Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਮਾਣ ਵਾਲੀ ਗੱਲ ਹੈ ਸੰਧਾਵਾਲੀਆ ਸਾਹਿਬ ਜੀ ਤੁਸੀ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਸ਼ਹੀਦੀ ਬਾਰੇ ਬਹੁਤ ਤੱਥਾਂ ਸਮੇਤ ਜਾਣਕਾਰੀ ਪੇਸ਼ ਕੀਤੀ ਸੁਣ ਕੇ ਮਨ ਬਹੁਤ ਉਦਾਸ ਹੋਇਆ ਪਰ ਇਸ ਦੇ ਨਾਲ prime ਏਸ਼ੀਆ ਟੀਮ ਤੇ ਮਾਣ ਮਹਿਸੂਸ ਹੋਇਆ
Waheguru🙏
ਸਲਾਮ ਆ ਜਸਵੰਤ ਸਿੰਘ ਖਾਲੜਾ ਸਾਹਿਬ ਜੀ ਨੂੰ, ਉਨ੍ਹਾਂ ਦੀ ਕੁਰਬਾਨੀਂ ਹਮੇਸ਼ਾਂ ਕੌਮ ਪੰਥ ਤੇ ਨੌਜਵਾਨੀਂ ਨੂੰ ਸੇਧ ਦਿੰਦੀ ਰਹੇਗੀ।
WMK SADE PUNJAB DI SHAAN SARDAAR JASWANT SINGH KHALRA MERE AREA DE HAN ❤❤
ਸਾਨੂੰ ਮਾਣ ਹੈ ਬਾਪੂ ਜਸਵੰਤ ਸਿੰਘ ਖਾਲੜਾ ਜੀ ਤੇ
ਸਾਨੂੰ ਮਾਣ ਹੈ ਬਾਪੂ ਜਸਵੰਤ ਸਿੰਘ ਜੀ ਉਪਰ❤
ਇਹ ਇੰਟਰਵਿਊ ਭਾਵੇਂ ਕੁਝ ਸਮਾਂ ਪੁਰਾਣੀ ਹੈ ਪਰ ਅੱਜ ਵੀ ਤਾਜ਼ੀ ਲੱਗਦੀ ਹੈ ਸੰਧਾਵਾਲੀਆ ਸਾਹਿਬ ਜੀ ਇਹੋ ਜਿਹੀਆਂ ਕਿਸਤਾਂ ਲੈ ਕੇ ਆਇਆ ਕਰੋ ਜਲਦ ਤੋਂ ਜਲਦ ਧੰਨਵਾਦ
Before reading your comment I wondered about the outlook of Sandawalia.
@amardeepsingh4331 ਕੀ ਪੰਜਾਬੀ ਵਿਚ ਲਿਖ ਕੇ ਦੱਸ ਸਕਦੇ o
Waheguru ji bless you Bibi Sardaarni Paramjit Kaur Khalra ji. Bhai Sardaar Jaswant Singh ji Khalra Sahib ji jindabaad. Bhai Sardaar Jaswant Singh ji Khalra Sahib ji Amar hay, Amar rhayga. Love you Bhai Sardaar Jaswant Singh ji Khalra Sahib ji.
ਇੱਕ ਵਾਰ ਇੰਟਰਵਿਊ ਸ਼ੁਰੂ ਹੋਈ ਤਾਂ ਵਿੱਚੋਂ ਰੋਕਣ ਨੂੰ ਦਿਲ ਹੀ ਨਹੀਂ ਕੀਤਾ ਇੱਕ ਇੱਕ ਗੱਲ ਸੁਣ ਕੇ ਸੱਚ ਮੁਚ ਦਿਲ ਵਲੂੰਦਰਿਆ ਜਾਂਦਾ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਕੁਝ ਪੁਲਿਸ ਮੁਲਾਜ਼ਮਾਂ ਨੇ ਕੋਹ ਕੋਹ ਕੇ ਮਾਰਿਆ ਤੇ ਸਾਡੀਆਂ ਸਰਕਾਰਾਂ ਨੇ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ ਦਿਲੋਂ ਸਲਾਮ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ
ਬਹੁਤ ਵਧੀਆ ਵਹਿਗੂਰੁ ਜੀ ਤੁਸੀਂ ਚੜ੍ਹਦੀ ਕਲਾਂ ਵਿੱਚ ਰਹਿੰਦੇ ਹੋ
Thank you Veer sandhawalia ji and didi Mrs khalra ji.
ਅਸਲ ਸੰਘਰਸ਼ ਤਾ ਬੀਬੀ ਖਾਲੜਾ ਜੀ ਨੇ ਕੀਤਾ ਜ਼ਿੰਦਗੀ ਨਾਲ ਬਹੁਤ ਵੱਡੀ ਕੁਰਬਾਨੀ
Jaswant Singh khalra ji ikk mahan shakhshiat de malik saan .ohna dee kurbani nu dilon salute .❤❤❤❤❤
🙏🙏ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ
You are so brave. You fought for the truth showed the truth of unidentified dead bodies and showed how they were tortured before they were killed.
🙏🏼🙏🏼🙏🏼🙏🏼🙏🏼🙏🏼
Waheguru ji....
Waheguru ji
ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਕੁਰਬਾਨੀ ਜਾਇਆ ਨਹੀ ਜਾਂਦੀ ਇਹ ਨੌਜਵਾਨੀ ਨੂੰ ਸੇਧ ਦਿੰਦੀ
Lgda nhi kdi insaaf miluga 😢
ਲੂ ਕੰਡੇ ਖੜੇ ਹੋ ਗਏ ਬਹੁਤ ਧੱਕਾ ਹੋਇਆ
ਸੰਧਾਵਾਲੀਆ ਸਾਬ੍ਹ ਜੀ ਇਹੋ ਜਿਹੇ ਮੁੱਦੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸ਼ੁਰੂ ਵਾਲੇ 4 5 ਮਿੰਟ ਖਰਾਬ ਨਾ ਕਰਿਆ ਕਰੋ ਸਿੱਧਾ ਮੁੱਦੇ ਤੋਂ ਹੀ ਚਾਲੂ ਕੀਤੀ ਜਾਵੇ
Respect 🫡

ਸੰਧਾਵਾਲੀਆ ਸਾਬ੍ਹ ਜੀ
ਇਹੋ ਜਿਹੇ ਮੁੱਦੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ
ਸ਼ੁਰੂ ਵਾਲੇ 4 5 ਮਿੰਟ ਖਰਾਬ ਨਾ ਕਰਿਆ ਕਰੋ
ਸਿੱਧਾ ਮੁੱਦੇ ਤੋਂ ਹੀ ਚਾਲੂ ਕੀਤੀ ਜਾਵੇ
Respect 🫡