ਸਾਡੇ ਮੁੰਡੇ ਦਾ ਸਿ ਰ ਪਾ-ੜ ਦਿੱਤਾ,ਉੱਤੋਂ ਕਹਿੰਦੇ ਤੇਰੀ ਭੈਣ ਚੱਕ ਕੇ ਲੈ ਜਾਵਾਂਗੇ, ਪਰਚਾ ਦਰਜ ਹੋਣ ਤੇ ਵੀ ਪੁਲਿਸ ਨੇ

Поділитися
Вставка
  • Опубліковано 16 вер 2024
  • ਸਾਡੇ ਮੁੰਡੇ ਦਾ ਸਿ ਰ ਪਾ-ੜ ਦਿੱਤਾ,
    ਉੱਤੋਂ ਕਹਿੰਦੇ ਤੇਰੀ ਭੈਣ ਚੱਕ ਕੇ ਲੈ ਜਾਵਾਂਗੇ,
    ਪਰਚਾ ਦਰਜ ਹੋਣ ਤੇ ਵੀ ਪੁਲਿਸ ਨੇ ਪਹਿਲਾਂ ਕੋਈ ਗ੍ਰਿਫਤਾਰੀ ਨਹੀਂ ਕੀਤੀ,
    ਪੁਲਿਸ ਦੀ ਅਣਗਿਹਲੀ ਨਾਲ 2 ਵਾਰ ਲ-ੜਾਈ ਹੋਈ ਸਾਡੇ - ਲੋਕ
    ਮੈਂ FIR ਬਾਰੇ ਪਤਾ ਕਰਵਾਉਂਦਾ ਹਾਂ- SHO ਜੈਤੋ
    #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 147

  • @manpreet7788
    @manpreet7788 5 місяців тому +38

    ,ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁਲੀਸ ਡਿਪਾਰਟਮੈਟ ਤੇ ਸਖਤੀ ਕੀਤੀ ਜਾਵੇ ਪੁਲੀਸ ਜੰਨਤਾ ਸੁਰਖਿਆ ਖਾਤਰ ਹੈ ਰਿਸ਼ਵਤ ਬੰਦ ਕੀਤੀ ਜਾਵੇ ਪੁਲੀਸ ਡਿਪਾਰਮੈਟ ਸਹੀ ਤਰੀਕੇ ਨਾਲ ਕੰਮ ਕਰੇ

    • @Rajkaran0077
      @Rajkaran0077 5 місяців тому

      O vir e kanjar bhand stage te e change lagde wa C M ta tusi dhake nal bnna ta Edde de bhand nu koi Siri na rakhe

