Babiha Amrit Vele Boleya | Bhai Nirmal Singh | Darbar Sahib | Gurbani Kirtan | Full HD Video

Поділитися
Вставка
  • Опубліковано 16 гру 2024

КОМЕНТАРІ • 440

  • @surjitsingh6327
    @surjitsingh6327 3 місяці тому +22

    ਸ੍ਰੀ ਨਿਰਮਲ ਸਿੰਘ ਜੀ ਕੌਮ ਦੇ ਹੀਰੇ ਸਨ ਜਿਨ੍ਹਾਂ ਦੀ ਕੋਵਿਡ ਦੋਰਾਨ, ਸ਼ਿਰੋਮਣੀ ਕਮੇਟੀ ਨੇ ਕੋਈ ਕਦਰ ਨਹੀਂ ਕੀਤੀ ਇਲਾਜ ਪਖੋਂ ਕੋਈ ਮਦਦ ਨਹੀਂ ਕੀਤੀ ਕਿਉਂਕਿ ਸ੍ਰੀ ਨਿਰਮਲ ਸਿੰਘ ਜੀ ਛੋਟੀ ਜਾਤੀ ਦੇ ਸਨ ।ਇਸੇ ਕਰਕੇ ਨੀਵੀਆਂ ਜਾਤੀਆਂ ਦੇ ਲੋਕ ਹੋਰ ਧਰਮਾਂ ਨੂੰ ਅਪਣਾ ਰਹੇ ਹਨ , ਜਦੋਂ ਕਿ ਡਾ ਭੀਮ ਰਾਓ ਅੰਬੇਦਕਰ ਜੀ ਆਂ ਨੇ ਵੀ ਬੁੱਧ ਧਰਮ ਨੂੰ ਅਪਣਾਇਆ । ਉਹਨਾਂ ਨੂੰ ਸਿੱਖ ਧਰਮ ਪ੍ਰਤੀ ਸਤਿਕਾਰ ਸੀ ।

  • @ashokwan3682
    @ashokwan3682 4 місяці тому +13

    ਸਿਰਮੌਰ ਹੀਰੇ ਭਾਈ ਸਾਹਿਬ ਪਦਮ ਸ੍ਰੀ ਸਤਿਕਾਰਯੋਗ ਨਿਰਮਲ ਸਿੰਘ ਜੀ ਖ਼ਾਲਸਾ, ਆਪ ਜੀ ਦੇ ਗਾਇਨ ਕੀਤੇ ਅਲਾਹੀ ਗੁਰਬਾਣੀ ਸ਼ਬਦਾਂ ਰਾਹੀਂ ਹਮੇਸ਼ਾ ਸੰਗਤ ਦੇ ਦਿਲਾਂ ਵਿੱਚ ਅਮਰ ਰਹੋਗੇ ਜੀ!!!!

  • @BaljitSingh-b1o
    @BaljitSingh-b1o 3 місяці тому +11

    ਭਾਈ ਸਾਹਿਬ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਨੀਚੀ ਜਾਤੀ ਕੌਣ ਸੀ ਭਾਈ ਸਾਹਿਬ ਭਾਈ ਜੈਤਾ ਜੀ ਰੰਗ ਰੇਟਾਂ ਗੁਰੂ ਕਾ ਬੇਟਾ ਉਸ ਕੌਮ ਵਿਚੋਂ ਸਨ ਰੰਗਰੇਟਾ ਬਚਨ ਸਾਡੇ ਸਾਹਿਬ ਜੀ ਦੇ ਹਨ

