ਪੰਜਾਬੀਓ ਵੋਟਾਂ ਪਾਉਣ ਤੋਂ ਪਹਿਲਾਂ ਆਹ ਇੰਟਰਵਿਊ ਜ਼ਰੂਰ ਸੁਣੋ | On Air

Поділитися
Вставка
  • Опубліковано 2 лют 2022
  • ਪੰਜਾਬੀਓ ਵੋਟਾਂ ਪਾਉਣ ਤੋਂ ਪਹਿਲਾਂ ਆਹ ਇੰਟਰਵਿਊ ਜ਼ਰੂਰ ਸੁਣੋ | On Air
    ਸਾਨੂੰ Facebook UA-cam ਅਤੇ Instagram ਉੱਤੇ like ਅਤੇ share ਕਰੋ
    Press the bell icon on UA-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir

КОМЕНТАРІ • 941

  • @nirankarsingh8884
    @nirankarsingh8884 7 місяців тому +8

    ਬਿਲਕੁਲ ਸਹੀ ਗੱਲ ਹੈ ਜੀ ਹਾਂ

  • @surjitsingh9648
    @surjitsingh9648 2 роки тому +90

    ਡਾਕਟਰ ਸਾਹਿਬ ਬਹੁਤ ਹੀ ਵਧੀਆ ਬੰਦੇ ਨੇ ਰੱਬ ਮੇਹਰ ਕਰੇਗਾ ਸਭ ਤੇ 🙏

  • @manjinderchahal349
    @manjinderchahal349 2 роки тому +154

    ਧਾਰੀਵਾਲ ਸਾਹਬ ਤੁਹਾਡੀ ਲੰਮੀ ਉਮਰ ਹੋਵੇ ਤੇ ਤੁਸੀ ਮਨੁੱਖਤਾ ਦੀ ਸੇਵਾ ਕਰਦੇ ਰਹੋ।

    • @GuljarSingh-wf1zh
      @GuljarSingh-wf1zh 2 місяці тому +2

      ਕਲਵੰਤ ਸਿੰਘ ਸੱਚ ਬੋਲ ਰਿਹਾ ਹੈ ਸੱਚ ਜੋ ਬੋਲ ਰਿਹਾ ਸੱਚ ਬੋਲ ਰਿਹਾ ਹੈ ਪਰ ਸੱਚ ਕੌੜਾ ਹੁੰਦਾ ਹੈ ਜਰਨਾ ਬਹੁਤ ਔਖਾ ਹੁੰਦਾ ਹੈ ਸੱਚ ਹੈ ਸੱਚ ਬਾਤ ਧਾਲੀਵਾਲ ਸਿੰਘਾ ਸੱਚ ਹੈ ਸੱਚ

  • @user-zg9bt9iu9q
    @user-zg9bt9iu9q 7 місяців тому +36

    Wahguru G
    ਕੁਲਵੰਤ ਸਿੰਘ ਧਾਰੀਵਾਲ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ
    ਮੇਰੀ ਉਮਰ ਵੀ ਤੁਹਾਡੇ ਵਰਗੇ ਭਰਾਵਾਂ ਨੂੰ ਲੱਗ ਜਾਵੇ

  • @sukhcharanmahla4796
    @sukhcharanmahla4796 2 роки тому +122

    ਧਾਰੀਵਾਲ ਸਾਹਿਬ ਜੀ ਬਹੁਤ ਵਧੀਆ ਸੁਝਾਅ ਦਿੱਤੇ ਨੇ ਤੇ ਵਾਹਿਗੁਰੂ ਜੀ ਆਪ ਜੀ ਦੀ ਲੰਮੀ ਉਮਰ ਬਖਸ਼ਣ ਜੋ ਆਪ ਜੀ ਲੋਕਾਂ ਦੀ ਸੇਵਾ ਕਰਦੇ ਰਹੋ

  • @KingHunter3597
    @KingHunter3597 2 роки тому +57

    💯 ਬਿਲਕੁੱਲ ਸੱਚ 💯
    ਪਰ ਇਹ ਸੱਚ ਭ੍ਰਿਸ਼ਟਾਚਾਰੀ-ਲੀਡਰਾਂ ਨੂੰ ਲਾਲ਼-ਮਿਰਚਾਂ ਵਾਂਗ ਲੱਗੇਗਾ, 80% ਲੋਕ ਸਿਰਫ਼ ਆਪਣੀਆਂ ਜੇਬਾਂ ਭਰਨ ਅਤੇ ਆਪਣੀ ਚਲਾਉਣ ਲਈ ਰਾਜਨੀਤੀ ਵਿੱਚ ਆਉਂਦੇ ਹਨ ਇੰਨ੍ਹਾਂ ਵਲੋਂ ਲੋਕ ਭਾਵੇਂ ਜਾਣ ਖ਼ੂਹ-ਖਾਤੇ, ਹੁਣ ਸਮਾਂ ਆ ਗਿਆ ਹੈ ਇੰਨ੍ਹਾਂ ਕੁੱਤੇ ਲੀਡਰਾਂ ਨੂੰ ਇੰਨ੍ਹਾਂ ਦੀ ਔਕਾਤ ਦਿਖਾਉਣ ਦਾ, ਇਸ ਲਈ ਆਪਣਾ ਕੀਮਤੀ ਵੋਟ ਸੋਚ ਸਮਝਕੇ ਅਤੇ ਚੰਗੇ ਇਨਸਾਨ ਨੂੰ ਵੋਟ ਕਰੋ ਜੀ

