Mauka Yaar Ne Ditta - Manmohan Waris New Song 2022

Поділитися
Вставка
  • Опубліковано 2 жов 2024

КОМЕНТАРІ • 380

  • @_Bhullar_
    @_Bhullar_ 2 роки тому +10

    ਭਾਜੀ ਤੁਸੀਂ ਵਾਰਿਸ +ਪਾਰਸ ਹੋ ਜਿਸ ਗੀਤ ਨੂੰ ਗਾਉਂਦੇ ਹੋ ਸੋਨਾ ਬਣ ਜਾਂਦਾ ਹੈ

  • @sjyotkaur2020
    @sjyotkaur2020 Рік тому +2

    ਵਾਹ ਵਾਹ ਸੱਚੀ ਬਹੁਤ ਸੋਹਣਾ ਗੀਤ ਮੇਰਾ ਦਿਲ ਕਰਦਾ ਸੁਣੀ ਜਾਵਾ ਮੈਂ ਹਰ ਰੋਜ ਇਹ ਗੀਤ ਸੁਣਦੀ ਆ ❤ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ 🙏🏻

  • @RamanKumar-dx3hd
    @RamanKumar-dx3hd 2 роки тому +10

    Sira la ta waris ji ,1994 to 2022

  • @SatnamSingh-fu1fh
    @SatnamSingh-fu1fh 2 роки тому +9

    ਮੈਂ ਤਾਂ ਪੰਜਾਬ ਦਾ ਸਭ ਤੋਂ ਵਧੀਆ ਗਾਇਕ ਇਸ ਨੂੰ ਗਿਣਦਾਂ ਹੋਰ ਗਾਇਕਾਂ ਨੇ ਤਾਂ ਪੰਜਾਬ ਦਾ ਕਲਚਰ ਖ਼ਤਮ ‌ਕਰਤਾ

  • @sharanjitshergill1776
    @sharanjitshergill1776 2 роки тому +6

    ਬਹੁਤ ਵਧੀਆ ਬਾਈ ਜੀ ।ਇਹੋ ਜਿਹੇ ਗੀਤ ਸੁਣਨ ਨੂੰ ਅਜ ਕਲ ਬਹੁਤ ਘਟ ਮਿਲਦੇ ਨੇ ।ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @Siftinderdhaliwal
    @Siftinderdhaliwal 2 роки тому +15

    ਬਹੁਤ ਵਧੀਆ ਗੀਤ ਆ ਵੀਰ,,,,, ਅਨੰਦ ਆ ਗਿਆ,,,,,,

  • @HSG_1
    @HSG_1 2 роки тому +11

    Long awaited Songs from Waris ji

  • @buttachahal8420
    @buttachahal8420 2 роки тому +3

    ਵਾਹ ਕਿਆ ਬਾਤ ਸਿਰਾ ਹੀ ਲਾ ਤਾਂ ਵਹਿਗੁਰੂ ਹਮੇਸ਼ਾ ਹੀ ਮੇਹਰ ਵਾਲਾ ਹੱਥ ਸਿਰ ਤੇ ਰੱਖਣ ਤੁਹਾਡੇ ਵਹਿਗੁਰੂ

