@@SukhwinderSinghSukhwinde-tj6ij jittna hi manpreet agge eh 2 c ta aps ch mukabla c hun dove race cho bhr ne andro gidderbaha de lok bdl ge ruling party kr k name dimpy da lyi jnde aa ta jo prche na hon
Dimpy hi jitega 10000 to upper pakka kioki eh vekho raja jitea ta c 1349 vote naal hun ik vi Navi vote raje naal nahi judi 15000 vote manpreet ne todi hai raje di 10 dimpy di dimpy nu pehlan 50000 pai c jischo 40000 ajj vi naal hai jhadu di 38000 cho 30000 vote dimpy laega matlab dimpy 70000 lawega main 60000 da hisab laea 10 ghat te raja 40 hazar lainda nhi pakka a 20 hazar te vi haar sakda a 10 ta pakka a
Goppi sare leader an de jutti chatda jo isdi gal baat to pata lagda is baar sare punjab ch sarpanchi election ch daka hoya te goppi kha reha koi daka ni hoya darda kise v leader nu kuj ni bol reha har sawal te gomol gal kari janda himmat ni sach bolan di kise v leader de khilaf chaplusi kari janda
Goppi tu kha reha manpreet na giddarbaha kissan a te ghun kita koi v leader ghun ni karda look pehla apni vote pa ka mla mantri banode a fir leader da farz banda lookan da kam karna koi ahsan ni karde fir j kam ni karna ta apne ghar baithan kise v leader na koi halka mul ni khareeda canada America 🇺🇸 ch looki leaders nu sir ni chadonde o looki jagruk pata ona nu v leaders da farz banda kam karna
