ਗਰਮੀਆਂ ਵਿੱਚ ਅਸਲੀ ਤਰੀਕਾ ਸ਼ਰਦਾਈ/ ਠੰਡਾਈ ਬਣਾਉਣ ਦਾ ! तेज़ दिमाग़/ ताक़त के लिए ठंडायी ! poppy seed drink

Поділитися
Вставка
  • Опубліковано 19 жов 2024

КОМЕНТАРІ • 242

  • @subhashkalia5277
    @subhashkalia5277 2 роки тому +18

    ਬੇਟੇ ਤੁਸੀਂ ਬਹੁਤ ਬੜਾ ਓੁਪਕਾਰ ਕਰ ਰਹੇ ਹੋ ਜੋ ਪੂਰੇ ਖੁਲੇ ਅੱਖਰਾਂ ਵਿੱਚ ਤੇ ਸਰਾਹਨੀ ਨਿਮਰਤਾ ਨਾਲ ਬਹੁਤ ਕੀਮਤੀ ਜਾਣਕਾਰੀ ਸਾਡੇ ਸਾਰੇ ਅਣਭੋਲ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਹੋ। ਤੁਹਾਡੇ ਰਾਹੀ ਦਿੱਤੀ ਜਾ ਰਹੀ ਵੱਖਰੀ ਵੱਖਰੀ ਵੀਡਿਓ ਦੇਖਣ ਦੀ ਤਾੰਗ ਮਨ ਵਿੱਚ ਬਣੀ ਹੀ ਰਹਿੰਦੀ ਹੈ। ਵਾਹਿਗੁਰੂ ਤੁਹਾਨੂੰ ਸਦਾ ਸੁੱਖੀ ਰੱਖੇ। ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ।

  • @surinder1604
    @surinder1604 Рік тому +2

    ਮੈਂ ਵੀ ਇਹ ਠੰਡਾਈ ਬਣਾਈ ਬਹੁਤ ਹੀ ਸਵਾਦ ਬਣੀ। ਤੁਹਾਡਾ ਧੰਨਵਾਦ ਹੈ ਜੀ। ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ 😊😊

  • @basantkaur3196
    @basantkaur3196 2 роки тому +5

    ਸਾਡੇ ਮਾਤਾ ਜੀ ਗਰਮੀਆਂ ਵਿੱਚ ਬਣਾ ਕੇ ਦਿੰਦੇ ਸੀ ਤੁਹਾਡਾ ਤਰੀਕਾ ਬਿਲਕੁੱਲ ਉਹੀ ਹੈ ਬਹੁਤ ਵਧੀਆ ਜੀ

  • @PinderSingh-r4k
    @PinderSingh-r4k 4 місяці тому +2

    ਬਹੁਤ ਮੇਹਨਤੀ ਆ ਮੈਡਮ ❤

  • @GurpreetSingh-lw4ub
    @GurpreetSingh-lw4ub 2 роки тому +3

    ਬਹੁਤ ਹੀ ਵਧੀਆ ਭੈਣ ਜੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸੇ ਤੁਹਾਡੇ ਸਮਜਾਉਣ ਦਾ ਤਰੀਕਾ ਅਤੇ ਜਾਣਕਾਰੀ ਬਾ ਕਮਾਲ ਹੈ ਤੁਸੀਂ ਅੱਜ ਕਲ ਦੀਆਂ ਔਰਤਾਂ ਅਤੇ ਲੜਕੀ ਆ ਲਈ ਇੱਕ ਰੋਲ ਮਾਡਲ ਹੋ

  • @fbbfbdcbnxnd7371
    @fbbfbdcbnxnd7371 4 місяці тому +2

    Good

  • @dilpreetsingh9522
    @dilpreetsingh9522 2 роки тому +8

    ਬਿਲਕੁਲ ਜੀ , ਇਹ ਤਾਂ ਤਾਜਾ ਈ ਬਣਦੀ ਆ , ਜਿਆਦਾ ਕੁਝ ਘੰਟੇ ਪਹਿਲਾਂ ਭਿਉਂ ਸਕਦੇ ਆ

  • @harjindersingh2954
    @harjindersingh2954 2 роки тому +10

    ਹਮੇਸ਼ਾਂ ਹੀ ਬਹੁਤ ਵਧੀਆ ਅਤੇ ਸਹੀ ਜਾਣਕਾਰੀ ਦਿੰਦੇ ਹੋ। ਗੱਲਬਾਤ ਕਰਨ ਦਾ ਅੰਦਾਜ ਵੀ ਬਹੁਤ ਹੀ ਪਿਆਰਾ ਹੈ।
    ਤੁਹਾਡੀ ਦੱਸੀ ਹਰ ਰੈਸਪੀਜ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ।
    ਸਰਦਾਈ ਦੀ ਰੈਸਪੀ ਅਤੇ ਹੋਰ ਵਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਪਿਆਰ ਤੇ ਸਤਿਕਾਰ ਸਹਿਤ ਧੰਨਵਾਦ

