TV ਦੇ ਇਤਿਹਾਸ 'ਚ ਪਹਿਲੀ ਵਾਰ ਪੰਜਾਬ ਦੀ ਜੇਲ੍ਹ ਅੰਦਰੋਂ Exclusive Report | Pro Punjab Tv

Поділитися
Вставка
  • Опубліковано 29 жов 2022
  • TV ਦੇ ਇਤਿਹਾਸ 'ਚ ਪਹਿਲੀ ਵਾਰ ਪੰਜਾਬ ਦੀ ਜੇਲ੍ਹ ਅੰਦਰੋਂ Exclusive Report
    ਇੰਝ ਹੁੰਦੀ ਹੈ Entry,ਪੱਤਰਕਾਰ ਤੇ ਕੈਮਰਾ ਇੰਝ ਗਿਆ ਅੰਦਰ, ਦੇਖੋ ਜੇਲ੍ਹ 'ਚ ਕੀ-ਕੀ ਕਰਦੇ ਨੇ ਕੈਦੀ ?
    ਕੈਦੀਆਂ ਨੂੰ ਸੁਧਾਰਨ ਲਈ ਆਹ ਕੰਮ ਕਰਦੈ ਜੇਲ੍ਹ ਪ੍ਰਸ਼ਾਸਨ ? .
    #Ropar #RoparJail #Jail #ExclusiveReport #Police #Prisoners #Administration #History #Journalist #PunjabPolice Harjot Singh Bains #JailMinister #AAP #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 159

  • @dhaliwal1217
    @dhaliwal1217 Рік тому +14

    Pro app ਵਾਲੀਉ ਜਿਹੜੇ ਦੱਸ ਰਹੇ ਨੇ ਉਹ ਇਨ੍ਹਾਂ ਦੇ ਹੀ ਬੰਦੇ ਨੇ,ਜੇ ਕਿਸੇ ਤੋਂ ਪੁੱਛਣਾ ਤਾਂ ਜਿਹੜਾ ਜੇਲ ਕੱਟਕੇ ਆਈਆਂ ਏ ਉਸ ਤੋਂ ਪੁੱਛੋ, ਕਿ ਹਾਲ ਨੇ ਜ਼ੇਲਾ ਦੇ, ਸਭ ਪਤਾ ਲੱਗ ਜਾਊਗਾ

  • @daljeet376
    @daljeet376 Рік тому +6

    ਜਿੰਨੀ ਅੰਗਰੇਜ਼ੀ ਇਹ ਔਰਤ ਬੋਲਦੀ ਹੈ ਸ਼ਾਇਦ ਉਨੀਂ ਤਾਂ ਮੁਲਾਜ਼ਮਾਂ ਨੂੰ ਵੀ ਨਾਂ ਆਉਂਦੀ ਹੋਵੇ

  • @o.pgorakapoorpind6908
    @o.pgorakapoorpind6908 Рік тому +14

    ਆਮ ਆਦਮੀ ਪਾਰਟੀ ਨੂੰ ਇਹ ਸਭ ਕੁਝ ਠੀਕ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਤੇ ਨਜਾਇਜ਼ ਪਰਚੇ ਨਹੀਂ ਪੈਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਨੋਜਵਾਨ ਜ਼ਿਆਦਾ ਵਿਗੜ ਸਕਦੇ ਹਨ ਹਰ ਨੋਜਵਾਨ ਨੂੰ ਗਲਤੀ ਸੁਧਾਰਨ ਦਾ ਇਕ ਮੋਕਾ ਜ਼ਰੂਰੀ ਦੇਣਾ ਚਾਹੀਦਾ ਹੈ

