Desi energy drink,ਰਗੜਾ ਕਿਵੇਂ ਤਿਆਰ ਕਰੀਏ,
Вставка
- Опубліковано 13 лис 2023
- contact📞 6280080577 ,,, 9872702264 channel subscribe----- / @bazijand6963 ,,,,,,,,, Blog fitness,,, Exercise,,,, Nature,,,, Kabaddi live #bazijand , abs workout at home, how to read bazi chart,,,,,, #youtube,physical fitness test,Physical fitness ,Daily blog video,ab workout, Hard exercise workout, fitness,home workoutFull body exercises #short ,#bazijandਰਗੜਾ ਕਿਵੇਂ ਤਿਆਰ ਕਰੀਏ 💪In Fateh rustam kabaddi club jand, #kabaddi live today,live kabaddi,full body workout,Desi energy drink,ਰਗੜਾ ਕਿਵੇਂ ਤਿਆਰ ਕਰੀਏ ,Physical fitness test,healthy meals
ਇਹ ਬਹੁਤ ਵਧੀਆ ਖੁਰਾਕ ਹੈ ਮੈਂ ਦਾਰਾ ਸਿੰਘ ਪਹਿਲਵਾਨ ਦਾ ਜੀਵਨ ਪੜਿਆ ਹੈ ਉਹ ਵੀ ਰੋਜ਼ਾਨਾ ਪੀਂਦੇ ਸੀ ਸਰਦਾਈ । ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਆਪ ਤੇ🎉
Very good jand sahab
Bazi Jand Great Coach kabbadi star player
Love you from lehandaa punjab Lahore Pakistan 🇵🇰
❤🎉
Wahguruji❤❤❤❤❤❤god
ਬਾਜ਼ੀ ਵੀਰ ਆਹ ਤੁਹਾਡੇ ਸਹਾਇਕ ਮੁੰਡੇ ਦੀ ਸਿਹਤ ਬਹੁਤ ਨਰੋਈ ਹੈ 🎉
ਸਾਰਿਆਂ ਦਾ ਸਤਿਕਾਰ 🙏
VEER JI CIRCLE STYLE KABADDI NU KOUN PUSH DA HAI... NATIONAL STYLE KABADDI NU 13-14 DESHA DIYA TEAMS KHED DIYA NE CIRCLE STYLE KABADDI NU SIRF 3 DESH HINDUSTAN PAKISTAN TE IRAN HI KHED DE NE
ਜਿਹੜੇ ਪੁਰਾਣੇ ਖਿਡਾਰੀ ਆ ਘਰੋ ਤਕੜੇ ਆ ਸਰਦੇ ਆ ਉਹਨਾ ਸਾਰਿਆਂ ਨੂੰ ਚਾਹੀਦਾ ਆਪਣੇ ਆਪਣੇ ਪਿੰਡਾਂ ਵਿੱਚ 20 ਤੋ 40 ਮੁੰਡਿਆਂ ਨੂੰ ਮਿਹਨਤ ਕਰਵਾਉਣ ਖੁਰਾਕ ਵਿੱਚ ਮੱਦਦ ਕਰਨ ਪੰਜਾਬ ਦੀ ਜਵਾਨੀ ਨੂੰ ਲੋੜ ਆ ਅੱਜ ਦੇ ਟਾਇਮ ਵਿੱਚ ਨਸਿਆ ਤੋ ਬਚ ਸਕਣ ਨੋਜਵਾਨ ਜਦੋ ਬੌਡੀ ਬਣਣੀ ਸੁਰੂ ਹੋ ਜਾਦੀ ਆ ਆਪਣੇ ਆਪ ਹੀ ਜਵਾਨ ਨੂੰ ਹੋਸਲਾ ਹੋ ਜਾਦਾ ਨਸਿਆ ਤੋ ਦੂਰ ਹੀ ਰਹਿੰਦਾ ਜਿਹੜੇ ਵੀਰ ਸਹਿਮਤ ਆ ਮੇਰੇ ਨਾਲ ਲਾਇਕ ਕਰੋ
ਕੋਈ ਕੁੱਝ ਵੀ ਬੋਲੀ ਜਾਵੇ ਪਰ ਬਾਜੀ ਜੰਡ ਬਹੁਤ ਖ਼ਿਆਲ ਰੱਖਦਾ ਮੁੰਡਿਆ ਦਾ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🌹