  • @Saahibjotji
    @Saahibjotji 2 роки тому +16

    , ਸਤਿ ਸ੍ਰੀ ਆਕਾਲ ਰੂਪ ਜੀ 🙏ਵਾਹ ਜੀ ਵਾਹ ਗਰਮੀਆਂ ਦਾ ਤੋਹਫ਼ਾ ਸ਼ਰਦਈ, ਮੈਨੂੰ ਵੀ ਕਈ ਦਿਨਾਂ ਦੀ ਉਡੀਕ ਸੀ ਵੀਡੀਓ ਦੀ so thnx mam 👍

    • @rockstarreet6752
      @rockstarreet6752 2 роки тому

      ਸਤਿ ਸ੍ਰੀ ਆਕਾਲ ਰੂਪ ਜੀ
      ਵਾਹ ਜੀ ਵਾਹ ਗਰਮੀ ਦਾ ਠੌਡਾ ਤੈਹਫਾ

  • @PinderSingh-r4k
    @PinderSingh-r4k 4 місяці тому +1

    ਜੈ ਮਾਤਾ ਦੀ

  • @charansandhu4590
    @charansandhu4590 2 роки тому +9

    ਬਹੁਤ ਵਧੀਆ ਜੀ ਤੁਸੀ ਪੜ੍ਹੇ ਵੀ ਲਗਦੇ ਹੋ ਤੇ ਪੰਜਾਬ ਦੀਆਂ ਪੁਰਾਣੀਆਂ ਦਾਦੀਆਂ ਵਾਲੇ ਕੰਮ ਵੀ ਕਰਦੇ ਹੋ।।।jo ਬਹੁਤ ਅਸਲੀ ਹਨ jo ਅੱਜ ਕਲ ਸਮੇਂ ਲਈ ਜਰੂਰੀ ਵੀ ਹੈ ਕੇ ਖਾਣ ਪਾਣ ਲਈ ਪਹਿਲੇ ਸਮੇਂ ਤੇ ਆ ਜਾਓ ਨਹੀਂ ਤਾਂ ਰਿੜਕ ਰਿੜਕ ਕੇ ਮਰ ਜਾਓਗੇ।।।ਮੈ ਵੀ ਕਾਫੀ ਪੁਰਾਣੀਆਂ ਚੀਜ਼ਾਂ ਨੂੰ ਸਵੀਕਾਰ ਕਰ ਰਹੀ ਹਾਂ। ਇਕ ਗੱਲ ਦਸੇਇਓ ਜਿਸ ਰਸੋਈ ਵਿਚ ਬੈਠੇ ਹੋ।।।ਇਹ ਕੱਚਾ ਹੈ ਜਾ ਕੁਸ਼ ਹੋਰ।।।ਇਸ ਦੀਆਂ ਕੰਧਾਂ ਬਾਰੇ ਦਸੋ।।।।ਮੈ ਵੀ ਸ਼ਤ ਤੇ ਕੁਸ਼ ਪੁਰਾਣੀ ਟਾਈਪ ਦਾ ਬਨਾਉਣਾ ਚਾਹੁੰਦੀ ਹੈ। ਬਾਕੀ ਸਭ ਬਾਉਤ ਵਧੀਆ ਜੀ।।।।।।ਰੱਬ ਰਾਖਾ ਜੀ

    • @Rupblogars
      @Rupblogars  2 роки тому

      Is de poori video ha pl dekna

  • @gurmejsingh1794
    @gurmejsingh1794 Рік тому +1

    ਭੈਣ ਜੀ ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਵੀਡੀਓ ਬਣਾਈ ਹੈ ਭੈਣ ਜੀ ਤੁਸੀਂ ਸਾਨੂੰ ਬਚਪਨ ਦੀ ਯਾਦ ਕਰਾਂ ਦੀ

