Bhain Nanki | Official Video | Veet Baljit | Latest Punjabi Video 2018 | State Studio

Поділитися
Вставка
  • Опубліковано 4 жов 2024
  • State Studio Presenting latest Punjabi Dharmik Song "Bhain Nanki" Sung by Veet Baljit . The Music of new Song is given by Qt(Qaistrax) while Lyrics are Penned by Veet Baljit. The video is Directed by Stalinveer. Enjoy and stay connected with us !!
    Avaiable On :
    Itunes : tinyurl.com/Bh...
    AppleMusic : tinyurl.com/Bh...
    UA-cam Music : tinyurl.com/Bh...
    Spotify :tinyurl.com/Spo...
    Gaana: tinyurl.com/Gaa...
    Amazon : tinyurl.com/Ama...
    Googleplay :tinyurl.com/Goo...
    Qobuz :tinyurl.com/Qob...
    Tidal : tinyurl.com/Ti...
    Song: Bhain Nanaki
    Singer: Veet Baljit
    Female Vocalist : Shipra Goyal
    Lyrics: Veet Baljit
    Music: QT(Qaistrax)
    Mix Master: Major Singh
    Producer: Amrika Dangian
    Post Production: DPfilm Studio
    Editor: Dhillon Pawan
    Director: Stalinveer
    Label: State Studio.
    For Business Inquiries: Canada +1 (604) 220-0008

КОМЕНТАРІ • 10 тис.

  • @informationforever6128
    @informationforever6128 5 років тому +138

    ਦਿਲ ਨੂੰ ਛੂਹ ਲੈਣ ਵਾਲਾ ਸ਼ਬਦ ਗਾਇਆ ਵੀਰ ਨੇ

  • @sonymasha4459
    @sonymasha4459 Рік тому +84

    ਬਲਜੀਤ ਵੀਰ ਮੈਂ ਬਹੁਤ ਲੋਕਾਂ ਦੇ ਕਮੈਂਟਸ ਪੜੇ ਤੇ ਦਿਲ ਨੂੰ ਬਹੁਤ ਸਕੂਨ ਮਿਲਿਆ k ਤੁਸੀ ਬਾਬੇ ਨਾਨਕ ਦੀ ਤਾਰੀਫ਼ ਬਹੁਤ ਖੂਬ ਕੀਤੀ ਆ ਤੇ ਲੋਕਾਂ ਨੇ ਤੁਹਾਡੀ ਕਲਾ ਦੀ ਕਦਰ ਵੀ ਬਹੁਤ ਖੂਬ ਪਾਈ ਆ ਤੇ ਗਾਇਆ ਵੀ ਤੁਸੀ ਬਹੁਤ ਬਹੁਤ ਵਧੀਆ ਜਿਉਂਦੇ ਵੱਸਦੇ ਰਹੋ ਵੀਰ ਜੀ ਬਾਬਾ ਨਾਨਕ ਕਿਰਪਾ ਬਣਾਈ ਰੱਖਣ

  • @sandeepsinghballu
    @sandeepsinghballu 10 місяців тому +43

    🙏🙏ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਬ ਦੀਆ ਸਾਰਿਆ ਨੂੰ ਲੱਖ ਲੱਖ ਵਧਾਈਆ ਹੋਣ। ਸਤਿਗੁਰੂ ਨਾਨਕ ਪਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏

  • @JarnailSingh-iu7cu
    @JarnailSingh-iu7cu Місяць тому +7

    ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਜੀ ਧੰਨ ਹੈ

  • @sahilsokhal9565
    @sahilsokhal9565 5 років тому +333

    ਦਿਲ ਨੂੰ ਛੂ ਗਿਆ
    ਬਾਈ ਏ ਸ਼ਬਦ ਤੇਰਾ
    ਬਹੁਤ ਸੋਹਣਾ ਲਿਖਿਆ ਤੇ ਗਇਆ ਆ

  • @jaspalsingh-xy3kn
    @jaspalsingh-xy3kn 5 років тому +227

    ਬਹੁਤ ਸੋਹਣਾ ਗੀਤ ਗਾਇਆ , ਬਲਜੀਤ ਵੀਰ ਨੂੰ ਗੁਰੂ ਸਾਹਿਬ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ।

    • @bhutasingh8510
      @bhutasingh8510 Рік тому

      💝💝💝💝💝💝💝💝💝💝💝👏👏👏🙏🙏🙏🙏💖💖💖💖😍😍😍😍🥰🥰🥰♥️♥️♥️♥️♥️♥️♥️♥️♥️♥️👍👍👍👍🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🥰🥰🥰🥰🥰🥰🥰😍😍😍😍😍

