Це відео не доступне.
Перепрошуємо.

ਜੱਟਾਂ ਦੀ ਸੰਧੂ ਗੋਤ ਦਾ ਇਤਿਹਾਸ! ਸੰਧੂ ਪੰਜਾਬ ਚ ਕਿਥੋਂ ਆਏ! Sandhu history

Поділитися
Вставка
  • Опубліковано 16 сер 2024

КОМЕНТАРІ • 113

  • @ParampreetSinghghuman-ri6rh
    @ParampreetSinghghuman-ri6rh 2 місяці тому +3

    ਮਨਜੀਤ ਸੰਧੂ ਸਹੀ ਗੱਲ ਹੈ ਜੀ ਸੰਧੂ ਗੋਤ ਦੀਆਂ ਅੱਖਾਂ ਖੁਲ੍ਹੀਆਂ ਹੁੰਦੀਆਂ ਹਨ

  • @ranbirsingh1405
    @ranbirsingh1405 4 місяці тому +6

    ਅੰਬਾਲੇ ਕੋਲ ਸਾਡੇ ਅੱਠ ਪਿੰਡ ਸੰਧੂਆਂ ਦੇ ਹਨ ਜੋ ਕੇ ਪਿਛੋਕੜ ਸਰਹਾਲੀ ਤੋਂ ਦਸਿਆ ਜਾਂਦਾ ਬਾਕੀ ਸਾਡੇ ਤੋ ਅੱਗੇ ਪਿਹੋਵਾ ਕੁਰੂਕਸ਼ੇਤਰ ਕਰਨਲ ਚ ਕਈ ਪਿੰਡ ਸੰਧੂਆਂ ਦੇ ਨੇ ਵਾਹਿਗੁਰੂ ਜੀ

  • @jasmindersingh8535
    @jasmindersingh8535 4 місяці тому +5

    ਰੱਤਾ ਖੇੜਾ ਪੰਜਾਬ ਸਿਘ ਵਾਲਾ .ਮਾਨਾ ਸਿੰਘ ਵਾਲਾ .ਹਰਦਿਆਲੇਆਣਾ. ਸਾਈਆਵਾਲਾ. ਖੁੜਜ. ਸੀਸਵਾਲ. ਇਹ ਸਾਰੇ ਸੰਧੂਆ ਦੇ ਪਿੰਡ ਹਨ

  • @balwindersandhu4029
    @balwindersandhu4029 Місяць тому +1

    ਧੰਨ ਧੰਨ ਬਾਬਾ ਕਾਲਾ ਮਾਹਿਰ ਜੀ ❤❤❤❤❤❤❤❤❤

  • @user-lm9lf6mo5c
    @user-lm9lf6mo5c 4 місяці тому +9

    ਪਿੰਡ, ਰੜਾ ਤਹਿਸੀਲ ਟਾਂਡਾ, ਜਿਲਾ ਹੁਸ਼ਿਆਰਪੁਰ ਵੀ ਜੱਦੀ ਸੰਧੂ ਸਰਦਾਰਾ ਦਾ ਪਿੰਡ ਹੈ

  • @davindersingh-wl7pj
    @davindersingh-wl7pj 4 місяці тому +24

    ਸਹੀਦ ਬਾਬਾ ਦੀਪ ਸਿੰਘ ਜੀ ਵੀ ਸੰਧੂ ਜੱਟ ਸੀ

    • @Kreatorisbackyt
      @Kreatorisbackyt 4 місяці тому

      ❤❤

    • @gurwindernarla
      @gurwindernarla 4 місяці тому

      ਬਾਬਾ ਦੀਪ ਸਿੰਘ ਜੀ, ਖਹਿਰਾ ਗੋਤ ਅਤੇ ਪੱਟੀ ਲਾਗੇ ਪਿੰਡ ਸ਼ਹੀਦ ਸੀ, ਪਹੂਵਿੰਡ ਵਿਖੇ ਇਕ ਪੱਤੀ ਸ਼ਹੀਦਾਂ ਦੀ ਮੌਜੂਦ ਹੈ,ਉਹ ਖਹਿਰਾ ਗੋਤ ਨਾਲ ਸਬੰਧਤ ਹਨ,ਜੋ ਕਿ ਪਿੰਡ ਸ਼ਹੀਦ ਤੋਂ ਆ ਕੇ ਪਹੂਵਿੰਡ ਵੱਸ ਗਏ ਸਨ,।