  • @balkaranpawar1650
    @balkaranpawar1650 2 роки тому +1

    Bina sune main keh sakda
    Lajwab ❤️

  • @parmarjaspreet3049
    @parmarjaspreet3049 2 роки тому +2

    Waris bhaji att he kara dinde har war 🥰

  • @sofisingh1711
    @sofisingh1711 2 роки тому +1

    maula yaar ne dita.......nice lyrics 👍👍👍

    • @arogijivan
      @arogijivan 2 роки тому

      Oh bhai maula nhi mauka zaar ne ditta

  • @GagandeepSingh-gf6uh
    @GagandeepSingh-gf6uh 2 роки тому +1

    Sirraa 💯💯🔥🔥♥️♥️♥️♥️

  • @amarjeetsinghnarain2350
    @amarjeetsinghnarain2350 2 роки тому +2

    ਬਹੁਤ ਹੀ ਵਧੀਆ ਜੀ ਬਹੁਤ ਬਹੁਤ ਮੁਬਾਰਕਾਂ ਬਾਈ ਜੀ

  • @jasvirkaur6261
    @jasvirkaur6261 2 роки тому +27

    A huge respect to all of three brothers. 😍

  • @shortd4722
    @shortd4722 2 роки тому +1

    ਸਾਹਿਤ ਵਰਗਿਆ ਸੱਜਣਾ ਵੇ,
    ਤੂੰ ਲੱਗਦਾ ਵਾਂਗ ਕਿਤਾਬਾਂ ਦੇ
    ਤੂੰ ਸ਼ਿਵ ਕੁਮਾਰ ਦੇ ਗੀਤ ਜਿਹਾ,
    ਤੈਨੂੰ ਗਾ ਦੇਵਾਂ ਵਿਚ ਰਾਗਾਂ ਦੇ
    ਮੈਂ ਦਿਲ ਦਾ ਵਲਵਲਾ ਦੱਸਿਆ ਏ,
    ਰੱਖਿਆ ਨਾ,ਕੋਈ ਪਰਦਾ ਵੇ
    ਮੇਰੇ ਲਈ ਤੂੰ ਨਾਨਕ ਸਿੰਘ ਦੇ,
    ਸੱਜਣਾ ਨਾਵਲ ਵਰਗਾ ਏ
    ਜਸਵੰਤ ਕੰਵਲ ਨੇ ਰਚਿਆ ਜੋ,
    ਤੂੰ ਨਾਵਲ ਪੂਰਨਮਾਸ਼ੀ ਜਿਹਾ
    ਮੈਂ ਸੰਤਾਪ ਹਢਾਵਾਂ ਬਿਨ ਤੇਰੇ,
    ਅਣਖੀ ਦੀ ਪਰਤਾਪੀ ਜਿਹਾ