  • @MohitKumar-zn4bv
    @MohitKumar-zn4bv 5 місяців тому +1

    Bahut hi vdheya di tuci bahut sohna seekhaya gthank u so much

  • @gurdevvander7014
    @gurdevvander7014 4 місяці тому +1

    Very good didiji I love that 🙏🙏🙏🙏🙏❤️❤️❤️❤️❤️

  • @jathedarswarnjitsingh88
    @jathedarswarnjitsingh88 2 роки тому +5

    ਦੇਗ ਤੇਗ਼ ਫ਼ਤਿਹ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @simranjeetkaur1039
    @simranjeetkaur1039 2 роки тому +1

    Bahut Bahut hi vadhiya very nice 👍👌🙏🙏🌹🙏🙏🌹🙏👍👍

  • @sgrewal3019
    @sgrewal3019 2 роки тому

    ਬਹੁਤ ਵਧੀਆ ਲੱਗਿਆ ਤੁਹਾਡਾ ਪ੍ਰੋਗਰਾਮ

  • @jogaming8412
    @jogaming8412 2 роки тому

    ਬਹੁਤ ਵਧੀਆ ਲੱਗੀ ਹੈ 👍👌🌷🌷

  • @SavitaDevi_000
    @SavitaDevi_000 2 роки тому +2

    Jankari ke liye dhanyvad Roop ji

  • @ranjeetkaur2710
    @ranjeetkaur2710 2 роки тому +2

    ਬਹੁਤ ਵਧੀਆ ਲੱਗੀ ਤੁਹਾਡੀ ਠੰਡੀਆਂ ਮੈਡਮ ਜੀ ਧਨਵਾਦ ਜੀ ਫਤਿਹ ਗੜ ਸਾਹਿਬ ਤੋਂ ਰਣਜੀਤ ਕੌਰ

  • @mohinderpal8971
    @mohinderpal8971 Рік тому +1

    ਬਹੁਤ ਵਧੀਆ ਜੀ

  • @loveleenkaur4356
    @loveleenkaur4356 2 роки тому +4

    Very healthy and teste

  • @baljitsingh4566
    @baljitsingh4566 Рік тому

    Wahe guru ji 🙏

  • @amandeepkaur3724
    @amandeepkaur3724 2 роки тому

    Ccchidia di sabji and parantha bahut swad bande hai ji thanks u di

  • @manjotsinghkhokhar7839
    @manjotsinghkhokhar7839 2 роки тому +2

    SSA bhain ji Desi way ch khana bnon ch bot Khushi mildi aa.i miss Desi khana khajana God bless u...

  • @princessnavi2034
    @princessnavi2034 2 роки тому +5

    ਸਤਿ ਸ੍ਰੀ ਆਕਾਲ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਉਂਦੇ ਹੋ ☺️☺️☺️☺️☺️😊😊🥰😍🤩

  • @GurpreetSingh-ni8fl
    @GurpreetSingh-ni8fl 2 роки тому

    Hanji bohat sohna lagda

  • @dilsandhu2319
    @dilsandhu2319 2 роки тому +3

    ਬਹੁਤ ਵਧੀਆ ਭੈਣ ਜੀ 🙏

  • @lakhwinder2610
    @lakhwinder2610 2 роки тому +6

    ਭੈਣ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਬਖਸ਼ੇ

  • @kamaljitpurewal350
    @kamaljitpurewal350 2 роки тому +1

    ਬਹੁਤ ਵਧੀਆ ਵੀਡੀਓ

  • @kingkd9124
    @kingkd9124 6 місяців тому

    ਬਹੁਤ ਹੀ ਵਧੀਆ ਜਾਣਕਾਰੀ

  • @harbajsingh2199
    @harbajsingh2199 2 роки тому +1

    Very nice information 👍🙏🙏 thanks

  • @ahbtvashumanbeings7913
    @ahbtvashumanbeings7913 4 місяці тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਸੀਂ। ਅਸੀਂ ਵੀ ਸ਼ਰਧਾਈ ਤਿਆਰ ਕਰਕੇ ਛਕਦੇ ਹਾਂ। ਕੀ ਅਸੀਂ ਇਸ ਵਿੱਚ ਪਿਸਤੇ ਅਤੇ ਕਾਜੂ ਦੀਆਂ ਗਿਰੀਆਂ ਪਾ ਸਕਦੇ ਹਾਂ ਜੀ? ਸਾਨੂੰ ਕਿਸੇ ਨੇ ਕਿਹਾ ਕਿ ਭੱਖੜਾ ਵੀ ਬਹੁਤ ਠੰਢਾ ਹੁੰਦਾ ਅਸੀਂ ਪਾਉਣਾ ਸ਼ੁਰੂ ਕਰ ਦਿੱਤਾ ਕੀ ਇਹ ਠੀਕ ਹੈ?