  • @Shaanepunjablive
    @Shaanepunjablive 2 роки тому +84

    ਵਾਹ ਜੀ ਵਾਹ ਕਿਆ ਬਾਤ ਹੈ ਰੂਹ ਨੂੰ ਸਕੂਨ ਦੇਣ ਵਾਲੇ ਸ਼ਬਦ ❤️🙏🏻

  • @tamanpreetkaur3699
    @tamanpreetkaur3699 10 місяців тому +34

    ੴ ▓▓▓▓▓▓ ਵਾਹਿਗੁਰੂ ▓▓▓▓▓▓ ੴ☬
    ਸਤਿਗੁਰੂ ਨਾਨਕ ਪ੍ਰਗਟਿਆ
    ਮਿੱਟੀ ਧੁੰਦ ਜੱਗ ਚਾਨਣ ਹੋਇਆ
    ਜਿਉ ਕਰ ਸੂਰਜ ਨਿਕਲਿਆ
    ਤਾਰੇ ਛਿਪੇ ਅੰਧੇਰ ਪਲੋਇਆ
    ☬ ੴ ▓▓▓▓▓▓ ਵਾਹਿਗੁਰੂ ▓▓▓▓▓▓ ੴ

  • @navdeepsingh2726
    @navdeepsingh2726 5 років тому +81

    ਬਹੁਤ ਸੋਹਣਾ ਗੀਤ ਆ ਬਾਈ ਤੁਸੀਂ ਬਹੁਤ ਸੋਹਣਾ ਲਿਖਦੇ ਤੇ ਗਾਉਂਦੇ ਓ ਵਾਹਿਗੁਰੂ ਮੇਹਰ ਕਰੇ

  • @dhirendrasingh5477
    @dhirendrasingh5477 3 роки тому +264

    ਮਾਲਕਾ ਮੇਹਰ ਬਣਾਈ ਰੱਖੀ.. ਸਾਰਿਆਂ ਨੂ ਚੜ੍ਹਦੀ ਕਲਾ ਚ ਰੱਖੀ ਬਾਬਾ 😌🙏

  • @RAJA_Singh4725
    @RAJA_Singh4725 3 роки тому +164

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਹਾਰਾਜ ਜੀ
    ਵਾਹਿਗੁਰੂ ਜੀਉ

  • @SurinderSingh-vn2fg
    @SurinderSingh-vn2fg 10 місяців тому +11

    ਅਸੀਂ ਸਾਰੇ ਗੁਰੂ ਦੀ ਵਡਿਆਈ ਤੱਕ ਸੀਮਿਤ ਹਾਂ। ਜੋ ਗੁਰੂ ਸਾਹਿਬ ਜੀ ਨੇ ਮਨੁੱਖਤਾ ਨੂੰ ਚੰਗਿਆਈ ਅਪਨਾਉਣ ਲਈ ਕਿਹਾ ਉਸ ਤੋਂ ਬਹੁਤ ਦੂਰ ਰਹਿ ਗਏ।

  • @ਇੰਦਰਜੀਤਸਿੰਘ-ਯ2ਨ

    ਵੀਤ ਸਿੰਹਾਂ ❤
    ਬਹੁਤ ਸੋਹਣਾ ਸ਼ਬਦ ਲਿਖਿਆ
    ਪਿਛਲੇ ਸਾਲ ਤੋਂ ਲਗਾਤਾਰ ਸੁਣਦਾ ਆ ਰਿਹਾ
    ਬਹੁਤ ਸਕੂਨ ਮਿਲਦਾ ਸੁਣ ਕੇ
    ਜਿਉਂਦਾ ਰਹਿ ਵੀਰ
    ਮਾਲਕ ਤੇਰੀ ਕਲਮ ਹਮੇਸ਼ਾ ਤਰੱਕੀ ਬਖਸ਼ੇ ❤

  • @SingerKiranGill
    @SingerKiranGill Рік тому +111

    ਗੀਤ ਸੁਣ ਕੇ ਅੱਖਾਂ ਮੂਹਰੇ ਸਾਰਾ ਸੀਨ ਸੱਚਮੁੱਚ ਬਣ ਜਾਂਦਾ , ਕਿਆ ਫੀਲ ਏ ਅਵਾਜ਼ ਵਿੱਚ 🙏🙏🙏🙏

  • @imagination_gs7989
    @imagination_gs7989 Рік тому +59

    ਦਿਲ ਨੂੰ ਛੂਹ ਲੈਣ ਵਾਲ਼ਾ ਗੀਤ ਹੈ ਜੀ ਬਹੁਤ ਸੋਹਣਾ ਗੀਤ ਹੈ ✨❤️✨ਸਤਨਾਮ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🕯️🕯️🕯️🕯️🕯️🕯️🕯️