  • @SidhuSardarji
    @SidhuSardarji 2 роки тому +52

    ਬਹੁਤ ਵਧੀਆ ਵਿਚਾਰ ਹੈ ਡਾਕਟਰ ਸਾਹਿਬ ਜੀ

  • @sukhmeetbajwa730
    @sukhmeetbajwa730 2 роки тому +26

    ਬਹੁਤ ਵਧੀਆ ਵੀਰ ਜੀ ਭਰਾ ਨੂੰ ਤੰਦਰੁਸਤੀ ਬਖਸ਼ੇ।

  • @VirSingh-nj3dc
    @VirSingh-nj3dc Місяць тому +14

    ਬਿਲਕੁੱਲ ਸੱਚਾਈ।
    ਸੱਭ ਤੋਂ ਵੱਡੇ ਝੂਠੇ , ਲੁਟੇਰੇ ,ਡਾਕੂ , ਗੈਂਗਸਟਰ ਸਾਡੇ ਬਹੁਤੇ ਲੀਡਰ ਤੇ ਲੋਕਤੰਤਰ ਸਰਕਾਰਾਂ ਹਨ ।

  • @GodIsOne010
    @GodIsOne010 2 роки тому +73

    ਸੱਚ ਸੱਚ ਹੀ ਹੁੰਦਾ ਹੈ ਜੀ ਵੀਰ ਸਹੀ ਕਿਹ ਰਿਹਾ ਜੀ ਕੀੜੇ ਪੈਣੇ ਨੇ ਮਾੜੇ ਲੀਡਰਾ ਦੇ ਜੀ ਹੁਣ ਤਾਂ ਜਾਗ ਜਾਉ ਪੰਜਾਬ ਵਾਲਿਉ ਜੀ 🙏🏻ਬਰੁਤ ਬਹੁਤ ਧੰਨਵਾਦ ਵੀਰ ਜੀ 🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻

    • @SurinderSingh-wd4ni
      @SurinderSingh-wd4ni 2 роки тому +3

      ਛੇਤੀ ਪੈਣ ਕੀੜੇ ਲੀਡਰਾਂ ਦੇ

    • @GodIsOne010
      @GodIsOne010 2 роки тому +1

      @@SurinderSingh-wd4ni ਮਾੜੇ ਲੀਡਰਾ ਦੇ ਜੀ 🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ 🙏🏻
      ਸਾਤਿਨਾਮੁ ਵਾਹਿਗੁਰੂ ਜੀ🙏🏻

    • @hardeephapey9287
      @hardeephapey9287 2 роки тому

      AS ਸਾਹਿਬ ਇਹ ਜਾਗਦਿਆਂ ਨੂੰ ਵੀ ਸਲਾਉਣ ਦੀ ਕੋਸਿਸ ਕਰਦੇ ਹਨ .

    • @GodIsOne010
      @GodIsOne010 2 роки тому

      @@hardeephapey9287 ਸਹੀ ਕਿਹਾ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻

  • @Jassmann5459
    @Jassmann5459 2 роки тому +37

    🙏🙏ਕੌੜੀਆ ਤੇ ਸੱਚੀਆਂ ਗੱਲਾਂ 1000% ਸੱਚ 🙏🙏👍👍

  • @baljitjohal6143
    @baljitjohal6143 2 роки тому +53

    ਬਹੁਤ ਚੰਗੀਆ ਗੱਲਾ

  • @ranjitsinghpanjab6024
    @ranjitsinghpanjab6024 2 роки тому +31

    ਵਾਹ ਧਾਰੀਵਾਲ ਸਾਹਿਬ ਸਲਿਉਟ ਹੈ ਆਪ ਜੀ ਨੂੰ

  • @sohan.2110
    @sohan.2110 2 роки тому +81

    ਸਾਦਾ ਖਾਣਾ ਖਾਵਣਾ, ਚੰਗਾ ਰਹੇ ਸਰੀਰ,
    ਡਾਕਟਰ ਕੁਲਵੰਤ ਕਹੇ, ਸੁਣ ਲਉ ਮੇਰੇ ਵੀਰ।

    • @RanjitSingh-xf8td
      @RanjitSingh-xf8td 2 роки тому +3

      ਬਹੁਤ ਖੂਬਸੂਰਤ ਬਚਨ ਕਲਵੰਤ ਜੀ

  • @shagunpreetkaur4732
    @shagunpreetkaur4732 2 роки тому +34

    ਵਾਹ ਡਾਕਟਰ ਸਾਹਿਬ ਵਾਹ
    ਸਿਰ ਝੁਕਦਾ ਤੁਹਾਡੇ ਅੱਗੇ

  • @jagjeetkaur7596
    @jagjeetkaur7596 2 роки тому +14

    ਧਾਲੀਵਾਲ ਜੀ ਤੁਹਾਡੀ ਸੋਚ ਕਿੰਨੀ ਫਸ਼ਟ ਨੰਬਰ ਵਨ ਹੈ ਅਸੀ ਆਸਾ ਵਰਕਰ ਘਰਘਰ ਜਾਂਦੇ ਹਾਂ ਗਰੀਬ ਲੋਕਾਂ ਨਾਲਜੁੜੇ ਹੋਏ ਹਾਂ ਸਾਨੂੰ ਤੁਹਾਡੇ ਵਰਗੇ ਕਈ ਸੂਝਵਾਨ ਸਮਝਦਾਰ ਦਾਨੀ ਸੱਜਣਾਂ ਦੀ ਬਹੁਤ ਵੱਡੀ ਗਿਣਤੀ ਜਰੂਰਤ ਹੈ ਧੰਨਵਾਦ ਧਾਲੀਵਾਲ ਸਾਹਿਬਾਨ ਸਾਹਿਬ ਜੀ

