Punjab ਦੇ ਡੇਰੇ ਸਿਆਸਤ ਨੂੰ ਕਿਵੇ ਕਰਦੇ ਨੇ ਪ੍ਰਭਾਵਿਤ ? ਲੋਕਾਂ ਦਾ ਕਰਦੇ ਸ਼ੋਸ਼ਣ ਕਿਵੇਂ ?,ਸੱਚੋ ਸੱਚ| Arbide World

Поділитися
Вставка
  • Опубліковано 26 лис 2024

КОМЕНТАРІ •

  • @balwindersinghbrar5963
    @balwindersinghbrar5963 7 днів тому +9

    ਬਹੁਤ ਵਧੀਆ ਜੀ, ਕੋਕੇ ਜੜ ਵਾਰਤਾਲਾਪ। ਆਖਿਰ ਵਿਗਿਆਨਕ ਲੀਹਾਂ ‘ਤੇ ਚੱਲ ਕੇ ਹੀ ਸਮਾਜ ਸੁਰਖ਼ਰੂ ਹੋਵੇਗਾ। ਇਹ ਨਾਮ ਧਰੀਕ ਡੇਰੇ ਤਾਂ ਲੋਕਾਂ ਨੂੰ ਗੁੰਮਰਾਹ ਕਰਕੇ ਅੰਧਵਿਸ਼ਵਾਸੀ ਬਣਾਕੇ ਸਮਾਜ ਦਾ ਬੇੜਾ ਗਰਕ ਕਰਨ ਹੀ ਲੱਗੇ ਹੋਏ ਹਨ।
    ਦਰਅਸਲ ਛੋਟੀਆਂ ਵੱਡੀਆਂ ਸਮੱਸਿਆਵਾਂ ਵਿੱਚ ਘਿਰੇ ਸਮਾਜ ਦੇ ਬਸ਼ਿੰਦਿੰਆਂ ਨਾਲ ਹਰ ਤਰ੍ਹਾਂ ਦਾ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ। ਕਿਸੇ ਵੀ ਦੁੱਖ ਦਰਦ ਵਿੱਚ ਘਿਰੇ ਮਨੁੱਖ ਨੂੰ ਕੋਈ ਵੀ ਪ੍ਰਾਈਵੇਟ ਜਾਂ ਸਰਕਾਰੀ ਅਦਾਰਾ ਉਸਦੇ ‘ਜ਼ਖ਼ਮਾਂ’ ‘ਤੇ ਮਰਹਮ ਪੱਟੀ ਲਾਉਣ ਦੀ ਥਾਂ ਉਸਨੂੰ ਅੜਿੱਕੇ ਆਈ ‘ਸਾਮੀ’ ਸਮਝਕੇ ਉਸਨੂੰ ਉਲ਼ਝਾਇਆ ਜਾਂਦਾ ਹੈ, ਉਸਨੂੰ ਗੁੰਮਰਾਹ ਕੀਤਾ ਜਾਂਦਾ ਹੈ, ਉਸਨੂੰ ਨੋਚਿਆ ਜਾਂਦਾ ਹੈ, ਉਸਨੂੰ ਕਿਸੇ ਪਾਸਿਉਂ ਜਿਉਣ ਜੋਗਾ ਛੱਡਿਆ ਹੀ ਨਹੀਂ ਜਾਂਦਾ। ਇਹੀ ਸਾਡੇ ਮਨੁੱਖ ਹੋਣ ਦਾ ਸ਼ਰਮਨਾਕ ਪੱਖ ਹੈ।

  • @balkardhillon572
    @balkardhillon572 7 днів тому +4

    ਦਵਿੰਦਰ ਪਾਲ ਜੀ ਭੱਟੀ ਸਾਹਿਬ ਬਹੁਤ ਵਧੀਆ ਵਿਸ਼ਲੇਸ਼ਕ ਹਨ ਇਹਨਾ ਨਾਲ ਗਲਬਾਤ ਜਾਰੀ ਰਖਣ ਲਈ ਧੰਨਵਾਦ