  • @Garry-cz5dn
    @Garry-cz5dn 5 місяців тому +22

    ਗੱਲ ਸਮਜ ਜੋ ਬਾਹਰ ਆਂ ਬਾਈ 😃🙏

  • @MalkitSingh-xd1ly
    @MalkitSingh-xd1ly 5 місяців тому +44

    ਇਹੋ ਜਿਹੇ ਲੋਕਾਂ ਨੂੰ ਸਮਾਜ ਵਿੱਚ ਰਹਿਣ ਦਾ ਕੋਈ ਹੱਕ ਨਹੀਂ

    • @gurchransingh5674
      @gurchransingh5674 5 місяців тому +4

      ਸਿਆਣਾ ਇਨਸਾਨ ਉਹੀ ਹੁੰਦਾ ਜੋ ਦੋਵੇ ਪੱਖ ਸੁਣਕੇ ਫੈਸਲਾ ਦੇਵੈ

  • @MakhanSingh-px4bk
    @MakhanSingh-px4bk 5 місяців тому +55

    ਪੁਲਿਸ ਵਾਲੇ ਓ ਸ਼ਰਮ ਕਰੋ ਰੱਬ ਤੋਂ ਡਰੋ

  • @sukhpreetsingh4835
    @sukhpreetsingh4835 5 місяців тому +6

    ਸਹੀ
    ਗੱਲ
    ਵੀਰੈ
    ਮੇਰੇ
    ਭਰਾ ਦਾ
    ਸਿਰ
    ਪਾੜਤਾ
    ਸੀ
    ਪੁਲਿਸ
    ਨੇ
    ਕੁਝ
    ਨੀ ਕਰਿਆ
    ਦੋ
    ਮਹੀਨੇ
    ਹੋਗੇ
    ਸੀ
    ਉਲਟਾ
    ਜਿੰਨਾ
    ਨਾਲ
    ਲੜਾਈ
    ਹੋਸੀ
    ਉਹਨਾਂ
    ਨੂੰ
    ਕਹਿੰਦੇ
    ਐਵੈਂ
    ਕਿਹ
    ਦਿਉ
    ਕੀ ਸਾਡੀ
    ਕੁੜੀ
    ਛੇੜਦਾ
    ਸੀ
    ਨਾਲੇ
    ਸਾਰੇ
    ਪਿੰਡ
    ਵਿਚੋਂ
    ਪਤਾ
    ਕਰਿਆ
    ਸੀ
    ਸਾਡੇ
    ਮੁੰਡੇ
    ਬਾਰੇ
    ਪੰਜਾਬ
    ਪੁਲਿਸ
    ਲੁੱਚਿਆਂ
    ਤੇ
    ਪੈਸੇ
    ਵਾਲੇ
    ਦੀ
    ਸੁਣਦੀ

    ਵੀਰੇ਼
    ਇਹ ਤਾਂ
    ਮੋਕੇ
    ਤੇ
    ਉਹਨਾਂ
    ਦਾਸਿਰ
    ਪਾੜ
    ਦੇਣ
    ਤਾਂ
    ਠੀਕ
    ਰਹੂ
    ਪੁਲਿਸ
    ਦੀ
    ਉਮੀਦ
    ਨਾ
    ਰੱਖਣ
    ਆਪਣੇ
    ਬੱਚੇ਼
    ਦਾ ਇਲਾਜ
    ਕਰਵਾਉਣ

  • @rajasidhu4712
    @rajasidhu4712 5 місяців тому +37

    ਜੋ ਪਹਿਲਾਂ ਸਰਕਾਰਾਂ ਕਰਦੀਆਂ ਸੀ ਇਹੀ ਹਾਲ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਬਹੁਤ ਬੁਰੇ ਹਾਲਾਤ ਹੈ

  • @jatinderdeol6942
    @jatinderdeol6942 5 місяців тому +23

    ਪੰਜਾਬ ਦੇ ਲੋਕਾਂ ਨੂੰ ਬਦਲਾਵ ਵਾਲੀ ਸਰਕਾਰ ਦੇ ਰਾਜ ਵਿਚ ਅੱਛੇ ਦਿਨ ਤਾਂ ਨਸੀਬ ਨਹੀਂ ਹੋਏ। ਉਲਟਾ ਜਬਰ, ਜ਼ੁਲਮ, ਨਸ਼ਾ ਵੱਧ ਗਿਆ।

  • @sonyfoujigurdaspur
    @sonyfoujigurdaspur 5 місяців тому +5

    ਜੈ ਭੀਮ ਜੈ ਭਾਰਤ ਜੀ
    ਸਾਰੇ ਬਹੁਜਨ ਸਮਾਜ ਪਾਰਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ
    ਮੁਜਰਮਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

