28 ਸਾਲ ਮੇਰੇ ਔਲਾਦ ਨੀਂ ਹੋਈ,ਮੈਂ ਆਪਣੇ ਪਤੀ ਨੂੰ ਹੀ ਬੱਚਾ ਬਣਾਕੇ ਪਾਲਦੀ ਰਹੀ|Anita Meet Emotional Love Story|

Поділитися
Вставка
  • Опубліковано 3 лис 2024

КОМЕНТАРІ • 871

  • @kaintpunjabi
    @kaintpunjabi  16 днів тому +278

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @SohanSingh-gd5km
      @SohanSingh-gd5km 16 днів тому +5

      Vishva Vishwas bahut badhiya chij hai vishwas Ho to sab kuchh hai Sahi

    • @Priyadhawanvloger
      @Priyadhawanvloger 16 днів тому +5

      Please 😢sir sadi vi jindgi di kahni 😢 sulo😢

    • @HakamSangar
      @HakamSangar 15 днів тому +4

      Attaim dishwasher and struggled

    • @vikramjit9891
      @vikramjit9891 15 днів тому +1

      ਬਈ ਮੈਡਮ ਦੀ insta id ਕੀਂ ਹੈ ਦਸੋ ਬਾਈ ਜੀ

    • @preetvlog2301
      @preetvlog2301 15 днів тому +2

      Good work ji😊😊😊🙏🙏🙏🙏🙏

  • @ParminderKaur-ef2ce
    @ParminderKaur-ef2ce 15 днів тому +198

    ਮੈਡਮ ਦੇ ਬਹੁਤ ਨਾਟਕ ਤੇ ਫਿਲਮਾ ਦੇਖੀਆ ਪਰ ਅਸਲ ਜਿ਼ੰਦਗੀ ਬਾਰੇ ਸੁਣਿਆ ਸਲਾਮ ਇਸ ਜੋੜੀ ਨੁੰ ❤❤

  • @BalkerDhanday
    @BalkerDhanday 4 години тому +2

    ਭੈਣ ਜੀ ਦੀ ਸਾਰੀ ਹੀ ਕਹਾਣੀ ਦੁੱਖ ਭਰੀ ਹੈ ਪਰ ਬੱਚਿਆਂ ਵਾਲੀ ਗੱਲ ਸੁਣ ਕੇ ਮੇਰੇ ਮਨ ਨੂੰ ਵੀ ਬਹੁਤ ਹੀ ਮਨ ਭਾਵਕ ਹੋ ਗਿਆ ਜੀ ਵਾਹਿਗੁਰੂ ਬੱਚਿਆਂ ਨੂੰ ਲੰਮੀ ਉਮਰ ਬਖਸ਼ੇ ਜੀ🙏

  • @rajbanskaur9321
    @rajbanskaur9321 16 днів тому +159

    ਬਹੁਤ ਹੀ ਦਿਲ ਨੂੰ ਛੂਹਣ ਵਾਲੀ Interview ਹੈ ਜੀ, ਵਾਹ ਕਮਾਲ ! ਤੁਸੀ ਅਪਣੀ ਕਹਾਣੀ ਤੇ ਫਿਲਮ ਜਰੂਰ ਬਣਾੳੰ ਜੀ। ਐਨਾ ਸੱਚਾ ਸੁੱਚਾ ਪਿਆਰ ਅੱਜ ਕੱਲ੍ਹ ਕਿਥੇ ਹੈ। ਅੱਜ ਦੇ ਬਚਿਆ ਨੂੰ ਕੁੱਝ ਸਿੱਖਣ ਨੂੰ ਮਿਲੇ.❤

