Our two day stay at Kasauli (13-14 Jun) was memorable.We walked across all the points mentioned in the video during our trip.Our interview by the team was" like an icing on the cake".
boht vdia lgea brother kasoli tour aci 2010 vich college trip te gye c bt ethe sb ton hight te ik Hanuman mandir hai mai oh dekhn lyi sara vlog dekhea bt tuci shayd gye nyi oh is ton v hight te hai te boht sundar hai bt fr v vdia lga college days yad aa gye thanku
Harbhej Bai tera Sony kaida bahut aa Sisma dam tey v bahut kadatn ch c tu vichare di kadatan kadan nee dinda 😊 excited bahut aa Sony tu v bhor tee vichare di chapplan pake nee ayea 😂
Harbej bai thone ek hor itihaask jga dussda va tusi dekhn jao ferozepur da qila jo ferozepur cantt ch aa saragadi durudware kol but oh army de under aa thonu permission lene lene aa ek gal hor aaj tak oss aile da koi video nahi bnaya gya kese v youtuber dvara baki permission melu k nahi eh nahi keh sakda q k army base aa but vein wale cheez aa bai ji
Sada purane punjab da put Star aa taareef baste lafz khtm ho jande ne bai camera men da v dhnwad krde ha dill to jo sanu ghr bethe 1947 to v pehle se time vich lai jande ne kina vdhia time hou bai oh bhakt vich bas socha vich oh time vich chl jai da..prr sanu lai ke janda sada bhai purane punjab da put 🙏