  • @sukhbilling3816
    @sukhbilling3816 5 місяців тому +12

    ਬਾਈ ਜੀ ਕਿਸੇ ਦੀ ਹਿੰਮਤ ਨੀ ਹਵਾ ਵੱਲ ਝਾਕ ਜੇ ਗੱਲ ਕੋਈ ਹੋਰ ਐ ਅਸਲ ਗੱਲ ਨੀ ਦਸਦੇ

  • @BhinderSran-ky8ok
    @BhinderSran-ky8ok 5 місяців тому +47

    ਬਾਈ ਜੀ ਜੇ ਝਾੜੂ ਵਾਲੇ ਦੀ ਸਰਕਾਰ ਬਣਾਉਣਾ ਤਾਂ ਏਸੇ ਤਰ੍ਹਾਂ ਛਿੱਤਰ ਖਾਓਗੇ ਝਾੜੂ ਵਾਲੇ ਨੂੰ ਪਿੰਡ ਦੇ ਵਿੱਚ ਨਾਂ ਆਉਣ ਦਿਓ ਭੰਡ ਭਜਾਓ ਪੰਜਾਬ ਵਚਾਓ

  • @baggimkbaggimk7811
    @baggimkbaggimk7811 5 місяців тому +5

    ਵੋਟ ਨਾ ਪੈ ਨਾ ਆਮ ਆਦਮੀ ਸਰਕਾਰ ਬੇਨਤੀ ਬਹਿ ਫਿਰ ਵੀ ਸੋਚ ਲੋ ਦੁੱਜੀ ਸਰਕਾਰ ਨੂੰ ਬੋਲ ਦੇ ਸੀ

  • @baljindersinghbrar5138
    @baljindersinghbrar5138 5 місяців тому +6

    Vry good maninder veer sach vaste

  • @KhushalSingh-im3wo
    @KhushalSingh-im3wo 5 місяців тому +9

    ਮਾਨ ਸਾਹਿਬ ਥੋੜਾ ਜਿਹਾ ਧਿਆਨ ਆਪਣੇ ਪੰਜਾਬ ਵੱਲ ਵੀ ਦਿਓ ਮਾੜੇ ਕੰਮ ਕਰਨ ਵਾਲੇ ਅਜ ਕਲ ਬੋਲਬਾਲਾ ਹੈ ਇਮਾਨਦਾਰ ਦੀ ਕੋਈ ਸੁਣਦਾ ਈ ਨਹੀਂ। ਇਹਨਾਂ ਵਿਚੋਂ ਕੌਣ ਸਹੀ ਕੌਣ ਗ਼ਲਤ ਹੈ ਪ੍ਰੰਤੂ ਸਹੀ ਨਿਆਂ ਹੋਣਾ ਚਾਹੀਦਾ ਹੈ ਧਨਵਾਦ

