ਕਿਵੇਂ ਲੁੱਟਿਆ ਪੰਜਾਬ ! ਕੌਣ ਕੌਣ ਕਿੰਨਾ ਜ਼ਿੰਮੇਵਾਰ ! ਕਰਤੇ ਨੰਗੇ ਪਰਮਜੀਤ ਸਿੰਘ ਸਰਨਾ ਨੇ...Punjab Television

Поділитися
Вставка
  • Опубліковано 3 лис 2024

КОМЕНТАРІ • 273

  • @NirmalSingh-s2s
    @NirmalSingh-s2s Місяць тому +4

    ਰੰਧਾਵਾ ਸਾਹਿਬ ਧੰਨਵਾਦ ਕਿ ਤੁਸੀਂ ਸਿੱਖੀ ਸਿਧਾਂਤ ਨੂੰ ਤੇ ਪੰਥ ਦੇ ਅਸਲੀ ਦੁਖਾਂਤ ਨੂੰ ਸਮਝਦੇ ਹੋ ।ਸਰਨਾ ਸਾਹਿਬ ਦੀ ਚੀਸ ਭੀ ਸਹੀ ਜਾਪਦੀ ਹੈ ਕਿ ਅੱਜ ਸਿੱਖ ਜਾਤ ਪਾਤ ਲਈ ਹਿੰਦੂਆਂ ਨੂੰ ਜਿੰਨਾ ਮਰਜ਼ੀ ਭੰਡੀ ਜਾਵਣ ਤੇ ਭਾਵੇ ਅੰਮ੍ਰਿਤ ਛੱਕ ਕੇ ਜਾਤ ਪਾਤ ਛੱਡਣ ਦਾ ਢਕੌਂਜ ਰਚੀ ਜਾਣ ਪਰ ਅੰਦਰ ਇਨਾਂ ਦੇ ਗੁਰੂ ਨਾਨਕ -ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨਹੀ ਸਗੋਂ ਜਾਤ ਪਾਤ ਦੇ ਕੋਹੜ ਦੀ ਪੂਰੀ ਰੰਗਤ ਹੈ ।ਜੇ ਦੇਖਣੀ ਹੈ ਤਾਂ ਸਿੱਖ ਬੱਚਿਆਂ ਦੇ ਰਿਸ਼ਤੇ ਕਰਨ ਵੇਲੇ ਜਾ ਵੋਟਾਂ ਵੇਲੇ ਦੇਖੀ ਜਾ ਸਕਦੀ ਹੈ ।ਫਿਰ ਅੱਜ ਵਿਚਾਰਾ ਸਰਨਾ ਜੀ ਅਕਾਲੀ ਦੱਲ ਦਾ ਪ੍ਰਧਾਨ ਕਿਵੇਂ ਬਣ ਸਕਦਾ ਹੈ, ਸੈਕੂਲਰ ਕਹਾਉਣ ਵਾਲੀ ਕਾਂਗਰਸ ਦਾ ਤਾਂ ਭਾਵੇਂ ਬਣ ਜਾਵੇ। ਬਾਦਲਾਂ ਨੇ ਗੋਤ ਭੀ ਨਹੀ ਲਾਇਆ ਪਰ ਅੰਦਰ ਤਾਂ ਜਾਤ ਪਾਤ ਦੀ ਪੂਰੀ ਲਹਿਰ ਚੱਲ ਰਹੀ ਹੈ ।ਇਕ ਰੰਘਰੇਟਾ ਵੀ ਤਾਂ ਇਹੀ ਰੌਲ੍ਹਾ ਪਾ ਕੇ ਕਹਿੰਦਾ ਕਿ ਇਨਾ ਜਾਤ ਅਭਿਮਾਨੀਆਂ ਨੇ ਸਿੱਖੀ ਸਿਧਾਂਤ ਦਾ ਨਾਸ਼ ਕੀਤਾ ਹੈ ।
    ਧੰਨਵਾਦ ॥ ਨਿਰਮਲ ਸਿੰਘ

    • @gurdeepsingh1403
      @gurdeepsingh1403 Місяць тому +1

      ਕੋਈ ਵੀ ਸੱਚ ਬੋਲਣ ਦੀ ਹਿੰਮਤ ਨਹੀਂ ਰੱਖਦਾ, ਸੱਚ ਤਾਂ ਇਹ ਹੈ ਕਿ ਜੱਟ ਵਾਦ ਨੇ ਨਾਸ ਕਰਿਆ ਹੈ ਸਿੱਖੀ ਦਾ,,;

  • @Lal_singh1
    @Lal_singh1 Місяць тому +2

    ਸਰਨਾ ਸਾਹਿਬ ਨੇ ਇਹ ਬਿਲਕੁਲ ਅਸਲੀਅਤ ਬਿਆਨ ਕੀਤੀ ਹੈ ਪੰਜਾਬ ਦੀ ਸਿਆਸਤ ਦੀ।

  • @raghbirsingh6145
    @raghbirsingh6145 Місяць тому +20

    1984 ਤੋ ਬਾਅਦ ਦੇ ਬਹੁਤੇ ਅਕਾਲੀ ਲੀਡਰ ਤੇ ਪ੍ਰਧਾਨਾਂ ਨੇ ਜੋ ਪੰਜਾਬ ਤੇ ਪੰਧ ਦਾ ਜੋ ਭਲਾ ਕੀਤਾ ਸਭ ਜਾਣਦੇ ਹਨ॥ ਇਹਨਾ ਨੂ ਸਿੱਖ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ ॥
    ਇਹਨੀ ਤਾਂ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਵੀ ਨੋਕਰ ਬਣਾ ਲਿਆ॥
    ਹੁਣ ਦੇਖੋ ਸਮਾਂ ਬਦਲਿਆ ਹੈ ਵਾਂਗ ਡੋਰ ਗੂਰੂ ਨੇ ਅਕਾਲ ਤਖ਼ਤ ਦੇ ਜਥੇਦਾਰ ਹੱਥ ਦੇ ਕੇ ਇਹਨਾ ਦਾ ਭਲਾ ਕਰਨ ਦਾ ਸਮਾਂ ਆ ਗਿਆ ਹੈ॥
    ਵਾਹਿਗੁਰੂ ਮੇਹਰ ਕਰੇ ਇਹਨਾ ਨੂੰ ਦੱਸਿਆ ਜਾਏ ਸਿੱਖ ਦੀ ਕੀ ਭਰੀਵਾਸਾ ਕੀ ਹੁੰਦੀ ਹੈ ਤੇ ਕੀ ਜ਼ੁੰਮੇਵਾਰੀ॥
    ਜਾਗੋ ਗੂਰੂ ਦਿਉ ਸਿੰਘੋ
    ਨਾ ਲਾਲਚੀ ਬਣੋ॥॥

    • @gurdeepsingh1403
      @gurdeepsingh1403 Місяць тому

      100 ਪਰਸੈਂਟ ਸਹੀ ਕਿਹਾ ਹੈ ਬਾਈ ਜੀ,,,

  • @BhupinderSingh-l2x
    @BhupinderSingh-l2x Місяць тому +13

    ਮੇਰੇ ਦਾਦਾ ਜੀ ਸ੍ਰ ਗੰਗਾ ਸਿੰਘ ਜੀ ਜੈਤੋ ਦੇ ਮੋਰਚੇ ਵਿਚ ਸ਼ਾਮਿਲ ਸਨ। ਉਹਨਾਂ ਦਾ ਨਾਮ 'ਪੰਜਾਬ ਫਰੀਡਮ ਫਾਈਟਰ' ਕਿਤਾਬ ਵਿੱਚ ਦਰਜ ਹੈ। ਇਸ ਕਿਤਾਬ ਵਿੱਚ ਤਕਰੀਬਨ 10 ਹਜ਼ਾਰ ਤੋਂ ਵੱਧ ਨਾਂ ਦਰਜ ਹਨ। ਇਹਨਾਂ ਵਿਚੋਂ ਕਿਸੇ ਦੀ ਜ਼ਾਤ ਅਤੇ ਕਿਸੇ ਦਾ ਗੋਤ ਨਹੀਂ ਲਿਖਿਆ।ਅਸਲ ਵਿੱਚ ਇਹ ਅਸਲੀ ਸਿੱਖ ਸਨ। ਹੁਣ ਤਾਂ ਜਾਤ ਦੇ ਹੰਕਾਰ ਵਿੱਚ ਤੁਰੇ ਫਿਰਦੇ ਹਨ। ਇਸ ਕਰਕੇ ਹੀ ਪੰਜਾਬ ਦਾ ਬੇੜਾ ਗ਼ਰਕ ਹੋਇਆ।

    • @jagdevbrar6100
      @jagdevbrar6100 Місяць тому +1

      ਵੀਰ ਜੀ ਆਪ ਜੀ ਨੇ ਬਿੱਲਕੁਲ ਸਹੀ ਕਿਹਾ ਹੈ ਹੁਣ ਵਾਲੇ ਤਾਂ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬ ਜੀ ਅਤੇ ਪੰਜਾਬ ਨੂੰ ਲੁੱਟਣ ਲਈ ਲੱਗੇ ਹੋਏ ਹਨ

    • @executiveassistant6688
      @executiveassistant6688 7 днів тому

      ਸਹੀ ਕਿਹਾ ਭਾਈ ਤੂਸੀ ਮੈਂ ਵੀ ਜਾਤ ਨੂੰ ਨਹੀਂ ਮੰਨਦਾ। ਪਰ ਇਹ ਲੋਕ ਜਾਤ ਦਾ ਰੋਲਾ ਹੀ ਰੱਖਦੇ ਨੇ। ਇਹ ਜਾਤ ਦੇ ਨਾਂ ਤੇ ਸਿਰਫ ਆਪਣੇ ਲੋਕਾਂ ਨੂੰ ਉੱਚੀਆਂ ਪਦਵੀਆਂ ਤੇ ਲਾਉਂਦੇ ਨੇ। ਹੋਰਾਂ ਲੋਕਾਂ ਨੂੰ ਨੀਵੇਂ ਦੱਸਦੇ ਨੇ। ਸਭ ਤੋਂ ਵੱਧ ਲੂੱਟ ਪੰਜਾਬ ਹਰਿਆਣੇ ਵਿੱਚ ਇਸ ਜਾਤ ਨੇ ਹੀ ਮਚਾਈ ਹੈ। ਇਸ ਜਾਤ ਤੋ ਇਲਾਵਾ ਹੋਰ ਲੋਕਾਂ ਵਿੱਚੋਂ ਐਸ.ਜੀ.ਪੀ.ਸੀ. ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ।

