Ajj tuhade 3 veek de program sune jina nu sun k bouhat accha lgya khush rho eda de mshvra sade naal sanjhe karde rehna jroori ni ki vde e sab kujh jande ne nhi cchotya to v bouhat sikhn nu milda hy nale sikhn lai koi umer ni hundi God bless you,❤ ❤❤
Hello Rupinder, whenever I got time, always I watch your podcast. My Dad always said “ Severe da kamaya pakeyan to aya” I follow his teachings and I do all chores in the morning like you and it’s saves your time. But when you stay in you family aura and don’t like to listen gossip you don’t have lot of friends except few honest ones. Who you can count on fingers. I love your every episode and especially your calm and cool voice of presentation. Thank you. God bless you❤
ਬਹੁਤ ਖੂਬਸੂਰਤ ਵਿਚਾਰ n I also try to follow all this ਤੇ ਕਾਫੀ ਚੀਜ਼ਾਂ ਮੇਰੀ ਜ਼ਿੰਦਗੀ ਦਾ ਹਿੱਸਾ ਵੀ ਹਨ n really it gives us internal happiness. Books ਪੜ੍ਹਨੀਆਂ ਮੈਂਨੂੰ ਵੀ ਬਹੁਤ ਵਧੀਆ ਲੱਗਦੀਆਂ ਹਨ ਤੇ ਮੈਂ ਪੜ੍ਹਦੀ ਵੀ ਸੀ ਹਮੇਸ਼ਾ. But ਇਸ ਸਾਲ ਮੈਂ ਆਪਣੇ ਆਪ ਨਾਲ ਇੱਕ ਵਾਅਦਾ ਕੀਤਾ ਕਿ ਇੱਕ ਮਹੀਨੇ ਵਿੱਚ ਇੱਕ Book ਜ਼ਰੂਰ ਪੜਨੀ ਹੈ. ਇਸ ਨਾਲ ਘੱਟੋ-ਘੱਟ ਮੈਂ ਸਾਲ ਵਿੱਚ 12 Books ਤਾਂ ਪੜਾਂਗੀਂ।ਤੇ ਮੈਂ ਇਹ ਕਰ ਵੀ ਰਹੀ ਹਾਂ।ਅੱਜ ਕੱਲ narinder singh kapoor ji ਦੀ book ਘੁੰਢੀਆਂ ਚੱਲ ਰਹੀ ਹੈ. He is my favourite writer.Thanq so much dear Rupinder ji for this amazing video 🙏
Shi gall a sister ji 🙏🏻🙏🏻 tuhadi video dekh ke man bhut khush hoya me bhi kde kuch bhi nhi kita 😊 na kise naal bahr ruk ke galla kitia or nahi kite ghumn lai gye ta hi ta menu eh jingi ch bhut kuj miss jiha lagda 😢aj di video bhut hi jiada useful helpful or effective he dear sis 🤗🤗❤❤
Tuhade programe sunan ton vaad main v 3 vaje uthna start kita .....pehla manu sair Lai te path Lai time ni lagda c ....fr noon Lai v vadda din aaa janda ....hun main sab ton pehla uth k ishnaan kardi aaa fr apni boutique ch dhoof batting kar k path kardi aaaa ....fr 30 mint di walk te jani aaa kalli .....os ton vaad ghrde saare kam time naal khatam kar laini aaa .....bohat vadiaa lagda
