Sucha Soorma - Manmohan Waris - New Song

Поділитися
Вставка
  • Опубліковано 2 жов 2024

КОМЕНТАРІ • 376

  • @TaraChand-ec7gc
    @TaraChand-ec7gc 2 роки тому +5

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍👍

  • @warispinka9303
    @warispinka9303 2 роки тому +11

    ਇਸ ਨੂੰ ਕਹਿੰਦੇ ਨੇ ਪੰਜਾਬੀ ਗਾਈਕੀ 25 ਸਾਲ ਵਾਦ ਵੀ ਗਾਈਕੀ ਦੀ ਦੌੜ ਵਿੱਚ ਹੈ waris brother att song. Aa sucha surma

  • @sandeepthabal9922
    @sandeepthabal9922 3 роки тому +18

    Bina sune like karn wale kehre ne ustaada de ustaad waris bharwa nu 🙏🏿🙏🏿

  • @talwinder4443
    @talwinder4443 3 роки тому +18

    ਵਾਰਿਸ ਜੀ ਦੀ ਗਾਇਕੀ ਨੂੰ ਸਲਾਮ ਤਾਂ ਪਹਿਲਾਂ ਸੀ ਪਰ kunda ਧਾਲੀਵਾਲ ਵੀ ਸਿਰੇ ਲਿਖਦਾ

  • @BhupinderSandhu9107
    @BhupinderSandhu9107 2 роки тому +17

    ❤️❤️❤️❤️👍👍👍ਹੋਰ ਕੋਈ ਥਾਂ ਲੈ ਨਹੀਂ ਸਕਦਾ ਵਿਰਸੇ ਦੇ ਵਾਰਿਸ ਦੀ👍👍👍 ❤️❤️❤️❤️❤️❤️❤️ ਜਿਉਂਦੇ ਰਹਿਣ ਤਿੰਨੋਂ ਵੀਰ

  • @gagankaler3298
    @gagankaler3298 3 роки тому +8

    ਜਨਾਬ ਪੰਜਾਬੀ ਵਿਰਸੇ ਲੈਕੇ ਆਓ ਜੀ ਹੋਰ,ਹੱਥ ਜੋੜ ਬੇਨਤੀ ਹੈ 🙏

  • @ringtonemobiles1818
    @ringtonemobiles1818 3 роки тому +44

    ਹਮੇਸ਼ਾ ਦੀ ਤਰਾਂ ਮਨਮੋਹਣ ਭਾਜੀ ਦਾ ਕੋਈ ਜਵਾਬ ਨੀ
    ਦਿਲੋਂ ਦੁਆਵਾਂ ਬਾਈ ਜੀ

    • @tejinderjeetsingh3800
      @tejinderjeetsingh3800 2 роки тому +3

      My favourite singer for the past 21 years... evergreen waris...long live...

  • @shallyshallykhan3622
    @shallyshallykhan3622 Рік тому +8

    ਬਾਈ 😌♥️♥️🤝👍 ਬਾਪੂ ਕੁੰਡਾ ਧਾਲੀਵਾਲ ਅੱਤ ਬਾਈ ਥੋਡੀ ਗਇਕੀ ਦਾ 18ਸਾਲ ਦੀ ਉਮਰ ਚ ਫੈਨ ਹੋਏਗਾ ਸੀ ਅੱਜ 22 ਸਾਲ ਦੀ ਉਮਰ ਏ ਬਸ ਵਾਰਿਸ ਹੀ ਚਲਦਾ ♥️♥️♥️♥️😌😌

