Prime Elections (167) || Who won the Gidderbaha? , Amrita Warring | Dimpy Dhillon | Manpreet Badal

Поділитися
Вставка
  • Опубліковано 21 лис 2024

КОМЕНТАРІ • 207

  • @puneetkumar8878
    @puneetkumar8878 21 день тому +61

    ਬਾਠ ਸਾਹਿਬ ਬਹੁਤ ਵਧੀਆ ਜਾਣਕਾਰੀ 1967 ਤੋੰ ਲੈਕੇ ਗਿੱਦੜਬਾਹਾ ਇਲਾਕੇ ਦੀ ਰਾਜਨੀਤਿਕ ਗਤੀਵਿਧੀਆ ਬਾਰੇ ਦੱਸਿਆ ਧੰਨਵਾਦ।

  • @waheguruji9502
    @waheguruji9502 20 днів тому +7

    Dimpy dhillon jittange

  • @jeetasingh8789
    @jeetasingh8789 7 днів тому +7

    ਅਮ੍ਰਿਤਾ ਵੜਿੰਗ ❤❤❤❤

  • @sukhreetromana6293
    @sukhreetromana6293 2 дні тому +2

    Aap zindabad

  • @investmentsreturns9528
    @investmentsreturns9528 8 днів тому +3

    Dimpy dhillon winner

  • @BaljeetSingh-jv4ye
    @BaljeetSingh-jv4ye 19 днів тому +11

    ਇੱਕ ਪਰਿਵਾਰ ਇੱਕ ਸੀਟ ਵਾਲਾ ਕਨੂੰਨ ਹੋਣਾ ਜ਼ਰੂਰ ਚਾਹੀਦਾ ਹੈ

    • @Ajaypreetaman
      @Ajaypreetaman 17 днів тому +3

      Gll ik parivaar di nahin dukh sukh vich kharrdi a meri bheinn

  • @jashandeepsingh116
    @jashandeepsingh116 18 днів тому +7

    Dimpy dhillon

  • @rajjosan7097
    @rajjosan7097 21 день тому +17

    Amrita viner100%

  • @baljeetboxer1076
    @baljeetboxer1076 18 днів тому +3

    Dimpy dhillon ❤

  • @teachercouple36
    @teachercouple36 19 днів тому +10

    ਕਿਸਾਨ ਯੂਨੀਅਨਾਂ ਕੁੱਝ ਕੁ ਮਹੀਨੇ ਪਹਿਲਾਂ ਭਾਜਪਾ ਦੇ ਉਮੀਦਵਾਰ ਹੰਸਰਾਜ ਦਾ ਹਰ ਥਾਂ ਵਿਰੋਧ ਕਰ ਰਹੇ ਸੀ। ਹੁਣ ਭਾਜਪਾਈ ਉਮੀਦਵਾਰਾਂ ਦਾ ਵਿਰੋਧ ਕਿਤੇ ਵੀ ਨਹੀਂ ਕਿਉਂ .....

  • @GurdevSingh-pf7om
    @GurdevSingh-pf7om 6 днів тому +2

    Ji bilkul Shai ji 🙏

  • @HardeepKalalwala
    @HardeepKalalwala 18 днів тому +4

    Aap

  • @shersinghmadrassa1065
    @shersinghmadrassa1065 21 день тому +36

    ਬੀਬੀ ਅਮ੍ਰਿਤਾ ਵੜਿੰਗ ਜੀ ਘੱਟੋ ਘੱਟ 20000-25000 ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ

    • @manpreetsinghcheema8247
      @manpreetsinghcheema8247 21 день тому +1

      @@shersinghmadrassa1065 age 50 vota te jite c🤣

    • @JassiGill-vz9vn
      @JassiGill-vz9vn 21 день тому +1

      Bilkul pichli vaar 1400 naal ta jitya raja kyu ki 15000 vote amm admi party nu shift ho gyi si

    • @manpreetsinghcheema8247
      @manpreetsinghcheema8247 21 день тому +1

      @@JassiGill-vz9vn hun ni jitda akali dal badal te akali dal mann di vote ik hon krke hun raje ne har jana🤣