ਬਹੁਤ ਵਧੀਆ ਬਾਈ ਜੀ ਹਰ਼ਭੈਜ ਸਿੰਘ ਜੀ
ਹਰਭੇਜ ਸਿਹਾਂ ਮੰਨ ਗਏ ਤੇਰੀਆਂ ਖੋਜਾਂ ਨੂੰ। ਬਹੁਤ ਵਧੀਆ ਬਹੁਤ ਅੰਨਦ ਆਉਦਾ ਤੇਰੀਆਂ ਵੀਡੀਓ ਦੇਖ ਕੇ 🙏
Bilkul g harbhej sidhu bda mehnti bnda h
Thanks ji
ਬਹੁਤ ਵਧੀਆ ਬਾਈ ਜੀ, ਸੂਬੇਦਾਰ ਜੋਗਿੰਦਰ ਸਿੰਘ ਸਾਡੇ ਪਿੰਡ ਵੱਡੇ ਮਾਲੇ ਤੋਂ ਸੀ ਵੀਰ
ਹਰਭੇਜ ਵੀਰ ਤੁਸੀਂ ਬਹੁਤ ਮਿਹਨਤ ਕਰਦੇ ਹਨ ਪ੍ਰਮਾਤਮਾ ਤੁਹਾਨੂੰ ਤਰੱਕੀ ਦੇਣ
ਯੁੱਗ ਯੁੱਗ ਜੀਓ ਵੀਰ ਜੀ ਹਰ ਪੇਸ਼ਕਸ਼ ਬਹੁਤ ਪਿਆਰ ਨਾਲ ਪੇਸ਼ ਕਰਦੇ ਹੋ ਵੀਰ ਜੀ 👌👍🤝🙏
ਧੰਨਵਾਦ ਵੀਰ ਮਹਾਨ ਤੇ ਹਿਮਾਚਲ ਦੀਆਂ ਵਾਦੀਆਂ ਦੀ ਸੈਰ ਕਰਾਉਣ ਲਈ।
ਹਰਭੇਜ ਸਿੰਘ ਜੀ ਤੁਸੀਂ ਬਿਲਕੁੱਲ ਠੀਕ ਕਿਹਾ ਠੰਢਾ ਮੌਸਮ ਵਾਕਿਆ ਹੀ ਸੁਹਾਵਣਾ ਲਗਦਾ ਹੈ।ਇਸੇ ਤਰ੍ਹਾਂ ਮਨੁੱਖ ਵੀ ਜਿਸ ਦਾ ਸੁਭਾ ਠੰਢਾ ਹੁੰਦਾ ਉਸੇ ਦੀ ਹੀ ਤਾਰੀਫ ਹੁੰਦੀ ਹੈ।ਹਰਭੇਜ ਸਿੰਘ ਜੀ ਇਕ ਗੱਲ ਤੁਹਾਡੀ ਪ੍ਰਸ਼ੰਸਾ ਵਿੱਚ ਕਹਿਣੀ ਹੈ ਤੁਹਾਡਾ ਕਿਸੇ ਚੀਜਾ ਦਾ ਜਾਂ ਕਿਸੇ ਥਾਂ ਦਾ ਹਾਲ ਬਿਆਨ ਕਰਨ ਦਾ ਤਰੀਕਾ ਲਾਜਵਾਬ ਹੈ।ਪ੍ਰਮਾਤਮਾ ਨੇ ਤੁਹਾਡੀ ਜੁਬਾਨ ਵਿੱਚ ਰੱਸ ਭਰਿਆ ਹੋਇਆ ਹੈ।ਜਿਸ ਦਾ ਮਨੁੱਖ ਕਾਇਲ ਹੋ ਜਾਂਦਾ ਹੈ।
ਵੀਰ ਜੀ ਬਹੁਤ ਕੁਝ ਦਿਖਾਇਆ ਤੁਹੀ ਸਾਨੂੰ। ਧੰਨਵਾਦ g
ਅੰਗਰੇਜ਼ਾਂ ਦੀਆਂ ਬਣੀਆਂ ਚੀਜ਼ਾਂ ਦੀ ਅਜੇ ਮੁਨਿਆਦ ਪੂਰੀ ਆਸ ਸਾਡੇ ਖਾਣ ਸੂਰੇ ਲੀਡਰਾਂ ਨੇ ਦੇਸ਼ ਨੂੰ ਖਾ ਲਿਆ ਬਣਾਇਆ ਕੁਝ ਨੀ ਏਥੇ ਤਾਂ ਮੇਰੇ ਦੇਖਣ ਉਧਰ ਬੁਰਜ ਦੋ ਤਿੰਨ ਵਾਰ ਬਣਗੇ ਇਹਨਾਂ ਦੀਆਂ ਚੀਜ਼ਾਂ ਨੂੰ ਅੱਜ ਵੀ ਦੇਖਦੇ ਆ
