु सगल है साथे ॥ बासुदेव निरंजन दाते बरनि न साकउ गुण अंगा ॥(अंग page 1082)
      हरे कृष्ण हरे राम भज् गोविन्दम् भज् गोविन्दम् गोविंदम् भज् 🙏
      " हरि हरनाकस हरे परान ॥ अजैमल कीओ बैकुंठहि थान ॥ सूआ पड़ावत गनिका तरी ॥ सो हरि नैनहु की पूतरी ॥२॥
      अर्थ: प्रभु ने हरणाक्षस (दैत्य) को मारा, अजामल पापी को बैकुंठ में जगह दी। उस हरि का नाम तोते को पढ़ाते हुए वेश्या भी विकारों से हट गई; वही प्रभु मेरी आँखों की पुतली है।2।
      हरि हरि करत पूतना तरी ॥ बाल घातनी कपटहि भरी ॥ सिमरन द्रोपद सुत उधरी ॥ 👉🧐गऊतम सती सिला निसतरी ॥३॥
      पद्अर्थ: पूतना = उस दाई का नाम था जिसको कंस ने गोकुल में कृष्ण जी को मारने के लिए भेजा था; ये स्तनों पर जहर लगा के गई, पर कृष्ण जी ने स्तन मुँह में ले कर इसके प्राण खींच लिए; आखिर मुक्ति भी दे दी। घातनी = मारने वाली। कपट = धोखा, फरेब। द्रोपद सुत = राजा द्रोपद की बेटी, द्रोपदी। सती = नेक स्त्री, जो अपने पति के श्राप से सिला बन गई थी, 👉🧐श्री राम चंद्र जी ने इसको मुक्त किया था।3।
      अर्थ: बच्चों को मरने वाली और कपट से भरी हुई पूतना दाई का भी उद्धार हो गया, जब उसने हरि-नाम स्मरण किया; नाम-जपने की इनायत से ही द्रोपदी (निरादरी से) बची थी, गौतम की नेक स्त्री का पार उतारा हुआ था, जो (गौतम के श्राप से) शिला बन गई थी।3।
      केसी कंस मथनु जिनि कीआ ॥ जीअ दानु काली कउ दीआ ॥ प्रणवै नामा ऐसो हरी ॥ जासु जपत भै अपदा टरी ॥४॥१॥५॥
      अर्थ: उसी प्रभु ने केसी व कंस का नाश किया था, और कालीया नाग की जान बख्श दी थी। नामदेव विनती करता है - प्रभु ऐसा (कृपालु बख्शिंद) है कि उसका नाम स्मरण करने से सब डर और मुसीबतें टल जाती हैं।4।1।
      भाव: प्रभु का स्मरण सभी धर्मों से श्रेष्ठ धर्म है। नाम-जपने की इनायत से सब मुसीबतें टल जाती हैं, बड़े-बड़े विकारी भी विकारों से हट जाते हैं।...........

  • @kuldipbajwa8385
    @kuldipbajwa8385 4 роки тому +3

    ਬਹੁਤ ਵਧੀਆ ਤੇ ਸੁਰੀਲੇ ਕੀਰਤਨੀਏ ਭਾਈ ਸਰਬਜੀਤ ਸਿੰਘ ਜੀ

    • @RajKumar-wf9nb
      @RajKumar-wf9nb 6 місяців тому

      Bhai.sahib.ji.vadhia.sur.launde.ne.waheguru.ji.ena.nu.tarkian.den.