    • @armaanmaan017
      @armaanmaan017 20 днів тому

      ਸ਼ਰਤ ਲਾਲੋ ਜਿੱਤ ਹਾਰ ਦਾ ਨੀ ਪਤਾ ਪਰ ਕੋਈ ਵੀ ਉਮੀਦਵਾਰ ਐਨੇ ਫਰਕ ਨਾਲ ਨਹੀ ਜਿੱਤਦਾ

    • @kharoud2273
      @kharoud2273 18 днів тому +3

      Raja warring to wada ahankar wala banda koi nahi baian ne votan ke ludhiana to mp banya warring nu Parvasian da full supporter ha
      So soch samj ke votan payo warring hona nu eh gadar log ne

  • @guribrar8253
    @guribrar8253 21 день тому +31

    ਅਮ੍ਰਿਤਾ ਹੀ ਜਿੱਤੂ

    • @kharoud2273
      @kharoud2273 18 днів тому +2

      Raja warring to wada ahankar wala banda koi nahi baian ne votan ke ludhiana to mp banya warring nu Parvasian da full supporter ha
      So soch samj ke votan payo warring hona nu eh gadar log ne

    • @ammy7314
      @ammy7314 6 днів тому

      @@kharoud2273kine kehta tenu bro pinda cho lead ayi c warring nu

    • @kharoud2273
      @kharoud2273 6 днів тому

      @@ammy7314 khud ohde speech sun layi bro oh parvasian nu support karda speech ch te ludhiana ch main vote parvasian de ha punjabian de nahi parvasian de votan to Bina ludhiana jitya nahi ja sakda

  • @RimpaKhan-rg9to
    @RimpaKhan-rg9to 16 днів тому +9

    ਵੀਰੋ ਮੈ ਅਕਾਲੀ ਦੱਲ ਦਾ ਪੁਰਾਣਾ ਵਲੰਟੀਅਰ ਹਾਂ .ਪਰ ਦੋਸਤੋ ਡਿੰਪੀ ਨੇ ਘਰ ਖਾਲੀ ਕੀਤਾ ਗਿੱਦੜਬਾਹਾ ਲਈ .ਵੀਰੋ ਜਿਹੜਾ ਸਰਕਾਰ ਵਿੱਚ ਹੁੰਦਾ ਉਹ ਹੀ ਆਪਣਾ ਗਿੱਦੜਬਾਹਾ ਹਲਕੇ ਦਾ ਪੁਲ਼ ਸੱਬ ਤੋਂ ਵੱਡੀ ਮੁਸੀਬਤ ਹੈ ਜਿਹੜਾ ਕੀ ਡਿੰਪੀ ਕਰ ਸੱਕਦਾ .ਦੋਸਤੋ ਡਿੰਪੀ ਲਈ ਨਹੀਂ ਆਪਣੇ ਕੁਝ ਕਰ ਕੇ ਵਿਖਾਉਣਾ ਚਾਹੁੰਦਾ .ਜਿਹੜੇ ਲੋਕ ਡਰਾਮੇਬਾਜੀ ਦੀ ਡਿਗਰੀ ਲੈਕੇ ਆਏ ਉਹਨਾ ਮਗਰੋਂ ਨਾ ਲੱਗੋ .ਆਪਣੇ ਪਿੰਡਾਂ ਲਈ ਸੋਚੋ ਦੋਸਤੋ ਮਾਫ਼ ਕਰਨਾ ਜੀ 👍

  • @happybhatti005
    @happybhatti005 21 день тому +4

    Dimpy Dhillon definitely win this election

  • @jaswindersinghdhaliwal7338
    @jaswindersinghdhaliwal7338 14 днів тому +3

    Amrita Warring should loose this seat.

  • @KarmjitKaur-w5d
    @KarmjitKaur-w5d 21 день тому +28

    ਬਾਠ ਸਾਹਬ ਕਜੇ ਵੀ ਅਮਿਰਤਾ ਵੜਿੰਗ ਹੀ ਜਿੱਤੇਗੀ ਗਿਦੜਬਾਹਾ ਕਿਲਾ ਬੀਬਾ ਜੀ ਬਹੁਤ ਵਧੀਆ ਲੀਡਰ ਹਨ

    • @Manpreetbrar_
      @Manpreetbrar_ 19 днів тому

      Hlo ssa ji

    • @kharoud2273
      @kharoud2273 18 днів тому

      Raja warring to wada ahankar wala banda koi nahi baian ne votan ke ludhiana to mp banya warring nu Parvasian da full supporter ha
      So soch samj ke votan payo warring hona nu eh gadar log ne

