ਦੇਖੋ ਕਿਵੇ ?? ਇਸ ਮਾਸੂਮ ਨੂੰ ਜਿਮੀਦਾਰ ਕੁੱਟ-ਮਾਰ ਕੇ ਸਾਰਾ ਕੰਮ ਕਰਵਾਉਂਦਾ ਸੀ, ਹੱਥ ਤੱਕ ਗਲਣ ਲੱਗ ਗਏ 🙏🏼

Поділитися
Вставка
  • Опубліковано 22 гру 2024

КОМЕНТАРІ • 188

  • @harjotsidhu9023
    @harjotsidhu9023 Рік тому +18

    ਵੀਰੇ ਜੋ ਸੋਚ ਤੁਸੀਂ ਰੱਖੀ ਹੈ ਸਾਰੇ ਪਾਸਿਉਂ ਤੋਂ ਦੁਨੀਆਂ ਸਲਾਮ ਕਰਦੀ ਏ ਤੇਰੇ ਮਾਪਿਆਂ ਨੂੰ ਮਿਲ ਨੰ ਬੜਾ ਦਿਲ ਕਰਦਾ ਏ ਰੱਬ ਹਮੇਸ਼ਾ ਖੁਸ ਰੱਖੇ ਧੰਨਵਾਦ ਏ ਇੱਜਤ ਵੀ ਇਸ ਨੂੰ ਪਿਆਰ ਨਾਲ ਸਾਂਝੀਆਂ ਨਹੀਂ ਹੈ

    • @ranjodhsandhuranjodhsandhu9928
      @ranjodhsandhuranjodhsandhu9928 Місяць тому +1

      ਲਵ ਯੂ ਬਾਈ

    • @komalthakurrajput
      @komalthakurrajput 10 днів тому

      😢😢😢😢😢😢😢😢😢😢😢😢😢😢😢😢😢😢😢😢😢😢😢😢😢t😢t😢😢t😢😢😢😢😢😢😢😢😢😢tt😢😢😢😢😢😢😢😢😢😢😢😢😢😢😢t😢😢😢😢😢😢😢😢😢😢😢😢😢😢😢😢😢😢

  • @s.k.haridas6726
    @s.k.haridas6726 Місяць тому +3

    ਅਜ ਰਬ ਮਿਲਿਆ

  • @gshara1
    @gshara1 Рік тому +27

    ਲਾਹਨਤੀ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ। ਇਸ ਗਰੀਬ ਦਾ ਹੱਕ ਜ਼ਰੂਰ ਦਿਵਾਇਓ ਵੀਰ ਜੀ। 🙏🏼

  • @jasveerbhullar4638
    @jasveerbhullar4638 2 місяці тому +10

    ਬਾਈ ਜੀ ਵਾਹਿਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਪ੍ਰਮਾਤਮਾ ਸਜਾ ਜ਼ਰੂਰ ਮਿਲਣੀ ਚਾਹੀਦੀ ਹੈ

  • @kuldipkaurkalsi923
    @kuldipkaurkalsi923 2 місяці тому +4

    ਪਾਪੀ ਲੋਕ ਹੇ ਇਹਨਾਂ ਦਾ ਕਿੱਥੇ ਭਲਾ ਹੋਣਾ ਹੇ ਧੰਨਵਾਦ ਵੀਰਾਂ ਦਾ ਕਿਸੇ ਮਾ ਨੁ ਬੱਚਾ ਮਿਲਇਆ।

  • @BaltejSingh-z2x
    @BaltejSingh-z2x 2 місяці тому +4

    ਬਾਈ ਜੀ ਬਹੁਤ ਵਧੀਆ ਕਦਮ ਚੁੱਕੇ ਨੇ ਗਰੀਬਾਂ ਦੀ ਇਸ ਤਰ੍ਹਾਂ ਮੱਦਦ ਕਰਦੇ ਰਹੋ ਪਰਮਾਤਮਾ ਤਹਾਨੂੰ ਤਰੱਕੀਆਂ ਬਖ਼ਸ਼ੇ ਸਲੂਟ ਬਾਈ ਤੈਨੂੰ