  • @parikalifestyle1895
    @parikalifestyle1895 2 роки тому +120

    ਕੋਈ ਸਰਕਾਰ ਨਹੀਂ ਚਾਹੁੰਦੀ ਕਿ ਬੱਚਾ ਪੜ੍ਹ ਜਾਵੇ ਕਿਉਂਕਿ ਜੇਕਰ ਬੱਚਾ ਪੜ੍ਹ ਗਿਆ ਤਾਂ ਉਸ ਨੂੰ ਅਕਲ ਆ ਜਾਵੇਗੀ ਅਤੇ ਅਕਲ ਕਈ ਸਵਾਲਾਂ ਨੂੰ ਜਨਮ ਦਿੰਦੀ ਹੈ ਅਤੇ ਕੋਈ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੋਟਰ ਉਸ ਨੂੰ ਸਵਾਲ ਕਰੇ

  • @JagjitSingh-lf2og
    @JagjitSingh-lf2og 2 роки тому +57

    ਬਹੁਤ ਵਧੀਆ ਵਿਚਾਰ ਧਾਲੀਵਾਲ ਜੀ ਮੈਂ ਤੁਹਾਡੇ ਵਿਚਾਰਾ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰਾਗਾ

  • @nirmalsinghnarain1952
    @nirmalsinghnarain1952 2 роки тому +31

    ਧਾਲੀਵਾਲ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @davinderdeol3618
    @davinderdeol3618 2 роки тому +48

    ਧਾਰੀਵਾਲ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ great work Sir 👍🙏

  • @RanjitSingh-ms2yu
    @RanjitSingh-ms2yu 2 роки тому +72

    ਧਾਲੀਵਾਲ ਜੀ ਇਕ ਇਕ ਸਬਦ ਤੁਹਾਡੇ ਵਿਚਾਰਨ ਵਾਲੇ ਹਨ ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਰੰਖਣ

  • @ranbirs8313
    @ranbirs8313 2 роки тому +28

    ਇਸ interview ਨੂੰ ਸਵਾਦ ਲੈਣ ਲਈ ਨੀ ਦੇਖਣਾ ਚਾਹੀਦਾ, ਆਓ ਅੱਜ ਤੋਂ ਇਸਨੂੰ ਆਪਣੀ ਜਿੰਦਗੀ ਚ ਹੰਢਾਉਣਾ ਸ਼ੁਰੂ ਕਰੀਏ 🙏

  • @gurchetansingh710
    @gurchetansingh710 2 роки тому +19

    ਵਾਹਿਗਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ 🙏 🙏

  • @satinderpalkaur9534
    @satinderpalkaur9534 2 роки тому +16

    ਬਹੁਤ ਵਧੀਆ ਸੁਝਾਹ ਦਿੱਤੇ ਦਿਲੋਂ ਸਲੂਟ ਆ ਕੁਲਵੰਤ ਸਿੰਘ ਧਾਰੀਵਾਲ ਜੀ 👏👏👏👏

  • @amanpreetkaur4096
    @amanpreetkaur4096 2 роки тому +24

    ਸਹੀ ਗੱਲਾਂ ਕਰਦੇ ਨੇ ਡਾਕਟਰ ਸਾਹਿਬ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਇਹਨਾਂ ਨੂੰ

    • @armansingh2073
      @armansingh2073 2 роки тому

      ਵਾਹ ਜੀ ਡਾਕਟਰ ਸਾਹਿਬ ਜੀ ਸਿਰ ਝੁਕਦਾ ਤੁਹਾਡੇ ਕੰਮ ਤੇ ਵਿਚਾਰਾ ਨੂੰ

  • @schoolgam5106
    @schoolgam5106 2 роки тому +7

    ਬਹੁਤ ਬਹੁਤ ਵਧੀਅਾ ਵਿਚਾਰ ਧਾਲੀਵਾਲ ਸਾਹਬ ਜੀ.ਸਾਰੇ ਲੋਕਾ ਨੂੰ ੲਿਹਨਾ ਗੱਲਾ ਵਲ ਜਰੂਰ ਧਿਅਾਨ ਦੇਣਾ ਚਾਹੀਦਾ ਹੈ.