Dost b even bhaina nanda maava sassa pteesa sbh door ne bs hr koi chuglia hi krda eve' mmava bhaina te bharjaea dia te meria unha kol so 70 % skoon a sbh nu side krke no calls no whatsapp
Rupinder bhaine....thyade toh chardi kala vich rehana roz sikhi da.....bki rishtia di glbaat th bhut he jaurri hi...kspeciaaly oh rishte jo memtally stress dende ne.....thanks a lot sister
Ma bhut steresd rhni a u r right hamesha ahi sochdi rehni a b lok ada krda apna bacha nal ada ni hona dana dil krda sab kuj shad k door jan nu dil krda apna man relex krn nu jdo ghr to bhar huna a tension free dil ni krda ghar aun nu bs dil keda ghr to bhar e raha koi vichar ni anada mn ch adhar odar da
ਨਿਤਨੇਮ ਕਰਨ ਦਾ ਬਹੁਤ ਆਨੰਦ ਆਉਦਾ ਚਾਰ ਵਜੇ
ਬਹੁਤ ਬਹੁਤ ਬਹੁਤ ਹੀ ਸੋਹਣੇ ਸਿੱਖਿਆਦਾਇਕ ਵਿਚਾਰ ਪੇਸ਼ ਕਰਨ ਲਈ ਬਹੁਤ ਬਹੁਤ ਬਹੁਤ ਧੰਨਵਾਦ ਜੀ 👍👍👍🙏🙏🙏🙏🙏🙏
ਮੇਰੇ ਲਈ ਕਿਤਾਬ ਤੁਸੀਂ ਹੋ,,, ਤੁਹਾਨੂੰ ਸੁਣਨਾ ਪਸੰਦ ਹੈ। ਮੈ ਤਾਂ ਐਡ ਵੀ ਨੀਂ ਸਕਿਪ ਕਰਦੀ,,,,,,, ਤਾਂ ਕਿ ਤੁਹਾਡਾ ਫਾਇਦਾ ਹੋ ਸਕੇ,,,,,, ਬਿੱਗ fan of you ❤😊
😊
ਸਹੀ ਗੱਲ ਆ ਮੈਡਮ ਜੀ, ਅਸਲ ਜ਼ਿੰਦਗੀ ਦਾ ਅਹਿਸਾਸ ਬੱਚਿਆਂ ਨਾਲ ਗੱਲਾਂ ਕਰਕੇ ਪਤਾ ਲੱਗਦਾ,🎉🎉🎉🎉🎉
ਮੇਰਾ pstet ਦਾ exam 1 dec ਨੂੰ ਮੈਂ ਹਰ time ਸਟੱਡੀ ਕਰਦੀ ਆ but ਸਾਡੇ episode ਲਈ ਮੈਂ ਟਾਈਮ ਜਰੂਰ ਕੱਢਦੀ ਆ,,,,,,ਜੋ ਮੇਰਾ ਕਮੈਂਟਸ ਪੜ੍ਹ ਰਹੇ ਨੇ plz ਮੇਰੇ exam ਲਈ ਜ਼ਰੂਰ ਅਰਦਾਸ ਕਰੋ❤❤❤❤
God bless you
God bless you😊
ਪ੍ਮਾਤਮਾ ਜੀ ਕਿ੍ਪਾ ਕਰਨ । ❤🙏
Best wishes 🙌
God bless you always
ਖੁਸ਼ ਰਹਿਣ ਦਾ ਵਧੀਆ ਫਾਰਮੂਲਾ। ਸਮੇਂ ਦਾ ਸਦ ਉਪਯੋਗ। ਬਹੁਤ ਬਹੁਤ ਧੰਨਵਾਦ
ਧੰਨਵਾਦ ਰੁਪਿੰਦਰ ਭੈਣੇ ਮੋਟੀਵੇਸਨ ਕਰਨ 😊
ਬਹੁਤ ਵਧੀਆ ਵਿਚਾਰ ਮੈਂ ਹਮੇਸ਼ਾ ਜਲਦੀ ਉੱਠਦੀ ਹਾਂ ਜੀ ❤❤ ਘਰ ਦਾ ਸਾਰਾ ਕੰਮ ਆਪ ਕਰਦੀ ਹਾਂ
Ajj tuhade 3 veek de program sune jina nu sun k bouhat accha lgya khush rho eda de mshvra sade naal sanjhe karde rehna jroori ni ki vde e sab kujh jande ne nhi cchotya to v bouhat sikhn nu milda hy nale sikhn lai koi umer ni hundi God bless you,❤ ❤❤
ਬਹੁਤ ਹੀ ਵਧੀਆ ਜੀ 🙏
ਬਿਲਕੁਲ ਸਹੀ ਕਿਹਾ ਜੀ ਤੁਸੀਂ... ਸੋਹਣੇ ਵਿਚਾਰ 👏🏻
Bhut khub 🎉🎉
Awesome rupinder ji ਬਹੁਤ ਵਧੀਆ ਕਿਹਾ ਨਿੰਦਿਆ ਚੁਗਲੀ ਨਹੀ ਕਰਨੀ ਚਾਹੀਦੀ
ਬਹੁਤ ਵਧੀਆ ਵਿਚਾਰ ਪੇਸ਼ ਕਰਨ ਲਈ ਧੰਨਵਾਦ
ਰੁਪਿੰਦਰ ਜੀ !