  • @kuldeepkaur616
    @kuldeepkaur616 Рік тому +12

    Sachi eho jeha na koi dharmik song hoea na koi hona
    Superrrr to uperrrr
    Anmol den aa veet bhaji di punjabia nu

  • @Simu3465
    @Simu3465 Рік тому +15

    ਬਹੁਤ ਵਧੀਆ ਗਾਇਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🏻🙏🏻

  • @harmanpreetsingh9489
    @harmanpreetsingh9489 Рік тому +63

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਮਿਹਰ ਬਣਾਈ ਰੱਖਣਾ🙇🤲💐🌹🌺💐🌹🌺

  • @inderpreetsinghturbanking9638
    @inderpreetsinghturbanking9638 5 років тому +83

    ੴ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ੴ
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ

  • @jeetsinghkachura8656
    @jeetsinghkachura8656 4 місяці тому +12

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਵਾਹਿਗੁਰੂ ਜੀ ਕੀ ਫਤਹਿ

  • @Realstory524
    @Realstory524 5 років тому +351

    ਲੱਖ ਵਾਰ ਵੀ ਸੁਣੇ ਤੋ ਜੀਅ ਨਹੀ ਭਰਦਾ😘..ਜੀਅ ਕਰਦਾ ਸੁਣੀ ਚੱਲ.
    ਗੁਰੂ ਨਾਨਕ ਜੀ ਚੜ੍ਹਦੀ ਕਲਾ ਬਖਸ਼ੇ ਵੀਤ ਬਾਈ ਨੂੰ

  • @bhupindersinghbrar1685
    @bhupindersinghbrar1685 4 роки тому +60

    ਜਦੋਂ ਵੀ ਇਹ ਗੀਤ ਸੁਣਿਆ ਮਨ ਨੂੰ ਬਹੁਤ ਸਕੂਨ ਮਿਲਿਆ, ਬਹੁਤ ਵਧੀਆ ਵੀਤ ਬਾਈ ਜੀ,ਜਿਉਂਦੇ ਰਹੋ।

  • @ranjodhsingh8987
    @ranjodhsingh8987 4 роки тому +31

    ❤️❤️❤️🙏🙏 ਕਿੰਨਾ ਸੋਹਣਾ ਗੀਤ ❤️ 💕😍😍😍

  • @farmerszindabad9668
    @farmerszindabad9668 8 місяців тому +18

    I am Muslim but I love this song and Baba Nanak ❤ I listen thousands times this song😍🥰

  • @khuspreetdhillonkhuspreetd8278
    @khuspreetdhillonkhuspreetd8278 3 роки тому +83

    ਧੰਨ ਧੰਨ ਗੁਰੂ ਨਾਨਕ ਦੇਵ ਜੀ
    ਬਹੁਤ ਸ਼ੁੰਦਰ ਗੀਤ ਗਾਇਆ ਜੀ

  • @jaswantbassi9621
    @jaswantbassi9621 Рік тому +52

    ਧੰਨ ਧੰਨ ਬਾਬਾ ਨਾਨਕ ਦੇਵ ਜੀ🙏🙏🙏🙏

  • @gaajbatth2519
    @gaajbatth2519 5 років тому +290

    ਇਸ ਬੰਦੇ ਤੋ ਏਹੀ ਉਮੀਦ ਸੀ ਵੀਤ ਵੀਰੇ ਕਮਾਲ ਤੇ ਪਵਿੱਤਰ ਤੇਰੀ ਲਿਖ਼ਤ
    ਭੈਣ ਨਾਨਕੀ ਕਹੇਂ ਵੀਰ ਦਾ ਨਾਨਕ ਰੱਖਣਾ ਨਾ 🙏

  • @sandippatil-vy7pu
    @sandippatil-vy7pu Рік тому +46

    Nice bhajan great guru nanak dev ji 🙏🙏🙏🙏🙏

  • @harkiratkaur6818
    @harkiratkaur6818 3 роки тому +36

    ਧੰਨ ਗੁਰੂ ਨਾਨਕ ਸਾਹਿਬ🙏❤️🌎🌎

  • @teramintuteramintu9399
    @teramintuteramintu9399 4 роки тому +49

    Guru da sabad kine dill di lagan naal sunya te mehsus kita ... like g .... Guru nanak g .🙏🙏🙏🙏🙏🙏🙏🙏🙏🙏🙏🙏🙏🙏

    • @waheguru5320
      @waheguru5320 4 роки тому

      ua-cam.com/video/Uoy50O7vs6ou/v-deo.htmlrsua-cam.com/video/Uoy50O7vs6ou/v-deo.htmlrhhshssys

