Day 18, Start cycle ride Morena to Ghawalior |

Поділитися
Вставка
  • Опубліковано 18 жов 2024

КОМЕНТАРІ • 76

  • @kulwinder4271
    @kulwinder4271 Рік тому +2

    💫💫✌️✌️🙏

  • @bathindadoordarshan2166
    @bathindadoordarshan2166 Рік тому +2

    👍👍👍👍👍

    • @Raavicyclist
      @Raavicyclist  Рік тому

      ਸਤਿ ਸ੍ਰੀ ਆਕਾਲ ਬਾਈ ਜੀ

  • @jaskaransingla7785
    @jaskaransingla7785 Рік тому +2

    Very good

  • @64gurjit
    @64gurjit Рік тому +1

    ਬੇਟਾ ਵਾਹੇਗਰੂ ਜੀ ਮੇਹਰ ਕਰੇ ਵਾਹੇਗਰੂ ਜੀ ਜੋ ਕਰਦੇ ਨੇ ਚੰਗਾ ਕਰਦੇ ਨੇ

  • @AjaySharma-oe7rg
    @AjaySharma-oe7rg Рік тому +1

    🕉🙏🏻👍💯👍🇮🇳🇮🇳🇮🇳

  • @chamkaurkehal8296
    @chamkaurkehal8296 Рік тому +2

    Very good beta proud of you

  • @MANJITSingh-wh2fd
    @MANJITSingh-wh2fd Рік тому +2

    Waheguru ji

  • @gillsaab7386
    @gillsaab7386 Рік тому +2

    Good ⛳️⛳️⛳️

  • @mandeeppadda8248
    @mandeeppadda8248 Рік тому +1

    ਬਹੁਤ ਵਧੀਆ ਪੁੱਤਰ ਜੀ

  • @vcomrade3780
    @vcomrade3780 Рік тому +1

    🙏🏻❤️🙌🏻🚴‍♀️

  • @DilbagSingh-db6zp
    @DilbagSingh-db6zp Рік тому +1

    ਵਾਕਿਆ ਹੀ ਬਹੁਤ ਬਰੇਵ ਆ ਰਾਵੀ ਪੁੱਤ

  • @pindasingh4281
    @pindasingh4281 Рік тому +1

    ਧੀ ਰਾਣੀ ਚੜਦੀਕਲਾ ਵਿੱਚ ਰਹੋ

  • @TejinderSingh-lu2dq
    @TejinderSingh-lu2dq Рік тому +1

    ਰਾਵੀ ਪੁੱਤਰ ਦੀ ਅਵਾਜ ਬਹੁਤ ਪਿਆਰੀ ਆ ਜੁਉਦੀ ਵਸਦੀ ਰੈ ਲਾਡੋ ਧੀ ਰਾਣੀ ਵਾਹਿਗੁਰੂ ਯਾਤਰਾ ਸਫਲ ਕਰਨ

  • @ranjeetsinghsingh9248
    @ranjeetsinghsingh9248 Рік тому +1

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਖੁਸ ਰਹੋ

  • @reshamchahal4992
    @reshamchahal4992 Рік тому +8

    ਸਾਨੂੰ ਮਾਣ ਪੰਜਾਬੀ ਹੋਣ ਦਾ ਰਾਵੀ ਪੁੱਤ ਦੀ ਧੰਨੋ ਪੈਂਚਰ ਹੋ ਗਈ ਹੈ ਕੋਈ ਗੱਲ ਨਹੀਂ ਪੁੱਤਰ ਜੀ ਮਾਲਕ ਮੇਹਰ ਕਰਨਗੇ

  • @78folowar
    @78folowar Рік тому +2

    Varry good👍👍 beitta

  • @kuldeepsinghlahoria5268
    @kuldeepsinghlahoria5268 Рік тому +1

    ਬੋਹਤ ਸੋਹਣਾ ਧੀਏ..ਵਾਹਿਗੁਰੂ ਜੀ ਮਿਹਰ ਕਰਨ

  • @rachhpalsinghbajwaawan6166
    @rachhpalsinghbajwaawan6166 Рік тому +1

    ਸਤਿ ਸ੍ਰੀ ਅਕਾਲ ਜੀ ਬਾਬਾ ਨਾਨਕ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @ParamjitSingh-yd1fm
    @ParamjitSingh-yd1fm Рік тому +1