  • @jugrajsingh9101
    @jugrajsingh9101 2 місяці тому +6

    ਪ੍ਮਾਤਮਾ ਨੇ ਵੀ ਮਾਫ ਨਹੀ ਕਰਨਾ ਐਸੇ ਲੋਕਾ ਨੂੰ ਐਸੇ ਦਰਬੇਸ ਇਨਸਾਨ ਦੀ ਹੂਕ ਕਈ ਪੀੜੀਆਂ ਦਾ ਬੇੜਾ ਗਰਕ ਕਰ ਦਿੰਦੀ ਏ

  • @jaibhagwansharma6803
    @jaibhagwansharma6803 2 місяці тому +7

    वीर जी आप की संस्था बहुत अच्छा काम कर रही है गुरु जी आप को सभी खुशियां बक्से.

  • @ParamjitSingh-jp8fz
    @ParamjitSingh-jp8fz Рік тому +21

    ਤਰਨ ਤਾਰਨ ਦੇ ਲੋਕ ਬਹੁੱਤ ਜੁਲਮੀ ਹੈ

    • @singhpartap5469
      @singhpartap5469 Місяць тому

      Veer ji tarn taran de log nhi julmi tarn taran de Jatt julmi

  • @tarsemmannp5499
    @tarsemmannp5499 Місяць тому +2

    ਪੰਜਾਬੀ ਇੰਨੇ ਕਸਾਈ ਨਈ ਹੌ ਸਕਦੇ ਸਰਮ ਔਣੀ ਚਾਹੀਦੀ ਇੰਨਾ ਨੂੰ ਲਾਹਨਤ ❤

  • @RamSingh-ic1vm
    @RamSingh-ic1vm 2 місяці тому +3

    ਵਹਿਗੁਰੂ ਜੀ

  • @jugrajsingh9101
    @jugrajsingh9101 2 місяці тому +4

    ਬਹੁਤ ਹੀ ਸਲਾਘਾਯੋਗ ਕਦਮ ਏ ਸੰਸਥਾ ਦਾ

  • @sandeeptargotra51
    @sandeeptargotra51 18 днів тому +2

    Jai Guru ji sukhrana guru ji

  • @MALHIBALRAJSINGHMALHIBAL-oi9fk
    @MALHIBALRAJSINGHMALHIBAL-oi9fk 3 місяці тому +3

    ਲੱਖ ਲਾਹਨਤ ਇਹੋ ਜਿਹੇ ਮਸੰਦਾਂ ਦੀ ਸਰਦਾਰੀ, ਤੇ ਵਾਹਿਗੁਰੂ ਜੀ ਉਹਨਾਂ ਲੋਕਾਂ ਦਾ ਸੱਤੇਆ ਨਾਸ ਕਰੋ ਜਿਹੜੇ ਲੋਕ ਮੰਦਬੁੱਧੀ ਲੋਕਾਂ ਤੋਂ ਕੰਮ ਕਰਵਾਉਂਦੇ ਨੇ,,

