ਦਲਿਤ ਬੱਚੇ ਨੇ 35 ਕਿੱਲਿਆਂ ਦੇ ਮਾਲਕ ਜੱਟ ਦੇ ਖੇਤੋਂ ਅਮਰੂਦ ਤੋੜਿਆ ਤਾਂ ਜੱਟ ਨੇ ਸੜਕ ਤੇ ਘ ੜੀਸ ਘੜੀ ਸ ਕੁੱ ਟਿ ਆ...

Поділитися
Вставка
  • Опубліковано 9 вер 2024
  • ਦਲਿਤ ਬੱਚੇ ਨੇ 35 ਕਿੱਲਿਆਂ ਦੇ ਮਾਲਕ ਜੱਟ ਦੇ ਖੇਤੋਂ ਅਮਰੂਦ ਤੋੜਿਆ ਤਾਂ ਜੱਟ ਨੇ ਸੜਕ ਤੇ ਘ ੜੀਸ ਘੜੀ ਸ ਕੁੱ ਟਿ ਆ,
    ਢਿੱਡ ਵਿੱਚ ਮਾ ਰੀਆਂ ਲੱ ਤਾਂ,ਕੱਢੀਆਂ ਜਾਤ ਨੂੰ ਲੈਕੇ ਗਾ ਲ੍ਹਾਂ।
    ਜਲਦ ਗ੍ਰਿ ਫਤਾਰੀ ਕੀਤੀ ਜਾਵੇਗੀ - SHO
    #punjab #farmer #guava #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 254

  • @RandhirSingh-zq2qs
    @RandhirSingh-zq2qs Місяць тому +56

    ਇਹੋ ਜਿਹੇ ਬੰਦਿਆਂ ਤੇ ਪਰਚਾ ਹੋਣਾ ਚਾਹੀਦਾ ਯਾਰ ਸਾਰੇ ਕਿਸਾਨਾਂ ਨੂੰ ਬਦਨਾਮ ਕਰਦੇ ਹਨ ਇਹੋ ਜਿਹੇ ਲੋਕ।

    • @fatehsingh5898
      @fatehsingh5898 Місяць тому

      Jeker Teri ktaye ho jo ta boli chuth bol rhe ne kisaana nu badnam kar rehe ne per ade lok kisan nhi hen

    • @fatehsingh5898
      @fatehsingh5898 Місяць тому

      Percha hona chahida

  • @lakhwindersingh2164
    @lakhwindersingh2164 Місяць тому +54

    ਬੱਚੇ ਨੂੰ ਕੁੱਟਣਾ ਬਹੁਤ ਗ਼ਲਤ ਅਲਾਬਾ ਵੀ ਦਿੱਤਾ ਜਾ ਸਕਦਾ ਸੀ ਬੱਚੇ ਨੂੰ ਐਨਾ ਨੀ ਪਤਾ ਹੁੰਦਾ ਕੁੱਟਣਾ ਬਹੁਤ ਗ਼ਲਤ ਹੈ

  • @kiranpalkaur9565
    @kiranpalkaur9565 Місяць тому +87

    ਕਾਰਵਾਈ ਕਰਾਉ ਜਲਾਦਾ ਤੇ ਗਰੀਬ ਦੀ ਹਾ ਮਾੜੀ ਹੁੰਦੀ ਆ

    • @amrindersandhu1613
      @amrindersandhu1613 Місяць тому +8

      ਜਿਹੜਾ ਕਿਸੇ ਦੇ ਖੇਤ ਵਿੱਚ ਵੜਦਾ ਬਿਨਾਂ ਪੁੱਛੇ ਉਸ ਤੇ ਵੀ ਚੋਰੀ ਦਾ ਪਰਚਾ ਹੋਣਾ ਚਾਹੀਦਾ ਅਗਲੇ ਨੇ ਅਮਰੂਦ ਆਪਣੇ ਲਈ ਲਾਏ ਨੇ ਲੋਕਾਂ ਲਈ ਨੀ ਬਾਕੀ ਤੁਸੀਂ ਗਰੀਬ ਦੇ ਬੱਚਿਆਂ ਨੂੰ ਕਿੰਨੇਂ ਕ ਫਰੂਟ ਖਵਾਉਣੇ ਓ

    • @NirmalSingh-bz3si
      @NirmalSingh-bz3si Місяць тому

      ਥੋਡੀਆਂ ਤਾਂ ਜਮੀਨਾਂ ਹੀ ਖੋਹਣੀਆਂ ਚਾਹੀਦੀਆ ਨੇ ਕਮੀਨੇਓ,ਕੀ ਹੋ ਗਿਆ ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਥੋਨੂੰ ਦੇ ਦਿਤੀਆ ਕੋਈ ਦਿਨ ਅਜਿਹਾ ਆ ਜਾਣਾ ਜਦੋਂ ਥੋਡੇ ਕੋਲੇ ਜਮੀਨਾ ਨਹੀ ਹੋਣੀਆਂ ਇਹ ਧਰਤੀ ਸਾਰਿਆਂ ਵਿਚ ਵੰਡੀ ਜਾਣੀ ਆ ,,ਭੲੲਈਆ ਦੇ ਸਹੁਰੇਓ,,​@@amrindersandhu1613

    • @user-zs6hz5gz4l
      @user-zs6hz5gz4l Місяць тому +4

      Salyo tusi fir langer lga ke duniya nu ki dihka chaudy o

    • @gharg2309
      @gharg2309 Місяць тому +8

      ਪੱਤਰਕਾਰ ਵੀਰ ਜੀ ਤੁਸੀਂ ਕਮੀਨੇ ਜਿੰਮੀਦਾਰ ਨਾਲ ਭੀ ਗੱਲ ਕਰੋ, ਜਿਹੜਾ 40 ਕਿੱਲਿਆਂ ਦਾ ਮਾਲਕ ਹੋਣ ਦੇ ਬਾਵਜੂਦ ਵੀ ਘਟੀਆ ਬਿਰਤੀ ਦਾ ਮਾਲਕ ਹੈ।

