Batt sahib is a good man who is mostly telling the truth but not all the truth. The fact is that Hira Mandi was a place where those who were plundering the poor in Punjab carried on their rotten activities. This includes those Hindus, Muslims and Sikhs who lived on the toil and sweat of ordinary people. There is nothing to feel proud about such a shameful history.
JAWAD SHAHZAD BHOLA THREE BROTHERS JAWAD WOODEN WORKS in south Africa Pretoria 🇿🇦 ♥️ to all from bhati tainaa bro pls in next episode these three brothers name they all help indian brothers in Johannesburg sister u also pls thanks
tehna bhi jee tusi suru vich jo keh ke suruaat kette husan da bazaar thoda kehan da treeka menu lagda jehna naal tusi gal baat kar rahe se ohna nu ve theek na lagea hove jeve ohna ne keha ke geet sangeet hunda se par tusi hor passeo gal kar rahe se tusi var var os pase ja rahe se eh menu lagea samaj apni apni
Kuch pale nai pai reha … Kadi keh rahe khandani c … Kadi kehnde Bhagairat hoge….. Kadi kehnde jisam feroshi nai c hundi …. Te 2 mahine da contract jisam feroshi hi c
ਬਹੁਤ ਵਧੀਆ ਸਵਾਲ ਜਵਾਬ ਟਹਿਣਾ ਸਾਬ ਕੰਮ ਮਾਇਨੇ ਨਹੀਂ ਰੱਖਦਾ ਸਵਾਲ ਕਰਨ ਦਾ ਅੰਦਾਜ਼ ਦੱਸਦਾ ਕੀ ਸ਼ਬਦ ਦਾ ਜਾਦੂਗਰ ਹੈ ਟਹਿਣਾ ਖਜ਼ਾਨਾ ਹੈ ਸ਼ਬਦਾਂ ਦਾ ਬਾਈ ਕੋਲ
ਦਿੱਲੀ ਲਾਹੌਰ ਦੇ ਦਰਵਾਜੇ ਭਾਵੇਂ ਬੰਦ ਹੋ ਜਾਣ ਪਰ ਖਿੜਕੀਆਂ ਖੁੱਲੀਆਂ ਰਹਿਣੀਆਂ ਚਾਹੀਦੀਆਂ ਹੈ ਇਹੀ ਅੱਲਾਹ ਨੂੰ ਅਰਦਾਸ ਹੈ
