Tenu Kinna Chaunde Si | Punjabi Hit Jukebox | Davinder Kohinoor | Punjabi Songs Collection

Поділитися
Вставка
  • Опубліковано 25 лис 2024

КОМЕНТАРІ • 819

  • @AshokKumar-ie7fp
    @AshokKumar-ie7fp 3 місяці тому +12

    ਜਿਊਂਦਾ ਰਹਿ ਦਵਿੰਦਰ ਕੋਹਿਨੂਰ ਵੀਰੇ
    ਸੱਚੀ ਪੰਜਾਬ ਵਿੱਚ ਔਖ਼ੇ ਲੱਭਦੇ ਨੇ ਹੀਰੇ
    Ashok Handa Jalalabad wast to
    ਦਿਲ ਦੇ ਖੂਨ ਦੀ ਮੇਂਹਦੀ ਗਾਣੇਂ ਦਾਂ ਕੋਈ ਮੁੱਲ ਨਹੀਂ 1995 ਵਾਲਿਆਂ ਨੂੰ ਕੋਈ ਭੂਲ ਨਹੀਂ

  • @momustaqmomustaq5094
    @momustaqmomustaq5094 5 років тому +93

    ਬਾਈ ਤੇਰੀ ਰੀਸ ਕੋਈ ਵੀ ਪੰਜਾਬ ਦਾ ਸਿਗੰਰ ਨੀ ਕਰ ਸਕਦਾ love you veer

    • @happysingh3454
      @happysingh3454 5 років тому +8

      ਸਹੀ ਗੱਲ ਆ

    • @jgbrother2669
      @jgbrother2669 3 роки тому +5

      Set of the year I will I just want the ee0 I will ßyou to

    • @kulbeersingh4032
      @kulbeersingh4032 3 місяці тому +1

      .00😊.
      00😊😊😊.😊😊😊😊?😊
      0
      0😊😊0😊😊😊00😊0😊0😊😊
      😊😊😊
      😊
      😊
      😊😊
      😊
      😊
      0😊😊😊😊😊😊😊😊😊😊😊😊.😊😊.😊😊.😊😊.😊.😊😊😊.😊😊😊.😊.😊😊.0😊.😊😊😊.😊😊😊😊😊😊😊😊..😊😊.😊.😊.😊😊..😊😊😊😊😊😊😊..😊😊.😊..😊..😊😊..😊😊.😊😊.😊😊....😊😊😊😊😊.😊

    • @kulwinderpal7515
      @kulwinderpal7515 21 день тому

      🎉dß

  • @sathsachkaa3473
    @sathsachkaa3473 4 роки тому +47

    ਸਾਰੇ ਹੀ ਗੀਤਾਂ ਨੇ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਮੈਨੂੰ ਇਹਨਾਂ ਦੇ ਸਾਰੇ ਗੀਤ 1993 ਤੋਂ ਹੀ ਚੰਗੇ ਲੱਗਦੇ ਹਨ (ਦਰਦਾਂ ਦਾ ਸਰੂਰ ਦਵਿੰਦਰ ਕੋਹੇਨੂਰ) i'm big fan of you sir 🌹💐🌹💐🌹💐🌹💐🌹💐🙏🙏🙏🙏🙏

  • @HarjinderSingh-ir7vs
    @HarjinderSingh-ir7vs 3 роки тому +37

    ਹੀਰਾ.ਗਾिੲਕ.ਸੀ.ਦिਵੰਦਰ.ਕੋिਹਨੂਰ.िਮਠੀ.ਅਵਾਜ..ਬਹੁਤ.ਹੀ.ਸਕੂਨ.िਮਲਦਾ..ਅॅਜ.ਵੀ.ਬਹੁਤ.ਲੋਕ.ਸੁਣਦੇ

  • @raghbirsingh9319
    @raghbirsingh9319 3 роки тому +36

    ਬਾੲੀ ਨੂੰ ਅਤੇ ਬਾਈ ਦੇ ਗੀਤਾਂ ਨੂੰ ਅਸੀ ਬਹੁਤ ਪਿਆਰ ਕਰਦੇ ਹਾਂ ਵਾਹਿਗੁਰੂ ਜੀ ਸਾਡੇ ਬਾਈ ਦੀ ਉਮਰ ਲੰਮੀ ਕਰਨ ਤੇ ਸਦਾ ਚੜ੍ਹਦੀ ਕਲਾ ਵਿਚ ਰੱਖਣ ਤੇ ਬਾਈ ਸਦਾ ਕੋਹੇਨੂਰ ਹੀਰੇ ਵਾਂਗ ਹੀ ਚਮਕਦੇ ਰਹਿਣ 🙏🙏🙏🙏🙏 ਵਾਹਿਗੁਰੂ ਜੀ