    • @khalsa3997
      @khalsa3997 Місяць тому +1

      ਗਰੀਬ ਦਿਹਾੜੀ ਆਉਂਦੇ ਨਹੀਂ ਕਿਸਾਨ ਦੇ ਨਾਂ ਇਹ ਖੇਤ ਵਿੱਚ ਕੱਦੂ ਤੋਰੀਆਂ ਸ਼ਡਣ ਨਾ ਫੱਲ

  • @thakarsingh6687
    @thakarsingh6687 Місяць тому +93

    ਕੰਜਰਾ ਇਕ ਮਰੂਦ ਈ ਤੋੜੀਆ ਸੀ ਬੱਚਾ ਤੇਰਾ ਵੀ ਹੋ ਸਕਦਾ

    • @amrindersandhu1613
      @amrindersandhu1613 Місяць тому +10

      ਤੇਰੇ ਘਰੇ ਵੜਨ ਕਿਸੇ ਦੇ ਜਵਾਕ ਹਰ ਰੋਜ਼ ਕਿੰਨੇ ਕ ਦਿਨ ਦੇਖੇਂਗਾ ਤੂੰ

    • @HarwinderSingh-wp4su
      @HarwinderSingh-wp4su Місяць тому

      ​bache nu marna nai c bhaji j tere bache nu koi kutte fer tainu kinna dukh hauga

    • @amriksingh9252
      @amriksingh9252 Місяць тому +9

      ​@@amrindersandhu1613ਓਹ ਟੈਂਪੂ ਓਹ ਲੋੜੂ ਓਹ ਗਾਂਡੂ ਬੰਦੇ ਇੱਕ ਵਾਰ ਘਰੇ ਸਕਾਇਤ ਕਰਨੀ ਚਾਹੀਦੀ ਸੀ ਬੱਚੇ ਦੇ ਮਾਂ ਬਾਪ ਕੋਲ ਜਾ ਕੇ ਕਹਿੰਦਾ ਕਿ ਬੱਚੇ ਨੂੰ ਸਮਝਾਓ ਸਾਡੇ ਖੇਤ ਨਾ ਆਉਣ ਆਹ ਕੁੱਟਮਾਰ ਕਰਕੇ ਕੀ ਸਾਬਤ ਕਰਨਾ ਚਾਹੁੰਦਾ ਸੀ ਭੈਣ ਚੋਦੋ ਕੁੱਝ ਦੱਲਿਆਂ ਕਰਕੇ ਸਾਰੇ ਜੱਟ ਜਿੰਮੀਦਾਰਾ ਨੂੰ ਸ਼ਰਮਸ਼ਾਰ ਹੋਣਾ ਪੈਂਦਾ ਲੋਕ ਗਾਲ਼ਾਂ ਕੱਢਦੇ ਆ ਵੀ ਅੰਨ ਦਾਤੇ ਦੀ ਕਰਤੂਤ ਦੇਖੋ

    • @amrindersandhu1613
      @amrindersandhu1613 Місяць тому +5

      @@amriksingh9252 ਉਹ ਲਿਬਰਾਂਡੂ ਤੈਨੂੰ ਕੀ ਪਤਾ ਅਗਲੇ ਨੇ ਕਿੰਨੀ ਕ ਵਾਰ ਰੋਕਿਆ ਹੋਵੇ ਤੇਰੇ ਵਰਗੇ ਇੱਕ ਪਾਸੇ ਦੀ ਗੱਲ ਸੁਣ ਕੇ ਭੌਂਕਣ ਲੱਗ ਜਾਂਦੇ ਨੇ ਜਿਵੇਂ ਉਸ ਚਾਹ ਵਾਲੀ ਕੁੜੀ ਦੇ ਹੱਕ ਵਿੱਚ ਭੌਂਕਣ ਲੱਗ ਪਏ ਸੀ ਜਿਹੜੀ ਕਹਿੰਦੀ ਸੀ ਮੇਰਾ ਪਿਓ ਨਸ਼ੇੜੀ ਐ ਉਹ ਝੂਠੀ ਨਿਕਲੀ ਕੇ ਨਹੀਂ ਨਿਕਲੀ ਇਸ ਬਕਵਾਸ ਕਰਨ ਤੋਂ ਪਹਿਲਾਂ ਦੂਜੇ ਪਾਸੇ ਦੀ ਗੱਲ ਵੀ ਸੁਣ ਲਿਆ ਕਰੋ ਬਾਕੀ ਤੇਰੇ ਵਰਗਿਆਂ ਦੀ ਸਪੋਰਟ ਨਾਲ ਕੱਲ ਨੂੰ ਚੋਰ ਵੀ ਕਿਸਾਨ ਤੇ ਪਰਚੇ ਕਰਾਇਆ ਕਰਨਗੇ ਵੀ ਮੈਂ ਤਾਂ ਸਿਰਫ ਵੱਡਣ ਗਿਆ ਸੀ ਜੱਟ ਨੇ ਮੇਰੀ ਜ਼ਾਤੀ ਨੂੰ ਗਾਲ ਕੱਢੀ ਐ

    • @amriksingh9252
      @amriksingh9252 Місяць тому +3

      @@amrindersandhu1613 ਓਹ ਟੈਂਪੂ ਓਹ ਲੋੜੂ ਮੈਂ ਵੀ ਕਿਸਾਨ ਹਾਂ ਸਾਡੇ ਵੀ ਬਹੁਤ ਰਮਦਾਸੀਆ ਮਜ਼ਹਬੀਆਂ ਦੀ ਬੁੜੀਆਂ ਕੱਖ਼ ਵੱਢਣ ਲਈ ਖੇਤ ਵਿੱਚ ਬੜ ਜਾਂਦੀਆਂ ਕਣਕ ਵਿੱਚ ਗੁੱਲੀ ਡੰਡਾ ਵੰਡਣ ਬੜ ਜਾਂਦੀਆਂ ਅਸੀਂ ਤਾਂ ਪਿਆਰ ਨਾਲ ਸਮਝਾ ਕੇ ਖੇਤ ਵਿੱਚੋਂ ਕੱਢ ਦਿੰਨੇ ਆ ਅਸੀਂ ਤਾਂ ਕਦੇ ਕਿਸੇ ਨੂੰ ਗਾਲ਼ਾਂ ਨਹੀਂ ਕੱਢਦੇ ਕੁੱਟ ਮਾਰ ਤਾਂ ਬਹੁਤ ਦੂਰ ਦੀ ਗੱਲ ਆ ਵਾਕੀ ਬੱਚੇ ਰੱਬ ਦਾ ਰੂਪ ਹੁੰਦੇ ਆ ਕੀ ਪਤਾ ਤੂੰ ਛੋਟਾ ਹੁੰਦਾ ਕੀ ਕੁੱਝ ਕਰਦਾ ਹੋਵੇ ਗਾ ਸਾਲਿਓ ਦੱਲਿਓ ਤੁਹਾਡੇ ਵਰਗਿਆਂ ਕਰਕੇ ਲੋਕ ਸਾਰੇ ਜੱਟਾਂ ਨੂੰ ਗਲਤ ਬੋਲਣ ਲੱਗ ਪੈਂਦੇ ਆ