  • @BaljitSingh-b1o
    @BaljitSingh-b1o 3 місяці тому +14

    ਭਾਈ ਨਿਰਮਲ ਸਿੰਘ ਜੀ ਉਹ ਸ਼ਖ਼ਸੀਅਤ ਸੀ ਜੋ ਕਦੇ ਵੀ ਇਹ ਹੀਰਾ ਸਾਡੀ ਕੌਮ ਨੂੰ ਕਦੇ ਵੀ ਨਹੀਂ ਮਿਲਣਾ ਨਾਂ ਮਿਲੇਗਾ ਭਾਈ ਨਿਰਮਲ ਸਿੰਘ ਜੀ ਭਾਈ ਜੀਵਨ ਸਿੰਘ ਜੀ ਉਰਫ ਭਾਈ ਜੈਤਾ ਜੀ ਕੌਮ ਵਿਚੋਂ ਸਨ ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਇਸ ਕਰਕੇ ਕੋਈ ਕਦਰ ਨਹੀਂ ਪਾਈ ਪਰ ਸਾਨੂੰ ਇਨ੍ਹਾਂ ਦੀ ਬਹੁਤ ਬਹੁਤ ਘਾਟ ਮਸੂਸ ਹੋ ਰਹੀ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹੇ

  • @baljitkaursidhu9298
    @baljitkaursidhu9298 3 роки тому +33

    ਬੁਹਤ ਹੀਸੋਹਣਾ ਕੀਰਤਨ ਬੁਹਤ ਸੋਹਣੀ ਅਵਾਜ ਧੰਨ ਭਾਈ ਨਿਰਮਲ ਸਿੰਘ ਜੀ

  • @gurpreetsinghshimlapuri8470
    @gurpreetsinghshimlapuri8470 3 роки тому +21

    ਮਨ ਨੂੰ ਸਕੂਨ ਮਿਲਦਾ ਸਤਿਗੁਰਾਂ ਦੀ ਇਲਾਹੀ ਬਾਣੀ ਸੁਣ ਕੇ ❤️❤️🙏❤️❤️

  • @anmolbhatti1318
    @anmolbhatti1318 4 місяці тому +5

    ਵਾਹਿਗੁਰੂ ਸੱਚੇ ਪਾਤਿਸ਼ਾਹ ਸਭ ਤੇ ਆਪਣੀ ਮਿਹਰ ਕਰਿਉ ❤️❤️🙏🙏

  • @bsrandhawa4462
    @bsrandhawa4462 2 роки тому +25

    ਭਾਈ ਨਿਰਮਲ ਸਿੰਘ ਜੀ ਮਜ਼ਬੀ ਸਿੱਖ ਕੋਮ ਦੇ ਹੀਰੇ ਸਨ

    • @Gur969
      @Gur969 5 місяців тому +6

      Guru de sikh di jaat pat ni hundi usdi jaat sikh hundi hai ji🙏🙏

    • @KuldipSingh-xo8uy
      @KuldipSingh-xo8uy 3 місяці тому

      Very nice

  • @sidhutinkoniwalaPb03
    @sidhutinkoniwalaPb03 4 роки тому +20

    ਭਾਈ ਸਾਹਿਬ ਨਿਰਮਲ ਸਿੰਘ ਖਾਲਸਾ ਜੀ ਦੀ ਮਿੱਠੀ ਅਵਾਜ਼ ਵਿੱਚ ਸ਼ਬਦ ਸੁਣ ਕੇ ਬਹੁਤ ਸਕੂਨ ਆ ਗਿਆ ਇੱਕ ਇੱਕ ਸ਼ਬਦ ਪੂਰੀ ਸਮਝ ਆ ਰਹੀ ਹੈ ਭਾਈ ਸਾਹਬ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @talonkylan1844
      @talonkylan1844 3 роки тому

      i guess I am quite randomly asking but does anyone know a good place to watch new movies online ?

    • @SimmyMetal
      @SimmyMetal 6 місяців тому

      ​@@talonkylan1844chal hatt

  • @GurdeepSingh-tk1py
    @GurdeepSingh-tk1py 4 місяці тому +3

    ਧੰਨ ਹੈ ਸ਼ਬਦ ਗਾਇਨ ਜੀ। ਮਨ ਖੁਸ਼ਹਾਲ ਖੁਸ਼ਹਾਲ ਹੋ ਗਿਆ। ਵਾਹਿਗੁਰੂ ਵਾਹਿਗੁਰੂ

  • @JagrajSraj
    @JagrajSraj 3 місяці тому +3

    ਬਹੁਤ ਹੀ ਵਧੀਆ ਅਵਾਜ਼ ਵਿੱਚ ਕੀਰਤਨ ਸੁਣਿਆਂ ਜੀ
    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @sukhdeepkaurkanth6543
    @sukhdeepkaurkanth6543 4 місяці тому +9