  • @satwindersingh2815
    @satwindersingh2815 5 років тому +64

    ਪ੍ਰਸੰਗ ਕ੍ਰਿਸਨ ਭਗਵਾਨ ਜੀ ਸਦਾਮੇ ਦਾ ਮਿਲਣਾ

    • @AmandeepSingh-ce1tb
      @AmandeepSingh-ce1tb 4 роки тому +1

      Firte hum hindu ha Krishna hi waheguru ji ha kya

    • @rajansharma7068
      @rajansharma7068 4 роки тому +2

      @@AmandeepSingh-ce1tb hanji Krishan g hai

    • @Junior22G
      @Junior22G 4 роки тому +4

      @@AmandeepSingh-ce1tb
      Waheguru is also krishna but krishna is not waheguru

    • @heman9177
      @heman9177 4 роки тому +3

      @@AmandeepSingh-ce1tb yes bro Had g is Krisshan g ne, Gurbnai padho khud

    • @Gagandeep-fn1oj
      @Gagandeep-fn1oj 4 роки тому +7

      @@AmandeepSingh-ce1tb Veern dont confuse yourself... Waheguru ate krishna naam han.. prabhu ikko hi hai.. ikko sooraj nu koi east viccho ugda dekhda hai te koi paschim viccho dubbda dekhda hai... Sirf ikk cheez di kimat hai saadi waheguru vaaste pyaar di.. hun bhaavein krishan kaho bhaaavein raam te bhaavein waheguru.. ikko hi hia

  • @kulwantsinghaulakh1640
    @kulwantsinghaulakh1640 4 місяці тому +1

    ਨਾਂ ਮਸਜੀਦ ਦੀ ਨਾਂ ਮੰਦਰ ਦੀ ਗਲ ਸੁਣਾ ਕੋਈ ਅੰ ਦਰ ਦੀ ਧੰਨ ਸ਼ੀ ਗੁਰੂ ਗਰੰਥ ਸਾਹਿਬ❤❤❤❤❤🙏🙏🙏🙏🙏🙏👌

  • @eshanvishisht3761
    @eshanvishisht3761 3 роки тому +5

    Too good.bhagwan krishan aur sudama ke miln a varnan

  • @prabhjotsingh1831
    @prabhjotsingh1831 4 роки тому +4

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ

  • @pandavvijay4694
    @pandavvijay4694 4 роки тому +3

    Bhai sarvjeet sikh panth ke sachay pracharak hain inhay GURU Nanak ji ka special aashirwaad milega..Hare Krishna

  • @rishivinkalvijay5930
    @rishivinkalvijay5930 2 роки тому +3

    BHUT SUNDAR AWAAJ H .GURU MAHARAJ KIRPA BAKHSHAN🙏🙏

  • @Luckyshukla68
    @Luckyshukla68 2 роки тому +6

    Ye shabd hi harihar se mila dega😭😭😭🙏🙏🙏

  • @jagjeetsingh1184
    @jagjeetsingh1184 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀਓ ਦੇ ਜੱਥੇ ਉਪਰ ਆਪਣਾ ਮੇਹਰ ਭਰਿਆ ਹੱਥ ਰਖਣ ਸਾਡੀ ਇਹੋ ਅਰਦਾਸ ਹੈ ਜੀ

  • @singhwahegurubuta5120
    @singhwahegurubuta5120 6 років тому +49

    हे गुरु नानक नारायण जी जब आप नरसिंह जी वामन जी बने बहुत सुदर लगते हो।। जब आप श्री राम जी हुत बहुत सुंदर लगे।। जब आप श्री कुष्ण जी बने बहुत सुंदर लगे।। जब कलियुग मे आप गुरु रुप धार श्री गुरु नानक जी बन आऐ बहुत बहुत अनंद आईआ जी।। आप ने सब कलियुग का हरि कथा हरि कीरतन का परकाश कर भला कर दिया।। राम राम

  • @pranavhappiness3745
    @pranavhappiness3745 3 роки тому +9

    ਵਾਹਿਗੁਰੂ ਜੀ, ਭਾਈ ਸਾਹਿਬ ਜੀ ਆਪ ਨੇ ਬਹੁਤ ਹੀ ਦਿਲ ਤੋ ਗਾਇਆ ਵਾਹਿਗੁਰੂ ਜੀ ਆਪ ਤੇ ਕਿਰਪਾ ਕਰਨ

  • @memeindia7140
    @memeindia7140 3 роки тому +6

    mere krishna . bhai aap ke shabd sun ke ankh kholne ka man nahi karta. bhai sarabjit ji aap aur aapka parivar sada swasth rahe. thank you

