All about tractor's lift capacity ਜੀਹਦੇ ਘਰ ਟਰੈਕਟਰ ਰੱਖਿਐ ਉਹ ਵੀਡੀਓ ਜਰੂਰ ਦੇਖਣ

Поділитися
Вставка
  • Опубліковано 15 жов 2024
  • #youtube #meme #viral #explorepage #likes #bhfyp #tiktok #trending #live #hiphop #video #youtube #rap #gaming #fortnite #gamer #game #games #xbox #producer #youtuber
    Call for modification -7658861062
    ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
    ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
    www.snapchat.c...
    Facebook- / dhindsainfo
    instagram-www.instagram....
    emai-motor601@gmail.com

КОМЕНТАРІ • 58

  • @mandeepSingh-jn9kc
    @mandeepSingh-jn9kc Рік тому +3

    ਬਾਈ ਜੀ,, ਤੁਹਾਡੀ ਗੱਲਬਾਤ ਕਮਾਲ ਦੀ ਹੁੰਦੀ ਆ, ਲੋਕਾਂ ਨੂੰ ਸਿੱਧੇ ਰਾਹ ਪਾ ਰਹੇ ਹੋ 🙏🙏

  • @jaskiratjakhar
    @jaskiratjakhar Рік тому +1

    ਜਵਾ ਸਹੀ ਗੱਲ ਆ ਬਈ.. ਟਰੈਕਟਰ ਦੀ ਚੀਕ ਨਿੱਕਲ ਜਾਂਦੀ ਆ superseeder ਤੇ..👍

  • @NarinderSingh-kz7dy
    @NarinderSingh-kz7dy Рік тому +2

    ਸਹੀ ਗੱਲ ਵੀਰ ਜੀ ਬਿਲਕੁਲ 💯✅👌👌

  • @gurwinderaulakh6746
    @gurwinderaulakh6746 Рік тому

    Eh ove e hunda jive tractor tyre to zyada khichai krda te pto te ghtt ehi kmm lift da drawbar te zyada chkku jinna vajan piche jau ghtt chkku

  • @SukhwinderSingh-hl4wt
    @SukhwinderSingh-hl4wt Рік тому +1

    Great knowledge bro thanks

  • @happypunia3630
    @happypunia3630 Рік тому

    Good job 👍

  • @ravibrar9626
    @ravibrar9626 Рік тому

    ਬਾਈ ਇਹ ਨੀ ਹੈਗਾ ਵੀ ਕਦੇ ਕਿਸੇ ਨੇ ਸੋਚਿਆ ਨੀ ਇਹਦੇ ਬਾਰੇ ਅਸੀਂ ਸੂਪਰਸੀਡਰ ਦੇ ਕਲੰਪ ਜੇ ਮੌੜ ਕੇ ਨੇੜੇ ਆ ਜਾਂਦੇ ਆ ਅਸੀਂ ਤਾਂ ਬਹੁਤ ਟੈਂਮ ਦੇ ਕਰਿਆ ਇਹ ਕੰਮ ਨੇੜੇ ਆਉਣ ਨਾਲ ਤਾਂ ਸਭ ਨੂੰ ਪਤਾ ਵੀ ਵਜਨ ਚੱਕਣਾ ਸੌਖਾ ਹੁੰਦਾ

  • @sikanderali1885
    @sikanderali1885 Рік тому

    Trolley te ki hisab rhuga Bai thoda coment ch jwb jrr deo

  • @jattbande7597
    @jattbande7597 Рік тому +3

    ਤੇਰੀਆ ਗੱਲਾ ਸਦਾ ਸੱਚ ਸਾਬਿਤ ਹੁੰਦੀਆ👍🏻👍🏻🙏🏼🙏🏼

  • @sattisamrao5422
    @sattisamrao5422 Рік тому +1

    ਹਾਂਜੀ ਵੱਡੇ ਬਾਈ ਸਹੀ ਕਿਹਾ ❤️

  • @sikanderredhu7172
    @sikanderredhu7172 Рік тому +3

    Tahi khende ne bi Holland bhari tralli ni chakda Holland di linka lambya ne

  • @sukhdevsingh680
    @sukhdevsingh680 Рік тому +1

    You are right bai ji

  • @UP30waleFarmer
    @UP30waleFarmer Рік тому

    Right bro

  • @Manraj753
    @Manraj753 Рік тому

    Good Information

  • @sonibains7937
    @sonibains7937 Рік тому

    Bai ajj kal lok taknikal tor te ni dekh de una nu ta bas reala paun tak matlab aaa