  • @AmanDeep-ub9zb
    @AmanDeep-ub9zb 2 роки тому +1

    Meri favourite aa mam mere dever bnonde hunde.

  • @balwantsingh8069
    @balwantsingh8069 2 роки тому +2

    ਵਾਹ ਜੀ ਵਾਹ ਕਿਆ ਬਾਤ ਹੈ ਪੁੱਤਰ ਨਜ਼ਾਰਾ ਆ ਗਿਆ ਅੱਜ ਜੇਹੜੀ ਆਹ ਠੰਡਾਈ ਬਣਾ ਕੇ ਪਿਲਾਈ ਹੈ ਨਾ ਪੀ ਕੇ ਸੁਆਦ ਆ ਗਿਆ। ਇੱਕ ਗੱਲ ਕੀ ਇਸ ਵਿੱਚ ਸ਼ੱਕਰ ਪਾਈ ਜਾ ਸਕਦੀ ਹੈ ਕਿ ਨਹੀਂ। ਬਹੁਤ ਬਹੁਤ ਧੰਨਵਾਦ ਜੀ ਪੁੱਤਰ।

    • @Rupblogars
      @Rupblogars  2 роки тому +2

      ਧੰਨਵਾਦ ਜੀ ਤੁਸੀਂ ਜੇ ਸੱਕਰ ਪਾਓਗੇ ਤਾ ਟੇਸਟ ਵਿੱਚ ਫ਼ਰਕ ਪੈ ਜਾਣਾ ਸੱਕਰ ਨਾਲੋ ਤੁਸੀਂ ਧਾਗੇ ਵਾਲੀ ਮਿਸਰੀ ਪਾ ਸਕਦੇ ਹੋ

    • @balwantsingh8069
      @balwantsingh8069 2 роки тому

      @@Rupblogars ਧੰਨਵਾਦ ਪੁੱਤਰ ਜੀ

  • @rajwantchahal6117
    @rajwantchahal6117 2 роки тому +2

    ਬਹੁਤ ਵਧੀਆ ਜੀ,👍👍❤️🥰

  • @anusharma2535
    @anusharma2535 2 роки тому +2

    Jai babe di Mam Mam thanks shardai lai

  • @pritpalkaur9046
    @pritpalkaur9046 2 роки тому +1

    Bhut bhut vadia drink 👌👌👍👍🙏🙏😘🤗😊

  • @sarbjeetkaur1933
    @sarbjeetkaur1933 6 місяців тому +1

    ਬਹੁਤ ਵਧੀਆ ਭੈਣ ਜੀ👍🙏

  • @lokeshbhakhri570
    @lokeshbhakhri570 2 роки тому +1

    Good knowledgeable video

  • @harmeshkaur1543
    @harmeshkaur1543 2 роки тому +1

    Eh khunda kithw ly k aye tc Boht vdia..

  • @kamaljitsingh7393
    @kamaljitsingh7393 2 роки тому +1

    ਬਹੁਤ ਵਧੀਆ ਜੀ।👍💯

  • @kingragaming
    @kingragaming Рік тому +1

    ਭੈਣੇ ਬਹੁਤ ਵਧੀਆ ਕੰਮ ਕਰਦੇ ਹੋ

  • @jaswinderdhaliwal5441
    @jaswinderdhaliwal5441 Рік тому +1

    Jammy very good

  • @aneetarani6562
    @aneetarani6562 2 роки тому +1

    Wao

  • @expertmanavgamer1182
    @expertmanavgamer1182 2 роки тому +1

    Bot vdia lgi ji shrdaai

  • @duttsaab2888
    @duttsaab2888 2 роки тому +1

    Aapka drink banane ka tarika bahut acha laga yummy 😋

  • @gurdevvander7014
    @gurdevvander7014 4 місяці тому +1

    Good good

  • @TajLifestyle1
    @TajLifestyle1 Рік тому +1

    Bhut vadia ji 🙏

  • @kamaljeetkaur9496
    @kamaljeetkaur9496 2 роки тому +1

    Ssa ji,bahut vadia teyaar kita aa eh shahidi deg, waheguru ji charrdi kla ch rakhe tuhanu