  • @SukhwantSingh-n4o
    @SukhwantSingh-n4o 6 днів тому +2

    Amrita Warring

  • @JaswantSingh-zp7wp
    @JaswantSingh-zp7wp 20 днів тому +14

    ਅਮ੍ਰਿੰਤਾ ਵੜਿੰਗ

  • @BholaSingh-c1m
    @BholaSingh-c1m 2 дні тому +1

    Dimpy Dhillon jeet javega

  • @varunsingla5137
    @varunsingla5137 21 день тому +9

    Dimpy Dhillon

  • @harjeetsingh9645
    @harjeetsingh9645 21 день тому +13

    Congress will win

    • @kharoud2273
      @kharoud2273 18 днів тому

      Raja warring to wada ahankar wala banda koi nahi baian ne votan ke ludhiana to mp banya warring nu Parvasian da full supporter ha
      So soch samj ke votan payo warring hona nu eh gadar log ne

  • @amandeepsinghbuttar1486
    @amandeepsinghbuttar1486 21 день тому +5

    ਬਾਈ ਜੇ ਗਿੱਦੜਬਾਹਾ ਆਏ ਤਾਂ ਮਿਲ ਕੇ ਜਰੂਰ ਜਾਇਓ

  • @rajdeepsingh9974
    @rajdeepsingh9974 13 днів тому +3

    Raja wring zindabad

  • @kumarrajesh4423
    @kumarrajesh4423 21 день тому +8

    Congress party only

  • @Amarjitsingh-n1n
    @Amarjitsingh-n1n 2 дні тому +1

    Dimpy is great 🎉🎉

  • @JaswantSingh-tz1xf
    @JaswantSingh-tz1xf 16 днів тому +6

    ਲ਼ੱਗਦਾ ਅਸੀ ਕਾਂਗਰਸ਼ ਦੀਆਂ ਅਤੇ ਬੀ ਜੀ ਪੀ ਦੀਆਂ ਕਰਤੂਤਾਂ ਭੁੱਲ ਚੁੱਕੇ ਹਾ ਵਾਹਿਗੁਰੂ ਸਮਰੱਥ ਬਖਸ਼ੇ

  • @nirbhaysingh456
    @nirbhaysingh456 19 днів тому +9

    dimpy dhillon ❤

    • @ParamjitKaur-fw6bz
      @ParamjitKaur-fw6bz 18 днів тому

      ਦੀਪ ਬੱਸ ਥੱਲੇ ਹੋਰ ਮਰਵਾਓ ਇਹਦੇ ਹੱਥ ਵਿੱਚ ਵੋਟਾਂ ਦੇ ਕੇ ਸਾਰੇ ਲੋਕ ਕਮੈਂਟ ਕਰੋ ਜਿਹੜੇ ਜਿਹੜੇ ਪਿੰਡ ਦੇ ਦੀਪ ਬੱਸ ਥੱਲੇ ਦੇ ਕੇ ਮਾਰੇ ਗਏ

  • @CharanjeetSingh-wv6vm
    @CharanjeetSingh-wv6vm 21 день тому +4

    Dimpy Dhillon jindabaad

  • @nirbhaysingh456
    @nirbhaysingh456 19 днів тому +4

    mennu lgda eh jimni chona vich sanu party dekh k ni sgo bnda dekh k voat pauni chidi hai te hardeep singh dimpy dhillon vdia insaan ne meri te mere privar di voat ohna nu🚩❤️

  • @GurmailSingh-fs4vy
    @GurmailSingh-fs4vy 21 день тому +10

    Amrita warring

    • @kharoud2273
      @kharoud2273 18 днів тому

      Raja warring to wada ahankar wala banda koi nahi baian ne votan ke ludhiana to mp banya warring nu Parvasian da full supporter ha
      So soch samj ke votan payo warring hona nu eh gadar log ne