ਵਾਹਿਗੁਰੂ ਜੀ ਬਾਜ਼ੀ ਵੀਰ ਵਰਗੇ ਪੁੱਤ ਸਾਰਿਆ ਦੇਣ
Baba nasha Chad k 4 saal ch full tagda karta baazi bai ne siraaa❤
ਬੱਲੇ ਬਾਈ ਬੱਲੇ. ਕਰਤੀ ਕਿਰਪਾ ਵਾਹਿਗੁਰੂ ਨੇ. ਕਿੰਨਾ ਸੋਹਣਾ ਰੂਪ ਬਖਸ਼ਿਆ. ਘੈਂਟ ਲੱਗਦੇ ਆਂ ਬਹੁਤ
ਦੇਗ ਤੇਗ ਫਤਹਿ ਪੰਥ ਕਿ ਜੀਤ ❤❤
ਜਿਹੜੇ ਕਹਿੰਦੇ ਸੀ ਲੜਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭਜ ਗੇ
@@komalpro1887😮😮😮😮
0
@@komalpro1887 p0ⁿ⁰
ਵਾਹਿਗੁਰੂ ਜੀ ਬਹੁਤ ਬਹੁਤ ਤਰੱਕੀ ਦੇਵੇ,, ਮਿਹਨਤ ਤੇ ਮੇਹਰ ਕਰੇ
ਬਹੁਤ ਕੁਝ ਸਿੱਖਣ ਨੂੰ ਮਿਲਿਆ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ
Waheguru ji ka khalsa Waheguru ji ki fateh
ਬਹੁਤ ਵਧੀਆ ਵੀਡੀਓ ਲੱਗੀ ਜੀ
🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
Waheguru ji ka khalsa waheguru ji ki fateh 🙏
Ssa ustad g parmatma chardi kalah vich rakhe tuhanu 🙏
ਬਹੁਤ ਵਧੀਆ ਗੱਲ ਕੀਤੀ ਬਾਈ ਜੀ
Bazi jand v bna bhut okha good coach .Jo bazi jand kol proper work kr rahe ne .jrur kamjab honge👍💪
Bahut Sohna Kam kar rahe o Bai good Very Good
ਬਹੁਤ ਖੂਬ ਜੀਓ ਪਿਆਰੇ ਵੀਰ ਦਿਲੋਂ ਦੁਆਵਾਂ ❤❤
ਬਾਈ ਸਿਰਾ ਕਰਾਤਾ
Waah g waah anand a gya ji
Great sardar ji🙏
Bhut vdia a 22g❤️🙏
Bazi jand pure kabbadi great man
Waheguru ji Maher care bai ji
Great coach Parmatma lambiya umran bakshe thunau ji
Gud Kabaddi coach aa Punjabio
Gud job g waheguru mehre kre
Bahut vadiya ostab ji
ਬਹੁਤ ਵਧੀਆ
22 ਜੀ ਬਹੁਤ ਵਧੀਆ ਰੱਬ ਮੇਹਰ ਕਰੇ ਸਾਰਿਆਂ ਤੇ
Very good work ❤❤
Bhut badia ustad ji from patials🙏
Waheguru ji tuhade te mehar krn
very good service bz bro..
Ram g kerpa karn 🙏🙏
ਬਹੁਤ ਵਧੀਆ ਜੀ ਨਾਇਸ਼
Waheguru
Sikhi srop bhot jchda y g good sira glbat
ਦੋ ਵਾਰੀ ਰਾਗੜਾ ਲਾਓ.. ਸੁੱਖਾ ਲੜ੍ਹਾਕੀ ਰੋਡੇ ਚੁਪਾਂ ਰੰਡੀ ਰਗੜ ਕੇ ਸਾਫ ਕੀਆ ਦੋ ਵਾਰ.. ਬਾਕੀ ਨੁਗਦਾ ਜੋ ਬਚੇ ਸਿਰ ਨਿੰਦਕ ਦੇ ਝਾੜ..ਮਰਯਾਦਾ ਇਹ ਕਹਿੰਦੀ ਬਾਕੀ ਬਹੁਤ ਵਧੀਆ ਕੰਮ ਤੁਹਾਡਾ 🙏🏻🙏🏻
Bai ragde ch ਦੁੱਧ ਵੀ ਪਾਈ ਦਾ ਜਾਂ ਨਹੀਂ??