    ਗੁਰੂ ਦੇ ਪਿਆਰੇ ਸਿੰਘ ਸਾਹਿਬ ਜੀ

  • @charanjitsingh-gj7xf
    @charanjitsingh-gj7xf 3 роки тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurvindersingh8036
    @gurvindersingh8036 4 роки тому +42

    ਵਾਹਿਗੁਰੂ ਕਿਰਪਾ ਕਰਨ ਭਾਈ ਸਾਹਬ ਨੂੰ ਆਪਨੇ ਚਰਨਾ ਵਿੱਚ ਨਿਵਾਸ ਬਖ਼ਸ਼ਣ ਜੀ

    • @ManjitSingh-rc3dt
      @ManjitSingh-rc3dt 4 роки тому +1

      I miss you bahi nirmal singh ji

    • @ravindersinghsohal1481
      @ravindersinghsohal1481 4 роки тому

      Waheguru ji

    • @ranjitkauroberoi5094
      @ranjitkauroberoi5094 Рік тому

      Waheguruji daya mehar karoji Waheguruji🙏🙏

    • @BalwinderSingh-if1vu
      @BalwinderSingh-if1vu 4 місяці тому

      ​@@ManjitSingh-rc3dtqlww2w222qqqq1qqqqqqqqqqyyywwweweweweweeeweeewweeewwwwweweeweewwewewwwwweewewwewwwewwwwwwwwwwwewwwewwwwwwwwwwwwwwwwwwwwwwwwwwwwwwwwwwwwwwwwwwwwwwwwwwewwewwwwwwwwwwwwwwwwwwwwwwwwwwwwwwwwwwwwww21i2w12qqw2w222s222,1l

  • @shamdass4573
    @shamdass4573 4 роки тому +9

    Asi ruh nu parmatma apne charna vich niyas bakse

  • @surinderkaur-oo9hk
    @surinderkaur-oo9hk 5 місяців тому +9

    ਭਾਈ ਸਾਹਿਬ ਜੀ ਨੇ ਤਬਲਾ ਵੀ ਬਹੁਤ ਸੋਹਣਾ ਵਜਾਇਆ ਧੰਨਵਾਦ ਜੀ

  • @jagtarkaur6901
    @jagtarkaur6901 Рік тому +5

    Wahegure.ji wahegure.ji miss you 🙏💐🙏💐

  • @laxmishoker9532
    @laxmishoker9532 Рік тому +8

    I miss Bhaisahab Ji. 😢🙏🙏🙏💙💙💙🙏🙏🙏

  • @baljeetkaurminhas3739
    @baljeetkaurminhas3739 3 роки тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @manjeetsinghgill799
    @manjeetsinghgill799 2 роки тому +2

    ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏

  • @santokhsinghsethi1331
    @santokhsinghsethi1331 5 місяців тому +5

    Shaib shari Guru Ramdass shaib ji Maharaj da charna ch Ardass ha en di Atma nu sadavi aapna charna ch navas bakshan 😪

  • @bikramjitsingh8119
    @bikramjitsingh8119 4 місяці тому +4

    ਭਾਈ ਨਿਰਮਲ ਸਿੰਘ ਜੀ ਸਿੱਖ ਕੌਮ ਦੇ ਹੀਰੇ

  • @joginderbhogal7608
    @joginderbhogal7608 4 місяці тому +4

    ਵਾਹਿਗੁਰੂ ਜੀ ਆਪ ਜੀ ਦੋਵਾਂ ਗੁਰੂ ਕੇ ਕੀਰਤਨੀਆਂ ਦੀ ਆਤਮਾਂ ਨੂੰ ਸ਼ਾਂਤੀ ਬਖਸ਼ਿਸ਼ ਕਰਨ ਅਤੇ ਜਨਮ ਮਰਨ ਦੇ ਆਵਾ ਗ਼ਬਨ ਤੋ ਮੁਕਤ ਕਰਕੇ ਹਮੇਸ਼ਾ ਵਾਸਤੇ ਪਰਮ ਸੱਚ ਨਾਲ ਮਿਲਾਪ ਬਣ ਜਾਏ ਜੀ।