  • @balvirmann1608
    @balvirmann1608 4 роки тому +19

    ਜਿੰਨੇ ਗੀਤ ਬੱਸਾਂ ਚ ਕੋਹੀਨੂਰ ਦੇ ਗਾਣੇ ਵਜਦੇ ਰਹੇਅਾ ਕਿਸੇ ਹੋਰ ਦੇ ਨਾ ਵੱਜੇਅਾ ਨਾ ਵੱਜਣਗੇ।1994 ,95 ਚ ਤਾਂ ਕੋਹੀਨੂਰ ਸਭ ਦੀ ਪਸੰਦ ਰਿਹਾ।

  • @parvindersingh4627
    @parvindersingh4627 5 років тому +57

    ਸਹੀ ਗੱਲ ੲੇ ਬਾੲੀ ਜੀ ਵਿਅਾਹ ਪਿੱਛੋ ਕਦੇ ਯਾਰ ਪੁਰਾਣੇ ਭੁੱਲਦੇ ਹੁੰਦੇ ਨਹੀ

  • @tirthsingh7593
    @tirthsingh7593 4 місяці тому +51

    ਰੱਬਾ ਇਹ ਪਰਾਣੇ ਦਿਨ ਮੋੜ ਤੇ ਬੜੀ ਯਾਦ ਆਉਂਦੀ ਆ ਤੇ ਇਹਨਾਂ ਦਿਨਾਂ ਦੀ ਬੜੇ ਚੰਗੇ ਦਿਨ ਸੀ ਇਹ

    • @JaswinderSingh-x8v
      @JaswinderSingh-x8v 4 місяці тому +15

      36:53 37:03 37:06 37:07 😅 37:09 37:09 37:10 37:11 37:12 😅 37:20 37:21

    • @navrajcheema7747
      @navrajcheema7747 2 місяці тому +3

      Really hun ta life cut rihe aa

  • @AshokKumar-ie7fp
    @AshokKumar-ie7fp 3 місяці тому +20

    Davinder Kohinoor ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
    ਦਵਿੰਦਰ ਕੋਹਿਨੂਰ ਵੀਰੇ ਤੇਰੇ ਸਾਰੇ ਗੀਤ ਸਦਾਬਹਾਰ ਰਹਿਣ ਗੇ
    ਦਵਿੰਦਰ ਕੋਹਿਨੂਰ ਵੀਰੇ ਤੇਰੇ ਤੋਂ ਵੱਧ ਸੋਰਿਲਾ ਦਿਲ ਨੂੰ ਮੋਹਣ ਵਾਲਾਂ ਕੋਈ ਨਹੀਂ ਗਾਂ ਸਕਦਾ
    Ashok Handa ਤੇਨੂੰ ਵੀਰੇ ਸਾਰੀ ਉਮਰ ਭੁਲਾ ਨਹੀਂ ਸਕਦਾ

    • @mangumangal1848
      @mangumangal1848 3 місяці тому +3

      J

    • @mangumangal1848
      @mangumangal1848 3 місяці тому +3

      Kk n

    • @RajKumar-ho5yk
      @RajKumar-ho5yk 22 дні тому

      42:34 🎉😂🎉😊😊🎉😊😊😊😊😊😊😊😊😊😊😊😊😊😊😊😊😊😊😊😊😊😊😊😊 46:51 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 48:48 😊❤😊😊😊😊😊😊😊😊