  • @swaranmaan8801
    @swaranmaan8801 9 днів тому +2

    Warring jindabad

  • @SukhwinderSingh-wq5ip
    @SukhwinderSingh-wq5ip 21 день тому +10

    ਡੀਪੀ ਢਿੱਲੋਂ ਤੇ ਆਮ੍ਰਤਿ ਵੜਿੰਗ ਚ ਮੁਕਾਬਲਾ 500 ਤੋਂ ਲੈਕੇ 2000 ਵੋਟਾਂ ਨਾਲ ਜਿੱਤ ਹਾਰ ਹੋਣੀ ਆ

  • @mevasingh7177
    @mevasingh7177 21 день тому +7

    ਬਾਈ ਜੀ ਸਰਦਾਰ ਰਘੁਬੀਰ ਸਿੰਘ ਨਹੀ ਹੈ , ਸ੍ਰੀ ਰਘੁਬੀਰ ਸਿੰਘ ਹੈ ਜੀ ਬਾਈ ਰਾਜਾ ਵੜਿੰਗ 2017 ਵਿਚ 19000 ਵੋਟਾ ਨਾਲ ਜਿੱਤਿਆ ਸੀ 13 ਕੁ ਸੌ ਤੇ 2022 ਵਿਚ ਜਿੱਤਿਆ ਸੀ

    • @jaswindernumberdar7374
      @jaswindernumberdar7374 20 днів тому +1

      ਰਾਜਾ ਵੜਿੰਗ 2012 ਚ ਵੀ 14000 ਹਜ਼ਾਰ ਨਾਲ ਜਿੱਤਿਆ ਸੀ

  • @LovelyStudio-v8r
    @LovelyStudio-v8r 20 днів тому +7

    ਜਿਹੜਾ ਵੀ ਇਹ ਜ਼ਿਮਨੀ ਚੋਣ ਜਿੱਤੇ ਗਾ। ਉਸ ਨੂੰ 2027 ਵਿੱਚ ਹਾਰ ਮਿਲੇਗੀ।

  • @balkaranbrarkauni1144
    @balkaranbrarkauni1144 20 днів тому +4

    Dimpy

  • @hansaliwalapreet812
    @hansaliwalapreet812 20 днів тому +5

    Just Amrita ❤❤❤will win 🏆

  • @IqbalSingh-z7n
    @IqbalSingh-z7n 21 день тому +10

    Amrita warring
    Cong

    • @kharoud2273
      @kharoud2273 18 днів тому

      Raja warring to wada ahankar wala banda koi nahi baian ne votan ke ludhiana to mp banya warring nu Parvasian da full supporter ha
      So soch samj ke votan payo warring hona nu eh gadar log ne

  • @sarbjitsandhu8530
    @sarbjitsandhu8530 20 днів тому +5

    Congres party 🎉

  • @HardeepSingh-h2m
    @HardeepSingh-h2m 20 днів тому +6

    Amrita ❤

  • @ArchanaSingh-ub4rc
    @ArchanaSingh-ub4rc 20 днів тому +3

    According to your discussion , the fight is between congress and bjp and the fight is too close😊

  • @majorsingh1124
    @majorsingh1124 14 днів тому +2

    Amrita waring zindabad zindabad zindabad zindabad zindabad 🎉🎉🎉🎉❤❤❤❤❤

  • @tejpalpannu2293
    @tejpalpannu2293 21 день тому +2

    Waheguru ji 🙏🙏🙏🇮🇳🇨🇦🇮🇳🙏🙏🙏

  • @harishKumar-f7l
    @harishKumar-f7l 21 день тому +11

    conggres win

  • @JaspalSingh-hn1rq
    @JaspalSingh-hn1rq 11 днів тому +2

    ਰਾਣੀ ਵੜਿੰਗ

  • @ManpreetSingh-ff6tt
    @ManpreetSingh-ff6tt 19 днів тому +3

    Amrita warring jitu gi

  • @nareshmonga4867
    @nareshmonga4867 18 днів тому +6

    Amrita waring

  • @karmjeetsinghkarmjeetsingh6386
    @karmjeetsinghkarmjeetsingh6386 Годину тому