  • @gurpritamsingh8556
    @gurpritamsingh8556 Місяць тому +5

    ਸਰਨਾ ਸਾਹਿਬ ਦਾ ਦਰਦ ਸਭ ਗੈਰ ਜੱਟ ਸਿੱਖਾਂ ਦਾ ਦਰਦ ਹੈ ਅਸਲ ਵਿੱਚ ਜਦ ਤੱਕ ਅਕਾਲੀ ਦਲ ਦੀ ਅਗਵਾਈ ਗੈਰ ਜੱਟ ਦੇ ਹੱਥ ਨਹੀਂ ਆਉਂਦੀ ਤਦ ਤੱਕ ਨਾ ਤਾਂ ਸਿੱਖ ਭਾਵਨਾਵਾਂ ਦੀ ਕਦਰ ਹੋ ਸਕਦੀ ਹੈ ਅਤੇ ਨਾ ਹੀ ਨਸ਼ਾਖੋਰੀ ਵਰਗੀਆਂ ਅਲਾਮਤਾਂ ਦੂਰ ਹੋ ਸਕਦੀਆਂ ਹਨ ਕਿਉਂਕਿ ਅੱਜ ਨਾਸਾ ਵਪਾਰੀ ਰਾਜਸੱਤਾ ਪੁਲਸ ਪ੍ਰਸ਼ਾਸਨ ਜੁਡੀਸ਼ਰੀ ਤੇ ਕੇਵਲ ਇੱਕ ਵਰਗ ਜੱਟ ਹੀ ਕਾਬਜ਼ ਹੈ ਏਨਾਂ ਦੇ ਗੈਂਗ ਬਣੇ ਹੋਏ ਹਨ ਅਤੇ ਆਪਸ ਵਿੱਚ ਇੱਕ ਦੂਜੇ ਦੇ ਮਦਦਗਾਰ ਹਨ ਏਸ ਤਰਾਂ ਸਰਨਾ ਸਾਹਿਬ ਦਾ ਦਰਦ ਸਹੀ ਹੈ

    • @paramjeetsinghughra8180
      @paramjeetsinghughra8180 Місяць тому +1

      ਬਿੱਲਕੁੱਲ ਜੀ …
      ਪੰਜਾਬ ‘ਤੇ ਸਿੱਖੀ ਦਾ ਬੇੜਾ ਗਰਕ ਕਰ ‘ਤਾ ਏਸ ਕਤੀੜ੍ਹ ਨੇ ।

    • @executiveassistant6688
      @executiveassistant6688 7 днів тому

      ਬਿਲਕੁੱਲ ਸਹੀ ਬਾਈ ਇਹ ਪੰਜਾਬ ਦੇ ਲੋਕਾਂ ਨੂੰ ਹੀ ਮਿਲ ਕੇ ਕਰਨਾ ਪਵੇਗਾ। ਕੁਰਬਾਨੀਆਂ ਹੋਰਾਂ ਨੇ ਕੀਤੀਆਂ ਮਲਾਈ ਹਮੇਸ਼ਾ ਇਹਨਾਂ ਜੱਟਾਂ ਨੇ ਖਾਈ। ਸਿਰਫ ਫਿਲਮੀ ਸੂਰਮੇ ਨੇ ਇਹ

  • @vikcheema1507
    @vikcheema1507 Місяць тому +2

    ਰੰਧਾਵਾ ਸਾਹਿਬ ਤੁਹਾਡਾ ਅੱਜ ਦਾ ਬਹੁਤ ਵਧੀਆ ਵੀ ਹੈ ਤੇ ਜਰੂਰੀ ਵੀ ਕਿ ਪੰਜਾਬ ਕਿਵੇਂ ਲੁੱਟਿਆ ਗਿਆ ਤੇ ਕਿਸਨੇ ਲੁੱਟਿਆ ਤੇ ਕਿੰਨਾ ਕਿੰਨਾ ਲੁੱਟਿਆ ? ਇਹ ਡਿਬੇਟ ਵੀ ਜ਼ਰੂਰੀ ਹੈ ਪਰ ਹੁਣ ਨਾਲ ਇਹ ਵੀ ਗੱਲ ਕਰਵਾਉ ਕਿ ਪੰਜਾਬ ਨੂੰ ਪੈਰਾਂ ਤੇ ਕਿਸ ਤਰਾਂ ਖੜਾ ਕੀਤਾ ਜਾ ਸਕਦਾ ਹੈ ।ਇਹ ਸਭ ਤੋਂ ਪਹਿਲ ਦਾ ਵਿਸ਼ਾ ਹੈ।

    • @BalwinderSingh-kv9bj
      @BalwinderSingh-kv9bj Місяць тому

      ਹਮੀਰ ਸਿੰਘ ਕੋਲ ਬਹੁਤ ਗਿਆਨਹੈ

  • @deepbrar.
    @deepbrar. Місяць тому +19

    ਸਿੱਖ ਕੋਈ ਚਾਰਾ ਨਹੀਂ ਜੋ ਚਰ ਜਾਵੋਗੇ
    *ਜੇ ਗਲੇ ਚ ਫਸ ਗਏ ਤਾਂ ਕੱਢੇ ਨਹੀਂ ਜਾਣੇ*
    ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ

  • @vikcheema1507
    @vikcheema1507 Місяць тому +1

    ਸਰਦਾਰ ਹਰਜਿੰਦਰ ਸਿੰਘ ਜੀ ਤੁਸੀਂ ਤਿੰਨੋ ਹੀ ਬਹੁਤ ਸਮਝਦਾਰ ਹੋ ਅਸੀਂ ਸਭ ਸਿੱਖੀ ਅਸੂਲ ਛੱਡ ਗਏ ਜਿਸ ਕਰਕੇ ਮਾਰ ਖਾ ਰਹੇ ਹਾਂ ਜਿਸ ਕਰਕੇ ਮਾਰ ਖਾ ਰਹੇ ਹਾਂ । ਜਾਤ ਪਾਤ , ਊਚ ਨੀਚ , ਲਾਲਚ , ਹਉਮੇ ਆਦਿ ਲਗਪਗ ਸਭ ਬੁਰਾਈਆਂ । ਜੱਟਾਂ ਵਿਚ ਤਾਂ ਜਟਵਾਦ ਦੀ ਬਿਮਾਰੀ ਹੈ ਪਰ ਘੱਟ ਕੌਣ ਹੈ ? ਲੁਬਾਣਿਆਂ ਨੇ ਆਪਣੇ ਨਾਮ ਤੇ ਗੁਰਦੁਆਰੇ ਬਣਾ ਲਏ , ਤਰਖਾਣ ਰਾਮਗੜੀਏ ਬਣ ਗਏ ਤੇ ਵੱਖਰੇ ਗੁਰਦੁਆਰੇ ਬਣਾ ਲਏ । ਹੋਰ ਤਾਂ ਹੋਰ ਆਪਣੇ ਜਰਨਲ ਵੀ ਵੰਡ ਲਏ । ਵੈਨਕੋਵਰ ਵਿੱਚ ਰਾਮਗੜੀਆਂ ਦਾ ਗੁਰਦੁਆਰਾ ਹੈ ਜਿਸ ਵਿੱਚ ਇਕੱਲੇ ਜਸਾ ਸਿੰਘ ਰਾਮਗੜੀਆ ਦੀ ਵਡਆਕਾਰੀ ਫੋਟੋ ਲੰਗਰਹਾਲ ਦੇ ਮੋਹਰੇ ਲਗਾ ਰੱਖੀਂ ਹੈ। ਇਹ ਸਾਰੇ ਭੁੱਲ ਗਏ ਹਨ ਕਿ ਜੋ ਵੀ ਸਿੱਖੀ ਵਿੱਚ ਆਇਆ ਉਹ ਸਭ ਇੱਕ ਹੋ ਗਏ । ਪ੍ਰਮਾਤਮਾ ਸਿੱਖ ਕੌਮ ਨੂੰ ਸੁਮੱਤ ਬਖਸ਼ੇ ।

    • @SurinderSingh-jk4er
      @SurinderSingh-jk4er Місяць тому +2

      This all is happening due to Jattwad They are so egoist that treat others lower to them I e why other cast are opening their gurdwaras but all is bad All should obey Guru Gobind Singh ji order See who were C M of pb since 1947 onward and now and they are demanding Khalistan Ask them what more they want ?

  • @Lal_singh1
    @Lal_singh1 Місяць тому +2

    ਅੱਸੀਵਿਆਂ ਦੇ ਦਹਾਕੇ ਵਿੱਚ ਪੰਜਾਬ ਨੂੰ ਗੜਬੜ ਵਾਲਾ ਖੇਤਰ ਐਲਾਨਿਆਂ ਗਿਆ ਸੀ ਜੋ ਕਿ ਅਜੇ ਤੱਕ ਵੀ ਕਿਸੇ ਸਰਕਾਰ ਨੇ ਵਾਪਸ ਨਹੀਂ ਲਿਆ ਜਦਕਿ ਪੰਜਾਬ ਬਾਕੀ ਸੂਬਿਆਂ ਦੇ ਮੁਕਾਬਲੇ ਬਹੁਤ ਸ਼ਾਂਤ ਸੂਬਾ ਹੈ।
    ਸੋ ਇਸ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ ਪਤ੍ਰਕਾਰਾਂ ਨੂੰ।

  • @deepbrar.
    @deepbrar. Місяць тому +34

    ਹਰਾਮ ਦੀ ਕਮਾਈ ਨਾਲ ਸ਼ਕਲਾਂ ਤਾਂ
    *ਸੰਵਾਰੀਆਂ ਜਾ ਸਕਦੀਆਂ ਹਨ ਪਰ ਨਸਲਾਂ ਨਹੀਂ*

  • @suminderjeetsingh6767
    @suminderjeetsingh6767 Місяць тому +8

    ਰੰਧਾਵਾ ਜੀ ਲੁੱਟਣ ਵਾਲਿਆਂ ਦੇ ਘਰ ਆਖੀਰ ਵਿਚ ਦੀਵਾ ਤਕ ਬਾਲਣ ਵਾਲਾ ਨਹੀਂ ਰਹਿੰਦਾ, ਇਤਿਹਾਸ ਗਵਾਹ ਹੈ

  • @manjitsinghmatharu
    @manjitsinghmatharu Місяць тому +2

    🙏🙏🙏
    ਪੰਜਾਬ ਦੇ ਬਹੁਤੇ ਮਰੀਆਂ ਜਮੀਰਾਂ ਵਾਲੇ ਸਿਆਸਤਦਾਨਾਂ ਅਤੇ ਬਾਬੂਸਸ਼ਾਹਾਂ !ਜਿੰਨਾਂ ਨੇ ਪੰਜਾਬ ਦੀ ਲੁੱਟ ਵੀ ਕੀਤੀ, ਜੁਲਮ ਵੀ ਕੀਤੇ ੳੰਨਾ ਨੂੰ ਬਣਦੀ ਸਜਾ ਨਹੀਂ ਮਿਲੀ,ਇਹਨਾਂ ਸਿਆਸਤਦਾਨਾਂ ਅਤੇ ਬਾਬੂਸ਼ਾਹਾਂ ਦਾ ਮੁੱਖ ਮਕਸਦ ਪੰਜਾਬ ਨੂੰ ਲੁੱਟਣਾ ਅਤੇ ਨੌਜਵਾਨੀ ਨੂੰ ਬਰਬਾਦ ਕਰਨਾ ਸੀ ,ਜੋ ਇੰਨਾ ਨੇ ਕੀਤਾ,ਇੰਨਾਂ ਨਾਸਤਿਕ, ਡਰਾਮੇਬਾਜ,ਮਰੀਆਂ ਜਮੀਰਾਂ,ਬੇਸ਼ਰਮ ਸਿਆਸਤਦਾਨਾਂ,ਨੂੰ ਰੱਬ ਦਾ ਭੋਰਾ ਵੀ ਡਰ ਨਹੀਂ ਹੈ!,ਆਪ ਰੱਬ ਬਣੇ ਹੋਏ ਹਨ!
    ਇਨ੍ਹਾਂ ਪਾਸੋਂ ਭਾਵੇਂ ਪਾਵਰ ਚਲੀ ਵੀ ਜਾਵੇ,ਸਰਕਾਰੇ,ਦਰਬਾਰੇ ਇੰਨਾ ਦੀ ਪੂਰੀ ਚਲਦੀ ਹੈ,ਅੰਦਰ ਖਾਤੇ ਸਭ ਰਲੇ ਹੋਏ ਹਨ,ਪੰਜਾਬ ਨੂੰ ਰਲ ਕੇ ਬਰਬਾਦ ਕਰ ਰਹੇ ਹਨ!
    ਪਤਾ ਨੀ ਰੱਬ ਕਦੋਂ ਇਹਨਾਂ ਨੂੰ ਸਜਾ ਦੇਵੇਗਾ!,ਪੈਸੇ ਦੇ ਜੋਰ ਨਾਲ ਇਹ ਜਿੱਤ ਵੀ ਜਾਂਦੇ ਹਨ,ਅੱਜ ਵੀ ਇਹਨਾਂ ਦੀ ਅੰਦਰ ਖਾਤੇ ਪੂਰੀ ਪਾਵਰ ਚਲਦੀ ਹੈ!