ਸਤਿ ਸ੍ਰੀ ਅਕਾਲ !
ਮੈਂ ਤੁਹਾਡਾ ਪ੍ਰੋਗਰਾਮ ਸੁਣਿਆ! ਇੰਝ ਲੱਗਿਆ ਕਿ ਜੇ ਕੋਈ ਮੇਰੇ ਨਾਲ ਇੰਟਰਵਿਊ ਕਰਦਾ ਤਾਂ ਮੈਂ ਇਹ ਸਾਰੀਆਂ ਗੱਲਾਂ ਕਰਦੀ! ਮੈਂ ਇਹ ਸਭ follow ਕਰਦੀ ਹਾਂ। ਬੱਸ ਇੱਕ ਗੱਲ ਨੂੰ ਛੱਡ ਕੇ ਜੋ ਤੁਸੀਂ ਕਿਹਾ ਕਿ ਕਦੇ- ਕਦੇ ਇਕੱਲੇ ਵੀ ਘੁੰਮਣ ਜਾਓ!
ਤੁਹਾਡਾ ਇਹ ਸੁਝਾਅ ਦਿਲ ਨੂੰ ਛੂ ਗਿਆ ਕਿ ਆਪਣੇ ਆਪ ਨਾਲ ਸਮਾਂ ਬਿਤਾਉਣਾ ਵੀ ਬਹੁਤ ਜ਼ਰੂਰੀ ਹੈ!
ਮੈਂ ਅਕਸਰ ਤੁਹਾਨੂੰ Social ਪ੍ਰੋਗਰਾਮ ਵਿਚ ਸੁਣਦੀ ਸੀ। ਪਰ ਅੱਜ ਤੁਹਾਡਾ ਇਹ ਸੁਝਾਵਾਂ ਭਰਿਆ ਪ੍ਰੋਗਰਾਮ ਬਹੁਤ ਹੀ ਵਧੀਆ ਹੈ! ਮੇਰੀ ਇੱਛਾ ਹੈ ਬਹੁਤ ਦੇਰ ਤੋਂ ਕਿ ਮੈਂ ਤੁਹਾਡੇ ਨਾਲ ਰੂਬਰੂ ਹੋਵਾਂ!
ਖੂਬ ਤਰਕੀਆਂ ਕਰੋ! ਹਮੇਸ਼ਾਂ ਤੰਦਰੁਸਤ ਰਹੋ!
ਚੜ੍ਹਦੀ ਕਲਾ’ਚ ਰਹੋ !
ਹਰ ਐਤਵਾਰ ਸਵੇਰ ਦੀ ਇਸ ਗੱਲੋਂ ਤਾਂਘ ਤੇ ਉਡੀਕ ਰਹਿੰਦੀ ਹੈ ਕਿ ਕੀ ਨਵਾਂ ਕੁਝ ਸੁਣਨ ਤੇ ਸਿੱਖਣ ਲਈ ਮਿਲਦਾ ਹੈ। ਨਵਾਂ ਤਰੀਕਾ, ਸਲੀਕਾ ਤੇ ਨਵੀਂ ਦਿਸ਼ਾ.. ਸਭ ਕੁਝ ਹੀ ਸ਼ਬਦਾਂ ਦੀ ਗਹਿਰਾਈ ਵਿੱਚ ਜਾ ਕੇ ਦੇ ਦੇਖਿਆ ਤੇ ਸਮਝਿਆ ਜਾ ਸਕਦਾ ਹੈ। ਉਮਰ ਦੇ ਕਿਸੇ ਵੀ ਵਰਗ ਅਤੇ ਪੜਾਅ ਨੂੰ ਨਵੇਂ ਮੋੜ ਦੇਣ ਲਈ ਇਸ ਐਤਵਾਰੀ ਪ੍ਰੋਗਰਾਮ ਦੀ ਬਹੁਤ ਵੱਡੀ ਭੂਮਿਕਾ ਹੈ । ਆਪਣੀ ਬਹੁਤ ਰੁਝੇਵੇਂ ਭਰੀ ਜ਼ਿੰਦਗੀ ਵਿੱਚੋਂ ਕਿਤਾਬਨਾਮਾ ਪ੍ਰੋਗਰਾਮ ਲਈ ਵੀ ਕੁਝ ਸਮਾਂ ਜ਼ਰੂਰ ਕੱਢੋ.. ਰੁਪਿੰਦਰ ਭੈਣ ।
🙏🏻🙏🏻
ਰੁਪਿੰਦਰ ਜੀ ਤੁਸੀਂ ਜੋ ਕਿਹਾ ਇਹ ਬਿਲਕੁਲ ਠੀਕ ਆ ਪਰ ਇਹ ਸਾਰਾ ਕੁਛ ਚਾਲੀ ਤੋ ਉਪਰ ਹੀ ਸਮਝ ਆਉਂਦਾ ਕਾਲ ਵਾਲੀ ਉਮਰ ਚਲੀ ਜਾਂਦੀ ਆ ਠਹਿਰਾ ਵਾਲੀ ਸ਼ੁਰੂ ਹੋ ਜਾਦੀ ਹੈ ਇਹ ਮੇਰਾ ਤਜਰਬਾ ਹੈ ਜੀ ਪਿਹਲਾ ਮੈਂ ਬਹੁਤ ਕਾਲੀ ਸੀ ਹੁਣ ਮੈਂ ਬਹੁਤ ਸਹਿਜ ਵਿਚ ਆ ਜੀ
Right
🙏🏾🙏🏾
👍👍😊
