Prime Report (1136) | ਸ਼ਹੀਦ ਭਗਤ ਸਿੰਘ ਕਿਤੇ ਫੋਟੋਆਂ ਜੋਗਾ ਨਾ ਰਹਿ ਜਾਵੇ ਵੀਰਾਨ ਕਿਉਂ ਹੈ ਸ਼ਹੀਦਾਂ ਦਾ ਇਹ ਸਥਾਨ ?

Поділитися
Вставка
  • Опубліковано 23 лис 2024

КОМЕНТАРІ • 8

  • @SukhwinderSingh-wq5ip
    @SukhwinderSingh-wq5ip 9 годин тому +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @aaminkamboj7079
    @aaminkamboj7079 13 годин тому +3

    ਹੁਣ ਤਾਂ ਬਹੁਤ ਕੁਝ ਬਦਲ ਗਿਆ ਹੈ। ਅਸੀਂ ਛੋਟੇ ਹੁੰਦੇ ਪਾਪਾ ਹੋਰਾਂ ਨਾਲ ਹਰ ਸਾਲ 23 ਮਾਰਚ ਨੂੰ ਏਥੇ ਮੱਥਾ ਟੇਕਣ ਜਾਂਦੇ ਹੁੰਦੇ ਸੀ।ਬਹੁਤ ਹੀ ਵਧੀਆ ਤੇ ਪੂਜਣ ਯੋਗ ਜਗ੍ਹਾ ਹੈ ਜੀ।ਸਰਕਾਰਾਂ ਧਿਆਨ ਨਹੀਂ ਦਿੰਦੀਆਂ ਹੁਣ।ਸਾਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਵਾਸੀ ਹੋਣ ਤੇ ਮਾਣ ਹੈ।

  • @GurpyarBhattalGurpyarsin-lq1he
    @GurpyarBhattalGurpyarsin-lq1he 14 годин тому +2

    ਇਨਕਲਾਬ ਜ਼ਿੰਦਾਬਾਦ ਸਾਮਰਾਜ ਮੁਰਦਾਬਾਦ

  • @BalwinderkaurSandhu-f7d
    @BalwinderkaurSandhu-f7d 13 годин тому +1

    ਬਈ ਜੀ ਸਾਡਾ ਜਿਲਾ ਫਿਰੋਜਪੁਰ ਹੈ ਸਾਨੂੰ ਬਹੁਤ ਮਾਣ ਹੈ ਆਪਣੇ ਜਿਲੇ ਤੇ ਧੰਨਵਾਦ

  • @daljitsingh7980
    @daljitsingh7980 10 годин тому +1

    ਬਾਠ ਸਾਬ ਸ੍ਰ ਭਗਤ ਸਿੰਘ ਦੇ ਨਾਮ ਤੇ ਸਰਕਾਰਾਂ ਰਾਜਨੀਤੀ ਕਰ ਰਹੇ ਨੇ ਪਰ ਪੰਜਾਬੀਆਂ ਦੇ ਦਿਲਾਂ ਵਿਚ ਉਹ ਇੱਕ ਮਹਾਨ ਯੋਧਾ ਸੀ 🙏

  • @ravinderpourh564
    @ravinderpourh564 12 годин тому +1

    ਹੁਣ ਰੇਲਵੇ ਲਾਈਨ ਕਿੱਥੇ ਗਈ ਨਾਲਾਗੜ੍ਹ ਵਾਲੀ ਜਹਿੜੀ ਪਾਕਿਸਤਾਨ ਨੂੰ ਜਾਂਦੀ ਸੀ ਸ਼ਾਇਦ ਕਿਸੇ ਹੋਰ ਸ਼ਹਿਰ ਤੋਂ ਹੋ ਸਕਦੀ ਹੈ ਤੁਸੀਂ ਨਾਲਾਗੜ੍ਹ ਦਾ ਨਾਮ ਲੈ ਦਿੱਤਾ
    ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @RamanjeetBhangu
    @RamanjeetBhangu 14 годин тому

    Baath and Sandhu saab,🙌🏻 Deepu 🤗

  • @JagdishKumar-h7w3z
    @JagdishKumar-h7w3z 14 годин тому

    ਤੰਬਾਕੂ ਸੁੱਟਣ ਵਾਲਿਆਂ ਬੰਦਿਆਂ ਨੂੰ ਸ਼ਰਮ ਨਹੀਂ ਆਉਂਦੀ