  • @PARTAPBEATS
    @PARTAPBEATS 2 місяці тому +4

    ਇਹ ਵੀਰ ਕਿਸੇ ਕਿਸਾਨ ਸਘੰਰਸ਼ ਕਮੈਟੀ ਦੇ ਮੈਂਬਰ ਹੁਣੇ ਇਹ ਗਲ ਹੁਣ ਆਮ ਹੀ ਗਈ ਆ ਕਿਸੇ ਤੋਂ ਲੈਣੇ ਕਿਸੇ ਨੂੰ ਦੇਣੇ ਕਮੈਟੀ ਇਕੱਠੀ ਹੋ ਜਾਂਦੀ ਕਦੀ ਕਮੈਟੀ ਨੇ ਕਿਸੇ ਵਪਾਰੀ ਜਾਂ ਦੁਕਾਨਦਾਰ ਦੇ ਕਿਸੇ ਕਮੈਟੀ ਨੇ ਕਿਸਾਨ ਤੋ ਪੈਸੇ ਦਿਵਾਏ ਹੋਣ ਨਹੀਂ ਹੁਣ ਮੁਗਲਾਂ ਨੂੰ ਪਿਛਾਂਹ ਛੱਡ ਦਿਤਾ ਅਸੀ

  • @KamalJhamat-ly8oy
    @KamalJhamat-ly8oy Місяць тому +2

    Sardaar gurinder Singh ji dhanvaad ji salaam

  • @charanjitsingh4388
    @charanjitsingh4388 2 місяці тому +2

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @RajuShah-zr3om
    @RajuShah-zr3om 2 місяці тому +2

    ਰਾਜੂ ਸਾਹ ਸਾਨੀਪੁਰ ❤🌹🙏🙏🌹👏👏🌹🕋🤲🤲🌹❤👍

  • @prabjitsingh90
    @prabjitsingh90 Місяць тому +2

    Great 👍 work sir 👏

  • @mahindersingh4610
    @mahindersingh4610 Місяць тому +3

    Ina de 2 hathh hoke nhi kam kr sagde or bichera majdoor ik hath nal km kr ryaa waheguru ina lokaa nall hisab kru pkaaa minoo ase hai guru Ramdass patsha ji te 🙏🙏

  • @swarnjeetkaurmattu1315
    @swarnjeetkaurmattu1315 2 місяці тому +4

    ਏਨਾ ਪਾਪੀਆ ਨੂੰ ਰੱਬ ਨੇ ਸਜ਼ਾ ਦੇਣੀ

  • @dattukorde8295
    @dattukorde8295 2 місяці тому +3

    मैं पंजाबी लोगों से एक गल कहना चाहता हूं कि पूरे पंजाब में बहुत लोगों को किडनैप करने के बाद बुरी तरह इन जैसे लोगो को काम करके इनको मेंटली बीमार करने वाले लोगों को सीधे जेल की

  • @anilthapliyal9285
    @anilthapliyal9285 2 місяці тому +2

    Salute hai khalsa panth kaum ko

  • @childgames8810
    @childgames8810 28 днів тому +1

    ਦਿਲੋਂ ਸਲੂਟ

  • @jagseersinghwahsgurukjibra9890
    @jagseersinghwahsgurukjibra9890 Рік тому +13

    🙏🙏ਬਹੁਤ ਮਾੜੀ ਗੱਲ ਹੈ ਏਸ ਤਰਾਂ ਗਰੀਬ ਬੰਦੇ ਨੂੰ ਨੂੜ ਰੱਖਿਆ ਇਹ ਬੰਦੇ ਇਨਸਾਨ ਨਹੀ ਜਾਨਵਰ ਹੈ ਼ ਥਾਨੇ ਭੇਜੋ ਇੰਨਾ ਨੂੰ ਜੀ ਧੰਨਵਾਦ ਜੀ 🙏🙏

  • @ranjeetsingh2193
    @ranjeetsingh2193 27 днів тому +1

    Nice veer ❤❤

  • @RanjeetSandhu-ne4wr
    @RanjeetSandhu-ne4wr 5 місяців тому +3

    ਜੁੱਤੀ ਫੇਰੋ ਵੀਰ ਜੀ

  • @ParladhSingh-g8f
    @ParladhSingh-g8f 2 місяці тому +3

    ਵੀਰ ਜੀ ਇਥੇ ਤੁਸੀਂ ਗ਼ਲਤੀ ਕਰ ਰਹੇ ਹੋ 7 ਸਾਲ ਲਈ 50 ਹਜਾਰ ਚ ਕਿਥੇ ਬੰਦਾ ਮਿਲਦਾ ਇਸ ਫੈਸਲੇ ਨਾਲ ਤੁਸੀ ਵੀ ਵੀਰ ਜੀ ਸ਼ੱਕ ਦੇ ਘੇਰੇ ਚ ਆ ਜਾਂਦੇ ਹੋ 🙏🙏