ਬਿਲਕੁਲ ਠੀਕ ਲਿਖਿਆ ਹੈ ਪਰ ਕਈ ਚਾਲੀ ਸਾਲ ਤਾਂ ਕਿ ਸੱਠ ਸੱਤਰ ਦੇ ਹੋਕੇ ਵੀ ਨਹੀਂ ਬਦਲਦੇ
Hello Rupinder, whenever I got time, always I watch your podcast. My Dad always said “ Severe da kamaya pakeyan to aya” I follow his teachings and I do all chores in the morning like you and it’s saves your time. But when you stay in you family aura and don’t like to listen gossip you don’t have lot of friends except few honest ones. Who you can count on fingers. I love your every episode and especially your calm and cool voice of presentation. Thank you. God bless you❤
Bhut sohni galbaat🙏
, ਰੁਪਿੰਦਰ ਜੀ ,ਮੇਰੇ ਸਹੁਰਾ ਸਾਹਿਬ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਜ਼ਿੰਦਗੀ ਚ ਦੋ ਤੜਕੇ ਸਾਂਭ ਲਓ, ਇਕ ਰਸੋਈ ਦਾ ਤੜਕਾ,ਤੇ ਇਕ ਸਵੇਰ ਵਾਲਾ ਤੜਕਾ,ਰੱਬ ਦੀ ਮਿਹਰ ਨਾਲ ਮੈਂ ਓਹਨਾਂ ਦੀ ਇਸ ਗੱਲ ਤੇ ਅਮਲ ਕਰਦੀ ਰਹੀ ਆਂ,ਬਾਕੀ ਤੁਸੀਂ ਬੱਚਿਆਂ ਨਾਲ ਸਮਾਂ ਬਿਤਾਉਣ ਲਈ ਕਿਹਾ,ਮੇਰੇ ਪਰਿਵਾਰ ਵਿਚ ਮੇਰਾ ਬੇਟਾ, ਭਤੀਜਾ,ਭਤੀਜੀ,ਮੇਰੀ ਨਨਾਣ ਦੀ ਬੇਟੀ ਮੈਨੂੰ ਬਹੁਤ relax ਕਰਦੇ ਨੇ, ਪਿਛਲੇ ਦੋ ਮਹੀਨੇ ਮੈਂ ਮੇਰੇ ਦਿਓਰ ਦੀਆਂ ਬੇਟੀਆਂ ਨਾਲ ਬਹੁਤ ਮਜ਼ੇ ਨਾਲ ਬਿਤਾਏ, ਸਚਮੁੱਚ ਬੱਚੇ ਬਹੁਤ ਨਿਰਛਲ ਪਿਆਰ ਕਰਦੇ ਨੇ,ਮੇਰਾ ਤਜਰਬਾ ਹੈ ਕਿ ਪਿਆਰ ਸਿਰਫ ਖੂਨ ਦੇ ਰਿਸ਼ਤਿਆਂ ਵਿੱਚ ਨਹੀਂ ਹੁੰਦਾ,ਸੱਚੇ ਦਿਲੋਂ ਕੀਤਾ ਪਿਆਰ ਜ਼ਿੰਦਗੀ ਨੂੰ ਖ਼ੁਸ਼ਨੁਮਾ ਬਣਾ ਦਿੰਦਾ ਹੈ,ਮੈਂ ਬਹੁਤ ਖੁਸ਼ਕਿਸਮਤ ਹਾਂ ਇਸ ਪੱਖੋਂ।
ਬਿਲਕੁਲ ਠੀਕ ਲਿਖਿਆ ਜੀ