    • @karamjitdhillon3715
      @karamjitdhillon3715 Рік тому +4

      ਆਪ ਵਾਲੇ ਵੀ ਬਾਕੀ ਪਾਰਟੀਆਂ ਦੇ ਰਾਹ ਤੇ ਤੁਰ ਪਏ ਆ ਪਰਚੇ ਕਰਵਾਉਣੇ ਡਰਾਉਣਾ

  • @devball9179
    @devball9179 Рік тому +1

    ਸਹੀ ਗੱਲ ਭਰਾਵਾਂ ਦੀ 👌👌🙏🙏

  • @CanadaKD
    @CanadaKD Рік тому +10

    ਕਹਿੰਦਾ ਚਾਹ ਨਾਲ ਬਿਸਕੁਟ ਦੇਂਦੇ ਆਂ ਵੇਖੀ ਕਿਤੇ ਖੋਆ ਮਾਰ ਕੇ ਨਾ ਦੇਣ ਲੱਗ ਜੀ ਸਾਲੇ ਗੱਲਾਂ ਕਿਵੇਂ ਕਰਦੇ ਆਂ ਜਿਵੇਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਪੰਜ ਹਜ਼ਾਰ ਦਾ ਬੰਡਲ ਆ ਬੀੜੀਆਂ ਦਾ ਅੰਦਰ ।

    • @sukh-mahal
      @sukh-mahal Рік тому +1

      ਬਿਲ ਕੁਲ ਠੀਕ ਏ ਵੀਰ ਜੀ ਇਹ ਤਾਂ ਪਰਦਾ ਪਾ ਰਹੇ ਨੇਂ ਲੋਕ ਪਾਗਲ ਨਹੀਂ ਸਬ ਜਾਣਦੇ ਨੇ

  • @Naughtybabyactivitychannel
    @Naughtybabyactivitychannel Рік тому +2

    Very nice veer ji...

  • @gill7053
    @gill7053 Рік тому +1

    Waheguru ji sab nu khus rakhe

  • @gillsaab_7270
    @gillsaab_7270 Рік тому +6

    ਜੇ ਬਿਨਾ ਦਸਆ ਔਂਦੇ ਤਾ।ਇਹਨਾ jail ਦੇ ਲਾਗੇ ਨਹੀ ਸੀ ਲਗਣ ਦੇਣਾ।

  • @shindabrar9779
    @shindabrar9779 Рік тому +3

    ਸਰਕਾਰੀ ਚੈਨਲ ਜਿਨਾ ਨੇ ਜੇਲ੍ਹ ਨਹੀ ਦੇਖੀ ਸ਼ਇਦ ਓਹ ਮਨ ਲੈਣ

  • @tarandhillon8631
    @tarandhillon8631 Рік тому +10

    Sharm kro pro Punjab walea channel da name change krdo AAP tv rakh lawo 😡😡Bikea hoea media 😢

  • @Harshi-hoshiarpuriya
    @Harshi-hoshiarpuriya Рік тому

    Superdent vdia banda

  • @viratrajput5819
    @viratrajput5819 Рік тому +1

    Kgr pro punjab wala

  • @gurchransingh5674
    @gurchransingh5674 Рік тому +3

    ਟੀ ਵੀ ਇਤਿਹਾਸ ਵਿੱਚ ਇੱਹ ਕਿਹੜੀ ਕਾਮਯਾਬੀ ਮੰਨ ਰਹੇ ਹੋ ਤੁਸੀ ਚੈਨਲ ਵਾਲੇ ਸਰਕਾਰਾਂ ਨਾਲ ਗੱਲਬਾਤ ਕਰਕੇ ਕੁੱਝ ਵੀ ਹੋ ਸਕਦਾ ਸਰਕਾਰਾਂ ਨਾਲ ਮਿਲਕੇ ਮੋਹਰ ਲੱਗੀ ਵਾਲਾ ਸਰਕਾਰੀ ਬਲਾਤਕਾਰੀ ਸਾਨ ਬਾਹਰ ਆ ਗਿਆ ਤੁਸੀ ਵੀ ਸਰਕਾਰ ਨਾਲ ਗੱਲਬਾਤ ਕਰਕੇ ਰਿਪੋਟ ਕਰ ਸਕਦੇ ਹੋ ਜੇ ਸੱਚ ਦਿਖਾਉਣਾ ਸੀ ਸਟਿੰਗ ਆਪ੍ਰੇਸ਼ਨ ਕਰਦੇ

  • @gurmeetchaudhary7733
    @gurmeetchaudhary7733 2 місяці тому

    Eh Odo he hovaga jado koi Sacha officer y Sacha reporter Andar jayga

  • @wakeup_call1
    @wakeup_call1 Рік тому +10

    ਥੱਲੇ ਲੋਕਾਂ ਦੇ ਸੁਝਾਅ ਵੀ ਪੜ ਲਿਆ ਜੇ pro ਪੰਜਾਬ ਵਾਲਿਓ ,,,, ਲਾਹਨਤਾਂ ਪੈ ਰਹੀਆਂ ਕੱਠੀਆਂ ਕਰਲੋ 🤣