    • @sandhujatt602
      @sandhujatt602 4 місяці тому +4

      ਬਾਬਾ ਦੀਪ ਸਿੰਘ ਜੀ ਸਹੀਦ ਤੇ ਭਾਈ ਤਾਰੂ ਸਿੰਘ ਜੀ ਸਹੀਦ ,ਬਾਬਾ ਬੋਤਾ ਸਿੰਘ ਜੀ ਸਹੀਦ ,ਸੰਧੂ ਜੱਟ ਸਨ

  • @user-ln3pd7yi7b
    @user-ln3pd7yi7b 4 місяці тому +6

    Proud to be a Sandhu Saab

  • @BalkarKhalsa-ew7gu
    @BalkarKhalsa-ew7gu 4 місяці тому +8

    ਦੁਨੀਆਂ ਸੰਧੂ ਪਿੰਡ ਬਟਾਲੇ ਦੇ ਨੇੜੇ ਹੈਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੈ ਉਥੇ ਗੁਰਦੁਆਰਾ ਬਾਬਾ ਕਾਲਾ ਮਹਿਰ ਜੀ ਸਥਾਪਤ ਹੈਂ

  • @jarawarmaanfarming9355
    @jarawarmaanfarming9355 3 місяці тому +1

    ਬਾਬਾ ਦੀਪ ਸਿੰਘ ਜੀ ਸੰਧੂ ਜੱਟ ਸੀ

  • @GurpreetSingh-nb3rj
    @GurpreetSingh-nb3rj 4 місяці тому +3

    ਸ਼ਹੀਦ ਭਗਤ ਸਿੰਘ ਸੰਧੂ ਜੱਟ

  • @devrussia
    @devrussia 3 місяці тому +1

    I am gurdev Singh sandhu . I am live Guatemala

  • @user-lu8hz1kk3h
    @user-lu8hz1kk3h 4 місяці тому +3

    ਅੰਬਾਲਾ ਜਿਲ੍ਹੇ ਵਿੱਚ ਵਿੱਚ ਵੀ ਇਹ ਸੰਧੂ ਗੋਤ ਦੇ ਬਹੁਤ ਪਿੰਡ ਹਨ। ਧੰਨਵਾਦ ਜੀਉ।

    • @ajaibsingh3706
      @ajaibsingh3706 4 місяці тому

      Ji, bahut pind hn,saada vi sandhu gout hai

  • @randhirnagra5731
    @randhirnagra5731 4 місяці тому +3

    ਪਿੰਡ ਠੱਕਰ ਸੰਧੂ ਨੇੜੇ ਕਾਦੀਆਂ ਜ਼ਿਲਾ ਗੁਰਦਾਸਪੁਰ ਵੀ ਸੰਧੂ ਸਰਦਾਰਾਂ ਦਾ ਪਿੰਡ ਹੈ

  • @RanjitSingh-lx7cp
    @RanjitSingh-lx7cp 4 місяці тому +3

    Sardar Harnam Singh Sandhu First World War hero Victoria cross village Mehnian Brahmna District Amritsar

  • @kesarsingh4000
    @kesarsingh4000 4 місяці тому +8

    ਸੰਧੂ ਗੋਤ 🙏ਸ੍ਰੀ ਅਨੰਦਪੁਰ ਸਾਹਿਬ ਦੇ ਕੋਲ ਪਿੰਡ ਹਰਦੋਨਿਮੋਹ (ਬੁੰਗਾ ਸਾਹਿਬ) ਸ੍ਰੀ ਕੀਰਤਪੁਰ ਸਾਹਿਬ ਪੰਜਾਬ
    ਬਾਬਾ ਦੀਪ ਸਿੰਘ ਜੀ ਵੀ ਸੰਧੂ ਗੋਤ ਵਿੱਚੋ ਸਨ ❓❓ ਪਤਾ ਕਰੋ ਜੀ

    • @gurmitsingh4004
      @gurmitsingh4004 4 місяці тому

      ਸਾਡੇ ਤਿੰਨ ਪਿੰਡ ਤੇ ਕੁਝ ਹੋਰ ਪਿੰਡ ਵੀ ਨੇ, ਨੇੜੇ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ।
      ਸ਼ਹੀਦੀ ਬਾਗ ਨੇੜੇ , ਪਿੰਡ ਰਜ਼ਾਦਾ ਦਾ, ਅਤੇ ਰਾਮਪੁਰ,ਨਾਥਪੁਰ ਲੰਗਰ ਹੁੰਦਾ ਹੈ