  • @NarinderSingh-od9kr
    @NarinderSingh-od9kr 6 днів тому +4

    ਪੰਜਾਬੀ ਅਪਣੇ ਘਰਵਾਲਿਆਂ ਮੈਂਬਰਾਂ ਨੂੰ ਰੋਕਣ ਜਾਣ ਤੋਂ ਡੇਰਿਆਂ ਵਿੱਚ...... ਜਿਹੜੀਆਂ ਔਰਤਾਂ ਘਰੇ ਕੰਮ ਨਹੀਂ ਕਰਦੀਆਂ ਓਹ ਉੱਥੇ ਝਾੜੂ - ਪੋਚੇ ਲਾਉਂਦੀਆਂ ਸੇਵਾ ਕਰਦੀਆਂ

  • @RAJEEVKUMAR-hj3vm
    @RAJEEVKUMAR-hj3vm 6 днів тому +1

    Sir ji me Rajasthan se hu aur apke sabhi podcast sunta hu salute h sir ji apki patarkarita ko❤

  • @ravinderjitsingh-mu4is
    @ravinderjitsingh-mu4is 7 днів тому +2

    ਬਹੁਤ ਗਿਆਨ ਭਰਪੂਰ ਵਾਰਤਾ ਜੀ ਧਨਵਾਦ

  • @AmarjitSingh-md8gl
    @AmarjitSingh-md8gl 7 днів тому +2

    ਗੁਰਬਾਣੀ ਦੀ ਵਿਆਖਿਆ ਗੁਰਮਤਿ ਮੁਤਾਬਕ ਕੀਤੀ ਜਾਵੇ ਤਾਂ ਡੇਰੇ ਆਪਣੇ ਆਪ ਖਤਮ ਹੋ ਜਾਣਗੇ ਜੀ 🙏

  • @shallysingh829
    @shallysingh829 7 днів тому +3

    ਭੱਟੀ ਸਾਹਿਬ ਜੀ,,,,,🙏👍

  • @sukhdevsahota1452
    @sukhdevsahota1452 5 днів тому

    ਭੱਟੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ🙏🙏

  • @1_Not_2B_Known....
    @1_Not_2B_Known.... 7 днів тому +1

    ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਕਮਾਲ ਵਿਆਖਿਆ ਕੀਤੀ

  • @gvsingh8785
    @gvsingh8785 7 днів тому +1

    Very good psychological analysis of the faith system.

  • @raazsiidhu3587
    @raazsiidhu3587 9 годин тому

    14:45 ਉੱਤੇ ਬਾਕਮਾਲ ਗੱਲ ਕੀਤੀ ਹੈ ਜੀ।

  • @tarlochansingh2227
    @tarlochansingh2227 6 днів тому

    ਅੱਜਕਲ੍ਹ ਦੇ ਕਈ ਵੱਡੇ ਗੁਰਦਵਾਰੇ ਵੀ ਕਿਸੇ ਸਮੇਂ ਡੇਰੇ ਹੀ ਸਨ। ਡੇਰਾ ਬਾਬਾ ਨਾਨਕ।

  • @db42dilbagsinghbuttar41
    @db42dilbagsinghbuttar41 7 днів тому

    ਬਹੁਤ ਖੂਬ।

  • @KalaSerron
    @KalaSerron 7 днів тому +2

    ਲੱਖ ਪਰਸੈਟ ਸਹੀ ਗੱਲ ਹੈ ਬਾਈ ਜੀ ਲਵ ਯੂ ਪਰ ਸਰਕਾਰ ਗ਼ਦਾਰ

  • @drasmaanhomoeopathychannel8771
    @drasmaanhomoeopathychannel8771 7 днів тому +2

    ਅਜੀਬ ਕਿਸਮ ਦਾ ਵਰਤਾਰਾ ਹੈ,ਤਰਕ ਨਾਲ ਸੋਚਣ ਵਾਲੇ ਹੀ ਇੰਨਾਂ ਦੇ ਝੂਠ ਨਾਂ ਪਖੰਡ ਨੂੰ ਫੜ ਸਕਦੇ
    ਦੁੱਖਾਂ ਤਕਲੀਫਾਂ ਦਾ ਹੱਲ ਪਤਾ ਨਾਂ ਹੋਣ ਕਰਕੇ,ਉਹ ਡੇਰਿਆਂ ਤੇ ਨੱਕ ਰਗੜਦੇ

  • @raazsiidhu3587
    @raazsiidhu3587 8 годин тому

    27:00 ਬਹੁਤ ਕਮਾਲ ਦੀ ਗੱਲ ਕਹੀ ਹੈ ਜੀ,

  • @trucker518
    @trucker518 7 днів тому

    ਬਹੁਤ ਵਧੀਆ ਜੀ

  • @balwindersandhu1457
    @balwindersandhu1457 6 днів тому

    Davinderpal ji and Bhatti Sahib very good explain.