  • @bikramjeetsingh5286
    @bikramjeetsingh5286 5 місяців тому +7

    ਤੁਸੀਂ ਵੀ ਧਾਰਨੀਆਂ ਤੇ ਮੁਹਰੇ ਹੋ ਹੋ ਜਾਂਦੇ ਨੇ।ਆਪਣਾ ਏਕਾ ਕਰੋ।

  • @gurchransingh5674
    @gurchransingh5674 5 місяців тому +8

    ਸਿਆਣਾ ਇਨਸਾਨ ਉਹੀ ਹੈ ਜੋ ਦੋਵੇ ਪੱਖ ਸੁਣਕੇ ਫੈਸਲਾ ਦੇਵੈ

  • @swarnjeetkaurmattu1315
    @swarnjeetkaurmattu1315 5 місяців тому +2

    ਪੁਲਿਸ ਦਾ ਕੰਮ ਰਿਸ਼ਵਤ ਲੈਣੀ ‌

  • @manpreetmani97500
    @manpreetmani97500 5 місяців тому +33

    ਚੂੜੀਆ ਪਾਈਆ ਸੋਡੇ
    ਚੱਕ ਦੋ ਕੰਮ

  • @InderjeetSingh-lj8lf
    @InderjeetSingh-lj8lf 5 місяців тому +30

    ਭੰਡ ਭਜਾਉ ਪੰਜਾਬ ਬਚਾਓ

  • @akhilwarwal78
    @akhilwarwal78 5 місяців тому +10

    ਕਾਰਵਾਈ ਕੀਤੀ ਜਾਵੇ

  • @harnetchoudhary1782
    @harnetchoudhary1782 5 місяців тому +18

    ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਪਿਛਲੇ ਦੋ ਸਾਲਾ ਵਿੱਚ

  • @manjitbalbal5070
    @manjitbalbal5070 5 місяців тому +16

    ਪੰਜਾਬ ਵਿੱਚ ਜੰਗਲ ਰਾਜ ਆ। ਜਿਹੜੀ ਸੁਣਵਾਈ ਨਹੀਂ ਹੋ ਰਹੀ।

  • @user-gz4of9xy1q
    @user-gz4of9xy1q 5 місяців тому +2

    ਬਦਲਾਅ ਆ ਗਿਆ

  • @ParmSidhu-nq4iv
    @ParmSidhu-nq4iv 5 місяців тому +2

    ਭਾਈ ਪਾਓ ਆਮ ਪਾਰਟੀ ਨੂੰ ਵੋਟਾਂ ਹੁਣ ਜੋ ਹੀ ਦੇ ਆਂ ਉਹ ਤਾਂ ਵੋਟਾਂ ਪਾਉਣ ਲੱਗੇ ਵੇਖੇ ਹੀ ਨਹੀਂ

  • @Kabaddi_da_ishq
    @Kabaddi_da_ishq 5 місяців тому +15

    ਵੇਖਲੋ ਬਦਲਾਅ ਕੂਚੀ ਵਾਲਿਆਂ ਦਾ ਕੂਚੀ ਸਰਕਾਰ ਨੂੰ ਦੱਸ ਦਿਉ ਇਸ ਵਾਰ ਵੋਟਾਂ ਚ

  • @user-gz4of9xy1q
    @user-gz4of9xy1q 5 місяців тому +2

    ਦੀਪ ਸਿਧੂ ਦੀਆਂ ਗੱਲਾਂ ਸਚੀਆ ਹੋ ਜਾਦੀਆ ਭਗਵੰਤ ਮਾਨ ਦੀ ਸਰਕਾਰ ਗੁਡਾ

  • @baljitsingh374
    @baljitsingh374 5 місяців тому +2

    Good job lok awaz tv

  • @user-gz4of9xy1q
    @user-gz4of9xy1q 5 місяців тому +3

    ਭਗਵੰਤ ਮਾਨ ਦਿਸਦਾ ਨਹੀ ਚਿੱਟਾ ਵਿਕਦਾ

  • @kulwinderkaur-fm7vt
    @kulwinderkaur-fm7vt 5 місяців тому +1

    ਚੱਕਦੋ ਕੰਮ ਪਿੰਡੋਂ ਕੱਢਕੇ ਦਮ ਲੳਂ।

  • @user-en1of6hr5k
    @user-en1of6hr5k 5 місяців тому +1

    DOSi,Nu,SAjA,DEO,ji,Police,No,Good,ji,Insaf,Deo,ji
    SHO,Nu,SAJA,,DEO,Ji

  • @A5Singh-x1h
    @A5Singh-x1h 5 місяців тому

    ਬਾਈ ਗੱਲ ਤਾਂ ਕੋਈ ਹੋਰ ਹੋਊ ਗਈ ਐਵੇਂ ਕੋਈ ਨੀ ਕਿਸੇਨਾਲ ਲੜਦਾ

  • @user-vu8zz7gi3p
    @user-vu8zz7gi3p 5 місяців тому +2