    Good job baat saab

  • @GurjantsinghChahal-zq3il
    @GurjantsinghChahal-zq3il 2 дні тому +1

    ਡਿਪੀ, ਹੀ, ਜਿਤੇਗਾ

  • @kewalsidhu365.4
    @kewalsidhu365.4 20 хвилин тому

    ਡਿਪੀ ਢਿਲੋਂ ਜਿਤੂਗਾ 105

  • @shagandeepsingh8106
    @shagandeepsingh8106 11 днів тому +2

    Amrita ji winer

  • @indeejeet4974
    @indeejeet4974 20 днів тому +6

    Manpreet ji ਇਕ ਤਾ ਭਾਜਪਾ ਦੂਜਾ ਖਾਲੀ ਪੀਪੇ ਵਾਲਾ ਇਹ ਜਿੰਦਗੀ ਭਰ ਜਿੱਤ ਨਹੀ ਸਕਦਾ

  • @GILLZ781
    @GILLZ781 2 дні тому +1

    ਡਿੰਪੀ ਨੂੰ ਜਿਤਾਉ

  • @mhaveersingh9966
    @mhaveersingh9966 21 день тому +9

    Amrita

    • @kharoud2273
      @kharoud2273 18 днів тому

      Raja warring to wada ahankar wala banda koi nahi baian ne votan ke ludhiana to mp banya warring nu Parvasian da full supporter ha
      So soch samj ke votan payo warring hona nu eh gadar log ne

  • @SamindersinghSodhi
    @SamindersinghSodhi 3 дні тому +2

    Amrita jitu gi lagda final ho gya...

  • @swarnsingh7238
    @swarnsingh7238 21 день тому +3

    it's between Dimpi and Amrita

  • @RimpaKhan-rg9to
    @RimpaKhan-rg9to 6 днів тому +1

    ਡਿੰਪੀ ਢਿਲੋ ਪੁਰਾਣਾ ਯਾਰ ਵੀ ਹੈ .ਅੋਰ ਜਦੋਂ ਅਕਾਲੀਆਂ ਨੇ ਬਾਈਕਾਟ ਕੀਤਾ ਹੈ ਤਾਂ ਕੋਈ ਦੋਗਲਾ ਨਹੀਂ ਹੋ ਸਕਦਾ .ਇਸ ਕਰਕੇ ਅਸੀਂ ਡਿੰਪੀ ਵੀਰ ਦੀ ਮੱਦਦ ਕਰਾਂਗੇ

  • @charanjeetsingh6756
    @charanjeetsingh6756 6 днів тому +1

    ਢਿੱਲੋਂ ਸਾਬ੍ਹ ਜੀ

  • @RaghbeerSinghSekhon
    @RaghbeerSinghSekhon 8 днів тому +2

    1967 ,ਚ ਹੀ ਪਹਿਲੀ ਵਾਰ ਵੋਟਾਂ ਖ਼ਰੀਦਣ ਦਾ ਰੁਝਾਨ ਗਿੱਦੜਬਾਹਾ ਵਿੱਚ ਹੀ ਸ਼ੁਰੂ ਹੋਇਆ ਸੀ।

  • @HehdhdhDhehdj
    @HehdhdhDhehdj 19 днів тому +4

    App

  • @jaswindernumberdar7374
    @jaswindernumberdar7374 20 днів тому +9

    ਗਿਦੜਬਾਹਾ ਰਾਜੇ ਵੜਿੰਗ ਦਾ ਭਾਵੇਂ ਮੋਦੀ ਆ ਜਾਵੇ

  • @gagasmalsar9404
    @gagasmalsar9404 20 днів тому +4

    ਡਿੰਪੀ ਨਹੀ ਜਿੱਤਦਾ

  • @jaswindernumberdar7374
    @jaswindernumberdar7374 20 днів тому +3

    ਡਿੰਪੀ ਤੀਜੇ ਤੇ ਆਵੇਗਾ ਸੇਮ 2012 ਦੀ ਤਰਾਂ ਰਾਜਾ ਵੜਿੰਗ 13-14000 ਤੇ ਜਿੱਤੇਗਾ

  • @Ajaypreetaman
    @Ajaypreetaman 17 днів тому +1

    Meri sister zindabaad

  • @harmindersingh5180
    @harmindersingh5180 11 днів тому +1

    Congress jindabad

  • @KedarNathSharma-e8h
    @KedarNathSharma-e8h 21 день тому +2

    AapJiNoo and HardikWadhai Gdb de Nave Tobe M L A Amritaji Noo Sade Vallo Subhkaamnava PuhchaaDevokiWish Happy DEWALI+2o24 happy Friday 1st.nov.ji good morning ji.🎉💌🚩💐🇮🇳👏