  • @vdhillon4382
    @vdhillon4382 Рік тому +5

    ਚਾਹੇ ਪਲੈਨ ਹੀ ਕੀਤਾ ਫਿਰ ਵੀ ਠੀਕ ਆ ਹਲਾਤ, ਬਾਕੀ ਸਾਰਾ ਕੁਝ ਹੀ ਠੀਕ ਨੀ ਹੋ ਸਕਦਾ, ਪੈਸੇ ਨਾਲ ਸਬ ਹੱਲ ਹੋ ਜਾਂਦੇ ਆ ਕਿਤੇ ਵੀ.

  • @officiallasit5911
    @officiallasit5911 Місяць тому

    Sir ik vari bathinda di central jail di video v bnao request hai reply v kreo

  • @ParamjitSingh-ug3lc
    @ParamjitSingh-ug3lc Рік тому +6

    ਜਿਹੜਾ ਦੁੱਖ ਕੈਦੀ ਦੱਸਦੇ ਆ, ਪੱਤਰਕਾਰ ਅੱਧ ਵਿਚਾਲੋ ਮਾਈਕ ਪਾਸੇ ਲੈ ਜਾਂਦਾ, ਪੂਰੀ ਗੱਲ ਸੁਣ ਕੈਦੀਆਂ ਦੀ

    • @dhaliwal1217
      @dhaliwal1217 Рік тому

      ਬਾਈ ਜਿਹੜੇ ਦੱਸ ਰਹੇ ਨੇ ਉਹ ਇਨ੍ਹਾਂ ਦੇ ਹੀ ਬੰਦੇ ਨੇ,ਜੇ ਕਿਸੇ ਤੋਂ ਪੁੱਛਣਾ ਤਾਂ ਜਿਹੜਾ ਜੇਲ ਕੱਟਕੇ ਆਈਆਂ ਏ,ਸਭ ਪਤਾ ਲੱਗ ਜਾਊਗਾ

    • @ParamjitSingh-ug3lc
      @ParamjitSingh-ug3lc Рік тому

      @@dhaliwal1217 ok thank you, prmatma ਜਾਣਦਾ

    • @_Lovepreet_Kaler
      @_Lovepreet_Kaler 9 місяців тому

      ਬਾਈ ਨਾਨਕੇ ਛੁੱਟੀਆਂ ਕੱਟਣ ਤਾ ਗਏ ਨੀ, ਪ੍ਰੌਬਲਮ ਹੋਣੀ ਹੀ ਆ ਅੰਦਰ।

  • @harmanjeetsingh5369
    @harmanjeetsingh5369 Рік тому +5

    How can some reporter can go to this low level…Waheguru Save Punjab…

  • @ParamjitSingh-ug3lc
    @ParamjitSingh-ug3lc Рік тому +2

    ਜੋ ਇਲਾਜ ਹੁੰਦਾ ਹੈ, ਕੀ ਉਹ ਫ੍ਰੀ ਹੁੰਦਾ ਹੈ?

  • @ParamjitSingh-ug3lc
    @ParamjitSingh-ug3lc Рік тому +3

    ਜਿਹੜੇ ਝੂਠੇ ਪਰਚੇ ਹੈ, ਉਹ ਰੱਦ ਕਰੋ

  • @jotgrewaluk7438
    @jotgrewaluk7438 Рік тому +4

    ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ pro ਪੰਜਾਬ ਆਲੇ ਇੱਕ ਦਿਨ ਜੇਲ ਜਾਣਗੇ