  • @jagdeepchahal7325
    @jagdeepchahal7325 16 днів тому +233

    ਸੱਚੇ ਪਿਆਰ ਦੀ ਬਹੁਤ ਸੋਹਣੀ ਕਹਾਣੀ ਆ ਗੱਲਾਂ ਸੁਣ ਕੇ ਰੋਣ ਆਗਿਆ

  • @krishanmannbibrian
    @krishanmannbibrian 16 днів тому +332

    ਪੈਸਾ ਮਹਿਲ ਮੁਨਾਰੇ ਤਾਂ ਕੁਝ ਵੀ ਨਹੀਂ ਵੀਰੋ, ਇਸ ਜੋੜੀ ਵਾਂਗ ਜੀਵਨ ਸਾਥੀ ਜੇ ਚੰਗਾ ਹੋਵੇ ਤਾਂ ਜ਼ਿੰਦਗੀ ਮਾਰੂਥਲ ਦੇ ਟਿੱਬਿਆਂ ਵਿੱਚ ਵੀ ਮੇਲੇ ਵਾਂਗ ਲੱਗਦੀ ਹੈ,,,ਵੀਰੋ ਮੁਹੱਬਤ ਨੂੰ ਸਲਾਮ

  • @JagjitSingh_
    @JagjitSingh_ 16 днів тому +114

    ਧੰਨਵਾਦ ਘੈਂਟ ਪੰਜਾਬੀ ਚੈਨਲ ਦੇ ਪੱਤਰਕਾਰ ਦਾ ਜਿਸਨੇ ਅੱਜ ਦੋ ਫਰਿਸ਼ਤਿਆਂ ਦੇ ਦਰਸ਼ਨ ਕਰਵਾਏ ਕਾਸ਼ ਅੱਜ ਦੇ ਯੁੱਗ ਵਿੱਚ ਐਨੇ ਚੰਗੇ ਲੋਕ ਵੀ ਰਹਿੰਦੇ ਹਨ ਮੀਤ ਜੀ ਸਾਂਤ ਸੁਭਾਅ ਅਤੇ ਅਨੀਤਾ ਜੀ ਦਾ ਗੱਲ ਬਾਤ ਕਰਨ ਤਰੀਕਾ ਉਹ ਵੀ ਪਤੀ ਦੇ ਟੱਚ ਕਰਕੇ ਹਰ ਗੱਲ ਕਰਨੀ ਸਭ ਤੋਂ ਵਧੀਆ ਲੱਗਿਆ ਅਤੇ ਜਿੰਨੀਆਂ ਇਸ ਜੋੜੀ ਨੇ ਗੱਲਾਂ ਕੀਤੀਆਂ ਅੰਦਰ ਤੋਂ ਹੀ ਕੀਤੀਆਂ ਕੋਈ ਵੀ ਵਿਖਾਵਾ ਨਹੀਂ ਕੀਤਾ ਵਾਹਿਗੁਰੂ ਚੜਦੀ ਕਲਾ ਵਿੱਚ ਸਾਰੇ ਪਰਿਵਾਰ ਨੂੰ ਧੰਨਵਾਦ ਜੀ9

    • @gurmeetmeet9683
      @gurmeetmeet9683 7 днів тому

      Shukreya
      Rabb Sohna apne Iman ch rekhe
      Ameen

  • @sarbjianishavlog6018
    @sarbjianishavlog6018 15 днів тому +60

    Interview ਤਾਂ ਇਸ ਤਰ੍ਹਾਂ ਦੀ ਸ਼ਖਸੀਅਤ ਦੀ ਹੋਣੀ ਚਾਹੀਦੀ ਹੈ,
    ਮੁਹੱਬਤ ਦੇ ਨਾਲ ਨਾਲ ਜ਼ਿੰਦਗੀ ਜਿਊਣ ਦਾ ਸਲੀਕਾ ਦਸ ਰਹੇ ਨੇ postive ਤਰੀਕੇ ਨਾਲ
    👍👍👌👌

  • @jagtarchahal2541
    @jagtarchahal2541 15 днів тому +78

    ਬੱਚੇ ਵੀ ਦਿਖਾ ਦਿੰਦੇ ਤਾਂ ਹੋਰ ਵੀ ਵਧੀਆ ਲੱਗਦਾ, ਚਲੋਂ ਸੁਕਰ ਐ ਭੱਜੇ ਫਿਰਦੇ ਦੇਖ ਲਏ। ਬਹੁਤ ਵਧੀਆ ਇੰਟਰਵਿਊ, ਮੈਡਮ ਅਨੀਤਾ ਦਾ ਸੁਭਾਅ ਵਧੀਆ ਲੱਗਾ