    • @BinderRai-qr7yp
      @BinderRai-qr7yp Місяць тому

      Dil laga k sunna chahida a

  • @ਪਹਿਲਵਾਨਲਵਪ੍ਰੀਤਸਿੰਘਢਿੱਲੋਂ-ਤ4ਛ

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗੁ ਚਾਨਣੁ ਹੋਆ ||
    ਆਪ ਸਭ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ.....
    🙏🙏🙏🙏🙏

  • @labsingh8612
    @labsingh8612 10 місяців тому +29

    So peaceful 😇waheguru ❤❤❤

  • @itsjani8704
    @itsjani8704 3 роки тому +96

    Satnam waheguru ji🙏🙏🙏🙏🙏🙏🙏ਭੈਣ ਨਾਨਕੀ ਕਹੈ ਵੀਰ ਦਾ ਨਾਨਕ ਰਖਣਾ ਨਾ🙏🙏

  • @jasvirharp1
    @jasvirharp1 5 років тому +655

    ਜਿੱਥੇ ਬਾਬੇ ਨਾਨਕ ਜਨਮ ਲਿਆ ਕਰਾ ਸਜਦਾ ਉਸ ਸਥਾਨ ਨੂੰ
    ਮੈ ਮੁਰਦਬਾਦ ਨੀ ਕਹਿ ਸਕਦਾ ਭੁੱਲਕੇ ਵੀ ਪਾਕਿਸਤਾਨ ਨੂੰ 👏
    Waheguru ji

  • @deep1868
    @deep1868 2 роки тому +28

    Waheguru Ji Maharaj ji ❤️❤️🙏🏻🙏🏻🙏🏻

  • @tanujaskirat1246
    @tanujaskirat1246 Рік тому +21

    Waheguru Ji 🙏🏻❤️🙏🏻♥️ Dhan Dhan Guru Nanak Dev Ji Maharaj Jio

  • @gurbhejrandhawa1978
    @gurbhejrandhawa1978 3 роки тому +43

    ਵੀਤ ਬਲਜੀਤ ਵੀਰ ਦੀ ਆਵਾਜ਼ ਦਿਲ ਤੇ ਲਗਦੀ ਸਿੱਧੀ, ਜਿੰਨੀ ਵਾਰ ਮਰਜੀ ਸੁਣ ਲਓ🙏🙏🙏🙏🙏🙏🙏

  • @PIPEBAND_FAUJIBAND
    @PIPEBAND_FAUJIBAND Рік тому +14

    🙏ੴਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾ ੴ🙏

  • @gurpeetsingh4250
    @gurpeetsingh4250 3 роки тому +34

    Waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏🙏🙏🙏

  • @GursewakSingh-rb6co
    @GursewakSingh-rb6co Рік тому +39

    Dhan dhan guru nanak dev ji 🙏🙏🙏❤❤❤❤❤❤❤❤❤❤❤❤❤❤❤

  • @bintubadshah3535
    @bintubadshah3535 5 років тому +227

    ਸਤਿਗੁਰ ਨਾਨਕ ਪ੍ਗਟਿਆ
    ਮਿੱਟੀ ਧੁੰਦ ਜਗ ਚਾਨਣ ਹੋਆ ।।

  • @gs539
    @gs539 5 років тому +79

    ਬੋਹਤ ਸੋਹਣਾ ਲਿਖਿਆ ਵੀਰ ਵੀਤ। ਬਾਬਾ ਨਾਨਕ ਮੇਹਰ ਕਰੇ ।

  • @raviravinder5326
    @raviravinder5326 5 років тому +439

    ਦਿਲ ਨੂੰ ਛੂਹ ਜਾਣ ਵਾਲਾ ਗੀਤ,
    ਵਾਹਿਗੁਰੂ ਜੀ 🙏🙏

  • @soniaralmil7294
    @soniaralmil7294 Рік тому +22

    Waheguru ji mehak karo sab te dhan dhan baba nanak dev ji🙏🙏🙏🙏

  • @HappySingh-bt9nq
    @HappySingh-bt9nq 5 років тому +36

    ਅਉਖੀ ਘੜੀ ਨ ਦੇਖਣ ਦੇਈ
    ਅਪਨਾ ਬਿਰਦੁ ਸਮਾਲੇ॥
    ਹਾਥ ਦੇ ਰਾਖੈ ਅਪਨੇ ਕਉ
    ਸਾਸਿ ਸਾਸਿ ਪ੍ਰਤਿਪਾਲੇ॥
    #ਵਾਹਿਗੁਰੂ_ਜੀ_ਸੁਖ_ਰੱਖਿੳ

