ਤਾਏ ਨੇ ਆਪਣੇ ਭਤੀਜੇ ਨਾਲ ਜ਼ਮੀਨ ਬਰਾਬਰ ਵੰਡੀ

Поділитися
Вставка
  • Опубліковано 11 тра 2024
  • ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਾਂ।

КОМЕНТАРІ • 102

  • @amarjitbrar6938
    @amarjitbrar6938 22 дні тому +46

    ਇਹੋ ਜਿਹੇ ਇਨਸਾਨ ਦੁਨੀਆਂ ਤੇ ਵਾਰ ਵਾਰ ਆਉਣ ਤਾਂ ਸਤਜੁਗ ਆ ਜਾਵੇਗਾ।

  • @charanjitsingh4388
    @charanjitsingh4388 22 дні тому +43

    ਵੈਰੀ ਗੁੱਡ ਬਹੁਤ ਵਧੀਆ ਵਿਚਾਰ ਹਨ। ।

    • @sinderkaur9612
      @sinderkaur9612 19 днів тому +2

      ❤🎉🎉❤🎉❤🎉🎉❤😢😮

  • @gurdassingh3194
    @gurdassingh3194 22 дні тому +30

    ਇਹੋ ਜਿਹੇ ਲੋਕਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਲਾਈ ਰੱਖੇ

  • @tejreetkaur2068
    @tejreetkaur2068 22 дні тому +21

    ਵੀਰੇ ਤੁਸੀਂ ਬਹੁਤ ਵਧੀਆ ਵੀਡੀਓ ਲੈ ਕੇ ਆਉਂਦੇ ਓ

  • @KuldeepSingh-xv4mx
    @KuldeepSingh-xv4mx 21 день тому +14

    ਬਹੁਤ ਵਧੀਆ ਕੀਤਾ ਵੀਰ ਨੇ ਬਾਕੀ ਨਾਲ ਕੁੱਝ ਨੀ ਜਾਣਾ ਸੱਚ ਸੱਚ ਹੀ ਹੈ

  • @ArshdeepSingh-oh4qk
    @ArshdeepSingh-oh4qk 21 день тому +17

    ਇਜ਼ਤਾਂ ਦੀ ਸਾਰ ਨਹੀਂ ਹੁੰਦੀ ਰੰਨਾਂ ਬਦਕਾਰਾਂ ਨੂੰ

  • @jagroopmaan2251
    @jagroopmaan2251 21 день тому +10

    ਬਹੁਤ ਵਧੀਆ ਜੀ ਮੇਹਰ ਕਰਨ ਵਹਿਗੁਰੂ ਜੀ

  • @gurdevkaur1209
    @gurdevkaur1209 21 день тому +16

    ਇਹੋ ਜਿਹੇ ਤਾਏ ਇਮਾਨਦਾਰੀ ਨਾਲ ਟਾਈਮ ਪਾਸ ਕਰਨ ਵਾਲੇ ਘਰ ਹੋਣ ਇਹੋ ਜਿਹੇ ਨੇਕ ਸੋਚ ਰੱਖਣ ਵਾਲੇ ਇਨਸਾਨ ਰੱਬ ਦਾ ਰੂਪ ਹੁੰਦੇ ਹਨ ਬੋਹਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੀ ਲੋਕਾਂ ਨੂੰ

    • @sinderkaur9612
      @sinderkaur9612 19 днів тому +2

      ❤❤❤❤😂😂😂😂🎉🎉🎉🎉🎉🎉❤❤❤❤❤

  • @BalwantSingh-er5eo
    @BalwantSingh-er5eo 21 день тому +17

    ਇਹੋ ਜਿਹੇ ਚਾਚੇ ਤਾਏ ਬਹੁਤ ਘੱਟ ਹੁੰਦੇ ਆ ਬਾਈ ਸਤਜੁਗ ਦੀ ਨਿਸਾਨੀ😢

  • @bindejawandha
    @bindejawandha 20 днів тому +5

    ਏਦਾਂ ਦੀ ਸੋਚ ਵਾਲੇ ਇਨਸਾਨ ਵਿਰਲੇ ਹੁੰਦੇ ਹਨ ਸਲੂਟ ਹੈ ਬਾਈ ਦੀ ਸੋਚ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਹਰ ਇੱਕ ਨੂੰ ਸਮਤ ਬਖਸ਼ੇ ਬਹੁਤ ਵਧੀਆ👍💯 ਵਿਚਾਰ ਹਨ