  • @mastansingh6425
    @mastansingh6425 2 роки тому

    Bilkul Right🙏

  • @JASWINDERKAUR-xi4cl
    @JASWINDERKAUR-xi4cl 2 роки тому

    ਬਹੁਤ‌ ਹੀ ਵਧੀਆ ਭੈਣ ਜੀ

  • @charanjitkaur9582
    @charanjitkaur9582 2 роки тому

    Bahut vadiea madam g

  • @supreetkaur8241
    @supreetkaur8241 2 роки тому +1

    Very 2 good

  • @goggigill88
    @goggigill88 2 роки тому +1

    ਬਹੁਤ ਵਧੀਆ ਲੱਗਾ ਬੇਟਾ ਜੀ,ਇਸ ਵੀਡਿਓ ਦੀ ਉਡੀਕ ਸੀ ਮੈਨੂੰ,ਬਹੁਤ ਬਹੁਤ ਸ਼ੁਕਰੀਆ ਬੇਟਾ ਜੀ..

  • @amarjitpurewal9527
    @amarjitpurewal9527 2 роки тому +1

    Very good 👍 thanks

  • @loveleenkaur4356
    @loveleenkaur4356 2 роки тому +2

    Love you beta God bless you

  • @balveerkaur2248
    @balveerkaur2248 2 роки тому +1

    Bohat vadia ji

  • @RajKumar-uy9xh
    @RajKumar-uy9xh 2 роки тому +1

    Very good working madam ji God bless you

  • @ManpreetKaur-vg1ew
    @ManpreetKaur-vg1ew 2 роки тому +1

    Very nice tuse bhut hard work karde o Baba ji bless you always

  • @KulwinderKaur-mg7ev
    @KulwinderKaur-mg7ev 2 роки тому +1

    Bilkul ji hamesa fresh hi khao te hamesa lae tandrusty pao .