  • @ProGaming-yq7fe
    @ProGaming-yq7fe 7 днів тому +2

    Bhatti. Saab. Saluat. Ji

  • @DevAGamerndchannelsahl
    @DevAGamerndchannelsahl 6 днів тому

    Very enlightening lecture and truth to the core

  • @ranbirsingh2874
    @ranbirsingh2874 7 днів тому +1

    Bhatti sahib salute aa jee

  • @rajivsharma9096
    @rajivsharma9096 7 днів тому

    Best of best UT channel of Punjab
    Devinder ji Special salute to You & your guest

  • @lakhveerchahal23
    @lakhveerchahal23 7 днів тому +1

    ਬਿਲਕੁਲ ਚੇਤਨਾ ਤੇ ਟਿਪੈਡ ਗੁਰੂ ਘਰ ਤਾ ਹਰ ਪਿੰਡ ਸਹਿਤ ਚ ਲੋਕ ਭਟਕ ਗੇ ਦੁਨਿਆਵੀ ਇਲਾਵਾ ਬੇਲੋੜੀਆ ਪੂਰੀਆ ਕਰਨ ਲਈ ਵਰਨਾ ਛੋਪੜੀ ਚ ਰਹਿ ਕੇ ਵੀ ਆਵਦੇ ਧਰਮ ਦਾ ਸਤਿਕਾਰ ਤੇ ਪੱਕੇ ਰਹਿ ਸਕਦਾ ਮਨੁੱਖ। ਐਵੇ ਐਸ ਜੀ ਪੀੜਸੀਵਨੀ ਘੜੀਸਣਾ ਗਲਤ ਐ ਹੋਰ ਪ੍ਰਚਾਰਕ ਕਿਨੇ ਨੇ ਐਥੇ ਜੋ ਸਿਖ ਧਰਮ ਦਾ ਪ੍ਰਚਾਰਕ ਨੇ ਉਹਨਾ ਦੀ ਸੁਣ ਲੈਣ ਜੇ ਲੋਕ ਸੁਣਨ ਵਾਲੇ ਹੋਣ ਤਾ ।ਪਰ but way to others religion dhram very powerful this thinking about Sikhism people's. unfortunately ਮੰਦਭਾਗਾ ਐ ਇਹ ਕੁਰਬਾਨੀਆ ਦੇ ਧਰਮ ਛਡ ਕੇ ਹੋਰ ਥਾ ਜਾ ਰਹੇ ਨੇ ਅਫਸੋਸ 😢

  • @Jagdeepdr
    @Jagdeepdr 6 днів тому

    Very Good Episode...
    ਭੱਟੀ ਸਾਬ ਜੀ ਨੂੰ ਦੁਬਾਰਾ ਫਿਰ ਬੁਲਾਉ Dawinder Sir.. ਉਹਨਾਂ ਦੀ Life ਦਾ intresting Experiences, Storys Share karwa deo...

  • @sushilmanrai3000
    @sushilmanrai3000 5 днів тому

    Very Good, Informative and Intresting Discussion.

  • @NarinderjitKailay
    @NarinderjitKailay 7 днів тому +2

    Good g

  • @baljitrekhi4176
    @baljitrekhi4176 7 днів тому

    Really enjoyed the talk.very eloquent and informative

  • @rianplays-i5d
    @rianplays-i5d 6 днів тому

    Very good comments of shri bhatti sahib and I also like the interviews of shri davider ji

  • @GulabSingh-sy9yc
    @GulabSingh-sy9yc 7 днів тому

    Very nice acutely ground level discussion Bhatti Sahib acutely genius person

  • @DerDhu
    @DerDhu 6 днів тому +1

    Amazing rationalist . Beautiful interview . I would like to meet you both one day ! Keep up the good work !