  • @parmindersinghdeol7656
    @parmindersinghdeol7656 14 днів тому +2

    ਧੰਨ ਹੈ ਓ ਬੰਦਾ ਜਿਸ ਨੇ ਆਪਣਾਂ ਜ਼ਮੀਨ ਨੀ ਮਰਨ ਦਿੱਤਾ ਏਦਾਂ ਦੇ ਬੰਦੇ ਟਾਮੇ ਟਾਮੇ ਹੁੰਦੇ ਨੇ

  • @chamkurthind7765
    @chamkurthind7765 22 дні тому +14

    ਵੀਰ ਜੀ ਪਤਿ ਸ੍ਰੀ ਅਕਾਲ ਨੇ ਇਹੋ ਜਿਹੇ ਬੰਦੇ ਵੀਰ ਰਬ ਦੇ ਭੇਜੇ ਹੋਏ ਹੁੰਦੇ ਨੇ

  • @baljinderkaur9887
    @baljinderkaur9887 21 день тому +9

    ਪੁੱਤਰ ਜੀ ਮੇਰੀ ਕਹਾਣੀ ਇਸ ਤੋਂ ਵੀ ਵੱਧ ਤਕਲੀਫ ਵਾਲੀ ਹੈ।

  • @kashbassey9149
    @kashbassey9149 22 дні тому +6

    What a good man
    He did the correct thing and did not listen to his bad family.
    God bless him❤❤❤❤❤

  • @sonnysingh859
    @sonnysingh859 22 дні тому +6

    ਇੱਕ ਗੱਲ ਯਾਦ ਰੱਖੋ
    ਜਿਸ ਨੇ ਪੈਦਾ ਕਿੱਤਾ ਮਾਤਾ ਪਿਤਾ ਦੇ ਰਾਹੀ ਓਹ ਸਬ ਦੇਖ ਰਿਹਾ ਹੈ ਚਾਹੇ ਕੋਈ ਧਰਮ ਹੋਵੇ
    ਲੋਕਾ ਨਾਲ ਚਲਾਕੀ ਠੱਗੀ ਚੋਰੀ ਲੋਕਾ ਨਾਲ ਯਾ government benefits ਹੋਰਾ ਦਾ ਹੱਕ

  • @user-fo6vi2hu9b
    @user-fo6vi2hu9b 22 дні тому +13

    ਬਹੁਤ ਵਧੀਆ ਕੀਤਾ

  • @JaswinderKaur-qw1zs
    @JaswinderKaur-qw1zs 22 дні тому +9

    Bahut vadeya gal aa g Taya chaga Banda c❤❤

  • @user-hm5sl9gd6n
    @user-hm5sl9gd6n 21 день тому +4

    ਇਹੋਜਿਹੇਇਮਾਨਦਾਰੲਇਨਸਾਨਦੀਸੇਵਾਕਰਨੀਚਾਹੀਦੀਹੈਮਨਲਾਕੇਵਾਹਿਗੁਰੂਜੀਰਾਜੀਖੁਸੀਰਖੇਇਸਵੀਰਨੂ

  • @nanakchandkamboj5844
    @nanakchandkamboj5844 21 день тому +3

    ਬਹੁਤ ਵਧੀਆ ਮੈਸੇਜ ਹੈ।

  • @RaghbirsinghDhaliwal
    @RaghbirsinghDhaliwal 16 годин тому

    ਬਾਈ ਜੀ ਉਹ ਬੰਦਾ ਰੱਬ ਦਾ ਰੂਪ ਹੈ,ਇੱਕ ਮੇਰਾ ਤਾਇਆ ਜਿਸ ਨੇ ਮੇਰੇ ਬਾਪੂ ਕੋਲੋ 60 ਕਨਾਲਾ ਧੱਕੇ ਨਾਲ ਵੱਧ ਰੱਖੀ ਹੈ,ਪਰ ਉਸ ਦਾ ਹਾਲ ਬਹੁਤ ਬੁਰਾ ਹੋ ਕੇ ਮਰਿਆ,

  • @narinderpalsinghnarinderpa7057
    @narinderpalsinghnarinderpa7057 22 дні тому +4

    God heart person lambi umar bakse oh person jhne sach sath RHA as shi rab veer 100%