  • @sarbjitleelan6344
    @sarbjitleelan6344 Місяць тому +36

    ਬੱਚੇ ਨੂੰ ਕੁੱਟਣਾ ਗਲਤ ਗੱਲ ਆ

  • @minote9433
    @minote9433 Місяць тому +33

    ਵੈਸੇ ਅਮਰੂਦ ਖਰਾਬ ਹੋ ਹੋ ਕੇ ਵੀ ਡਿੱਗਦੇ ਆ,
    ਇੱਧਰ ਅਮਰੂਦ ਆਪ ਤੋੜ ਕੇ ਵੰਡ ਦੇਈਦੇ ਆ

  • @KiranjeetKaur-yn8vu
    @KiranjeetKaur-yn8vu Місяць тому +29

    ਜਿਮੀਦਾਰ ਤੇ ਪਰਚਾ ਹੋਣਾ ਚਾਹੀਦਾ

  • @SatnamSingh-eu5qu
    @SatnamSingh-eu5qu Місяць тому +21

    ਰੱਬ ਇਹਨਾ ਧਨਾਟ ਦੇ ਬਚਿਆ ਨੂੰ ਮਗਤੇ ਬਣਾਊਗਾ ਇਹ ਰੋਟੀ ਦੀ ਬੁਰਕੀ ਤਰਸਣਗੇ 🙏❤️🙏👍

  • @munishsharma4293
    @munishsharma4293 Місяць тому +22

    ਕਿ ਫਾਇਦਾ ਏਨੀ ਜਮੀਨ ਦਾ ਇਕ ਬੱਚੇ ਨੇ ਅਮੁਰਦ ਹੀ ਲੀਤਾ ਸੀ ,ਬੱਚੇ ਤਾਂ ਰੱਬ ਦਾ ਰੂਪ ਸੀ ,

  • @sar_mangat9711
    @sar_mangat9711 Місяць тому +20

    ਕਿਸਾਨ ਮਜ਼ਦੂਰ ਕਹਿਣ ਵਾਲੇ ਆਪ ਕਾਰਵਾਈ ਕਰਵਾਉਣ।

  • @sukhdevsingh8756
    @sukhdevsingh8756 Місяць тому +21

    ਵੀਰ ਆਪਾ ਫਸਲ ਬੀਜਣ ਸਮੇ ਬੇਨਤੀ ਕਰ ਦੇ ਐ. ਮਾਲਕਾ ਰਾਹੀ ਪਾਧੀ ਦੇ ਗਰੀਬ ਗੁਰਬੇ ਦੇ ਪਸੂ ਦੇ ਜਨੌਰ ਦੇ ਭਾਗਾ ਦੇ ਸਾਰਿਆ ਦੇ ਕਰਮਾ ਨੂੰ ਦੇਵੀ ਰੱਬਾ 😢😢😢😢 ਇਉ ਨਾ ਕਰੋ ਵੀਰੋ

  • @jassdeep6245
    @jassdeep6245 Місяць тому +9

    ਉਦਾਂ ਜਟ ਕਿਹ ਦਿੰਦੇ ਨੇ ਸਾਡੇ ਨਾਲ ਧਰਨੀਆ ਤੇ ਚਲੋ ਪਰ ਇਨ੍ਹਾਂ ਦੇ ਦਿਲਾ ਚੋ ਜੱਟਵਾਦ ਨੀ ਜਾਂਦਾ ਹੁਣ ਘੜਮ ਚੋਧਰੀ ਕਿਥੇ ਗਏ

  • @jagwindersingh9660
    @jagwindersingh9660 Місяць тому +17

    ਜਲਾਦ ਨੂੰ ਵੱਧ ਤੌਂ ਵੱਧ ਸਜਾ ਮਿਲਣੀ ਚਾਹੀਦੀ ਹੈ

  • @happysarpanch2286
    @happysarpanch2286 Місяць тому +8

    ਸਾਡੀ ਮੋਟਰ ਤੇ ਚਾਰ ਪਿੰਡਾਂ ਦੇ ਬੱਚੇ ਮਰੂਦ ਤੇ ਅੰਬ ਖਾਂਦੇ ਨੇ ਧਰਨਾਟ ਕਾਹਦਾ ਹੋਇਆ ਏ ਤਾਂ ਨੰਗ ਹੋਇਆ

  • @user-cz6ie6hf2d
    @user-cz6ie6hf2d Місяць тому +18

    ਵੀਰ ਜੀ ਇਹ ਕਿਸੇ ਬਿਹਾਰੀ ਬਹੀਏ ਦੀ ਔਲਾਦ ਏ ਇਹ ਜ਼ਿਮੀਂਦਾਰ ਪੈਹਲਾਂ ਤਾਂ ਇਸ ਜ਼ਿਮੀਂਦਾਰ ਨੂ ਪਿੰਡ ਵਿਚ ਸੜਕ ਤੇ ਘੜਈਸਓ ਫੇਰ ਈਹਦਾ ਕਾਲਾ ਮੂੰਹ ਕਰੋ ਮੈਂ ਵੀ ਇਕ ਜਟ ਜ਼ਿਮੀਂਦਾਰ ਹੀ ਹੈ ਇਹ ਨਾ ਸੋਚਿਓ ਵੀ ਇਹ‌ ਕੋਈ ਐਸੀ ਏ ਕਮੇਂਟ ਕਰਨ ਵਾਲਾ ਬਚੇ ਤਾਂ ਰਬ ਦਾ ਰੂਪ ਹੁੰਦੇ ਹਨ

  • @ramcharan7448
    @ramcharan7448 Місяць тому +13

    ਇੱਕ ਅਮਰੂਦ ਤੋੜਨ ਨਾਲ ਉਸ ਦਾ ਬਾਗ ਉਜੜ ਗਿਆ ਸੀ
    ਲੱਖ ਦੀ ਲਾਹਣਤ ਉਸ ਕੰਜਰ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ
    ਲੱਗਦਾ ਬੱਚੇ ਦੇ ਪੇਟ ਵਿੱਚ ਕੋਈ ਡੂਨਗੀ
    ਸੱਟ ਵੱਜੀ ਹੋਣੀ ਬੱਚੇ ਦੇ ਸਾਰੇ ਟੈਸਟ ਕਰਵਾ ਲਿਓ ਜਲਦੀ ਰਾਜ਼ੀਨਾਮਾ ਨਾ ਕਰਿਓ