  • @rooney9765
    @rooney9765 Рік тому

    Sada tractor lift bahut ghat chakda tiller b bshut ghat uthda a dharti to bs 2 k future upar chak da lift

  • @lakhasandhu04231
    @lakhasandhu04231 Рік тому +1

    969 crdi vs 963 crdi ਦੀ ਇਕ ਵੀਡੀਓ ਬਣਾਓ ।

  • @Baljeet6049wala
    @Baljeet6049wala Рік тому

    ਜਦੋਂ ਰੋਟਾਵੇਟਰ ਚਕਦੇ ਆਂ ਤਾਂ distibuter ਕਿਓਂ ਹਿਲਦਾ।

  • @ThindSingh-dm6km
    @ThindSingh-dm6km Рік тому

    Good

  • @gaganss8459
    @gaganss8459 Рік тому

    ਵੀਰ ਜੀ ਮੇਰੇ ਕੋਲ 963 ਟਰੈਕਟਰ ਹੈ ਸ਼ੁਪਰਸੀਡਰ 8 ਫੁਟਾ ਹੈ ੳੁਸ ਦਾ ਦੋ ਵਾਰ ਪਾਟ ਗਿਅਾ ਹੈ ਓਦਾ ਕੀ ਹਲ ਹੈ ਮੈ ਦੁਖੀ ਹੋ ਗਿਅਾ ਹੈ

  • @RaviUppal5
    @RaviUppal5 Рік тому +1

    Verr ji MB plough payo please ❤️

  • @gurlagansingh
    @gurlagansingh Рік тому

    Good information bro 👍

  • @truckingvlog9928
    @truckingvlog9928 Рік тому +1

    Bai ji sat siri Akal ji

  • @kulwantbehniwal2315
    @kulwantbehniwal2315 Рік тому

    ਸਤਿ ਸ੍ਰੀ ਆਕਾਲ ਜੀ ਇਹ tractor 22 ਜੀ ਜਿਹੜਾ ਇੰਪਲਾਈਮੈਂਟ ਹੇਠ ਲਿੰਕਾਂ ਚ ਪੈਂਦਾ ਇਹ tractor ਸਲਿੱਪ ਬਹੋਤ ਕਰਦੇ ਨੇ। ਕਿਓਂ ਕੇ ਇਹਦੀ ਲਿੰਕ ਅੱਗੇ ਤੋਂ ਨੀਵੀਂ ਐ।

  • @MsRk_Pb
    @MsRk_Pb Рік тому

    ਵੀਰੇ ਸਵਰਾਜ 963 ਦੀਆ ਲਿੰਕਾ ਟਰੈਕਟਰ ਵਾਲੇ ਪਾਸੇ ਤੋ ਬਹੁਤ ਨਜਦੀਕ ਨਜਦੀਕ ਆ , ਇਹ ਕਿਉ

  • @Snehak_nain_368
    @Snehak_nain_368 Рік тому

    Bhai ji tractor garam hon toh baad
    3. 4 self laka start hunda

  • @jotsidhumusic
    @jotsidhumusic Рік тому +2

    Love You Bro.. Love From Kalanaur

  • @ammykhattra5515
    @ammykhattra5515 Рік тому +3

  • @ravibrar9626
    @ravibrar9626 Рік тому

    ਇਹ ਚੀਜ਼ ਤਾਂ ਭਰਾਵਾ ਅਪਣੇ ਬਜੁਰਗਾਂ ਨੂੰ ਵੀ ਪਤਾ ਸੀ ਕਹੀ ਸਿਰੇ ਤੋਂ ਫੜਕੇ ਚੱਕੀ ਨੀ ਜਾਂਦੀ ਅੱਧ ਤੋਂ ਫੜ ਕੇ ਚੱਕ ਦਿੰਦਾ ਬੰਦਾ

  • @Kinggaming95351
    @Kinggaming95351 Рік тому +1

    ❤ sada swaraj joor lon laga 1 side da tiyer he rutate karda aa?

    • @Kinggaming95351
      @Kinggaming95351 Рік тому

      Vido pyo

    • @Kinggaming95351
      @Kinggaming95351 Рік тому

      Nahi vir eda dai koi gall nahi aa jida man loo j trocter strate kharra hova bus oda frount tiyer niva jaga ta hova tavi o 1 tiyre rotater karda aa ta 2 noo rotate karan vasta brake loni pandi aa iss de vido UA-cam ta jrur upload karo pless ke loka noo pata laga problem 🤗