  • @SukhwinderKaur-oy9lz
    @SukhwinderKaur-oy9lz 20 днів тому +2

    ਸਤਿ ਸ੍ਰੀ ਅਕਾਲ ਵੀਰ ਜੀ ਏਦਾਂ ਹੀ ਕਰਨੀ ਚਾਹੀਦੀ ਐ

  • @MB-uv4qu
    @MB-uv4qu 21 день тому +1

    Veeray Wahiguru ji hemesha sath dinday han🙏🏻 joh sachay hunday.
    Thank u for sharing this message

  • @avtardhami6257
    @avtardhami6257 22 дні тому +4

    Thank you brother you always bring true story good message to people love you brother ❤️❤️

  • @Sukhwinder-rc7rv
    @Sukhwinder-rc7rv День тому

    ਬਹੁਤ ਵਧਿਆ ਵੀਰ ਜੀ

  • @rajwantkaur5713
    @rajwantkaur5713 20 днів тому +1

    ਸਲਾਮ ਇਸ ਵੀਰ ਨੂੰ ਜਿਸ ਨੇ ਸਹੀ ਇਨਸਾਫ਼ ਕੀ ਤਾ

  • @jasbpaul364
    @jasbpaul364 21 день тому +4

    Singer ਬੁੱਗੇ ਨੇ ਭਰਜਾਈ ਮਾਰਤੀ ਸਾ

  • @baldevsingh3568
    @baldevsingh3568 21 день тому +4

    Taye nu salaam hai g

  • @charanjitrandhawa4695
    @charanjitrandhawa4695 18 днів тому

    Gentle person,God bless him.

  • @ramsaroopchamdal6636
    @ramsaroopchamdal6636 21 день тому +4

    Bohat changa kita

  • @jaloursidhu3258
    @jaloursidhu3258 21 день тому +2

    Very nice salute to that veer God bless him

  • @TaruBaletia
    @TaruBaletia 20 днів тому +2

    Good. Advice

  • @TarsemSingh-gi8hz
    @TarsemSingh-gi8hz 21 день тому +3

    Bai ji very good thank you

  • @sukhwantsingh107
    @sukhwantsingh107 21 день тому +3

    Waheguru sab da bhala Karna jijamir vala inshan hai

  • @satpaulkaur1646
    @satpaulkaur1646 21 день тому +4

    bahut wadia kita

  • @KuldipSingh-jr4bb
    @KuldipSingh-jr4bb 21 день тому +4

    Rab da rup a

  • @jaswinderjaswinderdeol2847
    @jaswinderjaswinderdeol2847 21 день тому +3

    👍 ਸਟੋਰੀ

  • @user-pz4qb4er5j
    @user-pz4qb4er5j 21 день тому +2

    🙏Veery Good 🙏

  • @sonnysingh859
    @sonnysingh859 22 дні тому +6

    ਤੀਵੀਂ ਤੇ ਜੁੱਤੀ ਕਿਓ ਨਹੀ ਚੱਕੀ

  • @LsGhoman-fi4cl
    @LsGhoman-fi4cl 13 годин тому

    Bot changa kita aajkal. Aapne. Putter pio. de. Dushman. Bn. Jade. han

  • @user-qj1uc7yf2s
    @user-qj1uc7yf2s 17 днів тому

    Very good vichar putt👍

  • @gurjinderkaur4914
    @gurjinderkaur4914 22 дні тому +4

    Bhut vdhya kita

  • @GurjeetSingh-ry5mf
    @GurjeetSingh-ry5mf 19 днів тому

    ਕਦੇ ਵੀ ਕਿਸੇ ਨਾਲ ਧੋਖਾ ਨਾ ਕਰੋ ਕਿਸੇ ਦਾ ਹਿੱਸਾ ਨੇ ਖੋਵੋ ਨਾਲ ਨੀ ਕੂਝ ਜਾਣਾ ਮੇਰੇ ਦਿਲ ਨੂੰ ਬਹੁਤ ਦੁੱਖ ਹੂੰਦਾ ਜਦੋ ਮੈ ਇਹੋ ਜਿਹੀਆਂ ਗੱਲਾਂ ਸੁਣਦਾ ਸੱਚੀ ਸੁੱਚੀ ਜਿੰਦਗੀ ਕੱਟੋ ਕਿਸੇ ਨੇ ਬੈਠਾ ਨੀ ਰਹਿਣਾ