    nice

  • @pindasingh4281
    @pindasingh4281 Рік тому +1

    ਬਹੁਤ ਬਹੁਤ ਧੰਨਵਾਦ ਜੀ

  • @ajaychoudhary7676
    @ajaychoudhary7676 Рік тому +1

    Excellent 👍

  • @GoraSingh-lu4vb
    @GoraSingh-lu4vb Рік тому +1

    Good job put ji

  • @jasvirsingh8095
    @jasvirsingh8095 Рік тому +1

    ਚੜਦੀ ਕਲਾ ਚ ਰਹੋ ਪੁੱਤ।

  • @kukubrar6555
    @kukubrar6555 Рік тому +1

    God bless you betta

  • @pawandeep11786
    @pawandeep11786 Рік тому +1

    Keep going and enjoying the journey

  • @satmansingh2231
    @satmansingh2231 Рік тому +1

    Nice 👍

  • @sukhmanjotdhaliwal2945
    @sukhmanjotdhaliwal2945 Рік тому +1

    ਸਤਿ ਸ੍ਰੀ ਆਕਾਲ ਜੀ 🙏
    God bless you

  • @kuldeepsinghlahoria5268
    @kuldeepsinghlahoria5268 Рік тому +1

    ਸਤਿ ਸ੍ਰੀ ਅਕਾਲ ਪੁੱਤਰ ਜੀ

  • @ranjotsingh2947
    @ranjotsingh2947 Рік тому +1

    ਰਵੀ ਪੁੱਤ ਕੀ ਹਾਲ ਤੇਰਾ।।ਵਾਹਿਗੁਰੂ ਮੇਹਰ ਭਰਿਆ ਹੱਥ ਰਖਣਾ ਰਵੀ ਪੁੱਤ ਤੇ

  • @laddisidhu3041
    @laddisidhu3041 Рік тому +1

    Jeonde vasde rho beta g

  • @physiotherapyinchandigarh6956
    @physiotherapyinchandigarh6956 Рік тому +1

    You're the best.... Keep Going li'l champ!!!!

  • @Singh-ed4os
    @Singh-ed4os Рік тому +1

    Waheguru ji 🙏

  • @KAURBAL1
    @KAURBAL1 Рік тому +1

    Very nice ji

  • @sachdevahsp
    @sachdevahsp Рік тому +1

    Great going.
    Best wishes

  • @MannuSingh-hv1wc
    @MannuSingh-hv1wc Рік тому +2

    Bahut pyari dhee rani Waheguru Chardi Kala bich rakhe

  • @kinder_gill
    @kinder_gill Рік тому +1

    God bless you ravi ❤️

  • @nlrmalsingh1452
    @nlrmalsingh1452 Рік тому +3

    Nice bro

  • @suchasinghdh1999
    @suchasinghdh1999 Рік тому +4

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਮੇਹਰ ਕਰੇ

  • @a.b3759
    @a.b3759 Рік тому +2

    Sab chardikala che ne te aap dono ve chardikala raho and keep it up raavi puttu

  • @davindersingh5142
    @davindersingh5142 Рік тому +3

    ਜਿਉਂਦਾ ਰਹਿ ਰਾਵੀ ਪੁੱਤਰ ਵਾਹਿਗੁਰੂ ਜੀ ਤੈਨੂੰ ਤੇ ਤੁਹਾਡੇ ਪਰਵਾਰ ਨੂੰ ਚੜਦੀਕਲਾ ਚ ਰੱਖਣ 🙏🙏

  • @Pgrewak
    @Pgrewak Рік тому +1

    Raavi doing great. Sending you lots of love
    Solute to Raavi and her Papa
    Paramjit Kaur Grewal

  • @gurudayalsingh5866
    @gurudayalsingh5866 Рік тому +1

    sat shri akal veer ji

  • @GursewakSingh-pw1ct
    @GursewakSingh-pw1ct Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਜੀ

  • @jatinderbhullar3575
    @jatinderbhullar3575 Рік тому

    Baba ji Khush rkhn veere nu nd Ravi nu ❤️❤️

  • @saanvi__chahal1552
    @saanvi__chahal1552 Рік тому

    Ssa vir ji

  • @bittitalwandisabo5343
    @bittitalwandisabo5343 Рік тому

    ਸਫ਼ਰ ਦੌਰਾਨ ਨਿੱਕੀਆਂ ਮੋਟੀਆਂ ਦਿੱਕਤਾਂ ਆਮ ਗੱਲ ਹੈ ਬਾਈ ਜੀ
    ਵਾਹਿਗੁਰੂ ਜੀ ਜੋ ਵੀ ਕਰਦੇ ਨੇ ਚੰਗੇ ਲਈ ਹੀ ਕਰਦੇ ਨੇ ਰਾਵੀ ਬੇਟਾ
    ਤੁਹਾਡੇ ਮੰਮੀ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੋ ਘਰ ਬੈਠੇ ਵੀ ਇਸ ਸਫ਼ਰ ਦੌਰਾਨ ਤੁਹਾਡੀ ਮਦਦ ਕਰ ਰਹੇ ਨੇ
    ਜਿਉਂਦੇ ਵੱਸਦੇ ਰਹੋ🙏🙏

