ਸਵਰਾਜ ਡੀਲਰ ਠੱਗ ਜਾਂ ਈਮਾਨਦਾਰ? ਦੁਧ ਦਾ ਦੁੱਧ, ਪਾਣੀ ਦਾ ਪਾਣੀ, ਫੈਸਲਾ ਆਪ ਕਰੋ

Поділитися
Вставка
  • Опубліковано 15 жов 2024
  • #swaraj #dealers #lootorsewa #sach #chooth
    our other social media platforms
    our new UA-cam vlog channel
    d entertainment and vlogs-
    live- / @dhindsatv
    Facebook- / dhindsainfo
    instagram-www.instagram....
    email-motor601@gmail.com

КОМЕНТАРІ • 403

  • @gurditsingh7602
    @gurditsingh7602 4 роки тому +44

    ਕਿਸਾਨ ਕਿਸਾਨ ਦੀ ਆਪਸ ਵਿੱਚ ਨਹੀਂ ਬਣਦੀ ਇਸ ਕਰਕੇ ਕਿਸਾਨੀ ਖਤਮ ਹੋ ਰਹੀ ਹੈ

    • @Diljotsinghjoti
      @Diljotsinghjoti 4 роки тому

      Sahi gl ae veer kisaana nu akta chahi di aa

    • @dayadeepsingh4751
      @dayadeepsingh4751 4 роки тому

      gal sahi aa y...

    • @JasbirSingh-mw1vr
      @JasbirSingh-mw1vr 4 роки тому

      ਕੀ ਕਿਸਾਨ ਏਕਤਾ ਦਾ ਅਰਥ ਇਹੀ ਹੈ ਕਿ ਗਲਤ ਜਾਂ ਧੋਖੇਬਾਜ਼ ਦੀ ਵੀ ਹਿਮਾਇਤ ਕੀਤੀ ਜਾਵੇ। ਜਾਂ ਸਚ ਦੀ ਪਛਾਣ ਕਰਕੇ ਹਿਮਾਇਤ ਕੀਤੀ ਜਾਵੇ

    • @Diljotsinghjoti
      @Diljotsinghjoti 4 роки тому

      @@JasbirSingh-mw1vr ਪਛਾਣ ਕਰਕੇੇ ਹਮਾਇਤ ਕਰਨੀ ਚਾਹੀਦੀ ਐ

  • @dspanaag
    @dspanaag 4 роки тому +31

    ਵਾਹ ਵੀਰ ਸਵਾਦ ਆ ਗਿਆ ਅੱਜ ਦੈ ਟਾਇਮ ਸੱਚ ਬੋਲਣਾ ਵੀ ਬਹੂਤ ਔਖਾ

  • @AmandeepSingh-sk6be
    @AmandeepSingh-sk6be 4 роки тому +4

    ਸਹੀ ਗੱਲ ਆ ਡੀਲਰ ਮਾੜੇ ਨੀ ਹੁੰਦੇ ।ਅਸੀਂ ਪੁਰਾਣਾ ਟਰੈਕਟਰ ਕਟਾਇਆ ਸੀ ਸਾਨੂੰ 150 ਲੱਖ ਪੁਰਾਣੇ ਦਾ ਦੇਤਾ ਤੇ ਨਵੇਂ ਦਾ ਪੂਰਾ ਲੋਨ ਕਰਤਾ ਸਾਡੀ ਗਰਜ ਪੂਰੀ ਹੋਗੀ ।ਅਸੀਂ ਮਾੜਾ ਕਿਵੇਂ ਕਹਿ ਸਕਦੇ ਹਾਂ

  • @gurditsingh7602
    @gurditsingh7602 4 роки тому +26

    ਵੀਰ ਜੀ ਇੱਕ ਵੀਡੀਓ ਪੁਰਾਣੇ ਟਰੈਕਟਰ ਖ਼ਰੀਦਣ ਵੇਲੇ ਕੀ ਧਿਆਨ ਰੱਖਣਾ ਚਾਹੀਦਾ ਹੈ ਇਸ ਵਿਸ਼ੇ ਤੇ ਵੀਡੀਓ ਬਣਾਉ