  • @gurnamsingh683
    @gurnamsingh683 5 місяців тому +3

    Waheguru ji bhai saab ji nu dawara bhejna aise hi sangtan nu app ji de charna nal jorh ke rakhan ❤

  • @PargatSingh-fd8fg
    @PargatSingh-fd8fg 6 місяців тому +3

    ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਰਹੇਗਾ🙏🙏

  • @Jaswinderkaur-re1pn
    @Jaswinderkaur-re1pn 4 місяці тому +4

    ਬਹੁਤ ਹੀ ਸੋਹਣੀ ਭਾਈ ਜੀ ਦੀ ਆਵਾਜ਼ ਤੇ ਸ਼ਬਦ

  • @kamalgill6715
    @kamalgill6715 Рік тому +2

    ਅਨੰਦ ਮਈ ਅਮ੍ਰਿਤ ਵਰਸਾੌਓੁਦਾ ਰਾਗੁ ਵਾਹਿਗੁਰੂ ਜੀ ਮੇਹਰ ਬਖਸ਼ਿਸ਼ ਕਰਨ ॥

  • @sanjaykakkar1321
    @sanjaykakkar1321 6 місяців тому +2

    🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🙏🏻🌸🌻🌸🌻🌸🌻🌸🌻🌸🌻🌸🌻🌸🌻🌸

  • @SimranSingh-mw1yi
    @SimranSingh-mw1yi 6 місяців тому +7

    Waheguru ji🙏 Singh Sahab di Aatma nu Shanti te Aapne charna vich niwaas bahksna 🙏🙏🙏

  • @ManmohanSingh-eg1ww
    @ManmohanSingh-eg1ww 3 роки тому +2

    Bhai Sahib ji Guru Ramdaas Patshah de Darbar de Sunder te Pyare Kohenoor han. Rehndi Dunia tak app ji di awaj Desh Vadesh dian Sangtan de Dil vich Smayei hai. We miss you.

  • @luckybhullar9944
    @luckybhullar9944 4 роки тому +72

    ਦਮਦਾਰ ਆਵਾਜ਼ ਸੱਦਾ ਲੲੀ ਦਿਲਾਂ ਵਿਚ ਰਹੀ ਗੀ

  • @Ragibalwindersinghchotian
    @Ragibalwindersinghchotian 6 місяців тому +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਭਾਈ ਜੀ ਨੂੰ ਚਰਨਾ ਵਿਚ ਨਿਵਾਸ ਬਖਸ਼ਣ

  • @ManjinderSingh-yo5gl
    @ManjinderSingh-yo5gl 3 роки тому +2

    Nirmal Singh ji khalsa... na koi ehna varga c...ate na koi hoyega...bcz mithi awaaz de nal nal mithi nature lai v oh jane jande c...🌹🌹🌹🙏🙏🙏

  • @pushpalsinghmaluwalia
    @pushpalsinghmaluwalia 4 роки тому +15

    Kaum de besh keemti nagine bhai nirmal singh ji khalsa ❤❤

  • @princecharm2195
    @princecharm2195 4 роки тому +5

    Nahe labne eho jehe mahan kirtnie Wah je Wah kya baat hai

  • @marisadavis5753
    @marisadavis5753 3 роки тому +18

    Waheguru ji 🙏 I miss bhai Nirmal singh never forget

  • @jaspalsingh-xy3kn
    @jaspalsingh-xy3kn Рік тому +3

    👏🏻ਬਹੁਤ ਹੀ ਸੋਹਣਾ ਸ਼ਬਦ ਗਾਇਆ ਜੀ।

  • @SukhwinderSingh-uq9mo
    @SukhwinderSingh-uq9mo 4 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਜੀ

  • @budhram8363
    @budhram8363 6 місяців тому +3

    Satnam ਵਾਹਿਗੁਰੂ ਗੁਰੂ ji

  • @tharmindersingh897
    @tharmindersingh897 2 роки тому +2

    ਵਾਹਿਗੁਰੂ ਜੀ ਭਾਈ ਸਾਹਿਬ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ।

  • @BalwinderSingh-pf2nr
    @BalwinderSingh-pf2nr 7 місяців тому +3

    VAAH BH NIRMAL SINGH KHALSA G !! AJJ VEE ZINDA HO GURRU SAAHEBAAN MAHAARAAJ DEE PAVITAR GURRBAANNI SHABAD DE DUAARAA LOKK DILLA’n Vich !!