❤ salute veer g 🙏
Kari keta mail rabba Delhi te lahor da🎉
ਪ੍ਰਸਥਿਤੀਆਂ ਸੁਭਾਅ ਬਦਲ ਦਿੰਦੀਆਂ ਹਨ ...
*ਇਨਸਾਨ ਤਾਂ ਕੱਲ ਭੀ ਉਹੀ ਸੀ ਅੱਜ ਵੀ ਉਹੀ ਹੈ*
ਭੱਟ ਜੀ ਤੇ ਟੈਹਣਾ ਸਾਹਿਬ ਸਤਿ ਸ੍ਰੀ ਆਕਾਲ ਕੋਟਕਪੂਰਾ ਚੜ੍ਹਦਾ ਪੰਜਾਬ
ਵਾਹ ਟਹਿਣਾ ਸਾਬ ਦੀ ਅੱਜ ਖੂਬਸੂਰਤੀ ਹੀ ਅਲੱਗ ਲੈਵਲ ਦੀ ਏ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਟਹਿਣਾ ਬਾਈ ਜੀ ਇਹ ਯਾਦਾਂ ਵੀਡੀਓ ਬਣ ਕੇ ਰਹਿ ਜਾਣਗੀਆਂ ਬਹੁਤ ਹੀ ਵਧੀਆ ਗੱਲਾ ਖੁੱਲ੍ਹਿਆ ਜੀ ਟਹਿਣਾ ਸਾਹਿਬ ਜੀ ਭਾਈ ਜਾਨ ਨੇ ਆਪਣੇ ਦੇਸ਼ ਪ੍ਰਤੀ ਵਧੀਆ ਗੱਲਾਂ ਕੀਤੀਆਂ ਜੀ ਸਲਾਮ ਹੈ ਜੀ 🙏🙏👍👍👍
ਦੋਵੇ ਪੰਜਾਬ ਜਿੰਦਾਬਾਦ ਸਾਬਾਸ ✌✌
ਖਾਨਦਾਨੀ ਲੋਕ ਸਨ ਜੋ ਕਲਾ ਨਾਲ ਜੁੜੇ ਹੋਏ ਸਨ ਅਤੇ ਕਲਾ ਦੇ ਮੁਕਾਬਲੇ ਹੁੰਦੇ ਸੀ ਕਲਕਾਰਾਂ ਦਾ ਕੇਂਦਰ ਸੀ ਇਨਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਅਮੀਰ ਲੋਕਾਂ ਦਾ ਮਨੋਰੰਜਨ ਦਾ ਕੇਂਦਰ ਸੀ ਗੀਤ ਸੰਗੀਤ ਰਾਹੀਂ। ਬੱਟ ਸਾਹਿਬ ਨੇ ਬਹੁਤ ਕੀਮਤੀ ਗੱਲਾਂ ਦੱਸੀਆਂ ਬਹੁਤ ਸਿਆਣੀਆਂ ਗੱਲਾਂ ਕੀਤੀਆਂ ਬੱਟ ਸਾਹਿਬ ਤੁਸੀਂ ਦਿਲ ਜਿੱਤ ਲਿਆ Bat sahib you ara good man Thank you Bai ji. ਧੰਨਵਾਦ।
A
ਬਹੁਤ ਵਧੀਆ ਟਹਿਣਾ ਸਾਹਿਬ ਬਹੁਤ ਵਧੀਆ ਪਰ ਅਸਲੀ ਬੰਦਾ ਲੱਭੋ ਜਿਹੜਾ ਤੁਹਾਨੂੰ ਦਿਖਾਵੇ ਅਸਲੀਅਤ ਹੀਰਾ ਮੰਡੀ ਦੀ ਜੀ ਮੈਂ ਦੱਸਣਾ ਨਹੀਂ ਅਸੀਂ ਗਏ ਸੀ ਜੋ ਪਹਿਲਾਂ ਸੀ ਅੱਜ ਵੀ ਹੋਈ ਆ ਧੰਨਵਾਦ❤❤❤❤❤❤
ਰੁੱਤਬਾ ਰਿਆਸਤ ਅਤੇ ਜਾਇਦਾਦ ਦਾ ਨਹੀਂ,
*ਰੁੱਤਬਾ ਸਵੈਮਾਨ ਅਤੇ ਜ਼ਮੀਰ ਦਾ ਹੋਣਾ ਚਾਹੀਦਾ ਹੈ*
ਮੇਲ ਕਰਾ ਦੇ ਰੱਬਾ ਦਿੱਲੀ ਤੇ ਲਾਹੌਰ ਦਾ🙏🙏🙏🙏🙏🙏🙏🙏🙏👌👌👌🙏🙏🙏🙏