    ਮੈਂਨੂੰ ਪਵੇ ਭੁਲੇਖਾ ਤੂੰ ਆਉਂਦਾ,
    ਕੋਠੇ ਖੜਕ ਸਿੰਘ ਉਡੇ ਗਰਦਾ ਵੇ
    ਮੈਂ ਆਵਾਂ ਦੁੱਲੇ ਦੀ ਢਾਬ ਉੱਤੇ,
    ਤੂੰ ਰਹੀ ਉਡੀਕਾਂ ਕਰਦਾ ਵੇ
    ਮੈਂ ਪੜ੍ਹਿਆ ਗੋਰਖ ਦੇ ਟਿੱਲਾ ਨੂੰ,
    ਤੇ ਸੱਜਰੀ ਪੈੜ ਦਾ ਰੇਤਾ ਵੇ
    ਜੋਗੀ ਉਤਰ ਪਹਾੜੋਂ ਆਉਣ ਜਦੋਂ,
    ਅੱਖੀਆਂ ਵਿਚ ਵਸਦੇ ਵੇਖਾਂ ਵੇ
    ਸ਼ਿਵਚਰਨ ਜੱਗੀ ਦੀਆਂ ਲਿਖਤਾਂ ਚੋ,
    ਤੈਨੂੰ ਕਿੰਨੀਂ ਵਾਰੀ ਪੜ੍ਹਿਆ ਏ
    ਹਾਜੀ ਲੋਕ ਮੱਕੇ ਵੱਲ ਜਾਂਦੇ ਨੇ,
    ਤਾਰਾਂ ਬੋਦੀ ਵਾਲਾ ਚੜ੍ਹਿਆ ਏ
    ਜਿਵੇਂ ਹਰਮਨਜੀਤ ਪਰੋਅ ਗਿਆ ਏ,
    ਸ਼ਬਦਾਂ ਨੂੰ ਰਾਣੀ ਤੱਤ ਅੰਦਰ
    ਸੁਰਜੀਤ ਪਾਤਰ ਦੀ ਗ਼ਜ਼ਲ ਜਿਹਾ,
    ਝਲਕਾਂਰਾ ਤੇਰੇ ਖੱਤ ਅੰਦਰ
    ਸੁਖਵੀਰ ਦੇ ਸੂਹੇ ਅੱਖਰਾਂ ਦਾ,
    ਤੈਨੂੰ ਚੜਿਆ ਹੋਇਆ ਰੰਗ ਲੱਗਦਾ
    ਰਜਬ ਅਲੀ ਨੇ ਲਿਖਿਆ ਹੋਇਆ ਜੋ
    ਤੂੰ ਬਹੱਤਰ ਕਲੀਆ ਛੰਦ ਲੱਗਦਾ
    ਕੱਲਿਆਂ ਦਾ ਕਾਫ਼ਲਾ ਬਣ ਜਾਂਦਾ,
    ਜਦੋਂ ਹੋਣ ਡੁੰਘੀਆ ਸਿਖਰਾਂ ਵੇ
    ਆਹਮੋ-ਸਾਹਮਣੇ ਅੰਦਰ ਝਾਤ ਹੋਵੇ,
    ਸੱਚੋ ਸੱਚ ਮੇਲੇ ਮਿੱਤਰਾਂ ਦੇ
    ਕਪੂਰ ਸਾਬ ਦੀਆਂ ਰਚਨਾਵਾਂ,
    ਪੜਿਏ ਤਾ ਮਿਲੇ ਤਰਜਬਾ ਵੇ
    ਉਹ ਫਿਲਾਸਫਰ ਹੀ ਬਣ ਜਾਵੇ,
    ਰਜਨੀਸ਼ ਓਸ਼ੋ ਜੋ ਪੜਦਾ ਏ
    ਅਜੇ ਸਾਹਿਤਕਾਰ ਤੇ ਸ਼ਾਇਰ ਬੜੇ,
    ਜ੍ਹਿਨਾਂ ਦੀਆਂ ਲਿਖਤਾਂ ਬਾਕੀ ਏ
    ਜਿਹੜੇ ਮਹਿਮਾਂ ਲਿਖ ਗਏ ਮੁਰਸ਼ਦ ਦੀ,
    ਉਹਨਾਂ ਦੀਆਂ ਸਿਫਤਾਂ ਬਾਕੀ ਏ
    ਕਾਗਜ਼ ਤੇ ਝਰੀਟਾਂ ਮਾਰੀਆਂ ਨੇ,
    ਮੈਨੂੰ ਲਿਖਣੇਂ ਦੀ ਕੋਈ ਸਮਝ ਨਹੀਂ
    ਮੇਰੀ ਜਿੰਦਗੀ ਖੁਲੀ ਕਿਤਾਬ ਜਿਹੀ,
    ਕੋਈ ਦੀਪ ਚ,ਗੁੱਝੀ ਰਮਜ਼ ਨਹੀ
    ✍️ਦੀਪ ਰਾਊਕੇ ਮੋਗਾ
    9914356032