Gurbej bhut bolda sir kha janda e
ਕਸੌਲੀ ਚੰਡੀਗੜ੍ਹ ਤੋਂ 40ਕੁ ਕਿਲੋਮੀਟਰ ਦੂਰ ਹੈ। ਗਰਮੀਆਂ ਵਿਚ ਵੀ ਇਹ ਬਾਕੀ ਥਾਵਾਂ ਤੋਂ ਠੰਢਾ ਰਹਿੰਦਾ ਹੈ। ਜਨਵਰੀ ਫਰਵਰੀ ਵਿਚ ਬਰਫ ਵੀ ਜੰਮਦੀ ਹੈ ਤੇ ਸਰਦੀਆਂ ਚ ਹਰਿਆਲੀ ਵੀ ਵਾਧੂ ਹੁੰਦੀਂ ਹੈ। ਸੰਤਬਰ ਤੋਂ ਬਾਅਦ ਘੁੰਮਣ ਦਾ ਅਲਗ ਨਜ਼ਾਰਾ। ਸ਼ਨੀਵਾਰ ਏਥੇ ਹੋਟਲ ਫੁੱਲ ਬੁੱਕ ਹੁੰਦੇ,ਕਿਉਂਕਿ ਚੰਡੀਗੜ੍ਹ ਮੋਹਾਲੀ ਪੰਚਕੁਲਾ ਪਿੰਜੌਰ ਤੇ ਹੋਰ ਨੇੜਲੇ ਇਲਾਕੇ ਤੋਂ ਪਰਿਵਾਰ ਤੇ ਨੋਜਵਾਨ ਜੋੜੇ ਆਉਂਦੇ ਨੇ ਤੇ ਰਾਤ ਵੇਲੇ ਬਜ਼ਾਰ ਦੀ ਰੌਣਕ ਵੱਖਰੀ ਹੁੰਦੀਂ ਹੈ।
ਬਾਕੀ ਆਲੇ ਦੁਆਲੇ ਚੀਲ ਦੇ ਰੁੱਖ ਹਨ, ਜਿਨ੍ਹਾਂ ਨੂੰ ਲੱਕੜ ਦੇ ਫੁੱਲ ਲਗਦੇ ਨੇ। ਮਈ ਜੂਨ ਚ ਬਾਂਸ ਤੇ ਸੁੱਕੀ ਚੀਲ ਨੂੰ ਆਪੇ ਅੱਗ ਲੱਗ ਜਾਂਦੀ ਹੈ ਤੇ ਚੀਲ ਚ ਤੇਲ ਹੋਣ ਕਰਕੇ ਜਲਦੀ ਅੱਗ ਬੁਝਦੀ ਨਹੀਂ। ਕਦੀ ਕਦੀ ਗਰਮੀਆਂ ਚ ਸ਼ਿਮਲੇ ਤੋਂ ਵੀ ਠੰਢਾ ਹੁੰਦਾ ਹੈ। ਸਭ ਤੋਂ ਸਾਫ, ਸਸਤਾ ਤੇ ਨੇੜੇ ਦਾ ਮਨਮੋਹਕ ਇਲਾਕਾ ਹੈ ਕਸੌਲੀ। ਏਥੋਂ ਦਾ ਲੋਕਲ ਜੂਸ ਵੀ ਵਧੀਆ ਹੈ, ਫੈਕਟਰੀ ਤੋਂ ਆਉਂਦਾ ਸਿੱਧਾ। ਕਸੌਲੀ ਫਾਲ ਝਰਨਾ ਵੀ ਥੋੜੀ ਦੂਰ ਹੈ, ਪਰ ਓਥੇ ਜੋੜੇ ਜਾਂ ਪਰਿਵਾਰ ਦੀ ਐਂਟਰੀ ਹੈ।
ਬਾਕੀ ਰੋਪੜ ਨੇੜੇ ਭੱਦਲ ਤੋਂ ਅੱਗੇ ਗੁਰਦੁਆਰਾ ਬੀਬੀ ਮੁਮਤਾਜ਼ ਜਰੂਰ ਜਾਇਓ, ਜਿੱਥੇ ਸਵੇਰ ਦਾ ਨਜ਼ਾਰਾ ਸਕੂਨ ਭਰਿਆ ਹੁੰਦਾ ਹੈ। ਜੰਗਲ ਅੰਦਰ ਬੀਬੀ ਜੀ ਦੀ ਸਮਾਧੀ ਹੈ ਤੇ ਨੇੜੇ ਭੱਠਾ ਸਾਹਿਬ ਗੁਰਦੁਆਰਾ ਵੀ ਹੈ।
Bahut vadiya video bai ji nice gud
Our two day stay at Kasauli (13-14 Jun) was memorable.We walked across all the points mentioned in the video during our trip.Our interview by the team was" like an icing on the cake".
