ਕੀ ਸੱਚਮੁੱਚ ਸੋਨਾ, ਚਾਂਦੀ, ਲੋਹਾ ਖਾਣ ਨਾਲ ਬੰਦਾ 100 ਸਾਲ ਤੱਕ ਨੀ ਮ/ਰਦਾ !

Поділитися
Вставка
  • Опубліковано 16 січ 2025

КОМЕНТАРІ • 24

  • @JasveerSinghShow
    @JasveerSinghShow  2 місяці тому +14

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @Sub-Kuch13.13
      @Sub-Kuch13.13 2 місяці тому +1

      On the 8-11-24
      I sent £20 Sewa on
      Google pay Jagdeep Singh Faridkot.
      Did you get the Sewa ji?

    • @anshpreetsingh2022
      @anshpreetsingh2022 2 місяці тому +3

      ਜਸਵੀਰ ਸਿੰਘ ਵੀਰ ਜੀ ਕਮਲਜੀਤ ਸਿੰਘ ਹੇਅਰ ਜੀ da ਤੁਸੀ ਚੈਨਲ ਦਾ ਲਿੰਕ ਵੀ ਐਡ ਕਰਨਾ ਸੀ ਜੀ ਤਾ ਕੇ ਵੱਧ ਤੋਂ ਵੱਧ ਲੋਕ ਜਾਣਕਾਰੀ ਲੈ ਸਕਣ।

    • @gurmailsingh-ie6pu
      @gurmailsingh-ie6pu 2 місяці тому +1

      ਬਾ ਕਮਾਲ ਜਾਣਕਾਰੀ, ਅਦਭੁਤ ਤੱਥਾਂ ਸਹਿਤ ਜਾਣਕਾਰੀ

    • @gurmailsingh-ie6pu
      @gurmailsingh-ie6pu 2 місяці тому +1

      ਬਹੁਤ ਸੋਚ ਵਿਚਾਰਨਯੋਗ ਗੱਲਬਾਤ

  • @Singh-vk8bk
    @Singh-vk8bk 2 місяці тому +11

    ਜਵਾਂ ਕਮਾਲ ਕਰ ਦਿੱਤੀ ਏਨੀ ਸੋਹਣੀ ਜਾਣਕਾਰੀ, ਜਸਵੀਰ ਜੀ ਤੇ ਵਕੀਲ ਸਾਹਬ ਧੰਨਵਾਦ

  • @SatpalSingh-ms3hq
    @SatpalSingh-ms3hq 2 місяці тому +1

    ਬਹੁਤ ਵਧੀਆ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ ❤❤❤❤️🌹🌹🙏

  • @GurmeetKaur-xt4wp
    @GurmeetKaur-xt4wp 2 місяці тому +3

    ਬਹੁਤ ਵਧੀਆ ਵਿਚਾਰ ਚਰਚਾ ਵੀਰਜੀ,ਇਹ ਤਾਂ ਬਿਲਕੁਲ ਸਹੀ ਗੱਲ ਜੀ ਕਿ ਆਉਣ ਵਾਲੇ ਸਮੇਂ ਚ ਪੈਸੇ ਹੋਣਗੇ ਪਰ health ਨਹੀਂ ਲੋਕੀ ਤਰਸਣਗੇ nutrishans food ਨੂੰ,ਘਰ ਦੀ ਓਗਾਈ ਸਬਜ਼ੀ ਫਲ ਇਹੀ ਕੰਮ ਆਉਣਾ ਚੰਗੀ ਸਿਹਤ ਲਈ ਕੱਚੇ ਘਰ ਸੀ ਪਰ ਸ਼ਰੀਰ ਤੰਦਰੁਸਤ ਸੀ ਹੁਣ ਪਕੇ ਘਰ ਆ ਤੇ ਸ਼ਰੀਰ ਕੱਚੇ ਪਿੱਲੇ ਬਿਮਾਰੀ ਦਾ ਘਰ ਆ,ਬਹੁਤ ਵਦੀਆ ਜਾਣਕਾਰੀ ਭਰਪੂਰ ਪ੍ਰੋਗਰਾਮ ਵੀਰਜੀ🙏🙏

  • @KirtisinghPunjabto
    @KirtisinghPunjabto 2 місяці тому +6

    ਸਹੀ ਕਿਹਾ ਵਕੀਲ ਸਾਬ ਮਿੱਟੀ ਦੀ ਸ਼ਕਤੀ ਕਮਜੋਰ ਹੋਗੀ ਪੰਜਾਬ ਦੀ

  • @GurpreetSINGHOZSIKH
    @GurpreetSINGHOZSIKH 2 місяці тому +2

    ਬਹੁਤ ਵਧੀਆ ਜਾਣਕਾਰੀ । ਵਾਹਿਗੁਰੂ ਜੀ ਮੇਹਰ ਕਰਨ ਅਸੀ ਦੁਬਾਰਾ ਮਿੱਟੀ ਨਾਲ ਜੁੜੀਏ ।🙏

  • @gurjantsingh7000
    @gurjantsingh7000 2 місяці тому +2

    Thanks!

  • @21gbNaturalFarm
    @21gbNaturalFarm 2 місяці тому +2

    ਚੜ੍ਹਦੀਕਲਾ ਬਹੁਤ ਸੋਹਣੀ ਗਲ ਬਾਤ ਦੋਨੋਂ ਹੀਰੇ ਬੰਦੇ

  • @PENDU.JATT.LIFE1350
    @PENDU.JATT.LIFE1350 2 місяці тому +2

    ਬਹੁਤ ਵਧੀਆ ਗੱਲਬਾਤ 👏

  • @pamajawadha5325
    @pamajawadha5325 2 місяці тому +3

    Good gal bat kiti dhanwad

  • @princerai7705
    @princerai7705 2 місяці тому +2

    ਵੀਰ ਜੀ ਹੋਰ ਵੀ ਕੁਦਰਤੀ ਖੇਤੀ ਕਿਸਾਨਾਂ ਨਾਲ ਇੰਟਵਿਊ ਕਰੋ

  • @ManpreetKaur-rj8yc
    @ManpreetKaur-rj8yc 2 місяці тому +1

    ਬਹੁਤ ਵਧੀਆ ਗੱਲ ਆ

  • @jugdeva8045
    @jugdeva8045 Місяць тому

    Every intelligent species creates it's own distinction.

  • @GurnekSingh-l6c
    @GurnekSingh-l6c 2 місяці тому

    ਜਸਵੀਰ ਸਿੰਘ ਤੇ ਕਮਲਜੀਤ ਸਿੰਘ ਅਐਡਵੋਕੇਟ ਭਾਈ ਸਾਹਿਬ ਜੀ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️✍️💯

  • @anshpreetsingh2022
    @anshpreetsingh2022 2 місяці тому +2

    ❤💯

  • @Anyway0989
    @Anyway0989 2 місяці тому +1

    ਬਾ ਕਮਾਲ਼ ਇੰਟਰਵਿਉ

  • @tarachandsharma6181
    @tarachandsharma6181 2 місяці тому

    Jis desh de rishi muni 88000 vars tuup karde sunae si auj 88 saal di ummer tuk nahin jaande

  • @mantrapalsingh
    @mantrapalsingh 2 місяці тому

    Japan is a most developed country but we heard Japanese people live more longer.

  • @ParamjitSingh-xb1lq
    @ParamjitSingh-xb1lq 2 місяці тому

    J Ambani orang khanda ta apna son