    • @RajKumar-ho5yk
      @RajKumar-ho5yk 22 дні тому

      ❤🎉😂😊😊😅😊😊😊😊😊😊😊😊😊😊😊😊😊😊😊😊😊😊😊😊😊😊😊😊😊

  • @gskander7740
    @gskander7740 5 років тому +73

    ਜਿੰਦਗੀ ਦੀ ਆਖਰੀ ਖੁਆਇਸ਼
    ਬੇਦਿਲ ਨਾਲ ਇੱਕ ਮੁਲਾਕਾਤ

    • @sukha26wala85
      @sukha26wala85 5 років тому +2

      konie hoju gi jarur 💃

    • @hakamsingh2548
      @hakamsingh2548 5 років тому +2

      Asha g 🌹🌹🌹

    • @Amitkumar-ex6sf
      @Amitkumar-ex6sf 5 років тому +2

      aaj v jad oo chete aaoundi mar muk jani bada ruvandi aa
      i miss u m

    • @sanjnadhaliwal608
      @sanjnadhaliwal608 4 роки тому +1

      Att😋😋

    • @sathsachkaa3473
      @sathsachkaa3473 4 роки тому +2

      ਮੇਰੀ ਅੱਪਣੀ ਦਿਲੀ ਇੱਛਾ ਹੈ ਕਿ ਬਚਨ ਬੇਦਿਲ ਬਡਰੁੱਖਾਂ ਸਾਬ ਨਾਲ ਇੱਕ ਵਾਰ ਮਿਲਣ ਦੀ ਹੈ

  • @nirbhesingh7398
    @nirbhesingh7398 11 місяців тому +12

    ਿਇਕ ਕੁੜੀ ਜੋ ਭੁਲ ਨਾ ਹੋਵੇ ਫੁੱਲਾਂ ਤੋ ਵੱਧ ਸੋਹਣੀ ਸੀ ਐਨਾ ਵਧੀਆ ਸਗੀਤ ਐਨਾ ਵਧੀਆ ਲੇਖਕ ਐਨੀ ਵਧੀਆ ਅਵਾਜ਼ ਜਿਵੇ ਇਹ ਗੀਤ ਬਣਿਆ ਹੀ ਦਵਿੰਦਰ ਕੋਹੇਨੂਰ ਲਈ ਸੀ ਹਜ਼ਾਰਾਂ ਵਾਰ ਸੁਣ ਲਿਆ ਮਨ ਨਹੀ ਭਰਦਾ ਰੱਬ ਤਰੱਕੀਆਂ ਵਕਸ਼ੇ ਟੀਮ ਨੂੰ ?? ਕਾਸ਼ ਕਿਤੇ ਮੁੜ ਆ ਜਾਵਣ ਦਿਨ ਸੰਨ 98 ਵਾਲੇ

  • @AshokKumar-ie7fp
    @AshokKumar-ie7fp 3 місяці тому +10

    ਦਵਿੰਦਰ ਕੋਹਿਨੂਰ ਵੀਰੇ ਤੇਰਾਂ ਕੋਈ ਕਲਾਕਾਰ ਮੁਕਾਬਲਾ ਨਹੀਂ ਕਰ ਸਕਦਾ

  • @lakhvirsingh7614
    @lakhvirsingh7614 6 років тому +29

    ਬਹੁਤ ਹੀ ਸ਼ੋਨੇ ਗੀਤ ਪਰਾਣੀ ਜਿੰਦਗੀ ਯਾਦ ਆਉਦੀ ਹੈ

  • @Gaganpreet2008singh
    @Gaganpreet2008singh Рік тому +18

    ਹੁਣ ਵੀ ਮੈਨੂੰ ਉਸ ਦੀ ਰਾਤ ਨੂੰ ਸੌਣ ਵੇਲੇ ਯਾਦ ਆਉਂਦੀ ਹੈ ਤਾਂ ਮੈਨੂੰ ਇਹ ਗਾਣੇ ਬਹੁਤ ਸਕੂਨ ਦਿਦੇ ਹਨ ❤❤❤❤

  • @balvirmann1608
    @balvirmann1608 4 роки тому +12

    ਬੱਸ ਡਰਾੲਿਵਰਾ ਦੀ ਪਹਿਲੀ ਪਸੰਦ ਸੀ ਕੋਹੀਨੂਰ ਦੇ ਗਾਣੇ।

  • @JaswinderSingh-o4c
    @JaswinderSingh-o4c 2 місяці тому

    ਦਵਿੰਦਰ ਕੋਹਿਨੂਰ ਵੀਰੇ ਤੇਰਾ ਬਚਨ ਬੇਦਿਲ ਮੈ ਦਿਲੋਂ ਧੰਨਵਾਦੀ ਹਾਂ ❤❤❤❤❤

  • @ਸਿੰਘਸੂਰਮੇ-ਢ8ਟ
    @ਸਿੰਘਸੂਰਮੇ-ਢ8ਟ 4 роки тому +32

    ਅੱਜ ਵੀ ਮਰਜਾਣੀ ਯਾਦ ਆ ਜਾਦੀ ਹੈ ਭਾਵੇਂ ਆਪ ਜਿੰਦਗੀ ਨੂੰ ਅਲਵਿਦਾ ਬੋਲ ਗਈ

    • @KulwinderKaur-fj3jx
      @KulwinderKaur-fj3jx 4 роки тому +5

      Asha g 😢😢😢😢

    • @rakeshm7225
      @rakeshm7225 3 роки тому

      Llpp0pppppppllll"pl0pppppp0p0pppppppplppp0ppppppppppppp

    • @rakeshm7225
      @rakeshm7225 3 роки тому

      @@KulwinderKaur-fj3jx lpll""llll"lll"llllp""p"llpl

    • @ਸਿੰਘਸੂਰਮੇ-ਢ8ਟ
      @ਸਿੰਘਸੂਰਮੇ-ਢ8ਟ 3 роки тому +2

      @@KulwinderKaur-fj3jx ਹਾਂ ਜੀ ਬਹੁਤ ਪਿਆਰੀ ਸਟੋਰੀ ਹੈ ਜੀ ਪਰ ਜੋ ਅਸੀਂ ਸੋਚਦੇ ਹਾਂ ਉਹ ਹੁੰਦਾ ਨਹੀਂ ਹੁੰਦਾ ਉਹ ਹੈ ਜੋ ਉਸਨੂੰ ਮਨਜ਼ੂਰ ਹੋਵੇ

    • @anmoltv2854
      @anmoltv2854 3 роки тому

      @@rakeshm7225zzz .