  • @pcshariyashariya5089
    @pcshariyashariya5089 2 місяці тому

    ਇਹ ਸ਼ਬਦ ਦਿਲ ਵਿਚ ਧੂ ਪਾਂ ਦਿੰਦਾ ਹੈ ।ਇਸ ਸ਼ਬਦ ਦਾ ਕੋਈ ਮੁਕਾਬਲਾ ਨਹੀਂ ਹੈ । ਸਿਰ ਨੀਵਾ ਕੇ ਪ੍ਰਣਾਮ ।

  • @aviraljanveja5155
    @aviraljanveja5155 4 роки тому +8

    Always knew Sanatan and Sikh philosophy is one and the same.
    Confirmed after reading Guru Granth Sahib, Dasam Granth and the Bhagwad Geeta :)

  • @Jaswantsingh-jm4jl
    @Jaswantsingh-jm4jl 2 роки тому +2

    ਬਹੁਤ ਖੂਬ ਵੀਰ ਜੀਓ। ਅਕਾਲਪੁਰਖ ਜੀ ਆਪ ਜੀ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ।

  • @dilshersinghbhullar9542
    @dilshersinghbhullar9542 8 років тому +72

    Waah laddi ji ehna piyara shabad upro app jiya di anmol awaz

    • @dsladdy9852
      @dsladdy9852 6 років тому +2

      Wahh jiGuru kirpa kare bahot sunder te mithhi awaz

    • @satwinderrealyouristrueisa9647
      @satwinderrealyouristrueisa9647 5 років тому +3

      Bhai Sahib Sarabjit Singh and party is performing the best Shabad gayan
      In respect of Shri Krishan composed by Bhai Gurdas Ji. WAHEGURU ji . Thanks.

    • @Exmusli
      @Exmusli 3 роки тому +2

      @@dsladdy9852 Hare Krishna Ji JAI SHREE KRISHN Bhagwan 🙏

  • @baljeetsidhu5
    @baljeetsidhu5 13 днів тому +1

    Heart touching shabad waheguruji

  • @shubhammishra7991
    @shubhammishra7991 2 роки тому +3

    ਮਧੁਸੂਦਨ ਦਾਮੋਦਰ ਸੁਆਮੀ ॥
    मधुसूदन दामोदर सुआमी ॥
    🙏🙏💐💐

  • @vishalsanhotra5503
    @vishalsanhotra5503 3 роки тому +1

    सब कुछ परमात्मा दी लीला है Ehnu आज तक कोई समझ Nhi पाया
    हरि ॐ नमः नारायणा
    जय हो कमलापति🙏🙏

  • @bhatisingh2634
    @bhatisingh2634 3 роки тому +12

    Man nu ittna sagun milta hai Eh sabad sun kar ke mere Paas ilfaz nahi hai. Ittna sundar. Wah. God bless bhai sahib ji 🌹🌹🌹🙏🏼🙏🏼🙏🏼

  • @KushwantSingh-er8vl
    @KushwantSingh-er8vl 6 місяців тому

    ਰੋਜ ਸੁਣਦਾ ਹਾਂ, ਬਹੁਤ ਹੀ ਪਿਆਰਾ ਗਾਇਨ ਕੀਤਾ ਗਿਆ ਹੈ ਇਵੇਂ ਲਗਦਾ ਜਿਵੇੰ ਹੂ ਬਹੁ ਸ਼੍ਰੀ ਕ੍ਰਿਸ਼ਨ ਜੀ ਅਤੇ ਸੁਦਾਮਾ ਜੀ ਸਾਹਮਣੇ ਖੜੇ ਨੇ

  • @CEEPEEization
    @CEEPEEization Рік тому +10

    What a Shabad 🙏🙏🙏Shri Guru Granth Sahib ji ultimate Guru for the humanity.