  • @kirpalkaur3594
    @kirpalkaur3594 2 місяці тому +2

    Veer ji bhut vdia km h

  • @sukhpreetsingh2005
    @sukhpreetsingh2005 6 днів тому

    ਵੀਰ ਜੀ ਬਹੁਤ ਵਧੀਆ ਉਪਰਾਲਾ ਹੈ ਜੀ, 🙏🙏🙏🙏🙏🙏💗💖💖💖💖

  • @rajsinghrajsingh1235
    @rajsinghrajsingh1235 Рік тому +4

    Very very very nice good very good 22.ਜੀ

  • @jitendersingh-uy6wp
    @jitendersingh-uy6wp 2 місяці тому +1

    Good 👍👍 bhai g

  • @amargurdaspuri616
    @amargurdaspuri616 2 місяці тому +1

    Lakh d lahnat tuhade te

  • @ladisingh5831
    @ladisingh5831 Рік тому +6

    ਬੋਹਤ ਬਦੀਆਂ ਗਲ ਬੀਰੇ 🙏🏻

  • @vinodkumar-od5rv
    @vinodkumar-od5rv 2 місяці тому +1

    Baba nanak g mehar kare ❤

  • @sonykaur7308
    @sonykaur7308 10 місяців тому +2

    Jug jug jio veer

  • @KulwinderKaur-x4j
    @KulwinderKaur-x4j 2 місяці тому +1

    Ilike.it❤❤❤❤❤❤❤

  • @PardeepKumar-m7g
    @PardeepKumar-m7g 2 місяці тому +1

    Bahut hi Bure Lok hai. Waheguru ji 🙏🙏

  • @dinenathdinenath1434
    @dinenathdinenath1434 Рік тому +3

    Veer ji dee teem da bahut thunwad

  • @KirpalSingh-m3t
    @KirpalSingh-m3t 2 місяці тому +1

    Very breabe woker very very thanks

  • @AbdullahKhan-rq6bn
    @AbdullahKhan-rq6bn 15 днів тому

    ❤❤❤

  • @sikandersingh7611
    @sikandersingh7611 Рік тому +9

    ਇਹੋ ਜਿਹੇ ਕੁੱਤੇ ਬੰਦਿਆ ਤੇ ਪਰਚਾ ਦਰਜ਼ ਹੋਣਾ ਚਾਹੀਦਾ ਘੱਟੋ ਘੱਟ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਆ

  • @ramboxyz1074
    @ramboxyz1074 11 місяців тому +2

    Good job bhi gee ❤

  • @birjusingh9165
    @birjusingh9165 Рік тому +3

    Veri Good ji thanks Bhai ji
    Bhut Acha Kiya Ghribo ka Bhla krte Rho Bhgwan Aap ka Bhla Krega ji ❤️❤️🙏🙏

  • @sagheerms9908
    @sagheerms9908 Рік тому +2

    sardar g gud wark

  • @daulatram4542
    @daulatram4542 2 місяці тому +1

    भाई आप वह काम कर रहे हो। सरकार प्रशासन वह भी नहीं कर सकते जो हिम्मत आपने दिखाइए।

  • @NirmalSingh-d2j
    @NirmalSingh-d2j 3 місяці тому

    ਗਿਮੀਦਾਰ ਤਾ,,,, 👍👍👍👍👍

  • @satvirkaur5421
    @satvirkaur5421 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @rohit-301gamer2
    @rohit-301gamer2 6 днів тому