  • @sarabjitsingh1018
    @sarabjitsingh1018 Рік тому +86

    ਨਾ ਜ਼ਖਮ ਭਰੇ ਨਾ ਸ਼ਰਾਬ ਸਹਾਰਾ ਹੋਈ ਨਾ ਤੂੰ ਮਿਲੀ ਨਾ ਮੁਹੱਬਤ ਦੁਆਰਾ ਹੋਈ ❤

    • @sarabjitsingh1018
      @sarabjitsingh1018 Рік тому +9

      Thanks bro g

    • @jashanpreetsinghjashan6120
      @jashanpreetsinghjashan6120 Рік тому +3

      ਬਾਈ ਜੀ ਗਾਣਾ ਸੁਨ ਕੇ ਅੱਖਾਂ ਚ ਪਾਣੀ ਆ ਜਾਦੇ

    • @SATTAGULABEWALA
      @SATTAGULABEWALA Рік тому +1

      Very good 22ji mere dil di gall kiti❤

    • @SahilKhan-ud7dd
      @SahilKhan-ud7dd Рік тому

      @channjmd-mq5qx ge

    • @armaandadgaming6266
      @armaandadgaming6266 Рік тому

      ​@channjmd-mq5qx❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @PardeepKumar-it8em
    @PardeepKumar-it8em 3 роки тому +2

    Waah kya baat h Eho jehe song ajj kal ni bann skde jo sukoon aina ch h oh hor kise ch ni

  • @rupinderkaur8973
    @rupinderkaur8973 Рік тому +7

    Aj kl oh pyar kithe
    Hun tan jisma di bhukh vsi hoi aa ,
    Aj 20 saal baad v yaad aa pyare sajjhn

  • @SukhwinderSingh-to7jj
    @SukhwinderSingh-to7jj 5 років тому +19

    ਬਹੁਤ vadiya ji

  • @baljindersran3279
    @baljindersran3279 3 роки тому +9

    ਬੜਾ ਦੀਵਾਨਾ ਰਿਹਾਂ ਮੈਂ ਦਵਿੰਦਰ ਕੋਹਿਨੂਰ ਦਾ ਚੜਦੀ ਜਵਾਨੀ ਚ

  • @sherusingh3799
    @sherusingh3799 5 років тому +31

    ਇਹਨਾ ਦੀਆਂ ਕੈਸੇਟ ਦੀ ਕੀਮਤ 1995 96 ਵਿੱਚ 60 70 ਰੁਪਏ ਦੀ ਮਿਲਦੀ ਸੀ ਬਚਨ ਬੇਦਿਲ ਜਿੰਦਾਬਾਦ

    • @gskander7740
      @gskander7740 5 років тому +3

      ਬੈਸਟ ਗੀਤਕਾਰ

    • @sherusingh3799
      @sherusingh3799 5 років тому +2

      ਬਿਲਕੁਲ ਜੀ ਇਦਾਂ ਦੇ ਗੀਤਗੀਤਕਾਰਾਂ ਨੂੰ ਸਲਾਮ ਐ ਜੀ

    • @bhagsinghmajher7269
      @bhagsinghmajher7269 Рік тому

      Sahi gall a

    • @baljitacharya
      @baljitacharya 7 місяців тому +1

      25-30 ਰੁਪਏ ਹੁੰਦੀ ਸੀ ਕੀਮਤ।

  • @balwinderpadda2311
    @balwinderpadda2311 7 місяців тому +9

    ਸਾਰੇ ਗੀਤ ਸੁਪਰ ਹਿੱਟ ਹਨ

  • @sandeepgoyal9581
    @sandeepgoyal9581 6 років тому +12

    Wah davinder kohinoor g ghar ghar putt jamde davinder kohinoor ni kise ne ban jana

  • @KulwinderSingh-uz6bm
    @KulwinderSingh-uz6bm 6 років тому +16

    ਬਹੁਤ ਸੋਹਣੇ ਗੀਤ ਚੰਗੇ ਲੱਗਦੇ

  • @fashon599
    @fashon599 Рік тому +2

    ਦਿਲ ਦੇ ਖੂਨ ਦੀ ਮਹਿੰਦੀ 20 ਰੁਪਏ ਵਿੱਚ ਖਰੀਦੀ ਸੀ

  • @RajPal-lq2om
    @RajPal-lq2om 2 роки тому +53

    ਵਿਆਹ ਪਿੱਛੋਂ ਉਂਝ ਯਾਰ ਪੁਰਾਣੇ ਭੁਲਦੇ ਹੁੰਦੇ ਨਹੀਂ

    • @bhagatdhaliwal7717
      @bhagatdhaliwal7717 3 місяці тому +6

      ਬਾਈ ਭੁੱਲ ਜਾਂਦੀਆਂ ਨੇ ਜਿਹੜੀ ਕਹਿੰਦੀ ਸੀ ਤੇਰੇ ਬਿਨ ਸਾਹ ਨੀ ਆਉਣਾ ਉਸ ਨੇ ਭੁੱਲ ਕੇ ਵੀ ਇਕ ਵੀ msg ਤੱਕ ਨੀ ਕੀਤਾ ਫੋਨ ਤਾ ਬਹੁਤ ਦੂਰ ਦੀ ਗੱਲ ਆ