  • @RajinderKaur-ws6ey
    @RajinderKaur-ws6ey 2 роки тому +2

    ਬਹੁਤ ਵਧੀਆ ਜੀ 👌🏻👌🏻

  • @amandeepdhaliwal4976
    @amandeepdhaliwal4976 2 роки тому

    Very useful video 💯💯❣️

  • @gurjeetkaur5617
    @gurjeetkaur5617 2 роки тому

    Excellent job 👌🏻👌🏻👌🏻👌🏻👌🏻👍🏻👍🏻👍🏻

  • @karandeepsingh1721
    @karandeepsingh1721 2 роки тому +1

    Fabulous

  • @rajvirsingh4558
    @rajvirsingh4558 2 роки тому +3

    ਵਧੀਆ ਅੱਪਲੋਡ ਕੀਤਾ ਹੈ ਜੀ ✅💯

  • @inderjitsingh900
    @inderjitsingh900 2 роки тому +9

    Mam thanks a lot for giving the ingredients in the description 🙏🙏

    • @Rupblogars
      @Rupblogars  2 роки тому

      Pl ckq

    • @meetram5880
      @meetram5880 2 роки тому

      dhage wali misri use karo ji

    • @HarjinderSingh-hs9yu
      @HarjinderSingh-hs9yu 2 роки тому

      @@Rupblogars 800oo[((>⁰I i7>

    • @kulwantsinghbiring5457
      @kulwantsinghbiring5457 2 роки тому

      @@meetram5880📷📷 📷😂😂😂📷📷😂😂📷😂📷😂😂😂😂📷😂😂😂😂😂😂😂 een ev

  • @laddiladhemundewala953
    @laddiladhemundewala953 2 роки тому +1

    Bhut vadhya massage 🙏

  • @MandeepKaur-sq8oq
    @MandeepKaur-sq8oq 2 роки тому +2

    👍👍👍👍👍👍👍👍💕

  • @kawaljitkaur7076
    @kawaljitkaur7076 2 роки тому +1

    Thanks for sharing 👍

  • @gurtajsingh5670
    @gurtajsingh5670 2 роки тому

    Very nice

  • @HardeepSingh-mp3dp
    @HardeepSingh-mp3dp 2 роки тому

    Bhoot vdia ji, khus raho

  • @daljitkaur6022
    @daljitkaur6022 2 роки тому +1

    Wow

  • @KulwinderSingh-c3g
    @KulwinderSingh-c3g 4 місяці тому +1

    Good 👍

  • @SurinderKaur-dq5dy
    @SurinderKaur-dq5dy 5 місяців тому +1

    Very nice🎉❤

  • @khairachamkaursahibwala8902
    @khairachamkaursahibwala8902 Рік тому +1

    Sister gulab de patte nu v ragda painda aa ji

  • @ravneethellibatth6261
    @ravneethellibatth6261 2 роки тому +2

    Very nice didi ji ਦੀਦੀ੍ ਜੀ ਮੈਂ ਅਜ ਸਮਾਨ ਲੈਣ ਕੇ ਆਈ ਸਰਦਾਰੀ ਦਾ

  • @gurjeetbhinder2113
    @gurjeetbhinder2113 2 роки тому

    Vadia ji energy drink 🍺

  • @nachhatarkalsi7995
    @nachhatarkalsi7995 2 роки тому +1

    Vary. Good

  • @KamalJeet-w6o
    @KamalJeet-w6o 5 місяців тому +1

    👍💖💗

  • @jagdeepkaur1939
    @jagdeepkaur1939 2 роки тому +2

    Wow roop beta bahut wadia sarhdayi banayi sohnye tarikye naal banani sikhayi Jiondye raho bood suhagun hoye 💗🥰

  • @harwantsinghdhillon9258
    @harwantsinghdhillon9258 2 роки тому +1

    👌👌

  • @p2fgang292
    @p2fgang292 2 роки тому

    vadiya ji

  • @RanjitKaur-tq7cb
    @RanjitKaur-tq7cb 5 місяців тому +1

    🙏🙏🙏🙏

  • @Amarjeetkaur-jx9mw
    @Amarjeetkaur-jx9mw 2 роки тому +2

    🙏

  • @SandeepKaur-kn6tz
    @SandeepKaur-kn6tz 2 роки тому +2

    Ssa ji thanku for information Dii asi v 6-7anaj lai k aye a

  • @AvtarSingh-zr1xe
    @AvtarSingh-zr1xe 2 роки тому +1

    Bahut hi wadia 👌👌👌👌👌

  • @lakhwinderkaur9263
    @lakhwinderkaur9263 2 роки тому +1

    Bahut badia gbu di

  • @tejinderpalkaur3308
    @tejinderpalkaur3308 2 роки тому +2

    Very healthy and tasty

  • @sukhmanguraya8020
    @sukhmanguraya8020 2 роки тому +1

    ਸਤਿ ਸ੍ਰੀ ਅਕਾਲ ਜੀ ਮਨਪ੍ਰੀਤ ਞਾਹਿਗਰੂ ਞਾਹਿਗਰੂ ਞਾਹਿਗਰੂ ਜੀ good blassu

  • @ranjitkaurseera1206
    @ranjitkaurseera1206 2 роки тому +2

    Thndi shardaye thak you beti God bless you

  • @jaskiratsinghbhandal4296
    @jaskiratsinghbhandal4296 2 роки тому +3

    Nice video 👍👍

  • @balwinderkaur6923
    @balwinderkaur6923 2 роки тому +1

    👍

  • @satpalnagra6371
    @satpalnagra6371 2 роки тому +1

    Very nice madem ji thx

  • @amanpreetsaini8522
    @amanpreetsaini8522 2 роки тому +1

    ਬਾਕਮਾਲ ਭੈਣ ਜੀ ਬਹੁਤ ਵਧੀਆ ਸਰਦਾਰੀ

  • @PinderSingh-r4k
    @PinderSingh-r4k 4 місяці тому +2

    ਕਿਹੜੀ ਜਗ੍ਹਾ ਤੋਂ ਆ ਮੈਡਮ ❤❤

  • @gurtajgill3770
    @gurtajgill3770 2 роки тому +2

    Good 😋😋👌👌👍

  • @balvinderkaur2099
    @balvinderkaur2099 2 роки тому +1

    Bahut badia👍

  • @sukhpalkaur3893
    @sukhpalkaur3893 2 роки тому +1

    nice

  • @chahalsingh4892
    @chahalsingh4892 2 роки тому +1

    ਇਹ ਕੀ ਗਰੰਟੀ ਹੈ ਕਿ ਤੁਹਾਡਾ ਤਰੀਕਾ ਸਹੀ ਹੈ ?
    ਪ੍ਰੰਤੂ ਤੁਸੀਂ ਜਾਣਕਾਰੀ ਵਧੀਆ ਦਿੰਦੇ ਹੋ।