  • @jaswindersandhu292
    @jaswindersandhu292 2 роки тому +2

    Very very very nice song brother
    God bless you 🙏🏻🙏🏻🙏🏻🙏🏻🙏🏻🙏🏻

  • @BhadurSingh-t8b
    @BhadurSingh-t8b 5 місяців тому

    Waris team' and plasma record God bless you all Amen

  • @ranjodhsandhughangakalan7245
    @ranjodhsandhughangakalan7245 2 роки тому +1

    👌❤️

  • @deepindersinghgill583
    @deepindersinghgill583 2 роки тому

    Kya baat ae ji 👌

  • @mansurpurworld7583
    @mansurpurworld7583 2 роки тому +3

    Very nice song love From Netherlands 🇳🇱❤️🙏

  • @Rajinder-i6r
    @Rajinder-i6r 5 місяців тому

    Sade pind di shan waris paji

  • @pb13.mattran56
    @pb13.mattran56 2 роки тому +2

    Always love ❤️❤️❤️

  • @arshmuktsar
    @arshmuktsar 2 роки тому

    ❤️siraa 🔥🔥

  • @gaganboparai8510
    @gaganboparai8510 2 роки тому

    You are alway Laegends👍

  • @HarpreetSingh-ls3cl
    @HarpreetSingh-ls3cl 2 роки тому

    Nice song waris saab

  • @harmanlakha8650
    @harmanlakha8650 2 роки тому

    Nice song waris saab

  • @supportfarmers4332
    @supportfarmers4332 2 роки тому +4

    Always great to listen & evergreen waris brothers .

  • @karanveersingh9747
    @karanveersingh9747 2 роки тому

    Wow sirra song 👌👌👌👌👌

  • @sonudhaliwal2577
    @sonudhaliwal2577 2 роки тому

    ਅਾਸਕ ਪਿਅਾਰ ਬਿਨਾ ਤੜਫਦਾ ਮਰ ਜਾਵੇ ਵਾਰਿਸ਼ ੲਿੰਨਾ ਵੀ ਨਖਰਾ ਚਹੀਦਾ ਨੀ ੲਿਹ ਗੱਲਾ ਵਾਰਿਸ਼ ਹੀ ਗਾ ਸਕਦਾ ਹੋਰ ਕੋੲੀ ਨੀ ਨਹੀ ਰੀਸ਼ਾ ਵਾਰਿਸ਼ ਤੇਰੀਆ

  • @Jantachapperchiri
    @Jantachapperchiri 2 роки тому +26

    ਪੰਜਾਬੀ ਵਿਰਸੇ ਵਾਲਾ ਟਾਈਮ ਯਾਦ ਐ ਗਿਆ ❤️

  • @kabaddi-kt1if
    @kabaddi-kt1if 2 роки тому

    ਸਿਰਾ song ਵੀਰ ਜੀ👌👌👌👌

  • @pardeepjawanda6165
    @pardeepjawanda6165 2 роки тому +2

    Beautiful song ♥️

  • @rjitofficial9057
    @rjitofficial9057 2 роки тому

    ਬਹੁਤ ਹੀ ਵਧੀਆ ਅੰਦਾਜ਼

  • @sandeepbajwa7714
    @sandeepbajwa7714 Рік тому

    Wow NYC lyrics and voice

  • @tamanahkaur5316
    @tamanahkaur5316 Рік тому

    Manmohan Waris i love you, my favourite singer

  • @anleo83
    @anleo83 2 роки тому +6

    Jeeyo WARIS SAAB...folk style is always energetic...keep enjoying the life and make us relax having these creations...🙃🙂