  • @pranavdhiman4
    @pranavdhiman4 Рік тому +1

    Baki ta SAB ok he but jo song gaya na es bande ne bohott badhia ji

  • @ammyrandhawa5815
    @ammyrandhawa5815 Рік тому

    Pro g paise kine laye tusi ehe daso😆❣️❣️sanu vi pta ki kuj hunda jail ch

  • @gurjeetbains6738
    @gurjeetbains6738 Рік тому +6

    Bahot bura hal aw jail aw da veer jheda jail cut ka aye na onu nu pucho

  • @SandeepSingh-zt2ju
    @SandeepSingh-zt2ju Рік тому +2

    ਫੇਰ ਜੇਲਾਂ ਅੰਦਰ ਫੋਨ ਅਤੇ ਹੋਰ ਨਿਸੀਲੇ ਪਦਾਰਥ ਕਿਵੇਂ ਪੁੰਹਚ ਦੇ ਆ ਸਰਕਾਰ ਨੂੰ ਚਾਹੀਦਾ ਕੈਦੀਆਂ ਨੂੰ ਫੋਨ ਦੀ ਸਹੂਲਤ ਆਪ ਹੀ ਦੇਵੇ ਇਸ ਨਾਲ ਕਾਫੀ ਹੱਦ ਤੱਕ ਘੱਟ ਜਾਣਾ ਕਰਾਈਮ

  • @llbllm1698
    @llbllm1698 Рік тому +6

    ਲੱਖ ਲਾਹਨਤਾਂ ਇਹੋ ਜਿਹੀ ਦਲਾਲੀ ਉੱਤੇ

  • @panjabiboy4932
    @panjabiboy4932 8 місяців тому

    Bht vadia Ehh V Vkhana Jaruri Hai Jede Vidvaan Ban Rhe ne Sikhlo Kuj

  • @devball9179
    @devball9179 Рік тому +1

    ਜਿੰਨਾ ਨਾਲ਼ ਇੰਟਰਵਿਊ ਕਰਦੇ ਉਹ ਤਾਂ ਕੈਂਦੀ ਐਂ ਇਹ ਵਿਚਾਰੇ ਕੀ ਬੋਲਣਗੇ ਜੇ ਬੋਲਣਗੇ ਜਾਂ ਤਾਂ ਇਨ੍ਹਾਂ ਨੂੰ ਹੋਰ ਜੇਲ ਵਿੱਚ ਭੇਜ ਦੇਣਗੇ ਜਾਂ ਉਨਾਂ ਦਿਆ ਛੁੱਟੀਆ ਬੰਦ ਕਰ ਦੇਣਗੇ ਅਸਲ ਵਿੱਚ ਤਾਂ ਸਵਾਲ ਜਵਾਬ ਹਵਾਲਾਤੀਆਂ ਨੇ ਕਰਨੇਂ ਐਂ ਧੰਨਵਾਦ ਜੀ

  • @MSGhumanity
    @MSGhumanity Рік тому +4

    ਸਿਰ ਉੱਤੇ ਵਾਹਿਗੁਰੂ ਜੀ ਦੀ ਦਿੱਤੀ ਪੱਗ ਬੰਨ ਕੇ ਲੋਕ ਝੂਠ ਬੋਲੀ ਜਾਂਦੇ ਨੇ 😏😏

  • @surjitsingh895
    @surjitsingh895 10 місяців тому

    Veer je sabh kujh ase to he sabh questions kroge kise hor to v questions kar laina c

  • @sandeepsinghsingh9302
    @sandeepsinghsingh9302 9 місяців тому

    ਜੇਲ੍ਹਾ ਵਿਚ ਵਿਡੀਉ ਕਾਲ ਤਾ ਕਰਦੇ ਨੇ ਗੈਗਸਟਰ ਉਹ ਕਿਉ ਨੀ ਫੜੇ

  • @deepsingh4409
    @deepsingh4409 Рік тому

    Veer ne gal jma shi bolya. Bot juthe case pa rkhe hai juthe parche bot jada hoye jande hai jehde bekasur hunde hai ohna nu jail doshiya nu koi jail nhe paise de k oh bacha lende hai 😭🙏

  • @pendumehkmaa8165
    @pendumehkmaa8165 Рік тому +2

    Surprise Visit Karo te Phir Roti Check karo.... Phir Ptaa Lagega ke ki Wajah aa Jail Vich 2 No. De Kamm da.....

  • @RavinderBhagiagmailCom
    @RavinderBhagiagmailCom Рік тому

    Talent Sara jails ch ee

  • @harshgujjarvlogs5593
    @harshgujjarvlogs5593 Рік тому +1

    Puri tyaari kaarke fer bulaaye channel wale

  • @simarvlogz8158
    @simarvlogz8158 Рік тому

    Kehnde jail cho phone ni aunde 😂 veer hun ta sach bolde , oh sach jail walya ne samzaya hona ke ki nhi bolna 🗿

  • @MFM9901
    @MFM9901 Рік тому

    Patarkar saab nyaaz parche wali gal te gal he ghumaa dinde c .. eh v awaj chukni chaidi aa media nu v nyaaz parchya band kro te radd kroo ..