    22 ji very good 👍❤ ji

  • @sonykaur7308
    @sonykaur7308 10 місяців тому +2

    Waheguru ji 🙏😢😢

  • @raghuveersinghchahal8050
    @raghuveersinghchahal8050 4 місяці тому +4

    6saal di pay 50000 hajar hi bus eh ta insaf nhi hoya yaar

  • @PARTAPBEATS
    @PARTAPBEATS 2 місяці тому

    ਜਿਵੇਂ ਅਸੀਂ ਲੋਕਾਂ ਦੇ ਜੁਵਾਕਾ ਨੂੰ ਕੈਦ ਕਰਾਂਗੇ ਇਸ ਤਰਾਂ ਸਾਡੇ ਨਾਲ ਹੈਵੋ ਤਾਂ ਵੈਖ ਸਾਰਾ ਪਿੰਡ ਪਿੱਟਦਾ ਕਿਸੇ ਨੇ ਮਦੀ ਨੂੰ ਗਾਲ਼ਾਂ ਕੱਢਣੀਆਂ ਕਿਸੇ ਭਗਵੰਤ ਮਾਨ ਤੇ ਕਿਸੇ ਗ੍ਰਿਹ ਮੰਤਰੀ ਨੂੰ ਕੀ ਸਾਡੀ ਕੲਈ ਬਾਂਹ ਨਹੀਂ ਫੜਦਾ ਜੈ ਲੋਕਾਂ ਤੁਸੀਂ ਦਾ ਪੁੱਤਰ ਗੁਲਾਮ ਬਣਾ ਰੱਖੀਆਂ ਨਾ ਭਗਵਾਨ ਨੇ ਸਜ਼ਾ ਵੀ ਤੁਹਾਨੂੰ ਦੈਣੀ ਨੱਕ ਵਿਚ ਗਲਣੀਆ ਤੁਹਾਢੇ ਤੁਸਾਂ ਵੀ ਰੋਣਾ ਗੁਲਾਮ ਦੀ ਮਾਂ ਵਾਂਗ ਕਿਸੇ ਦਾ ਮਾਰਾਂਗੇ ਤਾਂ ਆਪਣੇ ਨਾਲ ਵੀ ਓਹੀ ਕੰਮ ਹੋਣਾ ਜ਼ੁਲਮੀ ਲੋਕੋ ਫਿਰ ਕਿਸੇ ਅਫਸੋਸ ਨਹੀਂ ਕਰਨਾ ਕੀ ਮਾੜਾ ਹੋਇਆ ਲੋਕਾਂ ਗਾਲ਼ਾਂ ਕੱਢਣੀਆਂ ਮੂੰਹ ਜੋੜ ਜੋੜ ਕੇ ਵਧੀਆ ਹੋਈਆਂ ਮਿਲੀ ਸਜ਼ਾ ਹੁਣ ਪਤਾ ਲੱਗੂ। ਬੈਨਤੀ ਆ ਇਹੋ ਜਿਹੇ ਮਰਾਮਦੀਆ ਵਾਲੇ ਕੰਮ ਛੱਡ ਦਈਏ

  • @RajuTanveer-h6e
    @RajuTanveer-h6e 4 місяці тому +1

    Nice. Veer. Ji

  • @MubasharMubashar-h3f
    @MubasharMubashar-h3f 15 днів тому +2

    🇵🇰🇵🇰🇵🇰🇵🇰🇵🇰🌇🌇

  • @dattukorde8295
    @dattukorde8295 2 місяці тому

    जहां जहां संतो की भूमि है वहां वहा बुरे लोग हैं पूरे भारत देश की यही हकीगत हैं

  • @baburambehl7918
    @baburambehl7918 2 місяці тому

    ਵੀਰ ਸੱਤ ਸਾਲ ਇਸ ਹਾਲਤ ਵਿੱਚ ਰੱਖਿਆ ਤੇ ਮਿਹਨਤ 50 ਹਜ਼ਾਰ .....? ਇਨਸਾਫ਼ ਨਹੀਂ ਹੋਇਆ ਵੀਰ ਇਸ ਗ਼ਰੀਬ ਨਾਲ।
    So sad!