  • @THEGAGUTV
    @THEGAGUTV Місяць тому +10

    ਬੱਚੇ ਨੂੰ ਕੁੱਟਣਾ ਬਿਲਕੁਲ ਗਲਤ ਹੈ ਸਜਾ ਹੋਣੀ ਚਾਹੀਦੀ ਹੈ

  • @rajinderdeol7178
    @rajinderdeol7178 Місяць тому +40

    ਜਿਸ ਨੇ ਅਮਰੂਦ ਪਿੱਛੇ ਇਕ ਬੱਚੇ ਨੂੰ ਕੁਟਿਆ ਉਹ ਜੱਟ ਨਹੀ ਹੋ ਸਕਦਾ ਉਸ ਦੇ ਖੂਨ ਚ ਖੋਟ ਐ

    • @HarjeetSingh-sr9cf
      @HarjeetSingh-sr9cf Місяць тому +1

      बिल्कुल सही बात है जी

    • @rrr.r3333
      @rrr.r3333 Місяць тому +2

      💯 sach hai

  • @ArshBhullar5911
    @ArshBhullar5911 Місяць тому +5

    ਇਹ ਨੇ ਪੰਜਾਬ ਦੇ ਅੰਨ ਦਾਤੇ
    ਲੱਖ ਦੀ ਲਾਹਨਤ ਇਹੋ ਜਿਹੇ ਅੰਨ ਦਾਤਿਆ ਤੇ ।

  • @marriyacooking2397
    @marriyacooking2397 Місяць тому +5

    ਇਸ ਬੰਦੇ ਨੂੰ ਸਜ਼ਾ ਦਿੱਤੀ ਜਾਵੇ

  • @HarjinderBrar-on5kt
    @HarjinderBrar-on5kt Місяць тому +14

    ਹਰਾਮ ਦੀ ਸੱਟ ਜੱਟ ਨਹੀਂ

  • @HarjinderSingh-dk6pu
    @HarjinderSingh-dk6pu Місяць тому +4

    ਇਸ ਦੱਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਨਸਾਫ਼ ਬਾਈ ਜੀ ਕਿਸੇ ਨੇ ਨਹੀਂ ਦਵੋਣਾ ਇਹੋ ਜੇ ਜੱਟ ਦੀ ਆਪ ਹੀ ਬੁੱਡ ਪਾੜੋ

  • @Nishantsibgh
    @Nishantsibgh Місяць тому +4

    ਬਹੁਤ ਮਾੜੀ ਗੱਲ ਹੈ

  • @randeepkaur9068
    @randeepkaur9068 Місяць тому +5

    ਬਹੁਤ ਮਾੜਾ ਕੀਤਾ ਜੱਟ ਹੋਏ ਜਾ ਮਜਦੂਰ ਬੱਚੇ ਸਭ ਦੇ ਇਕੋ ਜਿਹੇ ਹੁੰਦੇ ਕਈ ਲੋਕ ਬੱਚਿਆਂ ਨੂੰ ਤਰਸਦੇ ਅਸੀ ਵੀ ਜੱਟ ਆ

  • @RanjitAulakh-kr7tx
    @RanjitAulakh-kr7tx Місяць тому +15

    Lahnet 35।40 kila de 😭😭😭😭

  • @makhansingh3002
    @makhansingh3002 Місяць тому +13

    ਬਹੁਤ ਮੰਦਭਾਗੀ ਘਟਨਾ ਇਸ ਨਾਲ ਕਿਸਾਨਾਂ ਨੂੰ ਵੀ ਮਾੜਾ ਕਿਹਾ ਜਾਂਦਾ ਖਾਂਣ ਵਾਲੀ ਚੀਜ਼ ਫਿਰ ਕੀ ਹੋਇਆ ਸਾਡੇ ਖੇਤ ਵਿੱਚੋਂ ਕੋਈ ਵੀ ਤੋੜ ਕੇ ਲੈ ਜਾਵੇ

  • @user-ov8rv6kp5m
    @user-ov8rv6kp5m Місяць тому +42

    ਅੰਨ ਦਾਤਾ ਬਹੁਤ ਨਿਰਦਈ ਹੋ ਗਿਆ ਇਸ ਤਰਾ
    ਇਕ ਮੱਝ ਨੇ ਖੇਤ ਵਿਚੋ ਪੱਠੇ ਚਰ ਲੈ ਸੀ ਤਾ ਮੱਝ ਵੀ ਟਰੈਕਟਰ ਨਾਲ ਬੰਨ ਘੜੀਸ ਕੇ ਮਾਰ ਦਿਤੀ ਸੀ

    • @amriksingh9252
      @amriksingh9252 Місяць тому +2

      ਓਹ ਟੈਂਪੂ ਓਹ ਲੋੜੂ ਤੁਸੀਂ ਸਾਰੇ ਅੰਨ ਦਾਤੇ ਨੂੰ ਬਦਨਾਮ ਨਾਂ ਕਰੋ ਜਿਸ ਵੀ ਭੈਣ ਚੋਦ ਦੱਲੇ ਬੰਦੇ ਨੇ ਇਹ ਬੱਚੇ ਨੂੰ ਕੁੱਟਿਆ ਉਸ ਦੱਲੇ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਸਾਰੇ ਅੰਨ ਦਾਤੇ ਗਲਤ ਨਹੀਂ ਕੁੱਝ ਕੁ ਦੱਲੇ ਬੰਦੇ ਹੈਗੇ ਆ ਜਿੰਨਾ ਕਰਕੇ ਸਾਰੇ ਜੱਟ ਜਿੰਮੀਦਾਰ ਨੂੰ ਸ਼ਰਮਸ਼ਾਰ ਹੋਣਾ ਪੈਂਦਾ

    • @user-wn5yp3ew8y
      @user-wn5yp3ew8y Місяць тому

      Kun Ann data eh aao nange bukhe aa mangte bai kmm Sara majdor krde eh ta aap kuch nhi krde dalle

    • @KuldeepSingh-p6e4v
      @KuldeepSingh-p6e4v Місяць тому

      ​@@amriksingh9252teri pen da fudda o teri sister a dekhla pehla saliya sharam kar galan kadn lg piya nasha krna chad DE daliya dekh liya karo

    • @jassysingh550
      @jassysingh550 Місяць тому

      ​@@amriksingh9252eh bhi ki pta ki karde hon ge sari gll da pta lagna chahida

    • @RajVeer-iv9ib
      @RajVeer-iv9ib 29 днів тому

      ਅੰਨਦਾਤਾ ਬੁੰਡ ਨਾ ਦੇਦੇ ਹੁਣ ਓਨੂੰ ਆਪ ਨੂੰ ਪੇਲੀ ਵਿੱਚੋ ਵਿਚਾਰੇ ਨੂੰ ਲਨ ਬਚਦਾ ਬਾਕੀ ਕੁਝ ਕੁਦਰਤ ਮਰ ਜਾਂਦੀ

  • @HarpalSingh-ls8nh
    @HarpalSingh-ls8nh Місяць тому +2

    ਬਹੁਤ ਸੋਹਣਾ ਬੱਚਾ ਹੈ 🌺🎄ਬਾਈ ਜਾਰ ਬੱਚੇ ਤਾਂ ਸਭ ਦੇ ਸਾਂਝੇ ਹੁੰਦੇ ਹਨ 🏵️🍀ਬੱਚੇ ਨੂੰ ਨਹੀਂ ਕੁਟਨਾ ਸੀ 🌹🌸ਦਿਲ ਵੱਡਾ ਰੱਖਣਾ ਚਾਹੀਦਾ ਹੈ 🌴🙏