Goppi tu bhajda kyu a apni gal to darda v galat na hoje kite isnu bolo jad votan pa giya osdo agle din bol ka das deva fir ta koi naraj ni hunda nale hor jada clear hojuga isnu kon jituga per apni gal to bhaj na 😂😂
ਪਤਾ ਗੋਪੀ ਨੂੰ ਵੀ ਕੱਖ ਨੀ ਵੀ ਕੌਣ ਜਿਤੁ, ਤਾਹੀਓਂ ਸਾਰਿਆਂ ਨੂੰ ਸਲਾਹਿ ਜਾਂਦਾ । ਇੱਕ ਅੱਧੀ ਵਾਰ ਤੀਰ ਤੁੱਕਾਂ ਚੱਲ ਜਾਂਦਾ ਪਰ ਵਾਰ ਵਾਰ ਨਹੀਂ
ha plha 10 din raja nu khnda c
ਅੰਮ੍ਰਿਤਾ ਵਡਿੰਗ ਦੀ ਜਿੱਤ ਪੱਕੀ
Dimpy dhillon jindabad ❤️
ਇਹ ਭੀ ਮੋਟਾ ਪ੍ਰਸ਼ਤ ਕਿਸ਼ੋਰ ਈ ਬਣਿਆ ਰਹਿੰਦਾ 😂😂
❤❤❤ ਵੜਿੰਗ ਜਿੱਤੇਗੀ
@@Tanveerali-m1e hohi nhi sakda
@@JaswantBrar-uw9fn😂😂 nale sonu pta andro tahi darde o
ਇਹਦਾ ਤਾ ਬਾਈ ਮੋਟੋ ਦਾ ਇਕ ਵਾਰ ਤੁਕਾਂ ਲੱਗ ਗਿਆ, ਅਸੀਂ ਅਕਾਲੀ ਦਲ ਦੇ ਵੋਟਰ ਆ, ਪਰ ਕੰਮੈਂਟ ਨੋਟ ਕਰ ਲੈ, ਜਿੱਤੇਗਾ ਡਿਪੀ ਢਿਲੋ ਹੀ, ਇਹ ਤਾ ਡਰਦਾ ਮੋਕ ਵੀ ਮਾਰਦਾ ਤੇ ਪੈਸੇ ਭਾਲਦਾ ਕਿ ਕੋਈ ਪੈਸੇ ਦੇਵੇ, ਫਿਰ ਮੈ ਓਹਦਾ ਨਾਮ ਲੈ ਦਿਓ, ਉਹ ਕੋਈ ਦਿੰਦਾ ਨਹੀਂ
ਡਿਪੀ ਢਿਲੋ ਹੀ ਜਿੱਤੇਗਾ, ਜਦੋਂ ਅਸੀਂ ਅਕਾਲੀ ਦਲ ਦੇ ਵੋਟਰ ਆ, ਤੇ ਆਮ ਆਦਮੀ ਪਾਰਟੀ ਨੇ ਪੰਜਾਬ ਬਰਬਾਦ ਕੀਤਾ ਇਹ ਵੀ ਜਾਣਦੇ ਆ, ਪਰ ਇਥੋਂ ਜਿੱਤੇਗਾ ਡਿਪੀ ਢਿਲੋ ਹੀ, ਪੱਕਾ
ਮਨਪ੍ਰੀਤ ਬਾਦਲ ਤਾਂ ਜਿੱਤਦਾ ਨਹੀਂ ਹੋਰ ਕਿਸੇ 😂
ਮੁੱਖ ਮੁਕਾਬਲਾ ਡਿੰਪੀ ਢਿੱਲੋਂ ਤੇ ਅੰਮ੍ਰਿਤਾ ਵੜਿੰਗ ਵਿੱਚ ਹੋਵੇਗਾ ।
@@SukhwinderSinghSukhwinde-tj6ij jittna hi manpreet agge eh 2 c ta aps ch mukabla c hun dove race cho bhr ne andro gidderbaha de lok bdl ge ruling party kr k name dimpy da lyi jnde aa ta jo prche na hon
Gopi ਘੈਟ ਬੰਦਾਐ ❤❤❤
Congress
ਜਿੱਤ ਤਾਂ ਮੈਡਮ ਅੰਮ੍ਰਿਤਾ ਵੜਿੰਗ ਦੀ ਲੀਡ ਨਾਲ ਹੋਵੇਗੀ ਜੀ
ਇਹ ਸਿਆਣਾ ਬੰਦਾ ਲੱਭਿਆ😂😂
