ਮਰਨ ਤੋਂ 6 ਘੰਟਿਆਂ ਬਾਅਦ ਬੰਦਾ ਹੋ ਗਿਆ ਜਿਊਂਦਾ | Punjab News

Поділитися
Вставка
  • Опубліковано 23 вер 2023
  • ਮਰਨ ਤੋਂ 6 ਘੰਟਿਆਂ ਬਾਅਦ
    ਬੰਦਾ ਹੋ ਗਿਆ ਜਿਊਂਦਾ !
    ਹੁਣ ਦੱਸਿਆ ਕੀ ਕੀ ਹੋਇਆ
    ਮਰਨ ਤੋਂ ਬਾਅਦ !
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/PunjabiNews
    #miracle #lifeafter #realstory #PunjabNews
    Music :
    Punjab News

КОМЕНТАРІ • 514

  • @sukhdevkaur7845
    @sukhdevkaur7845 7 місяців тому +90

    ਮਨੁੱਖਤਾ ਦੀ ਸੇਵਾ ਵੀ ਸਭ ਤੋ ਵੱਡੀ ਸੇਵਾ ਹੈ । ਮਨੁੱਖ ਰੁਲ ਰਹੇ ਹਨ ਸਿੱਖ ਨੌਜਵਾਨਾਂ ਨੇ ਕੋਸ਼ਿਸ਼ਾਂ ਕੀਤੀਆਂ ਹਨ ਕਿ ਰੁਲ ਰਹੇ , ਕੀੜੇ ਪਏ ਮਨੁੱਖਾਂ ਦੀ ਸਾਂਭ ਸੰਭਾਲ ਕੀਤੀ ਜਾਵੇ ।

    • @amritbirsingh
      @amritbirsingh 7 місяців тому +6

      Manukhta de wich sirf manukh hi nahi aunde isde wich pashu , panchi ,dharkhat ate hor vi bahut kuch aunda hai

    • @978025280
      @978025280 6 місяців тому +1

      Tuci har jagah dharam kyu fsaa dine hon???
      Seva sirf sikh nojawan karde ne???
      Hadd ae yaar eh kaisi maansikta..
      Anmol kwatra sikh hai???
      Te jehde social media te naa aa k seva karde ne ohna di seva seva nahi??
      Ki Punjab toh baahar wale seva nahi karde??
      Jaa tuci nahi dekheya taa matlab karde nahi 👏👏
      Manushya v bezubaan aunde han ehna di seva insan di seva toh jyada powerful hai 😳..
      Kyunki eh apne fayide layi kisey nu dhokha nahi dinde // eh katlogart ja kisey da bura nahi kar de ..
      Dukh hon te v apne hanju hee vahaunde ne wadh toh wadh...
      Kina dard hai osda apa andaza v nahi laa sakde...

    • @lovekiratvlogs9607
      @lovekiratvlogs9607 6 місяців тому +1

      Christian lok sikha naalo vadh sewa krde ne har jeev d aur oh lok vikhawa v nhi krde thode loka waang

    • @ravistudiotk6031
      @ravistudiotk6031 5 місяців тому

      ​@@lovekiratvlogs9607tusi kar lo seva sode mandira vich ta pani v ni milda😅

    • @Armaaan696
      @Armaaan696 5 місяців тому

      Lakh lahnt hai tuhadi ghatia firku te fukri soch te

  • @mohinderpalsingh9606
    @mohinderpalsingh9606 5 місяців тому +20

    ਬਿਲਕੁਲ ਸਹੀ ਇਨਾਂ ਦੇ ਗੁਰੂ ਸਾਹਿਬ ਨੇ, ਇਨਾਂ ਦਾ ਹਿਤ ਰਖਿਆ ਹੈ, ਪ੍ਰਣਾਮ ਇਹਨਾਂ ਨੂੰ ਅਤੇ ਇਨ੍ਹਾਂ ਡਾਕਟਰ ਸਾਹਿਬ ਜੀ ਦੇ ਗੁਰੂ ਸਾਹਿਬ ਨੂੰ
    🙏🙏

  • @harmeshlal3333
    @harmeshlal3333 4 місяці тому +5

    ਬਹੁਤ ਵਧੀਆ ਲੱਗਾ ਕਿ ਸਾਇੰਸ ਦੇ ਉਲਟ ਗੱਲ ਬਾਤ ਹੈ, ਸੇਵਾ ਤੇ ਗੁਰੂ ਸਾਹਿਬ ਤੋਂ ਬਗੈਰ ਜੀਵਨ ਬੇਅਰਥ ਹੈ, ਊਹਨਾਂ ਲੋਕਾਂ ਵਾਸਤੇ ਜਿਹੜੇ ਕਹਿੰਦੇ ਕਿ ਗੁਰੂ ਦੀ ਲੋੜ ਨਹੀਂ ਖਾਸ ਗੱਲ ਇਹ ਹੈ ਕਿ ਗੁਰੂ ਤੋਂ ਬਗੈਰ ਕੋਈ ਬਾਤ ਨਹੀਂ ਪੁਛਦਾ, ਸੇਵਾ ਤੇ ਇੱਜ਼ਤ ਮਾਣ ਹੀ ਜਿੰਦਗੀ ਹੈ🙏🙏, ਸਤਿ ਸ੍ਰੀ ਅਕਾਲ ਜੀ🙏

  • @surjeetsingh8711
    @surjeetsingh8711 7 місяців тому +50

    ਵਾਹਿਗੁਰੂ ਜੀ ਸਭ ਨੂੰ ਨਾਮ ਦਾਨ ਸੇਵਾ ਸਿਮਰਨ ਦੀ ਬਖਸ਼ਿਸ਼ ਕਰਨ ਪਿਆਰਿਓ

  • @bkaul8066
    @bkaul8066 6 місяців тому +6

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ।

  • @KuldeepSingh-wr7pe
    @KuldeepSingh-wr7pe 7 місяців тому +18

    ਬਹੁਤ ਬਹੁਤ ਧੰਨਵਾਦ ਇਡਾ ਵੱਡੀ ਗੱਪ ਮਾਰਨ ਦੇ ਬਸ ਗਾਂ ਦੀ ਸੇਵਾ ਕਰੀ ਜਾ ਮਰਨ ਦੀ ਲੋੜ ਹੀ ਨਹੀਂ ਓਥੇ ਬੰਦਾ ਕੋਈ ਨਹੀਂ ਬਸ ਕੰਪੀਓਟਰ ਬਹੁਤ ਵੰਢਾ ਹੈ ਇਹਨੂੰ ਲਾ ਜਵਾਬ ਕਰਕੇ ਛੱਡੀ ਮੈਡਮ

    • @DhillonJinder07
      @DhillonJinder07 7 місяців тому +1

      brother tuc ki sochdeo k jdo es dunyia toh chle jnna fr ki honnaa ? hun ta tuc sareer de vich ho jdo es sareer da end hou odo thodii atama naal ki honna eh sochyea kde ? thodde according ta fr rabb jhothha ho gyea es beham nu kadh deo ehi sach ae brother marn toh vadh v ik hor jindghi hye parmatma ne e insaan nu dunyia ch bejheaa , eh excuse nhi honna chideaa k dunyia jo v marzi kro galt v kro ta chl ju nhi jdo rabb di kacheri ch adaalat lgyu fr othe regret e palle hou hor kuz ni , sara lekha atma nu denaa pennaa

    • @DhillonJinder07
      @DhillonJinder07 7 місяців тому +3

      sachia galla sunn k thode lokka de kann ch khurk kyu honn lg jndiaa samjh ni aondi wse