  • @satindersingh9369
    @satindersingh9369 Місяць тому +17

    ਸ ਹਮੀਰ ਸਿੰਘ ਜੀ 1947 ਤੋਂ ਬਾਅਦ ਜਿਨ੍ਹੇ ਲੀਡਰ ਨੇ ਪੰਜਾਬ ਵਿੱਚ ਰਾਜ ਕੀਤਾ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਨੂੰ ਲੁੱਟਿਆ ਪੁੱਟਿਆ ਅਤੇ ਰਸਾਤਲ ਵੱਲ ਲੈ ਕੇ ਗੲਏ

  • @deepbrar.
    @deepbrar. Місяць тому +13

    ਪਰਾਇਆਂ ਨੂੰ ਆਪਣਾ ਬਣਾਉਣਾ ਓਨਾ ਮੁਸ਼ਕਿਲ ਨਹੀਂ ਹੁੰਦਾ ‬
    ‪ *ਜਿੰਨਾ ਆਪਣਿਆਂ ਨੂੰ ਆਪਣਾ ਬਣਾਈ ਰੱਖਣਾ ਹੁੰਦਾ ਹੈ*
    *ਤਿੱਤਲੀਆਂ ਦੀ ਭਾਲ ਵਿੱਚ ਤੋਤੇ ਨਾ ਉੱਡ ਜਾਣ ਜੀ*

  • @vikcheema1507
    @vikcheema1507 Місяць тому +2

    ਸਿੱਖ ਧਰਮ ਜਾਤਪਾਤ ਅਤੇ ਊਚ-ਨੀਚ ਖਤਮ ਕਰਨ ਦੀ ਇੱਕ ਇਨਕਲਾਬੀ ਲਹਿਰ ਸੀ ਜੋ ਗੁਰੂ ਨਾਨਕ ਸਾਹਿਬ ਨੇ ਪੰਜਾਬ ਦੀ ਧਰਤੀ ਤੋਂ ਸ਼ੁਰੂ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਭ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਅਤੇ ਆਪ ਉਹਨਾਂ ਪੰਜਾਂ ਪਿਆਰਿਆਂ ਹੱਥੋਂ ਅੰਮ੍ਰਿਤ ਛਕ ਕੇ ਸਭ ਭੇਦ ਮਿਟਾ ਦਿੱਤੇ । ਪਰ ਅਸੀ ਸਿੱਖਾਂ ਨੇ ਗੁਰੂ ਸਾਹਿਬਾਂ ਦੇ ਹੁਕਮਾਂ ਨੂੰ ਪਿੱਠ ਦਿਖਾ ਕੇ ਖੁਆਰ ਹੋ ਰਹੇ ਹਾਂ । ਪੰਜਾਬ ਹਿਤੈਸ਼ੀਆਂ ਨੂੰ ਜਾਤਪਾਤ ਤੋਂ ਉੱਪਰ ਉੱਠ ਕੇ ਪੁਲੀਟੀਕਲ ਤੌਰ ਤੇ ਵੀ ਇਕੱਠੇ ਲੜਾਈ ਲੜਨੀ ਚਾਹੀਦੀ ਹੈ ਤਾਂ ਕਿ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਹੋ ਸਕੇ ।

    • @SurinderSingh-jk4er
      @SurinderSingh-jk4er Місяць тому

      Castism in Punjab is great leprosy for which channels do not discuss because these Chanel’s are mostly run by dominated cast In fact these were tillers during Muslim regime and great Banda Bahadur made them land owners and now they have become egoist shame

  • @Surjeet_singh.
    @Surjeet_singh. Місяць тому +59

    ਜਿੰਨੇ ਆਏ ਸਭ ਨੇ ਹੀ ਲੁਟਿਆ ਤੇ ਲੁੱਟ ਰਹੇ ਨੇ ਪਰ ਬਾਦਲਾਂ ਨੇ ਸਭ ਤੋਂ ਵੱਧ, ਲੁਟਿਆ ਉਹ ਵੀ ਆਪਣੇ ਬਣ ਕੇ,

    • @realsujansingh
      @realsujansingh Місяць тому +3

      Bilkul true true

    • @Lal_singh1
      @Lal_singh1 Місяць тому +1

      ਇਹ ਬਦਲਾਅ ਵਾਲੇ ਉਨ੍ਹਾਂ ਦਾ ਰਿਕਾਰਡ ਤੋੜ ਕੇ ਰੱਖ ਦੇਣਗੇ, ਥੋੜ੍ਹਾ ਇੰਤਜ਼ਾਰ ਕਰੋ।

  • @ramansharma5614
    @ramansharma5614 Місяць тому +3

    ਕਿਉਂਕਿ ਲੜਾਈ ਸਿੱਖ ਖਾੜਕੂਆਂ ਨਾਲ ਸੀ ਇਸ ਲਈ ਜੱਟ ਸਿੱਖ ਚੇਹਰਾ ਅਸਾਮ ਤੋਂ ਪੰਜਾਬ ਵਿੱਚ ਲਿਆਂਦਾ ਗਿਆ ਸੀ ! ਸ਼ਾਇਦ ਜਗਤਾਰ ਜੀ ਨੂੰ ਇਸ ਗੱਲ ਦਾ ਵੀ ਧਿਆਨ ਹੋਵੇ !

  • @parvinderkumar9981
    @parvinderkumar9981 Місяць тому +4

    ਰੰਧਾਵਾ ਸਾਹਬ, ਹਮੀਰ ਸਿੰਘ ਜੀ ਜਗਤਾਰ ਸਿੰਘ ਜੀ, ਦਿਲੋਂ ਸਲਾਮ ਆ ਤੁਹਾਨੂੰ...... ਤੁਸੀਂ ਜਾਤਵਾਦ ਤੇ ਗੱਲ ਕੀਤੀ

  • @parkashsinghkhurmi2941
    @parkashsinghkhurmi2941 Місяць тому +27

    ਅਸਲ ਵਿੱਚ ਰੰਧਾਵਾ ਸਾਹਿਬ ਸ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਪੰਜਾਬ ਉਨ੍ਹਾਂ ਤੋਂ ਬਾਅਦ ਜਿੰਨੇ ਵੀ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਹਨ ਸਭ ਨੇ ਪੰਜਾਬ ਨੂੰ ਲੁਟਿਆ ਪੱਟਿਆ ਆਪਣੇ ਘਰ ਭਰੇ ਹਨ

    • @mittiputtmajhail2960
      @mittiputtmajhail2960 Місяць тому +3

      I do not how much you know Mr. Kairon? But I belong to that area of Patti. Mu home is just 4 km away from Kairon village. Truth is this that corruption by politicians started with Mr. Kairon. A family with 7 acres of ancestral party, Mr. Kairon went to USA with a scholarship by SGPC. When he became CM, his sons started accumulating money. Built two theaters in Amritsar and third in Chandigarh. His sons were involved in moral turpitude. A misbehaving ( in fact molesting) of an Army Officer's wife in Amritsar is well known. So please improve your knowledge about Kairon family. In Majha everybody knows how he got declared to "defeat" Jth. Mohan Singh Tur by 34 votes being CM.

    • @SurinderSingh-jk4er
      @SurinderSingh-jk4er Місяць тому +1

      The sons and wife of Kairon was also blamed for corruption hence no one in politic is honest

  • @deepbrar.
    @deepbrar. Місяць тому +8

    ਜ਼ੁਲਮ-ਓ-ਸਿੱਤਮ ਪਰ ਆਵਾਜ਼ ਉਠਾਉਣਾ ਜ਼ਰੂਰੀ ਹੈ ‬
    ‪ *ਗਿਰਝਾਂ ਦੇ ਵਿੱਚ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ*

  • @singhgurjit2210
    @singhgurjit2210 Місяць тому +1

    ਪੰਜਾਬ ਵਿੱਚ ਲੰਬੇ ਸਮੇਂ ਗਵਰਨਰ ਰਾਜ ਸਮੇੰ ਪੰਜਾਬ ਵਿੱਚ ਗਵਰਨਰ ਕੋਟੇ ਵਿਚੋੰ ਅਫਸਰਾਂ,ਚਤਰ ਸਿਆਣੇ ਰਾਜਨੀਤਕ ਲੋਕਾਂ,ਪੱਤਰਕਾਰਾਂ ਪੁਲਸੀਆਂ ਨੇ ਪਲਾਟ, ਮਕਾਨ, ਨੌਕਰੀਆਂ, ਸਕੂਲ, ਕਾਲਜ ਖੋਹਲਣ ਲਈ ਮਨਜੂਰੀਆਂ ਅੰਧਾਧੁੰਦ ਲੁੱਟੀਆਂ ਅਨੇਕਾਂ ਕਲਰਕ ,ਸਿਪਾਹੀ ਕਲਾਸ ਵਨ ਅਫਸਰ ਤਕ ਪਹੁੰਚੇ। ਅਜ ਵੀ ਅਖੌਤੀ ਸਵੈ ਸੇਵੀ ਸੰਗਠਨ ਕਰੋੜਾਂ ਰੁਪਏ ਤੱਕ ਲੁੱਟ ਖੋਹ ਗਏ ਅਤੇ ਹਰ ਰਿਟਾਇਰਡ ਅਫਸਰ ਦੀ ਜਾਂ ਕੋਈ ਸੰਸਥਾ ਟ੍ਰਸਟ ਹੈ ਜਾਂ ਹਿਸਾ ਹੈ।ਇਹ ਲੁੱਟ ਅਜ ਵੀ ਜਾਰੀ ਹੈ ।ਚੰਡੀਗੜ੍ਹ ਦੇ ਸਰਕਾਰੀ ਅਫਸਰਾਂ ਦੇ ਕੁਕ ,ਮਾਲੀ ਅਜਿਹੇ ਸਿਖ ਸਰਦਾਰਾਂ ਨੇ ਬੁਟੇ ਲਾਏ ਤੇ ਅਜ ਚੰਡੀਗੜ੍ਹ ਦੇ ਹਰ ਦਫਤਰ ਵਿੱਚ ਅਫਸਰ ਬਣ ਬੈਠੇ ਹਨ ਤੇ ਹਿਮਾਚਲ, ਉਤਰਾਖੰਡ, ਬਿਹਾਰ, ਯੂ ਪੀ ,ਹਰਿਆਣਾ ਨੇ ਪੰਜਾਬੀ ਪ੍ਰਬੰਧ ਤੋਂ ਬਾਹਰ ਕਰ ਦਿਤੇ ਹਨ। ਭਗਵੰਤ ਮਾਨ ਸਰਕਾਰ ਬਾਕੀ ਕਸਰ ਕਢ ਰਹੀ ਹੈ।ਅਬ ਪਛੋਤਾਏ ਕਿਆ ਹੋਤ, ਜਬ ਗਦਾਰ ਲੁੱਟ ਖੋਹ ਗਏ ਖੇਤ।