  • @CharanjeetSingh-gj9ne
    @CharanjeetSingh-gj9ne 5 років тому +140

    ☬ਸਤਿਨਾਮ ਸ਼੍ਰੀ ਵਾਹਿਗੁਰੂ ਜੀੴ🙏🏻🙏🏻🌹🌹

  • @Babbumaanbabbu794
    @Babbumaanbabbu794 Рік тому +4

    ਵੀਤ ਬਲਜੀਤ ਦੇ ਜੋ ਵੀ ਗੀਤ ਨੇ ਗੀਤਾਂ ਵਿੱਚ ਬਹੁਤ ਮਿਠਾਸ ਹੈ... ਸਕੂਨ ਮਿਲਦਾ ਹੈ ਵਾਹਿਗੁਰੂ ਜੀ ਮੇਹਰ ਬਨਾਇ ਰੱਖੇ ਵੀਰ ਤੇ 🙏🙏🙏🙏🙏🙏🙏

  • @reetdhillon7816
    @reetdhillon7816 2 роки тому +174

    ਗੁਰਪੂਰਬ ਦੀਆਂ ਲੱਖ ਲੱਖ ਵਧਾਈਆਂ 🙏♥️
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏♥️

  • @sardarji10punjab28
    @sardarji10punjab28 4 роки тому +267

    ਪੀਰਾਂ ਦਾ ਪੀਰ, ਉੱਚ ਦਾ ਪੀਰ,ਦੀਨ ਦੂਨੀ ਦਾ ਪਾਤਸ਼ਾਹ,ਦੀਨ ਦੂਨੀ ਦਾ ਮਾਲਕ,
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਹਾਰਾਜ।

  • @ਰਣਜੋਧਸੰਧੂ-ਸ8ਮ
    @ਰਣਜੋਧਸੰਧੂ-ਸ8ਮ 5 років тому +63

    ਵਾਹਿਗੁਰੂ ਜੀ ਮਹੇਰ ਕੇਰਿਓ ਸਾਡੇ ਸਬ ਤੇ ਤੇ ਇੱਸ ਬੇਮੌਲ ਗੀਤਕਾਰ ਵੀਤ ਬਲਜੀਤ ਤੇ ਵਾਹਿਗੁਰੂ ਤੇਰਾ ਹੀ ਆਸਰਾ 🙏

  • @bipinpreetsingh7633
    @bipinpreetsingh7633 Рік тому +9

    Waheguru ji Mehar Krna ❤️😍🧿❤️

  • @ਪ੍ਰਭਜੋਤਸਿੰਘ-ਜ1ਦ

    ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਂਅ।
    🙏🙏🙏

  • @mohindersingh7068
    @mohindersingh7068 4 роки тому +113

    dil nu touch krn wala song, ji krda suni jaa bss

    • @waheguru5320
      @waheguru5320 4 роки тому

      ua-cam.com/video/Uoy50O7vs6ou/v-deo.htmlrsua-cam.com/video/Uoy50O7vs6ou/v-deo.htmlrhhshssys

    • @AmandeepSingh-zo8uq
      @AmandeepSingh-zo8uq 3 роки тому

      Sai kha vr

  • @KulwinderSingh-rm5se
    @KulwinderSingh-rm5se Рік тому +39

    Veet paji ne bhut Shona song likhya te gaya ... Satnam SRI waheguru ji 🙏

  • @tarsemsingh-pk1yd
    @tarsemsingh-pk1yd Рік тому +37

    Dhan Guru Nanak, Satguru Nanak Ji❤❤❤❤

  • @sanimarjeetsingh6303
    @sanimarjeetsingh6303 5 років тому +67

    ਬਾਬੇ ਨਾਨਕ ਦੀ ਸਿਫਤ ਚ ਵੀਤ ਬਲਜੀਤ ਬਾਈ ਸਿਰਰਾ ਲਾ ਦਿੰਦਾ

  • @lovepreetmohan1904
    @lovepreetmohan1904 5 років тому +76

    Kine shone bol ne
    Kini kirpa babe di writer te
    Waheguru g kirpa kro sb te 🙏
    Dill krda suni java 🙏🙏🙏🙏🙏
    Real definition of music 👌👌👌👌👌👏👏👏👏👏👍👍👍👍

  • @VirenderSingh-bx9jp
    @VirenderSingh-bx9jp 5 років тому +30

    ਬਾਬਾ ਨਾਨਕ ਸਬ ਤੇ ਮਹਿਰ ਕਰੇ
    ਕੀਰਤ ਕਰੋ ਤੇ ਵੰਡ ਕੇ ਛਕੋ
    ਸਤਿਨਾਮ ਵਾਹਿਗੁਰ

  • @labhpreetkundal2741
    @labhpreetkundal2741 3 роки тому +67

    Satnam waheguru heart touching song 😭😭❤️

  • @ranjeetkaur3971
    @ranjeetkaur3971 Рік тому +65

    🙏🏻धरती वो भाग्यशाली है जहाँ बाबा नानक जी के पैर पड़े! बहन नानकी जी सौभाग्यशाली हैं, जिनके ऐसे पवित्र आत्मा; बाबा नानक जी सहोदर बनकर जन्में ❤️🙏🏻🙏🏻🙏🏻🙏🏻🙏🏻❤️अत्यंत मधुर वाणी में भजन प्रस्तुत किया है आपने!❤️