    • @Kinggaming95351
      @Kinggaming95351 Рік тому

      3 star j swaraj barik pto charry wala

  • @mahindraarjunwale1619
    @mahindraarjunwale1619 Рік тому

    Mahindra new oja modal tai video pao ji❤

  • @HarshdeepSingh-r1x
    @HarshdeepSingh-r1x Рік тому

    735 di vidro bnao

  • @Gillagrifarms
    @Gillagrifarms Рік тому

    2 linkage point daa v dasna c

  • @Gorasandhu1575-oe1jt
    @Gorasandhu1575-oe1jt Рік тому +1

    Sat Sri akal 22 ji 🙏🙏🙏🙏

  • @Man855man
    @Man855man Рік тому

    ਵੀਰੇ ਸਾਡੇ ਕੋਲ 265 mahindra ਆ ਓਦੀ linka ਚ ਸੁਰਾਖ ਕਰਾਏ ਆ ਕਈ ਵਾਰ ਐਮਰਜੰਸੀ ਚ ਕਣਕ ਵਾਲੀ tralli ਜੋੜਨੀ ਪਏ ਜਾਂਦੀ ਐ ਤਾਂ linka ਪਿਛਲੇ ਸੁਰਾਖ ਚ ਪਾ ਕੇ ਚੱਕ ਦਿੰਦਾ

  • @GurinderSingh-qb8ub
    @GurinderSingh-qb8ub Рік тому

    Love 💕 you jatta

  • @navdeepsingh3344
    @navdeepsingh3344 Рік тому

    God bro

  • @bogasidhutalwandi576
    @bogasidhutalwandi576 Рік тому +1

    ❤❤❤❤

  • @NarinderSingh-kz7dy
    @NarinderSingh-kz7dy Рік тому

    🌺🙏🌺

  • @lokramsheoran6275
    @lokramsheoran6275 Рік тому +1

    ❤ Ram Ram Bhai ❤

  • @honeysidhu4179
    @honeysidhu4179 Рік тому

    Centrifugal force work on it veer ji

  • @Little_Artist782
    @Little_Artist782 Рік тому

    Company da fudu kmm aa fr apa ta superseder ta rotavitr chak bauna apa dharti vicho ki chakna

  • @gurjantsandhu1136
    @gurjantsandhu1136 Рік тому

    Ryyt bro 😊

  • @kripalsingh5187
    @kripalsingh5187 Рік тому

    👍👍👍👍👍👍👍🙏🙏🙏🙏🙏🙏🙏🙏🙏🙏

  • @rudrapolist2667
    @rudrapolist2667 Рік тому +1

    Lozikly video

  • @Homemade0341
    @Homemade0341 Рік тому

    Eda da kehra impliment jehra drivar tak hova fuddu banounda aa brand

    • @Dinfotainmentlive
      @Dinfotainmentlive  Рік тому +1

      ਬਿੱਜੂਆ ਮੈਂ ਕਦੋਂ ਕਿਹੈ ਕੇ ਇੱਦਾਂ ਦਾ ਕੋਈ implement a?????? ਮੈਂ ਇਹ ਦੱਸਿਆ ਕੇ ਕੰਪਨੀ ਦੀ ਦੱਸੀ ਲਿਫਟ ਕਪੈਸਟੀ ਕਿਵੇਂ ਕੰਮ ਕਰਦੀ ਆ

    • @Homemade0341
      @Homemade0341 Рік тому +1

      Y g ਬਿਜੂ ਹੋਲੀ ਹੋਲੀ samjhde aa

    • @Homemade0341
      @Homemade0341 Рік тому

      ਬਿੱਜੂਆਂ ਦੇ ਉਸਤਾਦ ਜੀ ਤੁਸੀ ਇਹ ਵੀ ਕਹਿਣਾ ਸੀ ਵੀ ਕੰਪਨੀ ਫੁੱਦੂ ਬਣਾਉਦੀਆਂ ਨੇ drivar ਤੱਕ ਕਿਹੜਾ ਇੰਪਲੀਮੈਟ ਆਉਦਾ ਜਾ ਸੋਡੇ ਕੋਲ ਹੋਵੇ ਜਿਥੇ ਉਹ ਟੈਸਟ ਕਰਦੀਆਂ ਨੇ

  • @harvindersingh9115
    @harvindersingh9115 Рік тому

    Veer g ssa .. apna contact numbr de skdeo ? ... Asin new tractor lena ..so advice leni c

  • @sonibains7937
    @sonibains7937 Рік тому

    Bai ajj kal lok taknikal tor te ni dekh de una nu ta bas reala paun tak matlab aaa

  • @ArshdeepSingh-ds7pi
    @ArshdeepSingh-ds7pi Рік тому

    ❤❤

  • @ArshdeepSingh-ds7pi
    @ArshdeepSingh-ds7pi Рік тому

    ❤❤