    • @PUNJABe001
      @PUNJABe001 3 місяці тому

      Madam ta aap ohde vegi aa views vi lene y veer smjya kr

  • @GurpreetKaur-qs8zv
    @GurpreetKaur-qs8zv 6 місяців тому +16

    ਧੰਨ a ਤੁਹਾਡੀ ਸੇਵਾ ਪ੍ਰਣਾਮ ਜੀ ਤੁਹਾਨੂੰ

  • @baldevverma4994
    @baldevverma4994 7 місяців тому +110

    ਇਨਸਾਨ ਨੂੰ ਹਮੇਸ਼ਾ ਪੁੰਨ ਕਰਦੇ ਰਹਿਣਾ ਚਾਹੀਦਾ ਹੈ ਜੀ।

    • @amritbirsingh
      @amritbirsingh 7 місяців тому

      @baldevverma4994 pun to tuhada ki bhav hai pun kisnu kehnde han

    • @pabloescobar-cj3mk
      @pabloescobar-cj3mk 7 місяців тому +1

      Acha 😂

    • @supersingh8443
      @supersingh8443 7 місяців тому +2

      ਪੁੰਨ ਕੋਈ ਮਾਇਨਾ ਨਹੀ ਰੱਖਦੇ ਰੱਬ ਦਾ ਨਾਂ ਜੱਪੋ

    • @amritbirsingh
      @amritbirsingh 7 місяців тому

      @@supersingh8443 Rab da naa japo ate paap karde raho ki eh sahi hai

    • @supersingh8443
      @supersingh8443 7 місяців тому

      @@amritbirsingh ਮੇਰਾ ਵੀਰ ਮੈ ਤੇ ਇਹ ਨਹੀ ਕਿਹਾ

  • @gurvindersinghbawasran3336
    @gurvindersinghbawasran3336 7 місяців тому +132

    ਵਾਹਿਗੁਰੂ ਜੀ,,,, ਤੁਹਾਡੀ ਰਜਾ ਬਿਨਾ ਪੱਤਾ ਵੀ ਨਹੀਂ ਹਿਲਦਾ ਸੱਚੇ ਪਾਤਸ਼ਾਹ ਜੀ ਸਾਨੂੰ ਆਪਣੇ ਚਰਨੀ ਲਾਕੇ ਰੱਖਣਾ 🙏😥

    • @AjaypalSinghk
      @AjaypalSinghk 7 місяців тому +4

      Absolutely right 💯... waheguru ji 😇🌺🌺

    • @amritbirsingh
      @amritbirsingh 7 місяців тому +1

      Waheguru nahi ji karma de nabade hone ne othe

    • @gurvindersinghbawasran3336
      @gurvindersinghbawasran3336 7 місяців тому +1

      @@amritbirsingh ਵਾਹ ਜੀ ਵਾਹ ਹੈ ਤੂੰ ਸਿੱਖ ਤੇ ਕਰਮਾ ਦੇ ਨਬੇੜੇ ਤੂੰ ਕਹਿ ਰਿਹਾ ਵਾਹਿਗੁਰੂ ਤੋ ਬਿਨਾ ਹੋ ਜਾਣਗੇ।

    • @amritbirsingh
      @amritbirsingh 7 місяців тому

      @@gurvindersinghbawasran3336 Ekale waheguru kehan naal ate bure kam karan naal ki tusi rab di nazar wich vadiya ban jaoge ?

    • @gurvindersinghbawasran3336
      @gurvindersinghbawasran3336 7 місяців тому +1

      @@amritbirsingh ਮਾ ਬਾਪ ਦੇ ਬੱਚੇ ਚੰਗੇ ਮਾੜੇ ਹੁੰਦੇ ਆ,,,, ਮਾ ਬਾਪ ਲਈ ਤਾਂ ਦੋਨੋ ਇਕੋ ਜਿਹੇ ਹੁੰਦੇ ਆ ਵੀਰ ਮੇਰੇ