ਪਾਕਿਸਤਾਨੀ ਲੋਕ ਬਹੁਤ ਮੁਹੱਬਤ ਕਰਦੇ ਹਨ ਜਿਹੜੇ ਚੜ੍ਹਦੇ ਪੰਜਾਬ ਤੋਂ ਪਾਕਿਸਤਾਨ ਆਉਂਦੇ ਹਨ ਇੱਥੋਂ ਦੇ ਲੋਕ ਬਹੁਤ ਅਦਬ ਸਤਿਕਾਰ ਨਾਲ ਪੇਸ਼ ਆਉਂਦੇ ਹਨ ਬਹੁਤ ਇੱਜ਼ਤ ਕਰਦੇ ਹਨ ਰੌਲੇ ਸਿਰਫ ਹਕੂਮਤਾਂ ਦੇ ਹਨ ਹੁਕਮਰਾਨਾਂ ਦੇ ਹਨ ਜਨਤਾ ਆਵਾਮ ਦੋਨੋਂ ਦੇਸ਼ਾਂ ਦੀ ਭਾਵੇਂ ਚੜਦੇ ਪੰਜਾਬ ਵਾਲੇ ਹੋਣ ਚਾਹੇ ਲਹਿੰਦੇ ਪੰਜਾਬ ਵਾਲੇ ਆਪਸ ਵਿੱਚ ਪਿਆਰ ਮੁਹੱਬਤ ਨਾਲ ਪੇਸ਼ ਆਉਂਦੇ ਹਨ ਅੱਲਾਹ ਕਰੇ ਦੋਨੋਂ ਦੇਸ਼ਾਂ ਦੇ ਲੋਕ ਆਪਸ ਵਿੱਚ ਮਿਲਦੇ ਜੁਲਦੇ ਰਹਿਣ । ਸਰਕਾਰਾਂ ਨੂੰ ਵੀ ਵੀਜਾ ਵਗੈਰਾ ਦੇਣਾ ਚਾਹੀਦਾ ਦੋਨੋਂ ਤਰਫ ਦੀ ਆਵਾਮ ਨੂੰ ਜੀ ਆਮੀਨ
*🙏❣️ਅੱਜ ਦਾ ਵਿਚਾਰ❣️🙏*
*ਹੁਣ ਜਰੂਰਤ ਪੈਣ ਲੱਗੀ ਹੈ!ਮੈਨੂੰ ਤਜੁਰਬੇ ਦੇ ਉਸ ਚਸ਼ਮੇ ਦੀ!ਜਿਸ ਵਿੱਚੋ ਲੋਕਾਂ ਦੇ ਅਸਲੀ ਚਿਹਰੇ ਸਾਫ਼ ਨਜ਼ਰ ਆਉਣ ਲੱਗ ਜਾਣ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਟਹਿਣਾ ਸਾਬ ਦੇਸ ਰਾਜ ਸ਼ਰਮਾਂ ਹੁੰਦੇ ਸੀ ਫਰੀਦਕੋਟ ਵਿੱਚ ਉਨ੍ਹਾਂ ਵਰਗੇ ਹਨ ਵੀਰ ਜੀ ਅਵਾਜ਼ ਵੀ ਬਿਲਕੁਲ ਉਨ੍ਹਾਂ ਵਰਗੀ ਹੈ
Sawarn singh Tehna sahib great job 👍👍
Waheguru Bhali kre..👏👏
Batt sahib bahut vadhia knowledge ditti ji ।
ਪੈਰ ਫਿਸਲਣ ਨਾਲ ਇੰਨੀ ਚੋਟ ਨਹੀਂ ਲੱਗਦੀ
*ਜਿੰਨੀ ਜੀਭ ਦੇ ਫਿਸਲਣ ਨਾਲ ਲੱਗਦੀ ਹੈ*
Quite different than portrayed. Long live Heera Mandi, long live Punjab
ਟਹਿਣਾ ਭਾਈ ਸਾਹਿਬ ਲਾਹੌਰ ਦਾ ਨੂਰ ਤੁਹਾਡੇ ਮੂੰਹ ਤੋਂ ਝਲਕਿਆ ਬਹੁਤ ਸੋਹਣੇ ਲੱਗ ਰਹੇ ਹੋ ਪਰਮਾਤਮਾ ਤੁਹਾਨੂੰ ਸਿਹਤ ਤੰਦਰੁਸਤੀ ਅਤੇ ਸੱਚ ਤੇ ਕਾਇਮ ਰਹਿਣ ਦੀ ਸਮਰਥਾ ਬਖਸ਼ੇ
Aapka face ye Bhatt saab se milta hai
Swarn tehna a great person in punjabi culcharal ❤❤❤❤🎉🎉🎉🎉
Sat shri akal tehna Sahib te harmanji 🙏♥️💐🌹
ਟਹਿਣਾ ਸਹਿਬ ਜੀ ਇਹ ਵੀ ਆਪਣਾ ਪਜਾਬ ਹੈ ਜੀ ਸਿਆਸਤ ਦਾਨਾ ਵਡਤਾ
ਬਹੁਤ ਖੂਬ ਵੀਰ ਜੀ
Tehna Brother Good Interview telecasts with Punjabi peoples at Heera Mandi Lahore Punjab
Thanks Lots
Yash Sannan
Toronto Canada.