  • @sajjansingh168
    @sajjansingh168 Рік тому +2

    Y ji Good job y ji

  • @prem.ksingh4103
    @prem.ksingh4103 3 місяці тому +1

    50 000 rupees not enough for 6 or 7 years He worked so hard

  • @RanjeetSandhu-ne4wr
    @RanjeetSandhu-ne4wr 5 місяців тому +4

    ਕੱਜਰਾਂ ਦਾ ਘਰ ਮੁਗਲ

  • @meghji_coco
    @meghji_coco 3 місяці тому +1

    Waheguru 😢

  • @Darsnjvnda
    @Darsnjvnda Місяць тому

    ਲੱਖ ਲਾਹਣਤ ਇਹੋ।ਜਿਆ।ਦੇ

  • @ravindersidhu6630
    @ravindersidhu6630 3 місяці тому

    Waheguru ji waheguru ji waheguru ji

  • @ChandanKumar-dh7qn
    @ChandanKumar-dh7qn Рік тому +1

    Super bro

  • @KulwinderKaur-x4j
    @KulwinderKaur-x4j 2 місяці тому

    🎉🎉🎉🎉🎉🎉🎉

  • @pammymallpammymall4933
    @pammymallpammymall4933 Рік тому +7

    ਪਰਮਾਤਮਾ ਨੇ ਇਹਨਾਂ ਦਾ ਬੇੜਾ ਗਰਕ ਜਰੂਰ ਕਰਨ ਕੁਝ ਸਮੇਂ ਬਾਅਦ ਪਾਪੀ ਲੋਕ

    • @sunitasethi6679
      @sunitasethi6679 Рік тому

    • @sunitasethi6679
      @sunitasethi6679 Рік тому

    • @roopsinghdhaliwal1964
      @roopsinghdhaliwal1964 Рік тому

      बाई यह भाईये विचारै परदैसी बाई ज्यादा सै जायदा भाईयो खियाल रख रहे हो बाई विचारे भाईयै नू पुत्र बनाके रखै नह पंजाब पंजाबयत नही बचेगी हमारे पंजाबी मरन कनैडा साऊदी बहरलै दैसा विंच बकरीया चारदै ने नही दिखदै दैखो ऐना दी कोई विडीयो नही होगी बोलतै हो दैखो पंजाबी बकरीया उठ चारदा सी हम बचाके लाये हा उसकै परिवार नू पजाह हजार दीया हो नही है यह पगाजरूर पहिनै है पजाबीयो का कोई मतलब नही यह यूपी बिहार दै नै सिख बनके बिहारी लोका नू छडोदै नै जो ऐसै पागल होके पजाबी बहारलै दैसा विंच नै उनसे कोई लैना देना नही ईनका

    • @luckystonesforyou2276
      @luckystonesforyou2276 Рік тому

      @@sunitasethi6679 u

  • @harmesh6958
    @harmesh6958 Рік тому +2

    7ਸਾਲ ਦੀ ਮੇਹਨਤ 50000 ਕਿਸ ਨੇ ਫੈਸਲਾ ਕੀਤਾ ਕੋਣ ਹਾਈ ਕੋਰਟ ਦਾ ਵਕੀਲ ਸੀ

  • @shabnamrao907
    @shabnamrao907 Рік тому +1

    Maa sha Allah nice work but har mazab me zulam hota hai esy logon par Allah or us ke rosul ki lananat