ਬਿਲਕੁਲ ਸਹੀ ਤੜਕੇ ਉਠਣ ਨਾਲ ਸਾਰੇ ਕੰਮ ਨਬੇੜ ਕੇ ਸਾਰਾ ਦਿਨ ਬੁਕਲ ਵਿੱਚ ਆ ਜਾਂਦਾ ਹੈ ।
ਜ਼ਿੰਦਗੀ ਦੇ ਨੇੜੇ ਦੀਆ ਗੱਲਾਂ
Main v ikaley ghuman jande ha Bahut enjoy kardi ha😊
ਬਹੁਤ ਖੂਬਸੂਰਤ ਵਿਚਾਰ n I also try to follow all this ਤੇ ਕਾਫੀ ਚੀਜ਼ਾਂ ਮੇਰੀ ਜ਼ਿੰਦਗੀ ਦਾ ਹਿੱਸਾ ਵੀ ਹਨ n really it gives us internal happiness. Books ਪੜ੍ਹਨੀਆਂ ਮੈਂਨੂੰ ਵੀ ਬਹੁਤ ਵਧੀਆ ਲੱਗਦੀਆਂ ਹਨ ਤੇ ਮੈਂ ਪੜ੍ਹਦੀ ਵੀ ਸੀ ਹਮੇਸ਼ਾ. But ਇਸ ਸਾਲ ਮੈਂ ਆਪਣੇ ਆਪ ਨਾਲ ਇੱਕ ਵਾਅਦਾ ਕੀਤਾ ਕਿ ਇੱਕ ਮਹੀਨੇ ਵਿੱਚ ਇੱਕ Book ਜ਼ਰੂਰ ਪੜਨੀ ਹੈ. ਇਸ ਨਾਲ ਘੱਟੋ-ਘੱਟ ਮੈਂ ਸਾਲ ਵਿੱਚ 12 Books ਤਾਂ ਪੜਾਂਗੀਂ।ਤੇ ਮੈਂ ਇਹ ਕਰ ਵੀ ਰਹੀ ਹਾਂ।ਅੱਜ ਕੱਲ narinder singh kapoor ji ਦੀ book ਘੁੰਢੀਆਂ ਚੱਲ ਰਹੀ ਹੈ. He is my favourite writer.Thanq so much dear Rupinder ji for this amazing video 🙏
ਅਕਾਲ ਪੁਰਖ ਚੜਦੀ ਕਲਾ ਕਰਨ ।❤🙏
ਤੁਸੀਂ ਏਨੇ ਸਿਆਣੇ ਕਿਵੇ ਹੋ..ਸ਼ੁਰੂ ਤੋਂ ਹੀ..ਜਾ ਜਿਦੰਗੀ ਦੇ ਤਜਰਬਿਆਂ ਤੋਂ ..😊🌺💐😘
ਰੁਪਿੰਦ ਸੰਧੂ ਜੀ, ਹਮੇਸ਼ਾਂ ਦੀ ਤਰ੍ਹਾਂ ਇਹ ਵਿਚਰ ਵੀ ਵਧੀਆ ਲੱਗਾ । ਮੇਰਾ ਵਿਚਾਰ ਆ ਕਿ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ, ਸਗੋਂ ਇਹ ਸੋਚੋ ਕਿ ਮੈਂ ਸਮਾਜ ਨੂੰ ਕੀ ਦੇ ਰਿਹਾ ਜਾਂ ਕੀ ਦੇ ਕੇ ਜਾਵਾਂਗਾ । ਜੇ ਅਸੀਂ ਇਹ ਧਿਆਨ ਰੱਖੀਏ ਕਿ ਸਾਡੇ ਕੋਲੋਂ ਕਿਸੇ ਦਾ ਮਾੜਾ ਨਾ ਹੋਵੇ ,ਪਰ ਆਪਣੀ ਸੋਚ ਮੁਤਾਬਕ ਜੀਵੀਏ, ਹਰੇਕ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਆਪ ਹੀ ਨਾ ਚੱਕਰ ਵਿੱਚ ਪੈ ਜਾਈਏ; ਧੰਨਵਾਦ !