  • @kiratsingh7938
    @kiratsingh7938 4 роки тому +3

    Which one tractor best on laser leveler please video on this topic

  • @LakhvirSingh-pc8qn
    @LakhvirSingh-pc8qn 4 роки тому +1

    ਸਾਰੀ ਗੱਲ ਸਹੀ ਹੈ ਜਦ ਕੋਈ ਵੀ ਨਵੀ ਜਾ ਪੁਰਾਣੀ ਮਸ਼ੀਨਰੀ ਖਰੀਦਣ ਸਮੇਂ ਆਪਾ ਘੱਟ ਤੋਂ ਘੱਟ ਦੋ ਜਾਂ ਤਿੰਨ ਜਾਸੀ ਵਿਚ ਮੁੱਲ ਦਾ ਪਤਾ ਕਰਦੇ ਹਾ ਫਿਰ ਮਿੱਤਰ ਦੋਸਤ ਨੂੰ ਲੈ ਕੇ ਆਪਾ ਹਰ ਸੰਦ ਬਾਰੇ ਜਾਣਕਾਰੀ ਲੈ ਦੇ ਹਾ ਇਹ ਤਾ ਕਦੇ ਦੇਖਿਆ ਨਹੀਂ ਵੀ ਜਾਣ ਸਾਰ ਇੱਕ ਹੀ ਜਾਸੀ ਜਾ ਇੱਕ ਕਾਰਖਾਨੇ ਵਿਚ ਹੀ ਜਾ ਕੇ ਆਪਾ ਕੋਈ ਵੀ ਸੰਦ ਲੈ ਲਈ ਏ ਨਾਲੇ ਅੱਜ ਤੋਂ ਪਹਿਲਾਂ ਚਾਰ ਭਰਾ ਵੀ ਨਾਲ ਜਾਦੇ ਸੀ ਚਾਰ ਜਗਾ ਤੇ ਰੇਟਾ ਦਾ ਪਤਾ ਕਰਦੇ ਸਨ ਹੁਣ ਵੀ ਆਪਾ ਪਹਿਲਾਂ ਹਰ ਸਮਾਨ ਲੈਣ ਵਾਲੇ ਪਤਾ ਕਰਦੇ ਹਾ ਵੀਰ ਜੀ ਇਹ ਕੁਝ ਲੋਕ ਇਕ ਦੂਜੇ ਨੂੰ ਚੁਗਲੀ ਕਹਿ ਸਕਦੇ ਹਾਂ ਗੁਮ ਰਾ ਕਰਨਾ

  • @JasbirSingh-mw1vr
    @JasbirSingh-mw1vr 4 роки тому +21

    ਵੀਰ ਤੇਰੇ ਸਚ ਬੋਲਣ ਅਤੇ ਰਿਸਰਚ ਕਰਕੇ ਆਮ ਆਦਮੀ ਸਾਹਮਣੇ ਪੇਸ਼ ਕਰਨ ਕਰਕੇ ਹੀ ਮੈਂ ਤੇਰਾ ਫੈਨ ਹਾਂ। ਹੋਛੇ ਬੰਦਿਆਂ ਦੀ ਟੈਨਸ਼ਨ ਨਹੀਂ ਕਰੀਦੀ

    • @Dinfotainmentlive
      @Dinfotainmentlive  4 роки тому +2

      Thanks alot bro

    • @DeepSingh-vb1lo
      @DeepSingh-vb1lo 4 роки тому

      D infotainment live bai je tu indian kanun te jakeen ah tan wait kar la ki fesla aunda

  • @sukhpreetsingh2835
    @sukhpreetsingh2835 4 роки тому +7

    ਵੀਰੇ siraa ਲਗਾ ਦਿੱਤਾ ਕਿਆ ਸਬਦ ਕਹੇ 👌👌👌💪💪💪💪 swaraj ਦੇ 20 ਕੁ ਸਾਲ ਪੁਰਾਣਾ ਹੋਣ ਤੇ ਐਕਸਲ ਟੁੱਟਣ ਦੇ ਕਾਰਣਾ ਬਾਰੇ video ਬਣਾਉ ਜੀ 🙏🙏

    • @mangaljituppal9900
      @mangaljituppal9900 4 роки тому

      Vr sada 2012 model da excel es var tut gya a

    • @kamalmaan2167
      @kamalmaan2167 4 роки тому +1

      Seal size na karvayo kde v loha temper ho jaanda tn tuttda

    • @sukhjinderdhillon9628
      @sukhjinderdhillon9628 4 роки тому

      Veer ji coper da mal lgva k size karva deo kde v axle ni tutega....