  • @SurinderSingh-eh4em
    @SurinderSingh-eh4em 4 місяці тому +6

    ARJAN MANGA TEHSIL BABABAKALA SAHIB. SANDHU PIND

  • @BalwinderSingh-wi7qr
    @BalwinderSingh-wi7qr 3 місяці тому +1

    ਤਹਿਸੀਲ ਸਮਰਾਲਾ ਵਿੱਚ ਸੰਧੂ ਗੋਤ ਦੇ ਪਿੰਡ ਬੰਬ,ਅਜਲੌਦ, ਹਰਬੰਸ ਪੁਰਾ ਹਨ।

  • @gurbakhshsandhu6318
    @gurbakhshsandhu6318 4 місяці тому +8

    ਤੀਜੀ ਮਿਸਲ ਘਨ੍ਹਈਆ ਸਰਦਾਰ ਜੈ ਸਿੰਘ ਸੰਧੂ ਜੱਟ ਸੀ ਸਾਡਾ ਪਰਦਾਡਾ ਸੀ

    • @gurmitsingh4004
      @gurmitsingh4004 4 місяці тому

      ਕਿਹੜੇ ਇਲਾਕੇ ਤੋਂ ਹੋ ਜੀ।
      ਸਾਡੇ ਪੰਜ ਕੁ ਦੇ ਕਰੀਬ ਪਿੰਡ ਸੰਧੂਆਂ ਦੇ ਨੇ ਇਕੋ ਹੀ ਖਾਨਦਾਨ ਦੇ ਨਿਰੋਲ ਨੇ। ਨੇੜੇ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ। ਬਾਕੀ ਹੋਰ ਵੱਖ ਵੱਖ ਪਿੰਡਾਂ ਵਿੱਚ ਵੀ ਨੇ
      ਤੇ ਕੁਝ ਪਾਕਿਸਤਾਨ ਤੋਂ ਆਏ ਵੀ।

    • @sakinderkaur846
      @sakinderkaur846 4 місяці тому

      @@gurmitsingh4004 hanji lahor diatrice de jo aye o sabh Sandhu sn .

    • @GurcharanSingh-jw7ek
      @GurcharanSingh-jw7ek 3 місяці тому

      Lambi halke di Majha zail de 12 pind

  • @gurangadsinghsandhu6205
    @gurangadsinghsandhu6205 4 місяці тому +1

    Video bahut vadhia hai.bahut changi lagi ji.

  • @sandhusingh1236
    @sandhusingh1236 2 місяці тому

    Sandhu ji Jatt a ta hor jata bich v hnn Sandhu

  • @user-ht9bq4hj5n
    @user-ht9bq4hj5n 4 місяці тому +3

    ਮੇਰੇ ਬਾਬਾ ਹਜ਼ੂਰਾ ਸਿੰਘ ਅਤੇ ਉੱਤਮ ਸਿੰਘ ਸ੍ਰੀ ਕੇਸਗੜ੍ਹ ਸਾਹਿਬ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਗੁਰਦੁਆਰਾ ਸ਼ਹੀਦੀ ਬਾਗ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਗੁਰਦੁਆਰਾ ਪਤਾਲਪੁਰੀ ਦੇ ਮਹੰਤ ਸਨ ਅਤੇ ਉਸ ਸਮੇਂ ਗੋਤ ਲਾਉਣ ਦਾ ਰਿਵਾਜ਼ ਨਹੀਂ ਸੀ ਸਾਰੇ ਸਾਡੇ ਖਾਨਦਾਨ ਨੂੰ ਮਹੰਤ ਜੀ ਕਹਿੰਦੇ ਸਨ ਪਰ ਸਾਡਾ ਗੋਤ ਸੰਧੂ ਹੈ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼ਹੀਦੀ ਬਾਗ ਵਿੱਚ ਰਹਿੰਦੇ ਹਾਂ ਮੇਰਾ ਨਾਮ ਬਲਵੀਰ ਸਿੰਘ ਸੰਧੂ ਹੈ ਅਤੇ ਮੈਂ ਜਗ ਬਾਣੀ ਪੰਜਾਬ ਕੇਸਰੀ ਦਾ ਪੱਤਰਕਾਰ ਹਾਂ