  • @IqbalSingh-ps1mg
    @IqbalSingh-ps1mg Місяць тому +10

    ਬਹੁਤ ਮਾੜਾ ਕੀਤਾ

  • @GurswakSingh-ep6oz
    @GurswakSingh-ep6oz Місяць тому +8

    ਜ਼ਰ ਮੈਂ ਵੀ ਇੱਕ ਕੀਸਾਨ ਦਾ ਪੁੱਤ ਹਾਂ ਪਰ ਇਹ ਦੀ ਬੁੱਢਾ ਦੇ ਵਿੱਚ ਗੋਲੀ ਮਾਰੋ ਦੱਲੇ ਦੇ

  • @jinderpoohla
    @jinderpoohla 29 днів тому +1

    ਜੱਟ ਦਾ ਅਸਲ ਪੁੱਤ ਨਹੀ ਹੋ ਸਕਦਾ ਜੋ ਬੱਚੇ ਨੂੰ ਇੱਕ ਅਮਰੂਦ ਤੋੜਨ ਤੇ ਕੁੱਟ ਰਿਹਾ

  • @bikramjeetsingh5286
    @bikramjeetsingh5286 Місяць тому +3

    ਗਿਰਫ਼ਤਾਰੀ ਕਾਹਦੀ ਪੈਸਾਂ ਪੂਸਾ ਦੇ ਰਫਾ ਦਫਾ ਕਰੋ ਦੇਣਾਂ।

  • @user-ov8rv6kp5m
    @user-ov8rv6kp5m Місяць тому +37

    ਕਿਸੇ ਗਰੀਬ ਦੀ ਸੀ ਮੱਝ

  • @dansinghmannmann3456
    @dansinghmannmann3456 Місяць тому +26

    ਓ ਪਤਰਕਾਰਾਂ ਤੂੰ ਜੱਟ ਤੇ ਮਜਦੂਰ ਨੂੰ ਲੜਾਉਣ ਦੀ ਗਲ ਕਰਦਾ ਗਲ ਦੋਸ਼ੀ ਦੀ ਹੈ ਜਿਸ ਨੇ ਬਚਾ ਅਮਰੂਦ ਪਿਛੇ ਕੁੱਟਿਆ o ਦੋਸ਼ੀ ਹੈ ਜੱਟ ਬਾਦ ਨਾ ਕਰ

    • @shivanisharma5562
      @shivanisharma5562 Місяць тому +6

      ਪੂਰੇ ਜੱਟਾਂ ਦੀ ਗ਼ਲਤੀ ਨਹੀ ਹੈ,ਜਿਸ ਨੇ ਗ਼ਲਤੀ ਕਰੀ ਊਹ ਹੀ ਦੋਸ਼ੀ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @jasspb2985
      @jasspb2985 Місяць тому

      O de pan da lan par sala jatt he kyo Ada huda aa mare pind grb he mada sala nu vad dan

    • @user-wn5yp3ew8y
      @user-wn5yp3ew8y Місяць тому

      Besharm or Dalleya di nasal hy eh jatt jutti nal side rehnde

    • @SahilKhan-md7fe
      @SahilKhan-md7fe Місяць тому +2

      Belkul.ver..a.badala.da.dala

    • @fatehsingh5898
      @fatehsingh5898 Місяць тому +1

      Pterkar da Kam khaber lgna Teri chikh kyu nikal rhe aa na karn aada de kartuta 1 Amrood pechy mar chalya c

  • @sukhmankulardiaryfarm
    @sukhmankulardiaryfarm Місяць тому +5

    ਏਹੋ ਜਾ ਇਨਸਾਨ ਕਿਡੇ ਪੈਕੇ ਮਰੂ ਪਰੀਵਾਰ ਦੇ ਕੈਂਸਰ ਹੋਊ

  • @BalwinderSingh-zu2xt
    @BalwinderSingh-zu2xt Місяць тому +4

    ਇੱਕ ਅਮਰੂਦ ਪਿਛੇ ਢਿੱਡ ਵਿੱਚ ਲੱਤਾਂ ਮਾਰਨੀਆਂ ਚੰਗੀ ਗੱਲ ਹੈ

  • @swarnjeetkaurmattu1315
    @swarnjeetkaurmattu1315 28 днів тому +1

    ਹੋਰ ਜਾਉ ਕਿਸਾਨਾਂ ਨਾਲ ਧਰਨਿਆਂ ਤੇ ਧਰਨਿਆਂ ਤੇ ਇੱਕਠ ਮਜ਼ਦੂਰਾਂ ਦਾ ਹੁੰਦਾ ‌‌

  • @Laddidon302
    @Laddidon302 29 днів тому +1

    ਪਰਚਾ ਦਰਜ ਕਰੋ 307 ਦਾ

  • @Tangovlog_CHD
    @Tangovlog_CHD Місяць тому +9

    Police officer ve Jatt Ney koi karwai nahi hone 😊

  • @vickydauniya8021
    @vickydauniya8021 Місяць тому +1

    ਇਹ ਵੀਡੀਓ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੌਲ ਪਚਾਉ ਤੇ ਹੁਣ ਕਿਸਾਨ ਯੂਨੀਅਨ ਕਿੱਧਰ ਗਈ ਗਰੀਬਾਂ ਦੇ ਹੱਕ ਵਾਸਤੇ

  • @dilrajwarval8290
    @dilrajwarval8290 Місяць тому

    ਗਲਤ ਗੱਲ ਹੈ ਬੱਚਾ ਸੀ ਸਮਝਾ ਕੇ ਗੱਲ ਖਤਮ

  • @BhupinderKumar-ko9lg
    @BhupinderKumar-ko9lg Місяць тому +30

    ਅੰਨ ਦਾਤੇ ਦੀ ਕਰਤੂਤ

    • @amriksingh9252
      @amriksingh9252 Місяць тому +4

      ਵੀਰ ਓਹ ਬੰਦਾ ਭੈਣ ਚੋਦ ਆ ਉਸ ਨੂੰ ਅੰਨ ਦਾਤੇ ਨਾਲ ਨਾ ਜੋੜੋ ਸਾਰੇ ਅੰਨ ਦਾਤੇ ਨੂੰ ਬਦਨਾਮ ਨਾਂ ਕਰੋ ਉਸ ਦੱਲੇ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਵੀ ਅਸੀਂ ਵੀ ਜੱਟ ਜਿੰਮੀਦਾਰ ਆ ਅਸੀਂ ਇਹੋ ਜਿਹੇ ਦੱਲਿਆਂ ਦੀ ਸਪੋਟ ਨਹੀਂ ਕਰਦੇ