  • @nirmalsinghganga6950
    @nirmalsinghganga6950 2 місяці тому +1

    Great ragi bhayi Nirmal singh Khalsa ji...

  • @BaljeetkaurBK
    @BaljeetkaurBK 4 роки тому +12

    Jdo v sundi aa bhai sahib di awaj man bairag nal bhar janda

  • @gurmeetbrar9618
    @gurmeetbrar9618 4 місяці тому +2

    बहुत ही बढ़िया कीर्तन जी

  • @MohinderpalSingh-pl7xm
    @MohinderpalSingh-pl7xm 4 місяці тому +3

    Waheguru ji miss you bhai ji guru aap ji ang sang ji.

  • @harpreetkaur8063
    @harpreetkaur8063 2 місяці тому +1

    ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਜਥੇ ਦਾ ਬਹੁਤ ਬਹੁਤ ਧੰਨਵਾਦਜੀ 🙏❤❤❤❤❤🙏

  • @GurMohinder-qd6xy
    @GurMohinder-qd6xy 4 місяці тому +2

    Waheguru ji ka Khalsa waheguru ji ke fateh

  • @pardedpsingh7442
    @pardedpsingh7442 3 місяці тому +2

    Bhut bhut Miss krde ha bahi sab nu 😭😭😭😭😭😭😭😭

  • @jaspreetsinghdhiman7142
    @jaspreetsinghdhiman7142 5 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dilbersingh1968
    @dilbersingh1968 3 роки тому +13

    ਇਹੋ ਜਿਹੇ ਪਿਆਰੇ ਸਬਦ ਨੂੰ ਡਿਸਲਾਇਕ ਕਰਨ ਵਾਲੇ ਪਾਪੀ ਵੀ ਇਸ ਦੁਨੀਆ ਤੇ ਹਾਜਰ ਹਨ

  • @SurinderMultani-hx8qv
    @SurinderMultani-hx8qv 3 місяці тому +2

    Bhai. Nirmal. Singh. Ji
    Sada. Amar. Han. Rag. De. Herre. Sa n. Ji

  • @jaspalsingh-xy3kn
    @jaspalsingh-xy3kn Рік тому +3

    ਭਾਈ ਨਿਰਮਲ ਸਿੰਘ ਜੀ ਖਾਲਸਾ

  • @nishansingh5080
    @nishansingh5080 4 роки тому +1

    ਵਾਹਿਗੁਰੂ ਜੀ

  • @RamdgopalSingh
    @RamdgopalSingh 5 місяців тому +2

    ਪਤਾ ਨੀ ਕਿਥੇ ਚਲਾ ਜਾਂਦੀਆਂ ਰੂਹਾਂ

  • @sukhwantvloger2827
    @sukhwantvloger2827 4 роки тому +22

    Mai Ohna Gurua Te Bahut Maan Mehsoos krda hai jinaa ne Sadee varge tuch Jivaa Nu Enaa maaan Bhakshiya..Bhai Sahabbb Da name Sada Yaad Rahugaa

  • @balbirsinghheera9503
    @balbirsinghheera9503 5 місяців тому +2

    ❤❤waheguruni

  • @jagtarkaur6901
    @jagtarkaur6901 5 місяців тому +3

    Wahegure.ji wahegure.ji wahegure.ji ❤❤❤🙏🙏🙏🙏🙏🌹

  • @ag487
    @ag487 4 роки тому +12

    Ardas karo ki bhai saihb ji di rooh nu parmatma charna cho niwas bakhshey ,waheguru jio