  • @dildarsingh2638
    @dildarsingh2638 2 місяці тому +11

    ਡਾਕਟਰ ਸਾਹਿਬ ਸਲਾਮ ਤਹੁਡੀ ਸੋਚ ਨੂੰ

  • @satveerkauruppal7423
    @satveerkauruppal7423 2 роки тому +28

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
    ਤੂਸੀਂ ਬਹੁਤ ਸੱਚ ਬੋਲਦੇ ਆ
    ਤੁਸੀਂ ਬਹੁਤ ਸੇਵਾ ਕੀਤੀ ਹੈ ਤੇ ਕਰੋਗੇ 🙏

  • @dharmindersingh5939
    @dharmindersingh5939 2 роки тому +43

    ਇਹ ਸਰਕਾਰਾਂ ਮਨੂੰ ਸਮ੍ਰਿਤੀ ਅਨੂਸਾਰ ਲੋਕਾਂ ਨੂੰ ਅਨਪੜ੍ਹ ਰਖ਼ਣਾ ਚਾਹੁੰਦੀ ਹੈ।। ਬਹੁਤ ਬਹੁਤ ਧੰਨਵਾਦ ਧਾਲੀਵਾਲ ਸਾਹਬ।🙏।

    • @hardeephapey9287
      @hardeephapey9287 2 роки тому

      ਧਰਮਿੰਦਰ ਜੀ ਮਨੂੰ ਸਿਮ੍ਰਤੀ ਦੀ ਕੋਈ ਬੁੱਕ ਹੈ ਜੋ ਪੰਜਾਬੀ ਚ"ਹੋਵੇ ਤਾਂ ਕਿ ਪੜਕੇ ਮਨੂੰ ਸਿਮ੍ਰਤੀ ਬਾਰੇ ਜਾਣਿਆ ਜਾ ਸਕੇ .

  • @GurmukhSingh-jb5tx
    @GurmukhSingh-jb5tx 2 роки тому +14

    ਧਾਲੀਵਾਲ ਸਾਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਹ, ਰੱਬ ਕਰੇ ਐਸੇ ੫੦ਬੰਦੇ, ਹੀ ਹੋਣ ਕਾਫੀ ਆ ਤਾਵੀ ਪੰਜਾਬ ਦਾ ਭਲਾ ਹੋ ਸਕਦਾ ਹੁਣ ਵਾਲੇ ਲੀਡਰਾਂ ਤੋਂ ਕੋਈ ਆਸ ਨਹੀਂ ਹੈ

  • @user-tt7em6lu9i
    @user-tt7em6lu9i 15 днів тому +2

    ਵਾਹਿਗੁਰੂ ਜੀ ਮੇਹਰ ਕਰਨ ਧਾਲੀਵਾਲ ਸਾਹਿਬ ਤੇ ਸਦਾ ਚੜਦੀ ਕਲਾ ਕਰਨ ਜੀ

  • @sarwansingh2243
    @sarwansingh2243 2 роки тому +10

    ਬਹੁਤ ਬਹੁਤ ਵੱਧੀਆ ਵਿਚਾਰ ਜੀ ਸਾਲੂਟ ਆ ਸਰ ਜੀ ਵਾਹਿਗੁਰੂ ਮੇਹਰ ਕਰੇ ਧੰਨਵਾਦ

  • @rajvinderkaur2880
    @rajvinderkaur2880 2 роки тому +44

    ਬਹੁਤ ਵਧੀਆ ਵਿਚਾਰ ਹੈ ਡਾਕਟਰ ਸਾਹਿਬ ਜੀ ਦੇ

  • @gurcharansingh2665
    @gurcharansingh2665 2 роки тому +13

    ਧਾਲੀਵਾਲ ਜੀ।ਬਹੁਤ ਬਦੀਅਸਪਿਚ ਦਿੱਤੀ ਆਪ ਜੀ ਨੂੰ ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਬਖ਼ਸੇ।

  • @ManjeetKaur-cz3jd
    @ManjeetKaur-cz3jd 27 днів тому +2

    ਵੀਰ ਜੀ ਬੋਹੁਤ ਹੀ ਵਧੀਆ ਕਿਹਾ ਵਾਹਿਗੁਰੂ ਤੁਹਾਨੂੰ ਸਚ ਬੋਲਣ ਦੀ ਸਤਿਗੁਰ ਹਿੰਮਤ ਬਖਸ਼ੀ ਹੈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰਖੇ

  • @Rajwinderkaur_1984
    @Rajwinderkaur_1984 2 роки тому +4

    ਵੀਰ ਜੀ ਬਹੁਤ ਧੰਨਵਾਦ ਤੁਸੀਂ ਬਹੁਤ ਭਰਪੂਰ ਜਾਣਕਾਰੀ ਦਿੱਤੀ ।ਜਿਊਂਦੇ ਰਹੋ।ਅਕਾਲਪੁਰਖ ਤੁਹਾਡੇ ਤੇ ਮਿਹਰਾਂ ਕਰਨ।

  • @nirankarsingh8884
    @nirankarsingh8884 7 місяців тому +5

    ਬਿਲਕੁਲ ❤ ਸਹੀ ਗੱਲ ਹੈ ਜੀ ਹਾਂ

  • @daljitsingh8044
    @daljitsingh8044 2 місяці тому +5

    ਹਰ ਵਿਅਕਤੀ ਲਈ ਸਿਕੀਉਰਟੀ ਜਰੂਰੀ ਹੈ ਪਰ ਖਰਚਾ ਸਬੰਧਤ ਤੋਂ ਵਸੂਲਣ ਦੀ ਲੋੜ ਹੈ। ਲੋਕਾਂ ਦਾ ਪੈਸਾ ਲੀਡਰਾਂ ਤੇ ਖਰਚਨਾ ਗਲਤ ਹੈ।

  • @jasssran7237
    @jasssran7237 26 днів тому +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਣਾ ਲੰਬੀ ਉਮਰ ਕਰਨ ਵਹਿਗੁਰੂ ਜੀ