  • @jagmohansingh8501
    @jagmohansingh8501 4 роки тому +2

    ਕਈ ਬੰਦੇ ਆਪਣੇ ਆਪ ਨੂੰ ਬਹੁਤ ਚਾਲਾਕ ਸਮਝਦੇ ਜਦੋ ਆਗੋ ਬਬਰ ਸ਼ੇਰ ਮਿਲਜੇ ਪਤਾ ਫੇਰ ਲਗਦਾ

  • @jimmyheer9432
    @jimmyheer9432 4 роки тому

    Veer g
    Sat shri akaal
    Veer g mai first time tractor lena g
    Mainu tusi slaah deyo k mai sonalika 60 rx and swaraj 963 fe ehna dono cho kehda best ya
    Average ,price ,maintenance,feature by dono ch kehda best ya
    Plzzz veer apni slaah jrur dena
    Reply jrur kriyo plzzzz🙏

    • @Dinfotainmentlive
      @Dinfotainmentlive  4 роки тому

      Baaki teri passand a ,par sonalika na layin baaki chahe jhondeere lai jehra marji lai

    • @jimmyheer9432
      @jimmyheer9432 4 роки тому

      @@Dinfotainmentlive veer g
      Short words ch reasn b das deyo
      And 963 fe kiwe ya
      Average by ki record ya 963 fe
      J kr swaraj average by best ya taa slaah jrur deyo
      And thanx for reply
      I w8 u r next reply
      Thank you sir 🙏

  • @gurpreetsinghjassar9440
    @gurpreetsinghjassar9440 3 роки тому

    ਬਾਈ ਜੀ ਮੈਂ ਬਹੁਤ ਲੱਭਿਆ ਉਸ ਕੇਸ ਦੇ ਨਤੀਜੇ ਬਾਰੇ ਪਰ ਕਿਤੋਂ ਵੀ ਪਤਾ ਨਹੀਂ ਲੱਗਾ ।
    ਕੀ ਬਣਿਆ ਸੀ ਜੀ ਓਸ ਕੇਸ ਦਾ ।

  • @GeetaSingh-ve2sv
    @GeetaSingh-ve2sv 4 роки тому

    Bai g Satsriakal sawraaj 855 tractor 2012 model bai g ik gall puchni c ode gear box vichon awaaj aundi hegi aa. Mistri kol b dikhaya per mistri bina dekhe keh dinde ne eh tan aundi rehndi aa koi kehnda taap shawat di h koi kehnda Bering di h mennu bhut pedi lagdi h trector de back low launde udon bhut jyada aundi h eda koi solution dso bai g

  • @balwindersinghaulakh3584
    @balwindersinghaulakh3584 4 роки тому

    22 g ਮੇਰੇ ਕੋਲ ਤਾ ਪੁਰਾਣਾ ਜਾ 3600 ਫੋਰਡ ਆ ਨਾ ਆਪਾ ਹੋਰ ਲੈਣਾ ਨਾ ਲੈਣ ਨੂੰ ਪੈਸੇ ਆ .ਪਰ ਤੇਰੀਆ ਗੱਲਾਂ ਜਮੀ ਸਿਰਾ ਨੇ ਤੇ ਸੱਚੀਆਂ ਵੀ ਨੇ ਤਾ ਈ ਸੁਣ ਦੇ ਆ

  • @numer5140
    @numer5140 4 роки тому +5

    Ustad Canada ch shifta teriya videos hi chaldiya shounk pura ho janda dekh ke WAHEGURU mehar kre edayi kam chaki chal best wishes from Edmonton

  • @maninderbarhampur
    @maninderbarhampur 4 роки тому +8

    ਸਹੀ ਆ ਬਾਈ
    Fixed /floating interest ਦੀ ਗੱਲ ਤਾਂ ਬਹੁਤ ਦੂਰ ਆ, ਏਥੇ ਤਾਂ ਉਮਰਾਂ ਲੰਘ ਗਈਆਂ ਲੋਕਾਂ ਦੀਆਂ ਤੇ ਇਹ ਨੀ ਪਤਾ ਵੀ 1 ਦਾ ਯਾਂ 1.5 ਦਾ ਵਿਆਜ ਕਿੰਨਾ ਹੁੰਦਾ!
    ਛੱਡ ਬਾਈ ਤੂੰ, ਬਿੱਜੂ ਬੰਦੇ ਬਿੱਜੂ ਈ ਰਹਿੰਦੇ ਆ, ਕੋਈ ਫਾਇਦਾ ਨੀ ਹੁੰਦਾ ਉਹਨਾਂ ਨਾਲ਼ ਮਗਜ ਖਪਾਈ ਦਾ...