  • @KarnailSingh-e3u
    @KarnailSingh-e3u 2 місяці тому

    Amritsar sahib or tarantarn sahib vich kafi lok free kam karaunde hun

  • @jituprakashbarman8455
    @jituprakashbarman8455 4 дні тому

    Good sar

  • @BathRajoana
    @BathRajoana 3 місяці тому +1

    ਬਾਬਾ ਜੀ ਇਸ ਗਰੀਬ ਬੰਦੇ ਦੀ ਮਿਹਨਤ ਜਰੂਰ ਦਬਾਇਓ

  • @ShamsherAhlawat-tt1rn
    @ShamsherAhlawat-tt1rn 22 дні тому +1

    50000 कम है भाई जी।

  • @NirmalSingh-ol3wl
    @NirmalSingh-ol3wl Рік тому +2

    Good gop bera

  • @mazhariqbalislamicvideos4828
    @mazhariqbalislamicvideos4828 3 місяці тому +1

    Ap Sab teem waloon ne aur sar panch ne bohat bohat hi Ghalt Faisla kia ha mere khayal ma is bache ki Mehnat mazdoori 50 hazar bohat bohat hi Minimem thori ha kam se kam 2 Lakh to Jarur honi chahiye Mazhar Iqbal Spain

  • @mspal-lu2yu
    @mspal-lu2yu Місяць тому

    Mai.bihar.se.hu..aap.bishu.ke.abtar.hai

  • @MubasharMubashar-h3f
    @MubasharMubashar-h3f 15 днів тому +1

    🇵🇰🇵🇰🇵🇰🇵🇰🇵🇰🇵🇰🇵🇰🇵🇰

  • @harryprofessionalphotograp9850
    @harryprofessionalphotograp9850 2 місяці тому

    ahh veer launda takde bandya nall matha ,very good job bro.....

  • @kaurmanjeet7363
    @kaurmanjeet7363 Рік тому +1

    waheguru g 🙏

  • @makhansingh1214
    @makhansingh1214 3 місяці тому +1

    Bath sahb ....tuci meri benty mano k ik choti v d o hindi ch v paya kro g k hor state ch v pta lg skkey dan baad g

  • @NirmalSingh-d2j
    @NirmalSingh-d2j 3 місяці тому

    ਜੱਟਾ ਨੇਂ ਸ਼ਰਮ ਲਾਈ ਹੈ,,

  • @ChandanKumar-dh7qn
    @ChandanKumar-dh7qn Рік тому +1

    Good

  • @gaganmalhi6549
    @gaganmalhi6549 2 роки тому +2

    God bless you

  • @SabhaKaler
    @SabhaKaler Місяць тому

    Paji pise pure lae k dia karo

  • @PoojaPoojamaan-z4b
    @PoojaPoojamaan-z4b 3 місяці тому

    Saloot a veer nu

  • @its_jattff6078
    @its_jattff6078 Рік тому +2

    50,000 te paji bhut ghat aa jo halat kiti vichare di bhut madi halt aa

  • @KaramjeetSingh-xz1oi
    @KaramjeetSingh-xz1oi 2 місяці тому +1

    Bath, sahib, ji, narmdili, na, kria, kro.

  • @Aaaaaaaaa-k1p
    @Aaaaaaaaa-k1p 11 місяців тому

    ਭਾਜੀ ਅੱਜ ਦੇ ਸਮੇ ਚ 7 ਸਾਲ ਦਾ ਪੰਜਾਹ ਹਜਾਰ ਤਾਂ ਕੁਝ ਵੀ ਨਹੀਂ!ਇੱਕ ਮਹੀਨੇ ਦਾ ਸੱਤ ਸੌ ਵੀ ਨਹੀਂ ਬਣਦਾ!ਇਹ ਲੋਕ ਪਿਆਰ ਨਾਲ ਮੰਨਣ ਵਾਲੇ ਨਹੀਂ ਹੁੰਦੇ!ਇਹਨਾਂ ਵਿੱਚੋਂ ਦੋ ਚਾਰ ਨੂੰ ਥੋੜਾ ਜਾ ਕਾਨੂੰਨੀ ਕਰਵਾਈ ਦੇ ਚੱਕਰ ਚ ਪਾਓਂਗੇ ਤਾਂ ਹੀ ਸਿੱਧੇ ਹੋਣਗੇ!