ਗੋਪੀ ਤੇਰੀ ਭਵਿੱਖ ਬਾਣੀ ਝੂਠੀ ਰੋਗੀ ਤੂੰ ਕਹਿੰਦਾ ਸੀ ਮੋਦੀ ਆਊ ਜਾ ਰਾਮਸੀਤਲਾ ਤਾਂ ਪੱਕਾ ਆਉਣ ਕੋਈ ਵੀ ਨੀ ਆਇਆ
ਮਨਪ੍ਰੀਤ ਚੱਕੂ ਫੱਟੇ😂😊
Amrita Warring will win.
ਇਹ ਵੀ ਆਵਦੇ ਆਪ ਨੂੰ ਰਣਨੀਤੀਕਾਰ ਮੰਨਦਾ
Dimpy win
ਚੋਣਾਂ ਬਾਈ ਕੰਮ ਦੀ ਰੁਤ ਚ ਆ ਗੲਈਆ ਇਸ ਕਰਕੇ ਇਥੇ ਕੋਈ ਜਿੱਤ ਹਾਰ ਨੀ ਹੁੰਦੀ ਬਾਈ
Amrita warring he jitu ge
ਨਾ ਮੋਦੀ ਆਇਆ ਨਾ ਅਮਿਤ ਸ਼ਾਹ ਆਇਆ ਨਾ ਨਿਰਮਲਾ ਸੀਤਾਰਮਨ ਆਈ ਪਰ ਡਿੰਪੀ ਢਿੱਲੋਂ ਦੀ ਹਨੇਰੀ ਆਈ
Dimpy dhillon hi jituga
ਡਿੰਪੀ ਨਹੀ ਜਿੱਤਦਾ
ਇਹ ਸੂਰ ਜਿਹਾ ਗੋਪੀ ਹੈ ਕੌਣ ਇਹ ਤਾ ਦੱਸ ਦਿਓ,, ਇਹ ਆਪਣੇ ਆਪ ਨੂੰ ਕੀ ਸਮਝ ਰਿਹਾ
😂😂shi hai
ਗੋਪੀ ਬੱਕਰੀਆ ਵਾਲ਼ਾ
ਅੱਜਕਲ ਧਰਮਰਾਜ ਬਣਿਆ, ਬੇਰੋਜਗਾਰ ਮੀਡੀਏ ਦੀ ਕਿਰਪਾ ਨਾਲ
Raja win
Dimpy ✌
😂
ਇਕ ਲਿੰਦ ਮੀਡੀਆ ਥੱਕੇ ਨਾਲ ਸੋਫ ਰਹਿ ਪੰਜਾਬੀਆ ਤੇ
ਡੈਂਪੀ ਗਦਾਰ ਨੂੰ ਨਾ ਜਿਤਾਓ
Amrita wedding jindabad
ਬਾਈ ਗੋਪੀ ਬਰਾੜ ਜੀ।
ਇਸ ਸੀਟ ਉਪ ਚੋਣ ਵਿੱਚ ਤਾਂ ਬੀਬਾ ਅੰਮ੍ਰਿਤਾ ਵੜਿੰਗ ਬਰਾੜ ਜੀ ਜਰੂਰ ਜਿੱਤ ਹਾਸਿਲ ਕਰਨਗੇ।
ਧੰਨਵਾਦ ਜੀ।
ਇਨੂੰ ਇਵੇਂ ਨਜੂਮੀ ਬਣਾਇਆ ਟੀਵੀ ਚੈਨਲਾਂ ਨੇ।।
Dimpy dhillon or Manpreet badal jittu
Amrita warring jite gi aur MLA bne gi
ਡਿੰਪੀ ਗਦਾਰ ਨਾ ਜਿੱਤੇ ਹੋਰ ਕੋਈ ਜਿੱਤ ਜਾਵੇ😂
ਸਭ ਤੋਂ ਨਿਕੰਮਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੈ।ਕੀ ਗ਼ਰੀਬਾਂ ਦੀ ਵੋਟ ਨਹੀਂ ਹੁੰਦੀ।ਜਿਸ ਨੇ ਗ਼ਰੀਬਾਂ ਅਤੇ ਮੁਲਾਜ਼ਮਾਂ ਨੂੰ ਕਾਣੀ ਕੌਡੀ ਵੀ ਨਹੀਂ ਦਿੱਤੀ।ਇਹ ਤਾਂ ਬੀ ਜੇ ਪੀ ਦਾ ਪਿੱਠੂ ਹੈ।
ਜੇ ਤੀਰ ਨਹੀ ਤਾ ਤੁਕਾ ਇਹ ਵੀ ਮਾਨ ਵਾਗ ਗੱਲਾ ਦਾ ਕੜਾਹ ਬਣਾਉਦਾ
Amrita widding jitegi
Manpreet kade nahi jittda
ਰੋਟੀਆਂ ਦਾ ਵੈਰੀ ਧਰਤੀ ਤੇ ਬੋਝ
ਜਿੰਨਾ ਕੁ ਪਤਰਕਾਰ ਦਾ ਵਜੂਦ ਆ ਸਟੈਂਡਰਡ ਆ ੳਹਨੇ ੳਹੋ ਜਿਹੇ ਕੋਲ ੲ ਜਾਨਾ.
gurpreet baiji jindabad
Dimpy win
ਇਹ ਤਾਂ ਹਰੇਕ ਹੀ ਕਹਿ ਰਿਹਾ.....ਤੁਸੀਂ ਕੀ ਵੱਖਰਾ ਕਹਿਤਾ !!