  • @rajindersingh-qd9uh
    @rajindersingh-qd9uh Рік тому

    Sbto vdiya jail h jithe n ta nsha h n hor kuch

  • @narminderkaur3027
    @narminderkaur3027 Рік тому +1

    Dhan dhan guru granth sahib ji manmukha ta ve mahar karo

  • @deepsaab912
    @deepsaab912 Рік тому

    Jail cha koi sudar nhi ah sanu puch ke dekho ah ke Ashi dss de ah halat jaila de jehda nacha bahro nhi milda oh jail cha bhut soukha mil janda

  • @mandytakhar8294
    @mandytakhar8294 Рік тому +2

    AAP show up

  • @Punjab_bolda_tv
    @Punjab_bolda_tv Рік тому

    Es jail wich sab kuj milda proof ha

  • @amanjot_mangat9191
    @amanjot_mangat9191 Рік тому

    Dikhaya kuj hor janda but niklda kuj hor aa

  • @vkg3073
    @vkg3073 Рік тому

    Patiala jail da dora v karo

  • @balrajnagra5112
    @balrajnagra5112 Рік тому +1

    I wish no one go there ,but this s th best jail I ever seen.all th other jail I seen people suffering in their,this s nice and clean place healthy food good environment.sepecial thanks to jailer shaib

  • @user-zx1hx1gx9o
    @user-zx1hx1gx9o Рік тому

    Gold medlist jaila vich badh kite ne jo kuj vadia kr skde ohna nal dhaka hi hunda sifarshia nu aghe leon layi te bs sifarshi bs haq kho lainde te bas state layi ek tambe da medal v nahi leya paunde

  • @armaandhaliwal2021
    @armaandhaliwal2021 Рік тому +4

    Sarkar de propaganda pro punjab tv sarkar de chlla

  • @PardeepSingh-xv6gx
    @PardeepSingh-xv6gx Рік тому

    Minster ve roper tu Jail ve roper wali end end Ik bar ve cm da name Nahi Lia chek kr layio interview

  • @Amrindera_Patiala_fitness
    @Amrindera_Patiala_fitness Рік тому

    ਨਾ ਓ ਭਰਾਵਾਂ ਆਪਾਂ ਕਿਹੜਾ ਕੋਈ ਜੁਰਮ ਕੀਤਾ ਜਿਹੜਾ ਤੂੰ ਜੇਲ੍ਹ ਦੇ ਅੰਦਰ ਲੈ ਕੇ ਚੱਲਾ 😂😂😀

  • @Rajvirmalhotra1
    @Rajvirmalhotra1 Рік тому +1

    Bai Hassa aanda eh Sab Jhooth hai

  • @babburomana8973
    @babburomana8973 Рік тому

    ਮੈ ਚਾਰ ਸਾਲ ਕੱਟੇ ਆ ਇਸ ਤਰ੍ਹਾਂ ਦੀ ਰੋਟੀ ਨੀ ਮਿਲਦੀ ਜੀ

  • @MukhlalSingh-ck5bs
    @MukhlalSingh-ck5bs 10 місяців тому

    ਇਹਨੂੰ ਘੋੜਾ ਸੁਪਰਡੈਂਟ ਕਹਿੰਦੇ ਆ ਮੇਰੇ ਪੰਜਾਬੀ ਵੀਰੇਉ ਇਹ ਜਿਹੜੀ ਜੇਲ੍ਹ ਵਿੱਚ ਜਾਦਾ ਵਧੀਆ ਸਿਸਟਮ ਕਰ ਦਿੰਦਾ ਕੁਲਵੰਤ ਸਿੰਘ ਘੋੜਾ