  • @parvindersinghkoure3248
    @parvindersinghkoure3248 Рік тому +24

    Dhan Dhan Shiri Guru Nanak Dev Sahib Ji Mharaj Ji 🙏🙏🙏🙏🌹🌹🌹🌹

  • @khalsaforever531
    @khalsaforever531 2 роки тому +20

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏💘❤💘

  • @AdilKhan-mi6oe
    @AdilKhan-mi6oe 3 роки тому +19

    Sat naam Shiri waheguru ji 🙏🤲 awl Allah noor upaya kudrat k sub bandai☝️

  • @Gurveerpeet
    @Gurveerpeet 5 років тому +907

    ਇਸ ਵਾਰ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ ਦਿਹਾੜੇ ਤੇ ਕੋਣ ਕੋਣ ਸੁਣਦਾ ਬਾਬੇਉ
    ਸਭਨਾਂ ਦੇ ਦਿਲ ਦੀਆਂ ਜਾਣਦਾ ਮੇਰਾ ਬਾਬਾ ਨਾਨਕ 🙏🙏🙏🙏

  • @Basics138
    @Basics138 11 місяців тому +26

    I am Hindu par Mera dil dimag bas Nanak naam chardi kala bolta hai ❤❤❤

  • @manjindersingh-bk6cx
    @manjindersingh-bk6cx 5 років тому +85

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ

  • @luckybanga2228
    @luckybanga2228 3 роки тому +18

    ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ 👏👏

  • @rinkusohal7608
    @rinkusohal7608 11 місяців тому +2

    ❤❤❤❤ akh bhar ayi sunke te duja veet bai di awaj hor ve char chan lga dite waheguru mehar karan bai upar te sab te

  • @harteggrewaltegigrewal932
    @harteggrewaltegigrewal932 5 років тому +47

    ਸੱਚ ਕਿਹਾ ਕਿਸੇ ਨੇ ਬੀ ਦੁਨੀਅਾ ਦੋ ਧਾਰੀ ਦਾਤੀ ਅਾ ੲਿਹਨਾ ਨੇ ਤਾਂ ਬਾਬਾ ਨਾਨਕ ਨੀ ਛੱਡਿਅਾ ੳੁਸ ਨੂੰ ਵੀ ਮਾੜਾ ਕਹਿ ਦਿੱਤਾ ਅੱਜ ੲਿਸ ਗੀਤ ਨੂੰ ਵੀ ਡਿਸਲਾੲੀਕ ਕਰਕੇ ਲੋਕਾ ਨੇ ਪ੍ਰਮਾਣ ਦੇ ਦਿੱਤਾ ਕਿ ਸਾਰੀ ਦੁਨੀਅਾ ਕਦੇ ਖੁਸ਼ ਨਹੀ ਹੁੰਦੀ ੲਿਹਨਾ ਲੋਕਾਂ ਤਾਂ ਮਾੜਾ ਕਹਿਣਾ ਹੀ ਕਹਿਣਾ ਵਾ ਕੁੱਝ ਮਰਜੀ ਕਰੀ ਜਾਵੋ।

  • @nantdeepPB29
    @nantdeepPB29 5 років тому +239

    ਬਹੁਤ ਸੋਹਣਾ ਗਾਇਆ ਵੀਤ ਵੀਰ ਵਹਿਗੁਰੂ ਜੀ ਮਹਿਰ ਕਰੀ🙏

  • @GurpreetkaurGurpreet-e7f
    @GurpreetkaurGurpreet-e7f 10 місяців тому +3

    Boht vdiaa song aa ji ❤ ehnu sun ke sakun milda hai ji 😅 saare like kro ji 😊 mere babe nanak de geet nu kirpa kruu mera baba nanak 😅❤