  • @balwindersingh7534
    @balwindersingh7534 4 роки тому +3

    Sahi Gal aa Veer ajj time ee ni kise di help krn da

  • @manjindershergill2000
    @manjindershergill2000 4 роки тому

    Y ASI 2015 Ch new 855 leya c y ohde tyer 2014 model c te y ohde tyera Ch cut c ASI y dealer nu v keha y kise ne ni suni brother

  • @abhijeetsandhu1942
    @abhijeetsandhu1942 4 роки тому

    Bhaji gal tohadi v theek aa par aaj kal da jo maholl aa oh v thik ni aa main last year innova crysta te loan liya 12 lakh rs da pehla bank manager kehnda tohadi emi 25500 ban ni aa ik month di bad vich jado approvel aye loan di emi 25500 di jaga 26500 kar diti reason eh dita ke last month interest ght c es month jayada ho gya main kiha g koi gal ni main loan cancel karan waste keh ditta fer manager ne mera ohi loan 25500 emi te hi kar dita sirf 10 min di behas to bad hun tusi daso es cheez nu ki samjaya jawe

  • @SurjitSingh-oj2um
    @SurjitSingh-oj2um 4 роки тому

    ਬਾਈ ਜੀ ਮੈ 2 ਟਰੈਕਟਰ ਕੜਵਾਏ ਸੀ ।ਮੇਰੇ ਨਾਲ ਤਾ ਕੋਈ ਠੱਗੀ ਨਹੀਂ ਮਾਰੀ ਲੋਨ ਕੀਲੀਅਰ ਨੇ 2015 ਚ ਕੜਵਾਏ ਸੀ ਮੈ ਤੁਹਾਡੀ ਗੱਲ ਤੇ ਸੈਹੀਮਤ ਹਾ

  • @princdhindsa6128
    @princdhindsa6128 4 роки тому +1

    ਸਿੱਧੂ ਆਲੇ ਲਾਈਵ ਵਾਂਗ ਲਿਆਤੀ ਹਨੇਰੀ 👌🏻👌🏻👌🏻👌🏻

  • @jagsirsingh3493
    @jagsirsingh3493 4 роки тому +7

    Safayi den di lod ni y kise nu lok fudu ne
    Bas shi rah pa deya kar
    Mm vot dhiyan nal gl sunda sodi
    Thank u sirr

  • @harpreetdhaliwal2170
    @harpreetdhaliwal2170 4 роки тому +4

    ਬਾਈ Indo farm ਤੇ ਵੀ video ਬਨਾਉ ਜਰੂਰ

  • @jasdeepsingh1561
    @jasdeepsingh1561 4 роки тому

    Finance and lone ch ki farak aa y g

  • @hrpbswaraj855kambojsumit6
    @hrpbswaraj855kambojsumit6 4 роки тому +7

    95%ਲੋਕਾ ਤੋ ਤਾਂ ਮਲਡੀ ਖਾ ਕੇ ਵੀ ਨਹੀਂ ਸਚ ਬੋਲਾ ਜਾਦਾਂ ਗਾ ਬਾਈ ਤੇਰਾ ਗਲਾਂ ਖਰਾਬ ਹੁੰਦੇ ਵੀ ਤੂੰ ਸਚ ਦਸ ਤਾਂ ਬੱਲੇ ਸੇਰਾ ਤੇਰੇ ਦਬ ਕਿਲੀ

  • @g.s3619
    @g.s3619 4 роки тому +3

    Demo tractor ki hunde aa
    ਲੈਣਾ ਚਾਹੀਦਾ ਕੇ ਨਹੀ
    Patiale demo tractor bahut khrda hai oh tractor kive aa
    Ek video demo tractor te vi bna

  • @ਸਿੱਧੂਸਰਦਾਰਮਾਲਵੇਵਾਲੇ

    ਵੀਹ ਕਿੱਲੇ ਦੀ ਖੇਤੀ ਕਰਦਾ ਚੋਰਾਸੀ ਮਾਡਲ ਟਰੈਕਟਰ 2511 ਨਾਲ ਸਹੀ ਕਿਹਾ ਵੀਰ ਜੀ ਟਰੈਕਟਰ ਕਿਸਾਨ ਲੋੜ ਨਾਲ ਨਹੀਂ ਸਗੋਂ ਸ਼ੌਂਕ ਨਾਲ ਖਰੀਦ ਦਾ। ਕਣਕ ਵੀਰ ਰੋਟਾਵੇਟਰ ਨਾਲ ਕਰਾਏਂ ਤੇ ਵੀਜ ਲਈ ਦੀ ਹੈ ਤੇ ਕੱਦੂ ਆਪਣੇ ਟਰੈਕਟਰ ਨਾਲ ਤੇ ਫਿਰ ਵੀ ਟਰੈਕਟਰ ਬਹੁਤ ਘੱਟ ਚੱਲਦਾ ਤੇ ਖੜ੍ਹਾ ਰਹਿੰਦਾ।