  • @PalveerDhillon98
    @PalveerDhillon98 20 днів тому +2

    ਬਾਠ ਸਾਹਿਬ ਰਾਜੇ ਨੇ ਰਾਣੀ ਗਿਦੜ ਬਾਹਾਂ ਵਾਲੀਆਂ ਨੂੰ ਬਗਸ ਤੀਰ ਹੁਣ ਲੋਕਾਂ ਨੂੰ ਬੋਟ ਤਾਂ ਰਾਣੀ ਨੂੰ ਪਾਉਣੀ ਚਾਹੀਦੀ ਹੈ

  • @ramaphotographykhamanon3081
    @ramaphotographykhamanon3081 12 днів тому +4

    ਰਾਜਾ ਵੰਡਿਗ ਦੀ ਘਰਵਾਲੀ ਜਿੱਤਣ ਗੇ

  • @garrysingh6568
    @garrysingh6568 2 дні тому

    Amrita ji hi winner 🎉🎉🎉🎉

  • @JaspalSingh-rx2bz
    @JaspalSingh-rx2bz 10 днів тому +3

    Aap party jindabad

  • @GurtejSingh-jr4mr
    @GurtejSingh-jr4mr 17 днів тому

    A Great analysis with historical background.. well done 😊

  • @harbanssingh3847
    @harbanssingh3847 18 днів тому +3

    ਮਨਪ੍ਰੀਤ ਬਾਦਲ ਪੀਪਾ ਮੰਤਰੀ ਐਮ ਐਲ ਏ ਤਾਂ ਕੀ ਮੈਂਬਰ ਪੰਚਾਇਤ ਨਹੀ ਬਣ ਸਕਦਾ।

    • @Pokemon62831
      @Pokemon62831 14 днів тому

      Support bahut aa es var Mandi di hindu vote bjp nu jauu te aklaiaa di vote v bjp nu

  • @NirmalSingh-k4w6q
    @NirmalSingh-k4w6q 2 дні тому

    Amrit alll❤

  • @BaldevSingh-d6b
    @BaldevSingh-d6b 12 днів тому

    Badel one hundred jito

  • @BaldevSingh-d6b
    @BaldevSingh-d6b 12 днів тому

    One lakh sarye😢😢Manpreet jiyo g a

  • @kiranjeetsidhu6901
    @kiranjeetsidhu6901 11 днів тому

    ਬਾਠ ਸਾਫ ਤਰੱਕੀ ਇੱਥੇ ਪੰਜਾਬ ਦੀ ਕਿਸੇ ਨੇ ਨਹੀਂ ਕਰਨੀ ਸਿਰਫ ਆਪਣੇ ਘਰ ਭਰਨਾ ਜਿੰਨੇ ਵੀ ਇੱਥੇ ਲੀਡਰ ਪੈਦਾ ਹੋਏ ਹਨ ਸਾਰੇ ਅੱਜ ਕਰੋੜਾਂ ਅਰਬਾਂ ਪਤੀ ਬਣ ਗਏ ਜਨਤਾ ਉੱਥੇ ਗਰੀਬ ਖੜੀ ਹੈ ਤੇ ਨਾਲੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ ਨਵੇਂ ਚਿਹਰੇ ਨਹੀਂ ਆਉਂਦੇ ਜਬ ਤੱਕ ਤਬ ਤੱਕ ਇੱਥੇ ਪੰਜਾਬ ਦਾ ਸੁਧਾਰ ਨਹੀਂ ਕੋਈ ਵੀ ਪਾਰਟੀ ਦਾ ਬੰਦਾ ਨਾ ਹੋਵੇ ਸਿਰਫ ਆਜ਼ਾਦ ਬੰਦੇ ਖੜਨਾ ਫਿਰ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ

  • @abcgames4454
    @abcgames4454 20 днів тому +1

    Manpreet badal ❤🎉

  • @PardeepSingh-m4f
    @PardeepSingh-m4f 20 годин тому

    Amrita Raje di Rani pakki jitt hai g

  • @NirmalSingh-k4w6q
    @NirmalSingh-k4w6q 2 дні тому

    Amrita❤wanra2000bot🎉

  • @jagrajsinghjagrajsingh3787
    @jagrajsinghjagrajsingh3787 3 дні тому

    👍👍

  • @bittukhiva885
    @bittukhiva885 5 днів тому

    aap

  • @hansaliwalapreet812
    @hansaliwalapreet812 20 днів тому +1

    Just congress party ❤❤🎉🎉🎉

  • @indersinghsidhu
    @indersinghsidhu 2 дні тому

    ਅਕਾਲੀ ਮਨਪ੍ਰੀਤ ਬਾਦਲ ਨੇ ਪਣਗ ਵੋਟਾਂ ਹਰਕੀ ਨਹੀਂ ਪਾਉਣੀਆਂ

  • @AmandeepSingh-d2c
    @AmandeepSingh-d2c 2 дні тому

    Dimpi jidbad

  • @IqwalGrewal-xe7wg
    @IqwalGrewal-xe7wg 20 днів тому

    Amrita jitugi

  • @SurjitBhullar-m5j
    @SurjitBhullar-m5j 21 день тому +3

    Amitta cong

    • @kharoud2273
      @kharoud2273 18 днів тому

      Raja warring to wada ahankar wala banda koi nahi baian ne votan ke ludhiana to mp banya warring nu Parvasian da full supporter ha
      So soch samj ke votan payo warring hona nu eh gadar log ne

  • @PavittarNahal-b3h
    @PavittarNahal-b3h 9 днів тому

    Manpreet ok

  • @Dsbharatmotivator
    @Dsbharatmotivator 10 днів тому

    Amrita wring

  • @BalwinderSingh-mz7ri
    @BalwinderSingh-mz7ri 20 днів тому +1

    Gidarbaha de loka nu benti hai ke dalbadlu manpreet te dimpi dhilo nu vot na paoun hor kise nu pao jo vidhansabha wich bol sake dhanbad

  • @dhillon3188
    @dhillon3188 21 день тому

    Amrita Warring ji

  • @jatindersaini8686
    @jatindersaini8686 20 днів тому

    Amrita Waring

  • @DalorBrar
    @DalorBrar 16 днів тому

    ਪੈਂਤੀ ਵੋਟਾਂ ਫਰਕ ਸੀ

  • @RabhiRabhwindersingh
    @RabhiRabhwindersingh 20 днів тому

    Congras only for winer 04 sheet winer ❤❤❤❤❤❤❤❤

    • @kharoud2273
      @kharoud2273 18 днів тому

      Raja warring to wada ahankar wala banda koi nahi baian ne votan ke ludhiana to mp banya warring nu Parvasian da full supporter ha
      So soch samj ke votan payo warring hona nu eh gadar log ne

  • @shagandeepsingh8106
    @shagandeepsingh8106 11 днів тому

    ਅੰਮ੍ਰਿਤਾ ਵੜਿੰਗ ਜੀ ਜਿੰਦਾਬਾਦ ਰਹਿਣਗੇ।

  • @justcooldown5035
    @justcooldown5035 2 дні тому

    Bai ji shareaam sharab te paise meeh waag wahaaye jaa rahe.....ki bnu panjab da....mai sochda panjab apni is haalat da aap jimewaar aa...mai frist time panjab ch haa in election bcz meri wife da vote panjab ch we...I'm from karnal Haryana....
    Special sarpanch wllo sanu bulaya gya we...te jo kujj mai aaj dekh riha kiwe ghar ghar bande bande nu botla wandia jaa rahia petia yaar...paise ...sab iko jahe lagg rahe aa aaj...manu
    Bai ji aaj iko shabad we mere kol...ki bnu aah lokka da vikaas kiwe mang sakde aa aah jo kujj aaj aah kr rahe aa...ki bnu yaar panjab te aah lokka da...

  • @janakrajsingla1341
    @janakrajsingla1341 День тому

    Dempi dhilo will win from gadharbaha

  • @manusharma5059
    @manusharma5059 21 день тому +2

    SAD don't have their candidate? Will they vote for BJP?

  • @Gobinderkaurmaan
    @Gobinderkaurmaan 21 день тому +1

    🙏 ਗਿੱਦੜਬਾਹਾ 🙏

  • @sidhusidhu3227
    @sidhusidhu3227 4 дні тому

    Dimpy dhillon 10000 vote naal jitt rha , bding nu sukh k ni ditta hlka ,jitt k na shd da