  • @BaljeetSingh-sd7jl
    @BaljeetSingh-sd7jl Місяць тому

    ਰੰਧਾਵਾ ਜੀ ਤੇ ਟੀਮ ਨੂੰ ਸਤਿ ਸ਼੍ਰੀ ਅਕਾਲ ਕਿਸੇ ਵੀ ਨੇਤਾ ਨੇ ਇਮਾਨਦਾਰ ਨੇਤਾਵਾਂ ਨੂੰ ਮਾਰਿਆ ਦ੍ਰਰੜਿਆ ਉਭਰਨ ਨਹੀਂ ਦਿਤਾ ਸਿਰਫ ਲੁਟ ਘਸੁਟ ਵਾਲਿਆਂ ਨੂੰ ਗਲ ਲਾਇਆ ਸਾਡੇ ਕੋਲੋਂ ਕੁਦਰਤੀ ਸਾਧਨ ਜਿਵੇਂ ਰੇਤਾ ਆਦਿ ਖੋਹੇ ਸਾਨੂੰ ਨਸ਼ਾ ਦਿਤਾ ਪੁਲਿਸ ਸ਼ਾਸ਼ਨ ਮਜਬੂਤ ਕੀਤਾ ਪਬਲਿਕ ਸੈਕਟਰ ਬ੍ਰਬਾਦ ਕੀਤੇ ਸਕੂਲਾਂ ਹਸਪਤਾਲਾਂ ਤੇ ਕਬਜਾ ਕੀਤਾ ਸਾਨੂੰ ਗਲੀਆ ਨਾਲੀਆਂ ਤਕ ਸੀਮਤ ਕਰ ਦਿਤਾ ਲੁਟਣ ਵਿਚ ਸਰਪੰਚ ਪੰਚ ਤੋਂ ਲੈ ਕੇ ਮੁਖ ਮੰਤਰੀ ਤਕ ਨੇ ਬਹੁਤ ਪਿਆਰਾ ਰੋਲ ਅਦਾ ਕੀਤਾ ਸਭ ਨੇ ਆਪਣੇ ਘਰ ਬਣਾਏ

  • @gurdeepsingh1403
    @gurdeepsingh1403 Місяць тому +3

    ਇਹ ਗੱਲ ਸਭ ਨੂ ਮੁਨ ਲੈਣੀ ਚਾਹੀਦੀ ਹੈ ਕਿ ਜੱਟ ਵੀਰ ਕਿਸੇ ਦੂਜੇ ਨੂ ਸਿੱਖ ਤਾਂ ਛੁਡੋ ਬੰਦਾ ਮੰਨਣ ਲਾਈ ਵੀ ਤਿਆਰ ਨਹੀਂ ਹੈ ਜੀ, ਹਰ ਜਾਤ ਨੂ ਨੀਵਾਂ ਮੰਨਣਾ ਬਹੂਤ ਖ਼ਤਰਨਾਕ ਹੈ ਜੀ, ਸਰਨਾ ਸਾਹਿਬ ਨੇ ਸੱਚ ਬੋਲਣ ਦੀ ਹਿੰਮਤ ਦਿਖਾਈ ਹੈ ਜੀ,,,, ਇਹੌ ਸੱਚ ਹੈ ਜੀ,

    • @nirmalsingh6798
      @nirmalsingh6798 Місяць тому

      ਫਿਰ ਇੰਨਾਂ ਜਾਤ ਗ੍ਰਸਿਆਂ ਨੂੰ ਇੰਨਾਂ ਦਾ ਵਰਣ ਭੀ ਪੁੱਛ ਲਵੋ ਪਰ ਦੱਸਣਗੇ ਨਹੀ ਕਿਉਂਕਿ ਹੈ ਤਾਂ ਸ਼ੂਧਰ ਹੀ ।

  • @BalwinderSingh-kv9bj
    @BalwinderSingh-kv9bj Місяць тому +2

    ਇਸ ਮੁਖਮੰਤਰੀ ਨੇ ਪੰਜਾਬ ਨੂੰ ਸਭ ਤੋ ਵੱਧ ਕੰਗਾਲ ਕੀਤਾ

  • @Kiranpal-Singh
    @Kiranpal-Singh Місяць тому +17

    ਇਮਾਨਦਾਰੀ ਹਰ ਕਿੱਤੇ ਵਿੱਚ ਅਤਿਅੰਤ ਜਰੂਰੀ ਹੈ !

  • @GurmeetSingh-dt1lc
    @GurmeetSingh-dt1lc Місяць тому +2

    ਰੰਧਾਵਾ ਜੀ ਕਿਹੜੇ ਮੁੱਖ ਮੰਤਰੀ ਨੇ ਆਪਣੇ ਕਾਰਜਕਾਲ ਵਿੱਚ ਆਪਣੀ ਪ੍ਰਾਪਟੀ ਵਿੱਚ ਕਿੰਨਾ ਵਾਧਾ ਕੀਤਾ ਅਤੇ ਪੰਜਾਬ ਸਿਰ ਕਿਨਾਂ ਕਰਜਾਂ ਚੜਾਇਆ ਪਹਿਲੇ ਨੰਬਰ ਤੇ ਮੁੱਖ ਮੰਤਰੀ ਬਾਦਲ ਹੀ ਆਵੇਗਾ ਕੁਤਾ ਰਾਜ ਬਹਾਲੀ ਏ ਮੁੜ ਚਕੀ ਚਟੇ ਇਹਨਾ ਲੋਕਾ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ

  • @KaranSharma-vc5nx
    @KaranSharma-vc5nx Місяць тому

    ਜੋ ਤੁਸੀਂ ਗੱਲ ਕਰ ਰਹੇ ਹੋ ਉਹੋ ਕਿਤੇ ਬਾਹਰਲੇ ਦੇਸ਼ ਤੋ ਨਹੀਂ ਆਇਆ ਉਨ੍ਹਾਂ ਨਾਲ ਵੀ ਬਹੁਤ ਧੰਕਾ ਹੋਇਆ ਜੀ ਮੈ ਤਾ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾ ਅਤੇ ਮੇਰੇ ਨਾਲ ਨੇ

  • @harjinderkaur3978
    @harjinderkaur3978 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @yadwinder.sekhon
    @yadwinder.sekhon Місяць тому +3

    ਰੰਧਾਵਾ ਸਾਹਿਬ ਡੇਰਾ ਰੂਮੀਵਾਲਾ ਨਾਨਕਸਰ ਭੁੱਚੋ ਬਠਿੰਡਾ ਸਡਿਉਲ ਕਾਸਟ ਲਈ ਭਾਂਡੇ ਵੱਖਰੇ ਹਨ ।

  • @gurmailsingh994
    @gurmailsingh994 Місяць тому +3

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @yadwinderkhatra5490
    @yadwinderkhatra5490 Місяць тому +1

    ਲੁਬਾਣਾ ਜੀ ਬਾਕੀ ਕਮਿਊਨਈਜ ਆਪਣੇ ਬਨੇਫਿਟਸ਼ ਵੀ ਲੈਦੇ ਨੇ ਨਾਲ ਹੋਰ ਮੰਗਦੇ ਨੇ ਜਦ ਕਿ ਓਹ ਕੁਛ ਫਨੈਸਲ ਕਮਜ਼ੋਰ ਜਰਨਲ ਨੂੰ ਨਹੀ ਮਿਲਦੇ ਜਛੋ ਰੋਲਾ ਪੈਂਦਾ ਹੈ ਇਹ ਤੁਹਾਨੂੰ ਪਤਾ ਹੈ ।

  • @Takdir-Singh_Gill
    @Takdir-Singh_Gill Місяць тому +5

    Nice discussion.

  • @bakhshishsinghvirk1055
    @bakhshishsinghvirk1055 Місяць тому +1

    ਗੁਰੂ ਦਾ ਸਿੱਖ ਕੋਈ ਵੀ ਨਹੀਂ ਰਿਹਾ ਜੀ ਜੱਟਵਾਦ ਕਹਿਣ ਵਾਲਿਆਂ ਨੂੰ ਚਾਹੀਦਾ ਹੈ ਕਿ ਪਹਿਲਾਂ ਲੁਬਾਣਾ ਸਿੱਖ ਨੂੰ ਫਿਰ ਜਿਹੜੇ ਰਾਮਗੜ੍ਹੀਆ ਦੇ ਗੁਰੂ ਘਰ ਫਿਰ ਸਾਰੇ ਪਿੰਡਾਂ ਵਿੱਚ ਜਾ ਕੇ ਦੇਖੋ ਬਾਬਾ ਜੀਵਨ ਸਿੰਘ ਜੀ ਦੇ ਗੁਰੂਦੁਆਰੇ ਕਿਸ ਕਿਸ ਨੂੰ ਕਹੋਗੇ ਨਾਨਕਸਰੀਆਂ ਨੂੰ ਨੀਲ ਧਾਰੀਆਂ ਨੂੰ ਹਰ ਇਕ ਡੇਰੇ ਵਾਲੇ ਦੀ ਆਪਣੀ ਆਪਣੀ ਸੋਚ ਆਪਣੀ ਮਰਯਾਦਾ ਇਕੱਲੇ ਜੱਟ ਨਹੀਂ ਜੀ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ

    • @gurdeepsingh1403
      @gurdeepsingh1403 Місяць тому

      ਵਿਰਕ ਸਾਹਿਬ ਮਜਬੂਰ ਕੀਤਾ ਗਿਆ ਹੈ ਬਾਈ ਜੀ ਜੱਟਵਾਦ ਨੇ ਲੁਬਾਣਿਆਂ, ਰਾਮਗੜੀਆ ਨੂੰ ਅਲੱਗ ਗੁਰੂ ਘਰ ਬਨੋਨ ਲਾਈ ਵੀਰ।