  • @surjitsingh5706
    @surjitsingh5706 14 днів тому +34

    ਇੰਨੀਆਂ ਪਿਆਰੀਆਂ ਰੂਹਾਂ। ਸੱਚ ਮੁੱਚ ਦਿਲ ਖੁਸ਼ ਹੋ ਗਿਆ। ਮੇਰੇ ਕੋਲ ਅਲਫਾਜ਼ ਨਹੀਂ। ਦਿਲ ਦੁਆਵਾਂ ਦੇ ਰਿਹਾ। ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ। ਬਹੁਤ ਬਹੁਤ ਧੰਨਵਾਦ ਇੰਨੀਆਂ ਪਿਆਰੀਆਂ ਰੂਹਾਂ ਨਾਲ ਮਿਲਵਾਇਆ।

  • @arshsandhu9936
    @arshsandhu9936 14 днів тому +32

    ਪਿਆਰ ਹੋਵੇ ਤਾਂ ਐਹੋ ਜਿਹਾ, ਇਹ ਆ ਅਸਲੀ ਜ਼ਿੰਦਗੀ ਦੀ ਹੱਡਬੀਤੀ। ਗੁਰੂ ਸਾਹਿਬ ਹਮੇਸ਼ਾ ਇਸ ਜੋੜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ।

    • @emileeem4909
      @emileeem4909 2 дні тому

      Aaho ma pio chahe mar Jaan dukh ch

  • @diljeetkaur5858
    @diljeetkaur5858 8 днів тому +5

    ਬਹੁਤ ਹੀ ਵਧੀਆ ਲੱਗੀ ਗੱਲ ਬਾਤ ਇਕ ਪਲ ਵੀ ਧਿਆਨ ਇਧਰ ਉਧਰ ਨਹੀਂ ਗਿਆ ਜਿਵੇਂ ਕਿਸੇ ਚੰਗੀ ਫਿਲਮ ਦੀ ਕਹਾਣੀ ਹੋਵੇ ਬਹੁਤ ਸੰਘਰਸ਼ ਪਰੀਆਂ ਜੀਵਨ ਬਾਕੀ ਨਾਟਕ ਫਿਲਮ ਸਾਰੀਆਂ ਵਿਚ ਬਹੁਤ ਕਮਾਲ ਦੀ ਐਕਟਿੰਗ ਕਰਦੇ ਰੋਲ਼ ਵਿਚ ਖੂਬ ਕੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ❤️🙏💐

  • @JugnuSingh-qx5bl
    @JugnuSingh-qx5bl 11 днів тому +11

    ਹੀਰ ਰਾਂਝੇ ਦਿਆ ਤਾਂ ਕਹਾਣੀਆ ਹੀ ਸੁਣਿਆ ਪਤਾ ਨਹੀਂ ਕਿੰਨਾ ਸੱਚ ਹੋਊ ਪਰ ਏਸ ਜੋੜੀ ਨੂੰ ਦਿਲੋਂ ਸਲੂਟ ਆ ਅੱਜ ਦੀ ਪੀੜ੍ਹੀ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖਣ

  • @kamaljitkaur-ri1lx
    @kamaljitkaur-ri1lx 16 днів тому +37

    ਬਹੁਤ ਵਧੀਆ ਲੱਗਿਆ ਮੈਡਮ ਜੀ ਤਾਂ ਬਹੁਤ ਹੀ ਵਧੀਆ ਨੇ ਜ਼ਿੰਦਗੀ ਦੀ ਸਚਾਈ ਸੁਣ ਕੇ ਦਿਲ ਬਹੁਤ ਭਾਵੁਕ ਹੋਇਆ ਵਾਹਿਗੁਰੂ ਜੀ ਇਹੋ ਜਿਹੇ ਜੀਵਨ ਸਾਥੀ ਸਭ ਨੂੰ ਦੇਵੇ ਪੱਤਰ ਕਾਰ ਜੀ ਬਹੁਤ ਵਧੀਆ ਲੱਗਦੀਆਂ ਸੱਚੀਆਂ ਸਟੋਰੀਆਂ ਘੈਂਟ ਪੰਜਾਬੀ ਬਹੁਤ ਘੈਂਟ ਨੇ ❤❤❤