  • @amandeepkaur-jy5wj
    @amandeepkaur-jy5wj 7 місяців тому +91

    ਜਮਦੂਤ ਕਹੀਏ ਜਮਰਾਜੇ ਦੇ ਭੇਜੇ ਹੋਏ ਦੂਤ ਨੂੰ
    ਗੁਰ ਕਾ ਦੂਤ ਓਹ ਜਿਨੂ ਸਤਿਗੂਰਾਂ ਨੇ ਭੇਜਿਆ ਹੋਵੇ
    ਗੁਰੂ ਗ੍ਰੰਥ ਸਾਹਿਬ ਜੀ ਦੀ ਉਪਦੇਸ਼ਮਯੀ ਬਾਣੀ ਜਮਦੂਤਾਂ ਦਾ ਜਿਕਰ ਬਹੁਤੇਰੀ ਵਾਰ ਕਰਦੀ ਹੈ ਕਿ ਮਨੁਖ ਦੀ ਮੌਤ ਤੋਂ ਬਾਅਦ ਓਹਦੀ ਜੀਵ ਆਤਮਾ ਨੂੰ ਸਰੀਰ ਚੋਂ ਕਢਣ ਲਈ ਮੌਤ ਦਾ ਰਾਜਾ ਜਮਰਾਜ ਆਪਣੇ ਦੂਤ ਭਾਓ ਜਮਦੂਤ ਭੇਜਦਾ ਹੈ
    ਜੋ ਕਿ ਝੋਟੇ ਤੇ ਚੜ੍ਹਿਆ ਆਂਉਦਾ ਹੈ ਹਥ ਵਿੱਚ ਡੰਡਾ ਫੜਿਆ ਹੋਇਆ
    ਜਦੋਂ ਬੰਦੇ ਦਾ ਸਮਾ ਪੂਰਾ ਹੋ ਜਾਂਦਾ ਫਿਰ ਓਸਦੇ ਸਾਹਮਣੇ ਡਰਾਉਣੇ ਰੂਪ ਵਾਲਾ ਜਮਦੂਤ ਆਣ ਖੜਦਾ ਹੈ ਤੇ ਸਰੀਰ ਵਿੱਚੋਂ ਪ੍ਰਾਣ ਐਦਾਂ ਖਿੱਚਦਾ ਹੈ ਮਾਨੋ ਕੋਈ ਕਾਗਜ ਵਾਂਗੁ ਸਾਡੀਆਂ ਹੱਡੀਆਂ ਨੂੰ ਤ੍ਰੋੜ ਮ੍ਰੋੜ ਦਵੇ ਬੜਾ ਭਾਰਾ ਦਰਦ ਹੁੰਦਾ ਹੈ
    *ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ।।*
    *ਸ਼ੇਖ ਫਰੀਦ ਜੀ*
    ਤਿਸ ਸਮੇ ਵਿਚਾਰੀ ਗਰੀਬਣੀ ਜਿੰਦ ਹੱਡੀਓਂ ਕੋ ਤੋੜ ਫੋੜ ਕੇ ਸਰੀਰ ਮੇ ਸੇ ਕੱਢੀ ਜਾਏਗੀ
    *ਜਮਕਾਲੁ ਸਹਹਿ ਸਿਰਿ ਡੰਡਾ ਹੇ।।*
    ਅੰਤ ਕੇ ਸਮੇ ਸਿਰ ਪਰ ਜਮਕਾਲ ਕੇ ਡੰਡੇ ਕੀ ਮਾਰ ਸਹਿਤੇ ਹੈਂ
    ਕੌਣ?
    ਜਮਾਂ ਦੇ ਦੁਖ ਜਮਾਂ ਦੇ ਡੰਡੇ ਉਹ ਸਹਿੰਦੇ ਹਨ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਨਹੀ ਕਰਦੇ, ਸਤਿਸੰਗਤ ਨਹੀ ਕਰਦੇ, ਪੂਰੇ ਗੁਰੂ ਦੇ ਉਪਦੇਸ਼ ਨੂੰ ਨਹੀ ਧਾਰਣ ਕਰਦੇ ਜੀਵਨ ਬ੍ਰਿਥਾ ਹੀ ਬਤੀਤ ਕਰ ਦਿੰਦੇ ਹਨ ਪੈਸਾ ਕਮਾਉਣ ਵਿਚ ਹੀ
    ਜਮਦੂਤ ਫੜ੍ਹ ਕੇ ਧਰਮਰਾਜ ਦੀ ਕਚਿਹਰੀ ਜਾ ਪੇਸ਼ ਕਰਦੇ ਨੇ, ਰਾਹ ਜਾਂਦਿਆਂ ਵੀ ਕੁੱਟਦੇ ਜਾਂਦੇ ਹਨ ਤੇ ਦਰਗਾਹ ਵਿਚ ਵੀ ਢੋਈ ਨਹੀ ਮਿਲਦੀ, ਨੰਗਾ ਖੜਾ ਕੀਤਾ ਜਾਂਦਾ ਹੈ ਐਸੇ ਨਿਗੁਰੇ ਨਾਸਤਿਕ ਨੂੰ
    *ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ*
    ਜਬ ਜੀਵ ਨੰਗ ਦੋਜਖ ਭਾਓ ਨਰਕ ਕੋ ਚਲਾ ਤੋ ਅਤੀ ਭਯਾਨਕ ਡਰਾਵਣਾ ਦਿਖਾਈ ਪੜੈਗਾ
    ਸੋ ਇਹ ਦੁਰਦਸ਼ਾ ਹੁੰਦੀ ਹੈ ਨਾਮ ਨਾ ਜਪਣ ਵਾਲਿਆਂ ਦੀ ਪਾਪੀਆਂ ਸਾਕਤਾਂ ਦੀ ਮਰਣੋਪਰਾਂਤ
    ਜਿਨਾਂ ਮਨੁੱਖਾਂ ਨੂੰ ਪੂਰਬਲੇ ਚੰਗੇ ਕਰਮਾਂ ਕਰ ਕੇ ਪੂਰੇ ਸਤਿਗੁਰੂ ਦੀ ਧੰਨ ਗੁਰੂ ਨਾਨਕ ਦੇਵ ਮਾਹਰਾਜ ਦੀ ਪ੍ਰਾਪਤੀ ਹੁੰਦੀ ਹੈ, ਜੋ ਗੁਰੂ ਲੜ ਲਗ ਨਾਮ ਜਪਦੇ ਸੇਵਾ ਕਰਦੇ ਆਪਣਾ ਜਨਮ ਗੁਰੂ ਦੇ ਲੇਖੇ ਲਾਂਉਦੇ ਹਨ
    ਭਾਂਵੇ ਬਹੁਤੀ ਵੀ ਭਗਤੀ ਨਾਂ ਕੀਤੀ ਹੋਵੇ ਬਹੁਤੇ ਵੀ ਗ੍ਰੰਥ ਸ਼ਾਸਤਰ ਨਾ ਪੜ੍ਹੇ ਹੋਣ
    ਬਸ ਇਕ ਖਿਨ ਮਾਤਰ ਸਮੇ ਲਈ ਵੀ ਅਕਾਲ ਨੂੰ ਧਿਆਇਆ ਹੋਵੇ ਗੁਰਾਂ ਦੀ ਸੇਵਾ ਕਮਾਈ ਹੋਵੇ, ਉਹਨਾ ਨਾਲ ਐਦਾਂ ਦਾ ਕੁਝ ਨਹੀ ਹੁੰਦਾ ਜੋ ਉਪਰ ਲਿਖਿਆ
    ਐਸੇ ਗੁਰਮੁਖਾਂ ਨੇੜੇ ਜਮਦੂਤ ਨਹੀ ਲਗਦੇ
    *ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨਾ ਲਾਗੈ ਡੰਡੁ*
    ਫਿਰ ਜੇ ਗੁਰਮੁਖਾਂ ਦੇ ਨੇੜੇ ਜਮਦੂਤ ਨਹੀ ਲਗਦੇ ਓਹਨਾ ਗੁਰਮੁਖਾਂ ਦੇ ਅੰਤ ਸਮੇ ਕੌਣ ਆਂਉਦਾ??
    ਓਹਨਾ ਦੀ ਜੀਵਾਤਮਾ ਕੌਣ ਲੈਣ ਆਂਉਦਾ ਜਿਨਾ ਦੇ ਮੁਖ ਤੇ ਅੰਤ ਸਮੇ ਵੀ ਹਰੀ ਦਾ ਨਾਮ ਹੁੰਦਾ??
    ਐਦਾਂ ਦੇਆਂ ਗੁਰਮੁਖਾਂ ਨੂੰ ਲੈਣ ਜਮਦੂਤ ਨਹੀ ਸਗੋਂ ਗੁਰਦੂਤ ਆਂਉਦੇ ਹਨ, ਗੁਰਦੂਤ ਗੁਰੂ ਦੇ ਭੇਜੇ ਹੋਏ ਦੂਤ
    ਗੁਰੂ ਦੇ ਦੂਤ ਸਿੰਘ ਹੀ ਹੋ ਸਕਦੇ ਨੇ ਜੋ ਗੁਰੂ ਵਾਂਗ ਹੀ ਦਿਸਦੇ ਨੇ
    ਜਮਦੂਤ ਝੋਟੇ ਤੇ ਚੜ੍ਹ ਕੇ ਆਂਉਦੇ ਨੇ ਜਦਕੀ ਗੁਰੂ ਦੇ ਦੂਤ ਉਡਣੇ ਘੋੜਿਆਂ ਤੇ ਆਂਉਦੇ ਨੇ ਨਾਲ ਇਕ ਘੋੜਾ ਖਾਲੀ ਲਿਆਂਉਦੇ ਨੇ ਗੁਰਮੁਖ ਨੂੰ ਗੁਰੂ ਦੇ ਲੋਕ ਸਚਖੰਡ ਲੈ ਜਾਣ ਖਾਤਿਰ
    *ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।।*
    ਜੇ ਕਿਤੇ ਗਲਤੀ ਨਾਲ ਗੁਰੂ ਕੇ ਸਿਖ ਨੂੰ ਜਮਦੂਤ ਲੈਣ ਆ ਵੀ ਜਾਣ, ਓਹ ਗਾਹਾਂ ਜਾ ਕੇ ਕੀ ਵੇਖਦੇ ਆ ਕੇ ਸ਼ਹੀਦੀ ਫੌਜਾਂ ਪਹਿਲਾਂ ਹੀ ਖਲੋਤੀਆਂ ਅੱਗੇ
    ਨਿੰਹਘ ਸਿੰਘਾਂ ਦੇ ਹਥਾਂ ਚ ਭਾਰੇ ਭਾਰੇ ਭੰਗ ਘੋਟਣੇ ਸਲੋਤਰ ਵੇਖ ਕੇ ਹੀ ਜਮਦੂਤੜੇ ਭੱਜ ਜਾਂਦੇ ਆ
    ਕਿਓਕੀ ਕਲਗੀਧਰ ਦੇ ਬਚਨ ਨੇ
    *ਹੁਕਮ ਸ਼ਹੀਦਨ ਕੋ ਚਲਹਿ, ਇਨ ਸਭ ਪਰ ਜਾਨੋ।*
    *ਅਪਰਨ ਕੀ ਗਿਨਤੀ ਕਹਾਂ, ਜਮਦੂਤ ਮਹਾਨੋ।*
    ਕਹਿੰਦੇ , ਸ਼ਹੀਦਾਂ ਦਾ ਹੁਕਮ ਸਾਰਿਆਂ ਤੇ ਚਲਦਾ ਆ
    ਮੈ ਹੋਰਾਂ ਦੀ ਕੀ ਗਿਣਤੀ ਕਰਾਂ , ਜਮਾਂ ਤੇ ਜਮਦੂਤਾਂ ਤੇ ਵੀ ਸ਼ਹੀਦਾਂ ਦਾ ਹੀ ਹੁਕਮ ਚਲਦਾ ਆ
    ਸੋ ਨਾਮ ਜਪਣ ਦਾ ਐਨਾ ਲਾਭ ਤੇ ਪ੍ਰਤਾਪ ਆ
    ਬਾਕੀ ਫੈਂਸਲਾ ਸਾਡੇ ਆਪਣੇ ਹਥਾਂ ਚ ਹੈ ਕਿ ਅੰਤ ਸਮੇ ਜਮਦੂਤਾਂ ਦੇ ਮੱਥੇ ਲਗਣਾ ਡੰਡੇ ਖਾਣੇ
    ਕਿ ਵਾਹਿਗੁਰੂ ਵਾਹਿਗੁਰੂ ਜਪ ਕੇ ਸ਼ਹੀਦਾਂ ਨਾਲ ਘੋੜੇ ਚੜ੍ਹ ਕੇ ਗੁਰੂ ਪਾਸ ਜਾਣਾ🙏⚔️🦅👆