  • @baljindersingh5690
    @baljindersingh5690 2 роки тому

    🔥🔥🔥🔥🔥🔥🔥

  • @jbmaandesibrend1068
    @jbmaandesibrend1068 2 роки тому

    Meri umar lag jave 22 g nu

  • @jagatkamboj9975
    @jagatkamboj9975 2 роки тому +2

    ਕਦੇ ਕੱਲੀ ਬਹਿ ਕੇ ਸੋਚੀਂ ਨੀ
    ਅਸੀਂ ਕੀ ਨਹੀਂ ਕੀਤਾ ਤੇਰੇ ਲਈ

  • @dharmvirsinghshaunki5062
    @dharmvirsinghshaunki5062 2 роки тому

    ਆਹਾ ਸਵਾਦ ਆ ਗਿਆ

  • @agyasingh4969
    @agyasingh4969 2 роки тому +3

    ਪੰਜਾਬੀ ਮਾਂ ਬੋਲੀ ਤੇ ਪੰਜਾਬੀ ਗੀਤਾਂ ਦੇ. ਵਾਰਿਸ ,ਜਿਉਂਦੇ ਰਹੋ ਵਧੀਆ ਗੀਤ ਹੈ।

  • @MasterCadreUnion
    @MasterCadreUnion 2 роки тому +2

    Waris enna v nakhra chahida nhi ❤️

  • @rsrinku791
    @rsrinku791 2 роки тому

    Congratulations Bhaji

  • @baljitbains1774
    @baljitbains1774 2 роки тому +1

    Bohat bdia song ਏਦਾ ਦੇ song ਵਦੀਆ ਲਗਦੇ bohat vdia ਰੱਬ tarkia ਬਖਸ਼ੇ

  • @gurpalchohan5294
    @gurpalchohan5294 9 місяців тому

    Legend never die ❤

  • @altafhussein7419
    @altafhussein7419 2 роки тому +7

    ਪੰਜਾਬੀ ਵਿਰਸੇ 2004 ਵਾਲਾ ਸਵਾਦ ਆ ਗਿਆ ਬਾਈ...ਰੂਹ ਤਾਜ਼ਾ ਅਤੇ ਖੁਸ਼

  • @GagandeepSingh-ng9xj
    @GagandeepSingh-ng9xj 2 роки тому

    Wah ustad ji jeeunde vassde raho

  • @preetchopra7200
    @preetchopra7200 2 роки тому

    All time favourite

  • @ralhrenku2029
    @ralhrenku2029 2 роки тому +4

    Love you waris bhaji love you very nice song

    • @happy-waris9517
      @happy-waris9517 2 роки тому +2

      Renku paji waris paji ne att kra ti ❤

    • @ralhrenku2029
      @ralhrenku2029 2 роки тому +1

      Hmm bilkul att kra ditti waris ne

  • @pankajphull5814
    @pankajphull5814 7 місяців тому

    Beatififul song
    🎉🎈🎁

  • @talwinder16
    @talwinder16 2 роки тому

    Jind jaan waris ❤️ all time fvrt

  • @BhupinderSandhu9107
    @BhupinderSandhu9107 2 роки тому +2

    ਇਕ ਦੀਪ ਸਿੱਧੂ ਤੇ ਦੂਜੇ ਇਹ ਪੰਜਾਬ ਦੇ 👍👍👍👍👍 ਅਸਲੀ ਵਾਰਿਸ ❤️❤️❤️❤️❤️❤️❤️

  • @randhirsingh-pz7yr
    @randhirsingh-pz7yr 2 роки тому +1

    ❣️❣️✍️💯

  • @real_IK16
    @real_IK16 2 роки тому

    🙌

  • @jagatkamboj9975
    @jagatkamboj9975 2 роки тому +1

    ਬਿੱਲਾ ਬੰਦਾ ਪੁਲਸਦਾ ਯਾਰ ਤੀਜੀ ਵੇਸ਼ਵਾ ਨਾਰ
    ਤਿੰਨਾ ਦਾ ਨਾਂ ਕਰੀਏ ਅਤਬਾਰ
    ਅੱਖ ਦੁਸ਼ਮਣ ਨਾਲ ਲੜਦੀ ਨਹੀ
    ਗੁੰਗਾ ਗੀਤ ਕਦੇ ਨਹੀਂ ਗੋੰਦਾ
    ਜਾੰਜ ਖੁਸਰੇ ਦੀ ਚੜਦੀ ਨਹੀ

