Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਰਿਸ਼ਤੇ ਖੂਬਸੂਰਤ ਬਣਦੇ ਹਨ ... ਜਦੋਂ *ਦਿਲ ਅਤੇ ਦਿਮਾਗ ਦੋਵੇਂ ਵਫ਼ਾਦਾਰ ਹੋਣ*
ਜੀਵਨ ਦਾ ਸਿੱਧਾ ਜਿਹਾ ਨਿਯਮ ਹੈ ਕੇ ਜੋ ਕਰਨਾ ਹੈ ਕਰੋ *ਬਸ ਭੁਗਤਣ ਦੇ ਲਈ ਤਿਆਰ ਵੀ ਰਹਿਣਾ ...*
ਜਿਨ੍ਹਾਂ ਨੇ ਛੱਡ ਦਿੱਤੀ ਮੰਜ਼ਿਲ ਕਠਿਨ ਰਸਤਾ ਦੇਖ ਕੇ *ਬਾਹਰ ਬੈਠੇ ਪਰਖ ਰਹੇ ਨੇ ਮੈਦਾਨ ਚ ਮੇਰਾ ਲੜਖੜਾਣਾ* ਸਿੰਘ ਸਾਹਿਬ ਜੀ 😍🙏
ਆਪਣੇ ਵਿਹਾਰ ਵਿੱਚ ਇੰਨੀ ਪਵਿੱਤਰਤਾ ਰੱਖੋ ਕੇ ਤੁਹਾਨੂੰ *ਮਿਲਿਆ ਬੰਦਾ ਦੋਬਾਰਾ ਮਿਲਣ ਦੀ ਤਲਬ ਰੱਖੇ*
🌹ਸਤਿ ਸ੍ਰੀ ਅਕਾਲ ਨਵਜੀਤ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
ਆਮ ਪਾਰਟੀ ਨੂੰ ਚਾਹੀਦਾ ਹੈ ਜੇਕਰ ਪੰਜਾਬ ਚੋਂ ਨੌਕਰੀਆਂ ਦਿੱਤੀਆਂ ਹਨ ਤਾਂ ਲਿਸਟਾਂ ਜ਼ਾਰੀ ਕਰੋ ਨਹੀ ਤਾਂ ਝੂਠ ਤੇ ਝੂਠ ਬੋਲਣ ਦੀ ਵੀ ਕੋਈ ਹੱਦ ਹੁੰਦੀ ਹੈ|
👍👍
ਕਾਂਗਰਸ ਵਲੋਂ ਘਰ ਘਰ ਨੋਕਰੀਆਂ ਕਿਸਾਨਾਂ ਦੇ ਕਰਜੇ ਮੁਆਫ ਕੀਤੇ ਗਏ ਸਨ, ਪਰ ਲੋਕ ਮੁੜ ਕਿਵੇਂ ਗਰੀਬ ਹੋਏ ਰੱਬ ਰਾਖਾ?? 😂😭
ਰਿਸ਼ਤੇ ਖੂਬਸੂਰਤ ਬਣਦੇ ਹਨ ... ਜਦੋਂ
*ਦਿਲ ਅਤੇ ਦਿਮਾਗ ਦੋਵੇਂ ਵਫ਼ਾਦਾਰ ਹੋਣ*
ਜੀਵਨ ਦਾ ਸਿੱਧਾ ਜਿਹਾ ਨਿਯਮ ਹੈ ਕੇ ਜੋ ਕਰਨਾ ਹੈ ਕਰੋ
*ਬਸ ਭੁਗਤਣ ਦੇ ਲਈ ਤਿਆਰ ਵੀ ਰਹਿਣਾ ...*
ਜਿਨ੍ਹਾਂ ਨੇ ਛੱਡ ਦਿੱਤੀ ਮੰਜ਼ਿਲ ਕਠਿਨ ਰਸਤਾ ਦੇਖ ਕੇ
*ਬਾਹਰ ਬੈਠੇ ਪਰਖ ਰਹੇ ਨੇ ਮੈਦਾਨ ਚ ਮੇਰਾ ਲੜਖੜਾਣਾ*
ਸਿੰਘ ਸਾਹਿਬ ਜੀ 😍🙏
ਆਪਣੇ ਵਿਹਾਰ ਵਿੱਚ ਇੰਨੀ ਪਵਿੱਤਰਤਾ ਰੱਖੋ ਕੇ ਤੁਹਾਨੂੰ
*ਮਿਲਿਆ ਬੰਦਾ ਦੋਬਾਰਾ ਮਿਲਣ ਦੀ ਤਲਬ ਰੱਖੇ*