    • @singhharminder6307
      @singhharminder6307 7 місяців тому +2

      ੴਸ਼੍ਰੀਵਾਹਿਗੁਰੂਜੀ

    • @paramsaini5327
      @paramsaini5327 7 місяців тому +1

      Bahut hi Vdy comment kita a g thuxi 🙏🏻🙏🏻🙏🏻 ❤

    • @jasbeerkour7503
      @jasbeerkour7503 7 місяців тому

      Ik waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

    • @user-yk7xk6xt5h
      @user-yk7xk6xt5h 7 місяців тому

      Waheguru ji

    • @user-yk7xk6xt5h
      @user-yk7xk6xt5h 7 місяців тому

      Waheguru ji

  • @VohraSaab-sp5pt
    @VohraSaab-sp5pt 5 місяців тому +8

    ਸਵਰਗ ਨਰਕ starting ਕਹਾਣੀ 13:21

  • @amritsandhu5038
    @amritsandhu5038 7 місяців тому +25

    ਡਾਕਟਰਾਂ ਨੇ ਚੈਕ ਕੀਤਾ ਮਰਿਆ ਹੈ ਤਾਂ 6 ਘੰਟੇ ਕੋਲ ਬੈਠੇ ਕੀ ਕਰਦੇ ਸੀ ਡਾਕਟਰ ਘਰ ਦੇ ਵੀ ਦੂਰ ਬੈਠੇ ਹੋਣੇ

  • @Sukhi-1231
    @Sukhi-1231 7 місяців тому +36

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏🏻🙏🏻

  • @sanjeevgautam1133
    @sanjeevgautam1133 7 місяців тому +34

    ਪੈਸੇ ਕਮਾਉਣੇ ਸੋਖੇ ਨੇ ਪੂੰਨ ਕਮਾਉਣੇ ਬਹੁਤ ਅੋਖੇ ਹਨ। ਜਿੱਥੇ ਪੈਸੇ ਜਾਂ ਪੂੰਨ ਕਮਾਉਣ ਦਾ ਮੋਕਾ ਮਿਲੇ ਉਥੇ ਪੂੰਨ ਹੀ ਕਮਾਉਣੇ ਚਾਹੀਦੇ ਹਨ ਕਿਉਂਕਿ ਪੈਸੇ ਇਸੇ ਜਿੰਦਗੀ ਵਿੱਚ ਖਤਮ ਹੋ ਜਾਣਗੇ ਪਰੰਤੂ ਕੀਤੇ ਗਏ ਪੁੰਨਾ ਦਾ ਫਲ ਮਰਨ ਤੋਂ ਬਾਅਦ ਵੀ ਮਿਲੇਗਾ।

  • @gurinderpalgrewal5878
    @gurinderpalgrewal5878 7 місяців тому +8

    ਵਾਹਿਗੁਰੂ ਜੀ

  • @FournBoutique
    @FournBoutique 6 місяців тому +9

    ❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BaltejSidhugurunanakdasi-if7wz
    @BaltejSidhugurunanakdasi-if7wz 4 місяці тому +2

    ਮਰਕੇ ਵਾਪਸ ਆਉਣਾ ਕੋਈ ਵੱਡੀ ਜਾਂ ਨਵੇਕਲੀ ਘਟਨਾ ਨਹੀਂ,ਚੱਕਰ ਚੱਲਦਾ ਹੀ ਰਹਿਣਾ,ਮਗਰ, ਪਸ਼ੂ ਦਾ ਅਰਥ ਪਾਸ਼,ਜਾਣੀ ਮਨੁੱਖ ਨਾਲੋਂ ਪਿੱਛੇ, ਪਸ਼ੂ ਦਾ ਅਗਲਾ ਜਨਮ ਮਨੁੱਖ ਹੁੰਦਾ,ਜੋ ਜਿਆਦੇ ਦੁੱਖ ਸੁੱਖ ਮਹਿਸੂਸ ਕਰਨ ਲੱਗ ਜਾਂਦੇ

  • @manjeetdevi543
    @manjeetdevi543 7 місяців тому +5

    ਵਾਹਿਗੁਰੂ 🙏

  • @ManpreetSingh-vl7ty
    @ManpreetSingh-vl7ty 7 місяців тому +9

    ਸੁਪਨਾ ਇੱਕ

  • @dharmpalsharma4857
    @dharmpalsharma4857 3 місяці тому +1

    Dhan dhan satguru tera hi aasra ji 🙏🏻

  • @BabbuRai-ll7lx
    @BabbuRai-ll7lx 6 місяців тому +5

    ਨਿਰਾ ਝੂਠ ਗਊ ਮਾਤਾ ਦੀ ਸੇਵਾ ਕਰੋ ਤੇ ਪਿਉ ਵੱਛੇ ਦੀ ਸੇਵਾ ਨਹੀਂ ਦੱਸੀ ਯਮਰਾਜ ਨੇ ਤੇ ਮੱਝ ਭੂਆ ਦੀ ਝੋਟਾ ਫੁੱਫੜ😂😂

  • @Avtar-xu1dd
    @Avtar-xu1dd 3 місяці тому

    ਚੰਗੇ ਕੰਮ ਹੀ ਕਰਿਆ ਕਰੋ ਜੀ ਸਾਰੇ ਵੀਰ ਭੈਣ

  • @heenaranirani2966
    @heenaranirani2966 7 місяців тому +7

    Waheguru
    Jii

  • @satnamg9690
    @satnamg9690 7 місяців тому +7

    ਬਾਬੂ ਜੀ ਨੂੰ ਪੁਛਣਾ ਸੀ ਇਨ੍ਹਾਂ ਦਾ ਉਥੇ ਤੁਹਾਡਾ ਸਰੀਰ ਕਿਹੋ ਜਿਹਾ ਸੀ

  • @janaksingh6378
    @janaksingh6378 3 місяці тому +2

    ਇਹ ਸਾਰਾ ਚਮਤਕਾਰ ਆਪ ਜੀ ਦੇ ਗੁਰੂ ਦਾ ਹੈ ਜੀ

  • @jyotisandhu3519
    @jyotisandhu3519 6 місяців тому +3

    Sir waheguru mehar kra aap t.god bless you

  • @ThePunar
    @ThePunar 7 місяців тому +6

    Waheguru 🙏🏻

  • @user-pe1lp5zo5q
    @user-pe1lp5zo5q 5 місяців тому +2

    ਮੱਝਾਂ ਬੱਕਰੀਆਂ ਦੀ ਸੇਵਾ ਕਿਉਂ ਨਹੀਂ, ਜਾਂ ਕੁੱਕੜਾ ਦੀ ਸੇਵਾ ਕਿਉਂ ਨਹੀਂ ਮੰਨੀ ਜਾਂਦੀ ਉੱਥੇ? ਸਿਰਫ ਗਾਵਾਂ ਦੀ ਹੀ ਕਿਉਂ ਪ੍ਰਵਾਨ ਹੁੰਦੀ ਹੈ ?

  • @MohanSingh-gt9ks
    @MohanSingh-gt9ks 7 місяців тому +15

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Inderbagga
    @Inderbagga 7 місяців тому +5

    Satnam Shri Waheguru Saheb Ji Maharaj Ji

  • @amandeep1948
    @amandeep1948 7 місяців тому +3

    SATNAM SHRI WAHEGURU SAHIB JIO MAHARAJ JI WAHEGURU JI

  • @user-hy4ss4er7f
    @user-hy4ss4er7f 3 місяці тому

    Waheguru ji, har har mahadev, god is one, great conversation, thanks a lot

  • @karmjeetkaurkarmjit2795
    @karmjeetkaurkarmjit2795 7 місяців тому +3

    Waheguru ji

  • @harbajanmli7503
    @harbajanmli7503 7 місяців тому +2

    Great ...