  • @sahbsingh8343
    @sahbsingh8343 4 місяці тому +2

    All infromation 100% wright

  • @DALJEETSINGH-qc6tk
    @DALJEETSINGH-qc6tk 4 місяці тому +1

    Wahe guru ji

  • @jagshersandhu1994
    @jagshersandhu1994 4 місяці тому +1

    WAHEGURU JI WAHEGURU JI WAHEGURU JI WAHEGURU JI WAHEGURU JI SANDHU PARVAR TA BABA KALA MARE JE MARE KARN

  • @gurmitsingh4004
    @gurmitsingh4004 4 місяці тому +3

    ਭਾਈ ਬਾਲਾ, ਬਾਬਾ ਦੀਪ ਸਿੰਘ ਜੀ ਸ਼ਹੀਦ, ਸੰਧੂ ਸਨ।
    ਜ਼ਿਲ੍ਹਾ ਗੁਰਦਾਸਪੁਰ ਵਿੱਚ ਕਾਦੀਆਂ ਨੇੜੇ, ਰਜ਼ਾਦਾ, ਰਾਮਪੁਰ
    ਨਾਥਪੁਰ, ਭਿੱਟੇਵੱਡ,ਇਕੋ ਖਾਨਦਾਨ ਵਿਚੋਂ ਅਤੇ, ਹੋਰ ਪਿੰਡ, ਠੱਕਰ ਸੰਧੂ,ਕੋਟ ਯੋਗਰਾਜ, ਦੁਨੀਆਂ ਸੰਧੂ,ਆਦਿ ਨੇ

  • @sandhusaab7504
    @sandhusaab7504 4 місяці тому

    ਧੰਨਵਾਦ ਵੀਰ ਜੀ ❤

  • @BaljinderSingh-ox2to
    @BaljinderSingh-ox2to 4 місяці тому +1

    Mhesri Sandhua, moga

  • @hithere5671
    @hithere5671 4 місяці тому

    Balwinder singh Sandhu alrounder वर्ल्ड कप winer1983 England ❤❤❤❤

  • @sanjeevutpal3527
    @sanjeevutpal3527 4 місяці тому +2

    Manuke Sandhu -- Pind --- Jagraon -- Ludhiana

  • @TEAM-ut2ks
    @TEAM-ut2ks 4 місяці тому +1

    Y.ji.sada..pind.v.sandhu.❤❤manookee.hai.jilla.ludhiana.hai

  • @sukhwindersingh-5301
    @sukhwindersingh-5301 3 місяці тому

    Baba deep Singh sandhu majbhi Sikh c

  • @sarabjotsinghshanedastaar
    @sarabjotsinghshanedastaar 4 місяці тому

    Good job

  • @kalvindersingh-jv8dc
    @kalvindersingh-jv8dc 16 днів тому

    Karanpur Sri ganganagar dist vich bahout pind ha sandua de

  • @user-zh8zh7mh6z
    @user-zh8zh7mh6z 4 місяці тому +2

    ਬਾਜਵਾ ਗੋਤ ਬਾਰੇ ਵੀ ਜਾਣਕਾਰੀ ਦੇਣ ਦੀ ਅਪੀਲ ਕਰਦੇ ਹਾਂ

  • @user-sm1bq5kx4w
    @user-sm1bq5kx4w 4 місяці тому +1

    ਦਾਦੂ, ਪਿੰਡ ਵਿਚ,ਅਧ, ਸੰਧੂ ਨੇ ਜ਼ਿਲ੍ਹਾ ਸਿਰਸਾ ਹਰਿਆਣਾ ਮੇਜਰ ਸਿੰਘ ਸੰਧੂ ਦਾਦੂਪਿਡ ਸਿਰਸਾ

  • @AmandeepKaur-ft4zp
    @AmandeepKaur-ft4zp 4 місяці тому

    Right information 👍👍👍👍

  • @user-tx5py8pr8h
    @user-tx5py8pr8h 4 місяці тому

    Ambala district vich b sandhu an de 12 pind(villege)Han pehla pind Bhanokheri,mohri,tejan,gobindgarh,khaspura,sakrahon,tharwa,majri,lalana,brola,broli,mardansaab,and drana