  • @amriksinghthind6412
    @amriksinghthind6412 Рік тому +2

    Good morning

  • @manpreetrandhawa9386
    @manpreetrandhawa9386 Рік тому +2

    ਬਾਈ ਜੀ ਸਤਿ ਸ੍ਰੀ ਆਕਾਲ ਜੀ ਪਾਤੜਾਂ ਤੋਂ

    • @Raavicyclist
      @Raavicyclist  Рік тому

      ਸਤਿ ਸ੍ਰੀ ਆਕਾਲ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਬਹੁਤ ਪਿਆਰ ਦਿੱਤਾ ਤੁਸੀ

  • @yodhafilms
    @yodhafilms Рік тому +2

    Dhanwad veer tuhada darshan karvaye tuci Gurughar de

  • @janjusunny4884
    @janjusunny4884 Рік тому +1

    Love from Bahrain 🇧🇭 Waheguru kirpa rakhe

    • @Raavicyclist
      @Raavicyclist  Рік тому

      ਸਤਿ ਸ੍ਰੀ ਆਕਾਲ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਜੀ

  • @dharwindersingh87
    @dharwindersingh87 Рік тому +2

    ਵਾਹਿਗੁਰੂ ਜੀ ਮੇਰੀ ਰਾਵੀ ਤੇ ਮਹਿਰ ਭਰਿਆ ਹੱਥ ਰਖਣਾ ,ਵੀਰ ਜੀ ਤੁਸੀਂ ਵੀ ਠੀਕ ਹੋ,,🙏🙏😘😘♥️♥️♥️♥️♥️♥️♥️♥️♥️♥️♥️♥️♥️♥️

  • @kanwarnaunihalsinghaulakh6895
    @kanwarnaunihalsinghaulakh6895 Рік тому +3

    good morning ਵੀਰ ਜੀ ਤੁਸੀਂ ਸਾਈਕਲ ਹਾਈਵੇ ਤੇ ਹੀ ਚਲਾਇਆ ਕਰੋ ਮੁਰੈਨਾ ਦੇ ਸਾਰੇ ਇਲਾਕੇ ਚ ਪਹਾੜੀ ਕਿੱਕਰਾਂ ਬਹੁਤ ਹਨ ਲਿੰਕ ਰੋਡ ਸੇਫ ਨਹੀ ਹੈ ਬਾਕੀ ਵੀਰ ਜੀ ਤੁਸੀਂ ਕਿਹੜੀ ਜੌਬ ਕਰਦੇ ਹੋ ਦੱਸਿਓ ਰਾਵੀ ਕੌਰ ਨੂੰ ਪਿਆਰ ਰੱਬ ਮਿਹਰ ਕਰੇ ਯਾਤਰਾ ਸਫਲ ਹੋਵੇ

    • @Adventurewithangels2014
      @Adventurewithangels2014 Рік тому

      Bai g raavi dey papa Punjab police ch ne

    • @Raavicyclist
      @Raavicyclist  Рік тому

      ਸਤਿ ਸ੍ਰੀ ਆਕਾਲ ਬਾਈ ਜੀ। ਠੀਕ ਕਿਹਾ ਤੁਸੀ ਕਾਫੀ ਕਿਕਰਾ ਨੇ ਰਸਤੇ ਚ ਲਿੰਕ ਰੋਡ ਤੇ

  • @RakeshKumar-jo2mq
    @RakeshKumar-jo2mq Рік тому +2

    Good morning beta ji 🙏🙏 God bless you beta ji 🙏🙏

  • @gurindersingh3073
    @gurindersingh3073 Рік тому +1

    ਪੁੱਤਰ ਦਾ ਸਾਈਕਲ ਪੈਂਚਰ ਹੋ ਗਿਆ ਕੋਈ ਨਾ ਹਿੰਮਤ ਨਹੀਂ ਹਾਰਨੀ

  • @saanjh194
    @saanjh194 Рік тому +2

    ਜਦੋਂ ਵੀ ਕੋਈ ਚੀਜ਼ ਸਰ ਕਰਨੀ ਹੁੰਦੀ ਹੈ ,ਧੋੜੀ ਔਕੜ ਮੁਸੀਬਤ ਜਰੂਰ ਆਉਂਦੀ ਹੈ , ਰਾਵੀ ਪੁੱਤਰ,ਉਹ ਵੀ ਹਿੱਸਾ ਨੇ ਤੁਹਾਡੇ ਸਫ਼ਰ ਦਾ,ਬਹੁਤ ਪਿਆਰ ਦੁਵਾਵਾਂ🎉

  • @pjsriyat
    @pjsriyat Рік тому +1

    why dislikes?

  • @keepadandiwal
    @keepadandiwal Рік тому +1

    Veer gudian nu age rakhea kro....