  • @gurpindersinghsandhu13
    @gurpindersinghsandhu13 4 роки тому +6

    Purania yadan aa gyia bai kohinoor ji 😢

  • @bholasingh-vx6fy
    @bholasingh-vx6fy 6 років тому +33

    att krai pyi aa sad song di dunia ch 22 tu

    • @rajsohavi7892
      @rajsohavi7892 5 років тому +1

      ਕੋਹਿਨੂਰ ਸਾਹਿਬ ਨਹੀ ਰੀਸਾ ਤੇਰੀਆ ।

  • @laddikotra9714
    @laddikotra9714 4 роки тому +14

    ਬਹੁਤ ਵਧੀਆ ਗੀਤ ਨੇ ਵੀਰ ਜੀ

  • @mahavirgoyal9635
    @mahavirgoyal9635 6 років тому +11

    Very nice je tuta Hua dil ke dawa ha

  • @ParableMystery
    @ParableMystery 5 років тому +12

    Davinder bhaji , Aap ji da har song mera bachpan e , Har song super superhit /

  • @SukhwinderSingh-fu6uc
    @SukhwinderSingh-fu6uc 5 років тому +3

    Aaj v jaan hai bai davinder de geeta vich sada bacpan hai bai davinder AJ ta Canada de gera lake singer ban jande pata kuch v nahi bhut badiya singer davinder g dharampeet g hardev mahinagal g meijer rajasthani g bindrikhiya g harjeet harman g sheera jasveer g harbhajan man g kanth kaler g bhut sare singer hai my fevret singer name hai purane geeta v geet hai ajj kal paisa pardan hai

  • @SandeepDAHIYA-k1q
    @SandeepDAHIYA-k1q 7 місяців тому

    🎇 VA kya baat hai sir ji 🎉

  • @ashunaagar1372
    @ashunaagar1372 6 років тому +36

    tuhade song jaan aa meri.. luv u davinder Kohinoor 😘

  • @sukhrajsingh9453
    @sukhrajsingh9453 28 днів тому

    ਉਹ ਸਮਾਂ ਬਹੁਤ ਵਧੀਆ ਸੀ 2024 28

  • @sheetalarora5282
    @sheetalarora5282 5 років тому +20

    15 years back a gaye tade song Sun ke nice song

  • @soachapniapni5371
    @soachapniapni5371 4 роки тому +31

    ਇਹ ਗੀਤ ਮੇਰੀ ਜਿੰਦਗੀ ਦਾ ਇੱਕ ਹਿੱਸਾ ਰਹੇ ਹਨ ਜੋ ਮੇਰੇ ਬਚਪਨ ਨੂੰ ਯਾਦ ਦਿਵਾਉਂਦੇ ਹਨ ਟੀਟਾ ਪਿੰਡ ਬੂੜ ਚੰਦ

  • @jaspreetKaur-hc6vt
    @jaspreetKaur-hc6vt Рік тому +28

    2023 kon kon sun reha eh song😢😢

    • @rameshaudition28942
      @rameshaudition28942 6 місяців тому +3

      Main ajj 16-5-24 nu 1-2 hours tak Kohinoor ji de geet suney hun...mera favourite singer hai Davinder Kohenoor.

  • @SantokhSingh-pl4wc
    @SantokhSingh-pl4wc 2 місяці тому +1

    Bhai ji Tanu bahut bahut jyada pyar kar diya usi bhai ji

  • @Vicky246-n8r
    @Vicky246-n8r 4 роки тому +5

    All hit song bacpan to sunda aa rehya jawani langh chali par aj b bhot vadhya lagde ne song tuhade and very perfect lyrics bachan bedil ji

  • @gurmeetGurnee
    @gurmeetGurnee 5 місяців тому +1

    ਸਹੀ। ਗੱਲ। ਵੀਰ ਜੀ ਪੁਰਾਣੇ। ਸੱਜਣਾ। ਨਹੀ। ਭੁੱਲਦੇ

  • @gurpreetsidhu721
    @gurpreetsidhu721 5 років тому +11

    ਸਦਾਬਹਾਰ song hun bro tere

  • @AmanSingh-fu8sd
    @AmanSingh-fu8sd 4 роки тому +23

    ਕੋਹੇਨੂਰ ਦਰਦਾਂ ਦਾ ਸਾਥੀ।ਬਾਈ ਆਜਾ ਯਾਰ ਦੁਬਾਰਾ ਮਾਰਕੀਟ ਵਿੱਚ ਕੁਝ ਦਰਦ ਸਾਂਝੇ ਕਰਨੇ ਨੇ ਤੇਰੇ ਗੀਤਾਂ ਨਾਲ ਵੀਰ।