  • @user-cq9oj9eh6k
    @user-cq9oj9eh6k 4 місяці тому

    ਲੁਧਿਆਣਾ ਜਿਲੇ ਵਿੱਚ ਮਾਣੂਕੇ ਪਿੰਡ ਸੰਧੂਆਂ ਦਾ ਪਿੰਡ ਹੈ ਅਤੇ ਚਕਰ ਪਿੰਡ ਵਿੱਚ ਸੰਧੂਆਂ ਦਾ ਅਗਵਾੜ ਹੈ

  • @balwinderkaurrani3962
    @balwinderkaurrani3962 4 місяці тому +1

    Khakh pind GT Road tangre kol hai ethe v bhut Sandhu hann Baba Deep singh ji v Sandhu sann baba aali singh te baba Mali singh Jo Baba Banda Singh bahadur naal chapparchirhi wich vjeed Khan naal lrhe oh v Sandhu sann asi v uhna di kul wicho ha

  • @AvtarSingh-fo6ky
    @AvtarSingh-fo6ky 4 місяці тому +1

    ਸ਼ੇਰ ਗਿੱਲ ਗੋਤ ਦਾ ਵੀ ਇਤਿਹਾਸ ਦੱਸੋ ਵੀਰ ਜੀ

  • @user-lq8zg3wg1e
    @user-lq8zg3wg1e 2 місяці тому

    Sardulgarh Mansa

  • @SamaljeetSandhu
    @SamaljeetSandhu 2 місяці тому

    Karmveer Singh Sandhu m p.

  • @51kamal
    @51kamal 4 місяці тому +1

    Dedar Sandhu Punjabi Singer

  • @balkarn.yessingh3917
    @balkarn.yessingh3917 Місяць тому

    ਭਾਈ ਤਾਰੂ ਸਿੰਘ ਜੀ ਦਾ ਗੋਤ ਵੀ ਸੰਧੂ ਸੀ

  • @punjab3878
    @punjab3878 4 місяці тому

    ਸਰਦਾਰ ਗੁਰਜੀਤ ਸਿੰਘ ਸੰਧੂ

  • @RajdeepKaur-wi2ui
    @RajdeepKaur-wi2ui 3 місяці тому +1

    ਪਿੰਡ ਬੰਬ ਸਮਰਾਲਾ

  • @GurnamSingh-hc6hx
    @GurnamSingh-hc6hx 4 місяці тому

    Good

  • @gill_girl_pb_0292
    @gill_girl_pb_0292 4 місяці тому +2

    Gilla bare vi daso

  • @charanjeetsandhu1669
    @charanjeetsandhu1669 4 місяці тому

    ❤❤❤❤❤❤

  • @kashmirsinghsandhu504
    @kashmirsinghsandhu504 4 місяці тому

    Duniya sandhu Gurdaspur

  • @user-xj5ll4lh6w
    @user-xj5ll4lh6w 4 місяці тому +1

    Sandhu pind bharana teh zira

  • @armansandhu6504
    @armansandhu6504 4 місяці тому

    ਸੋਹਲ ਗੋਤ ਬਾਰੇ ਵੀ ਜਾਣਕਾਰੀ ਦਿਉ

  • @hukamsandhu9646
    @hukamsandhu9646 3 місяці тому

    Lahore jia bagga pind

  • @mayaramsingh9157
    @mayaramsingh9157 4 місяці тому

    Near Ambala lakh our sahib ThRwa majri Lohri Bhanokheri gobind Garg. Karnal Gagsina and Hissar Koth in haryana.

    • @ajaibsingh3706
      @ajaibsingh3706 4 місяці тому

      22 ,lohri nahi,oh pind mohri hai, lakhnour sahib guru gobind singh ji de nanake hn

  • @harpreetsandhu8333
    @harpreetsandhu8333 3 місяці тому

    Me sandhu

  • @navjotbhullar9639
    @navjotbhullar9639 4 місяці тому

    Bhullar bare v video pao ji

  • @vasakhasingh1957
    @vasakhasingh1957 4 місяці тому +1

    Kot khalsa amritsar mere nanke v sandhu han

  • @SandhuSaab-dh5bn
    @SandhuSaab-dh5bn 4 місяці тому

    ਪਿੰਡ ਆਸਲ ਊਤਾੜ ਸੰਧੂ ਗੋਦ ਹੈ ਅਤੇ ਬਾਬਾ ਕਾਲਾ ਮਹਿਰ ਜੀ ਦਾਂ ਗੁਰਦਵਾਰਾ ਹੈ । ਅਤੈ ਸੰਧੂ ਅੰਧੀ ਅੰਖ ਖੁਲੀ ਸੋਦੈ ਹਨ