  • @bb-vi5db
    @bb-vi5db Місяць тому +4

    ਸ੍ਰ ਹਮੀਰ ਸਿੰਘ ਜੀ ਸਾਰਾ ਬੇੜਾ ਗਰਕ ਹੀ ਬਾਦਲ ਨੇ ਕੀਤਾ ਸੰਗਤ ਦਰਸਨ ਹੋਰ ਅਜਿਹੇ ਡਰਾਮੇ ਕਰਨ ਕਰਕੇ ਸਿਖੀ ਖਤਮ ਕਰਤੀ ਅਪਣੀਆ ਬੱਸਾ ਹੋਟਲ ਅਜਿਹੇ ਕਾਰੋ ਬਾਰ ਖੜੇ ਕਰ ਲੇ ਪਾਣੀ ਬੱਸਾ ਹੋਰ ਡਰਾਮੇ ਕਰਕੇ ਲੋਕਾ ਨੁ ਉਗਲ ਚਟਾ ਕੇ ਬਰ੍ਬਾਦੀ ਨੁ ਬੜਾਵਾ ਦਿਤਾ ਪੁਲਸ ਜਿਲੇ ਬਣਾ ਕੇ ਖਰਚੇ ਵਧਾਏ ਸਿਖੀ ਖਤਮ ਵੱਲ ਬਾਦਲ ਨੇ ਯੋਜਨਾ ਨਾਲ ਘਾਣ ਕੀਤਾ

  • @ramansharma5614
    @ramansharma5614 Місяць тому +2

    ਉਸ ਲੁੱਟ ਵਿੱਚ ਸਰਨਾ ਪਰਿਵਾਰ ਵੀ ਸ਼ਾਮਲ ਰਿਹਾ ਹੈ ! ਪੌਂਟੀ ਵੀ ਤਾਂ ਇਨ੍ਹਾਂ ਦਾ ਹੀ ਰਿਸ਼ਤੇਦਾਰ ਸਨ ਅਤੇ ਸਰਕਾਰ ਵੇਖ ਕੇ ਇਹ ਵੀ ਰਸਤਾ ਬਦਲ ਲੈਂਦੇ ਰਹੇ ਹਨ !! ਕਿਹਾ ਤਾਂ ਇਹ ਜਾਂਦਾ ਹੈ ਕਿ ਸਿੱਖ ਦੀ ਕੋਈ ਜਾਤ ਨਹੀਂ, ਸਿੱਖ ਸਿਰਫ਼ ਸਿੱਖ ਹੀ ਹੈ!!!

  • @Kiranpal-Singh
    @Kiranpal-Singh Місяць тому +24

    ਕੱਟੜ ਇਮਾਨਦਾਰ ਖਾਸ ਆਦਮੀ ਪਾਰਟੀ ਵਿੱਚ, ਬਾਦਲ-ਕੈਪਟਨ ਸਰਕਾਰਾਂ ਵਾਂਗ ਇਮਾਨਦਾਰੀ ਹੀ ਗਾਇਬ ਹੈ ……
    *ਨਿੱਜ-ਪ੍ਰੱਸਤੀ ਨਾਲ ਪੰਜਾਬ ਦਾ ਸੁਧਾਰ ਅਸੰਭਵ ਹੈ* !

    • @mittiputtmajhail2960
      @mittiputtmajhail2960 Місяць тому

      Jaldi patta lagju. Kai kisse ta suni jane ha. Par Badala te Akalia da koi muqabla nahi corruption ch.

    • @gurdeepsingh1403
      @gurdeepsingh1403 Місяць тому +1

      100 ਪਰਸੈਂਟ ਸਹੀ ਗੱਲ ਹੈ ਜੀ,,

  • @nirmalsingh6798
    @nirmalsingh6798 Місяць тому

    ਤਿੰਨਾਂ ਵਿਦਵਾਨ ਸਿੰਘਾਂ ਨੂੰ ਗੁਰ ਫਤੇਹਿ ਪ੍ਰਵਾਨ ਹੋਵੇ । ਜਿੱਥੋਂ ਤੱਕ ਜ਼ਾਤ ਪਾਤ ਅਤੇ ਸਿੱਖੀ ਦੀ ਗੱਲ ਹੈ ਇਹ ਦੋਵੇਂ ਇਕੱਠੀਆਂ ਨਹੀਂ ਚੱਲ ਸਕਦੀਆਂ।ਪਰ ਅਜਬ ਦੇਖੋ ਅੱਜ ਅਪਣੇ ਮੂੰਹ ਮੀਆਂ ਮਿੱਠੂ ਵਾਲੀ ਗੱਲ ਕਿ ਗੁਰੂ ਇੰਨਾਂ ਨੂੰ ਅਪਣੇ ਸਿੱਖ ਮੰਨੇ ਜਾਂ ਨਾਂ ਮੰਨੇ ਪਰ ਇਹ ਸਿੱਖ ਭੀ ਵੱਡੇ ਅਖਵਾਂਦੇ ਹਨ ਤੇ ਜਾਤ ਦਾ ਅਭਿਮਾਨ ਭੀ ਸਿਖਰਾਂ ਤੇ ਪਰ ਜੇ ਇੰਨਾਂ ਨੂੰ ਕੋਈ ਪੁੱਛੇ ਕਿ ਜਾਤ ਤਾਂ ਬਾਅਦ ਵਿੱਚ ਆਉਂਦੀ ਹੈ ਪਹਿਲਾਂ ਅਪਣਾ ‘ਵਰਣ’ ਤਾਂ ਦੱਸੋ ਤੇ ਜੋ ਇਹ ਦੱਸਣਗੇ ਨਹੀਂ ਕਿਉਂਕਿ ਹੈ ਤਾਂ ਸ਼ੂਦਰ ਹੀ ।ਇਸੇ ਵਰਣ ਤੇ ਜਾਤ ਵੰਡ ਵਿਚੋਂ ਕੱਢ ਕੇ ਗੁਰੂ ਸਾਹਿਬਾਨ ਨੇ ਅਪਣਾ ਚੱੜਦੀਆਂ ਕਲਾਂ ਵਾਲਾ ਸਿੱਖ ਬਣਾਇਆ ਸੀ ਤੇ ਇਹ ਉਸੇ ਖੂਹ ਵਿਚ ਡਿਗਿਆ ਪਿਆ ਹੀ ਬੜ੍ਹਕਾਂ ਮਾਰੀ ਜਾਂਦਾ ਹੈ ।ਰੰਧਾਵਾ ਜੀ ਮੈਂ ਤੁਹਾਡੀ ਸੋਚ ਅੱਗੇ ਸਿਰ ਨਿਵਾਉਦਾ ਹਾਂ ਕਿ ਆਪ ਅਪਣੀ “ਰੰਧਾਵਾ” ਰੂਪੀ ਜਾਤ ਵਾਲੀ ਪੂਛ ਤੋਂ ਸ਼ਰਮਿੰਦਗੀ ਮਹਿਸੂਸ ਕਰਦੇ ਹੋ ਪਰ ਹੁਣ ਮਜਬੂਰੀ ਬੱਸ ਰੱਖੀ ਹੋਈ ਹੈ ਜਦਕਿ ਆਪ ਜੀ ਦੇ ਦੋਵੇਂ ਸਾਥੀ ਇਸ ਇਲਾਮਤ ਤੋਂ ਸੁਰਖੁਰੂ ਹਨ । ਵਾਹਿਗੁਰੂ ਮਿਹਰ ਕਰਨ ਇਸੇ ਆਸ ਵਿਚ ਗੁਰੂ ਪੰਥ ਦਾ ਸੇਵਕ ਨਿਰਮਲ ਸਿੰਘ ।ਧੰਨਵਾਦ ।

  • @amarjeetsingh-er4bq
    @amarjeetsingh-er4bq Місяць тому +8

    ਹੁਣ ਦੇ ਮੁੱਖ ਮੰਤਰੀ ਨੇ ਯੂ ਟਰਨ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ ਅਤੇ ਕਰਜ਼ੇ ਦੀ ਪੰਡ ਪੰਜਾਬ ਦੇ ਸਿਰ ਚੜਾਉਣ ਲਈ ਨੰਬਰ ਇਕ ਬਣਿਆ ਹੈ।

  • @chanchalsingh5527
    @chanchalsingh5527 Місяць тому

    ਪੰਜਾਬ ਦੀਆ ਯੁਨੀਵਰਸਿਟੀਆਂ ਵਿੱਚ ਵੀ ਨਿਯੁਕਤੀਆਂ/ ਤਰੱਕੀਆਂ ਵਿੱਚ ਵੀ ਜੱਟਵਾਦ

  • @bachittargill8988
    @bachittargill8988 Місяць тому +1

    ਸੰਨ 1966 ਤੋਂ ਬਾਅਦ ਸਰਮਾਏਦਾਰ ਜਮੀਨਦਾਰ ਪੰਜਾਬ ਦੀ ਰਾਜਨੀਤੀ ਤੇ ਭਾਰੂ ਰਿਹਾ।

  • @KaranSharma-vc5nx
    @KaranSharma-vc5nx Місяць тому

    1000%ਸਹੀ ਹੈ ਬੇਅੰਤ ਸਿੰਘ ਬੋਲੇ ਸੀ ਮੈ ਤੇ ਗੁਰਮੀਤ ਿਸੰਘ ਉਥੇ ਸੀ

  • @BhupinderSingh-l2x
    @BhupinderSingh-l2x Місяць тому +4

    ਜੇਕਰ ਜੱਟਾਂ ਨੇ ਹੀ ਪੰਜਾਬ ਦਾ ਬੇੜਾ ਗ਼ਰਕ ਕੀਤਾ ਤਾਂ ਕਿਸੇ ਹੋਰ ਜਾਤੀਆਂ ਦੇ ਇਨਸਾਨਾ ਨੂੰ ਪੰਜਾਬ ਦੀ ਕਮਾਂਡ ਦੇਣੀ ਚਾਹੀਦੀ ਹੈ। ਜਿਸ ਤਰ੍ਹਾਂ ਗੁਰੂ ਸਾਹਿਬਾਨਾਂ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ।

    • @BalwinderSingh-kv9bj
      @BalwinderSingh-kv9bj Місяць тому

      ਸਿਰਫ਼ ਸਿਖ ਬਣ ਜਾਓ ਜਾਤ ਪਾਤ ਛਡ ਦਿਓ ਪੰਜਾਬ ਦਾ ਭਲਾ ਹੋ ਜਾਊ

  • @ikodapasara8143
    @ikodapasara8143 Місяць тому

    ਰੰਧਾਵਾ ਜੀ ਸਿਸਟਮ ਬਣਾਉਂਦਾ ਤੇ ਤੋੜਦਾ ਕੌਣ , ਮੈਂ ਤੇ ਤੁਸੀ ?
    ਹੁਣ ਮੇਰੇ ਵਾਂਗ ਇਹ ਕਹਿਕੇ ਨਾਂ ਖਿਸਕ ਜਿਓ , ਇੱਕਲਾ ਕੀ ਕਰ ਸਕਦਾ !!!

