ਐਨੀ ਤੇਜ਼ ਗਰਮੀ ਵਿੱਚ ਸੀਨੇ ਠੰਡ ਪਾਉਣ ਵਾਲੀ ਠੰਡਾਈ ਰਗੜਾ ਕਿਵੇਂ ਤਿਆਰ ਕਰੀਏ RAGDA DESI ENERGY DRINK

Поділитися
Вставка
  • Опубліковано 18 тра 2024
  • Thandai recipe#makeeathealthy#thandairecipe #thandaimasala #summerdrinks2024
    गर्मियों में, कुछ दिन ये पी लो, सिरदर्द-कमजोरी-थकान कोसो दूर भाग जाएगी | Saunf Sharbat/Fennel Drink
    RAGDA DESI ENERGY DRINK | BADAM RAGDA IN MIXER
    Thandai recipe#makeeathealthy
    Healthies Drink Of India Power Drink | Street Drink | Veg Village Food
    Badam ragda in mixer,Badam ragda thandai,DESI ENERGY DRINK,Desi power drink,Desi protein badam ragda recipe,Garmiyo me badam ragda kaise banaye,Ragda drink,badam ragda,badam ragda desi,badam ragda k fayde,badam ragda kaise banaye,badam ragda ke fayde,badam ragda recipe,desi energy drink badam ragda,garmiyo me badam ragda pine ke fayde,pehalwan diet,punjabi r,punjabi vlog,ragda desi power drink,thandai,thandai recipe,traditional thandai
    masala kitchen,easy homemade recipes,saunf ka sharbat,fennel seeds drink,ramjan recipe,vrat recipe,fennel seeds sharbat premix,shorbet recipe,summer recipe,aniseed drink,variyali sharbat benefits,benefits of saunf sharbat,saunf sharbat,roohafza recipe,rose sharbat,ganne ka ras,ramadan recipe,maayehkaisekarun?,summer refreshing drink,gola recipe,chuski recipe,lemon sharbat,orange sharbat recipe,instant drink recipe,fast recipe,navratri special

КОМЕНТАРІ • 83

  • @GurnamSingh-pj4pv
    @GurnamSingh-pj4pv 2 місяці тому +7

    ਵੀਰ ਜੀ, ਸਾਰਾ ਪੰਜਾਬ ਈ ਅੰਗਰੇਜ਼ੀ ਪੜ ਗਿਆ। ।ਵਿਰਲੇ ਈ ਮੇਰੇ ਵਰਗੇ ਪੰਜਾਬੀ ਚ ਕੁਮੈਂਟਸ ਲਿਖਦੇ ਨੇ।।
    ਗੁਰਨਾਮ ਤਖਰ

    • @Rupblogars
      @Rupblogars  2 місяці тому +1

      Ji

    • @jasvirkaur5915
      @jasvirkaur5915 Місяць тому

      ਜੀ

    • @kartargrewal8638
      @kartargrewal8638 Місяць тому +2

      bai ji,ਏਹਦਾ ਕਾਨੂੰਨੀ ਅਤੇ ਸਥਾਈ ਹੱਲ ਹੈਗਾ, ਪੰਜਾਬ ਲੈਂਡ ਐਕਟ, ਪੰਜਾਬੀਆਂ ਨੂੰ "ਪੰਜਾਬ ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਿਮਾਚਲ ਅਤੇ ਉੱਤਰਾਖੰਡ ਵਿੱਚ ਹੈ, ਬਾਹਰਲੇ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪੰਜਾਬ ਨੂੰ "ਪੰਜਾਬ ਲੈਂਡ ਐਕਟ" ਦੀ ਲੋੜ ਹੈ।