  • @BalwinderSingh-rj3dp
    @BalwinderSingh-rj3dp 4 місяці тому

    Sandhu manuke ludhiana

  • @sukhsandhu511
    @sukhsandhu511 4 місяці тому

    ਪਿੰਡ rode jetlag moga

  • @Dilbag-sf6we
    @Dilbag-sf6we 4 місяці тому

    Sada pind khasa bhakna area sandhu jattan de nirol pind in amritsar

  • @sukhwindersingh-5301
    @sukhwindersingh-5301 3 місяці тому

    Mai ravidasia Sikh han ,mere mame sandhu aa

  • @akshbrar1074
    @akshbrar1074 4 місяці тому

    ਬਿਨਾ ਤਿਆਰੀ ਦੇ ਅਧੂਰੀ ਜਾਣਕਾਰੀ ਦੇ ਕੇ ਤੁਰਦਾ ਬਣਿਆਂ ਬੁਲਾਰਾ ਬਾਬਾ ਦੀਪ ਸਿੰਘ ਜੀ ਦੀ ਗੱਲ ਨੀ ਕੀਤੀ ਤੇ ਨਾ ਪ੍ਰਸਿੱਧ ਗਾਇਕ ਦੀਦਾਰ ਸੰਧੂ ਦੀ ਹੋਰ ਵੀ ਬਹੁਤ ਸੰਧੂ ਹੋਣਗੇ ਜਿਹਨਾ ਨੇ ਨਾ ਕੁਮਾਇਆ ਹੋਊ ਉਹਨਾ ਦੀ ਖੋਜ ਕਰਕੇ ਗਲ ਕਰਨੀ ਚਾਹੀਦੀ ਸੀ

  • @RajinderSingh-zn3on
    @RajinderSingh-zn3on 4 місяці тому

    Mana Singh wala frz

  • @sandhulakha6255
    @sandhulakha6255 4 місяці тому

    Kohar wala v sandhu da pind hai 90% jatt sandhu aa kotkapura city de naal

  • @VISHALSINGH-nt3oe
    @VISHALSINGH-nt3oe 3 місяці тому

    Mirankot kalan

  • @user-of8xr3kv5z
    @user-of8xr3kv5z 4 місяці тому

    ਨਾਰਲੀ ਤਰਨਤਾਰਨ

  • @rajindersandhu9126
    @rajindersandhu9126 4 місяці тому

    ਪਿੰਡ ਰੁਪੱਈਆ ਵਾਲਾ

  • @shivsachdeva97
    @shivsachdeva97 4 місяці тому

    Sandhu sanewal vich v hun

  • @Sukhjatt-kx8pn
    @Sukhjatt-kx8pn 4 місяці тому

    Samraow ghot ware ve jankari deo ji

  • @singhbroadcastproduction6407
    @singhbroadcastproduction6407 4 місяці тому

    Chandigarh Muktsar

  • @pritpalsingh1076
    @pritpalsingh1076 4 місяці тому

    Shaheed Bhagat Singh Sandhu ne

  • @majorsingh8777
    @majorsingh8777 4 місяці тому +1

    Dada data sandhu hai Pind dhanas

  • @AVTARSINGH-il7gn
    @AVTARSINGH-il7gn 4 місяці тому +2

    CHAMBA KALAN

  • @GurdeepSingh-tw5bo
    @GurdeepSingh-tw5bo 4 місяці тому

    Ramgarh sandhuan tehsil lehra district sangrur sandhuan da pind a

  • @myaccounts3058
    @myaccounts3058 4 місяці тому

    Sandhu got de pind hn nangal babrpur nauhra di mlerkotla ji

  • @SandhujagreetSandhu-ms7bz
    @SandhujagreetSandhu-ms7bz 4 місяці тому

    Ramgarh sandhuan dist Sangrur

  • @paramjeetsingh5544
    @paramjeetsingh5544 4 місяці тому +1

    Vadhi makkhi patti tehseel

  • @angrezsandhu5238
    @angrezsandhu5238 4 місяці тому

    ਚੰਡੀਗੜ੍ਹ ਵਿਚ ਧਨਾਸ ਪਿੰਡ ਸੰਧੂਆਂ ਕਾ

  • @user-gi2vm9po3u
    @user-gi2vm9po3u 4 місяці тому

    Sada.pind.dohk.v.sandhuan.da.pind.hai

  • @GurdeepsinghtibbaSandhu
    @GurdeepsinghtibbaSandhu 4 місяці тому

    Tibba Sangrur

  • @bhupindersingh2648
    @bhupindersingh2648 4 місяці тому

    What a waste of time for the Sikh community that does not and should not believe in caste system.