  • @dharamsingh-wq8jj
    @dharamsingh-wq8jj Місяць тому +2

    ਮੈ ਲਿਖਣ ਦੇ ਹਕ ਨਹੀਂ ਕਿਉਂ ਕਿ ਤੁਹਾਡੇ ਤੋਂ ਵਧ ਸਾਇਦ ਕੋਈ ਫਿਕਰ ਮੰਦ
    ਹੋਰ ਘਟ ਨੇ ,ਮੈ ਭਾਪਾ ਵਿਉਪਾਰੀ, ਜਟ ਕਮਾਉਣ ਦਾ ਸੰਦ ,ਗੁਰੂ ਘਰ ਅਜ ਵਿਉਪਾਰ ਦਾ ਸਿਖਰ ਹੈ ਵਿਦੇਸਾਂ ਵਿੱਚ???

  • @baldevraj4560
    @baldevraj4560 Місяць тому

    ❤ Sat Sari Akal Ji 🎉🎉

  • @AvtarSingh-vx5pg
    @AvtarSingh-vx5pg Місяць тому

    ਅਸਲ ਵਿੱਚ ਇਸ ਟਾਇਮ ਤੱਕ ਪੰਜਾਬ ਵਿੱਚ ਜੱਟ (ਕਿਸਾਨ ) ਭਾਈਚਾਰੇ ਦੀ ਗਿਣਤੀ ਸ਼ਹਿਰੀ ਸਿੱਖ ਭਾਈਚਾਰੇ ਦੇ ਮੁਕਾਬਲੇ ਵਧੇਰੇ ਹੈ। ਪੁਲਿਸ ਅਤੇ ਫੌਜ਼ ਵਿੱਚ ਵੀ ਇਹਨਾਂ ਦੀ ਹੀ ਗਿਣਤੀ ਵੱਧ ਹੈ। ਅਜ਼ਾਦੀ ਦੀ ਲੜਾਈ ਅਤੇ ਹੋਰ ਸਥਾਪਤੀ ਵਿਰੋਧੀ ਲੜਾਈ ਵਿੱਚ ਵੀ ਇਹਨਾਂ ਦਾ ਯੋਗਦਾਨ ਵੱਧ ਹੈ।ਧਰਮ ਯੁੱਧ ਮੋਰਚੇ ਤੋਂ ਲੈ ਕੇ ਸਿੱਖ ਹਥਿਆਰਬੰਦ ਸੰਘਰਸ਼ ਅਤੇ ਹੁਣ ਵਾਲੇ ਕਿਸਾਨ ਅੰਦੋਲਨ ਵਿੱਚ ਵੀ ਇਹਨਾਂ ਦਾ ਯੋਗਦਾਨ ਘੱਟ ਨਹੀਂ।ਬਾਕੀ ਸਿਰੜ,ਸਖਤ‌ ਜਾਨ ਵੀ ਇਹੀ ਸਮਝੇ ਜਾਂਦੇ ਹਨ।ਇਸ ਲਈ ਇਹ ਦਬਦਬਾ ਬਣਾ ਕੇ ਰੱਖਦੇ ਹਨ।ਇਹੀ ਮੁੱਖ ਕਾਰਨ ਹੈ

    • @SurinderSingh-jk4er
      @SurinderSingh-jk4er Місяць тому

      Incorrect There are others who made more sacrifices like Lubana community Raj put Ramgarhia Ravidasia See Pannu piaras of Guru Sahib who laid down their life and who they were

  • @pargatsingh-nf8zm
    @pargatsingh-nf8zm Місяць тому +1

    ਰੰਧਾਵਾ ਜੀ ਹੁਣ ਸਮਾ ਬਦਲ ਗਿਆ ਹੈ ਪਿਛਲੇ ਸਮੇ ਵਿਚ ਜੱਟ ਦੇ ਸਿਰ ਤੇ ਹੀ ਸਭ ਜਾਤਾ ਪਲਦੀਆ ਸੀ ਸਾਡੇ ਦੇਖਣ ਵਿਚ ਇਹ ਅੱਜ ਤੋ 50 ਸਾਲ ਪਹਿਲਾ ਪਿੰਡ ਵਿਚ ਲੋਹਾਰ , ਤਰਖਾਣ , ਨਾਈ ਛੋਟਾ ਦੁਕਾਨਦਾਰ ਅਤੇ ਹੋਰ ਸਭ ਜ਼ਿਮੀਦਾਰ ਦੇ ਸਿਰ ਤੇ ਹੀ ਗੁਜ਼ਾਰਾ ਕਰਦੇ ਸੀ ਪੈਸੇ ਵਾਲਾ ਬੰਦਾ ਹੀ ਅੱਗੇ ਆ ਸਕਦਾ ਸੀ ਇਸੇ ਕਰਕੇ ਹੀ ਜੱਟ ਕਲਚਰ ਹਾਵੀ ਹੈ ਇਹ 50 ਕੁ ਸਾਲ ਤੋ ਹੈ ਪਹਿਲਾ ਹਰ ਪ੍ਰਕਾਰ ਦੇ ਬੰਦੇ ਅਕਾਲੀ ਦਲ ਵਿਚ ਸਨ

  • @Sukhmandersingh-n9
    @Sukhmandersingh-n9 Місяць тому +3

    ਮੇਰੇ ਹਿਸਾਬ ਨਾਲ ਤਾਂ 90 ਤੋਂ ਬਾਅਦ ਚ ਲੁੱਟਿਆ ਪੰਜਾਬ ਨੂੰ ਜਿਆਦਾ 90 ਤੋਂ ਪਹਿਲਾਂ ਤਾਂ ਕਰਜ਼ਾ ਵੀ ਹੋਏ ਸੀ ਪੰਜਾਬ ਤੇ ਕਰਜ਼ਾ ਤਾਂ ਬਾਅਦ ਚ ਹੀ ਚੜਿਆ ਏ

  • @jagjitsinghkubey145
    @jagjitsinghkubey145 Місяць тому +4

    Tikree nu slaam, randhawa,sr hameer Singh ji, Sr jagtar Singh ji

  • @balwantsinghdhadda2644
    @balwantsinghdhadda2644 Місяць тому

    Very nice discussion Randhawa Ji

  • @ikodapasara8143
    @ikodapasara8143 Місяць тому +1

    ਰੰਧਾਵਾ ਜੀ ਥੋੜੇ ਸਿਆਣੇ ਹੋਗੇ ਤੇ ਹੁਣ ਸਿੱਖ ਸਿਆਸਤ ਦੀ ਬਜਾਏ ਪੰਜਾਬ ਪਾਲਿਟਿਕਸ ਕਹਿਣ ਲੱਗ ਗੇ , ਧੰਨਵਾਦ .
    ਸਰਨੇ ਗਧੇ ਦਾ ਆਪਣਾ ਕੀ ਕਿਰਦਾਰ ਮੇਰੇ ਵਰਗੇ ਦਾ ?
    ਮਾਸਟਰ ਤਾਰਾ ਸਿੰਘ ਕੌਣ ਸੀ ਤੇ ਜ਼ੁੰਮੇਵਾਰੀ ਕਿਹੜੇ ਸੰਨ ਨੂੰ cutoff ਮੰਨ ਕੇ ਮੰਨਣੀਂ ?
    1708 ਤੋ ਬਾਦ ਪੰਜਾਬ ਚ ਮੇਰੇ ਸਣੇ ਸਾਰੇ ਕੰਜਰ ਨੀ ਜੰਮੇ ?

  • @surjeetsingh8809
    @surjeetsingh8809 Місяць тому +2

    👍👍👍👍👌👌

  • @Gurbachan-qq2im
    @Gurbachan-qq2im Місяць тому +2

    ਕੁੱਝ ਡੇਰਿਆਂ ਤੇ ਐ ਪਰ ਕਿਸੇ ਗੁਰਦਵਾਰੇ ਚ ਦਲਿਤਾਂ ਨਾਲ ਭੇਦਭਾਵ ਨਹੀਂ ਹੈ

    • @bhagsingh3172
      @bhagsingh3172 Місяць тому +1

      ਡੇਰਿਆਂ ਦਾ ਤਾਂ ਪਤਾ ਨਹੀਂ ਪਰ ਪਿੰਡਾਂ ਚ ਬਹੁਤ ਜ਼ਿਆਦਾ ਜਾਤ ਪਾਤ ਦਾ ਕੋਹੜ ਹੈ। ਸਤਿ ਸ੍ਰੀ ਆਕਾਲ ਜੀ।

  • @kuldeepsinghkuldeepsingh3468
    @kuldeepsinghkuldeepsingh3468 Місяць тому +7

    ਰੰਧਾਵਾ ਜੀ ਕੀ ਬਣੂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਕਿੰਨੇ ਨੌਜਵਾਨਾਂ ਨੇ ਬੀ ਏ ਕੀਤੀ ਐ ਅਤੇ ਬੇਰੋਜ਼ਗਾਰ ਨੇ ਕਿੰਨੇ ਐਮ ਏ ਵਾਲੇ ਬੇਰੋਜ਼ਗਾਰ ਨੇ ਅਤੇ ਕਿੰਨੇ ਹੋਰ ਨੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੌਜਵਾਨਾਂ ਦਾ ਕੀ ਬਣੂ ਇਸ ਵਿਸੇ ਤੇ ਇਕ ਦਿਨ ਜਰੂਰ ਚਾਨਣਾ ਪਾਓ ਜੀ

    • @BalwinderSingh-kv9bj
      @BalwinderSingh-kv9bj Місяць тому

      ਜੋ ਅੱਜ ਤੋ ਪਹਿਲਿਆ ਦਾ ਬਣਇਆ

  • @npsingh2540
    @npsingh2540 Місяць тому

    Nice analysis

  • @sukhwantbrar5066
    @sukhwantbrar5066 Місяць тому +2

    ਸਰਦਾਰ ਹਮੀਰ ਸਿੰਘ ਜੀ ਕੈਪਟਨ ਸਾਹਿਬ ਤੋ ਬਾਅਦ ਜੱਟ ਤਾ ਨਹੀ ਬਣਿਆ।
    ਬਣਿਆ ਤਾ ਚਰਨਜੀਤ ਸਿੰਘ ਚੰਨੀ............