  • @lalidran363
    @lalidran363 3 роки тому +22

    ਵਾਹ ਵੱਡੇ ਵੀਰ ਵਾਰਿਸ ਹਰ ਗੀਤ ਬਹੁਤ ਖ਼ੂਬ ਹੁੰਦਾ ਆਪਣਾ ਲਾਲੀ ਨੰਦਪੁਰ ਕੇਸ਼ੋ ਪਟਿਆਲ਼ਾ 👌🤝👍

  • @hirasandhuzira3600
    @hirasandhuzira3600 2 роки тому +1

    ਬਹੁਤ ਸੋਹਣੀ ਲਿਖਤ ਕੁਢੇ ਧਾਲੀਵਾਲ ਦੀ ਉਨ੍ਹਾਂ ਈ ਵਧੀਆ ਗਾਇਆ ਵਾਰਿਸ ਭਾਅ ਜੀ ਨੇ ।

  • @happydhindsa5206
    @happydhindsa5206 2 роки тому +35

    ਪੰਜਾਬ ਦੇ ਅਨਮੋਲ ਹੀਰੇ। ਵਾਰਿਸ ਭਰਾ 🙏🙏❤️

  • @dharmvirsinghshaunki5062
    @dharmvirsinghshaunki5062 2 роки тому +1

    ਰੰਗ ਪੁਰਾਣਾ ਸਟਾਇਲ ਅੱਜ ਦਾ ਬਹੁਤ ਹੀ ਵਧੀਆ ਵਾਰਸ ਭਾਜੀ ਨਜ਼ਾਰਾ ਆ ਗਿਆ

  • @kuldeepjoshi4258
    @kuldeepjoshi4258 3 роки тому +20

    Kunda dhaliwal legend song ✍

  • @jatinderkaur3638
    @jatinderkaur3638 3 роки тому +32

    Ssa vaday respected veerji .. wah g wah beautiful song , your style , u r just number 1 superb star … god bless lol u veerji …

  • @harindersingh266
    @harindersingh266 2 роки тому +11

    ਬਾਕਮਾਲ ਪੰਜਾਬੀਆਂ ਦੀ ਅਣਖ ਦੀ ਗਵਾਹੀ ਭਰਦੀ ਗਾਥਾ ਜੁੱਗ ਜੁੱਗ ਜੀਓ ਤਿੰਨੋਂ ਵੀਰ👍🙏🏻

  • @gurpreetsinghshimlapuri8470
    @gurpreetsinghshimlapuri8470 3 роки тому +28

    ਵਾਰਿਸ ਭਰਾਵਾਂ ਨੂੰ ਪਸੰਦ ਕਰਨ ਵਾਲੇ❤️❤️👍👍👍

  • @deepsran1171
    @deepsran1171 2 роки тому +1

    ਮੂਸੇ ਆਲੇ ਇਹ ਹੁੰਦੀ ਆ ਗਾਇਕੀ, ਵਾਰਿਸ ਬਾਈ ਜਿੰਦਾਬਾਦ 💪💪💪💪

  • @gaggirai3743
    @gaggirai3743 2 роки тому +4

    ਹਮੇਸ਼ਾ ਖਾਸ ਉਸਤਾਦ ਜੀ ❤️❤️❤️

  • @amninderboparai5580
    @amninderboparai5580 2 роки тому +4

    ਵਾਰਿਸ ਪੰਜਾਬ ਦੇ ਜਿਉਂਦੇ ਰਹੋ ਭਰਾਵਾਂ

  • @daljindermander1275
    @daljindermander1275 3 роки тому +8

    ਜਿਵੇਂ ਰੇਗਿਸਤਾਨ ਮੀਂਹ ਨੂੰ ਉਡੀਕਦਾ ਰਹਿੰਦਾ ਉਵੇ ਹੀ ਅਸੀ ਤੁਹਾਡੇ ਗੀਤਾਂ ਦੀ ਉਡੀਕ ਵਿੱਚ ਰਹਿਨੇ ਆਂ । ❤️