  • @jasdeepsingh6384
    @jasdeepsingh6384 2 роки тому +12

    Always my best waris ji
    ਅਨੰਦ ਆ ਗਿਆ ਸੁਣਕੇ❤❤❤❤❤

    • @deepgagan520
      @deepgagan520 2 роки тому +1

      ਮੌਕਾ ਕੋਈ ਹੋਰ ਲੈ ਗਿਆ🥰 ਕਹਿਣਾ ਧੋਖਾ ਯਾਰ ਨੇ ਦਿੱਤਾ ✍️

    • @jasdeepsingh6384
      @jasdeepsingh6384 2 роки тому

      👍👍

  • @deep-randhawa
    @deep-randhawa 2 роки тому

    🖤🖤

  • @sahilbhardwaj3845
    @sahilbhardwaj3845 2 роки тому

  • @shortd4722
    @shortd4722 2 роки тому

    ਸੰਤਾਲੀ ਅਸੀਂ ਹਢਾਈ ਪੁੱਤਰਾਂ ਪਿੰਡੀਆ ਤੇ
    ਫੇਰ ਚੁਰਾਸੀ ਪੱਛ ਕੇ ਤੁਰ ਗਈ ਰੂਹਾਂ ਨੂੰ,,
    ਜ਼ਿਲ੍ਹਿਆਂ ਵਾਲੇ ਬਾਗ ਦਾ ਸਾਕਾ ਛੱਡ ਗਿਆ
    ਲਾਸਾਂ ਦੇ ਨਾਲ ਭਰਿਆ ਹੋਇਆ ਖੂਹਾਂ ਨੂੰ,,,
    ਮੁੱਢ ਤੋਂ ਸਿੱਖ ਸੰਤਾਪ ਹੰਢਾਉਂਦੇ ਆਏ ਆ
    ਏਸੇ ਲਈ ਇਤਹਾਸ ਬਣਾਉਂਦੇ ਆਏ ਆ
    ਤੱਤੀ ਤਵੀ ਤੇ ਬਹਿਕੇ ਭਾਣਾ ਮੰਨ ਗਏ ਸੀ
    ਜੇਠ ਹਾੜ ਵਿੱਚ ਸਹਿ ਗੇ ਅੱਗਾ ਲੋਆ ਨੂੰ,,,
    ਜ਼ਿਲ੍ਹਿਆਂ ਵਾਲੇ ਬਾਗ ਦਾ ਸਾਕਾ ਛੱਡ ਗਿਆ