ਬਹੁਤ ਚੰਗਾ
ਬਹੁਤ ਵਧੀਆ ਲੱਗਿਆ ਵਾਈ ਜੀ
ਬਹੁਤ ਖੂਬਸੂਰਤ ਜੀ
Bir Harhbhej singh bir ji, you have so much energy and excitement to show us these beautiful memories of our past places ❤️, saluted to out Army Bir 💜
ਤੂੰ ਕਿਤੇ ਗਿਆ ??ਮਸੂਰੀ ਤੌ ਬਿਨ੍ਹਾਂ
ਹਰਭੇਜ ਵੀਰ ਵੈਰੀ ਫਨੀ " ਐਧਰ ਨੂੰ ਨਾ ਰਿੜ ਜਾਈਂ ਮੇਰਾ ਵੀਰ ਹੱਥ ਬੰਨ੍ਹੇ ਤੇਰੇ ਅੱਗੇ" 🤣🤣
ਧੰਨਵਾਦ ਵੀਰ ਜੀ
har ik Shandar video with shandar commentary dhanwad moge wala bai
ਬਹੁਤ ਵਧੀਆ ਬਾਈ ਜੀ
ਚਰਚ ਚ ਜੁੱਤੀ ਨਹੀਂ ਖੋਲਦੇ ਹਰਭੇਜ ,ਇਹ ਬਿਲਡਿੰਗ ਬਣੀ ਹੀ ਇਸੇ ਤਰਾਂ ਹੁੰਦੀ ਹੈ ।
Harbhej veer tuhadi awaz te tuhada Galbat karan ta treeka bahut vadiya parmatma mehar rakhe
Bahut Khoobsurat video🎥 ha veer ji. Tuhade nal asi ve Chal rhe hanji 👍
Sabash puttra meri 65 saal Umar aa sawad aa janda tere video dekh ke
Amen God bless you
Bir ji your comments are very helpful and powerful 🙏 👏
boht vdia lgea brother kasoli tour aci 2010 vich college trip te gye c bt ethe sb ton hight te ik Hanuman mandir hai mai oh dekhn lyi sara vlog dekhea bt tuci shayd gye nyi oh is ton v hight te hai te boht sundar hai bt fr v vdia lga college days yad aa gye thanku
Good job brother god bless you and your family
👌👌👌
Nice👍 video vr ji
Moge di boli ba kamal hai mithi mithi.
I love your voice nice video
Tuhadiya video lagdiya ni k asi koi video dekh de aa edha lgda nal ee hunde aa tuhade .bohot vadhiya video aaa veere
Very nice
Gud ji thanks very match broo ji
ਹਰਭੇਜ ਸਿੰਘ ਬਾਈ ਜੀ ਕਸੌਲੀ ਤੋਂ ਅਗਾਂਹ ਡਗਸ਼ਈ ਵੀ ਜਾਕੇ ਆਇਓ ਉੱਥੇ ਅੰਗਰੇਜਾਂ ਦੇ ਟਾਈਮ ਦੀ ਜੇਲ ਬਣੀ ਹੋਈ ਐ ਉਹ ਦੀ ਵੀ ਫਿਲਮ ਬਣਾ ਲਿਓ ਬਹੁਤ ਵਧੀਆ ਚੀਜ ਹੈ ਤੁਸੀਂ ਯਾਦ ਕਰੋਗੇ ਧੰਨਵਾਦ ਬਾਈ ਜੀ
10.48 te theeeek aa haaa theeek e aa😃🤟😆😜
Excellent coverage. Thank you Ji .
Great job paaji
Nice experience veer ji
Good job
God bless you with more progress. Double the day and quadruple the night
👏
Beautiful place
Nice by ji 🙏
First like video
Veer Ludhiana wala tank Rose garden de baher khada karta hai.