  • @BaljitSingh-bj4vm
    @BaljitSingh-bj4vm Місяць тому +2

    ਲੁਟਣ ਦੀ ਗੱਲ ਇਹ ਦੇਖ ਲਵੋ ਕੀ ਲੀਡਰਾਂ ਦੀ ਜਾਇਦਾਦ ਕਿੰਨੀ ਵਧੀ ਲੁਟਣ ਦਾ ਪਤਾ ਲਗ ਜਾਵੇਗਾ 2 4ਮੰਤਰੀ ਛੱਡ ਕੇ ਬਾਕੀ ਸਾਰੇ ਲੁਟੇਰੇ ਹੀ ਮਿਲਣਗੇ

  • @baljitsingh6957
    @baljitsingh6957 Місяць тому +1

    ਦਲਿਤ ਸਮਾਜ ਨੂੰ ਦਬਾ ਕੇ ਰੱਖਣਾ ਸਾਰੀਆਂ ਪਾਰਟੀਆਂ ਵਿੱਚ ਭਾਰੂ ਰਿਹਾ ਹੈ।ਇਹ ਆਮ ਆਦਮੀ ਪਾਰਟੀ ਵਾਲੇ ਡਿਪਟੀ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਚਾਉਣ ਬਾਰੇ ਬਹੁਤ ਰੌਲਾ ਪਾਉਂਦੇ ਰਹੇ ਹਨ ਪਰ ਤਿੰਨ ਸਾਲ ਬੀਤਣ ਦੇ ਵੀ ਕੁੱਝ ਨਹੀਂ ਹੋਇਆ।ਦੇਵ ਮਾਨ ਨੇ ਇਸ ਬਾਰੇ ਥੋੜ੍ਹਾ ਜਿਹਾ ਰੌਲਾ ਪਾਇਆ ਸੀ ਪਰ ਉਸ ਨੂੰ ਰਾਜਨੀਤਕ ਤੌਰ ਤੇ ਖੁੱਡੇ ਲਾਈਨ ਲਾ ਦਿੱਤਾ ਸੀ।

  • @kamaldhindsa7528
    @kamaldhindsa7528 Місяць тому

    Excellent discussion

  • @ramansharma5614
    @ramansharma5614 Місяць тому +1

    ਕਿਹਾ ਇਹ ਵੀ ਜਾਂਦਾ ਹੈ ਕਿ ਗਿੱਲ ਪੁਲਿਸ ਦਾ ਮੁਖੌਟਾ ਸੀ ਪਰ ਅਸਲੀ ਤਾਕਤ ਉ ਪੀ ਸ਼ਰਮਾ ਕੋਲ ਹੀ ਸੀ !

  • @hemrajsarangal6590
    @hemrajsarangal6590 Місяць тому

    Great speech sr Hamir Singh ji Always good analysisand others also 🙏🙏

  • @Rajsingh-xu4ui
    @Rajsingh-xu4ui Місяць тому

    Bai ji ,ehne saal hoge tuhanu sundeyean nu ,aaj meaningful talk c

  • @baghelsinghsohi9606
    @baghelsinghsohi9606 Місяць тому

    Good program

  • @kulwinderdhaliwal9028
    @kulwinderdhaliwal9028 Місяць тому

    Please do the right and to the point talk

  • @Nanak-rc1go
    @Nanak-rc1go Місяць тому

    Ssa ji

  • @aviroopbrar7356
    @aviroopbrar7356 Місяць тому +3

    Every Government in the past has left slippery ground for the next Government. Social media also has a hand in glove with them.

  • @KaranSharma-vc5nx
    @KaranSharma-vc5nx Місяць тому

    ਜੇ ਕਿਤੇ ਸਾਡੀ ਈਗੋ ਖਤਮ ਹੋ ਜਾਵੇ ਤਾਂ ਸਾਡੇ ਧਰਮ, ਤੇ ਸਿਖ ਕੌਮ ਦਾ ਦੁਨੀਆਂ ਵਿੱਚ ਇੱਕ ਵੀ ਕੌਮ ਨਹੀਂ ਜੀ✅✅✅✅

  • @gurdialsingh745
    @gurdialsingh745 Місяць тому

    V Good

  • @angrejsingh-zk5lj
    @angrejsingh-zk5lj Місяць тому

    🙏🙏👍

  • @SatnamSingh-gj7mb
    @SatnamSingh-gj7mb Місяць тому +3

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ramansharma5614
    @ramansharma5614 Місяць тому

    ਸਾਰੇ ਜੱਟ ਲੀਡਰ ਆਪਸ ਵਿੱਚ ਰਿਸ਼ਤੇਦਾਰ ਹੀ ਹਨ ! ਇਹ ਛੇ ਸੱਤ ਪਰਿਵਾਰ ਹੀ ਪੰਜਾਬ ਵਿੱਚ ਰਾਜ ਕਰਦੇ ਰਹੇ ਹਨ !! ਬਾਕੀ ਪੰਜਾਬੀ ਬੁੱਧੂ ਹੀ ਹਨ !!!

    • @Nanakpanthi
      @Nanakpanthi Місяць тому

      Pakistan ch ehna nu Chaudhry vi kehnde aa. Bas ehi Raaj karde ne.

  • @satnambal8939
    @satnambal8939 Місяць тому

    ਰੰਧਾਵਾ ਸਾਬ ਜੀ ਤੁਹਡੇਵੀਚਰਾ ਬਹੁਤ ਵਧੀਆ ਹੁੰਦੇ ਹਨ
    ਪਰ ਕਿਸੇ ਦਿਨ ਪੰਜਾਬ ਦੇ ਕਿਸਾਨਾਂ ਦੀ ਵੀ ਗੱਲ ਕਰੋ
    ਕੇ ਪਿੱਛੇ ਸਾਲ ਬਾਸਮਤੀ ਦਾ ਰੇਟ ੩੫ ਤੋ ੩੮ ਸੋ ਸੀ ਪਰ ਐਦਕੀ ਘਟ ਕਿਉ ਕੀ ਚੋਲ ਸਸਤੇ ਸਸਤੇ
    ਇਸ ਤੇ ਵੀ ਇਕ ਦਿਨ ਗੱਲ ਕੀਤੀ ਜਾਵੇ
    ਤੁਸੀਂ ਰੋਜ ਆਕਲੀ ਦਲ ਦੀ ਗੱਲ ਕਰੀ ਜਾਦੇ ਜੋ ਲੋਕ ਇੰਨਾ ਨੂੰ ਫੋਲੋ ਨਹੀਂ ਕਰਦੇ
    ਧੰਨਵਾਦ ਕਰਦੇ ਹਾਂ

  • @ranjitbaidwan2122
    @ranjitbaidwan2122 Місяць тому +1

    ਓ ਭਾਈ, ਸਾਡੇ ਵਰਗੇ SSS ਬੋਰਡ ਵੱਲੋਂ ਨੌਕਰੀਆਂ ਲਈ ਚੁਣ ਲਿਆ, ਪਰ ਨਿਯੁਕਤੀ ਪੱਤਰ ਨਹੀਂ ਦਿੱਤੇ। 23 ਸਾਲ ਤੋਂ ਕੋਰਟ ਕੇਸ ਲੜ ਰਹੇ ਹਾਂ। ਕੀ ਖੱਟਿਆ ਪੜ੍ਹ ਕੇ।

  • @IqbalSingh-n3x
    @IqbalSingh-n3x Місяць тому +1

    ਜਿੰਨਾ ਮਰਜ਼ੀ ਰੌਲਾ ਪਾ ਲਵੋ ਬਹਿਸ ਮੁਬਾਸੇ ਕਰ ਲਓ ਜਿੰਨਾ ਚਿਰ ਬ੍ਰਾਹਮਣੀ ਨਿਜ਼ਾਮ ਥੱਲੇ ਹਾਂ l ਇੰਜ ਹੀ ਰਹੇਗਾ l

  • @baljindersingh7802
    @baljindersingh7802 Місяць тому

    Waheguru ji

  • @jagdishgarg1156
    @jagdishgarg1156 Місяць тому +4

    Sab. Lutten. Wale. Rab rakha

  • @harnekmalhans7783
    @harnekmalhans7783 Місяць тому

    100 percent true Work goes on automatically in Canada in Panjab very hard to get work done even in Patwarkhanas

  • @baba__ji999
    @baba__ji999 Місяць тому +2

    🌹🌹🌹🙏🏻🙏🏻🙏🏻

  • @HarbansSingh-zs7vz
    @HarbansSingh-zs7vz Місяць тому

    Good ji

  • @BalwinderSingh-pi3bm
    @BalwinderSingh-pi3bm Місяць тому

    ਅਕਾਲੀ ਸਰਕਾਰ ਵੇਲੇ ਇਕ ਫਿਰੋਜ਼ਪੁਰ ਤੋਂ ਮੰਤਰੀ ਸੀ ਉਸਨੇ ਬਹੁਤ ਜਾਇਦਾਦ ਬਣਾਈ ਫਿਰੋਜ਼ਪੁਰ ਤੋਂ 8 ਕਿਲੋਮੀਟਰ ਮੁਕਤਸਰ ਰੋਡ ਤੇ ਝੋਕ ਹਰੀ ਹਰ ਇੱਕ ਪਿੰਡ ਹੈ ਉਸ ਵਿੱਚ ਲੋਹ ਲੰਗਰ ਦੀ ਤਕਰੀਬਨ 50 ਕਿਲੇ ਜ਼ਮੀਨ ਕਬਜ਼ੇ ਕਰ ਲੲਈ ਫਿਰੋਜ਼ਪੁਰ ਬਾਰਡਰ ਤੇ ਵੀ ਬਹੁਤ ਜ਼ਮੀਨ ਉੱਤੇ ਕਬਜ਼ਾ ਕੀਤਾ

  • @ramansharma5614
    @ramansharma5614 Місяць тому +1

    ਪੰਜ ਪੰਜ ਸੌ ਵੋਟਾਂ ਲੈਕੇ ਐਮ ਐਲ ਏ ਬਣੇ ਸਨ! ਕਰਦੇ ਕੀ ?

  • @amarndeepbamra3137
    @amarndeepbamra3137 Місяць тому +1

    THE NUMBER ONE LOOTER IS BADAL NEXT LOOTER IS AMRINDER CONGRESS THE REMAINING MANN IS LOOTING AND SQUEEZING PUNJAB FINANCE FORSELF 35 % CUMMINITY HAS DISTROYED PUNJAB

  • @Nanak-rc1go
    @Nanak-rc1go Місяць тому

    ਆਰਥਿਕਤਾ ਦੀ ਗੱਲ ਹੈ ਜੀ। 20 ਏਕੜ ਵਾਲਾ, ਕਨੇਡਾ, ਅਮਰੀਕਾ , ਆਸਟ੍ਰੇਲੀਆ , ਨਿਉਂਜੀਲੈਡ ਵਗੈਰਾ ਦਾ ਇਕ ਆਮ ਵਰਕਰ ਤੋ ਬਹੁਤ ਪਿੱਛੇ ਹੈ। ਜ਼ਮੀਨੀ ਹਕੀਕਤ ਹੈ। ਮੈ 31 ਸਾਲ ਬੈਂਕ ਨੋਕਰੀ ਕਰਕੇ ਗਿਆ, 20 ਏਕੜ ਜ਼ਮੀਨ , ਕੋਠੀ, 2-3 ਜਿਲੇ ਚ ਪਲਾਟ ਵੀ ਸਨ। ਲੜਕਾ ਵੀ ਇੱਕ ਹੈ। ਉਹ 2 ਸਾਲ ਪਿੱਛੋਂ ਗਿਆ ।
    ਧਰਤੀ ਅਸਮਾਨ ਦਾ ਫਰਕ ਹੈ। ਪੰਜਾਬ ਤੇ ਬਾਹਰਲੇ ਦੇਸ਼ਾਂ ਚ , ਦੋ ਪੋਤੇ ਨੇ well educated ਨੇ। ਸਾਰਾ ਪ੍ਰੀਵਾਰ ਬਹੁਤ ਵਧੀਆ ਹੈ। ਪਿੱਛੇ ਵੀ ਸੱਭ ਕੁਝ ਪਿਆ ਹੈ, ਵੇਚਿਆ ਕੁਝ ਵੀ ਨੀ।
    ਕੰਮਚੋਰ ਬੱਚੇ ਪੰਜਾਬ ਚ ਵੀ ਫੇਲ ਨੇ, ਬਾਹਰਲੇ ਦੇਸ਼ਾਂ ਚ ਵੀ ਫੇਲ ਨੇ। ਇਹ ਸਿਰਫ਼ 5-4% ਹੀ ਨੇ ।
    200 ਸਾਲ ਪਿੱਛੇ ਹੈ ਪੰਜਾਬ । ਪੰਜਾਬੀ ਮਿਹਨਤੀ ਵੀ ਸਿਰੇ ਤੇ ਨੇ, ਠੱਗੀਆਂ ਠੋਰੀਆਂ ਚ ਵੀ ਸਿਰੇ ਤੇ ਨੇ।
    ਸਾਡੀ ਕੋਮ ਇਮਾਨਦਾਰ1% ਹੋਣਗੇ, ਬਾਕੀ ਤਾਂ ਮੋਕਾ ਮਿਲਣ ਤੇ ਡਿਪੈਡ ਹੈ ਜੀ। ਸਾਡਾ DNA ਹੀ ਉਹ ਹੈ।