  • @gursewaksingh3219
    @gursewaksingh3219 4 роки тому +1

    Asi 14 August nu new messey 9500 smart series leya har ik cheej di information la k price lage pase ton confirm kar k leya jhene bai 8.9 lakh lona oh bina dekhe parde ni londa

  • @Arjun-my6gj
    @Arjun-my6gj 4 роки тому

    Veer Koi trolley h 16.7y18.7 ke

  • @NarinderSingh-mu8nj
    @NarinderSingh-mu8nj 4 роки тому

    ਧੋਖਾ ਕਰਨ ਬਹੁਤ ਗਲਤ ਆ। ਡੀਲਰ ਹੋਏ ਜਾ ਜਿੰਮੀਦਾਰ

  • @mahipalpunia7481
    @mahipalpunia7481 4 роки тому

    Bhae ji jo log do tarctero ke piche tochan pake khnde h ki mera tagda h pher duja khnda h pani pake ke ab lekeaao mere wala kese ko nhi chodega

  • @amardeepsinghbhattikala189
    @amardeepsinghbhattikala189 Рік тому

    Sat shri akal veer ji tuhade area vicho gal tari 100% sach koi mna ja na mna

  • @jagmohandhillon
    @jagmohandhillon 4 роки тому +3

    22 ਜੀ ਬਿਲਕੁੱਲ ਠੀਕ ਗੱਲ। ।।।

  • @JasbirSingh-mw1vr
    @JasbirSingh-mw1vr 4 роки тому +3

    ਸਚ ਹੈ ਬਾਈ, ਮੈਂ ਸਹਿਮਤ ਹਾਂ ਤੁਹਾਡੇ ਨਾਲ,

  • @gurisidhu6131
    @gurisidhu6131 3 роки тому +1

    Good y ji

  • @jarnailjhajj4023
    @jarnailjhajj4023 4 роки тому +1

    ਵਾਈ ਜੀ ਧਨਵਾਦ

  • @Gagandeep-ff8ho
    @Gagandeep-ff8ho 4 роки тому +2

    Thank you bro for understanding people. Great job

  • @ravindersinghsandhupb08wal62
    @ravindersinghsandhupb08wal62 4 роки тому +5

    ਸਹੀ ਗੱਲ ਆ 👍

  • @madanlalmadanlal9117
    @madanlalmadanlal9117 2 роки тому

    Very nice information

  • @mandeepbrar2563
    @mandeepbrar2563 2 роки тому

    ਬਾਈ ਤੇਰੀ ਗੱਲ ਤਾ ਠੀਕ ਹੁੰਦੀ ਆ,

  • @gursewaksingh3219
    @gursewaksingh3219 4 роки тому +1

    Asi 2013 ch case laya c nakodar dealership te tractor ch problem c john deere 5055e manufacturer defect c dealer nehi saath dinda tan case kita c tractor cash chakya c bai ji 7.30 lakg da tractor leya c billing te ho amount c oh vipis hoyi c tayran di chalyi kadd k duja dealer nu fine hoya c 1.5 lakh
    But no doubt eh tan help le bai ji thagi lon wali gal aa badh ch samjota b ho jana dekhleo dealer di do tin lakh wajj jani a hor kush ni niklna

  • @GurjitSingh-of7oi
    @GurjitSingh-of7oi 4 роки тому +1

    Good information y g

  • @Vikashswaraj1003
    @Vikashswaraj1003 4 роки тому

    ਪਾਜੀ ਇਸ time ਵਿੱਚ ਬੰਦਾ ਬੰਦਾ ਨੁ ਚੜਾ ਬਦਾ ਕੇ ਮਰਬਾ ਦਿੰਦਾ ਜਾ ਆਪਾ ਵਧੀਆ ਰੋਟੀ ਖਾਈਐ ਵਧੀਆ ਕਪੜਾ ਪਾਈਐ ਤਾਂ ਕੁਝ ਲੋਕੀ ਦੇਕ ਕੇ ਸਰਦੇ ਆ

  • @jattbande7597
    @jattbande7597 4 роки тому +3

    Attitude boht ghaint aa mere bai da👌🏻👌🏻💪🏻💪🏻👍🏻👍🏻

  • @jyotiapplebernurserypunjab6041
    @jyotiapplebernurserypunjab6041 4 роки тому +1

    Sahi gal bhai g main v magma finance ch job kiti a tractor de case di recovery badi hard work e.