  • @Gur787
    @Gur787 2 місяці тому +3

    Wah kaya baat hai ji

  • @Nihal___gill
    @Nihal___gill 2 місяці тому +3

    ਬਹੁਤ ਵਧੀਆ ਜੀ

  • @sbajwa4057
    @sbajwa4057 2 місяці тому +12

    ਅਸੀਂ ਇਸ ਫੋਕ ਦੀ ਆਟਾ ਘਿਉ ਵਿੱਚ ਭੁੰਨ ਕੇ ਪੰਜੀਰੀ ਬਣਾ ਲੈਂਦੇ ਸੀ ਬਹਤ ਸਵਾਦ ਬਣਦੀ ਹੈ ਜੀ ।

  • @ranjodhsaini5078
    @ranjodhsaini5078 2 місяці тому +4

    ਸਤਿ ਸ਼੍ਰੀ ਅਕਾਲ ਜੀ

  • @kartargrewal8638
    @kartargrewal8638 Місяць тому +1

    kyon na apan,ਏਹਦਾ ਕਾਨੂੰਨੀ ਅਤੇ ਸਥਾਈ ਹੱਲ ਹੈਗਾ, ਪੰਜਾਬ ਲੈਂਡ ਐਕਟ, ਪੰਜਾਬੀਆਂ ਨੂੰ "ਪੰਜਾਬ ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਿਮਾਚਲ ਅਤੇ ਉੱਤਰਾਖੰਡ ਵਿੱਚ ਹੈ, ਬਾਹਰਲੇ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪੰਜਾਬ ਨੂੰ "ਪੰਜਾਬ ਲੈਂਡ ਐਕਟ" ਦੀ ਲੋੜ ਹੈ।

  • @HARJITSINGH-qo6pl
    @HARJITSINGH-qo6pl 2 місяці тому +2

    Wah je wah
    Very Good information
    Waheguru Mehar Kare🙏🙏🌹🌹

  • @nachhatervirk5657
    @nachhatervirk5657 2 місяці тому +1

    ਬਹੁਤ ਵਧੀਆ ਢੰਗ ਤਰੀਕਿਆਂ ਨਾਲ ਗੱਲਬਾਤ ਕਰਦਿਆਂ ਠੱਡਾਈ ਬਣਾਉਣ ਬਾਰ ਜਾਣਕਾਰੀ ਦਿੱਤੀ ਧੰਨਵਾਦ ਜੀ ❤❤❤❤🎉🎉🎉

  • @AnitaSharma-zt9wr
    @AnitaSharma-zt9wr 2 місяці тому +2

    Tusi bahut vadiya tarike nal dasiya ajj thandai banun da asli pata lagiyake kis tara banai di a

  • @bablihunjan3737
    @bablihunjan3737 2 місяці тому +3

    Right sister very yummy 😋 yummy yummy 😋 ❤❤❤❤❤

  • @santoshrani8873
    @santoshrani8873 2 місяці тому +1

    ਬਹੁਤ ਹੀ ਵਧੀਆ ਜੀ ❤

  • @paramjeetchahal6196
    @paramjeetchahal6196 Місяць тому +1

    ਬਹੁਤ ਵਧੀਆ ਜੀ ❤❤❤❤❤

  • @vipankaur4657
    @vipankaur4657 2 місяці тому +1

    Bohut tasty banni aa

  • @mastram4122
    @mastram4122 2 місяці тому +6

    Behan ji aap ne safai ke sath banai hai Mera bi dil pine ko kar Raha hai jammu se mast Ram