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਬਹੁਤ ਵਧੀਆ ਗੱਲਬਾਤਦਾ. ਸਿਲਸਿਲਾ ਚਲਦਾ.ਹੈ ਸਵਾਲ ਜਵਾਬ ਵੀ ਕਮਾਲ ਦੇ ਹਨ
Tahna Ji I'm one of your best fan I like all the blogs .you describe the speech in a very different way like a educated person god bless always
ਸਰਵਣ ਸਿੰਘ ਟਹਿਣਾ ਜੀ ਬਹੂਤ ਵਧੀਆ ਇੰਟਰਵਿਊ
ਮਹਿੰਗਾ ਇਤਰ ਲਗਾਉਣ ਨਾਲ
*ਘਟੀਆ ਵਿਚਾਰਾਂ ਦੀ ਬਦਬੂ ਨਹੀਂ ਜਾਂਦੀ*
ਬਹੁਤ ਵਧੀਆ ਜਾਣਕਾਰੀ ਟਹਿਣਾ ਸਾਬ
Thanks for sharing facts about heera mandi
great ahh ji thena ji gandhi prajapat manila
ਇਹ ਸਹੀ ਏ ਕਿ ਪਹਿਲਾਂ ਇਹ ਮਨੋਰੰਜਨ ਦਾ ਸਾਧਨ ਹੁੰਦਾ ਸੀ ਜੀ ਨਾ ਟੀਵੀ ਨਾ ਫਿਲਮਾਂ ਨਾ ਮੋਬਾਈਲ ਸਿਰਫ ਇਹੀ ਗਾਉਣ ਵਾਲੀਆਂ ਬੀਬੀਆਂ ਹੀ ਮਨੋਰੰਜਨ ਦਾ ਸਸਤਾ ਸਾਧਨ ਹੁੰਦੀਆਂ ਸਨ ਜੀ ਪਰਦੇ ਨਾਲ ਧੰਦਾ ਵੀ ਹੁੰਦਾ ਸੀ ਪਰ ਘੱਟ ਤੇ ਪਰਦੇ ਨਾਲ ਰਾਤ ਨੂੰ ਬਾਰਾਂ ਇੱਕ ਵਜੇ ਤੋਂ ਬਾਅਦ ਤਿੰਨ ਚਾਰ ਵਜੇ ਤੱਕ ਜੀ ਹੁਣ ਪਤਾ ਨਹੀ ਕੀ ਹਾਲਾਤ ਹਨ ਜੀ ਬਾਕੀ ਟਹਿਣਾ ਸਹਿਬ ਜੀ ਨੂੰ ਸੁਣਦੇ ਵੇਖਦੇ ਹਾਂ ਜੀ
Veerji. Pakistan. Walian. Da.piar.dekh.ke.bahut.herani.hundi.he.wah.ji.wah.kia.bat.he
905th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
ਟਹਿਣਾ ਸਾਭ ਜਿੰਦਾਬਾਦ 👌👌👌👌👌👌❤️🧡💛🩵💙
ਤਮਾਸ਼ਾ ਸੱਚ ਦਾ ਹੁੰਦਾ ਹੈ
*ਝੂਠ ਦੀ ਤਾਂ ਤਾਰੀਫ਼ ਹੁੰਦੀ ਹੈ*
Tehna..SAHIB. SSA. Verry good veerji
Good Tena saab ji
Very nice 👌👌
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏🙏🙏🙏🙏🙏🙏
Good reporting nd conversation tehna sab
ਚਮੜੀ ਦਾ ਵਪਾਰ ਪਹਿਲਾ ਸੀ ਤੇ ਹੁਣ ਚਮੜੇ ਦਾ ਵਪਾਰ ਬਣ ਗਿਆ,😂
Butt sahib ne bohti roti khaadi aa, koi ik Taina sahib day sawal da jawaab exact nai ditta, overall good vlog te vadya lgya dekh kay.