Amrita vading vaddi lead naal jittu ethon
DUA R K RADHEY RADHEY
Dimpy dhillon jindabaad ❤
,,🎉🙏dappy won 10000
Warring jittu
Dimpy bai ਜ਼ਿੰਦਾਬਾਦ
Lok aawaj tv wala v ajj muh fer geya dimpy dimpy ho gii
ਬਾਈ ਜੀ।
ਆਪ ਨੇ ਵੀ ਹੁਣ ਅਗਾਂਹ ਲਈ ਲੋਕਾਂ ਦੀ ਸੇਵਾ ਕਰਨ ਲਈ ਹੁਣ ਇਸ ਸੀਟ ਤੋਂ ਚੋਣ ਲੜਨੀ ਸੀ।ਧੰਨਵਾਦ ਜੀ।
ਗੁਰਪ੍ਰੀਤ ਗੋਪੀ ਜੀ ਤੂੰ ਤਾਂ ਪੈਸੇ ਦਾ ਭੁੱਖਾਂ ਹੈ ਕਦੇ ਤੂੰ ਮਨਪ੍ਰੀਤ ਬਾਦਲ ਦਾ ਹੋ ਜਾਣਾ ਕਦੇ ਤੂ ਰਾਜੇ ਵੜਿੰਗ ਦਾ ਹੋ ਜਾਣਾ ਕਦੇ ਤੂੰ ਡਿੰਪੀ ਢਿੱਲੋਂ ਦਾ ਹੋ ਜਾਣਾ ਪਹਿਲਾਂ ਮੈਨੂੰ ਤੂੰ ਇਹ ਦੱਸ ਤੂੰ ਕਿਹੜੇ ਪਾਸੇ ਆ ਜਿਹੜਾ ਤੈਨੂੰ ਪੈਸੇ ਦੇ ਦਿੰਦਾ ਤੂੰ ਉਹਦਾ ਹੋ ਜਾਨਾ
Dimpy haar giya ailaan baaki aa
Aap jinda bad
ਇਹ ਹੁਣ ਕਿਉ ਨਹੀ ਕਲੀਅਰ ਆਪਣੀ ਭੱਵਿਖ ਬਾਣੀ ਕਰਦਾ ਹਾਂ ਚਵਲਾ ਮਾਰ ਰਿਹਾ
ਇਸਨੂ ਕੁਝ ਨਹੀਂ ਪਤਾ 😂
Veere tere kehn nal dil ne tutda looka diya vota nal tutna 😂😂😂
Gopi mota manpreet Badal da sala Lag da😂😂😂😅😅😅😅
Diimpy dhillon will win. Raaja di rani ik vdiya candidate aa pr congress nhi chondi ki Raaja eh seat win kre.Baki kismat ehna di lgg ju pta.
Dhillon best ❤
Amrit Kaur ve
ਸੀਤਾ ਰਮਨ ਛੱਡ ਕੋਈ ਵੀ ਨਹੀਂ ਆਇਆ
Aap jindabad
ਸਫ਼ਰ ਵਾਲਿਓ ਗਿੱਦੜਬਾਹਾ ਦੀ ਜ਼ਿਮਨੀ ਚੋਣ ਸਭ ਤੋਂ ਅਹਿਮ ਬਣੀ ਹੋਈ ਹੈ ਪਰ ਸੋਨੂੰ ਗੋਪੀ ਤੋਂ ਸਿਆਣਾ ਬੰਦਾ ਹੀ ਨਹੀਂ ਲੱਭਿਆ
ਗੋਪੀ ਜੀ ਨਾਲ ਝੂਠ ਬੋਲੋ
Dimpy ਢਿਲੋਂ win 100%
Bai ji dimmpy ne you tuber karid le
sara godi media te utube ale v blaune paige ohnu jittu ki swaa 😂
ਇਹਨੂੰ ਐਵੇਂ ਸੀ ਪਹਾੜੀ ਚੜਾਈ ਜਾਂਦੇ ਐ ਕੁਝ ਚੈਨਲਾ ਆਲੇ
Gopi dilhon jindabad
Dampi is winer candegat
ਡਿੰਪੀ ਢਿੱਲੋਂ ਤਾਂ ਨਹੀਂ ਜਿੱਤਦਾ!