  • @sudeshx3468
    @sudeshx3468 2 місяці тому +1

    Very yummy yummy ju

  • @JasbirKaur-fo3jh
    @JasbirKaur-fo3jh 2 місяці тому +4

    Sat shri akal rup ji Jasbirkaur Ambala City very nice Beautiful video ❤🎉🎉🎉🎉🎉❤

  • @kamalpannu3603
    @kamalpannu3603 2 місяці тому +1

    Nice 👍

  • @RoopSingh-px6bn
    @RoopSingh-px6bn 2 місяці тому +2

    Wahaguru ji

  • @dukhihirdamansamjaona1557
    @dukhihirdamansamjaona1557 2 місяці тому +1

    ਵਾਹਿਗੁਰੂ ਜੀ

  • @ChardikalaYT
    @ChardikalaYT 2 місяці тому +2

    waheguru ji ka khalsa waheguru ji ki fateh

  • @user-py7ri5xu5v
    @user-py7ri5xu5v 2 місяці тому +1

    Nice ji

  • @balwinderkaur3477
    @balwinderkaur3477 2 місяці тому +3

    Very nice 👍👍

  • @sbajwa4057
    @sbajwa4057 2 місяці тому +1

    Very nice 👍🏻

  • @labhpreetsidhu4180
    @labhpreetsidhu4180 2 місяці тому +2

    Very nice 👍👍👍

  • @MalkeetSingh-zs8uh
    @MalkeetSingh-zs8uh Місяць тому +2

    Very good ji 👌
    Ashi be banude a ji bathinda distik

  • @aryanverma0888
    @aryanverma0888 Місяць тому +2

    Bohot vadia video lagi, tuhada har ek dharam nu izzat karna, greet karn da tarika, tuhada negative/positive cheeza bare proper dasna. Sab vadia lagya.

  • @duttsaab2888
    @duttsaab2888 2 місяці тому

    Nice 👍👍

  • @BalwinderKaur-fx6rz
    @BalwinderKaur-fx6rz Місяць тому +2

    ਦੀਦੀ ਸਾਰੇ ਸਮਾਨ ਦੀ ਮਿਕਦਾਰ ਗ੍ਰਾਮਾ ਵਿੱਚ ਦੱਸੋ

  • @SukhjeetKaur-nz8ej
    @SukhjeetKaur-nz8ej 2 місяці тому +1

    Very nice bita ji

  • @atindermalhi1758
    @atindermalhi1758 2 місяці тому +1

    👌👌👌👌

  • @SarojBal-sk8vq
    @SarojBal-sk8vq 2 місяці тому +1

    Waheguru ji ka khalsa Waheguru ji ki fateh didi ji

  • @anilsharma-kw5zt
    @anilsharma-kw5zt 2 місяці тому +1

    Very nice

  • @sukhdeepkaur5471
    @sukhdeepkaur5471 2 місяці тому

    😋

  • @SandeepRanu-qh4lx
    @SandeepRanu-qh4lx 2 місяці тому +2

  • @Anmolkzana
    @Anmolkzana Місяць тому +1

    ਮੇਰੇ ਦਾਦਾ ਜੀ ਵੀ ਇਸੇ ਪਿੰਡ ਦੇ ਵਸਨੀਕ ਸਨ ਬੂਟਾ ਰਾਮ ਗੁਲਾਟੀ

  • @5satrdesifood
    @5satrdesifood 2 місяці тому +6

    ਸਿੰਘਾਂ ਦੀ ਖੁਰਾਕ 🙏

  • @harvinderkaur7855
    @harvinderkaur7855 2 місяці тому +1

    Very.nice❤❤

  • @kanwaljeetsingh7863
    @kanwaljeetsingh7863 2 місяці тому +3

    Waheguru

  • @user-ck8yx2vx8o
    @user-ck8yx2vx8o 2 місяці тому +1

    Wdia ji

  • @balwinderrajput937
    @balwinderrajput937 2 місяці тому +3

    bhut vadeya km krde ho sister ji tusi loka nu motivation krn da ...bhut bhut dhnwad eni chngi jankari den de lai rab tuhanu hamesa kus rake .....

  • @johncena3356
    @johncena3356 2 місяці тому +1

    Bht sohni and informative video didi

  • @AmandeepKaur-vt4np
    @AmandeepKaur-vt4np 2 місяці тому +1

    Sat shri akal bhanji from Aman Lidder Attari

  • @Twinsiblings14
    @Twinsiblings14 2 місяці тому +1

    Asi v bnayi c dear ghr ik boond v pani ni use kita c sare mixture cho oil niklgya c fr dudh pa k ohnu shaaneya c bahut swad bnni c 🥰 vakya ghr vrgi cheej di koi reees nhi hundi😋

  • @jasbirkaur1016
    @jasbirkaur1016 2 місяці тому +2

    Iss mixture nu aate and ghee vich roast krke panjiri bna lene ha ji.😊

  • @Rajveer-sh2rh
    @Rajveer-sh2rh Місяць тому +3

    1 badam - 100rs de
    2 shonf - 10rs
    3 gulab patia - 30rs
    4 kharbuje de beej - 30rs
    5 kali mirch - 10rs
    6 choti elachi - 20rs
    Baki jo kush ad kerna apne ap add kr sakde
    Jive ki 20rs di mishri
    Sab cheza pansari di shop to le sakde