  • @amarjitsinghsandhu2908
    @amarjitsinghsandhu2908 21 день тому

    ਧੰਨ ਭਾਈ ਨਿਰਮਲ ਸਿੰਘ ਜੀ

  • @HarbhajanSingh-qm8xv
    @HarbhajanSingh-qm8xv 7 місяців тому +2

    Waheguru waheguru waheguru waheguru e

  • @dalbirsinghsingh8144
    @dalbirsinghsingh8144 3 роки тому +5

    WAHEGURU je ka khalsa WAHEGURU je ke fifth From Qatar

  • @pardeepsingh3033
    @pardeepsingh3033 5 місяців тому +2

    Satnam Sheri waheguru ji

  • @theherculesyt9963
    @theherculesyt9963 4 роки тому +9

    Waheguru ji dae pyare pai nirmal singh ji aap ji da vishoda sahen karn da bal saari sangat ate aap ji dae parwar nu bhana manan da bal Waheguru ji bakshan ate aap ji nu dhorr dillo shardanjli .. Par jo jo aap ji dae naal parshasan nae kita ona nu Waheguru ji maaf nhi karn gae

  • @yaaranmule3031
    @yaaranmule3031 3 роки тому +8

    Nanak Naam Chardikala Tere Bhane Sarbat Da Bhala ❤️🙏 waheguru ji

  • @yaaranmule3031
    @yaaranmule3031 3 роки тому +9

    Nanak Naam Chardikala Tere Bhane Sarbat Da Bhala ❤️🙏

  • @dilbersingh1968
    @dilbersingh1968 3 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ
    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ

  • @jagtarkaur6901
    @jagtarkaur6901 5 місяців тому +3

    I'm love this shabbat ji❤❤❤🎉🌹🙏🙏

  • @kashmirkaur8925
    @kashmirkaur8925 4 роки тому +5

    ਵਾਹਿਗੁਰੂ 🌹🌹🌹🌹🌹ਸਤਨਾਮ 🥀🥀🥀🥀🥀

  • @girsingh2892
    @girsingh2892 4 роки тому +7

    WaheGuru Ji ka Khalsa WaheGuru Ji ki Fateh bhai Nirmal Singh Ji Satguru ji Apne Charanon Mein bhashan ji

  • @jatindersingh2562
    @jatindersingh2562 2 місяці тому +1

    ❤Waheguru saheb ji ❤

  • @PremSingh-iw2sk
    @PremSingh-iw2sk 6 місяців тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jatindersinghdhaliwa9156
    @jatindersinghdhaliwa9156 3 роки тому +1

    Wahaguru ji 🙏🏼🙏🏼

  • @Rajindersingh-nq4pz
    @Rajindersingh-nq4pz 7 місяців тому +1

    BAHUT HI RASEELI AWAS VICH RASBHINNA MEETHA KIRTAN BHAI SAAHIB DI YAAD VIVH BOLO JI WAHEGURU JI KA KHALSA WAHEGURU JI KI FATEH, WAHEGURU JI TERA SHUKAR HAI JI SAT SHRI AKAAL JI SHRI GANGANAGAR RAJASTHAN INDIA ♻️ 🙏 🇮🇳

  • @bhupinderkaur2008
    @bhupinderkaur2008 4 роки тому +36

    Bhai Sahib ji tusi sada sade sabna de dila vich rehoge.WAHEGURU ji tuhanu apne charna vich rakhan.

  • @ashiiikumari.m.8067
    @ashiiikumari.m.8067 4 роки тому +4

    😢 ಇವು ದೇವರ ವಾಕ್ಯಗಳಾಗಿವೆ ಎಂದು ನನಗೆ ತಿಳಿದಿದೆ.

  • @chemistryplus2269
    @chemistryplus2269 2 роки тому +3

    ਰੁਹਾਨੀਅਤ 🙏

  • @rajindersingh3290
    @rajindersingh3290 4 роки тому +7

    Waheguru ji ka khalsa WaheGuru ji ki Fateh waheguru ji

  • @paramjeetsohi2891
    @paramjeetsohi2891 4 роки тому +8

    Waheguru ji
    I miss you
    Bai nirmal singh ji

  • @sbaljitsbaljit8454
    @sbaljitsbaljit8454 4 роки тому +13

    Majbi sikh Kom daa heraa c bhai Sahib g 💐 Waheguru ji enaa nu apne Charna Vich laai rakhan

    • @harinderkaur2141
      @harinderkaur2141 2 роки тому

      Sbaljit ji Majbi word aje v tuhade soch wich ai tan Shabad tan gaya hi nahi tuhade Mann andar. Guru Gobind Singh ji ne panj piyare saaje han ihi jaat paat te ooch neech mitaan layi. Tusi haali v uthe hi ho. May Waheguru bless you with sumatt.