  • @YuvrajSingh-zc5jj
    @YuvrajSingh-zc5jj 4 роки тому

    ਬਹੁਤ ਵਧੀਆ ਗੱਲ ਕੀਤੀ

  • @prabhkhaira9030
    @prabhkhaira9030 4 роки тому

    ਮੇਰੇ ਹਿਸਾਬ ਨਾਲ ਵੀਰ ਬਾਅਦ ਵਿਚ ਚਿਠੀ ਆਉਦੀ ਆ ਕੇ ਕੀਸਤ ਕਿੰਨੀ ਆਉ ਗੲੀ ਪਰ ਜਿਹੜੇ ਪੜੇ ਲਿਖੇ ਨੇ ੳਹਨੂੰ ਪਤਾ ਹੰਦਾ ਪਰ ਜਿਹੜੇ ਲੋਕ ਅਣਪੜ ਨੇ ਉਹਨਾਂ ਨਾਲ ਧੋੜਾ ਬਹੁਤ ਕਰ ਜਾਂਦੇ ਨੇ ਅਸੀਂ ਵੀ ਲਿਆ ਸੀ 855 ਕਿਸਤੇ

  • @kamalmaan2167
    @kamalmaan2167 4 роки тому +4

    ਬਹੁਤ ਵਧੀਆ ਲੱਗਾ ਵੀਰ ਤੁਸੀਂ ਗੱਲ ਸੁਣੀ ਤੇ ਉਸ ਤੇ ਵੀਡੀਓ ਬਣਾਈ ,ਤੇ ਚੰਗੇ ਵਿਚਾਰ ਸਾਂਝੇ ਕੀਤੇ । ਕਿਉਂਕਿ ਆਪਾ ਵੀ ਸਵਾਰਾਜ ਦੇ ਸਪੋਰਟਰ ਆ 🔥🔥। ਬਾਕੀ ਹੋਰ ਕੰਪਨੀਆਂ ਆਲੇ ਤਾਂ ਸਵਾਰਾਜ ਫੇਲ ਕਰਨ ਨੂੰ ਫਿਰਦੇ ਆ ।

    • @Dinfotainmentlive
      @Dinfotainmentlive  4 роки тому +1

      Thanks bro par gall veeer ji swaraj di ni gall sach jhooth di a

  • @harshitmoond672
    @harshitmoond672 4 роки тому

    Ik video bai 0 meter tractor te banao ki hunda he 0 meter tractor

  • @HarjinderSingh-ng5ry
    @HarjinderSingh-ng5ry 4 роки тому +2

    Sahi gl veer rate of interest add hokay instalment bndi down payment ton bina

  • @jaskaransinghgill6196
    @jaskaransinghgill6196 4 роки тому +2

    Right bro 👍🏻👍🏻👍🏻👍🏻👍🏻👍🏻👍🏻

  • @kuldeepgrewal1913
    @kuldeepgrewal1913 3 роки тому

    Sahi gal ae baii ji tvadi.. baii teriya glla bilkul sach aa

  • @jaspreetgrewalbittu4028
    @jaspreetgrewalbittu4028 4 роки тому

    ਸਵਰਾਜ ਦਾ ਮੈਂ ਫੈਨ ਹੈ ਨੀਂ।
    ਪਰ ਤੇਰੀ ਕਲੀ ਕਲੀ ਗਲ ਬਿਲਕੁਲ
    ਸਹੀ ਬਾਈ।
    ਕੋਈ ਗਲ ਤੇਰੀ ਝੂਠ ਨਹੀਂ।
    Good bai.

  • @nindersingh3203
    @nindersingh3203 4 роки тому

    ਸੱਚ ਹੁਣ ਪਤਾ ਲੱਗਾ ਵੀਰ ਤੁਹਾਡੀ ਵੀਡੀਓ ਵੇਖ ਕੇ 😍😍🥰🥰👌👌👌👌👍👍👍👍🙏🙏🙏🙏🙏

  • @wahidkissan5774
    @wahidkissan5774 4 роки тому +2

    ਡੀਲਰ ਗੱਲਤ ਹੈ

  • @navrindervirk2536
    @navrindervirk2536 4 роки тому +1

    Tusi sahi oo y 100% bakki kalann bandia di tension naa lia karo veere

  • @shergilltv316
    @shergilltv316 4 роки тому +1

    22 Minu pta Kedi video vekh ke reply de reha. ਜੇਡੀ ਪ੍ਰਾਈਮ ਟਰੈਕਟਰਸ ਚੈਨਲ ਤੇ 2 ਦਿੱਨ ਪਹਿਲਾਂ ਵੀਡਿੳ ਆਈ ਜਿਸ ਵਿੱਚ ਡੀਲਰ ਨੂੰ ਗਲਤ ਠਹਿਰਾਇਆ ਜਾਰੇਹਾ ਸੀ।।