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ
Shi gall a sister ji 🙏🏻🙏🏻 tuhadi video dekh ke man bhut khush hoya me bhi kde kuch bhi nhi kita 😊 na kise naal bahr ruk ke galla kitia or nahi kite ghumn lai gye ta hi ta menu eh jingi ch bhut kuj miss jiha lagda 😢aj di video bhut hi jiada useful helpful or effective he dear sis 🤗🤗❤❤
ਸ਼ੁਕਰਾਨੇ ਰੁਪਿੰਦਰ ਜੀ,,,, ਮਾਣ ਜੇਹਾ ਮਹਿਸੂਸ ਕਰਦੀ ਆ,,,ਮੈਂ ਚੰਡੀਗੜ ਮਿਲੀ ਚ ਪੰਜਾਬ ਯੂਨੀਵਰਸਿਟੀ ,,ਬਹੁਤ ਸੋਹਣਾ ਸੁਣਾਇਆ ਤੁਸੀ,,,,,
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵਿਚਾਰ ਅੱਜ ਦਾ ਮੈਨੂੰ ਤੁਹਾਡੀਆਂ ਗੱਲਾਂ ਸੁਣਕੇ ਬਹੁਤ energy ਮਿਲਦੀ
ਬਹੁਤ ਵਧੀਆ ਵਿਚਾਰ,,
ਜੇ ਸਵੇਰੇ ਉਠਦਿਆਂ ਹੀ ਇਸ਼ਨਾਨ ਕਰ ਲਉ ਉਠਦੇ ਸਾਰ , ਤਾਂ ਤਰੋਤਾਜ਼ਾ ਤਾਂ ਹੁੰਦੇ ਹੀ ਹਾਂ, ਫਿਰ ਜਦੋਂ ਮਰਜ਼ੀ ਤਿਆਰ ਹੋ ਲਉ
Bilkul sahi keha mainu tuhadi kahi hoi har gal wadhiya lagdi hai thank you ji always my favourite
Thanks rupinder ji , mein twade show to Bagua sikhdi aa🙏🙏🙏🙏
Bahut**
Hanji sahi gal didi ❤❤
ਰੁਪਿੰਦਰ ਬਹੁਤ ਵਧੀਆ ਢੰਗ ਨਾਲ ਸਾਨੂੰ ਸਮਝੋਦੇ ਹੋ❤❤❤❤❤
❤very nice 👌
Tuhade programe sunan ton vaad main v 3 vaje uthna start kita .....pehla manu sair Lai te path Lai time ni lagda c ....fr noon Lai v vadda din aaa janda ....hun main sab ton pehla uth k ishnaan kardi aaa fr apni boutique ch dhoof batting kar k path kardi aaaa ....fr 30 mint di walk te jani aaa kalli .....os ton vaad ghrde saare kam time naal khatam kar laini aaa .....bohat vadiaa lagda
Very good.
ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ 🎉🎉🎉🎉🎉
Bahut vadhea🎉🎉
ਬਿਲਕੁਲ ਸਹੀ ਆ ਜੀ, 😢
Ssa ji. big fan of u rupinderji
ਮੈਡਮ ਜੀ ਇਹ ਸਾਰੇ ਕੰਮ ਆਪਣੇ ਜੀਵਨ ਵਿੱਚ ਕੀਤੀਆਂ ਇਸ ਦਾ ਨੁਕਸਾਨ ਇਹ ਹੁੰਦਾ ਕਿ ਤੁਹਾਡੇ ਦੋਸਤ ਬਹੁਤ ਘੱਟ ਬਣਦੇ ਹਨ ਜਦੋਂ ਤੁਸੀਂ ਚੁਗਲੀ ਸੁਣਨ ਤੇ ਕਰਨ ਚ ਦਿਲਚਸਪੀ ਨਹੀਂ ਲੈਂਦੇ ਉਂਝ ਆਪਣਾਂ ਸਕੂਨ ਜ਼ਰੂਰ ਬਣਿਆਂ ਰਹਿੰਦਾ ਅੱਜ ਦੀ ਗੱਲ ਬਾਤ ਬਹੁਤ ਵਧੀਆ ਜੀਓ