  • @robinkhehra4247
    @robinkhehra4247 2 роки тому +27

    ਕੁੰਡਾ ਧਾਲੀਵਾਲ, ਨਹੀਂ ਰੀਸਾਂ ਤੇਰੀਆਂ ਬਾਪੂ,, ਜਿਉਦਾ ਵੱਸਦਾ ਰਹਿ ਬਾਪੂ 🙏😍 proud of you

  • @manindersahota7311
    @manindersahota7311 2 роки тому +7

    Lost count on how many times this has been on repeat ❤️ best

  • @gillbarwa4713
    @gillbarwa4713 2 роки тому +1

    ਪੁੱਛ ਲਿਓ ਸਚਾਈ ਵਾਰਿਸ ਹੱਲੂਵਾਲ ਤੋ
    ਜ਼ਿੰਦਾਬਾਦ ਵੀਰੇ

  • @jaizrecords338
    @jaizrecords338 3 роки тому +8

    ਬਾਈ ਜੀ ਡਰੈੱਸ ਬਹੁਤ ਸੋਹਣੀ ਹੈ
    ਕਿੱਥੋਂ ਬਣਵਾਈ ਹੈ
    ਗੀਤਕਾਰ
    ਗਿੱਲ ਗੁਲਾਮੀ ਵਾਲਾ

  • @pb37walelive13
    @pb37walelive13 2 роки тому +1

    ਬਹੁਤ ਸੋਹਣਾ ਗੀਤ ਬਹੁਤ ਵਧੀਆ ਗਾਇਕੀ ਵਾਰਿਸ ਭਰਾ ਜੀ

  • @avtar209
    @avtar209 3 роки тому +2

    Wah wah bhaji weheguru chardikala ch rakhay always ❤ love your style 👌

  • @gatelectures5289
    @gatelectures5289 2 роки тому +1

    Legend waris bro

  • @billsingh970
    @billsingh970 2 роки тому +1

    Wahhhh manmohan Bhaji swad liaata

  • @garrypannuuk7931
    @garrypannuuk7931 3 роки тому +2

    Bht sohna song. Remtic song kro ek bai g

  • @jagatkamboj9975
    @jagatkamboj9975 2 роки тому +2

    ਜਯ ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ ਪੰਜਾਬ ਹਰਿਆਣਾ ਦੋਵੇ ਭਰਾ ਨੇ ਰਲ ਕੇ ਲੜਾਂਗੇ

  • @happychauhan1774
    @happychauhan1774 2 роки тому

    ਜਿਓਂ ਵੱਡੇ ਵੀਰ ....

  • @sultansinghbhandohal9399
    @sultansinghbhandohal9399 2 роки тому

    Aankkh mar gayie hunn tan lokaan de veerey

  • @pritpalsingh7160
    @pritpalsingh7160 3 роки тому

    Vasde reh warsa , punjabi diya

  • @surendersingh8419
    @surendersingh8419 2 роки тому

    Punjabi virsa anmol gold

  • @sonybhullar5920
    @sonybhullar5920 2 роки тому

    Ghaint song repeat te aa bai ji

  • @polandtopunjabi8359
    @polandtopunjabi8359 2 роки тому

    ਦਿੱਲੋ ਦੁਆਵਾਂ ਵੀਰ

  • @heersinghdaimond875
    @heersinghdaimond875 3 роки тому +3

    Super duper hit performance att song 👌👌👌👌❤❤❤❤❤

  • @awadhrajsingh2185
    @awadhrajsingh2185 2 роки тому +1

    This is live singing🎤 legends always 🤘Rock

  • @RahulSharma-jo9kk
    @RahulSharma-jo9kk 2 роки тому +1

    wah bai g

  • @Nanakbhangu
    @Nanakbhangu 3 роки тому

    Bahut hi sohna waris paji 👌👌👌

  • @amanpreetsinghkullar8160
    @amanpreetsinghkullar8160 2 роки тому

    legend 👌🏻✌🏻

  • @ivinay3
    @ivinay3 2 роки тому

    Swaad aagyaa

  • @stevensingh7313
    @stevensingh7313 2 роки тому +1

    Siraaaaaaaaaaaa. 👍👍👍👍👍👍👍👌👌👌👌👌👌.

  • @SukhwinderSingh-mv7rd
    @SukhwinderSingh-mv7rd 2 роки тому +2

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ

  • @singhjeet8744
    @singhjeet8744 3 роки тому +5

    A o singer aa jisda muqabla ede apne naal hi aa.
    Har vaar kuj new le k aana te pichli vaar to vdia le k aana 🥳

  • @inderjitbhullar3497
    @inderjitbhullar3497 3 роки тому +1

    ਹਮੇਸ਼ਾ ਦੀ ਤਰ੍ਹਾਂ ਬਹੁਤ ਸੋਹਣੀ ਲਿਖ਼ਤ ਅਤੇ ਬਹੁਤ ਸੋਹਣੀ ਗਾਇਕੀ। ਮਨਮੋਹਨ ਵਾਰਿਸ ਭਾਜੀ ਲਵ ਯੂ

  • @Pb26liveshowkhanna
    @Pb26liveshowkhanna 2 роки тому

    ਉਸਤਾਦ ਜੀ ਰੋਗਟੇ ਖੜੇ ਹੋ ਗਏ

  • @GurwinderSingh-kt1js
    @GurwinderSingh-kt1js 3 роки тому +7

    Attt song, Rab chardikala ch rakhe mere favourite Manmohan waris g nu ❤️❤️❤️ 👌👌👌

  • @informationworldwide1585
    @informationworldwide1585 3 роки тому

    Bhut wadiya a, new hope

  • @alkarani6121
    @alkarani6121 2 роки тому +2

    ਪੰਜਾਬ ਦੇ ਲੋਕ ਗੀਤਾਂ ਦੇ ਵਾਰਿਸ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਜੀ ਨੂੰ ਰੱਬ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ

  • @shally6229
    @shally6229 Рік тому +1

    , ਬਾਈ ਮੇਰਾ ਤੇਰੀ ਆਵਾਜ਼ ਸੁਣਨ ਸਾਰ ਹੀ ਸ਼ੇਰ ਜਿੱਡਾ ਦਿਲ ਹੋ ਜਾਦਾ

  • @SinghSingh-gb7gw
    @SinghSingh-gb7gw 2 місяці тому

    ਸਮਾਓੁ ਬਠਿੰਡੇ ਜਿਲੇ ਦਾ ਪਿੰਡ ਸੀ ਹੁਣ ਮਾਨਸਾ ਵਿੱਚ ਚਲਾ ਗਿਅਾ

  • @Pb26liveshowkhanna
    @Pb26liveshowkhanna 2 роки тому

    ਉਸਤਾਦ ਜੀ ਮੇਰੀ ਉਮਰ ਵੀ ਲੱਗ ਜਾਵੇ ਸਿਰਾ ਸਿਰਾ ਸਿਰਾ

  • @MukeshSharma-zv6he
    @MukeshSharma-zv6he Рік тому

    All song Super se uper 🙏❤❤❤

  • @mohinderchahal9492
    @mohinderchahal9492 2 роки тому

    Wow brother kya bat a

  • @SinghStudio00
    @SinghStudio00 2 роки тому +1

    ਆਹ ਹੁੰਦੀ ਕਲਾਕਾਰੀ ਜਿਹਨੂੰ ਸੁਨ ਕੇ ਦਿਲ ਨੱਚ ਉੱਠਦਾ

  • @InderjeetSingh-cu2wm
    @InderjeetSingh-cu2wm 2 роки тому

    old is gold

  • @janaksingh6949
    @janaksingh6949 Рік тому

    Very nice waris veer,walkup

  • @Vansh_mainkawaris
    @Vansh_mainkawaris 2 роки тому

    Bina dekhe bina sune like👍👍👍👍

  • @sukhpalsinghjoga1589
    @sukhpalsinghjoga1589 2 роки тому

    ਸਲੂਟ ਆ ਵਾਰਿਸ ਜੀ 🙏

  • @Star-bg3tq
    @Star-bg3tq 2 роки тому

    End

  • @dhillonchakwala3014
    @dhillonchakwala3014 2 роки тому +1

    ਕੋਈ ਸਾਨੀ ਨਹੀਂ ਅਜੇ ਤੱਕ ਮਨਮੋਹਨ ਵਾਰਿਸ ਦਾ
    ਸਲੂਟ ਮਾਰਦੇ ਆਂ

  • @hunarsingh3361
    @hunarsingh3361 3 роки тому +1

    Beautiful song

  • @onkaravi9152
    @onkaravi9152 3 роки тому

    Bht bht mubarka bhaji god bless you always

  • @sukhjinderwalia5985
    @sukhjinderwalia5985 2 роки тому +3

    ਮਨਮੋਹਣ ਵਾਰਿਸ+ਕਮਲ ਹੀਰ + ਸੰਗਤਾਰ = ਪੰਜਾਬੀ ਵਿਰਸਾ

  • @happywaris4187
    @happywaris4187 3 роки тому

    Very very nice waris pajii

  • @vermasaab5152
    @vermasaab5152 2 роки тому +5

    Saade punjab de asli singer ne ❤❤❤ stay blessed 🌹🌹🌹 gbu veere

  • @happyheer7774
    @happyheer7774 2 роки тому +6

    Aj koi ginti nai kini baar sun lya eh geet love you waris brothers 💝💖💝💖

  • @mohindersahota1050
    @mohindersahota1050 3 роки тому +10

    Aa hundi e gayeki sidha stage te gaa k new composition new lyrics live gaa k release kar dena edan ajj tak koi singer nhi karda ajj kall diyan nu apna gayia song v yaad nhi rehnda hath ch fon fad k dekh k gayunde love you bhaji

  • @jaskaransingh4436
    @jaskaransingh4436 2 роки тому +6

    manmohan waris still rocking ⛳️

  • @dhimanfamily175
    @dhimanfamily175 3 роки тому +1

    जो जो सजन भाई वारिस को प्यार करते है। कृपया लाइक एंड कॉमेंट 💐💐 । हरियाणा से प्यार 🎉 आप हमेशा तंदुरुस्त रहो मस्त रहो भाई जी। राम आप को खुश रखे ।

  • @sukhjindersingh1350
    @sukhjindersingh1350 2 роки тому

    Varis punjab da

  • @gatelectures5289
    @gatelectures5289 2 роки тому

    Awesome

  • @HarrySingh-fx9wl
    @HarrySingh-fx9wl 2 роки тому

    Love you bhajjiii

  • @Sportslovers19
    @Sportslovers19 2 роки тому +1

    ਸੰਤੁਸ਼ਟੀ ਦੇਣ ਵਾਲੀ ਗਾਇਕੀ....ਬੇ ਕਮਾਲ......ਜੀਓ...