    ਲਾਸਾਂ ਦੇ ਨਾਲ ਭਰਿਆ ਹੋਇਆ ਖੂਹਾਂ ਨੂੰ,,,
    ਜਦੋਂ ਚੌਂਕ ਚਾਂਦਨੀ ਵਿੱਚ ਸ਼ਹਾਦਤਾਂ ਹੋਈਆਂ ਸੀ
    ਫਿਰ ਮਜ਼ਲੂਮਾਂ ਦੀਆਂ ਹਿਫਾਜਤਾਂ ਹੋਇਆ ਸੀ
    ਗੁਰੂ ਹੱਕਾਂ ਖਾਤਰ ਹੱਸ ਕੇ ਸ਼ੀਸ ਕਟਾ ਗਏ ਸੀ
    ਭਰੂ ਗਵਾਹੀ ਪੁੱਛੋ ਲਓ ਦਿੱਲੀ ਦੀਆਂ ਜੂਹਾਂ ਨੂੰ,,,,
    ਜ਼ਿਲ੍ਹਿਆਂ ਵਾਲੇ ਬਾਗ ਦਾ ਸਾਕਾ ਛੱਡ ਗਿਆ
    ਲਾਸ਼ਾ ਦੇ ਨਾਲ ਭਰਿਆ ਹੋਇਆ ਖੂਹਾਂ ਨੂੰ,,,,
    ਆਰੇ ਰੰਬੀਆ ਚਰਖੜੀਆਂ ਸਭ ਕੱਟਦੇ ਰਹੇ
    ਡੋਲੇ ਨਹੀਂ ਸਿੰਘ ਨਾਮ ਗੁਰੂ ਦਾ ਜੱਪਦੇ ਰਹੇ
    ਟੋਟੇ ਗਲੀ ਪਵਾ ਲਏ ਜਿਗਰ ਦੇ ਟੋਟਿਆ ਦੇ
    ਮਾਸ ਪੁੱਤਾ ਦਾ ਲਾਉਂਦੇ ਰਹੇ ਸੀ ਮੂੰਹਾਂ ਨੂੰ,,,
    ਜ਼ਿਲ੍ਹਿਆਂ ਵਾਲੇ ਬਾਗ ਦਾ ਸਾਕਾ ਛੱਡ ਗਿਆ
    ਲਾਸ਼ਾ ਦੇ ਨਾਲ ਭਰਿਆ ਹੋਇਆ ਖੂਹਾਂ ਨੂੰ,,,
    ਪੰਜਾਬ ਦੇ ਹਿੱਸੇ ਸਭ ਤੋਂ ਵੱਧ ਸ਼ਹੀਦੀਆਂ ਨੇ
    ਹੱਕ ਮਿਲੇ ਨਾ ਫਿਰ ਵੀ ਬਦਨਸੀਬੀਆ ਨੇ
    ਸਾਹਿਤ ਪੰਜਾਬੀ ਨਾਲ ਗੁੜੀਆਂ ਸਾਂਝਾ ਨੇ
    ਹਲਕੇ ਵਿੱਚ ਨਾ ਲਿਓ"ਦੀਪ"ਦੀਆਂ ਸੂਹਾਂ ਨੂੰ
    ਜ਼ਿਲ੍ਹਿਆਂ ਵਾਲੇ ਬਾਗ ਦਾ ਸਾਕਾ ਛੱਡ ਗਿਆ
    ਲਾਸ਼ਾ ਦੇ ਨਾਲ ਭਰਿਆ ਹੋਇਆ ਖੂਹਾਂ ਨੂੰ,,,
    ✍️✍️ ਦੀਪ ਰਾਉਕੇ✍️✍️
    9914356032