Dost b even bhaina nanda maava sassa pteesa sbh door ne bs hr koi chuglia hi krda eve' mmava bhaina te bharjaea dia te meria unha kol so 70 % skoon a sbh nu side krke no calls no whatsapp
Appa ta phn sirf call lyi use krde a oh v sirf hfte ch char calls 😂anand a jivn ch
ਦੋਸਤ ਭਾਵੇਂ ਘੱਟ ਹੋਣ ਪਰ ਹੋਣ ਵਧੀਆ
ਮੈਨੂੰ ਆਪਣੇ-ਆਪ ਨਾਲ ਰਹਿਣਾ ਬਹੁਤ ਪਸੰਦ ਆ ❤❤
Vdya sgo....fake bnde zindagi cho nikl jande ne
ਬਹੁਤ ਵਧੀਆ ਵਿਚਾਰ ਬੇਟਾ ਰੁਪਿੰਦਰ 🙏🙏
🙏🙏
Bhut vdiya beta ji God bless u
Bilkul Sahi👌🙏🏻
ਰੂਪਿੰਦਰ ਬੇਟਾ ਪਿਆਰ ਭਰੀ ਸਤਿ ਸ੍ਰੀ ਆਕਾਲ ❤🙏👍
ਕੁਦਰਤ ਦਾ ਪੱਕਾ ਨਿਯਮ ਹੈ ਕਿ ਉਹ ਖਾਲੀ ਥਾਂ ਨੂੰ ਜਰੂਰ ਭਰੇਗੀ,ਇਸ ਲਈ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਆਪਣੇ ਆਪ ਨੂੰ ਵਹਿਲਾ ਨਾ ਛੱਡੋ, ਹਮੇਸ਼ਾਂ ਕੁਝ ਨਾ ਕੁਝ ਉਸਾਰੂ ਕਰਦੇ ਰਹੋ ਜਿਸ ਨਾਲ ਸਾਡੇ ਜੀਵਨ ਵਿੱਚ ਗੁਣਾਂ ਦਾ ਖਜ਼ਾਨਾ ਭਰਦਾ ਰਹੇ ਜੇ ਇਸ ਤਰ੍ਹਾਂ ਨਹੀਂ ਕਰੋਗੇ ਤਾਂ ਕੁਦਰਤ ਦੇ ਨਿਯਮ ਮੁਤਾਬਿਕ ਖਾਲੀ ਥਾਂ ਬਿਨਾਂ ਕਿਸੇ ਯਤਨ ਦੇ ਕੂੜੇ ਕਰਕਟ ਨਾਲ ਤੇ ਘਾਹ ਫ਼ੂਸ ਨਾਲ ਭਰ ਜਾਵੇਗੀ 🙏
Vah..
Bilkul sahi gal hai sandhu ji
👍
ਬੱਚਿਆਂ ਨਾਲ ਰਹਿਕੇ personality ਪੂਰੀ ਤਰ੍ਹਾਂ ਬਦਲ ਜਾਂਦੀ ਹੈ।.... ❤❤being a bachelor I can relate it too
ਸਵੇਰੇ ਛੇਤੀ ਉੱਠਣ ਨਾਲ ਸਾਰਾ ਦਿਨ ਸਰੀਰ ਉੜ ਜੂ ਉਡ ਜੂ ਕਰਦਾ ਰਹਿੰਦਾ ਹੈ ਮਨ ਵਿੱਚ ਹਾਂ ਪੱਖੀ ਵਿਚਾਰ ਆਉਂਦੇ ਹਨ
Right ❤️❤️
Sister sathshri shri akal ji you are very sweet your show very great knowledge I am from usa beautiful ❤️😍
ਬਹੁਤ ਵਧੀਆ ਭੈਣ ਜੀ..
Man boli Changa vihar God Parmatma Mehar waheguru chadhadi Kala
Bahutt sohne vichar ne ji .Thanks.
ਬਹੁਤ ਸੋਹਣੇ ਵਿਚਾਰ,ਧੰਨਵਾਦ ਜੀ
ਸਤਿ ਸ੍ਰੀ ਆਕਾਲ mam ji....mai te mere mumma v eda hi free time dono eda hi krde....bhut kuj sikhde tuhde to mam har week ...tq u so much...