  • @GurbaniBaniye
    @GurbaniBaniye 2 роки тому +60

    ਵਾਹ । ਕੁਲਵੰਤ ਸਿੰਘ ਹੀਰਾ ਬੰਦਾ। ਵੀਰ ਜੀ ਦੀ ਸੋਚ ਨੂੰ ਸਲਾਮ। ਕਾਸ਼ ਕਿਤੇ ਅਸੀਂ ਇਨ੍ਹਾਂ ਦੀ ਗੱਲ ਤੇ ਅਮਲ ਕਰ ਸਕੀਏ। ਵਾਹਿਗੁਰੂ ਜੀ ਇਹਨਾਂ ਨੂੰ ਲੰਮੀ ਉਮਰ ਅਤੇ ਹਮੇਸ਼ਾ ਚੜ੍ਹਦੀਕਲਾ ਵਿੱਚ ਵਿਚਰਨ ਦਾ ਬਲ ਬਖਸ਼ਣ।

  • @gaganpreetkaurdhillon2744
    @gaganpreetkaurdhillon2744 2 роки тому +13

    Proud of u sir . ਕਿਸਮਤ ਵਾਲੀ ਆ ਤੁਹਾਨੂੰ ਸੁਣ ਲਿਆ

  • @AmrinderSingh-tq5ci
    @AmrinderSingh-tq5ci 2 місяці тому +4

    ਵੀਰ ਜੀ ਤੁਹਾਡੀਆਂ ਗੱਲਾਂ ਨਾਲ ਬਿਲਕੁਲ ਸਹਿਮਤ ਹਾਂ ਤੁਸੀਂ ਬਿਲਕੁਲ ਸੱਚ ਕਹਿ ਰਹੇ ਅਸੀਂ ਆਪ ਹੀ ਆਪਣੇ ਪੰਜਾਬ ਨੂੰ ਬਿਮਾਰੀਆਂ ਵਿੱਚ ਧੱਕਿਆ ਆਪਣਾ ਆਪ ਸਵਾਰਦੇ ਨੇ ਦੂਜਿਆਂ ਨੂੰ ਸਰਟੀਫਿਕੇਟ ਦਿੰਦੇ ਹਾਂ ਚੰਗਾ ਹੋਵੇ

  • @HARWINDERKUMAR-ol6tm
    @HARWINDERKUMAR-ol6tm 14 днів тому +2

    ਧਾਰੀਵਾਲ ਜੀ ਏਹ ਸੇਵਾ ਕਰਨ ਲਈ ਗੁਰੂ ਸਾਹਿਬ ਕਿਰਪਾ ਸਦਕਾ ਤੁਸੀ ਇਹ ਕਰ ਰਹੇ ਹੋ ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ ਵਾਹਿਗੁਰੂ ਕਿਰਪਾ ਕਰਨਗੇ ਸਭ ਦਾ ਭਲਾ ਮੰਗਣ ਵਾਲੇ ਚੜਦੀਕਲਾ ਵਿਚ ਰਹਿਣ ਗੇ ਜੀ ❤❤❤

  • @chuharsingh6259
    @chuharsingh6259 14 днів тому +2

    ਧਾਲੀਵਾਲ ਸਾਹਿਬ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏 ਦਿੱਲੋ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ

  • @jatindersinghsingh5296
    @jatindersinghsingh5296 6 місяців тому +4

    ਵਹਿਗੁਰੂ ਜੀ ਧਾਲੀਵਾਲ ਸਾਹਿਬ ਤੇ ਮੇਹਰ ਭਰੀਆ ਹੱਥ ਅਰਦਾਸ ਕਰਦੇ ਹਾ ਲੰਬੀ ਉਮਰ ਹੋਵੇ

  • @SurinderSingh-ln3pv
    @SurinderSingh-ln3pv 2 роки тому +11

    ਧਾਲੀਵਾਲ ਸਾਹਿਬ ਮੈ ਤੁਹਾਨੂੰ ਦਿਲ ਤੌ ਸਲਾਮ ਕਰਦਾ ਹੈ ਅਤੇ ਤੁਹਾਡੀ ਲੰਬੀ ਉਮਰ ਵਾਸਤੇ ਪਰਮਾਤਮਾ ਨੂੰ ਦੁਆ ਕਰਦਾ ਹਾਂ

  • @GurmailBadesha
    @GurmailBadesha Місяць тому +3

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਲੰਮੀਆਂ ਉਮਰਾਂ ਬਖਸ਼ਣ ਜੀ

  • @goragora4821
    @goragora4821 2 роки тому +17

    ਦਸਾਂ ਪਾਤਸ਼ਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @karanjeetbhullar389
    @karanjeetbhullar389 2 роки тому +18

    ਵਧੀਆ ਜੀ

  • @avtarsinghdhaliwal1522
    @avtarsinghdhaliwal1522 Місяць тому +3

    Bahut changi kahi dhaliwal garib di help karnirabb hi hai 🙏🙏🙏 thannk you

  • @Rajwinderkaur_1984
    @Rajwinderkaur_1984 2 роки тому +4

    ਧਾਲੀਵਾਲ ਵੀਰ ਜੀ ਤੁਹਾਡੇ ਵਰਗੇ ਕਦੀ ਨਹੀਂ ਮਰਦੇ ।ਸਾਡੇ ਵਰਗੇ ਮਰਦੇ ਨੇ ਬੇਜਮੀਰੇ।ਕਾਸ਼ ਹਰ ਇਨਸਾਨ ਤੁਹਾਡੀ ਸੋਚ ਤੇ ਚੱਲੇ।