    • @arbide_world
      @arbide_world  6 днів тому

      Thank you very much for Kind words

  • @ManoharSingh-iq7ws
    @ManoharSingh-iq7ws 6 днів тому

    Excellent effort. Great knowledge

  • @naharsingh8153
    @naharsingh8153 6 днів тому

    Intresting discussion bringing to light the dark side of human mind indulging in false belief , under insecurity of wishful desires .Freud,Adler and Carl Jung discovered the subconscious levels of human behaviour and practiced psycho analysis and other means of knowing suppressed desires motivating dreams and social behaviour patterns.
    Please supplement this talk with more psychological solutions to human weakness of belief in external forces.

  • @hskathanian2783
    @hskathanian2783 6 днів тому

    Bhatti davinder ba kamal jorri .jug jug jio

  • @nsdhillon9937
    @nsdhillon9937 7 днів тому

    Davinderpal ji or Bhatti sahib tuhanu dili salam 🙏 from Talwandi Sabo

  • @dhanwantmoga
    @dhanwantmoga 7 днів тому

    Great

  • @jasveersingh9413
    @jasveersingh9413 7 днів тому +2

    ਭੱਟੀ ਸਾਹਿਬ ਕਮਾਲ ਦੀ ਵਿਆਖਿਆ ਕਰਦੇ ਹੋ ਜੀ ਸਲੂਟ ਸੋਨੂੰ ਦੋਵਾ ਭਰਾਵਾਂ ਨੂੰ

  • @randhawagobindgarh6501
    @randhawagobindgarh6501 7 днів тому

    Great job 👍🏽👍🏽👍🏽

  • @GdhdGdgd-y4t
    @GdhdGdgd-y4t 7 днів тому

    Very good subject and information and massage ji thanks 🙏🙏

    • @arbide_world
      @arbide_world  7 днів тому

      Thank you for your appreciation. 🙏

  • @Wg.Cdr.Rajinder.Singh1157
    @Wg.Cdr.Rajinder.Singh1157 6 днів тому

    Wonderful, Dr Bhatti Sahib would like to connect.Devinder ji,must continue such issues and personalities.
    I liked it.

  • @mukhtiarsingh8683
    @mukhtiarsingh8683 6 днів тому

    Very nice program ❤

  • @taranjitsingh7467
    @taranjitsingh7467 7 днів тому

    Din par din , ik to ik vadhia episode ho rhe ne ji 👌🙏🙏

  • @avtarsinghbhangu790
    @avtarsinghbhangu790 6 днів тому

    Very nice, keep it up Sir.

  • @BKK1521
    @BKK1521 7 днів тому

    Well explained

  • @jaskaransandhu8758
    @jaskaransandhu8758 7 днів тому

    Great information

  • @BzbBzbjnzjs
    @BzbBzbjnzjs 7 днів тому +1

    Dawinder ji ikk interview surjit daudar ji nall jaroor karo ji ❤ tuhade sawal vadiya aa❤

  • @hskathanian2783
    @hskathanian2783 6 днів тому

    Wonderful presentation .so nice

  • @rajmohindersingh7j565
    @rajmohindersingh7j565 5 днів тому

    Good

  • @robinbhatti909
    @robinbhatti909 7 днів тому

    ❤❤❤

  • @mandermasitan5464
    @mandermasitan5464 7 днів тому

    GOOD.WORK

  • @kpbrar4485
    @kpbrar4485 7 днів тому

    Bhot shukarana guru nanak maharaj da jinna ne awde nal jod k rakheq..na kise derewaad ch jodea te na khokhli kaamredi ch vaadea(jehdi guru gaddi te b question kr skdi aa)..