    • @user-wn5yp3ew8y
      @user-wn5yp3ew8y Місяць тому +1

      Lodde de aan date ki dinde kise nu khud mangte aa dealy drna la k mangde

    • @RajVeer-iv9ib
      @RajVeer-iv9ib 29 днів тому

      ਫੇਰ ਹੁਣ ਲਨ ਫਰਲੋ ਅੰਨਦਾਤੇ ਦਾ ਓਨੂੰ ਕੱਲੇ ਨੂੰ ਬੋਲ

    • @user-wn5yp3ew8y
      @user-wn5yp3ew8y 28 днів тому

      @@RajVeer-iv9ib Teri qu ftti tu b Ann da sala lagda

  • @souravdhiman8263
    @souravdhiman8263 Місяць тому +5

    Khalistan di choti jihi jhalak hai bai eh

  • @khushdeep7172
    @khushdeep7172 24 дні тому

    ਬਹੁਤ ਗਲਤ ਕੰਮ ਕੀਤਾ ਅਮਰੂਦ ਤੋੜ ਲਿਆ ਕਿੰਨੀ ਕੁ ਆਫਤ ਆਗੀ

  • @GurdevSingh-lu9xd
    @GurdevSingh-lu9xd Місяць тому +2

    ਲੱਖ ਲਾਹਨਤਾਂ ਤੇਰੀ ਸਰਦਾਰੀ ਤੈ ਸਖਤ ਤੋ ਸਖਤ ਕਾਰਵਾਈ ਹੋਣੀ ਚਾਹੀਦੀ

  • @RAJESHKUMAR-bs3vo
    @RAJESHKUMAR-bs3vo Місяць тому +1

    LOK AWAJ TV
    JINDABAD
    GOD BLESS YOU

  • @ManpreetkaurbawaBawa-gb2rg
    @ManpreetkaurbawaBawa-gb2rg Місяць тому +1

    ਕੀ ਫਾਇਦਾ ਇਹਜੇ 35 ਕਿੱਲਿਆਂ ਦਾ ਇਕ ਅਮਰੂਦ ਦੀ ਪਤਾ ਨਹੀਂ ਕਿੱਡੀ ਕ ਵੱਡੀ ਗੱਲ ਸੀ ਲੋਕਾਂ ਦੀ ਜਮਾਂ ਸ਼ਰਮ ਲਈ ਪਈ ਆ ਇੱਕ ਪਾਸੇ ਤਾਂ ਲੋਕ ਲੰਗਰ ਲਾਉਂਦੇ ਨੇ ਤੇ ਇੱਕ ਆਹ ਮੂਰਖ ਦੇਖ ਲਓ ਇੱਕ ਅਮਰੂਦ ਪਿੱਛੇ ਬੱਚੇ ਨੂੰ ਕੁੱਟ ਤਾ ਸਖਤ ਤੋ ਸਖਤ ਸਜਾ ਹੋਣੀ ਚਾਹੀਦੀ ਹੈ ਇਹੋ ਜਿਹੇ ਬੰਦੇ ਨੂੰ

  • @AmandeepSingh-bu4wn
    @AmandeepSingh-bu4wn Місяць тому +1

    ਮਾੜੀ ਗੱਲ ਏ

  • @yaar_defaulter
    @yaar_defaulter 21 день тому +1

    ਇਹ ਗਲਤੀ ਮਾਪਿਆਂ ਦੀ ਹੀ ਆ ਆਪਣੇ ਬੱਚਿਆਂ ਨੂੰ ਸਿਖਾਉਣ ਚਾਹੀਦਾ ਕਿਸੇ ਦੇ ਬਿੰਨਾਂ ਪੂਛੇ ਨਾਂ ਜਾਉ

  • @AshokKumar-rb6er
    @AshokKumar-rb6er Місяць тому

    DHAN DHAN SATGURU TERA HI AASRA

  • @JasvirSingh-hw1ku
    @JasvirSingh-hw1ku Місяць тому +2

    FIR Should be registered against the accused

  • @kulwantSingh-kt5wo
    @kulwantSingh-kt5wo Місяць тому +2

    ਕਿਹੜੇ ਪਿੰਡ ਦੀ ਘਟਨਾ ਹੈ

  • @hardipsingh6387
    @hardipsingh6387 Місяць тому

    Waheguru waheguru waheguru

  • @bikramjeetsingh5286
    @bikramjeetsingh5286 Місяць тому +1

    ਕੋਈ ਨੋ ਮਾਸ ਰਿਸ਼ਤਾ ਨੀ ਸੱਭ ਆਪਣੇਂ ਮੱਤਲਬ ਨੂੰ ਰੋਲਾਂ ਪਾਈ ਜਾਂਦੇ ਨੇ।ਇਕ ਆਮਰੁਦ ਦੇ ਪਿੱਛੇ ਬੱਚੇ ਨੂੰ ਕੁੱਟਤਾ।ਇਹੋ ਜਿਹੀਆਂ ਕਈ ਬਾਰਦਾਤਾ ਹੋ ਗਈਆ ਘੜੰਮ ਚੌਧਰੀ ਹੰਕਾਰੀ ਬਲੋ।

  • @gurdeepsingh-ol2yw
    @gurdeepsingh-ol2yw Місяць тому +3

    So sad

  • @KuldeepSingh-qb9mv
    @KuldeepSingh-qb9mv Місяць тому +4

    ਪੱਤਰਕਾਰਾ ਗੱਲ ਅਮਰੁਦ ਦੀ ਨਹੀ ਗੱਲ ਚੋਰੀ ਦੀਆ ਇੱਕ ਇੱਕ ਅਮਰੁਦ ਨਾਲ ਸਾਰੇ ਖਾ ਜਾਦੇ ਆ ਜਾਤੀ ਸੁਚਕ ਤਾ ਇਹਨਾ ਹਥਿਆਰ ਹੈ

  • @jassdeep6245
    @jassdeep6245 Місяць тому +1

    ਪੰਜਾਬ ਪੁਲੀਸ ਨੇ ਕੁਤੇ ਕੋਲੋਂ ਨੋਟ ਲੈਣ ਕੇ ਬੈਠ ਜਾਂਣਾ ਗਰੀਬ ਨੂੰ ਕੋਈ ਇਨਸਾਫ ਨਹੀਂ ਮਿਲਦਾ ਜੀ

  • @Goldenpunjab2024
    @Goldenpunjab2024 Місяць тому +1

    ਆਮ ਆਦਮੀ ਪਾਰਟੀ ਵੀ ਧਨਾਢਾਂ ਦੀ ਪਾਰਟੀ ਬਣਨ ਵੱਲ ਵੱਧ ਰਹੀ ਏ

  • @chahal-pbmte
    @chahal-pbmte Місяць тому

    ਗੱਲ ਦੋਵੇਂ ਪਾਸਿਆਂ ਤੋਂ ਮਾੜੀ ਹੋਈ ਹੈ
    ਪਹਿਲੀ ਗੱਲ ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚੰਗੀਆਂ ਗੱਲਾਂ ਦੱਸਣੀਆਂ ਚਾਹੀਦੀਆਂ ਹਨ। ਮਾੜੇ ਕੰਮਾਂ ਤੋਂ ਰੋਕਣਾ ਚਾਹੀਦਾ ਹੈ।
    ਦੂਸਰੀ ਗੱਲ ਜੇਕਰ ਕਿਸੇ ਬੱਚੇ ਜਾਂ ਵੱਡੇ ਨੇ ਕੋਈ ਗੁਨਾਹ ਕੀਤਾ ਹੈ ਤਾਂ ਉਸ ਵਾਰੇ ਸੰਬੰਧਿਤ ਪ੍ਰੀਵਾਰ ਤੇ ਪਿੰਡ ਦੇ ਮੋਹਤਬਰਾਂ ਨੂੰ ਦੱਸ ਕੇ ਹੱਲ ਕੱਢਣਾ ਚਾਹੀਦਾ ਹੈ।