Jai Hind 🙏🌹🌼🙏
Nice video
Good job
Jai Jesus ji Happy Christmas ⛄🎄
Thanku sir asi tuhade nal hi ghom lende ha nale sade paise Bach jande ne nale leg nai thakdy
Good 👍
Gurbhej ji 🙏 from bathinda
Very good hill satatian
Good
Amazing
Bast of luck bro sawad kr tah bai 👍
Satiri wargi gulab jaman fitt karti 👌😄😄
Baakamaal bai
Nice
Very good veer
👍👍👌👌👌
So sweet bro all video
Harbhej Bai tera Sony kaida bahut aa Sisma dam tey v bahut kadatn ch c tu vichare di kadatan kadan nee dinda 😊 excited bahut aa Sony tu v bhor tee vichare di chapplan pake nee ayea 😂
Neat and clean area
Very nice 👍
ਵੀਰ ਖੱਡ ਜਿਆਦਾ ਸਹੀ ਲਗਣਾ ਸੀ ਖਾਈ ਲਈ ।
ਬਾਈ ਹਰਭੇਜ ਇਹ ਕਸੋਲੀ ਸ਼ਹਿਰ ਲਾਰਡ ਡਲਹੌਜ਼ੀ ਨੇ ਵੱਸੀਆ ਸੀ ਇਹ ਚਰਚ ਵੀ ਲਾਰਡ ਡਲਹੌਜ਼ੀ ਦੀ ਹੀ ਹੈ
Sir ji kpoorthla science sity da toor la ke aao ji❤️
Bai ji teeka ithey hi banda CRI ch tuhanu oh vi ghumni chahidi si
❤️❤️❤️
ਮਹਿੰਗਾ ਦਿੰਦੇ ਬਨ-ਸਮੋਸਾ ਤੇ ਬਹੁਤਾ ਸਵਾਦ ਵੀ ਨਹੀਂ..... 50 ਰੁਪਏ ਦਾ ਇੱਕ ਦਿੰਦੇ। ਅੱਜ ਹੀ ਖਾ ਕੇ ਆਇਆ। 20 30 ਰੁਪਏ ਜਾਇਜ਼ ਹੈ।
ਤਕਰੀਬਨ ਸਾਰਾ ਸਮਾਨ ਬਹੁਤ ਮਹਿੰਗਾ ਹੈ, ਖਾਣ ਪੀਣ ਦਾ ਸਮਾਨ ਨਾਲ ਲੈ ਜਾਵੇ।
Harbej bai thone ek hor itihaask jga dussda va tusi dekhn jao ferozepur da qila jo ferozepur cantt ch aa saragadi durudware kol but oh army de under aa thonu permission lene lene aa ek gal hor aaj tak oss aile da koi video nahi bnaya gya kese v youtuber dvara baki permission melu k nahi eh nahi keh sakda q k army base aa but vein wale cheez aa bai ji
Beta jehrha tur nahi sakda oh ki kare ?
Tuhanu garkhal vi dikhana chahida si os jgah sharab tey bear di factory vi hai jisda nam mohan mekin hai
Suraj niche nhi aa rha dharti ghoom rhi hai bro
Samosas dekh ke muh vich pani ahagyea
Pandori mahanta da Gera kado veer ji gurdaspur
Can you show Larance school
Sada purane punjab da put Star aa taareef baste lafz khtm ho jande ne bai camera men da v dhnwad krde ha dill to jo sanu ghr bethe 1947 to v pehle se time vich lai jande ne kina vdhia time hou bai oh bhakt vich bas socha vich oh time vich chl jai da..prr sanu lai ke janda sada bhai purane punjab da put 🙏
22.ok..
22ji ma vi army ma subadar ha
Lae nazare
Not nalka fire hydrant
Baiji Punjanbi bomb a
First view😂😂😂
Thanks ji
balle y mole bal nu janda ?
वीरे
हाईमन नहीं हुन्दा
ईन्गलिश चे चेक करो 😂😂😂🤗🙏
ਹਰਭੇਜ ਦਾ ਦਮ ਚੜ ਗਿਆ
Kon bolda angrejan ne kmm nhi kria pr jo kria oh di rees sade wale fukri gormint 1000 saal vich nhi krr sakde 🙏
Yr punjabi ta dhang nal bol, over hi boli jana
Fuddu vlog
Nice video
Good
Nice job
good job