  • @sukhmanjotsingh7427
    @sukhmanjotsingh7427 22 дні тому +4

    Nice story 👏🏻👏🏻

  • @sapnezindgik6257
    @sapnezindgik6257 21 день тому +4

    Jagdi jameer wala bhai

  • @chamkaursingh793
    @chamkaursingh793 17 днів тому

    ਬਾਈ ਜੀ ਘਰਵਾਲੀ ਹੀ ਮੁੰਡੇ ਤੌ ਪਿਓ ਦੀ ਇੱਜ਼ਤ ਕਰਵਾ ਸਕਦੀ ਆ ਤੇ ਮੁਹਰੇ ਬੋਲਣ ਵੀ ਘਰਵਾਲੀ ਹੀ ਲਾਉਂਦੀ ਆ

  • @sharnjitkaur3081
    @sharnjitkaur3081 22 дні тому +5

    very good

  • @HelloHello-op9hv
    @HelloHello-op9hv 22 дні тому +3

    Good person can do like this

  • @jotdeol5430
    @jotdeol5430 21 день тому +2

    Very good brother

  • @shamverinderpaul9492
    @shamverinderpaul9492 22 дні тому +2

    Very Good bhut achha i❤❤❤❤

  • @rajveerkaur8315
    @rajveerkaur8315 20 днів тому +1

    Very good 👍👍

  • @karmjitmaan322
    @karmjitmaan322 21 день тому +1

    ਸਾਰੇ ਨੀ ੲਇਕੋ ਜੇ ਹੁੰਦੇ ਬਹੁਤ ਸਾਰੇ ਭਰਾ ਭਰਾ ਦਾ ੲੈ ਘੱਰ ੲੈ ਪੱਟ ਦਿੰਦੇ ਨੋ

  • @lakhjitsingh7321
    @lakhjitsingh7321 17 днів тому

    ਬਾਈ ਜੀ ਬਹੁਤ ਹੀ ਵਧੀਆ ਵਿਚਾਰ ਹਨ

  • @user-zf8ny5gm1q
    @user-zf8ny5gm1q 6 днів тому

    Very good veer g

  • @KanaljeetKour
    @KanaljeetKour 21 день тому +3

    Imandari sada nal rehndi a

  • @parmbedi7326
    @parmbedi7326 9 днів тому

    Very. Nice ❤

  • @BaljitKaur-yk9sj
    @BaljitKaur-yk9sj 21 день тому +3

    Mare Massi de na v eda he kete ha baraber grh bana ka dete ta zameen v barber vadde jad ka us de khud 3boys hun per brother da 1 boy ha sare buhut pyar nl rhe rhe hun

  • @avtarsinghsandhu9338
    @avtarsinghsandhu9338 21 день тому +1

    ਇਨਸਾਨੀਅਤ ਜਿੰਦਾਬਾਦ ਕਹਿ ਸਕਦੇ ਹਾਂ ਜੀ।

  • @user-oy8wt8eo8x
    @user-oy8wt8eo8x 18 днів тому

    Very very good sorry put ❤❤❤❤

  • @parwindersingh2336
    @parwindersingh2336 17 днів тому

    Waheguru ji

  • @KulwantSingh-fu4bg
    @KulwantSingh-fu4bg 8 днів тому

    ਇਹ 1/2ਹਿਸੇ ਹੀ ਹੋਣੀ ਸੀ ਇਹ ਉਦੋ ਹੀ ਹੋਣੀ ਚਾਹੀਦੀ ਸੀ ਜਦੋ ਬਾਬਾ ਜਿੰਦਾ ਸੀ।
    ਫੇਰ ਵੀ 1/2 ਹਿਸਿਆਂ ਵਿੱਚ ਹੀ ਹੋਣੀ ਸੀ।
    ਤਿੰਨ ਹਿੱਸੇ ਹੋ ਹੀ ਨਹੀ ਸਕਦੇ ਸੀ। ਕਿਉ ਕਿ ਭਤੀਜਾ ਆਪਣੇ ਬਾਪ ਦਾ ਵਾਰਿਸ ਸੀ। ਦੋਨੋ ਬੱਚੇ ਆਪਣੇ ਬਾਪ ਦੇ ਵਾਰਿਸ ਸੀ।

  • @user-jh5kc9rv1g
    @user-jh5kc9rv1g 22 дні тому +3

    Very Nice

  • @harjitlitt1375
    @harjitlitt1375 22 дні тому +3

    Very good video

  • @AvtarSingh-el2rz
    @AvtarSingh-el2rz 20 днів тому +1

    Right Thought

  • @manoharlal4488
    @manoharlal4488 20 днів тому +1

    Very nice vedio

  • @tejwinderkaursodhi2098
    @tejwinderkaursodhi2098 22 дні тому +3

    Very good

  • @Surat-oz8kv
    @Surat-oz8kv 18 днів тому

    Bahut vadia video pauna bai tu

  • @surindersingh-tj2vb
    @surindersingh-tj2vb 21 день тому +2

    Bhot. Good

  • @pushpamann854
    @pushpamann854 21 день тому +1

    Very good🎉🎉🙏🙏

  • @Satnamharuwal
    @Satnamharuwal 21 день тому +1

    Salute❤❤❤❤❤

  • @mittiputtmajhail2960
    @mittiputtmajhail2960 22 дні тому +3

    Ih kahani bahut educational e par sirf banai gai e. Fake e nahi ta pind da naam te parties bare jarur dasda.