  • @JasbirSingh-mw1vr
    @JasbirSingh-mw1vr 22 дні тому

    ਕੁਟ ਮਾਰ ਕਰਨੀ ਗਲਤ ਗੱਲ ਹੈ।ਪਰ ਉਸਦਾ ਨੁਕਸਾਨ ਹੁੰਦਾ।ਉਸ ਬਾਰੇ ਵੀ ਸੋਚੋ।ਸਤਵੀਂ ਵਿੱਚ ਪੜਦਾ ਬਚਾ ਬੇਸਮਝ ਨਹੀਂ ਹੁੰਦਾ।
    ਕੀ ਵਧ ਜਮੀਨ ਹੋਣਾ ਹੀ ਗੁਨਾਹ ਹੈ।

  • @jagjitsingh2267
    @jagjitsingh2267 Місяць тому +1

    ਭਰਾਵੋ ਮੈਨੂੰ ਵੀ ਕੁੱਟਿਆ ਸੀ, ਰੱਬ ਦਾ ਭਾਣਾ ਕਹਿ ਕੇ ਮੰਨ ਲਿਆ, ਗੱਲ ਖ਼ਤਮ, ਇਸ ਤਰ੍ਹਾਂ ਹੀ ਡਰ ਡਰ ਕੇ ਟਾਈਮ ਪਾਸ ਕਰੀ ਦਾ, ਕੀ ਕਰੂ ਬੰਦਾ, ਏਨੀ ਤਾਕਤ ਹੈ ਨਹੀਂ,,ਲੜਨ ਦੀ

  • @gurchransingh5674
    @gurchransingh5674 Місяць тому +2

    ਉਹ ਭਰਾਵੋ ਜਮੀਨ ਤਾ ਮੇਰੇ ਕੋਲ ਵੀ ਨਹੀ ਪਰ ਕਿਉ ਨਫ਼ਰਤ ਫੈਲਾਉਣ ਦਾ ਕੰਮ ਕਰਦੇ ਹੋ ਸਾਡੇ ਪਿੰਡ ਹਰ ਰੋਜ ਲੋਕਾ ਦੀਆ ਮੋਟਰਾ ਤੋ ਕੇਬਲਾ ਚੋਰੀ ਹੋ ਰਹੀਆ ਚਲੋ ਥੋੜਾ ਬਹੁਤ ਗੂਰਤਾ ਹੋਉ ਜਿੰਨਾ ਤੁਸੀ ਕੁੱਟਿਆ ਕਹਿ ਰਹੇ ਹੋ ਉਹ ਸਰਾਸਰ ਝੂਠ ਹੈ ਸੋਨੂੰ ਦੁੱਖ ਹੋਇਆ ਵੀ ਉਹ ਗਲਤੀ ਕਿਸੇ ਹੋਰ ਕੋਲ ਮੰਨ ਆਇਆ ਇਹ ਚੈਨਲ ਬਹੁਤ ਨਫ਼ਰਤ ਫੈਲਾਉਣ ਦਾ ਕੰਮ ਕਰਦਾ

  • @SarabjitKaur-kt1gn
    @SarabjitKaur-kt1gn Місяць тому +1

    Waheguru ji

  • @Khushwakhat
    @Khushwakhat Місяць тому +1

    I safa and justice no wait😢😢😢❤❤❤

  • @GurmeetSingh-sc8zi
    @GurmeetSingh-sc8zi Місяць тому +1

    ਕਿਸਾਨ ਮਜਦੂਰ ਏਕਤਾ ਦੇ ਨਾਰੇ ਲੌਣ ਬਸਾਰਮੋ ਆ ਵੇਖਲੋ ਕਿਸਾਨ ਦੀ ਕਰਤੁਤ

  • @sunnyminhasvlogs
    @sunnyminhasvlogs Місяць тому +4

    Galt kam kita jo v bai ne kita fer ki ho gya je amrod le leya c ta

  • @pamajawadha5325
    @pamajawadha5325 Місяць тому

    Kisan da koi kasor nhi

  • @dalwinderchahal2350
    @dalwinderchahal2350 Місяць тому +4

    Fitay Lahnat aa yar ikk Amrud Todan te Aidy saja bache nu

  • @gurnamsingh7464
    @gurnamsingh7464 Місяць тому +4

    Galt hoya

  • @harjeetlal7663
    @harjeetlal7663 Місяць тому +4

    galat hoya

  • @KalaSerron
    @KalaSerron Місяць тому +5

    ਲੋਕੋ ਜਾਗੋ ਇਹੈ ਲੜਾਈ ਜੱਟ ਤੇ ਜਮਦੁਰ ਦੀ ਨਹੀ ਹੈ ਇੱਕ ਮਾੜਾ ਹੋਉ ਸਾਰੇ ਮਜਦੁਰ ਜਾਂ ਜੱਟ ਮਾੜੇ ਨਹੀ ਪਿੱਛੇ ਸਿਆਸਤ ਹੈ

  • @jeetgill1408
    @jeetgill1408 Місяць тому

    ਕਾਰਵਾਈ ਹੋਣੀ ਚਾਹੀਦੀ ਹੈ🙏 ਇਸ ਬੰਦੇ ਤੇ🙏

  • @desivlog2260
    @desivlog2260 Місяць тому +2

    Sharm auni chahidia ese bnde nu knjra bche ta rbb da roop hondea

  • @KalaSerron
    @KalaSerron Місяць тому +4

    ਸਿਆਸਤ ਹੋ ਰਿਹੀ ਹੈ ਲੋਕੋ ਜਾਗੋ ਜਾਣ ਕੇ ਜੱਟ ਤੇ ਮਜ਼ਦੂਰ ਦੀ ਬਣਾਈ ਜਾ ਰਹੀ ਹੈ ਪੱਤਰਕਾਰ ਜੀ ਤੁਸੀ ਸਮਦਾਰ ਹੋ

  • @ramindersandhu2452
    @ramindersandhu2452 29 днів тому

    Wahh PUNJABiO. EHH. SADA PUNJAB. ??