    Wahaguru ji

  • @BaljitSingh-jy4lj
    @BaljitSingh-jy4lj 5 місяців тому +7

    ਲੱਖ ਲਾਹਣਤ ਪੰਜਾਬ ਪੁਲੀਸ ਦੇ ਦੂਰ fite ਮੂਹ ਪੰਜਾਬ ਪੁਲੀਸ ਦੇ

  • @kuldipsingh7622
    @kuldipsingh7622 5 місяців тому +9

    ਤੁਹਾਡਾ ਹੀ ਏਕਾ ਨਹੀਂ ਇੱਕ ਦਿਨ ਵਿੱਚ ਹੀ ਖਿਲਾਰ ਦੋ

  • @BaljinderSingh-lq7lt
    @BaljinderSingh-lq7lt 5 місяців тому +3

    Manider 22 ehna nu insaf dawao. 22

  • @jagjitsinghbangarh6231
    @jagjitsinghbangarh6231 5 місяців тому +26

    ਪੁਲਿਸ ਤੇ ਡਾਂਗਾਂ ਫੇਰਨੀਆਂ ਚਾਹੀਦੀਆ ਨੇ

  • @DaraBajakhana.Official
    @DaraBajakhana.Official 5 місяців тому +14

    ਕਰ ਲੋ ਘਿਓ ਨੂੰ ਭਾਡਾ

  • @Soni-tt5iv
    @Soni-tt5iv 5 місяців тому +2

    Eda de haalat dekh k Mera ta ji krda hun Punjab nu sadd k kise hor state vich ja vadye

  • @satpreetlife786
    @satpreetlife786 5 місяців тому +1

    ਪ੍ਰਸ਼ਾਸ਼ਨ ਅੰਨਾ ਹੋ ਗਿਆ ਲਗਦਾ

  • @Pret361
    @Pret361 5 місяців тому +1

    Waheguru Waheguru

  • @SsBhandari-yw9il
    @SsBhandari-yw9il 5 місяців тому +4

    Karni bharni paindi hai joh zullam karan pachtaondy neh
    Sistem da baida garak hoyia piya gariba teh zullam karna kehdi suramgati hai RABB JI TOH DARRO lekha DENNA PDYGA JAISY karni veasi bahrani sarkar goar karry

  • @sukhpreetsingh4835
    @sukhpreetsingh4835 5 місяців тому +2

    ਵੀਰੇ
    ਸਾਰਾ
    ਕੰਮ
    ਪੁਲਿਸ
    ਕਰਵਾਉਂਦੀ
    ਆਵੀਰੇ

  • @BoSS-tu1df
    @BoSS-tu1df 5 місяців тому +2

    ਵੀਰੋ ਜੇ khalitsan ਬਣ ਗਿਆ ਆਹੀ ਕੁੱਝ
    ਹੋਊਗਾ ਇਹਨਾਂ ਆਪਣੇ ਕਾਨੂੰਨ ਬਣਾ ਲੈਣੇ
    ਆ। ਇਹਨਾਂ ਚਵਲਾ ਦਾ ਖ਼ਾਲਿਸਤਾਨ ਸਾਨੂੰ ਨਹੀਂ ਚਾਹੀਦਾ ਅਸੀਂ ਅੱਜ ਆਜਾਦ ਨਹੀਂ ਤਾਂ
    ਇਹਦਾ ਹੀ ਕਰਣਗੇ ehe

  • @BaldevSingh-gj6ex
    @BaldevSingh-gj6ex 5 місяців тому +1

    👍👍👌👌🙏🙏

  • @user-yj6gk2gq2u
    @user-yj6gk2gq2u 5 місяців тому +4

    Insaff hona chidaa ina naal

  • @tarlochansekhon2228
    @tarlochansekhon2228 5 місяців тому +5

    ਲੋਗ ਵਾਜ ਵਾਲੇ ਭਾਈ ਸਾਹਿਬ ਇਹ ਬੰਦੇ ਗਲਤ ਜਿਨਾਂ ਤੁਸੀਂ ਮਦਦ ਕਰਦੇ ਜੇ ਇਹ ਏਦਾਂ ਹੀ ਰੋਕ ਆਉਣ ਵਾਲੇ ਕਿਉਂਕਿ ਸਾਡਾ ਵੀ ਕਈ ਵਾਰ ਪੰਗਾ ਪੈ ਇਹਨਾਂ ਲੋਕਾਂ ਨੂੰ ਬਾਅਦ ਵਿੱਚ ਇਹ ਸਾਰੇ ਇਕੱਠੇ ਹੋ ਜਾਂਦੇ ਆ ਇਹਨਾਂ ਨੂੰ ਛਿੱਤਰ ਵੱਜਣੇ ਚਾਹੀਦੇ