  • @krishankumarkamra2850
    @krishankumarkamra2850 21 день тому +1

    ❤To Salam 🙏

  • @YuvrajSingh-cs6qg
    @YuvrajSingh-cs6qg 22 дні тому +2

    Kisadahak
    Kinekhaskda

  • @parmjitkaur3015
    @parmjitkaur3015 21 день тому +1

    Very.nice.veer.j

  • @JagwantSingh1973
    @JagwantSingh1973 21 день тому +1

    ਜਮੀਨ ਅਤੇ ਜਮੀਰ ਦੀ ਕੀਮਤ ਦਾ ਮੁੱਲ

  • @harjitkaur3769
    @harjitkaur3769 22 дні тому +8

    Koi chagi atma honi

  • @dinenathdinenath1434
    @dinenathdinenath1434 4 дні тому

    Rani keakakee kihda murgi halle v jeudi aa

  • @GurmeetKaur-hz6yc
    @GurmeetKaur-hz6yc 21 день тому +2

    🙏

  • @RavinderKumar-hd7vv
    @RavinderKumar-hd7vv 20 днів тому +1

    I mandarin oh sadatk hai jihdi Sidhi rubb nu milandi hai

  • @SimarjeetkaurBrar-zb3gi
    @SimarjeetkaurBrar-zb3gi 22 дні тому +3

    🙏🙏🥰💯💯

  • @jaspalmann9886
    @jaspalmann9886 4 дні тому

    🙏🏼🙏🏼

  • @kesarsingh9214
    @kesarsingh9214 19 днів тому

    Ihojayafsimily bahuut ghat hi Bshut ghat hi milde hai

  • @user-lw6uj7vu9y
    @user-lw6uj7vu9y 22 дні тому +2

    🙏🙏🙏🙏🙏

  • @sukhwantgillgill6674
    @sukhwantgillgill6674 21 день тому +1

    ❤❤❤❤❤❤❤❤❤

  • @user-cy9ic7bd5y
    @user-cy9ic7bd5y 21 день тому +2

    👍❤❤

  • @bhindersingh8405
    @bhindersingh8405 10 днів тому

    Veergepanitaameriaakhavicoveaagya

  • @honeysarao947
    @honeysarao947 19 днів тому

    👌🏻

  • @RajwinderKaur-vh3tb
    @RajwinderKaur-vh3tb 22 дні тому +1

    ❤❤❤❤❤

  • @BalwinderSingh-is6kt
    @BalwinderSingh-is6kt 21 день тому

    ❤❤❤

  • @BALDEVSINGH-uf1po
    @BALDEVSINGH-uf1po 19 днів тому

    Keep the video short.

  • @sukhjeetdhillon7534
    @sukhjeetdhillon7534 21 день тому

    🙏💓🌹🌷

  • @harvendersidhu4617
    @harvendersidhu4617 20 днів тому +1

    Ja.bandha.dhikhea.kar

  • @baljitsandhu4594
    @baljitsandhu4594 21 день тому +3

    ਤਿੰਨ ਹਿੱਸੇ ਕਰਨੇ ਚਾਹਿਦੇ c

  • @SukhdevSingh-rq7he
    @SukhdevSingh-rq7he 19 днів тому

    ਬੰਦੇ ਨੂੰ ਰੱਬ,ਤੋਂ, ਡਰਨਾਂ

  • @karmjitmaan322
    @karmjitmaan322 21 день тому +1

    ਸਾਰੇ ਨੀ ੲਇਕੋ ਜੇ ਹੁੰਦੇ ਬਹੁਤ ਸਾਰੇ ਭਰਾ ਭਰਾ ਦਾ ੲੈ ਘੱਰ ੲੈ ਪੱਟ ਦਿੰਦੇ ਨੋ

  • @psragi9824
    @psragi9824 19 днів тому

    Very good