  • @user-xp5rx7py2p
    @user-xp5rx7py2p Місяць тому +11

    ਕੋਈ ਗੱਲ ਨਹੀਂ ਵੀਰਿਓ ਗੁੱਸਾ ਨਾ ਕਰੋ ਇਹਨਾਂ ਦੇ ਬੱਚਿਆਂ ਦੀਆਂ ਡੈਡ ਬਾਡੀਆਂ ਪੈਕ ਹੋ ਕੇ ਆ ਰਹੀਆਂ ਹਨ ਜਿਹੜੇ ਇਹਨਾਂ ਦੇ ਮਾੜੇ ਕਰਮ ਉਹ ਇਹਨਾਂ ਦੇ ਸਾਹਮਣੇ ਆ ਰਹੇ ਹਨ ਇਹਨਾਂ ਗਰੀਬਾਂ ਦਾ ਬਹੁਤ ਖੂਨ ਚੂਸਿਆ ਤਾਂ ਹੀ ਤਾਂ ਇਹਨਾਂ ਦੇ ਮਾੜੇ ਦਿਨ ਚੱਲ ਰਹੇ ਹਨ ਅਤੇ ਤੇ ਸਪਰੇਆਂ ਪੀ ਕੇ ਮਰ ਰਹੇ ਹਨ ਅੱਧੇ ਕੇ ਫਾਹ ਲੈ ਕੇ ਮਰ ਰਹੇ ਹਨ ਕੁੜੀਆਂ ਇਹਨਾਂ ਦੀਆਂ ਭਈਆਂ ਨਾ ਭੱਜ ਰਹੀਆਂ ਹਨ ਆਧੀਆਂ ਅੰਗਰੇਜ਼ਾਂ ਕੋਲੋਂ ਭੇਜ ਦਿੱਤੀਆਂ ਇਹਨਾਂ ਦੀਆਂ ਕੋਠੀਆਂ ਜੇ ਪਿੰਡਾਂ ਚ ਜਾ ਕੇ ਵੇਖੋ ਉੱਲੂ ਬੋਲਣ ਘਰਾਂ ਚ ਕੋਈ ਬੱਚਾ ਨਹੀਂ ਦਿਖਾਈ ਦੇ ਰਿਹਾ ਬੁੱਢਾ ਪਾਰਟੀ ਬੈਠੇ ਹਨ ਉਹਨਾਂ ਨੂੰ ਉਦਾ ਭਈਏ ਧੌਣਾ ਵੱਡ ਜਾਂਦੇ ਹਨ ਇਹਨਾਂ ਦੇ ਮਾੜੇ ਦਿਨ ਸ਼ੁਰੂ ਹੋ ਚੁੱਕੇ ਹਨ

    • @desivlog2260
      @desivlog2260 Місяць тому +1

      Hanji shi keha bro 👍 jesi karni vesi bhrni ... Bhut khun chuseya ena ne griban da haa lgdia hi grib di

    • @AbhijotSingh-vi6pw
      @AbhijotSingh-vi6pw Місяць тому +2

      Very nice bro

    • @navsidhu29
      @navsidhu29 Місяць тому

      Tu etho thuk hi rahi agaa na vadi

  • @pamajawadha5325
    @pamajawadha5325 Місяць тому +1

    Jatt da ki kasoor us da jamen vich kiu gya chori amrod tod da ho kisan nu push k tod landa us n amrud apna vasta bota lai loka vasta nhi

  • @TARI.PB55
    @TARI.PB55 Місяць тому

    😢😢😢😢😢

  • @kisankaur4459
    @kisankaur4459 Місяць тому

    35 Keele, SHAME ON U,

  • @kirangill1725
    @kirangill1725 Місяць тому +1

    Galt gall

  • @shivanisharma5562
    @shivanisharma5562 Місяць тому +2

    ਦੂਖ ਦੀ ਗੱਲ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @lakhveersinghmallan4273
    @lakhveersinghmallan4273 Місяць тому +1

    ਪਰਚਾ ਹੋਣਾ ਚਾਹੀਦਾ ਜੀ

  • @sarabjitkaur8265
    @sarabjitkaur8265 Місяць тому

    Jatt bhout hankri hoonde aa.rabb os nu jroor sja dewega.

  • @chhinderpaul3247
    @chhinderpaul3247 Місяць тому

    Mann sab dekh lao aap de Sarkar

  • @rotihukdi9591
    @rotihukdi9591 Місяць тому

    lakh lahnat tere jatt hon t

  • @jagdevsingh2931
    @jagdevsingh2931 28 днів тому

    35 40 kile kee mlang soch aa

  • @SarbjeetKaur-if7fx
    @SarbjeetKaur-if7fx Місяць тому

    Kehre pind di gal a

  • @khalsa3997
    @khalsa3997 Місяць тому +3

    ਗਰੀਬਾ ਦੇ ਜਵਾਕ ਵੀ ਗਲ ਨੂੰ ਆਉਦੇ ਆ ਨਾਲੇ ਨੁਕਸਾਨ ਕਰਦੇ ਆ

  • @jassasingh2504
    @jassasingh2504 Місяць тому

    Ehnn hunkari lokan nu sabak jaroor sikhao

  • @RaviBassi-er2vw
    @RaviBassi-er2vw Місяць тому

    Bai fansi ho jani a hun

  • @yaar_defaulter
    @yaar_defaulter 21 день тому +1

    ਕੱਲ੍ਹ ਨੂੰ ਇਹੇ ਕਣਕ ਵੀ ਵੱਡ ਕੇ ਲੈਕੇ ਜਾਣ ਉਹਦੋਂ ਵੀ ਇਹਜੀ ਬੁੜੀ ਕਹੁ ਖਾਣ ਨੂੰ ਵੱਡੀ ਆ ਇਹ ਕੁੱਝ ਨੀ ਲੱਛਣ ਕਰਦੇ ਆ ਜ਼ਿਮੀਂਦਾਰ ਤੋਂ ਪੈਸੇ ਭਾਲਦੇ ਆ ਇੰਨਾ ਤੇ ਚੋਰੀ ਦਾ ਪਰਚਾ ਕਰਾਉ

  • @BalwinderSingh-wb7sh
    @BalwinderSingh-wb7sh Місяць тому +1

    ਅੰਨ ਦਾਤਾ਼। ----------ਮੋਦੀ ਜ਼ਿੰਦਾਬਾਦ

  • @user-xq3cn3ev3s
    @user-xq3cn3ev3s Місяць тому +1

    Galt hai

  • @LakhwinderSingh-bd9rp
    @LakhwinderSingh-bd9rp Місяць тому

    ਮਾੜੀ ਗੱਲ ਆ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ

  • @BaljitKaur-bv1bd
    @BaljitKaur-bv1bd Місяць тому +1

    Langre lan da ke fada rab da roop bacha kyo maria.

  • @ravindersidhu6630
    @ravindersidhu6630 Місяць тому +2

    Galat.hoya

  • @kisankaur4459
    @kisankaur4459 Місяць тому

    l don't think So, He Is Real Jutt, Lakh de Laahnta tere Jutt te, SHAME ON YOU

  • @gurmilsingh3510
    @gurmilsingh3510 Місяць тому

    ਕਮੂਤ ਕਿੱਥੋ ਦਾ ਇੱਹ

  • @rrr.r3333
    @rrr.r3333 Місяць тому

    Yehi hai kisan majdur akta Karne wale ab kaha hai Majdur ko Naya

  • @fatehsingh5898
    @fatehsingh5898 Місяць тому

    35 kile nhi koye gridrja Jatt nhoa jo becheya pichy vajyaa