  • @VickySingh-ji2pp
    @VickySingh-ji2pp 5 місяців тому +1

    Insaf hona chahi da hai sakht karvai honi chahi di hai

  • @user-wu2yn4oc5u
    @user-wu2yn4oc5u 5 місяців тому +2

    Punjab ch much da swal aw dabda greeb hi aw 😢😢😢😢

  • @GoginderSingh-em4ct
    @GoginderSingh-em4ct 5 місяців тому

    🙏🙏🙏🙏🙏

  • @akhtiarsingh4554
    @akhtiarsingh4554 5 місяців тому +4

    Police sunvai nahi kardi

  • @Saroopsingh102
    @Saroopsingh102 5 місяців тому +4

    Bhagwant mana Tera bera garak ho.gia greeba da koi sunwai nahi kise de maran te a jaio .besham sarkar

  • @akashpreetkaur5717
    @akashpreetkaur5717 5 місяців тому +6

    Midia wale veer da dhanwad tusi greeba de hak ch khde o pulis prsasn murda bad

  • @baljindersinghbrar5138
    @baljindersinghbrar5138 5 місяців тому +3

    Amlok MLA. Nu pata ni ki hoi janda Halke vich

  • @user-en1of6hr5k
    @user-en1of6hr5k 5 місяців тому +1

    STAF,,,SASPAND,KARO,Ji

  • @ParmSidhu-nq4iv
    @ParmSidhu-nq4iv 5 місяців тому

    ਗਰੀਬਾਂ ਵਾਸਤੇ ਤਾਂ ਅਕਾਲੀ ਚੰਗੇ ਆਵਾਸਤੇ ਤਾਂ ਅਕਾਲੀ ਚੰਗੇ ਆ

  • @manjitSingh-yo9fq
    @manjitSingh-yo9fq 5 місяців тому +3

    Bhut mada ketta ji eh ki gull aa😊

  • @rajkhehra4693
    @rajkhehra4693 5 місяців тому +2

    Cm saab aho jahe haram Diya aulada te sakhat karvai Karo j police de haath a kam nhi hunda ta sanu army nu mauka dao ik vaar phir dekhio kive gundagardi kad de ana di police vale ਸ਼ਰੇਆਮ ਰਿਸ਼ਵਤ ਲੇ ਰਹੇ ਨੇ dismiss kro aho jhe mulajma nu imandar officer nu mauka dao

  • @KIRAT-m9y
    @KIRAT-m9y 5 місяців тому +1

    eda hi atwaadi bande ne lok jado waar khet nu khan lage

  • @ProGaming-yq7fe
    @ProGaming-yq7fe 5 місяців тому +3

    Gal. Koj. Hor. A

  • @chamkaursingh9781
    @chamkaursingh9781 5 місяців тому +1

    Shame on punjab police

  • @BaljeetSingh-fr3by
    @BaljeetSingh-fr3by 5 місяців тому +1

    🙏🙏

  • @Coca..India1992
    @Coca..India1992 5 місяців тому +1

    Sehi keha police na awe pind ch ohde pta lgda Kon kihdi bhain chukda❤

  • @BaljinderSingh-lq7lt
    @BaljinderSingh-lq7lt 5 місяців тому +2

    Paani wali tanky te charo 22

  • @mahindersingh9852
    @mahindersingh9852 5 місяців тому +1

    Chita vechan Wesleyan te NSA laa ke dibrugarh jail vich bhejo fhir hi punjab di nojwaani bach sakdi aa waheguru ji waheguru ji 🙏🙏