😂😂😂😂😂
ਇਹਨੂੰ ਕਹਿੰਦੇ ਵਤਨ ਪ੍ਰਸਤੀ ਜਿਉਂਦੇ ਰਹੋ
Right
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ Bhikhiwind tarn taran punjab tu
ਦੋਵੇ ਰਲ ਮਿਲ ਕੇ ਪੜਦੇ ਪਾਈ ਜਾਂਦੇ ਆ। ਜੋ ਕੁਝ ਹੀਰਾ ਮੰਡੀ ਚ ਹੁੰਦਾ ਰਿਹਾ ਜਾਂ ਸ਼ਾਇਦ ਹੁੰਦਾ ਵੀ ਹੋਵੇ ਇਹਨਾ ਦੋਵਾਂ ਦੱਸਣ ਵਾਲਿਆ ਬੜੀ ਖੂਬਸੂਰਤੀ ਨਾਲ ਉਸ ਉੱਤੇ ਪੜਦਾ ਪਾਇਆ।ਕਹਿੰਦਾ ਡਰਾਮਿਆਂ ਚ ਹੁਣ ਕੁਝ ਨਹੀਂ ਦਿਖਾਉਂਦੇ ਸਗੋ ਹੁਣ ਤੇ ਪਹਿਲਾਂ ਤੋਂ ਵੀ ਜਿਆਦਾ ਬਲਗੈਰਿਟੀ ਆ ਡਰਾਮਿਆਂ ਚ ।
ਤਹਨਾ ਸਾਹਿਬ ਚਿੱਪ ਕੱਢੀ ਜਾਂਦੇ ਨੇ❤❤❤❤❤❤❤❤❤❤❤
Batt sahib is a good man who is mostly telling the truth but not all the truth. The fact is that Hira Mandi was a place where those who were plundering the poor in Punjab carried on their rotten activities. This includes those Hindus, Muslims and Sikhs who lived on the toil and sweat of ordinary people. There is nothing to feel proud about such a shameful history.
Very nice 💯💯❤❤🎉🎉
❤❤❤❤❤
🎉🎉🎉🎉🎉
Nice video
😊
Very nice ji
ਏਹ border khulne ਚਾਹੀਦਾ ਹੈ
Good
Bazare husan [ hera mandi ]
❤❤❤
ਸਵਰਗੀ ਸਿੰਘ ਟੂਣੀਆਂ ਸਾਬ
Bhaji, Pakistan sada v a, Punjab division nahin hoyi
❤❤❤❤👍👍👌👌✌✌
❤. .
Tehna sahib ji aap ka chera gora kime lag reha ha multani miti da kamaal hai jrur dasana ji 🙏🙏🙏🙏🙏💖💖💖💖💖❤❤❤❤❤🌹🌹🌹🌹🌹
🙏🙏🙏🙏🙏
Sat shri akal Tehna j and Harman Thind j
Chlo a oder v ponch gya a Manu phaly he shak c 😂😂😂😂😂😂😂
JAWAD SHAHZAD BHOLA THREE BROTHERS JAWAD WOODEN WORKS in south Africa Pretoria 🇿🇦 ♥️ to all from bhati tainaa bro pls in next episode these three brothers name they all help indian brothers in Johannesburg sister u also pls thanks
Mein v ik vari heera mandi gya c 😏
Bilkul.barthe.wargea.sarka.our.dukana.han
Clip should not show interview should be started
Some information is wrong.
tehna bhi jee tusi suru vich jo keh ke suruaat kette husan da bazaar thoda kehan da treeka menu lagda jehna naal tusi gal baat kar rahe se ohna nu ve theek na lagea hove jeve ohna ne keha ke geet sangeet hunda se par tusi hor passeo gal kar rahe se tusi var var os pase ja rahe se eh menu lagea samaj apni apni
Tehna saab kine k din hor rehna hai Pak vich. Hun aa ve jao apne pyare watan Bharat Jai Hind
Ehna ne nai dekhi tehna Saab Hera Mandi web series…..
Ehnu nai pata Netflix ke hai
Tahna ji chotteh aggeh been bajoun da koi faida nahe
Tehna ji ihnanu nhi pta tusi 80.90 sal purani gal karde oo.
Par ihna nu only 25.30 sal purani mahol da hi ptta hai.
ASI BAIY JI ASI CHATTHA KOUM TO BILONG KRDA HA WAZIT KE PIND DE C DISTRICT FAISLABAD SAADE PADDAADE NAAM GULAB SINGH CHATTHA C
Many Chatthas are here too.
Tehina sahib ajj tuhada chehra Rajj Brar nal milda hai. Bhulekha painda hai Raj Brar da.