  • @Anmol..1313
    @Anmol..1313 16 днів тому +114

    ਗੁਰਮੀਤ ਮੀਤ ਸਰ ਮਹਿੰਦਰਾ ਕਾਲਜ ਪਟਿਆਲਾ.... ਇੱਕ ਸ਼ਾਂਤ ਤੇ ਸੁਲਝੇ ਹੋਏ ਇਨਸਾਨ....
    ਇਹਨਾਂ ਵਰਗਾ ਗੁਰੂ ਹੋਰ ਕੋਈ ਨੀ ਮਿਲਿਆ ਸਾਨੂੰ.. ਬਿਲਕੁਲ ਨਿਮਾਣੇ, ਸੱਚੇ, ਕੋਈ ਸ਼ਬਦ ਉ ਨੀ ਸਰ ਲਈ.. ਬਹੁਤ ਸਾਰਾ ਪਿਆਰ ਤੇ ਸਤਿਕਾਰ

    • @tirathsingh6539
      @tirathsingh6539 16 днів тому +5

      ਸਲਾਮ 🎉🎉❤

    • @Kded1234
      @Kded1234 14 днів тому

      Kis year vich c sir

    • @Anmol..1313
      @Anmol..1313 10 днів тому

      @@Kded1234 mai 2020 vich post graduation kiti aa.. Odo hunde c sir collage

    • @Kded1234
      @Kded1234 10 днів тому

      @@Anmol..1313 okg

  • @agamgill9069
    @agamgill9069 16 днів тому +61

    ਪੰਜਾਬੀ ਨਾਟਕ (ਅਖੀਆਂ ਤੋਂ ਦੁਰ ਜਾਈ ਨਾ) ਚ ਜਾਗੀਰਦਾਰਨੀ ਦਾ ਬਹੁਤ ਸੋਹਣ ਕਿਰਦਾਰ ਨਿਭਾਇਆ ਸੀ ਮੈਡਮ ਤੁਸੀਂ,❤️
    ਪਰ ਇਹ ਨੀ ਪਤਾ ਸੀ ਵੀ ਅਸਲੀ ਜਿੰਦਗੀ ਕਿੰਨੀ ਵੱਡੇ ਹਾਲਾਤਾਂ ਨਾਲ ਕੱਟੇ ਆ, ਧੰਨ ਹੋ ਤੁਸੀਂ 🙏

  • @Makhan-r1j
    @Makhan-r1j 16 днів тому +124

    ❤ ਵਾਹ ਵਾਹ ਕਿਆ ਬਾਤ ਹੈ ਸਲੂਟ ਹੈ ਤੁਹਾਨੂੰ ਤੁਹਾਡੇ ਸੱਚੇ ਪਿਆਰ ਨੂੰ

    • @vikramjit9891
      @vikramjit9891 15 днів тому +2

      ਬਾਈ ਮੈਡਮ ਦੀ insta id ਕੀਂ ਹੈ ਬਾਈ

  • @Makhan-r1j
    @Makhan-r1j 15 днів тому +29

    ❤❤ ਇਹ ਹੁੰਦਾ ਹੈ ਸੱਚਾ ਪਿਆਰ ਸਲੂਟ ਹੈ ਮੈਡਮ ਤੇ ਸਰ ਜੀ ਨੂੰ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @ਗਿੱਲਸਾਬ7400
    @ਗਿੱਲਸਾਬ7400 13 днів тому +10

    ਇਹਨਾਂ ਨੂੰ ਮੈਂ ਛੋਟਾ ਹੁੰਦਾ ਦੇਖਦਾ ਹੁੰਦਾ ਸੀ ਨਾਟਕਾ ਵਿੱਚ ਟੀ ਵੀ ਤੇ ਅੱਜ ਇੰਟਰਵਿਊ ਦੇਖ ਕੇ ਬਹੁਤ ਚੰਗਾ ਲੱਗਿਆ ❤

  • @AmanGoldy_07
    @AmanGoldy_07 16 днів тому +42

    ਅੱਜ ਦੇ ਯੁੱਗ ਵਿੱਚ ਬਹੁਤ ਵੱਡੀ ਮਿਸਾਲ ਜੋ ਅੱਜ ਤੱਕ ਕਿਸੇ ਨੂੰ ਨਹੀਂ ਸੀ ਪਤਾ ਧੰਨਵਾਦ ਜੀ ਇਨਾ ਕੁਝ ਦੱਸਣ ਲਈ❤❤❤❤❤