  • @nanaknaamleva
    @nanaknaamleva 5 років тому +70

    ਧੰਨ ਸ਼੍ਰੀ ਸਤਿਗੁਰੂ ਨਾਨਕ ਦੇਵ ਜੀ🙏🏻

  • @naresh9564
    @naresh9564 3 роки тому +72

    Wahe guru
    Wahe guru
    Wahe guru
    Wahe guru
    Wahe guru ji ❤️❤️🙏

  • @ExitedGuri
    @ExitedGuri 10 місяців тому +1

    Is To Upar Ki Khubsurat Howega Yaar ❤😊 Waheguru Mehar Kri Sabh Te ❤️💯

  • @vickypanjwani7961
    @vickypanjwani7961 4 роки тому +76

    Sache patshah mera baba Nanak😘😘🙏❤

    • @waheguru5320
      @waheguru5320 4 роки тому

      ua-cam.com/video/Uoy50O7vs6ou/v-deo.htmlrsua-cam.com/video/Uoy50O7vs6ou/v-deo.htmlrhhshssys

  • @NarinderSingh-my6fw
    @NarinderSingh-my6fw 3 роки тому +66

    ਬਹੁਤ ਵਧੀਆ ਜੀ ਰੱਬ ਸਭ ਨੂੰ ਇੱਕ ਵੀਰ ਜ਼ਰੂਰ ਦੇਵੇ 🤗🤗🤗🤗

  • @official_rajveerbrar
    @official_rajveerbrar 5 років тому +12

    ਸਲਾਮ ਆ ਬਾਈ ਵੀਤ ਵਲਜੀਤ ਨੂੰ song pura sohna ga ..👍

  • @RanjeetKaur-w7l
    @RanjeetKaur-w7l 11 місяців тому +5

    Waheguru ji 🙏🙏

  • @jasveerdhiman432
    @jasveerdhiman432 5 років тому +47

    ਸਤਨਾਮ ਸ਼੍ਰੀ ਵਾਹਿਗੁਰੂ ji ਜੀ 🙏🏻

  • @singhjaimal8137
    @singhjaimal8137 4 роки тому +40

    Bhut pyara song aa waheguru ji 🙏🙏

  • @HARJINDERSINGH-oc1cn
    @HARJINDERSINGH-oc1cn 4 роки тому +50

    ਇਹ ਗੀਤ ਬਹੁਤ ਵਧੀਆ ਹੈ 👏👏👏

    • @waheguru5320
      @waheguru5320 4 роки тому

      ua-cam.com/video/Uoy50O7vs6ou/v-deo.htmlrsua-cam.com/video/Uoy50O7vs6ou/v-deo.htmlrhhshssys

    • @GurpreetSingh-nk8js
      @GurpreetSingh-nk8js 3 роки тому

      👌👍

  • @exploreindia595
    @exploreindia595 3 роки тому +254

    I'm not understand Punjabi language but I watch every song because I Love ❤️ Waheguru.....
    Waheguru ji khalasa, waheguru ji ki Fateh

  • @saabbhainiwala5460
    @saabbhainiwala5460 5 років тому +349

    ￰ਵੀਤ ਬਲਜੀਤ ਸਿੰਆਂ ਕਲਾਕਾਰ ਤੇ ਗੀਤਕਾਰ ਤਾ ਬਥੇਰੇ ਨੇ ਪਰ ਤੁਹਾਡੇ ਜਿਹੀ ਸੋਚ ਰੱਖਣ ਵਾਲੇ ਵਿਰਲੇ ਹੀ ਹੁੰਦੇ ਹਨ ਵਾਹਿਗੂਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਮੇਰੀ ਹੀ ਅਰਦਾਸ ਹੈ ਵਾਹਿਗੂਰੂ ਜੀ ਅੱਗੇ

    • @GLOBALSANJHTVCHANNEL
      @GLOBALSANJHTVCHANNEL 5 років тому

      ua-cam.com/video/ldt8Q-DoNd8/v-deo.html

    • @preetsandhu2688
      @preetsandhu2688 5 років тому +8

      Hindu honge dislike karn wale..sikh ni ho skde

    • @ramandeep7414
      @ramandeep7414 5 років тому +3

      beautiful song dhan dhan guru nanak dev G

    • @Deepblogs7623
      @Deepblogs7623 Рік тому +1

      @@preetsandhu2688 bai santo yaada hindu hi jande guru ger🙏🙏 soch bdlo

    • @jasbirsingh7471
      @jasbirsingh7471 Рік тому

      @@ramandeep7414 q

  • @ramansachdeva3939
    @ramansachdeva3939 3 місяці тому +1

    Sade ghar 27 saal baad veer ayea Baba ji di mehar nal ❤Shukar waheguru ji ❤

  • @moxiedrawing2433
    @moxiedrawing2433 3 роки тому +20

    ਧਨ ਧਨ ਗੁਰੂ ਨਾਨਕ ਦੇਵ ਜੀ ❤️❤️❤️

  • @SaLL946
    @SaLL946 5 років тому +43

    ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ
    ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੀਆਂ ਲੱਖ ਲੱਖ ਵਧਾਈਆ ਹੋਣ....