  • @AshokKumar-ie7fp
    @AshokKumar-ie7fp 3 місяці тому

    ਦਵਿੰਦਰ ਕੋਹਿਨੂਰ ਵੀਰੇ ਇਹ ਪੂਛ ਪੰਜਾਬੀਆਂ ਤੋਂ 1995 ਵਿੱਚ ਜਿਹਨਾਂ ਦੀ ਉਮਰ 18 ਤੋਂ 30 ਸਾਲਾਂ ਵਿੱਚ ਸੀ ਉਹਨਾਂ ਤੋਂ ਪੂਛ ਇਹ ਗੀਤਾਂ ਦਾ ਕਿ ਮੁੱਲ ਹੁੰਦਾ ਸੀ

  • @dharmindersinghsinghdhatmi8377
    @dharmindersinghsinghdhatmi8377 5 років тому +1

    ਅੱਤਵਾਦ ਖਤਮ ਹੋਣ ਵੇਲੇ ਦੀ ਘੁਟਨ ਅਾ ਇਹ ...ਸਾਰੇ ਸੇਡ ਸੌਗ ਅਾਲੇ ਗਾਇਕ ਕਿਹੜਾ ਮਰਗੇ ....

    • @Bahrain5945
      @Bahrain5945 9 місяців тому

      Dilsad akhtar nhi h 22g

  • @schoolexperiments3426
    @schoolexperiments3426 5 років тому +8

    Right brother koi soch da nahi brother

  • @kulveernabha186
    @kulveernabha186 5 років тому +24

    Kaint song rahe ne ajj tak tuhde

  • @bittukhokhar4463
    @bittukhokhar4463 5 років тому +28

    ਦੂਜਾ ਅਕਰਮ ਰਾਹੀ ਅੈ ਬਾਈ ਦिਵੰਦਰ

  • @sukhpalbrar6448
    @sukhpalbrar6448 6 років тому +24

    Thanks Priya audio..... Davinder Kohinoor da koi navan geet release Kar deo .....

    • @manjeetsandhu9656
      @manjeetsandhu9656 6 років тому +2

      kohinoor sab da new song 8 month Pehla ayea ha
      Naina da pani...

  • @JaatJimidaar
    @JaatJimidaar 5 років тому +7

    Purane din chete aa Gaye.. College time....1997..98..2000...koi manu dase ga ki Ajkal Davinder ji kithe ne

  • @soachapniapni5371
    @soachapniapni5371 2 місяці тому +1

    ਜਦੋਂ ਇਹ ਕੈਸਿਟ ਆਈ ਸੀ 1999 ਵਿਚ ਉਦੋਂ ਮੈਂ ਗਿਆਰਵੀ ਕਲਾਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਪੜਦਾ ਸੀ ਬੜੀਆਂ ਯਾਦਾ ਜੁੜੀਆ ਇਹਨਾਂ ਗੀਤਾ ਨਾਲ ਜਦੋਂ ਇਹ ਗੀਤ ਸੁਣ ਦੇ ਆ ਕਈ ਯਾਰ ਬੇਲੀ ਯਾਦ ਆ ਜਾਂਦੇ ਆ ਅਕਾਸ ਉਹ ਸਮਾ ਮੁੜ ਆਵੇ ਟੀਟਾ ਪਿੰਡ ਬੂੜ ਚੰਦ 13,9,24

  • @lakhvirlakhi6269
    @lakhvirlakhi6269 6 років тому +9

    Wah ji wah nyccccc

  • @charanjeetsingh4224
    @charanjeetsingh4224 6 років тому +24

    Purane din yaad aage bai

  • @baggasingh8619
    @baggasingh8619 2 роки тому +2

    सोचा था ना दिल लगाएंगे ना करेंगे किसी से प्यार तुम्हें देखकर तो मैं भूल ही गया मोहब्बत चीज ही ऐसी है मेरे यार
    Heart touching song

  • @pardeepkanda191
    @pardeepkanda191 5 років тому +11

    polec vich c be dill badhrukha wala c jo gane likhda c koi nhi bhlda manu sare gane yad han vivhaaa picho yar purana bhuldhe hunde nhi

  • @rmadahar43
    @rmadahar43 4 роки тому +10

    Iam from badrukhan Besil saab Sade pind de shaannnn neeeeee
    Bhutttt nam roshan kitaaaaa y nnnnnb

  • @ChandiRam-i9y
    @ChandiRam-i9y 2 місяці тому +8

    ਇਕ ਨੰਬਰ ਦਾ ਸਿਗਰ ਸੀ ਕੋਹਿਨੂਰ

  • @mangeetthemangeet305
    @mangeetthemangeet305 6 років тому +11

    Very sad song Anantapur bahut badiya

  • @ramansidhu2618
    @ramansidhu2618 5 років тому +10

    Siraa

  • @AshokKumar-ie7fp
    @AshokKumar-ie7fp 3 місяці тому +4

    ਦਵਿੰਦਰ ਕੋਹਿਨੂਰ ਵੀਰੇ ਤੇਰਾ ਤੇ ਬਚਨ ਬੇਦਿਲ ਦਾ ਮੈਂ ਦਿਲੋਂ ਧੰਨਵਾਦੀ ਹਾਂ
    ਤੁਸੀਂ ਅੱਜ ਵੀ ਪੁਰਾਣਾਂ ਵਕਤ ਯਾਦ ਕਰਵਾ ਤਾਂ