  • @JaswantSingh-te9xt
    @JaswantSingh-te9xt 2 роки тому +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਮਾਜ ਮੋਰਚਾ ਨੂੰ

  • @balwantbrar824
    @balwantbrar824 2 роки тому +18

    ਵਾਹ ਜੀ ਕੁਲਵੰਤ ਸਿੰਘ ਧਾਲੀਵਾਲ ਜੀ ਜੇ ਤੁਹਾਡੀ ਸੋਚ ਤੇ ਸਾਰੇ ਆ ਜਾਣ ਤਾਂ ਸੋਨੇ ਦੀ ਚਿੜੀ ਪੰਜਾਬ ਬਣ ਸਕਦਾ ਧੰਨਵਾਦ ਜੀ

  • @gurmitgrewaltalks8887
    @gurmitgrewaltalks8887 2 роки тому +37

    ਵਧੀਆ ਕਹਿ ਕੇ ਨਹੀਂ ਸਰਨਾ ਆਪਣੇ ਆਪ ਨੂੰ ਬਦਲਣਾ ਪੈਣਾ, ਇਹ ਸੁਰੂਆਤ ਆਪਣੇ ਆਪ ਤੋ ਕਰਨੀ ਪੈਣੀ.

  • @HarjeetSingh-sr9cf
    @HarjeetSingh-sr9cf 7 місяців тому +2

    ਸਾਰੇ ਹੀ ਪੰਜਾਬੀਆਂ ਦੀ ਅਜਿਹੀ ਸੋਚ ਹੋਵੇ ਫੇਰ ਦਿਖੋ ਬਾਤਾਂ ਪੰਜਾਬ ਦੀਆਂ ਧਾਰੀਵਾਲ ਸਾਹਿਬ ਜੀ ਬਹੁਤ ਬਹੁਤ ਹੀ ਖੂਬਸੂਰਤ ਗੱਲਾਂ ਕਰਦੇ ਹਨ ਜੀ ਅਤੇ ਸਾਹਮਣੇ ਪਤਰਕਾਰ ਸਾਬ ਨੂੰ ਵੀ ਕਹਿੰਦੇ ਹਨ ਕਿ ਦਿਓ ਜਵਾਬ ਏਨੇ ਸੱਚੇ ਬੰਦਿਆਂ ਨੂੰ ਸੱਚੇ ਪਾਤਿਸ਼ਾਹ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਦੇ ਹਾਂ 👏🙏🙏🙏👏

  • @sunnyminhasvlogs
    @sunnyminhasvlogs 2 роки тому +24

    Bilkul Sai Keha Bhai Ji Gallan Puriyan Sach Kitiyan

  • @arjansingh2798
    @arjansingh2798 2 роки тому +8

    Waheguru ji kulwant vir ji nu hamesha chardikla wich rakhna ji

  • @harjitsekhon5528
    @harjitsekhon5528 2 роки тому +36

    ਸਾਨੂੰ ਮਾਣ ਹੈ ਕੁਲਵੰਤ ਸਿੰਘ ਧਾਲੀਵਾਲ ਸਾਹਿਬ ਤੇ ❤️❤️❤️❤️♥️♥️♥️♥️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Armaan456u
    @Armaan456u 2 роки тому +11

    Bhut jrurat e punjab nu aida de veera Di mehar krna waheguru ji🙏🏼

  • @sandhu1689
    @sandhu1689 7 місяців тому +3

    ਵੀਰੇ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ 🙏🏻🙏🏻

  • @bhupinderkaurdhaliwal
    @bhupinderkaurdhaliwal 2 роки тому +11

    ਧਾਲੀਵਾਲ ਜੀ ਕੁਰਪਟ ਖੁਦ ਅਸੀਂ ਹੀ ਹਾਂ ਜੋ ਇਕ ਬੋਤਲ ਪਿੱਛੇ ਆਪਣੀ ਕਰੋੜਾਂ ਦੀ ਵੋਟ ਵੇਚ ਦਿੰਦੇ ਹਾਂ ਖਰੀਦ ਦਾਰ ਵੰਨ ਸੁਵੰਨੇ ਆਉਂਦੇ ਹਨ ਸਾਨੂੰ ਚੰਦ ਸਿੱਕਿਆਂ ਵਿੱਚ ਖਰੀਦ ਲੈੰਦੀ ਹੈ ਉਹ ਹੈ ਸਾਡੀ ਮਾਨਸਿਕਤਾ ਅਸੀਂ ਖੁਦ ਪੰਜਾਬ ਨੂੰ ਲੁਟੇਰਿਆਂ ਕੋਲ ਵੇਚ ਦਿੱਤਾ ਹੈ ਜੋ ਸਾਡੇ ਅੱਜ ਇਹ ਹਾਲਾਤ ਹੋਏ ਹਨ ਖੁਦ ਆਪਣੇ ਹੱਥੀ ਆਪ ਦੀ ਬਰਬਾਦ ਹੋਏ ਹਾਂ ਕੌਣ ਜ਼ਿੰਮੇਵਾਰ ਅਸੀਂ ਆਪ ਹੀ ਹਾਂ ਇਸ ਦੇ ਵੱਡੇ ਗੁਨਾਹਗਾਰ ਆਪਣੇ ਹੱਥੀ ਉੱਜੜ ਗਏ ਹਾਂ ਸਾਡੀ ਸੋਚ ਬਹੁਤ ਘਟੀਆ ਹੈ