  • @clubrecords5945
    @clubrecords5945 Рік тому +1

    ਬਾਈ ਜੀ ਨਮਸਕਾਰ ਜੀ ਸਮਾਣਾ ਤੋ

  • @gurjitsingh6989
    @gurjitsingh6989 Рік тому +1

    🙏.. ih v safar da hissa e ne bai g. xtra parts kol rkho bai g

  • @labhkhehra6801
    @labhkhehra6801 Рік тому +1

    ਸਿਮਰ ਵੀਰ ਜੀ ਇਧਰ ਪਹਾੜੀ ਕਿੱਕਰਾ ਦੇ ਕੰਢੇ ਬਹੁਤ ਜਿ਼ਆਦਾ ਹਨ ਇਸ ਕਰਕੇ ਵੀਰ ਜੀ ਹਾਈਵੇਅ 'ਤੇ ਦੋ ਚਾਰ ਕਿਲੋਮੀਟਰ ਜਿਆਦਾ ਕੀਤਾ ਠੀਕ ਰਹਿੰਦਾ। ਲਿੰਕ ਰੋਡ 'ਤੇ ਬਹੁਤ ਕੰਢੇ ਹੁੰਦੇ ਹਨ। ਇੱਕ ਜੋ ਵੀਡਿਓ ਪਾਉਂਦੇ ਹੋ ਉਸ ਵਿੱਚ ਡੇਟ ਤੇ ਦਿਨ ਜਰੂਰ ਦੱਸ ਦਿਆ ਕਰੋ। ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ।

    • @Raavicyclist
      @Raavicyclist  Рік тому

      ਸਤਿ ਸ੍ਰੀ ਆਕਾਲ ਬਾਈ ਜੀ ਹੁਣ ਦੁਬਾਰਾ ਅਸੀਂ ਜੌ ਨਹੀਂ ਬੋਲ ਸਕੇ ਓਹ ਬੋਲਿਆ ਕਰਨਗੇ ਬਾਈ ਜੀ

  • @gurvindersinghmann6304
    @gurvindersinghmann6304 Рік тому +3

    We love ur videos and so so proud of Raavi… love watching u ppl… ik request aaa… Jado v kush khaane ho tusi.. on road… try to not trash the wrappers on road… Kall vaali video vich tusi 2 kudiaa nu chocolate ditaa c… ohda rapper tusi othe e bridge te trash krta c.. its bad and u shd take care of it.. ehe galat msg dindaa bachaa nu.. u should b aware to collect your own trash and throw it in any dustbin nearby… Ajj v tusi apne cycle di tube road side trash kiti aaa.. Aidaa naaa kro… b responsible of ur belongings and dustbin vich e trash kro… Thanks… lots of love to Raavi… so proud of her.. blessings…

    • @Raavicyclist
      @Raavicyclist  Рік тому +3

      ਸਤਿ ਸ੍ਰੀ ਆਕਾਲ ਬਾਈ ਜੀ । ਹੋਰ ਕਿਦਾ ਸੱਭ ਚੜਦੀਕਲਾ। ਬਾਈ ਉਹ ਚਾਕਲੇਟ ਹਵਾ ਕਰਕੇ ਹੋਇਆ ਸੀ। ਉਸਦਾ ਉਪਰਲਾ ਕਾਗਜ ਹਾਲੇ ਵੀ ਮੇਰੇ ਬੈਗ ਵਿਚ ਪਿਆ। ਅਤੇ ਉਹ ਸਾਇਕਲ ਟਿਊਬ ਮੈ ਸੁੱਟੀ ਸੀ ਪਰ ਮੈਂ ਉਹ ਬਚਿਆ ਨੂੰ ਦਿੱਤੀ ਸੀ। ਮੇਰਾ ਵੀਡਿਉ ਚ ਕਹਿੰਦਾ ਮਤਲਬ ਇਹ ਸੀ ਕਿ ਉਹ ਟਿਊਬ ਹੁਣ ਵਰਤਣ ਜੋਗ ਨਹੀਂ ਸੀ। ਬਾਕੀ ਬਾਈ ਦੱਸਦੇ ਰਿਹਾ ਕਰੋ । ਗਲਤੀਆ ਦਾ ਪਤਾ ਨਹੀਂ ਲਗਦਾ ਕਿਤੇ ਹੋ ਜਾਂਦੀਆਂ ਨੇ।

  • @pritpalgill3997
    @pritpalgill3997 Рік тому

    Veer ji shivpuri kedi jgha ho asi milna tuhanu

  • @gurudayalsingh5866
    @gurudayalsingh5866 Рік тому +1

    aaj lat ho gya tuc

    • @Raavicyclist
      @Raavicyclist  Рік тому

      Bhai network problem hundi us krke late ho jande ha

  • @rajindersingh2539
    @rajindersingh2539 Рік тому +1

    Very good