  • @hoshiarbains4730
    @hoshiarbains4730 3 роки тому

    ਬਹੁਤ ਵਧੀਅਾ ਗੀਤ ਭਾਜੀ

  • @parminderaulakh7718
    @parminderaulakh7718 3 роки тому

    Bhut sohna song bhji God bless you bhji

  • @GurpreetSingh-wi1us
    @GurpreetSingh-wi1us 2 роки тому

    awesome

  • @sandeepsheepa6100
    @sandeepsheepa6100 2 роки тому

    Always favorite waris....

  • @bindubanipal9087
    @bindubanipal9087 2 роки тому

    Wow o a ver sona song a

  • @deepgagan5570
    @deepgagan5570 2 роки тому

    Ustad g next song kdo ayu ?

  • @armaansahi4368
    @armaansahi4368 2 роки тому

    ❤️

  • @randeepmaan7836
    @randeepmaan7836 4 місяці тому

    ❤❤❤

  • @raimanjass6649
    @raimanjass6649 2 роки тому +5

    Buland Awaz de Malik lezend Manmohan Waris ji, bhut hi wadia song 👌👌

  • @shavindersingh6816
    @shavindersingh6816 2 роки тому +1

    ਮਾਂ ਬੋਲੀ ਦੇ ਵਾਰਿਸ ਤਿੰਨੋ ਬੀਰ ਦਿਲੋਂ ਸਤਿਕਾਰ 🙏
    ਗੀਤ ਬਹੁਤ ਹੀ ਕਮਾਲ ਦਾ ਹੈ
    ਕੁੰਡਾ ਧਾਲੀਵਾਲ ਜੀ ਨੂੰ ਵੀ ਸਲਾਮ ਹੈ

    • @gagansingh7165
      @gagansingh7165 Рік тому

      ਅੱਤ ਕੁੱਡਾ ਧਾਲੀਵਾਲ ਜੀ

  • @sukhwinderbhangu898
    @sukhwinderbhangu898 2 роки тому

    Manmohan warise

  • @harmandeepdhillon1986
    @harmandeepdhillon1986 3 роки тому

    Nice song bhaji waris

  • @gurjitheer8870
    @gurjitheer8870 3 роки тому

    First comment

  • @amritpalsingh9477
    @amritpalsingh9477 3 роки тому

    Kya batt 👍👍

  • @sukhvindarji668
    @sukhvindarji668 3 роки тому

    Osm🌷🌷 Singer 💖💖💖

  • @rajelokk9262
    @rajelokk9262 3 роки тому

    SiraaA

  • @gurdas_sandhu
    @gurdas_sandhu 2 роки тому +11

    ਵਾਹ !
    ਨਹੀਂ ਰੀਸਾਂ ❤️

  • @ravinder_singh90
    @ravinder_singh90 3 роки тому

    Nice song koi sad song jaroor karyeo ustaad g ❤️

  • @RavinderSingh-ho1yx
    @RavinderSingh-ho1yx 2 роки тому

    ਅਸਲ ਵਿੱਚ ਤਾਂ ਇਹੀ ਸੱਭਿਆਚਾਰਕ ਗਾਇਕ ਰਹਿ ਗਏ ਬਾਕੀ ਕੁਝ ਕੁ hip hop hoge ਕੁਝ ਵੈਲੀ ਬਣ ਗਏ ਕੁਝ ਫਿਲਮੀ ਐਕਟਰ

  • @davinder9653
    @davinder9653 3 роки тому +1

    🌹🌼❣️❣️

  • @amarjeetsinghnarain2350
    @amarjeetsinghnarain2350 2 роки тому +4

    ਬਹੁਤ ਹੀ ਵਧੀਆ ਬਾਈ ਜੀ ❤️

  • @Karanveersingh54943
    @Karanveersingh54943 2 роки тому +5

    ਲਾਜਵਾਬ ਗੀਤ ਗਾਇਆ ਵੀਰ ਜੀ ਜਿਉਂਦੇ ਵੱਸਦੇ ਰਹੋ

  • @parmmaan7297
    @parmmaan7297 2 роки тому

    👍👍

  • @souravsalwan5155
    @souravsalwan5155 3 роки тому

    👌👌👌👌

  • @manvishjoshi
    @manvishjoshi 2 роки тому

    👌