  • @arjindersingh2333
    @arjindersingh2333 2 роки тому

    ❤❤❤❤❤

  • @MrSingh-vy3ud
    @MrSingh-vy3ud 2 роки тому +12

    Legend are always Legend
    Luv u pajji 😘

  • @jagatkamboj9975
    @jagatkamboj9975 2 роки тому +1

    ਖਾੜਾ ਵਾਰਿਸ ਭਰਾਵਾਂ ਦਾ ਲਵਾ ਮਿਤਰਾ ਪਕਾ ਹੋਇਆ ਏ ਤੇ ਖੁੱਲ ਕੇ ਪਲ੍ਹਾ ਮਿਤਰਾ ਜਯ ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ

  • @sukhpreetsingh182
    @sukhpreetsingh182 2 роки тому +10

    rising star in punjabi music salute waris paji

  • @PBX29.93
    @PBX29.93 2 роки тому +8

    ਕਿਆ ਬਾਤਾਂ ਨੇ ਮਨਮੋਹਨ ਵਾਰਿਸ ਬਾਈ🔥❤️
    😘😘😘😘

  • @jaskarankohinoor51
    @jaskarankohinoor51 Рік тому

    yr mere naal ehi gaane ala kamm hoya 😢

  • @ramandhindsa3848
    @ramandhindsa3848 2 роки тому

    Bhaji bina sunne apa ta like kr dinde aa

  • @warispinka9303
    @warispinka9303 2 роки тому +4

    Att song aa g ਜਿਉਂਦੇ ਵਸਦੇ ਰਹੋ ਵਾਰਿਸ ਭਰਾ

  • @gurmansinghgill6323
    @gurmansinghgill6323 2 роки тому

    ❤❤❤😘😘😘😘

  • @yesgrouptalent8551
    @yesgrouptalent8551 2 роки тому

    Very nice bro

  • @kanchanbala1771
    @kanchanbala1771 2 роки тому

    Very nice song

  • @amritpal9383
    @amritpal9383 2 роки тому

    Very nice song

  • @dr_jagraj_bhullar
    @dr_jagraj_bhullar 2 роки тому +1

    👌👌❤️❤️❤️

  • @gurjeetsingh5003
    @gurjeetsingh5003 2 роки тому

    👌👌👌👌👌

  • @mohanlalpawar4681
    @mohanlalpawar4681 2 роки тому

    Ever green Singer

  • @garrygillgarry3592
    @garrygillgarry3592 2 роки тому

    Nice song

  • @CheemaJasvir
    @CheemaJasvir 2 роки тому

    Nice song

  • @sandeepthabal9922
    @sandeepthabal9922 2 роки тому +1

    Keya baatan bhajii love u

  • @Apna_channel7868
    @Apna_channel7868 Рік тому

    ❤😂

  • @sarabjitsinghsoora5616
    @sarabjitsinghsoora5616 2 роки тому

    🎉❤😊😍

  • @HarmanpreetSingh-qb4yb
    @HarmanpreetSingh-qb4yb 2 роки тому +7

    ਹੋਰ ਆਓੁਣ ਦੋ ਇਦਾਂ ਦੇ ਗਾਣੇ❤️❤️

  • @harrymehmi3466
    @harrymehmi3466 2 роки тому

    😍😍❤️❤️❤️❤️

  • @hsseehra8920
    @hsseehra8920 2 роки тому

    1st comment....

  • @manjitchahal7225
    @manjitchahal7225 2 роки тому

    Nice song y

  • @harindersingh7781
    @harindersingh7781 2 роки тому +1

    Bhaji like ik bar Kyun hunda main 1000 bar karna c,😁😁😁😁😁😁

  • @hartejbassi3290
    @hartejbassi3290 2 роки тому

    😍😍😍😍

  • @jaskarangill1923
    @jaskarangill1923 2 роки тому

    👌🏻👌🏻👌🏻👌🏻👌🏻 nice bhaji

  • @SunilKumar-ex7bw
    @SunilKumar-ex7bw 2 роки тому

    Nice

  • @sonybhau8340
    @sonybhau8340 2 роки тому +2

    Ghaint Bhaji ghaint love you Mere wadde Bhaa 🙏🙏🙏🙏😘Sony Patiala to

  • @prabhjeetekhon358
    @prabhjeetekhon358 2 роки тому +1

    navi bai fakkar sekhon model town vala je hege o tan pls respect ur self luv u bai

  • @harpreetnirmaan6637
    @harpreetnirmaan6637 2 роки тому +3

    Waah Waah Waah romi bhaji bhut kamaal likhya Tusi ta bhaji na vi Kamal karti apna suraan naal

  • @baljindersingh5690
    @baljindersingh5690 2 роки тому

    👌👌👌👌👌👌👌👌

  • @gcharan178kwt6
    @gcharan178kwt6 2 роки тому

    Miss u Parveen

  • @amanrana6768
    @amanrana6768 2 роки тому

    best

  • @surjitrandhwa4017
    @surjitrandhwa4017 2 роки тому

    Good

  • @bhindamander1910
    @bhindamander1910 2 роки тому +3

    ਬਹੁਤ ਹੀ ਸੋਹਣਾ ਗੀਤ ਇਹਨਾਂ ਚੀਜਾਂ ਨੂ miss ਕਰਦੇ ਸੀ.

  • @harwindersingh3612
    @harwindersingh3612 2 роки тому

    👌👌👌👌👌

  • @dr.varinderkaur434
    @dr.varinderkaur434 2 роки тому +3

    Waheguru ji bless you. Hmesha chadhiyan kalan vich raho tuc🙏

  • @gurkarnchahal1932
    @gurkarnchahal1932 2 роки тому +2

    ਸਦਾਬਹਾਰ❤️

  • @KamalSingh-td2eg
    @KamalSingh-td2eg 2 роки тому +1

    Y ji song kddo new phr hi truck chlu love u from California

  • @gavinww2644
    @gavinww2644 2 роки тому

    ਮੈਂ l1