  • @inderjit1900
    @inderjit1900 15 днів тому +13

    ਇਨ੍ਹਾਂ ਦੇ ਜੀਵਨ ਦੀ ਕਹਾਣੀ ਹਰ ਕਿਸੇ ਨੂੰ ਬਿਹਤਰ ਬਣਾਉਣ ਲਈ ਬਹੁਤ ਵੱਡਾ ਪ੍ਰੇਰਣਾ ਸਰੋਤ ਹੈ। ਤੇ ਅਨੀਤਾ ਜੀ ਨੇ ਫਿਲਮਾਂ ਤੇ ਨਾਟਕਾਂ ਵਿਚ ਮਾਂ ਦੀ ਅਦਾਕਾਰੀ ਅਸਲੀ ਮਾਂ ਨਾਲੋਂ ਵੀ ਕਿਤੇ ਵਧੀਆ ਨਿਭਾਈ ਹੈ। ਮਾੜੇ ਸਮੇਂ ਵਿਚ ਵੀ ਇਕ-ਦੂਜੇ ਦਾ ਸਾਥ ਨਹੀਂ ਛੱਡਣਾ ਚਾਹੀਦਾ ਤੇ ਪ੍ਰਮਾਤਮਾ ਤੁਹਾਨੂੰ ਸਭ ਕੁਝ ਦੇ ਦਿੰਦਾ ਹੈ।

  • @satwantkaur3636
    @satwantkaur3636 15 днів тому +33

    ਬਹੁਤ ਹੀ ਦਿਲ ਨੂੰ ਛੂਹਣ ਵਾਲੀ ਕਹਾਣੀ ਇਸ ਤੇ ਜਰੂਰ ਫਿਲਮ ਬਣਨੀ ਚਾਹੀਦੀ ਹੈ ਧੰਨਵਾਦ

  • @sukhasandhusukha9981
    @sukhasandhusukha9981 16 днів тому +53

    ਇਹ ਭੈਣ ਫਿਲਮਾ ਵਿੱਚ ਬਹੁਤ ਸਹੋਣੋ ਰੋਲ ਕਰਦੀ ਹੈ ਮੈ ਜਦੋ ਦਾ ਭੈਣ ਦੀਆ ਫਿਲਮਾ ਦੇਖਣ ਲੱਗਾ ਮੈ ਭੈਣ ਨੂੰ ਆਪਣੀ ਸਕੀ ਭੈਣ ਸਮਝਦਾ ਹਾ ਪ੍ਰਮਾਤਮਾ ਭੈਣ ਤੇ ਭਾਜੀ ਨੂੰ ਚੜਦੀ ਕਲਾ ਵਿੱਚ ਰੱਖੇ from England

    • @gurmeetmeet9683
      @gurmeetmeet9683 15 днів тому +4

      Muhabat Zindabad
      Shukreya.....Punjab ao ta'n mil ke jana ĺ
      Dil tu'n satkar

    • @vikramjit9891
      @vikramjit9891 15 днів тому +1

      ਮੈਡਮ ਜੀ 2 ਵਾਰ ਦੇਖ ਰਿਹਾ ਹਾਂ ਥੋੜਾ ਪੋਡਕਾਸਟ ਦੀਲ ਕਿਛ ਪੈਂਦੀ ਹੇ ਥੋੜਾ ਪੋਡਕਾਸਟ ਸੁਣ ਕੇ ਅਨੀਤਾ ਜੀ ਬਹੁਤ ਹੀ ਰਬ ਨੇ ਥੋੜਾ ਐਮਤਆਂ ਲਿਆ ਹ ਬਾਕੀ ਰੋਣ ਨਿਕਲ਼ ਗਿਆ ਮੈਡਮ ਜੀ 1 2 ਕਮੇਂਟ ਛੜ ਕੇ ਬਾਕੀ ਸਾਰਿਆ ਧਾ ਦੀਲ ਐਮੋਸੰਨਲ ਹੋਇਆ ਹੈ ਬਹੁਤ ਹੀ ਦੀਲ ਨੁੰ ਗਲਾ ਲਗਦਿਆ ਨੇ ਥੋੜਿਆ ਮੈਡਮ ਜੀ ਰਬ ਥੋਨੂੰ ਤਰੱਕੀ ਬਖਸ਼ੇ❤​@@gurmeetmeet9683