  • @Singh_is_king-d3d
    @Singh_is_king-d3d Місяць тому

    🎉Nice song ❤❤

  • @harsimransingh2308
    @harsimransingh2308 4 роки тому +1

    Sari rel super duper hit hoi si baut sunia 22davinder kohinoor nu

  • @shekharrajput4075
    @shekharrajput4075 4 роки тому +7

    बड़ा गजब किरदार है मोहब्बत का,
    अधूरी हो सकती है मगर खत्म नहीं।

  • @komalkaur9209
    @komalkaur9209 6 років тому +32

    ਬਹੁਤ ਸੋਨੇ ਗੀਤ

    • @kulwindersingh3050
      @kulwindersingh3050 6 років тому +3

      22 yaar 15 saal dia yaada tajia krtia

    • @SandeepSingh-it7ck
      @SandeepSingh-it7ck 3 роки тому

      Nice

    • @babalsidhu4420
      @babalsidhu4420 2 роки тому

      @@kulwindersingh3050 ੈੈਭਭ੍ਰਭ੍ਰਭ੍ਰਭ੍ਰਭਭਭ੍ਰਭ੍ਰਭ੍ਰਭ੍ਰਤ੍ਰਞਤ੍ਰ ਤ੍ਰ ੋਤ777777ਞਞਞਞਤ੍ਰਞਞਚਞ777777ਥ੍ਰਥ਼ਬ੍ਰਬ੍ਰਭ੍ਰਰਰ੍ਹਢਭ੍ਰਲ਼ਮ੍ਰੇਦ੍ਰਦ੍ਰਦੇਠ

    • @HarmailSingh-sv1vt
      @HarmailSingh-sv1vt 11 місяців тому

      ​@@babalsidhu4420m bbbmkkkmkkkkmkkmmkbbnñ.gjkhmhm

    • @HappyHappy-oj4sz
      @HappyHappy-oj4sz 10 місяців тому

      ​@@kulwindersingh3050ftd777d77dddddtddyysttaasssts6r6r6arwu u

  • @mukhtiarsingh722
    @mukhtiarsingh722 8 місяців тому +7

    1998 wla like kro 🌹🌹🙏🏻

  • @somaman5618
    @somaman5618 5 років тому +11

    Very nice song g.

  • @sidhumossewala..4723
    @sidhumossewala..4723 4 роки тому +1

    Ik kudi jo bhul di nhi..bai tere sad song siraaaaa ne..Barnala

  • @simarjeetsingh6164
    @simarjeetsingh6164 3 роки тому +2

    ਖੇਤ ਡੈੱਕ ਲਾਕੇ ਬਹੁਤ ਸੁਣਦੇ ਰਹੀ ਜੀ

  • @laximultani8121
    @laximultani8121 3 роки тому

    Bahut vadiya ustad Davinder kohinoor

  • @chansingh319
    @chansingh319 Рік тому +2

    ਮੇਰੇ ਸਾਰੇ ਇਸ਼ਕ ਵਾਲੇ ਦਰਦ ਬਾਈ ਦੇ ਗੀਤਾਂ ਨਾਲ ਜੁੜੇ ਨੇ ਯਾਦਾ ❤

  • @japindershab6705
    @japindershab6705 6 років тому +16

    ATTT SONG DAVINDER KOHINOOR I LIKE DAVINDER KOHINOOR

  • @Rajwantitaly
    @Rajwantitaly 4 роки тому +9

    Purane din yaad a gae

    • @gurtejdhaliwal7087
      @gurtejdhaliwal7087 4 роки тому

      ਰਜਵੰਤ ਜੀ ਹੁਣ िਦਨ ਮੁੜਕੇ ਤਾ ਅਾੳੁਣੇ ਨੀ ਤੇ ਨਾ ਹੁਣ ਪिਹਲਾ ਵਰਗਾ िਪਅਾਰ िਰਹਾ ਬਹੁਤ ਯਾਦ ਅਾੳੁਦੇ ਨੇ ੳੁਹ िਦਨ ਅਕਾਸ िਕਤੇ ਮੁੜ ਅਾ ਜਾਣ

