Hydraulic lever setting of ur Tractor ਟਰੈਕਟਰ ਦੇ ਲਿਫ਼ਟ ਲੀਵਰਾਂ ਦੀ ਜਰੂਰੀ ਸੈਟਿੰਗ
Вставка
- Опубліковано 24 чер 2023
- #youtube #meme #viral #explorepage #likes #bhfyp #tiktok #trending #live #hiphop #video #youtube #rap #gaming #fortnite #gamer #game #games #xbox #producer #youtuber
#d_infotainment_live #ਕਰੀਨਾ_ਗਰੁੱਪ
Call for modification -7658861062
ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
www.snapchat.com/add/infotain...
Facebook- / dhindsainfo
instagram- pB6HHcPrBr...
emai-motor601@gmail.com
ਧੰਨਵਾਦ ਵੀਰ ਜੀ ਸਹੀ ਜਾਣਕਾਰੀ
ਕਾਲਾ ਲੀਵਰ ਟੋਪ ਤੇ ਜਾਣ ਨਾਲ ਜੈ ਟਰੈਕਟਰ ਲੋਡ ਲੈ ਰਿਹਾ ਹੋਵੇ ਤਾਂ ਕਾਲੇ ਲੀਵਰ ਨੂੰ ਰੋਕਣ ਲਈ ਪਿੱਛੇ ਇਕ nutt ਬੋਲਟ ਕੱਸ ਲਓ ਤਾਂ ਕੇ ਕਾਲਾ ਲੀਵਰ ਜਾਦਾ ਪਿੱਛੇ ਨਾ ਜਾਵੇ..
Very informative
ਬਹੁਤ ਵਧੀਆ ਜਾਨਕਾਰੀ ਧੰਨਵਾਦ ਵੀਰ
ਨਵਾਂ ਈ ਸੱਪ ਕੱਢ ਲੈਂਦਾ ਸਾਡਾ ਮਾਮਾ ਜੀ😂😂❤❤❤❤✌️✌️✌️✌️🙏🙏🙏🙏
ਧੰਨਵਾਦ ਵੀਰ ਜੀ
Good information. Gbu.
Good
👍👍👍👍👍
🙏🙏🙏
❤❤❤❤❤❤
lakh rupie di gal veer mere nal hoi he aidda pr tym nal setting krvali he
Kubota tractor 5502 4wd te video
Bahut vadia knowledge veere 👌🏻👌🏻
Prince canada
@@Dinfotainmentlive 🙏🏻🙏🏻🙏🏻🙏🏻
Good job Veerji 🙏👍👍👍
❤❤❤❤❤❤👌👌👌🌹🌹🌹
Bai ji apaa 855. 2010 modl da lift pump krona a kon vhdya krda nd kithe
O lock y jdon lazor leveler te chlone aa odon o uper chke lg jnda bann di load ni
ਪਹਿਲਾ ਮੇਰੇ ਕੋਲ 855 c,ਉਹਦਾ ਜਦੋਂ jyada chakni ਹੁੰਦੀ ਤਾਂ, ਆਹ ਟਿੱਕੀ ਵੀ tappa ਦਿੰਦਾ c, ohdo load ja ਮੰਨਦਾ c
Bhai ji Arjun de hise lai vadiya oil dasio please
Sada intar krda e y ਐਵੇ
Bhi yaar sada 855 power pressure karad eddaa pura steering wheel kumane te koi hall das
Nice jatta bai eicher 241 nc 91 to 2000 model tak hydraulic liver di setting bare daso k eh kehde liver to chalda
Bhai ji pila liver bilkul upar kr do fir काले liver s chala bs bhut achhi control krta h 9 hal खिंचता h fir to
Bai ji computer kraha ta liver sira launa ja nhi
Paaji apne Holland 5620te koi fark ni penda dove liver naal 🤔🤔
Bai g 70% lok grees e nhi krde xL nu spendal khulla k 5 ,5 saal saaf e nhi kronde .breather saaf ni krde
Bai johndeere di kithe a adjustment apna v krda aw
This video is only for sawraj
Brother ਮੇਰੇ ਕੋਲ 855 ਟਰੈਕਟਰ ਏ।। ਉਸ ਦੀ ਲਿਫਟ ਜੇ ਲਾਲ ਲੀਵਰ ਨੂੰ ਫੁੱਲ ਹੇਠਾਂ ਕਰਦੇ ਹਾਂ ਤਾਂ ਟਰੈਕਟਰ ਸਲੀਪ ਕਰਨ ਲੱਗ ਜਾਂਦਾ ਜੇ ਥੋੜਾ ਜਿਹਾ ਪਿੱਛੇ ਨੂੰ ਕਰਦੇ ਹਾਂ ਫੇਰ ਲਿਫਟ ਫੁੱਲ ਉਪਰ ਚੁੱਕ ਲੱਂਦਾ।। ਫਿਰ ਚਾਹੇ ਕਾਲੇ ਲੀਵਰ ਨੂੰ ਹੇਠਾਂ ਸਿੱਟ ਦੇਉ ਪਰ ਲਿਫਟ ਨੀ ਹੇਠਾਂ ਸਿੱਟਦਾ।। ਦੱਸੋ ਬਾਈ ਕੀ problem ਹੋ ਸਕਦੀ ਆ plz reply jaroor kari bai
Distributor check krao
ਲਾਲ ਲੀਵਰ ਨੂੰ ਪੂਰਾ ਨੀਚੇ ਸੁੱਟਣ ਨਾਲ ਜੋਰ ਲਗੁ ਗਾ ਬਾਈ। ਟਰੈਕਟਰ ਦਾ
Y sada jhondeere vi ayi karan lag gia hun PTA ni ki chakkar a y reply karao