  • @ranranjitsingh5637
    @ranranjitsingh5637 5 місяців тому +5

    ਉਦੋਂ ਤੁਸੀਂ ਵੀ ਨੋਟ ਦੇ ਬਦਲੇ ਬੋਟ ਪਾਉਣ ਜਾਂਦੇ ਹੋ ਜੇ ਕਿਤੇ ਇਸ ਤਰ੍ਹਾਂ ਨਾਂ ਕਰੋ ਤਾਂ ਫੇਰ ਅੱਜ ਤੁਹਾਡੀ ਸੁਣਵਾਈ ਹੂੰਦੀ

  • @user-gz4of9xy1q
    @user-gz4of9xy1q 5 місяців тому +1

    ਕੁੜੀਆਂ ਦੇ ਕੱਪੜੇ ਕਿਉਂ ਫਾੜੇ

  • @bobbiecheema4833
    @bobbiecheema4833 5 місяців тому +1

    Bure haal hun. Ghor Kalyug. Koi dar khof nahi. Full gunda gardi. Waheguru ji mehar karan.

  • @sehajnoormaan7358
    @sehajnoormaan7358 5 місяців тому +4

    ਚੂੜੇ ਵਾਲੀ ਬਹੁਤ ਤੇਜ ਲੱਗਦੀ

  • @user-qq8qh2mj2j
    @user-qq8qh2mj2j 4 місяці тому

    Punjab police 🐕🐕🐕🐕🐕🐕🐕

  • @yotuber-cn2wo
    @yotuber-cn2wo 4 місяці тому

    sir ji puls such kisy di nhi sundi tokudtha sady nal vl vhut kuj puls ny kita sady nal vi cudy prcy pay ny sir vhu chnga kum kurdy sirgi ikvaa agr manu budaa asr vunnda moka mila a risvutkoor puls nu sram nokri

  • @RajvirSingh-qm6eo
    @RajvirSingh-qm6eo 5 місяців тому

    Tanashi band karo

  • @mical7240
    @mical7240 5 місяців тому

    Ehe aam admi sarkar da badlaw aa

  • @BaljinderSingh-lq7lt
    @BaljinderSingh-lq7lt 5 місяців тому +1

    Road jaam karo 22

  • @user-be3px9ek8h
    @user-be3px9ek8h 5 місяців тому

    Punjab ch srkar nhi srkas chl rhi

  • @Brar001-yy5qc
    @Brar001-yy5qc 5 місяців тому

    Es patrkaar da no.send kro ji main ve reporting krvauni hai

  • @baljindersinghbrar5138
    @baljindersinghbrar5138 5 місяців тому +2

    Khas admi wale ki kende

  • @user-vu8zz7gi3p
    @user-vu8zz7gi3p 5 місяців тому +1

    Ik ho ka daang fero..

  • @baljindervirk6087
    @baljindervirk6087 5 місяців тому

    ਪਿੰਡ ਵਾਲੇ ਮਾਰਗਏ jdo ਕਹਿੰਦੇ ਕੁੜੀ chakniua wad do dhaalo bakre waangu jaila vich bande e ਜਾਂਦੇ aa. Nale hun roti wadiya mildi jail ch dil poora lagda

  • @KvSandhu
    @KvSandhu 5 місяців тому

    Duji dhir nu v samne lai k aayo ohna dee gall v pata Lage ta sach samne ona

  • @JagtarSingh-kz8gi
    @JagtarSingh-kz8gi 5 місяців тому +1

    Pulis kus ni kardi apni rakhi khud karo thok do ik do nu

  • @rajveergill6036
    @rajveergill6036 5 місяців тому +2

    Sharam chaidi aa kuriya nu chukan nu kehnde aa.. graiba nal pange lehnde aa kesse change bandiya nal adda lao