  • @satkeeratenterprises7860
    @satkeeratenterprises7860 2 роки тому +20

    ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 🙏🙏🙏

  • @kakhwindersingh6054
    @kakhwindersingh6054 10 місяців тому +1

    ਵਾਹਿਗੁਰੂ ਜੀ ਬਾਬਾ ਨਾਨਕ ਦੇਵ ਜੀ ਮੇਹਰ ਕਰੋ ਜੀ ਆਪਣੇ ਕੰਮ ਤੇ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਜੀ 🙏🙏♥️♥️♥️♥️♥️🙏🙏🙏🙏🙏🙏🙏

  • @harmindersingh7872
    @harmindersingh7872 3 роки тому +19

    Very good......ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ।

  • @samrasandhu3251
    @samrasandhu3251 5 років тому +65

    ਵੀਤ ਦੀ ਕਲਮ ਨੂੰ ਸਲਾਮ

    • @waheguru5320
      @waheguru5320 4 роки тому

      ua-cam.com/video/Uoy50O7vs6ou/v-deo.htmlrsua-cam.com/video/Uoy50O7vs6ou/v-deo.htmlrhhshssyshshsywyewyw7s7e7e

  • @jassivirk7832
    @jassivirk7832 3 роки тому +206

    ਜਿਨਾ ਵਾਰੀ ਮਰਜੀ ਸੁਨਲੋ ‌ਵਾਰ ਸੁਨਣ ਨੂੰ ਦਿਲ ਕਰਦਾ

  • @butasinghsingh1410
    @butasinghsingh1410 Рік тому +1

    🙏🏻🙏🏻🙏🏻🙏🏻ਵਾਹਿਗੁਰੂ ਜੀ ਮਿਹਰ ਕਰੋ ਮੇਰੇ ਮਾਂ ਅਤੇ ਪਿਤਾ ਤੇ ਆਵਦਾ ਮਿਹਰ ਭਰਾ ਹਥ ਸਦਾ ਭਰ ਰੱਖੀ 🙏🏻🙏🏻🙏🏻🙏🏻

  • @harjinderkaur1893
    @harjinderkaur1893 4 роки тому +33

    😍😘... waheguru ji...💞💟❣️

  • @nehabedi328
    @nehabedi328 3 роки тому +34

    Meri lifeline guru nanak ji luv u baba ji tusi hmesha mere nal reh k meri problem solve kitti hai thanks for giving me best life

  • @mahinderkaur6760
    @mahinderkaur6760 2 роки тому +84

    ਧੰਨ ਧੰਨ ਵਾਹਿਗੁਰੂ ਜੀ ਇਸ ਬੱਚੇ ਦੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਰਖਨਾ ਜੀ ਵਾਹਿਗੁਰੂ ਜੀ

    • @UnknownPta
      @UnknownPta 11 місяців тому

      😂 ਵਗਚਿਬੋਹੁ ਵਿੱਚ 😅😅😅

    • @gurnoorsingh3586
      @gurnoorsingh3586 7 місяців тому

      Waheguru ji

  • @LoveGamerYT456
    @LoveGamerYT456 10 місяців тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮਿਹਰ ਕਰਨਾ ਸਭ ਤੇ ਸਾਰਿਆ ਲੋਕਾਂ ਨੂੰ ਕਿਰਪਾ ਚ ਰਖਨਾ 😊😊❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kamalbajwa3397
    @kamalbajwa3397 5 років тому +57

    ਰੱਬ ਆਪ ਧਰਤੀ ਤੇ ਆਇਆ ਨਾਨਕ ਵਾਲਾ ਰੂਪ ਧਾਰਕੇ🙏🙏🙏🙏 ਅਕਾਲ ਹੀ ਅਕਾਲ🙏🙏🙏

  • @rajinderbuttar7361
    @rajinderbuttar7361 4 роки тому +41

    ਬਹੁਤ ਵਧੀਆ ਗੀਤ ਆ ਬਹੁਤ ਸੋਹਣਾ ਗਾਈਆ ਸਤਿਨਾਮ ਵਾਹਿਗੁਰੂ🙏🙏🙏

  • @SonuSingh-xc7tx
    @SonuSingh-xc7tx 3 роки тому +27

    ਧੰਨ ਗੁਰੂ ਨਾਨਕ ਦੇਵ ਜੀ,,🙏🙏🌹🌹🌹🌹🌹🥀🌷🥀🌷🌺💐

  • @manpreetbuttar3640
    @manpreetbuttar3640 Рік тому +1

    Really ❤❤ heart touching ❤❤Shabad....wmk 🙏🙏 VEET BALJIT....... millions blessings ❤😊