  • @sharmatenthouse1848
    @sharmatenthouse1848 6 днів тому +3

    Devinder pal g sat shri akal

    • @arbide_world
      @arbide_world  6 днів тому +1

      ਸਤਿ ਸ੍ਰੀ ਅਕਾਲ ਜੀ

  • @balwinderbahia2704
    @balwinderbahia2704 6 днів тому

    Very nice ji

  • @harrybrar7820
    @harrybrar7820 6 днів тому

    V good ji ❤❤❤❤❤❤❤

  • @JARNAILSINGH-vc2mt
    @JARNAILSINGH-vc2mt 4 дні тому

    ਡੇਰਿਆਂ ਨੂੰ ਪ੍ਰਫੁੱਲਤ ਕਰਨ ਵਿੱਚ ਜਿਆਦਾ ਅੰਗਰੇਜ ਸਰਕਾਰ ਦਾ ਹੱਥ ਵੀ ਰਿਹਾਂ, ਵੀ ਲੋਕ ਨਾਮ ਹੀ ਜਪੀ ਜਾਣ, ਜਾਗ੍ਰਤੀ ਨਾ ਆਵੇ

  • @RaghbeerSinghSekhon
    @RaghbeerSinghSekhon 7 днів тому +1

    ਸਾਡੇ ਬਾਬਾ ਜੀ ਤਾਂ ਐਹੋ ਜਿਹੇ ਨਹੀਂ,, ਲੋਕਾਂ ਦੇ ਬਾਬੇ ਲੁੱਚੇ ਹੋਣਗੇ 😂😂

  • @ravindergill9225
    @ravindergill9225 7 днів тому

    ਸਰ, ਸੰਤ ਅਤੇ ਮਹੰਤ ਵਿੱਚ ਫਰਕ ਕੀ ਹੈ, ਮਹੰਤਾਂ ਤੋਂ ਗੁਰਦੁਆਰੇ ਸਹੀਦੀਆਂ ਦੇ ਕੇ ਅਜਾਦ ਕਰਾਏ, ਸਮਝ ਨਹੀਂ ਲੱਗ ਰਿਹਾ.

  • @Surinderpartap-fn2fl
    @Surinderpartap-fn2fl 7 днів тому

    Dawinder Sir Carry On and Bhatti Sahib you are Great 👍 Sir 🙋.

  • @sukhmanaujla6057
    @sukhmanaujla6057 7 днів тому

    Harsh reality...

  • @sukhdeepsingh2902
    @sukhdeepsingh2902 7 днів тому

    ਸਾਡੇ ਇੱਕ ਵੀ ਜਗ੍ਹਾ ਇਹੋ ਜਿਹੀ ਨਹੀਂ ਹੈ
    ਪਿੰਡ ਬੁਰਜ ਹਰੀਕਾ (ਫਰੀਦਕੋਟ)

  • @daljitkaur5824
    @daljitkaur5824 6 днів тому

    ਨਹੀ ਜੀ ਪ੍ਰਚਾਰ ਬੀ ਬਹੁਤ ਜ਼ਰੂਰੀ ਹੈ ਸਿੱਖੀ ਦਾ ਅਸੀ ਬਾਬਾ ਬਡਭਾਗ ਸਿੰਘ ਨੂੰ ਮਨਦੇ ਹਾ ਪਰ ਗੁਰਬਾਣੀ ਪੜਦੇ ਨੇ ਭੜਾਉ ਦੇ ਸੰਗਤਾ ਨੂੰ🙏

  • @ikodapasara8143
    @ikodapasara8143 7 днів тому

    Be honest ਕੁਝ ਨੀ ਸਾਰੇ !!!

  • @amarjitpaswalsinghfarm9895
    @amarjitpaswalsinghfarm9895 7 днів тому

    ਟਕਸਾਲ ਦਾ ਨਾਮ ਲੈਣ ਤੋਂ ਸਾਰੇ ਡਰਦੇ ਨੇ ਭਾਵੇਂ ਉਹ ਸਾਫ ਬੀ ਜੇ ਪੀ ਦਾ ਸਮਰਧਨ ਕਰ ਦੇਣ

  • @subhashparas270
    @subhashparas270 7 днів тому

    🙏🌹🙏

  • @GurmailSingh-m7b
    @GurmailSingh-m7b 6 днів тому

    Dera is old punjabi word,it means a fixed or demarked land for residence.If we study Mahan Kosh it does not mention the root of word.It is also called as Dehra.I think,it has common root in all Indo-Roman-Greek languages.Terra is the name of Roman Godess Gaea(goddess of land).The sound of D is changed into T and vice versa.Hence,Terra is equal to Derra.