  • @rajveergill6036
    @rajveergill6036 5 місяців тому +3

    Bai appas vich na larho .. punjabi nu ta bharle marn firde aa

  • @arunrichakwt1010
    @arunrichakwt1010 5 місяців тому +1

    Punjab daa sara sistyam kahrab kar dita punjab sarkar nay or police be faild ea loka nu insaf nahi day paa rahi

  • @Soni-tt5iv
    @Soni-tt5iv 5 місяців тому +3

    Punjab sarkar murdabad

  • @prabhchahal
    @prabhchahal 5 місяців тому +1

    Bhgt mada kam aa

  • @pamajawadha5325
    @pamajawadha5325 5 місяців тому +2

    Koi gal ta hou bina gal to kiu kutu ga

    • @krish-sz9sx
      @krish-sz9sx 5 місяців тому

      ਗਰੀਬ ਬੰਦੇ ਦੀ ਕੌਣ ਸੁਣਦਾ

  • @kirpalpannu1341
    @kirpalpannu1341 5 місяців тому +1

    BERA GARK KARTA PUNJAB DA NATWARLAL BHAGWANT MAN NE 😂😂😂😂😂

  • @user-jq8up2mb7l
    @user-jq8up2mb7l 5 місяців тому +3

    ਅਕਾਲੀ ਆ ਆ ਗਿਆ ਤੱਕੜੀ ਨੂੰ ਵੋਟ ਪਾਓ ਸਰਦਾਰ ਸੁੱਖਵੀਰ ਬਾਦਲ ੁਨੰਵੋਟਾ ਪਾਓ ਸੁੱਖਵੀਰ ਮੈਫੌਨ

  • @rakeshaggarwal8002
    @rakeshaggarwal8002 5 місяців тому

    Ae sare tej lagde ne

  • @akashpreetkaur5717
    @akashpreetkaur5717 5 місяців тому +3

    O bhagwamt mana tera fan c me par hun me khna tera beda grk hoje vdia keeta modi ne jeda tere knjriwal nu chakea bari teri v aun bali a ak nmbr da srabi bnda vero age bota aundia dehan rhko

  • @Coca..India1992
    @Coca..India1992 5 місяців тому

    Laijo asla pa deo bhrthu vich hi police da

  • @Jaswinder-c9v
    @Jaswinder-c9v 5 місяців тому

    😮

  • @JagjitSinghhh
    @JagjitSinghhh 5 місяців тому

    By Hun Sarkar Kithe Gae Gariban Nu Koi Ni Pushda Sarkar Ta Suti Pai A Pb Vich Law And Order Da Bahut Bura Hal Hai Pb Sarkar Ta Kejriwal Nu Bachaun Delhi Gai Hoi Hai

  • @avtarsunnynahar9897
    @avtarsunnynahar9897 5 місяців тому

    Paise wale apne Haan de naal panga lain je damm a gareeba te job chaadh de a

  • @HarpreetSingh-nh4nn
    @HarpreetSingh-nh4nn 5 місяців тому

    Oye y tusi app v dakhlo kinna o sarra pind ik pashe aa chak do kamm

  • @JasPinder-gx3xs
    @JasPinder-gx3xs 24 дні тому

    POLICE PAISA KHA RHI HAI RS DHALIWALL FDK ❤

  • @Sandeepsingh12422
    @Sandeepsingh12422 5 місяців тому

    Is da hal khalistan ha

  • @GurjantSingh-be5cg
    @GurjantSingh-be5cg 5 місяців тому

    Punjab police fail a army auon wali a. Punjab ty fir dakeo kiwe dang fardi eda da bandea da

  • @simransingh7097
    @simransingh7097 5 місяців тому

    Gal ki hoyi aa yrr

  • @ravi.panditdakot1423
    @ravi.panditdakot1423 5 місяців тому

    Keda shehr pura dasiya karo

  • @Sandeepsingh12422
    @Sandeepsingh12422 5 місяців тому

    Panjab polic murdaaa bad