ਬਾਜ਼ੀ। ਵੀਰ। ਬਹੁਤ ਵਧੀਆ ਉਪਰਾਲਾ
God bless you bro❤
Baji bhai ne Ram Ram 🙏 and bhot saara pyaar Haryana se❤
ਜੰਡ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Real India and Real Life goals ❤
Baazi,ji, very,good, work,
Bai ji ragra laun de naal Pani da chhatta dei Jai da fer ragra sahi Banda te badam sareya to end te pai de kyoki khas khas te baki saman pehla ragri da te jadi malai vaan meen ho j ta fer badab pai de te ik vaar nachor k dubara mugda ragri da hunda kyoki ik vaar asar ni nikalda
ਬਹੁਤ ਵਧੀਆ ਦਾਰਾ ਜੀ ਵੀ ਰੋਜ਼ ਪੀਂਦੇ ਸੀ 🎉
Good job veer ji 🙏
Waheguru ji
Wahguruji❤❤❤❤❤
ਵਾਹ ਜੀ ਵਾਹ ਜੀਓ 😊
❤❤❤keep it up brother ❤❤❤❤❤❤❤💪💪💪💪💪💪💪💪💪💪💪💪💪
ਵੀਰ ਜੀ ਤੁਸੀਂ ਤਾਂ ਆਣ ਵਾਲੀ ਜੱਨਰਐਸਨ ਨੂੰ ਬਹੁਤ ਹੀ ਵਧੀਆ ਕੰਮ ਤੇ ਲਾਈਆ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਆਪ ਸੱਭਨਾਂ ਤੇ ਜੀ 🙏🙏🙏🙏🙏
0k 22ji
Sirra jatta ❤wmk
good bai ji
Best of luck ❤
ਦੇਗ ਤੇਗ ਫਤਹਿ
Siraaaaaaaaaaaaaaaaaaaaaaaa 22 g
Bro pls thoda pyaar nal bolya kro mundeyan nu, baki siraaa kr rahe o full spot 🎉
Waheguru ji mahar krie sab ta
Very good bro 👍
❤
Nice bagi bai
Very very nice paji g 💯💯💯💯👍 1:04
*bai ji dastar ch bohat sohne lagde o*
SSA baaji bai j smaan raat paani cho rakh lvo ta bahut ghaint bann janda veer
Very good Bai g
ਵੱਡੇ ਵੀਰ ਸਤਿ ਸ੍ਰੀ ਅਕਾਲ ਜੀ ,, ਵੀਰੇ ਆਪ ਜੀ ਅਕੈਡਮੀ ਲਈ ਕੋਈ ਸੇਵਾ ਮਿਲ ਸਕਦੀ ਜੀ ਜੇ ਲੈਣੀ ਹੋਵੇ ਤਾਂ 🙏🙏
❤❤👌👌
Very good👍
Waheguru ji hmesha chaddikla vich rakhen ustaad g nu
Full ea kmm pura
haye sada punjab haye oh rabba..😢😢 asi canada bethe hain🇨🇦🙏🏼
Great coach ❤
M sodi game vare sunya juur aa bt dekhni nhi plz ik var ground ch fr aho God bless u
❤❤❤
Baba good banda
Baba ju helper body siraaa
👍
Bazi jand bai de kale wal e chite hoye body ohda e pyi jida phela c shaan jatt waheguru ji mehar krn 🙏❤
WaheGuru Ji ka Khalsa WaheGuru Ji ki Fateh ragada loan wale veerana vinati Hai aap Jo kam kar rahe ho bahut Sona Hai aur wali generation vaste bahut badhiya hai kartus bhi bahut kam galat kar
❤❤❤❤❤
God bless you and your family Bazi brother 🙏🏻
❤❤❤❤❤❤❤
Good ❤❤❤❤
Good work
Very nice
ਟੈਰੀਕਾਟ
🙏🙏🙏
Good 👍
Nice video ❤❤
Sirra bai ji❤❤❤❤
❤🙏
Ajj diyaa dabbe wali synthetic khurak nalon 20000000000000*gunaa changgiii ❤❤❤❤❤❤❤❤❤❤❤
I love you 22ji❤❤❤😘😘
👌👌👌👍👍👍