    • @jasvirkaur5915
      @jasvirkaur5915 Місяць тому

      Ih kine person's de laye hai matra g

  • @jasbirkaur8134
    @jasbirkaur8134 2 місяці тому +1

    Bhut vadhia ji ,, es vich Kuja Mishri vi pai jandi hai ji

  • @simratsandhu8069
    @simratsandhu8069 Місяць тому +1

    Tnx rup ji.... I always make like this.... Tuhade kolo kiwan mangwa sakdi a sarbloh de batte????

  • @creativeuser6801
    @creativeuser6801 2 місяці тому +2

    Mam nale tuci plastic de bartan use ni karde te eh balti v plastic di hai

  • @manishdhanday7785
    @manishdhanday7785 Місяць тому +1

    Mam mai aa bata te bikaneri torhi magani hai.

  • @darshan2895
    @darshan2895 2 місяці тому +1

    Thik haa sab badam alag pani vich pana chayya da haa

  • @user-oj8sl1yg8e
    @user-oj8sl1yg8e 2 місяці тому +1

    Kaju paa sakde ha ..

  • @JaswinderKaur-xg4pl
    @JaswinderKaur-xg4pl Місяць тому +1

    Tuhadi safai bahut aa ji

  • @prabhjitkaur1735
    @prabhjitkaur1735 2 місяці тому +1

    Very nice g .. Batte de price ?

  • @ManjeetSingh-dl3xx
    @ManjeetSingh-dl3xx Місяць тому +1

    Badam nakli hege vaa gurbandi badam use karo

  • @gurtajgill3770
    @gurtajgill3770 2 місяці тому +1

    Behan ji AAP gadnig de video da toor karveo❤❤

  • @RenoBala
    @RenoBala 2 місяці тому

    😅

  • @harmeetkaur2388
    @harmeetkaur2388 2 місяці тому +2

    Di edi vadia recipe banake plastic na
    Verto ji

  • @HarjeetSingh-zl5ns
    @HarjeetSingh-zl5ns 2 місяці тому +1

    ਬਾਟੇ ਦੀ ਸਫਾਈ/ਮਾਜਣ ਤੇ ਵੀ ਵਿਡੀਉ ਬਣਾ ਦਿਓ ਜੀ।

  • @darshan2895
    @darshan2895 2 місяці тому +1

    Aur pani pa ka phir filter kr sakda ho kafee sara pani pa ka phir filter kr sakda ho

  • @vinodkumarshukla4886
    @vinodkumarshukla4886 2 місяці тому +1

    ਜੀ ਜੇ ਅਸੀ ਪੈਕਟਾ ਦੁੱਧ ਨਾ ਪਾ ਕੇ ਘਰ ਦਾ
    ਦੁੱਪ ਪਾਇਏ ਤਾ ਸਹੀ ਰਹੇਗਾ ਤੁਸੀ ਦਸੋ
    ਮੈੰ ਵਿਡੀਓ ਦੇਖੀ ਵਧੀਆ ਲੱਗੀ ਮੈੰ ਬਣਾਉੰਣ
    ਦੀ ਕੋਸ਼ਸ ਕਰਦਾ ਜਿਹੜਾ ਸਮੱਗਰੀ ਤੁਸੀ
    ਦੱਸੀ ਮੈੰ ਇੱਕ ਕਾਪੀ ਤੇ ਨੋਟ ਕਰ ਲਿਆ ।
    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
    ਵਾਹਿਗੁਰੂ ਤੁਹਾਡੇ ਪਰਿਵਾਰ ਨੁੰ ਚੱੜਦੀ
    ਕਲਾ ਵਿੱਚ ਰੱਖਣ
    ਵਹਿ ਗੁਰੂ ਜੀ ਕਾ ਖਾਲਸਾ
    ਵਹਿ ਗੁਰੂ ਜੀ ਕੀ ਫਤਿਹ
    ਜੀ ਮੈੰ ਕੋਈ ਗਲਤ ਕੁਮੈੰਟ ਕੀਤਾ ਹੋਵੇ
    ਤਾ ਮੈੰਨੂੰ ਮਾਫ਼ ਕਰ ਦਿਓ ਜੀ ।