  • @gurbhejsingh8224
    @gurbhejsingh8224 2 роки тому +18

    ਸਰਦਾਰ ਕੁਲਵੰਤ ਸਿੰਘ ਧਾਲੀਵਾਲ ਜੀ ਸਤਿ ਸ੍ਰੀ ਅਕਾਲ , ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ,ਸੇਵਾ, ਤੇ ਚਡ਼ਦੀਕਲਾ ਚ ਰੱਖਣ।

  • @dayasingh9935
    @dayasingh9935 2 роки тому +24

    Salute Kulwant Singh Ji 🙏🙏🙏🙏

  • @SukhbirSingh-mi6dt
    @SukhbirSingh-mi6dt Місяць тому +3

    Kalgiyan Wale Satguru Sache Patshah aap ji nu hamesha Chardikla baxish karan Satguru ji ❤

  • @bhatiahpsingh1116
    @bhatiahpsingh1116 2 роки тому +10

    Excellent human. Great motivator. Jiyo Dhaliwal sahib. True Ashik of Punjab.

  • @gurjantchoudhary1308
    @gurjantchoudhary1308 2 роки тому +38

    ਇਕ ਗੱਲ ਮੈਂ ਪੱਕੀ ਕਹਿ ਸਕਦਾ ਇਸ ਇੰਟਰਵਿਊ ਤੋਂ ਬਾਅਦ ਲੀਡਰਾਂ ਨੂੰ ਛੱਡਣਾ ਨਹੀਂ ਹੈ ਇਹ ਸਵਾਲਾਂ ਤੋਂ ਬਿਨਾਂ ਮੱਕੜ ਸਾਹਿਬ ਨੇ ਮੈਨੂੰ ਪਤਾ ਉਮੀਦ ਤੇ ਉਨ੍ਹਾਂ ਨੂੰ ਜਵਾਬ ਵੀ ਨ੍ਹੀਂ ਆਉਣਾ ਇਨ੍ਹਾਂ ਗੱਲਾਂ ਨੇ

  • @DavinderSingh-rw7dz
    @DavinderSingh-rw7dz Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਮੇਰੇ ਸੋਹਣੇ ਦੇਸ਼ ਪੰਜਾਬ ਨੂੰ ਵਾਹਿਗੁਰੂ ਵਾਹਿਗੁਰੂ ਜੀ

  • @rubisidhu2060
    @rubisidhu2060 2 роки тому +9

    You are great uncle ji. I hope people learn from you. God bless you. Punjab needs you. Please help Punjab. 🙏🙏

  • @hardialdhamoon8081
    @hardialdhamoon8081 2 роки тому +8

    Excellent vichar of Doctor Sahib ji. for doing social service amongst the humanity. Cancer Doctor zindabad zindabad zindabad zindabad Panjab voters / People learn a lesson and vote to honest, fearless, God fearing and good and strong heart for road map of Panjab.

  • @avtarsingh2531
    @avtarsingh2531 6 місяців тому +2

    ਪੰਜਾਬ ਦੇ ਜੰਮਪਲ ਲੀਡਰਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਕੁੱਟਿਆ ਹੈ ਬਿਲਕੁਲ ਵੀ ਇਨ੍ਹਾਂ ਕੰਜਰਾਂ ਨੇ ਲੋਕਾਂ ਬਾਰੇ ਨਹੀਂ ਸੋਚਿਆ। ਬਿਲਕੁਲ ਸੱਚੀਆਂ ਗੱਲਾਂ ਨੇ ਵੀਰ ਦੀਆਂ।

  • @kashmirdhanju756
    @kashmirdhanju756 2 роки тому +12

    Great man with great true ideas, talking very basic,practical but serious matters,I appreciate the way he elaborate the issues.Waheguruji tuhade sir te Mehar Bharia huth Rakheji