  • @mann1813
    @mann1813 Рік тому +1

    ਝੁਠੇ ਕੇਸਾਂ ਵਾਰੇ ਕਿਹਾ ਤਾ ਜਲਦੀ ਗੱਲ ਕੱਟ ti

  • @Sarkaria-
    @Sarkaria- Рік тому

    E sab media te camera karke wa it's not true Dont make people fool pro PUNJAB

  • @ParamjitSingh-ug3lc
    @ParamjitSingh-ug3lc Рік тому +1

    ਪਰਿੱਸ ਦੀਆਂ ਤਾਰਾਂ ਠੀਕ ਨਹੀਂ ਹਨ, ਕਰੰਟ ਆ ਸਕਦਾ ਪਰਿੱਸ ਵਿੱਚ, ਧਿਆਨ ਨਾਲ ਦੇਖੋ, ਬਾਕੀ ਪਰਿੱਸ ਜਦੋਂ ਔਨ ਹੁੰਦੀ ਹੈ, ਪਰਿੱਸ ਸਿੱਧੀ ਖੜੀ ਕਰਿਓ ਕਰੋ ਜੀ🙏🙏

  • @DavinderSingh-mp5it
    @DavinderSingh-mp5it 3 місяці тому

    ropar jail ch 5000 di jarde di pudi aa 22 g sare nashe milde ne jail ch

  • @kayhanspal1510
    @kayhanspal1510 Рік тому +2

    Wikao media ah thu

  • @gurmeetchaudhary7733
    @gurmeetchaudhary7733 2 місяці тому

    Eh jo kuch lagya jo bai andar rah raha hun ohna nu kuch nhi milna..sirf dasan wasta. Hun ki eh kuch lagya etha..

  • @narminderkaur3027
    @narminderkaur3027 Рік тому

    Wahagur mahar karo sab ta

  • @gauravkhatri6073
    @gauravkhatri6073 Рік тому +1

    Yaar kine pre hoye aa medam....kiss case vich tusi ander aye

    • @jaskiratbarn212
      @jaskiratbarn212 Рік тому

      Krdo madam tere cmt da reply sham tkk😂😂 balle o tere shera

    • @gauravkhatri6073
      @gauravkhatri6073 Рік тому +1

      @@jaskiratbarn212 ki hoya ki galat keha dsi mera veer

  • @kevintoor1177
    @kevintoor1177 Рік тому

    Jado Chanel start karna c odo ta bda loka diya mehnta Karda c yadwinder bda liberal bnda bakia nu sarkar da media kehnda hun ? Paisa dekh k sabh bhul gye time na e rang badla le sajna ne hahaha eni k umeed e c thatude ton lage raho lahntiyo

  • @goldy508
    @goldy508 Рік тому

    Bhut changi cheej dikha rhe o yooth nu sharam kro Pro bihar tv

  • @gagandhillon9028
    @gagandhillon9028 Рік тому

    Hor ta sab kuch thek a par dal jma bekar a

  • @pendumehkmaa8165
    @pendumehkmaa8165 Рік тому +3

    Mere Naal Debate Rakho ... phir sach dasungaa.... Practical te Sach ki aa Jail da..... 🙏🙏🙏

    • @simranmehra5855
      @simranmehra5855 Рік тому +1

      Vir jail de ander new bande nu marde ta ni agar bimar hoje dawai dedende jarur daseo mera vir ropar ch 1month to

    • @pendumehkmaa8165
      @pendumehkmaa8165 Рік тому +1

      @@simranmehra5855 Kuch khas Dheyan ni Rakheya janda.... Bande kon har time kuch paiseya de coupon jrur hone chahide aa... Jidaa ke 500-700 ik week layi.... Baki vaise koi ni Marda ... Agar Anty group de bandeya naal koi ladai ja phir koi galat kamm na kare te koi problem nahi aaa

    • @simranmehra5855
      @simranmehra5855 Рік тому +1

      Vir asi paise ni pae sakde coupon wale bro c kami karn wala oh ander hun fer bina paise roti de do ge ander jida sab nu dende ohda ph v ni anda paise ni ohde kol daseo vir sorry vir disturb karde par tuc fill kar sakde ki family da kya haal hunda jad koi esa kaam hoje

    • @pendumehkmaa8165
      @pendumehkmaa8165 Рік тому +1

      @@simranmehra5855 Hanji Roti te Dinde hi Aaa.... Baki Ona nu kaho ke Free Legal Aid to Vakeel Lai Lavey ta Jo jaldi jamanat ho sakey.....