  • @JagtarSingh-cx5ex
    @JagtarSingh-cx5ex 7 місяців тому +5

    Waheguru ji 🙏 mehar kareo

  • @skindersingh4248
    @skindersingh4248 7 місяців тому +3

    Very nice sir

  • @jasminekaur1640
    @jasminekaur1640 6 місяців тому +5

    Waheguru ji waheguru ji waheguru ji waheguru ji waheguru ji waheguru ji

  • @drjohal747
    @drjohal747 7 місяців тому +35

    ਹਾਂ ਇਹ ਸੌ ਪ੍ਰਤੀਸ਼ਤ ਸਚ ਹੈ ਮੇਰੇ ਖੁਦ ਨਾਲ ਇਹ ਵਾਪਰਿਆ ਜਦੋਂ ਆਤਮਾ ਸਰੀਰ ਨੇ ਸਰੀਰ ਨੂੰ ਛਡੇਆ ਮੇਰੀ ਅਖਾਂ ਦੀ ਲਾਈਟ ਇਕ ਦਮ ਬੰਦ ਹੋ ਗਈ ਮੈਂ ਖੁਦ ਆਪਣਾ ਸਰੀਰ ਮੇਰੇ ਲੜਕੇ ਅਤੇ ਮੇਰੇ ਭਤੀਜੇ ਦੇ ਹਥਾਂ ਵਿਚ ਲਟਕਦਾ ਦੇਖਿਆ

    • @navjotsinghjosan7892
      @navjotsinghjosan7892 7 місяців тому +2

      Kina time di gal a

    • @pbo5ff394
      @pbo5ff394 7 місяців тому

      ਮੈਨੂੰ ਆਪਣਾ ਨੰਬਰ ਦਿਓ ਮੈ ਇਸ ਬਾਰੇ ਤੁਹਾਡੇ ਨਾਲ ਗੱਲ ਕਰਨੀ ਆ ਜੀ plz

    • @dilpreetsingh0015
      @dilpreetsingh0015 7 місяців тому

      ਵਹਿਗੁਰੂ ਦਾ ਸੁਕਰ ਕਰਿਆ। ਕਰੋ। ਜੀ। ਤੁਸੀ। ਕਹਿੰੜੇ। ਪਿੰਡ। ਤੋ। ਜੇ

    • @punjab-np9mc
      @punjab-np9mc 7 місяців тому +1

      ​@@pbo5ff394ਸਾਰੇ ਡਰਾਮੇ ਨੇ ਹੋਰ ਕੁੱਝ ਨਹੀਂ

    • @amritbirsingh
      @amritbirsingh 7 місяців тому +1

      @@punjab-np9mc Eh drama nahi sach hai is tarah hunda hai rab di kachehri de wich change karma de naal nabade hunde han

  • @sukhmindersidhu6429
    @sukhmindersidhu6429 7 місяців тому +1

    Satnam shri waheguru ji🙏🙏🌹🌹

  • @DSGILL-lv8jx
    @DSGILL-lv8jx 6 місяців тому +5

    Waheguru Ji 🙏🙏

  • @SukhwinderKaur-ph6lm
    @SukhwinderKaur-ph6lm 5 місяців тому +5

    Waheguru ji 🙏

  • @karanKumar-abcde
    @karanKumar-abcde 5 місяців тому +15

    ਪਤਾ ਨਹੀਂ ਕਿਉਂ, ਪਰ ਮੇਰਾ ਵਿਸ਼ਵਾਸ ਨਹੀਂ ਬੈਠ ਰਿਹਾ ਇਨ੍ਹਾਂ ਤੇ।

    • @Taken11111
      @Taken11111 5 місяців тому +1

      Yes..its because of story ...perhaps..

    • @bhavsagarsingh6028
      @bhavsagarsingh6028 5 місяців тому

      ਮੇਰਾ ਵੀ

    • @user-qg8bl1tl9i
      @user-qg8bl1tl9i 5 місяців тому

      Sahi kiha eh kitabi gal hi Das riha, hor kujh nhi, fuddu bna riha

    • @user-qg8bl1tl9i
      @user-qg8bl1tl9i 5 місяців тому

      ​@@Taken11111you are right, he is just explaining old age sentences

    • @user-qg8bl1tl9i
      @user-qg8bl1tl9i 5 місяців тому

      ​@@bhavsagarsingh6028bewkoof bna Rahe aa

  • @user-em9qz1rk9x
    @user-em9qz1rk9x 3 місяці тому

    Waheguru ji Maher kri

  • @Rahul-lk6gb
    @Rahul-lk6gb 5 місяців тому +5

    waheguru ji 🙏🏻❤💕💯🌹🌷🙏🏻

  • @harpreetkaur3341
    @harpreetkaur3341 7 місяців тому +2

    Waheguru ji waheguru ji 🙏🏻🙏🏻

  • @GurpreetKaur-ot4oq
    @GurpreetKaur-ot4oq 7 місяців тому +3

    Waheguruji mehar kro ji

    • @jagdevsingh7982
      @jagdevsingh7982 7 місяців тому +1

      ਗੁਰਪਰੀਤ ਜੀ ਤੁਸੀਂ ਵੀ ਇਸ ਗੱਲ ਨੂੰ ਮੰਨਦੇ ਹੋ

  • @gurdeepkhaira656
    @gurdeepkhaira656 4 місяці тому +1

    Bhut vdia.

  • @sadhusinghbhullar7339
    @sadhusinghbhullar7339 7 місяців тому +13

    ਸਤਿਕਾਰ ਯੋਗ ਵੀਰ ਜੀਓ ਧਿਆਨ ਦਿਓ ਸੋਚਣ ਸਮਝਣ ਦਾ ਵਿਸ਼ਾ ਹੈ ਇਕ ਫਰਜ਼ੀ ਕਹਾਣੀ ਜਾਪਦੀ ਹੈ ਕੁੱਝ ਸਮਝਦਾਰ ਲੋਕਾਂ ਨੂੰ ਬੇਨਤੀ ਹੈ ਇਸ ਝੂਠ ਨੂੰ ਫੜਿਆ ਜਾਵੇ ਜਦੋ ਕੋਈ ਇਨਸਾਨ ਮਰਨ ਜਾਂਦਾ ਹੈ ਹੱਸਪਤਾਲ ਵਿੱਚ ਬੈਡ ਉਤੇ ਲਗਾ ਤਾਰ ਲੇਟੇ ਰਹਿਣਾ ਮੁਸ਼ਕਲ ਹੈ ਪਰਿਵਾਰਕ ਮੈਂਬਰ ਸੁੰਨਾ ਨਹੀਂ ਛੱਡਿਆ ਜਾਂਦਾ ਉਹ ਕੋਈ ਜ਼ਿਕਰ ਨਹੀਂ ਕੀਤਾ ਇਹ ਸੁਣਿਆਂ ਕਈ ਵਾਰੀ ਬੰਦਾ ਜੀ ਰਿਹਾ ਹੋਵੇ ਨੀਮ ਬੇਹੋਸ਼ੀ ਵਿੱਚ ਡਾਕਟਰਾਂ ਦੁਆਰਾ ਕਿਹਾ ਸੋਣਿਆ ਡਾਕਟਰਾਂ ਦੁਆਰਾ ਬੰਦੇ ਨੂੰ ਮਰਿ ਸਮਝਿਆਂ ਗਿਆ ਪਰ ਬੰਦਾ ਜੀਵਤ ਹੁੰਦਾ ਹੈ ਸਾਡੀ ਦੁਨੀਆ ਵਿੱਚ ਮੁਸਲਮਾਨ ਧਰਮੀ ਬਹੁਤ ਜ਼ਿਆਦਾ ਹੈ ਇਸਾਈ ਭਾਈਚਾਰੇ ਦੇ ਬਹੁਤੇ ਲੋਕ ਦੁਨੀਆਂ ਤੇ ਹੱਣ ਜਿਹੜੇ ਇਸਾਈ ਅਤੇ ਮੁਸਲਮਾਨ ਕਲਚਰਲ ਦੇ ਲੋਕ ਗੳਆਂ ਨੂੰ ਵੱਡ ਵੱਡ ਕੇ ਖਾਂਦੇ ਹਨ ਅੱਧਿਓਂ ਵੱਧ ਮੁਲਕਾਂ ਉਤੇ ਉਹ ਰਾਜ ਕਰ ਰਹੇ ਹਨ। ਇਹ ਗੱਲ ਮੰਨਣ ਵਿੱਚ ਆਉਂਦੀ ਹੈ ਤੁਸੀਂ ਆਪਣੀ ਲਾਈਫ ਅੰਦਰ ਜੋਂ ਮਨੁੱਖਤਾ ਦਾ ਭਲਾ ਕਰਦੈ ਹਨ ਜਾਨਵਰਾਂ ਦੇ ਇਲਾਜ ਉਹਨਾਂ ਨੂੰ ਪਿਆਰ ਕਰਦੇ ਹਨ ਮਨੁੱਖਤਾ ਦਾ ਮਸੀਹਾ ਬਣਦੇ ਹਨ ਸਮਾਜਿਕ ਬੁਰਾਈਆਂ ਤੋਂ ਬਚੇ ਰਹਿੰਦੇ ਹਨ ਉਹਨਾਂ ਅੰਦਰ ਇੱਕ ਆਤਮਿਕ ਬਲ ਹੁੰਦਾ ਜੋ ਉਹਨਾਂ ਨੂੰ ਸਮਾਜ ਅੰਦਰ ਤਕੜਾ ਬਣਾਕੇ ਪੇਸ਼ ਕਰਦਾ ਹੈ ਜਿਵੇਂ ਕਿ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਦੇ ਰੱਬ ਹੈ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਧਰਤੀ ਤੇ ਬੁਰਾਈ ਨਾ ਹੋਵੇ ਬੁਰੇ ਲੋਕਾਂ ਰੋਕਿਆ ਜਾਵੇ ਬਰਜਿਆ ਜਾਵੇ ਜਦੋਂ ਕੋਈ ਬੁਰਾਈ ,ਪਾਪ ਨਹੀਂ ਹੋਵੇਗੀ ਸਾਡੀ ਧਰਤੀ ਸ੍ਵਰਗ ਬਣ ਜਾਵੇ ਗਈ ਸਾਰੇ ਮਨੁੱਖ ਧਰਮੀ ਹੋਣ ਗੇ ਕੋਈ ਪਾਪੀ ਨਹੀਂ ਬਣੇਗਾ ਦੇ ਰੱਬ ਚਾਹੇ ਤਾਂ