SAARA INDIA KANJARAN DEE MANDI HEI
ਟਹਿਣਾ ਸਾਹਿਬ ਮੈਂ ਤੁਹਾਡੀ ਸਾਰੀ ਇੰਟਰਵਿਊ ਸੁਣੀ ਪਰ ਇਸ ਬੰਦੇ ਦੀਆਂ ਗੱਲਾਂ ਦੇ ਵਿੱਚੋਂ ਮੈਨੂੰ ਖਾਰ ਨਜ਼ਰ ਆਈ GOOGLE ਦੇ ਉੱਪਰ Search ਕਰਨ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਇਹ ਇੰਟਰਵਿਊ ਦੇ ਵਿੱਚ ਜੋ ਕੁਝ ਵੀ ਇਸ ਬੰਦੇ ਦੁਆਰਾ ਬੋਲਿਆ ਗਿਆ ਉਹ ਸਭ ਝੂਠ ਹੈ ਅਤੇ 1947 ਤੋਂ ਲੈ ਕੇ 2024 ਤੱਕ ਅੱਜ ਤੱਕ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ PAKISTANI 1 RUPEES INDIA ਦੇ 2 RUPEES ਦੇ ਬਰਾਬਰ ਹੋਵੇ.
ਬਿਲਕੁਲ ਇਸ ਬੰਦੇ ਨੇ ਪੂਰੀ ਇਨਫਰਮੇਸ਼ਨ ਗਲਤ ਦਿੱਤੀ ਆ । ਕੋਈ ਵੀ ਗੱਲ ਇਸ ਨੇ ਸੱਚ ਨਹੀਂ ਦੱਸੀ ਹੀਰਾ ਮੰਡੀ ਵਾਰੇ।
ਬਿਲਕੁਲ ਜੀ। ਇਸ ਬੰਦੇ ਨੇ ਹਰ ਜਾਣਕਾਰੀ ਗਲਤ ਦਿੱਤੀ ਆ । ਪਾਕਿਸਤਾਨੀ ਮੁੰਡੇ ਦੂਜੇ ਦੇਸ਼ਾਂ ਤੇ ਧਰਮਾਂ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਕੇ ਤੇ ਓਹਨਾ ਨੂੰ ਮੁਸਲਮਾਨ ਬਣਾ ਕੇ ਧੋਖੇ ਨਾਲ ਪਾਕਿਸਤਾਨ ਲਿਜਾ ਕੇ ਹੀਰਾ ਮੰਡੀ ਚ ਵੇਚਦੇ ਆ। ਇਹ ਕੰਮ ਅੱਜ ਵੀ ਚੱਲ ਰਿਹਾ ਆ।
Tehna Saab nu v confuse kar ditta ehne ….
Yaar samaj nai lag Rahi eh kehna ki chahunda
Bhatt he butt ne brahmin Bhatt's converted to Islam
Nagtive na daso
Than sahib eh banda jhut bolda es nu Devan jarman dass di book read karni chaide
Ohnu v bolan da
Bai g ay butt Saab boht zeyda jooth bol ria
Kuch pale nai pai reha …
Kadi keh rahe khandani c … Kadi kehnde Bhagairat hoge…..
Kadi kehnde jisam feroshi nai c hundi ….
Te 2 mahine da contract jisam feroshi hi c
Kehnda mein kiyon nai kam shuru kar ditta … te je khandani c te Tuci v shuru kar deina c…..😂😂😂😂
Good video t Saab ji
Ve kake tenu churailan ne far lena ithey , tu kithey aa gya .. lol
Pak vich halat theek nahi hun Dharne itjaaj rallian ho rahiya hun cheeti cheeti Ghar vapas aa javo sanu tuhadi ate tuhadi team di badi fikar hai
ਟਾਹਿਣਾ ਸਾਹਿਬ ਇਕ ਯੁਟਿਉਬਰ ਬਾਲ ਹੈ ਉਸ ਨਾਲ ਮੇਲ ਕਰੋ। ਉਹ ਹੀਰਾ ਮੰਡੀ ਬਾਰੇ ਸਟੱਡੀ ਕੀਤੀ ਹੈ। ਉਸ ਨੇ ਡਾਕੂਮੈਂਟਰੀਆਂ ਵੀ ਬਣਾਈਆਂ ਹਨ
Tehna..veerji. we.r.from.india.pp pak.walian.nu.sade.comentan.bare.jroor.dasia.kro.ihna.de.piar.bare.ihna.da.hausla.up.hovega
Kehnda Puraane Kanjjer 🤣🤣🤣🤣
Haan oh khandani log si😂😂😂😂😂
❤❤❤
❤❤❤❤❤❤