    • @shergilltv316
      @shergilltv316 4 роки тому +1

      ua-cam.com/video/DcO2gLQ244s/v-deo.html

    • @shergilltv316
      @shergilltv316 4 роки тому +1

      Link of that video ua-cam.com/video/DcO2gLQ244s/v-deo.html

  • @amanamangrewal600
    @amanamangrewal600 4 роки тому +1

    Jma sahi gal a 22
    Jad lok dekhde nahi bad wich pher case karde aa

  • @chouhanfarm3397
    @chouhanfarm3397 4 роки тому +3

    100% sahi ho y tusi

  • @jattsaab9628
    @jattsaab9628 4 роки тому

    Thank you sir for good information

  • @ksgill5207
    @ksgill5207 4 роки тому +2

    ਵੀਰ ਜੀ ਲੋਨ ਵਾਲਾ ਵਹੀਕਲ ਤਾ ਮਹਿੰਗਾ ਪੈਣਾ ਹੀ ਆ।ਮੈ ਉਹ ਵੀਡੀਓ ਸਾਰੀ ਦੇਖੀ ਆ।

    • @Dinfotainmentlive
      @Dinfotainmentlive  4 роки тому +1

      Thanks 22 ji ,tusin samjdaar o ,,lok bijju ne

    • @balpreetgrewal3472
      @balpreetgrewal3472 4 роки тому

      Veer thoda number deyoo 963 de baree koi jarurii gal karnee aa

  • @tarisingh8606
    @tarisingh8606 4 роки тому

    Thanks you bro

  • @GurdeepSingh-ye2zs
    @GurdeepSingh-ye2zs 2 роки тому

    Good information bro

  • @sukhmansidhu8795
    @sukhmansidhu8795 4 роки тому

    Right 22 g i am agree with you

  • @RK_Gulzarpura0786
    @RK_Gulzarpura0786 3 роки тому

    0:34 ek dam sirra👌👌👌👌👍👍👍♥️♥️♥️(te bai may tawadi video ajj da nhi dekh raha may ta bohut chir da dhekh raha ha te may osdi video nhi dekh da jahada mere waago Sonalika da fan may ta osda fan aa jahada vadia information dewe te na darre ki dunia ki kahogi may aapne vaag garra bande no follow kar da ha♥️♥️♥️

  • @davinderdhanesar
    @davinderdhanesar 4 роки тому

    Hnji bai ji mai v eho gl khi c kl v file tn ohde htha nl hi sign hoi

  • @balwindersinghaulakh3584
    @balwindersinghaulakh3584 4 роки тому +1

    ਸਿਰਾ ਜੱਟ ਅਾ ਤਾ ਜਮੀ ਸਿਰਾ

  • @ManjitSingh-kd8sw
    @ManjitSingh-kd8sw 4 роки тому

    Pichhli video ch tusi keha vi kisaan ne 44 HP keha, kisaan ne 44 HP nahi keha, us ne eh keha vi dealers ne 55 HP keh ke dita, jad k 55 HP hai nai, Rate. 6.55 keha si, 5.50 da loan karn nu kehde si, Amount 1.43 bhara ke, 6.55 da loan krta, Total. 7.70 ch pa ta

    • @Dinfotainmentlive
      @Dinfotainmentlive  4 роки тому

      Teinu ki takleef ho gyi manjit

    • @Dinfotainmentlive
      @Dinfotainmentlive  4 роки тому

      Meinu 1 saal ho giya kehnde nu k 49.5 hp ,, koi sunda ??? Koi manda e ni ,,,jatt aap a kehndai k 55 ,,,dealer ki kre ,,meriyan videos dekh fer ethai ,,comment krin

    • @ManjitSingh-kd8sw
      @ManjitSingh-kd8sw 4 роки тому

      @@Dinfotainmentlive menu ta takleef ki honi aa, takleef ta vichare ohnu hai jis nall thagi vaji

  • @SandeepSingh-qn4jn
    @SandeepSingh-qn4jn 4 роки тому

    ਧੰਨਵਾਦ ਵੀਰ ਜੀ

  • @sukhjinderdhillon9628
    @sukhjinderdhillon9628 4 роки тому

    Very good Dhindsa Saab....