  • @saabsingh3736
    @saabsingh3736 Рік тому

    Veere.jio.1000.saab

  • @RanjeetSandhu-ne4wr
    @RanjeetSandhu-ne4wr 5 місяців тому +1

    ਕੱਖ ਨਾ ਰਹੇ ਕੱਜਰਾਂ ਦਾ

  • @dharminderkour8974
    @dharminderkour8974 Рік тому

    🙏🙏🙏🙏🙏🙏

  • @MehruddinAhamd
    @MehruddinAhamd 4 місяці тому

    ❤❤🙏🙏

  • @amandeepriarsingh3063
    @amandeepriarsingh3063 Рік тому

    Ma v Majha to blog karda gurdaspur to

  • @gurbaxhiramahal5096
    @gurbaxhiramahal5096 8 місяців тому +1

    ਇਹ ਸੰਸਥਾਵਾਂ ਯੂਟਿਊਬ ਉੱਤੇ ਵਿਊ ਹਾਸਲ ਕਰਨ ਲਈ ਕਿਹੋ ਜਿਹਾ ਵਰਤਾਰਾ ਕਰਦੀਆਂ ਹਨ ਜਦੋਂ ਕਿ ਨਸ਼ਿਆਂ ਅਤੇ ਹੋਰ ਅਨੇਕਾਂ ਸਮੱਸਿਆਵਾਂ ਨਾਲ ਪੰਜਾਬੀ ਸਮਾਜ ਖੋਖਲਾ ਹੋ ਰਿਹਾ ਹੈ ਉਨ੍ਹਾਂ ਵੱਲ ਥੋਡੀਆਂ ਸੰਸਥਾਵਾਂ ਕਿਉਂ ਨਹੀਂ ਕੁੱਝ ਕਰ ਰਹੀਆਂ

  • @swaranjitkaur-vw2kq
    @swaranjitkaur-vw2kq 2 місяці тому

    ਲਾਲ ਸਲਟ ਵਾਲਾ ਸੂਰ ਵਰਗਾ ਪਿਆ ਸਰਮ ਨੀ ਬੇਸ਼ਰਮ ਲੋਕ ਆ ਇਹਨਾਂ ਨਾਲ ਵੀ ਇਸੇ ਤਰਾਂ ਹੋਣੀ ਆ ਪਾਪੀ ਲੋਕ ਆ

  • @sonykaur7308
    @sonykaur7308 10 місяців тому

    😢😢😢😢

  • @ਮਾਨਮਾਨਸਾ
    @ਮਾਨਮਾਨਸਾ 3 місяці тому

    Ek Jaal Mein log Ne Bhai Indore to bad Saja Deni chahie Diya bhai

  • @SandeepSANDEEP-vv3xc
    @SandeepSANDEEP-vv3xc 2 місяці тому

    ਵੀਰ ਜੀ ਇਹ ਹੁਣ ਮਾਝੇ ਵਾਲੇ ਨੀ ਆ

  • @amargurdaspuri616
    @amargurdaspuri616 2 місяці тому

    MLR kra k parche karvaya kro aeho jhe bandya te

  • @ramchandrabharti1068
    @ramchandrabharti1068 20 днів тому

    पंजाब में नौकरी करने से पहले भैया यह हालत जरूर देख ले

  • @RattanSingh-y9o
    @RattanSingh-y9o Рік тому

    Veer ji bhout sohna kamm aa per 6 saal di 50000 nai 5 lakh ta davonde veer ji kutt maar allg to kete aa

  • @JaswindersinghJas-y6z
    @JaswindersinghJas-y6z 10 місяців тому

    Veer Kam bande ne kita os nu ki dita