  • @user-wl9eb2ib2b
    @user-wl9eb2ib2b 4 місяці тому

    Talwandi malik samana Patiala Sandhu sara han

  • @paramjeetsingh9335
    @paramjeetsingh9335 4 місяці тому

    Sandhu (gadarpur -udham singh nagar.) uttrakhand.

  • @maansikumari-gg6nz
    @maansikumari-gg6nz Місяць тому

    Batala

  • @sukhwindersingh-5301
    @sukhwindersingh-5301 3 місяці тому

    Tusi sare jatt ho ,Sikh koi ni thode cho

  • @satishurdu9818
    @satishurdu9818 4 місяці тому

    Shaheed Baba Deep Singh mazhbi sikh bhayicharay chon si, jatt sikh bhayicharay chon nahi si. J kaho tan Baba deep singh ji thay khandan baray detail vi das sakda han.

    • @Kreatorisbackyt
      @Kreatorisbackyt 4 місяці тому

      Baba deep Singh Pahuwind de Jamidar kisan Sandhu Jatt de larke Sann na ke Majbi
      Choode kheti nahi karde
      Choodeya nu navi aadat aa Jattan de got arts shaheed chori karan di Ajj kall

  • @KulwantSingh-wc8qc
    @KulwantSingh-wc8qc 4 місяці тому +1

    Ànhàd Singh sandhu waehguru waehguru waehguru waehguru ji ka Khalsa waheguru ji fatha

  • @gurkiratsingh1408
    @gurkiratsingh1408 4 місяці тому

    Jawla Singh Sandhu padhna

  • @meregeettemain2058
    @meregeettemain2058 4 місяці тому

    Mhaaan panj aaaab de mhaaan loko khoj krya kro *SIKH* da pishokad te SIKH di hondh di gal krya kro ...na k jaat got d ........j Guru Granth Sahib de updesh vdh dha fulda vekhna chaahunde ho te .......

  • @sukhwindersingh-5301
    @sukhwindersingh-5301 3 місяці тому

    Sikh aethais phadho pehla fir kurbania dekho kis jat Diya ne ziada

  • @user-kl2tk5sq1g
    @user-kl2tk5sq1g 4 місяці тому +1

    Jooth

  • @HukamSingh-re3cq
    @HukamSingh-re3cq 4 місяці тому

    Sandhu Jatt ta Harijan Sandhu ikko kulla vicho na ehna di Taraki Tamur Lang wala suru hoi, Isha toe pehla ,ehna da Haal Sudhara vich vi bhut mara c,Main Taraji da Karan, ehna di Mushlim Dharam vich bhut jiada conversion da hona,ta Mughala da ehna nu own karna.,Sikhism vich Bala naam da koi sakhsh hoi hi nai ,jiada taur ta jatta nu gandi Adadat ha ka galat Sikh history parchar ka Anpna aap nu Sikhism da warish samjda na, Mata Bhag Kaur toe Bina hor koi jatt Sikh history vich nai hoia,eh ta Mughala wali wale Joe Mushlim convert pehla ho gai c,saggo sikha naal Larda Rahya na,jiwe ka Murtjakha Warraich ta Ajmad kha Chadda etc.

    • @paramjeetsingh5544
      @paramjeetsingh5544 4 місяці тому

      Chl jhuttha😅

    • @sakinderkaur846
      @sakinderkaur846 4 місяці тому +1

      Bs kro .sandhu Pakistan vich jaddi sardar c .punjab vich 150 acre tu le ke 200 tk jameen ayi ona d .jada Lahore diatrice vich c sandhu

  • @kalvindersingh-jv8dc
    @kalvindersingh-jv8dc 16 днів тому

    Karanpur Sri ganganagar dist vich bahout pind ha sandua de

  • @SatnamSingh-fu1fh
    @SatnamSingh-fu1fh 4 місяці тому +1

    Jooth