  • @arshchahal9104
    @arshchahal9104 2 роки тому +7

    ਬਾਈ ਜੀ ਤੁਹਾਡੀ ਕੱਲੀ ਕੱਲੀ ਗੱਲ ਸੱਚੀ ਹੈ 🙏🙏🙏🙏🙏🙏🙏👍❤️❤️❤️❤️❤️❤️

  • @SurinderSingh-wd4ni
    @SurinderSingh-wd4ni 2 роки тому +3

    ਪੰਜਾਬ ਨੇ ਸਾਰਿਆਂ ਨੂੰ ਬਚਾਇਆ ਅੱਜ ਪੰਜਾਬ ਨੂੰ ਹੀ ਗ਼ੁਲਾਮ ਬਨਾਉਣ ਨੂੰ ਫ਼ਿਰਦਾ ਸਿਸਟਮ

  • @butasingh4607
    @butasingh4607 Місяць тому +1

    ਬਹੁਤ ਵਧੀਆ ਵੀਰ ਜੀ ਆਪ ਜੀ ਬਹੁਤ ਧੰਨਵਾਦ

  • @darshansingh1754
    @darshansingh1754 2 роки тому +10

    Waheguru waheguru waheguru waheguru g

  • @gurwinderkaur6606
    @gurwinderkaur6606 2 роки тому +17

    Waheguru ji vir jinu hamesha chardi kla vich rakhna,bahut vdia kam kar rhe han ,

  • @vickysinghvicky2618
    @vickysinghvicky2618 2 роки тому +16

    ਬਹੁਤ ਵਧੀਆ ਇਨਸਾਨ ਨੇ ਡਾਕਟਰ ਸਾਹਿਬ

  • @amarjitkahlonsingh6108
    @amarjitkahlonsingh6108 2 роки тому +16

    Waheguru ji aap nu Lahbi umr kre

  • @prab293
    @prab293 7 днів тому +2

    ਦੁੱਖ ਤਾ ਇਸ ਗੱਲ ਦਾ ਹੀ ਹੈ ਕੇ ਸਾਡੀ ਨੋਜਵਾਨ ਪੀੜ੍ਹੀ ਨੇ ਰੋਲ ਮਾਡਲ ਹੀ ਉਹ ਚੁਨ ਲੈ ਜੋ ਸਕੂਲ ਕਾਲਜਾਂ ਦੀ ਜਗਾ ਘੋੜੇ ਰੱਖਣ ਦੀ ਸਲਾਹ ਦੇ ਰਿਹੇ ਨੇ 😌

  • @ranbirs8313
    @ranbirs8313 2 роки тому +23

    ਇਹੋ ਜਿਹੇ ਬੰਦੇ ਪੰਜਾਬ ਨੂੰ ਫਿਰ ਤੋਂ ਸਵਰਗ ਬਣਾ ਸਕਦੇ ਨੇ , ਸਲੂਟ ਆ ਜੀ

  • @bkmusic4730
    @bkmusic4730 2 роки тому +4

    ਬਹੁਤ ਵਧੀਆ ਗੱਲ ਬਾਈ ਜੀ ਤੇ ਸੱਚੀਆ ਗੱਲਾਂ

  • @harbhjansingh221
    @harbhjansingh221 2 роки тому +19

    Very good bro God bless you

  • @balwantkaur6546
    @balwantkaur6546 2 роки тому +8

    Dhaliwal Saheb u r great.
    No one heeds ur thoughts and ur inner feeling of pain for our Punjab.

  • @jasdeepsingh7745
    @jasdeepsingh7745 2 роки тому +12

    SATNAM WAHEGURU G

  • @MangalSingh-ft8zg
    @MangalSingh-ft8zg 2 роки тому +7

    Very good thought and best work dr sahib

  • @surinderkaur9310
    @surinderkaur9310 6 місяців тому +1

    ਵਧੀਆ ਗੱਲ ਗ਼ਰੀਬ ਲੋਕਾਂ ਭਲਾ ਕਰੌ❤❤🎉🎉🎉🎉🎉🎉🎉🎉🎉🎉🎉🎉🎉🎉🎉

  • @harmohitsinghkang8809
    @harmohitsinghkang8809 6 місяців тому +1

    ਧਾਰੀਵਾਲ ਸਹਿਬ ਸਲਿਉਟ ਕਰਦੇਆ ਵਹਿਗੁਰੂ ਚੜਦੀ ਕਲਾ ਰਂਖੇ ❤

  • @Gurlalsingh-id4we
    @Gurlalsingh-id4we 2 роки тому +6

    Waheguru 🙏 🙏 ji

  • @jasssran7237
    @jasssran7237 26 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @user-gs4qc2yj8e
    @user-gs4qc2yj8e Місяць тому +1

    ਸੋਚ ਬਹੁਤ ਹੀ ਚੰਗੀ ਧਨਵਾਦ ਧਾਲੀਵਾਲ

  • @parmjitkaur2020
    @parmjitkaur2020 2 роки тому +5

    ਬਹੁਤ ਵਧੀਆ ਡਾਕਟਰ ਸਹਿਬ ਗੱਲਾਂ ਕਹਿ ਰਹੇ ਹੋ

  • @BaljinderSingh-hn7oc
    @BaljinderSingh-hn7oc 2 роки тому +10

    ਡਾਕਟਰ ਸਾਬ ਤੁਸੀਂ ਰੱਬ ਦਾ ਰੂਪ ਹੋ

  • @gurkiratsingh446
    @gurkiratsingh446 6 місяців тому

    ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @user-mq9fs3dl1j
    @user-mq9fs3dl1j Місяць тому +1

    Waheguru ji waheguru ji waheguru ji waheguru ji waheguru ji

  • @Goldenpunjab2024
    @Goldenpunjab2024 2 роки тому +8

    ਅਸਲ ਸਚਾੲੀ ਅਾ ; ਧਾਲੀਵਾਲ ਸਾਬ।

  • @anmoljatt832
    @anmoljatt832 2 роки тому +10

    Sat nam waheguru ji 🙏

  • @sukhdevkamboz3741
    @sukhdevkamboz3741 2 роки тому +1

    Good... ਵਧੀਆ ਸੋਚ

  • @gurmindergondara4485
    @gurmindergondara4485 Місяць тому +1

    ਧਾਲੀਵਾਲ ਸਾਹਿਬ ਸਹੀ ਗਲ ਹੈ ਤੁਹਾਡੀ ਸਤਿ ਸਿਰੀ ਅਕਾਲਲ

  • @sarajmanes4505
    @sarajmanes4505 2 роки тому +6

    Sat Shri Akal Ji Sardar Kulwant Singh Dhaliwal Saab & Makker Saab Jabrdast Jaankari Lajawab Program Jiode Vasde Raho Rab Rakha Thanks Ji 😊 👍 🙏

  • @harbajsingh3404
    @harbajsingh3404 2 роки тому +9

    Great job