    • @RamSingh-fc4iz
      @RamSingh-fc4iz 4 роки тому +1

      Acha ji

    • @JaswinderSingh-se6cv
      @JaswinderSingh-se6cv 8 місяців тому

      Hanji ਮੈਂ ਵੀ ਦਵਿੰਦਰ ਨੂੰ ਬਹੁਤ ਸੁਣਦਾ ਜੀ ਮੈਂ ਵੀ ਇਟਲੀ ਆ ਜੀ

  • @SatinderSingh-g2i
    @SatinderSingh-g2i 3 місяці тому

    ਉਸ ਸਮੇ ਗੀਤਾ ਦਾ ਕੋਈ ਮਤਲਬ ਹੁੰਦਾ ਸੀ

  • @raibhairaibhais6798
    @raibhairaibhais6798 5 років тому +3

    Nice song pa ji

    • @devghoga3416
      @devghoga3416 5 років тому

      ਬਹੁਤ ਹੀ ਸੋਹਣੇ ਗੀਤ ਨੇ ਵੀਰ ਜੀ ਦੇ ਅੱਜ ਸੁਣਦੇ ਹਾਂ।

  • @pammabouk9680
    @pammabouk9680 4 роки тому +8

    Love u 22ji

  • @randeepsingh8172
    @randeepsingh8172 5 років тому +7

    Nice voice pa gi

  • @gurpreetsingh09696
    @gurpreetsingh09696 8 місяців тому

    Bahut badhiya song.purane din yaad AAA gayee.❤❤❤❤

  • @singhking1346
    @singhking1346 5 років тому +30

    Ek kudi......... Jo bhul na hoyi

  • @mangasohal4852
    @mangasohal4852 3 роки тому +3

    Bht kanak vadi c is tym dati nal yad aa mnu hun Europe... aa end ho tusi paji sang song da ...c koi meri..... hun ni ds skda.

  • @harjitkaur83
    @harjitkaur83 4 роки тому +5

    super albums davinder phji

  • @balramdabala5419
    @balramdabala5419 5 років тому +5

    Davinder kohinoor very nice song

  • @harpreetkourkour9052
    @harpreetkourkour9052 5 років тому +9

    Purana din yaad aa gear

    • @gurtejdhaliwal7087
      @gurtejdhaliwal7087 4 роки тому

      ਹਰਪਰੀਤ ਜੀ ੳੁਹ िਦਨ ਮੁੜਕੇ ਨੀ ਅਾੳੁਣੇ ਤੇ ਨਾ ਹੁਣ ਪिਹਲਾ ਵਰਗਾ िਪਅਾਰ िਰਹਾ

  • @SurinderKumar-g6m
    @SurinderKumar-g6m 7 місяців тому

    ਮੇਰਾ ਮਨਪਸੰਦ ਗਾਇਕ
    ਵਾਰ ਵਾਰ ਸੁਣਿਆਂ, ਹਰ ਕੈਸਿਟ ਖਰੀਦੀ

  • @VickyZaildar-d7c
    @VickyZaildar-d7c 10 місяців тому

    Koi jabab nehi bai ke gano ka ❤❤❤❤❤❤❤❤bahut darad hai bai ki abaj mai bai ke song humesha amar hai .....❤❤❤❤❤

  • @pardeepkanda191
    @pardeepkanda191 5 років тому +11

    be dil badrukhe wala gana dawnder kohenoor nu davnda c

  • @rickyzira2237
    @rickyzira2237 6 років тому +6

    Jidea nal jindagi de pande mukana we odi rajea mudabak pandea jinea we

  • @RajiendraRajendra-dq5cg
    @RajiendraRajendra-dq5cg 10 місяців тому +2

    ❤ Love you ❤bro

  • @harbhajansingh799
    @harbhajansingh799 3 роки тому +1

    Bhai ji bahut Sona gane

  • @rahulsharma5454
    @rahulsharma5454 3 роки тому +2

    Super duper h album saari 👌👌👌👌👌🥰❤️

  • @angrejsingh6808
    @angrejsingh6808 5 років тому +15

    I miss you mandep

  • @rajabrar5781
    @rajabrar5781 5 років тому +11

    👌👌👌👌👌👌💎

  • @SurinderSingh-bc2lh
    @SurinderSingh-bc2lh 4 роки тому +2

    👍 Nice Kohenoor 🙏🙏

  • @amritpalsidhu1215
    @amritpalsidhu1215 4 роки тому

    Yaadan puraniya jaag gyia ajj ta waah kiya zamana c oh ummra beet gyia

  • @maliksaab374
    @maliksaab374 3 роки тому

    Best of luck KOHINOOR HEERA HAI AaMAr Songs &All

  • @rameshaudition28942
    @rameshaudition28942 6 місяців тому

    Davinder Kohenoor ajj v mera favourite singer hai te sada rahega.

  • @thikriwaliasharma4613
    @thikriwaliasharma4613 3 роки тому +1

    Love ❤️❤️❤️❤️❤️ you 22 kohinoor tu ta tute dila❤️❤️❤️ di dva eh

  • @ankitjakhar5126
    @ankitjakhar5126 5 років тому +2

    Shi gl bhai ji

  • @Ashu5590
    @Ashu5590 5 років тому +12

    "mehfil hai gairan di, sb log begane ne,,tera ta bhana ni..mere vall nishane ne..." lajwaab sir..davinder kohinoor ji ki aawaz jaise sidhe dil me lgti hai