  • @Navjotsinghgill876
    @Navjotsinghgill876 7 днів тому +1

    ਹੁਣ ਤਾਂ ਫਿਲਮ ਵੀ ਬਣ ਗਈ, ਕਾਲੇ ਕਾਂ, ਸਫ਼ੈਦ ਹੋ ਗਏ, ਸਲੋਵਰ ਵਿੱਚ ਨਾਹ ਕੇ ਬਿਮਾਰੀ ਖਤਮ ਹੋ ਗਈ

  • @romysekhon8254
    @romysekhon8254 3 дні тому +1

    Furthermore, he should research on the World scriptures. He mentioned all religions says same. The Sikh Scripture is the only one that was compiled and written by Gurus. Whereas, all other religions scriptures emerged from oral tradition, means written much more after the death of their prophets . So religions followers are adding today some good things. He should research the Mythology of Christianity, Islam and off course Hinduism.

  • @RanjitSingh-jc8ll
    @RanjitSingh-jc8ll 7 днів тому

    Bibiya jandiya uhna ne bnaye baba

  • @Bravo0123
    @Bravo0123 5 днів тому

    Very good

  • @jagjitsinghkubey145
    @jagjitsinghkubey145 7 днів тому

    Main bhi hune Sunan lagian comments waad ch Ji

  • @harbhajansingh-zk2rl
    @harbhajansingh-zk2rl 6 днів тому

    Bahut Wadhia

  • @jagdishlal5791
    @jagdishlal5791 6 днів тому

    Dharam Da Ott Aasra Le Ke Ikk Tikaane Te Baithe Rajnitik Lok,

  • @romysekhon8254
    @romysekhon8254 3 дні тому +1

    On Sikh Gurus , Mr Bhatti said that the Gurus Family members were bestowed Grurs. In reality the Guru Arjan Sahib wrote maximum Guru Granth Sahib Hymns , fifth Guru in comparison with Prithi Chand , Ram Rai , Dhirmal , etc were not capable to be Gurus. As they were greedy and cruel and corrupt . They even tried to kill Gurus . Prof Bhatti should the actual Sikh history and theology before making such statements.

  • @NareshKumar-yt5xq
    @NareshKumar-yt5xq 6 днів тому

    Ik bdnam ho gia saray ne hunday aj kl da sikh keb krda ha jat pat high level tay ha

  • @AmarjeetSingh-vi8sq
    @AmarjeetSingh-vi8sq 7 днів тому

    Jithe moorkhta jyada othe dere jyada

  • @Forexflops
    @Forexflops 6 днів тому

    meinu 30 saal ho gaye beas jande nu..kade v ajj takk kise ne sanu nahi kiha ke vote kihnu pauni hai. ulta jado v chunav hunde aa othe stage to announcment hundi hai ki. vote tuhada aapna adhikaar hai. tusi jithe chaho aapdi vote dio.naale ikk gall hor aa mein khud modi da kattar virodhi ha. bhave oh buchchad 100 vaari beas aa jave.

  • @smsmahal3805
    @smsmahal3805 6 днів тому

    Deravad deean kartootan de vadan vich SGPC de giravat da vadda haath hai.Jathedaran da vi poora yogdaan,lafafa culturechalda hai.

  • @ProGaming-yq7fe
    @ProGaming-yq7fe 7 днів тому +1

    13000.pind.9000.Deara.😂😂😂😂

  • @NareshKumar-yt5xq
    @NareshKumar-yt5xq 6 днів тому

    Radha swame deraynoo bad nam na kr ja kdeke election to pehla oh saf lfza ch kehnday kjis mrzi candidat noo vote kro

  • @088surjit
    @088surjit 6 днів тому

    Dera beas ne kade vi votan te kise nu madad karn nu nhi kiha tusi galt propeganda karde ho bhati sahb

  • @nridesitvusa
    @nridesitvusa 7 днів тому

    Again its a very good Conversation both of you Great Discussion every time.
    Please keep it up .
    ua-cam.com/video/28N80Qeq2HE/v-deo.html

  • @gurpalchahal2943
    @gurpalchahal2943 5 днів тому

    very Good

  • @AngrejSingh-v7r
    @AngrejSingh-v7r 7 днів тому

    ❤❤❤