    • @simranmehra5855
      @simranmehra5855 Рік тому +1

      @@pendumehkmaa8165 vir kithe mile asi free wale advocate nu

  • @MandeepSingh-zt6ck
    @MandeepSingh-zt6ck 6 місяців тому

    Nashe bare v push leo v hega ke nhi

  • @deepsingh4409
    @deepsingh4409 Рік тому

    Bai oa aah vdi engreji di laad nal na gal kro Punjabi boln aali nal karde gal fukri maar rhe hai English bol k

  • @devball9179
    @devball9179 Рік тому

    ਪ੍ਰੋ ਪੰਜਾਬ ਵਾਲੇ ਉ ਬੰਦੀ ਖੁਲੀ ਵਿਚ ਇੰਟਰਵਿਊ ਕਰਨੀ ਸੀ ਫਿਰ ਪਤਾ ਲੱਗਦਾ ਕੇ ਕੀ ਕੁਝ ਹੁੰਦਾ ਜੇਲਾਂ ਦੇ ਅੰਦਰ ਲੋਕਾ ਨੇ ਸਵਾਲ ਜਵਾਬ ਕਰਨੇ ਸੀ ਹਰ ਵਾਰ ਆਹੀਂ ਹੁੰਦਾ ਜਦੋਂ ਕੋਈ ਬਾਹਰੋਂ ਆਉਂਦਾ ਉਦੋਂ ਬੰਦੀ ਵਿੱਚ ਆਉਂਦਾ

  • @deepsaab912
    @deepsaab912 Рік тому

    Aha English bolan wali te bhut gussa aya bahli hawa kr rahi ah eho jeha patarkar ah patarkar keh nhi skda ke eh video punjabia ne dekhni ah te punjabi cha hi gal kro

  • @JaspalSingh-xq9te
    @JaspalSingh-xq9te Рік тому +2

    Drama😂😂

  • @jessica1075
    @jessica1075 Рік тому

    Super dent ghora app crupet banda a

  • @chahatsharma6692
    @chahatsharma6692 Рік тому +1

    Dislike kro. Is video naal youth de dimag ch ki asar pwega? K j kise nu goli b maar diti ta Jail ala system thik hi hai?

  • @jagsirsingh6046
    @jagsirsingh6046 Рік тому

    Khassi party aw b phla aliya maangu 👎👎

  • @PardeepSingh-xv6gx
    @PardeepSingh-xv6gx Рік тому

    420 parche wali English jayda boldi A 😂

  • @gurdhian2840
    @gurdhian2840 Рік тому +2

    Pro AAP Tv 💩

  • @roop9813
    @roop9813 8 днів тому +1

    ਇਹ ਘੋੜਾ ਸੁਪਰਡੈਂਟ ਹੈ ਕੁਲਵੰਤ

  • @Spsingh00297
    @Spsingh00297 5 місяців тому

    Bilkul sahi gl a bai jehra reh k aya ohnu pucho eh. Tn sale jina rangla mahol dikhaune ona tn 0.1% v ni a mai ropar reh m aaya aina nasha othe v rahe rabb da nam

  • @deepsingh4409
    @deepsingh4409 Рік тому

    Sat shri akal ta prawa shi tang nal bol pya kro

  • @user-lz9fc7he3r
    @user-lz9fc7he3r 3 місяці тому

    ਚਿੱਟੇ ਕੱਪੜਿਆਂ ਵਾਲੀਆ ਤਾਂ ਨੰਬਰਦਾਰਨੀ ਆ ਨੇ ਜੇਲ੍ਹ ਵਿਚ

  • @sattibains4818
    @sattibains4818 Рік тому

    Rotian te pelian dis rahian ne,

  • @sukhrajvirk_14441
    @sukhrajvirk_14441 Рік тому

    fake report…special kediyan nu nwey kapde pway gay ne , special jail nu rang kita gya , special room di sfai kiti gai a , special nachan gaan da program rahkya .kyo fudu bnade o yr.sanu sab pta andar kina k sudar a.vcarey kediyan nu v draya hona ki j kosh mada bole te apna hisab la lyo o vcare drde siftan hi kri jande ne.