    • @Rupblogars
      @Rupblogars  2 місяці тому

      Ne ji bot Asha comment ha
      Milk jo thonu theek lage

  • @ManpreetKaur-fp1ud
    @ManpreetKaur-fp1ud 2 місяці тому +3

    ਗਰਮੀ ਵਿਚ ਤੁਸੀ ਚੁੱਲ੍ਹੇ ਤੇ ਕਿਮੇ ਕੰਮ ਕਰ ਲੇਨਿਓ

    • @Rupblogars
      @Rupblogars  2 місяці тому

      ji

    • @artandcraftwithdeep7529
      @artandcraftwithdeep7529 2 місяці тому

      ਚੁਲ੍ਹੇ ਤੇ ਕੰਮ ਛੇਤੀ ਹੋ ਜਾਂਦੈ ਰਸੋਈ ਵਿੱਚ ਗੈਸ ਤੇ ਕੰਮ ਕਰਦਿਆਂ ਟਾਈਮ ਵੀ ਵੱਧ ਲਗਦੈ ਤੇ ਰਸੋਈ ਵਿੱਚ ਗਰਮੀ ਵੀ ਜਾਦੀ ਲਗਦੀ ਹੈ।

  • @Ravinderkaur-hk9wm
    @Ravinderkaur-hk9wm 2 місяці тому +1

    Dry fruits te kali mirch ta mai jma ni kha sakdi

  • @sukhrajjitkaur2060
    @sukhrajjitkaur2060 Місяць тому +1

    ਸਤਿ ਸ੍ਰੀ ਆਕਾਲ ਜੀ
    ਸਭ ਕੁਝ ਤਾ ਠੀਕ ਹੈ
    ਪਰ ਮੇਰੇ ਨਾਨਾ ਜੀ ਕਹਿੰਦੇ ਹੁੰਦੇ ਸੀ ਜਿਹੜਾ ਫੋਗ ਹੈ ਇਹ ਨੀ ਖਾਈਦਾ ਇਹ ਨੁਕਸਾਨ ਕਰਦਾ ਹੈ ਯਾਨੀ ਕਿ ਬਾਥਰੂਮ ਰੁਕ ਜਾਂਦਾ ਉਹ ਸਾਨੂੰ ਤਾਂ ਦਸਦੇ ਸੀ ਕਿਉਂਕਿ ਅਸੀਂ ਇਹ ਫੋਗ ਖਾਣਾ ਚਾਹੁੰਦੇ ਸੀ ਵੈਸੇ c ਕਹਿੰਦੇ c ਕੇ ਸਾਰਾ ਅਸਰ ਤਾਂ ਇਹਦਾ ਨਿਚੋੜ ਕੇ ਕੱਢ ਲਿਆ ਬਾਕੀ ਕੀ ਬਚਿਆ ਫੋਗ

  • @rehmat_2023
    @rehmat_2023 2 місяці тому +2

    ਸਤਿ ਸ਼੍ਰੀ ਅਕਾਲ ਜੀ 🙏 🙏
    ਜੇਕਰ ਕਿਸੇ ਕੋਲ ਕੁੰਡਾ ਸੋਟਾ ਨਹੀ ਹੈ ਕਿ ਉਹ ਮਿਕਸਰ ਵਿਚ ਪੀਸ ਸਕਦੇ ਹਾਂ ਜਰੂਰ ਦਸਿਓ ਜੀ 🙏 🙏

  • @biopoint4457
    @biopoint4457 3 дні тому

    Pehli gal bhiyonda koi fayda nhi galat tarika hai... Dujha badam sil ke nhi payide... Teeja badam gurbandi hi use hone chide aa

  • @user-py7ri5xu5v
    @user-py7ri5xu5v 2 місяці тому +1

    Nice ji

  • @mahfoojkhanmahfoojkhan119
    @mahfoojkhanmahfoojkhan119 2 місяці тому +1

    Very nice 👍👍