  • @UshaRani-d2f
    @UshaRani-d2f 2 місяці тому

    Krishan ji te sudama di bachpan di mitarta da eh sabad krishan ji tan Har da roop c mitarta bhi nibhai eh sabad bahut pasand hai waheguru waheguru ji 🙏

  • @aman_deep41
    @aman_deep41 3 роки тому +22

    Jai shree krishna waheguru ji 🙏🙏🙏

  • @ashwanidhar4675
    @ashwanidhar4675 2 роки тому +1

    ਦਿਲ ਨੂੰ ਛੂਹ ਲੈਣ ਵਾਲਾ ਸ਼ਬਦ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @RajinderKumar-vp8ph
    @RajinderKumar-vp8ph Рік тому +4

    Melodius Voice Sat Naam Wahe Guru Ji Hare Krishna Ji

  • @kamaljitSingh-mc2rp
    @kamaljitSingh-mc2rp 8 місяців тому +1

    ਵਾਹਿਗੁਰੂ ਜੀ ❤❤🎉🎉

  • @milapkauroberoi1936
    @milapkauroberoi1936 3 роки тому +3

    Aap ji di awaz kamaal

  • @brsmishra9059
    @brsmishra9059 Рік тому +1

    बहुत सुंदर। भजन धुन राग भाव ।सनातन की धुरी है भगवान कृष्ण।

  • @presstanda
    @presstanda 3 роки тому +14

    jai shri krishan jai shri guru granth sahib ji

  • @SatnamSingh-sr3nz
    @SatnamSingh-sr3nz 3 роки тому +5

    ਮਿਲਣ,,, ਏ,,,ਭਗਤ ਭਗਵਾਨ
    🌈🌈🌈🌈🌈🌈🌈🌈
    🌹🌹🌹🌹🌹🌹🌹🌹
    🌹🌹🌹🙏🙏🙏🙏🙏

  • @anshpreetsingh4thgreen65
    @anshpreetsingh4thgreen65 3 роки тому

    🙏ਰੱਬ ਮਿਲਦਾ ਗਰੀਬੀ ਦਾਵੇ ਹੰਕਾਰ ਨੂੰ ਤੂੰ ਛੱਡ ਦੇ ਮਨਾਂ 🙏 ਹਰ ਜੀ ਮੇਰੇ ਨਾਲ ਹੈ 🙏 ਤੂੰ ਬਹਾਰ ਨਾ ਮਨਾ ਭਾਲ 🙏🌹

  • @aviraljanveja5155
    @aviraljanveja5155 4 роки тому +18

    Lovely Shabd Ji !
    Jai Shri Krishna !

  • @ShreeramhealthsocietyBti
    @ShreeramhealthsocietyBti 4 місяці тому +1

    ਪ੍ਭੂ ਪ੍ਰਮੇਸ਼ਵਰ ਹਮੇਸ਼ਾ ਭਗਤਾ ਨਾਲ ਪਿਆਰ ਕਰਦੇ ਹਨ ਬਹੁਤ ਵਧੀਆ ਸਬਦ ਗਾਣ

  • @Kunal1660
    @Kunal1660 3 роки тому +6

    I have no words for this beautiful voice. Meri Aatma Pawitar ho gyi aini madhur awaj sun ke. Kasam se bhut shanti feel hoyi....Bahut khoob.... . Waheguru ji aap nu Hamesha khush rakhe......👏👏👏👏👏👏👏

  • @jaswinderpalsinghbabra4250
    @jaswinderpalsinghbabra4250 3 місяці тому

    Shri Guru Nanak ji neh bahut hi updesh dita...koi manda hai,koi us updesh te tur da hai,nahi sab no apni apni pai hai...too apni chad meri sun...isitaraha kisi horan de uteh kuch thopeya nahi jaa sakda...manki man meh rahi...

  • @harmandersingh2211
    @harmandersingh2211 5 років тому +46

    धन श्री गुरु ग्रंथ साहिब जी

    • @Exmusli
      @Exmusli 3 роки тому +2

      Hare krishn hare krishn krishn krishn hare hare hare ram hare ram ram ram hare hare 🙏

  • @ashutosh8618
    @ashutosh8618 Рік тому +1

    Hari anant hari katha ananta🙏🏻 waheguru ji🙏🏻, jai shri krishna🙏🏻

  • @rajdeepbagha3609
    @rajdeepbagha3609 Рік тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤️🙏🏻