  • @nirmalsinghsran6344
    @nirmalsinghsran6344 2 роки тому

    Shi gal ah bai

  • @factsthatyoudontknow5770
    @factsthatyoudontknow5770 4 роки тому

    Bai tusi mic keda use karda o ta kena da leya

  • @jagrop7148
    @jagrop7148 4 роки тому +1

    ਬਿਲਕੁਲ ਸਹੀ ਕਿਹਾ ਬਾਈ 👍👍

  • @gurmitsinghdhillon6186
    @gurmitsinghdhillon6186 4 роки тому

    Thanks sir
    Sir side gare kado au

  • @guripanag6627
    @guripanag6627 4 роки тому +1

    You done wonderful job ever

  • @satnamrandhawa1199
    @satnamrandhawa1199 2 роки тому

    22ji very good

  • @dspanaag
    @dspanaag 4 роки тому +4

    ਨਜ਼ਾਰਾ ਆ ਗਿਆ ਵੀਰ ਇਸ ਵੀਡੀਓ ਨੂੰ ਸੂਣ ਕੈ

  • @sonysinhg1910
    @sonysinhg1910 4 роки тому

    Good information

  • @arshdeepsinghgill7854
    @arshdeepsinghgill7854 4 роки тому +1

    Veere 101%gal shi AA thodi 👌👌👌

  • @harpreetheer5531
    @harpreetheer5531 4 роки тому

    Very good information👍

  • @minturandhawaminturandhawa706
    @minturandhawaminturandhawa706 4 роки тому +2

    Sahi gaal a vir ,,,, thek keha tusi. ,,,,

  • @baljeetsinghbhullar1064
    @baljeetsinghbhullar1064 4 роки тому +4

    ਲੱਖ ਲੱਖ ਦੀ ਗੱਲ ਆ ਬਾਈ ਐਵੇਂ ਹੀ ਹੁੰਦਾ ਮੈ ਵੀ ਵੇਖਿਆ ਕਈ ਲੋਕਾਂ ਦਾ ਕੰਮ ਹੀ ਇਹੀ ਆ ਤੂੰ ਨੱਪ ਕੇ ਰੱਖ ਕੰਮ

  • @nagra.0011
    @nagra.0011 4 роки тому +1

    Bai such keha tusi very good

  • @prabhgill135
    @prabhgill135 4 роки тому +2

    Good job 👍

  • @gurmeettatla2409
    @gurmeettatla2409 4 роки тому +3

    100 Ryt👍👍👍👍👍bro

  • @gursahibsingh6253
    @gursahibsingh6253 4 роки тому +1

    Nice g veer

  • @BhupinderSingh-tx4dg
    @BhupinderSingh-tx4dg 4 роки тому

    Bhaji mahindra tractor..de video v bnaoo

  • @kulwinderlallal1651
    @kulwinderlallal1651 4 роки тому

    Sahi gal veer ji love you

  • @satishsaini3146
    @satishsaini3146 Рік тому

    , good 👍

  • @bhagwantsingh5213
    @bhagwantsingh5213 4 роки тому +1

    Bhut syani gal hai g sach sach hunda jhooth jhooth hunda sach kdi haarda ni khaas kr jdo sathi hoon

  • @satnamkang5954
    @satnamkang5954 4 роки тому +3

    Nice 👌

  • @milkhasingh1636
    @milkhasingh1636 4 роки тому +1

    ਬਿਲਕੁੱਲ ਠੀਕ ਞੀਰੇ ਈਦਾ ਹੀ ਕਰਦੇ

  • @jass4326
    @jass4326 4 роки тому +3

    Nice

  • @harpreetsingh-st8pj
    @harpreetsingh-st8pj 4 роки тому +3

    Yes roti khande nu koi ni jarda

  • @jattsaab9628
    @jattsaab9628 4 роки тому +2

    Good job bro keep it up

  • @Mannsingh76
    @Mannsingh76 Рік тому

    Good 👍

  • @hardeepsekhon510
    @hardeepsekhon510 4 роки тому +2

    Good brother g

  • @malkeetsinghmalkeetsingh5915
    @malkeetsinghmalkeetsingh5915 4 роки тому

    ਵੀਰ ਜੀ ਸਹੀ ਗੱਲ ਵਾ ਤੁਸੀ ਸੱਚ ਬੋਲੋਗੇ ਤਾ ਲੋਕਾ
    ਨੂੰ ਕੋੜਾ ਤਾ ਲੱਗਣਾ ਵਾ

  • @bikramsingh4333
    @bikramsingh4333 Рік тому

    good veer

  • @balkarandeo2411
    @balkarandeo2411 4 роки тому +2

    Bai sadde area da hi au banda

  • @varindersandhu1792
    @varindersandhu1792 4 роки тому

    Good veer bout vadia gal kite