  • @AmandeepKaur-jl9qu
    @AmandeepKaur-jl9qu 5 років тому +17

    ਵਾਹਿਗੁਰੂ ਜੀ🌹🌹🌹Waheguru Ji🌹🌹🌹🌹

  • @ss.27
    @ss.27 2 місяці тому +1

    Dhan Guru Pita Sahib Sri Guru Nanak Sahib g Maharaj

  • @SukhdevSingh-h6r
    @SukhdevSingh-h6r Місяць тому

    ਬੁਹਤ ਹੀ ਸੋਹਣੀ ਵਾਜ, ਹੈ

  • @ParmjitSingh-pp8rg
    @ParmjitSingh-pp8rg 3 місяці тому +2

    🙏

  • @harneksingh7494
    @harneksingh7494 5 місяців тому +1

    Satnam Shri Waheguru Sahib Ji Maher kro Sab Jagat Te Ji Waheguru Sahib Ji 🙏🙏🙏🙏🙏🙏

  • @kamarjitkourkhalsa3503
    @kamarjitkourkhalsa3503 3 роки тому +1

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀ🌹🙏💘♥️💘

  • @hs_gamming_3796
    @hs_gamming_3796 4 роки тому +14

    Waheguru ji🍀

  • @sanjivsingh2235
    @sanjivsingh2235 5 місяців тому +1

    ❤ਵਾਹਿਗੁਰੂ ਜੀ ❤

  • @DilbaghSinghSingh-f8z
    @DilbaghSinghSingh-f8z 2 місяці тому +1

    Very nice 💯

  • @karmjitsingh5313
    @karmjitsingh5313 4 роки тому +3

    ਬਾਬਾ ਬੋਲਤੇ ਥੇ ਕਹਾਂ ਗਏ ........

  • @manjotkaur8200
    @manjotkaur8200 4 роки тому +13

    🙏🙏🙏waheguru jii

  • @bhupindersharma6006
    @bhupindersharma6006 3 роки тому +2

    waheguru ji waheguru so sweet voice ji. miss you always bhai sab ji

  • @anjuawla7493
    @anjuawla7493 5 місяців тому +2

    Missyoubhaisahibneverforgetyou

  • @KaramjitGill-sn9db
    @KaramjitGill-sn9db 5 місяців тому +1

    Waheguru ji waheguru ji waheguru ji waheguru ji waheguru ji waheguru ji waheguru ji

  • @sukhbrar9093
    @sukhbrar9093 3 місяці тому +1

    Bhut Soni voice sukoon mil da

  • @sukhipunia1119
    @sukhipunia1119 4 роки тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 👏👏

  • @mohansingh7391
    @mohansingh7391 7 місяців тому +1

    ❤ ਵਾਹਿਗੁਰੂ ਜੀ 🙏❤

  • @jalor.wahegurusingh1120
    @jalor.wahegurusingh1120 4 роки тому +5

    Waheguru ji meher kareo ji 🙏 🙏 🙏 🙏🙏 🙏🙏 🙏🙏 🙏🙏 🙏🙏 🙏 waheguru ji 🌹🌹🌹

  • @theherculesyt9963
    @theherculesyt9963 4 роки тому +2

    ena anmol Punjab da kohinoor hira jave toc ant wele rolliya o sari sangat kadi nhi bhol sakdi .. Waheguru ji kirpa karn aise parshasan da khatma hoye ta k age tou koi sada padam shiri na gwache

  • @RajwinderKaur-ih1qz
    @RajwinderKaur-ih1qz Місяць тому

    Wahegure ji nice shabad ❤️

  • @jagdishmathauda2969
    @jagdishmathauda2969 4 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏👏👏👏👏👏👏