    • @harshdeep19
      @harshdeep19 7 місяців тому +3

      chlo manya ki eha juht bol rha a par ena ta koi asi gl nhi boli aahi bolya a bi seva kro jine ho sakde aa

    • @shagunthemomvlogger3191
      @shagunthemomvlogger3191 6 місяців тому

      saaf pta chal reya a jhooth hai bebkoof bna reya dsiya kuch b ni a mriya hi ni c hospital ch ikala peya c hahah

    • @goldyloteyzz
      @goldyloteyzz Місяць тому

      Sandhu brother tohadi soch boht wadi hai... Gal baat ch dikh rea 🙏

  • @SukhdevSingh-bs8ss
    @SukhdevSingh-bs8ss 7 місяців тому +1

    Satname Waheguru ji

  • @user-ct3nm9qz2p
    @user-ct3nm9qz2p 7 місяців тому +6

    ਜੇਕਰ ਤੁਹਾਨੂੰ ਟਾਇਮ ਪੂਰਾ ਕਰਨ ਤੇ ਪਰਮਾਤਮਾ ਲਐ ਕੇ ਆਪਣੇ ਨਾਲ ਲੈ ਕੇ ਜਾਂਦੇ ਹਨ ਝੂਠ ਬੋਲਣ ਦੀ ਆਦਤ ਪਾਉਣੀ ਚਾਹੀਦੀ ਨਹੀਂ

  • @MandeepSingh-gg7rm
    @MandeepSingh-gg7rm 3 місяці тому

    ਬੇਜ਼ੁਬਾਨ ਪਸ਼ੂਆਂ ਦੀ ਦੁਆਵਾਂ ਨੇ Dr sahib nu ਦੋਬਾਰਾ ਜ਼ਿੰਦਗੀ ਮਿਲੀ ਹੈ।

  • @harpreetsinghhappy1652
    @harpreetsinghhappy1652 3 місяці тому

    ਏਹ ਵੀ bible ਚ ਲਿਖਿਆ ਹੈ ਕਿ ਜਦੋਂ ਯਾਇਰ ਦੀ ਬੇਟੀ ਮਰ ਗਈ ਸੀ ਤਾਂ ਯਿਸ਼ੂ ਨੇ ਮਰੀ ਹੋਈ ਲੜਕੀ ਨੂੰ ਜ਼ਿੰਦਾ ਕੀਤਾ ਤਾਂ ਉਸ ਨੇ ਲੜਕੀ ਦੇ ਪਿਤਾ ਨੂੰ ਕਿਹਾ ਕਿ ਹੁਣੇ ਹੀ ਉਸ ਨੂੰ ਕੁੱਝ ਖਾਣ ਨੂੰ ਦਿਉ...

  • @rajindersingh-gs5cd
    @rajindersingh-gs5cd 7 місяців тому +6

    Dr. Saab ik kitaab likho aapne es safar te ❤

  • @KuldeepSingh-wr7pe
    @KuldeepSingh-wr7pe 7 місяців тому +17

    ਡਾਕਟਰ ਦਾ ਪੈਗ ਲੱਗਿਆ ਹੋਣਾ ਜੇਕਰ ਅਪਰੇਸ਼ਨ ਕਰਦੇ ਸਮੇਂ ਕੈਚੀਆ ਪੇਟ ਵਿੱਚ ਛੱਡ ਸਕਦੇ ਨੇ ਫਿਰ ਮੁਰਦਾ ਘੋਸਤ ਕਰਨਾ ਕਿਹੜੀ ਵੱਡੀ ਗੱਲ ਇਹ ਆਦਮੀ ਨੂੰ ਸੁਪਨਾ ਜਰੂਰ ਆਇਆ ਹੋਵੇਗਾ

    • @HARJEETSINGH-yv1np
      @HARJEETSINGH-yv1np 7 місяців тому

      Right 👍

    • @mohinderdhaliwal71
      @mohinderdhaliwal71 7 місяців тому

      ਬਿਲਕੁਲ 100% ਸਹੀ ਕਿਹਾ ਡਾਕਟਰ ਦਾ ਪੈੱਗ ਲਗਿਆ ਹੋਣਾ

    • @denblastingersgack2180
      @denblastingersgack2180 6 місяців тому +1

      Koi na tu v ek din marna hi h aape chanan ho jau ki eh jhuth hunda ya sach ..thoda time wait Karla...

    • @SukhwinderSingh-hv6fv
      @SukhwinderSingh-hv6fv 5 місяців тому

      Right

  • @meetokaur6000
    @meetokaur6000 3 місяці тому

    Very nice uk thanks

  • @dohaqatar8488
    @dohaqatar8488 7 місяців тому

    Nice g

  • @HarrySingh-om6rg
    @HarrySingh-om6rg 7 місяців тому +5

    ਆਹ ਦੇਖ ਲਓ ਕੱਟੜ ਲੋਕੋ ਸੰਤਾਂ ਦੀ ਕਿਰਪਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੁਰਮਾਨ ਕਿਆ ਸੁਰਗ ਕਿਆ ਨਰਕ ਬਿਚਾਰਾ ਸੰਤਨ ਦੋਉ ਰਾਦੇ

  • @JaswinderSingh-db8cb
    @JaswinderSingh-db8cb 7 місяців тому +1

    Waheguru g🙏🙏🙏

  • @Sandeep-dr8dn
    @Sandeep-dr8dn 2 місяці тому

    Waheguru ji 🙏 kirpa karo 🙏

  • @NarinderSingh-ru3uy
    @NarinderSingh-ru3uy 5 місяців тому +3

    Waheguru Waheguru Waheguru Waheguru Waheguru Waheguru Waheguru Waheguru Waheguru Waheguru

  • @gurtarsingh422
    @gurtarsingh422 7 місяців тому +10

    ਜੇਹੜੇ ਦੇਸ਼ ਗਾਉ ਖਾਂਦੇ ਨੇ ਸਵਰਗ ਉਥੇ ਆ

  • @ManjitKaur-dn4qk
    @ManjitKaur-dn4qk 4 місяці тому

    Waheguru ji 🙏 ❤

  • @vedparkash1877
    @vedparkash1877 3 місяці тому

    ਬਾਈ ਜੀ ਕੋਈ ਮੰਨੇ ਜਾਂ ਨਾ ਮੰਨੇ ਸਰਵ ਸਮਰੱਥ ਗੁਰੂ ਕੁੱਝ ਵੀ ਕਰ ਸਕਦੇ ਹਨ ਪਰ ਬੰਦੇ ਦਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਹੈ

  • @gurpreetdandiwal4849
    @gurpreetdandiwal4849 6 місяців тому

    Satnam Shri waheguru ji

  • @amandeepbrar474
    @amandeepbrar474 6 місяців тому

    Waheguru ji Waheguru ji

  • @navsandhu8891
    @navsandhu8891 3 місяці тому

    Beautiful

  • @mohitbanth7200
    @mohitbanth7200 4 місяці тому +6

    ਕਾਸ਼ ਕਿਤੇ ਮੇਰਾ ਭਰਾ ਵੀ ਇਵੇਂ ਮੁੜ ਆਉਂਦਾ 😢😢😢😢

    • @AnshukumarAnshukumar-xz4gf
      @AnshukumarAnshukumar-xz4gf 4 місяці тому

      Ki Hoya si bire unha nu khuda una di atma nu Shanti deve 😢😢

    • @mohitbanth7200
      @mohitbanth7200 4 місяці тому

      @@AnshukumarAnshukumar-xz4gf silent attack bus hsda hsda hatho nikl gaya 😭💔😭😭😭😭

  • @Sarbjeet-ry1de
    @Sarbjeet-ry1de 7 місяців тому +4

    Hre krishan ❤❤❤❤

  • @GurpreetSingh-ps8uw
    @GurpreetSingh-ps8uw 6 місяців тому +1

    Paiseya aali gll bohat sahi kitti aa Dr. Saab ne waheguru chardikla chh rakhe 🙏🙏

  • @JaspalSingh-ly8yx
    @JaspalSingh-ly8yx 3 місяці тому

    Waheguru ji waheguru ji 🙏❤❤

  • @JasmineRajput-sl5er
    @JasmineRajput-sl5er 7 місяців тому

    🙏🙏

  • @RajinderSingh-sp2qs
    @RajinderSingh-sp2qs 4 місяці тому +1

    Waheguru ji waheguru ji rabb hai HS gill bablu RS gill waheguru ji waheguru 🙏🙏🙏🙏🙏❤️

  • @ShamsherSingh-vn1bc
    @ShamsherSingh-vn1bc 3 місяці тому

    Waheguru waheguru Ji

  • @user-wq7wy4qq3n
    @user-wq7wy4qq3n 5 місяців тому +1

    Madam rush bhut vdia interview kiti

  • @sarojrani1048
    @sarojrani1048 7 місяців тому +9

    We know birth and death is not in our control. We have to do karma ( good or bad ) in life . As you sow so shall you reap.

  • @SurjeetSingh-bt2mg
    @SurjeetSingh-bt2mg 7 місяців тому +4

    ਉਹਨਾਂ ਦੀ ਭਾਸ਼ਾ ਕੀ ਸੀ ਪੰਜਾਬੀ ਹਿੰਦੀ ਉਰਦੂ

  • @poonamverma342
    @poonamverma342 5 місяців тому +10

    Praise the Lord 🙏
    Yeshu prabhu (JESUS ) ne bola Marg , satya , or Jewan me he hu 🙏 Yeshu Prabhu ne bola Me he Roshani ( Light ) hu 🙏🙏. Pawiter Bible me swarg or Nark ke bare me likha hai 🙏🙏

  • @gurjeetsingh-gd1wr
    @gurjeetsingh-gd1wr 7 місяців тому

    Kis saal di ghatna h?

  • @tuhituhitu
    @tuhituhitu 5 місяців тому

    Othe sacho he sach nabre ❤️🙏🏼❤️

  • @JarnailSingh-xk7qs
    @JarnailSingh-xk7qs 7 місяців тому +2

    Sant Mahadev jiy Swami ji di jay
    sant ram ji Swami ji di Jay
    sant parmatma nand ji Swami ji di jay
    Sant atma nand Swami Ji di jay
    Sant krisna nand di Swami ji di jay
    Gau Mata ji di jay

  • @digamberprasad.195ojoshi6
    @digamberprasad.195ojoshi6 7 місяців тому

    Good

  • @user-dz3vc3qs7u
    @user-dz3vc3qs7u 5 місяців тому

    ❤❤

  • @KashmirSingh-mu4cy
    @KashmirSingh-mu4cy 5 місяців тому

    Waheguru Sach hai ji

  • @karanbaraich2300
    @karanbaraich2300 6 місяців тому

  • @bimlarani7687
    @bimlarani7687 5 місяців тому

    Wahegur wahegur wahegur wahegur wahegur g 🙏🙏

  • @Rajwant-kd6cc
    @Rajwant-kd6cc 5 місяців тому

    Waheguru ❤🎉😊❤🎉😊🎉😊❤🎉😊❤🎉😊

  • @sangra8561
    @sangra8561 5 місяців тому

    Waheguru ji Kirpa Karn ji ❤❤ baba ji nu mic fda do madam

  • @RajKumar-di4lc
    @RajKumar-di4lc 7 місяців тому +1

    21:34 🙏🏻🙏🏻🙏🏻

  • @indiasabkuchh2903
    @indiasabkuchh2903 7 місяців тому +3

    ਇਹ ਸਭ ਕੁੱਝ ਭਾਰਤ ਜਾ ਪੰਜਾਬ ਵਿੱਚ ਹੀ ਕਿਉਂ ਵਾਪਰ ਦੈ,
    ਗੋਰਿਆਂ ਦੇ ਦੇਸ਼ਾ ਵਿੱਚ ਕਿੳੁ ਨਹੀਂ,
    ਕੀ ਪਰਮਾਤਮਾ ਲਈ ਸਭ ਕੁੱਝ ਇੱਕੋ ਜਿਹਾ ਨਹੀਂ,

  • @preet7786
    @preet7786 4 місяці тому +1

    ਓ 😮 ਸਾਡੇ ਰਾਮਾਂ ਮੰਡੀ ਤੋਂ ਨੇ

  • @Amarjitsingh-js4sh
    @Amarjitsingh-js4sh 5 місяців тому +2

    IK BAAR JINDAGI CH GARUD PURAN JARUR PARHO 🙏

    • @missm5655
      @missm5655 5 місяців тому

      Garud puran vich kis cheej di knowledge mildi aa???

    • @Amarjitsingh-js4sh
      @Amarjitsingh-js4sh 5 місяців тому

      @@missm5655 after death joyrney

  • @kartikthakur862
    @kartikthakur862 7 місяців тому +1

    Sir namaste sir main Chandigarh Mohali se hainu idhar Mohali police station ke bahar ek ox baill hai us ki ek leg nahi lgti hai bda bimaar hai kya karna cahiye please us ka solution kro AAP ko parmeshwar AAP ko Ashish de

  • @BaltejSidhugurunanakdasi-if7wz
    @BaltejSidhugurunanakdasi-if7wz 4 місяці тому

    ਮੈਡੰਮ ਸ਼ੁਰੂ ਵਿੱਚ ਪੰਜ ਮਿੰਟ ਖਰਾਬ ਕਿਉਂ ਕੀਤੇ,ਸਿੱਧਾ ਨਹੀਂ ਸ਼ੁਰੂ ਕਰ ਸਕਦੇ, ਭੂਮਿਕਾ ਬੰਨ੍ਹਣ ਦੀ ਏਥੇ ਲੋੜ ਨਹੀਂ ਹੁੰਦੀ?

  • @visagurugurpreet
    @visagurugurpreet 7 місяців тому +4

    SFARISH TA OTHE VI CHALDI HAI.
    Guru ji ne Safarish krke Vapis Le Anda.
    😊So, Kise Baba Ji naal Bna k rakho.

    • @amritbirsingh
      @amritbirsingh 7 місяців тому

      @visagurugurpreet sifarish nahi change kam othe sahayi hunde han video dhyan naal dekho

  • @stratmanone490
    @stratmanone490 7 місяців тому +13

    Why only Gau Sewa? Why not all living beings? All life is same in the eyes of the Almighty.