    • @BalwinderSingh-kv9bj
      @BalwinderSingh-kv9bj Місяць тому +1

      ਤੁਸੀ ਗਲਤ ਸੋਚਦੇ ਹੋ ਅਜੇ ਵੀ ਗੁਰੂ ਨਾਨਕ ਦੀ ਸਿਖ਼ੀ ਜਿਊਦੀਹੈ ਅਤੇ ਰਹੇਗੀ

  • @KaranSharma-vc5nx
    @KaranSharma-vc5nx Місяць тому

    ਨਾ ਨਾ ਜੀ ਪਤਾ ਨਹੀਂ ਭੀਲੀ ਭੀਤ ਦਾ ਪ ਿਰਵਾਰ ਦੇ ਦੋ ਜਵਾਕ ਕਨੇਡਾ ਨੇ ਘਰੇ, 12ਦਾ ਸਕੂਲ, ਦੋ ਭਠੇ, ਦੋ ਕੋਲਡ ਸਟੋਰ ਅਸੀ ਪੂਸ਼ ਬੈਠ ੇ ਕਿ ਜਵਾਕ ਕਨੇਡਾ ਕੀ ਕਰਦੇ ਨੇ ਜੋ ਉਸਨੇ ਕਿਹਾ ਮੈ ਬੋਲ ਨਹੀਂ ਸਕਦਾ ਜੀ ਇਸ ਮਾਨਸਕਤਾ ਦਾ ਕੋਈ ਹੱਲ ਨਹੀਂ, ਜੋ ਉਥੇ ਪੂਲ ਪਾਰਟੀਆਂ ਦੀਆਂ ਵੀਡੀਓ ਆਉਦੀਆਂ ਨੇ 80%ਕਾਰਨ ਸੌਰੀ ਮੈ 150 ਏਕੜ ਜਮੀਨ ਭੁਲ ਗਿਆ ਜੀ

  • @harbansbadesha
    @harbansbadesha Місяць тому +1

    ਸ਼ਰਨੀ ਨੂੰ ਪੁੱਛੋ ਮੱਕੜ ਕੌਣ ਸੀ

  • @gurdeepsingh1403
    @gurdeepsingh1403 Місяць тому

    ਢਾਈ ਸਾਲ ਬਿਨਾ ਪਰਮਾਨੇਂਟ ਡੀਜੀਪੀ ਪੰਜਾਬ ਪੁਲਿਸ ਚਲ ਰਹਿ ਹੈ,Low and order ਖਤਮ ਹੋ ਚੁੱਕਿਆ ਹੈ, ਕਿਸੇ ਨੂ ਕੋਇ ਚਿੰਤਾ ਨਹੀ ਸਭ ਆਪਣੇ ਹਿਸਾਬ ਨਾਲ ਲੁੱਟ ਰਹਿ ਹਨ, ਬਦਲਾਵ ਵਾਲ਼ੇ ਵੀ ਦੋਨਾਂ ਹੱਥਾਂ ਨਾਲ ਲੁਟ ਰਹਿ ਹਨ, ਕਿਸਾਨ ਜਥਬੰਦੀਆਂ ਵੀ ਇੱਕ ਨਵਾਂ ਮਾਫੀਆ ਬਣ ਚੁੱਕਿਆ ਹੈ, ਰੁਬ ਹੀ ਰਾਖਾ ਹੈ ਪੰਜਾਬ ਦਾ,,,,,

  • @Nanak-rc1go
    @Nanak-rc1go Місяць тому

    ਰੰਧਾਵਾ ਲਿਖਣਾ ਸਹੀ ਹੈ।

  • @JagdevSingh-fd9gp
    @JagdevSingh-fd9gp Місяць тому

    ਅੱਜ ਦਹ ਸਰਕਾਰ ਵਿਚ ਕੁੱਝ ਤਾਂ ਫਰਟ ਹੈਸ਼

  • @gurwindernarla
    @gurwindernarla Місяць тому

    ਕਾਲੇ ਦੌਰ ਦੌਰਾਨ ਚੜ੍ਹੇ ਕਰਜ਼ੇ ਦੀਆਂ ਕਿਸ਼ਤਾਂ ਮੁਆਫ਼ ਹੋਈਆਂ ਸਨ, ਸਮੁੱਚਾ ਕਰਜ਼ਾ ਮੁਆਫ਼ ਨਹੀਂ ਹੋਇਆ ਸੀ।

  • @balrajsandhu6161
    @balrajsandhu6161 Місяць тому +2

    🌷💟🌷🙏🌷🌷

  • @youthcreation1079
    @youthcreation1079 Місяць тому

    YS ਰੱਤੜਾ ਇਮਾਨਦਾਰ ਸੀ , ਬਿਲਕੁਲ ਆਮ ਲਾਈਫ ਸੀ ਉਨ੍ਹਾਂ ਦੀ , ਜੋਂ ਵੀ ਕਰਦੇ ਸੀ ਸ਼ਰੇਆਮ ਹੀ ਕਰਦੇ ਸੀ

  • @Nanak-rc1go
    @Nanak-rc1go Місяць тому

    ਕੈਪਟਨ ਨੇ ਨਾਲ ਬਹਿਬਲਕਲਾ ਜੋੜਕੇ ਲੋਕਾਂ ਨੂੰ ਮੂਰਖ ਬਣਾਕੇ, ਬਾਦਲਾਂ ਨਾਲ ਸਮਝੋਤਾ ਕਰਕੇ ਅਨੰਦ ਮਾਣਦੇ ਰਹੇ, ਬਿਨਾ ਕਿਸੇ ਡਰ ਦੇ ।

  • @s.k.sharma1063
    @s.k.sharma1063 Місяць тому

    2nd term of Akali Dal was very Corrupt,they promoted corrupt officer, Contractor,Sand Cable mafia and done nothing for Comman people.They looted Punjab miserably.

  • @PRITAMSINGH-vn2gh
    @PRITAMSINGH-vn2gh Місяць тому

    🙏🙏🙏🙏

  • @jagdevbrar6100
    @jagdevbrar6100 Місяць тому

    ਸ• ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਸ • ਜਗਤਾਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਵੀਰ ਰੰਧਾਵਾ ਜੀ ਸਤਿ ਸ੍ਰੀ ਆਕਾਲ ਜੀ
    ਉਸ ਟਾਈਮ ਸੰਤਾਂ ਦੇ ਟਾਈਮ ਨਾਭੇ ਵਾਲੀਆਂ ਬੀਬੀਆਂ ਗੀਤ ਗਾਉਂਦੀਆਂ ਹੁੰਦੀਆਂ ਸਨ ਕਿ ਸੰਤ ਫ਼ਤਹਿ ਸਿੰਘ ਰਹਿਣ ਨਹੀਂ ਦਿੰਦਾ ਮੈਂ ਪੰਜਾਬੋਂ ਚੱਲੀ
    ਪੂਰੀ ਲੰਬੀ ਹੇਕ ਲਾ ਕੇ ਦੁਨੀਆਂ ਖੜ੍ਹ ਖੜ੍ਹ ਵੇਖਦੀ ਸੀ

  • @AvtarSinghBaidwan-mq2vs
    @AvtarSinghBaidwan-mq2vs Місяць тому

    ❤🙏🏻🙏🏻🙏🏻❤️

  • @harjitsinghkalra6780
    @harjitsinghkalra6780 Місяць тому

    ਸਿੱਖੀ ਸਿਧਾਂਤ ਦੇ ਵਿੱਚ ਜਾਤ/ ਧਰਮ ਦੇ ਵਖਰੇਵੇਂ ਦੀ ਕੋਈ ਥਾਂ ਨਹੀਂ । ਇਸੇ ਕਰਕੇ ਇਹ ਸਾਰੇ ਦੁਖਾਂਤ ਵਾਪਰ ਰਹੇ ਹਨ ।

  • @malkitdhillon870
    @malkitdhillon870 Місяць тому +1

    ਭਾਪਾ ਸਿੱਖ ਨਹੀ ਤੇ ਰੇੜੀ ਪ੍ਰਸ਼ਾਦ ਨਹੀ ,ਭਾਪਾ ਕੌਮ ਦੀ ਸਿੱਖੀ ਲਈ ਜਾਂ ਪੰਜਾਬ ਲਈ ਕੋਈ ਦੇਣ ਦੱਸੋ ।ਧਰਮ ਯੁੱਧ ਮੋਰਚੇ ਮੁਤਾਬਕ ਇਹੀ ਸਰਨੇ ਭਰਾ ਦਿੱਲੀ ਵਾਲਿਆ ਨੇ ਲਿਖਤੀ ਰੂਪ ਵਿੱਚ ਇੰਦਰਾ ਗਾਂਧੀ ਨੂੰ ਪੱਤਰ ਦਿੱਤਾ ਸੀ ਇਸ ਮੋਰਚੇ ਨਾਲ ਦਿੱਲੀ ਦੇ ਸਿੱਖਾਂ ਦਾ ਕੋਈ ਲੈਣ-ਦੇਣ ਨਹੀ ।

    • @Jass00295
      @Jass00295 Місяць тому

      What is the definition of bhapa?

  • @DarshanSingh-l2d
    @DarshanSingh-l2d Місяць тому +1

    M s. Gill. Great. Ias

  • @Gurbachan-qq2im
    @Gurbachan-qq2im Місяць тому

    1977ਵਿੱਚ 117ਫੋਕਲ ਪੋਇੰਟ ਬਣੇ ਜਿਸ ਚ ਹਰ ਸਾਲ 117ਪਸੂ ਹਸਪਤਾਲ 1170ਕੋਪਰੇਟ ਬੈਂਕਾਂ ‌117ਖੇਤੀ ੲਇੰਸਪੈਕਟਰ 117ਦਾਣਾ ਮੰਡੀਆਂ ਹਰ ਸਾਲ ਤਿੰਨ ਸਾਲਾਂ ਈ ਨਵੀਆਂ ਸ਼ੁਰੂ ਕੀਤੀਆਂ