Dekhi jao
Dimpy hi jitega 10000 to upper pakka kioki eh vekho raja jitea ta c 1349 vote naal hun ik vi Navi vote raje naal nahi judi 15000 vote manpreet ne todi hai raje di 10 dimpy di dimpy nu pehlan 50000 pai c jischo 40000 ajj vi naal hai jhadu di 38000 cho 30000 vote dimpy laega matlab dimpy 70000 lawega main 60000 da hisab laea 10 ghat te raja 40 hazar lainda nhi pakka a 20 hazar te vi haar sakda a 10 ta pakka a
100% sch g@@JaswantBrar-uw9fn
@@RanjeetbrarBrar-q8s thanks veer
ਕੋਈ ਜਿੱਤੇ ਕੋਈ ਹਾਰੇ, ਆਮ ਜਨਤਾ ਨੂੰ ਕੋਈ ਫਰਕ ਨਹੀਂ ਪੈਂਦਾ l ਫਰਕ ਤਾਂ ਕੇਵਲ ਕੱਟੜ ਭੇਡਾਂ ਨੂੰ ਪੈਂਦਾ ਹੈ, ਜੋ ਸਿਆਸੀ ਪਾਰਟੀਆਂ ਦੇ ਪਿੱਛੇ ਲੱਗਕੇ, ਇੱਕ ਦੂਜੇ ਦਾ ਸਿਰ ਪਾੜ ਦੇਂਦੇ ਹਨ l
ਡਿੰਪੀ ਦਾ ਏਜੰਟ
Dimpy
Raja
Bai tusi Gopi kitho baba labh lea sire da jhootha banda sade ilaqe da
Goppi sare leader an de jutti chatda jo isdi gal baat to pata lagda is baar sare punjab ch sarpanchi election ch daka hoya te goppi kha reha koi daka ni hoya darda kise v leader nu kuj ni bol reha har sawal te gomol gal kari janda himmat ni sach bolan di kise v leader de khilaf chaplusi kari janda
Amarita wring jitegi 100 percent.
Amrita win
Hahaha eh vi bus mahanand hai
Bs Daily Turn by Turn Hr ik main party worker di Tarif kri Janda Darda k koi gll hi na pe j.hun ess ton kisnu final smjhie
Main kehna ehdi pavekhbani saari juthi honi
Veere gulab sidhu interview kado payonge
ਪੱਦੜ ਭੳਊ
Koi chaj di gal Nhi kiti Goppy ne Kuj dasya ta ni kon jitega
Eh tan saria nu theek kahi janda hai????
ਡਿੰਪੀ ਢਿੱਲੋਂ ਜਿੱਤੇਗਾ
Ihna patrkaran noo hor ko e muda nhi milda
Dippy. 15000 jittu
101 dip
ਗਿਦੜਬਾਹਾ ਹਲਕੇ ਵਿੱਚ ਵੱਧ ਪੋਲ ਹੋਈਆਂ ਵੋਟਾਂ ਮੌਜੂਦਾ ਸਰਕਾਰ ਦੇ ਵਿਰੁੱਧ ਜਾ ਸਕਦੀਆਂ ਹਨ।
Thas tan geya Banda ki seat manpreet badal kaddu.
😂😂😂😂
Pta hi ni enu
Kyo jii bolda na war war dimpy a sab pase ka kamal aa😂😂 kyo fer bolda na dimpy dimpy
Mainu pta nhi chale rakhiya aye jatt ne ke kissan
Gopi ptla ho geya
Warhing jitugee pakki
Dimpy ne sare mul la le lok aawaj tv wala v ajj badal geya te gopi v jeba bhar geya
Goppi tu kha reha manpreet na giddarbaha kissan a te ghun kita koi v leader ghun ni karda look pehla apni vote pa ka mla mantri banode a fir leader da farz banda lookan da kam karna koi ahsan ni karde fir j kam ni karna ta apne ghar baithan kise v leader na koi halka mul ni khareeda canada America 🇺🇸 ch looki leaders nu sir ni chadonde o looki jagruk pata ona nu v leaders da farz banda kam karna
Dimpy jitna pta sab tainu cleare ho giya
😂😂
Goppi tu bhajda kyu a apni gal to darda v galat na hoje kite isnu bolo jad votan pa giya osdo agle din bol ka das deva fir ta koi naraj ni hunda nale hor jada clear hojuga isnu kon jituga per apni gal to bhaj na 😂😂
Dimpy youtuber nu kharid geya