    • @jimjam8340
      @jimjam8340 6 місяців тому

      I was thinking the same

    • @SabiSandhu-zh7uw
      @SabiSandhu-zh7uw 5 місяців тому

      True

    • @parmeetkaur8733
      @parmeetkaur8733 5 місяців тому

      Rightly said

    • @amanchouhan820
      @amanchouhan820 5 місяців тому

      गौ माता में सभी देवी-देवताओं का वास माना गया है।

    • @amandeepsingh858
      @amandeepsingh858 4 місяці тому

      First I was thinking same thing why only gau seva then I thought maybe because that’s only thing he did as seva so maybe that’s why he thinks doing that seva was the reason he servive that time, if someone else goes thru same death experience maybe they’ll say something else whatever they done as seva .

  • @user-uq1vf6rh7j
    @user-uq1vf6rh7j 3 місяці тому

    Dhan guru nanak tu hi nrinkaar

  • @yoyomajedar6712
    @yoyomajedar6712 5 місяців тому +1

    ਡਾ ਸਾਹਿਬ ਜੀ ,ਇਸ ਕਿੱਸੇ ਰਾਹੀ ਤੁਹਾਨੂੰ ਇਕ ਤਾ ਸਵਰਗ ਨਰਕ ਦੇ ਲੇਖੇ ਜੋਖੇ ਦਾ ਪੱਕਾ ਹੋ ਗਿਆ ਕਿ ਇਹ ਹੁੰਦਾ ਹੀ ਹੁੰਦਾ ਹੈ ,,,ਬਾਕਿ ਇਹ ਸੰਸਾਰ ਝੂਠਾ ਮੋਹ ਜਾਲ ਹੈ ਪਤਾ ਨਹੀ ਕਦੋਂ ਛੱਡ ਜਾਣਾ ਹੈ ,,,ਅਤੇ ਤੁਹਾਨੂੰ ਆਪਣੈ ਗੁਰੂ ਦੇ ਪੂਰਣ ਹੋਣ ਦਾ ਵੀ ਪਤਾ ਲੱਗ ਗਿਆ ਜੋ ਅੰਤ ਸਮੇ ਤੁਹਾਡੇ ਨਾਲ ਖੜ ਗਏ,ਤੁਹਾਨੂੰ ਬਚਾਉਣ ਲੲਈ,,,,,ਫਿਰ ਤੁਸੀ ਇਸ ਕਿੱਸੇ ਨੂੰ ਦਖ ਦੀ ਰਗ ਕਿਉ ਮੰਨਦੇ ਹੋ ਤੁਸੀ ਕਿਹਾ ਕਿ ਦੁਖ ਦੀ ਰਗ ਤੇ ਹੱਥ ਰੱਖ ਦਿੱਤਾ ਇਸ ਘਟਨਾ ਨੇ ,,,ਇਹ ਘਟਨਾ ਨਾਲ ਤਾ ਹੋਰ ਵੀ ਲੋਕ ਰੱਬ ਤੇ ਪੱਕਾ ਵਿਸਵਾਸ ਕਰਨਗੇ ,,,,,,ਪਾਪਾ ਕਰਨ ਤੋਂ ਬਚਣਗੇ ,,,,ਤੁਹਾਡੇ ਗੁਰੂ ਤੇ ਵਿਸਵਾਸ ਕਰਨ ਲੱਗ ਪੈਣਗੇ,,,,,,ਇਹ ਤਾਂ ਕੁਦਰਤੀ ਹੋ ਗਿਆ ,,,,,ਸਭ ਤੋਂ ਚੰਗਾ ਕਿ ਤ5ਹਾਡੀ ਜਾਨ ਵਾਪਸ ਬਚ ਗਈ

  • @deepjhingerkhanaldeepjhing2731
    @deepjhingerkhanaldeepjhing2731 7 місяців тому +21

    ਮੌਤ ਤੋਂ ਬਾਅਦ ਕੋਈ ਬੰਦਾ ਜਿਉਂਦਾ ਨਹੀਂ ਹੋ ਸਕਦਾ। ਹਾਂ ਇਹ ਕਿਸੇ ਬੇਹੋਸ਼ ਹੋ ਗਏ ਹੋਣਗੇ ਜਾਂ ਉਂਝ ਥੋੜੇ ਟਾਈਮ ਲਈ ਸ਼ਰੀਰ ਸੁੰਨ ਹੋ ਗਿਆ ਹੋਣਾ।ਪਰ ਇਹ ਗੱਲ ਝੂਠ ਹੈ

    • @balwinderkaur813
      @balwinderkaur813 7 місяців тому +6

      Jeonda ho janda ji,, Gurubani v dasdi a,, Prabhu bhave bin saas de rakhe,, Sri Sukhmmani Sahib di Pankti hai ji,,,, 😢

    • @budhsinghhalwai8322
      @budhsinghhalwai8322 7 місяців тому

      ਬਾਈ ਜੀ , ਤੁਸੀ ਚਿਮਨ ਲਾਲ ਜੀ ਦੀ ਮੌਤ ਨੂੰ ਨਹੀ ਮੰਨਦੇ .ਕੀ ਤੁਸੀ ਤਕਰਸੀਲ ਹੋ.ਕਿਸੇ ਦੀ ਸ਼ਰਧਾ ਪ੍ਤਿ ਸ਼ੱਕ ਜਾਂ ਝੂਠ ਕਹਿਣਾ ਗਲਤ ਹੈ.ਇੱਕ ਆਮ ਇਨਸਾਨ ਜਦੋਂ ਆਪਣੀ ਜਿੰਦਗੀ ਵਿੱਚ ਵਿਚਰਦਾ ਹੈ ਉਸਦਾ ਮਨ ਕਦੋਂ ਵੀ ਲਾਲਚ ਵੱਸ ਵਿਗੜ ਸਕਦਾ ਹੈ.ਫਿਰ ਉਸਨੂੰ ਆਪਣੇ ਪਰਾਏ ਦਾ ਪਤਾ ਨਹੀ ਲੱਗਦਾ .ਉਹ ਧੋਖਾ ਕਰਦਾ ਹੈ. ਇਹ ਕਰਦਾ ਉਦੋ ਹੀ ਹੈ ਜਦੋਂ ਮਨੁੱਖ ਧਰਮ ਅਤੇ ਪ੍ਮਾਤਮਾ ਨਾਲੋ ਟੁੱਟਿਆ ਹੋਵੇ.ਧੰਨਵਾਦ.ਚ

    • @gurjeetsingh-gd1wr
      @gurjeetsingh-gd1wr 7 місяців тому +2

      ਡਾਕਟਰ ਨੇ ਚੈੱਕ ਕਰ ਕੇ ਮਰਿਆ ਕਿਹਾ ਸੀ?

    • @jagjitsingh2740
      @jagjitsingh2740 7 місяців тому

      jagjit.singh

    • @kulwantsingh9415
      @kulwantsingh9415 7 місяців тому

      ਮਰਨ ਤੋ ਬਾਦ ਕੋਈ ਜਿੰਦਾ ਨਹੀ ਹੋ ਸਕਦਾ
      ਮਰਿਆ ਘੋਸ਼ਿਤ ਕਰਨਾ ਇਸ ਵਿੱਚ ਡਾਕਟਰ ਦੀ ਗਲਤੀ ਹੈ । ਇਹ ਕੋਈ ਵੱਡੀ ਗੱਲ ਨਹੀ ਗਲਤੀਆ ਇੰਨਸਾਨ ਤੋ ਹੀ ਹੁੰਦੀਆ ਹਨ।
      ਬੇਫਜ਼ੁਲ ਅੰਧ ਵਿਸ਼ਵਾਸ਼ ਵਿੱਚ ਨਾ ਫਸੋ।

  • @satvindersinghahuja89
    @satvindersinghahuja89 5 місяців тому

    Dr sahib uper ap ji naal kitho start hoya te kithy khatam hoya te kee kee gala hoiya sari details apni zubani u tube pe pao mehebani Howe hi

  • @KuldipSingh-jr4bb
    @KuldipSingh-jr4bb 7 місяців тому +1

    Likho ji