Bhuat nice advice kardee aa
❤ਬਹੁਤ ਵਧੀਆ ਭੇਣੈ❤
Sat shri akaal madam ji
Bahut khoob❤
Bhut vdia Rupinder ji
Bhut vdia vichar ne tuhade bhenji tuhadian galan naal asi positive ho jande aa ❤
ਚੰਗੀ ਜਾਣਕਾਰੀ ਭੈਣ ਜੀ
Nice g
ਬਹੁਤ ਵਧੀਆ ਪ੍ਰੋਗਰਾਮ!!!🙏
Thanks a lot Rupinder ji for this beautiful video,so much to learn
Boht precious vichar tusi dsse ne … thank you ❤
❤😂🎉❤🎉❤ rytaa g waheguru g waheguru g ❤❤
VERY VERY NICE PROGRAM 👌 👍 👏 ❤❤
ਬਹੁਤ ਸੋਹਣੀ ਗੱਲਬਾਤ ਭੈਣ ਜੀ 👍👍ਆਹ ਅਖੀਰ ਤੇ ਤੁਸੀਂ ਜੋ ਕਿਹਾ ਵੀ ਕੱਲੇ ਤੁਸੀਂ ਪਾਰਕ ਚ ਸੜਕ ਤੇ ਵੀ ਤੁਰਜੋ ਉਹ ਵੀ ਬਹੁਤ ਸੋਹਣਾ ਤਜ਼ੁਰਬਾ ਹੁੰਦਾ ਇਹਦੇ ਨਾਲ ਰਲਦੀ ਗੱਲ ਮੈਨੂੰ ਵੀ ਸ਼ਨੀਵਾਰ ਨੂੰ ਆਉੜੀ ਸੀ ਤੇ ਮੈਂ ਸ਼ਨੀਵਾਰ ਹੀ ਇਸ ਬਾਰੇ ਵੀਡੀਓ ਬਣਾਈ ਸੀ ਮੇਰੀ ਅਖੀਰੀਲੀ ਵੀਡੀਓ ਓਹੀ ਹੈ, ਮੈਂ ਓਹੀ ਹਾਂ ਜੋ ਤੁਹਾਨੂੰ UK ਤੋ ਮੈਸਜ ਕਰਨ ਦਈ ਹਾਂ, ਪਰ ਤੁਸੀਂ। ਹਾਲੇ ਗੱਲ ਨਹੀਂ ਕੀਤੀ ਮੈਂ ਉਡੀਕਦੀ ਪਈ ਹਾਂ🙏🏿🙏🏿
Rupinder bhaine....thyade toh chardi kala vich rehana roz sikhi da.....bki rishtia di glbaat th bhut he jaurri hi...kspeciaaly oh rishte jo memtally stress dende ne.....thanks a lot sister
❤❤❤❤ love u sistr,, good thinking bhut sohne vichar ne tuhade
ਬਹੁਤ ਵਧੀਆ ਵਿਸ਼ਾ।
ਧੰਨਵਾਦ ਪੁੱਤ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ
I like u very much. Your thoughts are amazing 👏
Bhot sohni gal baat bhan ji
ਬਹੁਤ ਵਧੀਆ ਗੱਲ਼ਬਾਤ ਜੀ 🙏👍👍
V nice put❤
Very beautiful really❤❤❤
Punjab Pakistan
ਬਹੁਤ ਵਧੀਆ ਜੀ
Very nice vedio....❤❤
Thanku so much bhaine ❤
Vadia mam ❤
Very nice ❤🙏
Bahut vadiy ji❤❤❤
Bahut bahut shukriya ji ache vichar tohade
Very nice beta ❤🎉🎉
Bahut vadia vichar kiti
ਬਹੁਤ ਸੋਹਣੇ ਵਿਚਾਰ ਹੈ ਭੈਣੇ ❤❤
God bless you raje
Parmatma tuhannu hamesha tandrusti ate khushiya bakhshe
Wonderful 😘 diii
Sae gall va je
Vv nice ji
Good thoughts
Wish u all the best waheguru changa karange deepammu
Thanks didi tusi meinu baut motivated kita
Ma bhut steresd rhni a u r right hamesha ahi sochdi rehni a b lok ada krda apna bacha nal ada ni hona dana dil krda sab kuj shad k door jan nu dil krda apna man relex krn nu jdo ghr to bhar huna a tension free dil ni krda ghar aun nu bs dil keda ghr to bhar e raha koi vichar ni anada mn ch adhar odar da
Very nice 🙂🎉🎉
ਭੈਣ ਜੀ ਬਹੁਤ ਵਧੀਆ ਵਿਚਾਰ ਸਤਿ ਸ੍ਰੀ ਅਕਾਲ 🎉🎉🎉🎉❤❤❤