  • @truckspeed1156
    @truckspeed1156 Рік тому +2

    ਅਮ੍ਰਿਤਪਾਲ ਨੂੰ ਦਿਖਾੳ 😂😂।। ਖਾਲੀਸਤਾਨੀ ਵੀ ਦੇਖ ਲੇਨ ।

  • @thefarm1284
    @thefarm1284 2 місяці тому

    SaarE munde ikthe hovo

  • @AmandeepKaur-nv2hz
    @AmandeepKaur-nv2hz Рік тому +2

    Ena drama na karo.Sab jande aa ki hunda aa.

  • @gurveersingh9185
    @gurveersingh9185 9 місяців тому

    Sab kuch planned a
    Dalla sarkar da eh patarkar
    Sarkar nal ral ky hi eh interview fix kiti a
    Dikha tn enn reha jiven switzerland gya hoye
    Bhut mara hal a jailan da ty kaidian da

  • @jaskaransingh283
    @jaskaransingh283 Рік тому +1

    Sharam Kar yadwinder tu v vik gya

  • @SurinderSingh-ih1dk
    @SurinderSingh-ih1dk Рік тому +2

    Vo dikha rahe ho , jo tum dikhana chahte ho....tum vo dekhao..jo hakikat hai..

  • @user-xw9vy5lj1i
    @user-xw9vy5lj1i 11 місяців тому

    ਕਿਉਂ ਗੱਪ ਮਾਰੀਆ

  • @jaskaransingh283
    @jaskaransingh283 Рік тому

    Eh hun security da masla nhi ha bhagwant Maan helicopter da kharcha dsn ton kehnda c security reason hun eh ki ha shame on aap walyo te shame shame on pro punjab puppet

  • @gurmeetchaudhary7733
    @gurmeetchaudhary7733 2 місяці тому

    Eh meet na jutha purcha wali gali 100 perc sach ha

  • @HansdeepSinghHans
    @HansdeepSinghHans Рік тому

    Je blur kite ne faces tan editing tan theek karlo. Adhiyan ladies de tan face dikhi jaa rahe ne. Paise aa gaye bass. Laa deo dimag nu Karfew. Mar jo goo kha ke

  • @sandhusingh6559
    @sandhusingh6559 Рік тому

    ik c godi media........ punjab ch new ya geya..... Jhanda Amli pro media...khabar wahi jo kanjriwal kahe

  • @JD-ss6ox
    @JD-ss6ox Рік тому

    Aunty da english da bhoot ni uttar reha. 420 karke andhar par akad ni gayi. 😂

  • @siratsandhu6605
    @siratsandhu6605 11 місяців тому

    Ult bol ke dekhe koi bad vich danga bi pendiya ne

  • @JagjitSingh-tn4kj
    @JagjitSingh-tn4kj Рік тому

    Jarda de puri 1000 de a Gala karda a sale Depte nal patarkar

  • @harmansingh2676
    @harmansingh2676 Рік тому

    Sab gol mal ha kuj v sach nhi sanu pata jo sach ha ok hafe andar katti aa ona jan c ik gall v sach nhi aha jail nhi jo looka nu dakh raha aa 🤐

  • @kevintoor1177
    @kevintoor1177 Рік тому +1

    Vikao mall

  • @deepsaab912
    @deepsaab912 Рік тому

    Aha Bibi jyada hi English bol rahi ah Punjabi cha gal krla tu jyada hawa na kr eh Punjab ah te punjabia ne video dekhni ah koi engrej nhi dekhte pro punjab tv nu thika maa boli hi bolya kro

  • @devball9179
    @devball9179 Рік тому

    ਜੋ ਕੁੱਝ ਪੱਤਰਕਾਰ ਦੱਸ ਰਿਹਾ ਏ ਸਭ ਝੂਠ ਐ ਇਨ੍ਹਾਂ ਦੀ ਮਿਲੀਭੁਗਤ ਐ

  • @devball9179
    @devball9179 Рік тому

    ਝੂਠੇ ਪਰਚੇ ਰੱਦ ਕੀਤਾ ਜਾਣ ਜਦੋਂ ਕਿਸੇ ਤੇ ਪਰਚਾ ਦਰਜ਼ ਹੁੰਦਾ ਐ ਤਾਂ ਸਿ ਵੀ ਆਈ ਤੋ ਜਾਂਚ ਹੋਣੀ ਚਾਹੀਦੀ ਏਂ ਫਾਸਟ ਟਰੈਕ ਤੇ