    • @sukhwantsingh6097
      @sukhwantsingh6097 15 днів тому +3

      Waheguru sda kirpa rakhan ap tay ji

    • @sukhwantsingh6097
      @sukhwantsingh6097 15 днів тому

      ​@@gurmeetmeet9683sat sri akal veer ji ap na number dio veer ji🙏🙏 waheguru sda kirpa rakhan ap sab tay ji

    • @ra-xw8qb
      @ra-xw8qb 15 днів тому +1

      @@gurmeetmeet9683 hlo ji

  • @AkwinderGill-do9qk
    @AkwinderGill-do9qk 14 днів тому +8

    ਸਬਰ ਸੰਤੋਖ ਦੀ ਦੁਨੀਆ ਦੀ ਸਭ ਤੋਂ ਵੱਡੀ ਮਿਸਾਲ ਇਹ ਖੂਬਸੂਰਤ ਜੋੜੀ ਤੋਂ ਸਿੱਖਣ ਨੂੰ ਮਿਲਦਾ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਇੱਕ ਅਨੋਖੀ ਤੇ ਸੱਚੀ ਸੁੱਚੀ ਕਹਾਣੀ ਦੁਨੀਆ ਸਾਹਮਣੇ ਪੇਸ਼ ਕੀਤੀ ਬਹੁਤ ਬਹੁਤ ਧੰਨਵਾਦ ਵੀਰ ਜੀ

  • @Arv-lw6sz
    @Arv-lw6sz 13 днів тому +21

    ਬਹੁਤ ਵਧੀਆ ਲੱਗਾ ਇੰਟਰਵਿਊ ਵੇਖ ਕੇ।। ਸਾਰੀ ਇਟਰਵਿਊ ਵਧੀਆ ਸੀ।।ਇਸ ਇੰਟਰਵਿਊ ਵਿੱਚ ਇਹ ਗੱਲ ਸਿੱਖਣ ਨੂੰ ਮਿਲੀ ਕਿ ਮਿਹਨਤ ਕਰਨ ਵਾਲੇ ਦੀ ਕਦੀ ਹਾਰ ਨਹੀ ਹੁੰਦੀ।।anita madam ਦੇ ਬੱਚਿਆਂ ਦੀ ਵਾਹਿਗੁਰੂ ਜੀ ਲੰਬੀ ਉਮਰ ਕਰਨ।।

  • @gurwindernarla
    @gurwindernarla 13 днів тому +5

    ਅਨੀਤਾ ਮੀਤ ਜੀ,ਨੇ ਆਪਣੀ ਜ਼ਿੰਦਗੀ ਵਿੱਚ ਅੱਜ ਤੱਕ ਕੀਤੇ ਗਏ ਸੰਘਰਸ਼ ਨੂੰ ਵਿਸਤਾਰਪੂਰਵਕ ਢੰਗ ਨਾਲ ਦੱਸਿਆ।ਸਲਾਮ ਹੈ ਅਨੀਤਾ ਮੀਤ ਜੀ ਨੂੰ।ਇਹ ਕਿਸੇ ਵੀ ਫਿਲਮੀ ਕਹਾਣੀ ਨਾਲੋਂ ਘੱਟ ਨਹੀਂ ਹੈ।ਜੋ ਕਿ ਅਸਲੀਅਤ ਹੈ।

  • @RajKumar-vx2lc
    @RajKumar-vx2lc 6 годин тому +1

    ਬਹੁਤ ਚੰਗਾ ਲੱਗਿਆ ਤੁਹਾਡੀ ਇੰਟਰਵਿਊ ਸੁਣ ਕੇ❤❤

  • @joginderkaur7063
    @joginderkaur7063 12 днів тому +5

    ਬਹੁਤ ਹੀ ਵਧੀਆ ਢੰਗ ਨਾਲ ਅਨੀਤਾ ਜੀ ਨੇ ਆਪਣੇ ਬੀਤੇ ਜੀਵਨ ਨੂੰ ਬਿਆਨ ਕੀਤਾ ਹੈ।ਸੱਚੀਂ ਇਵੇਂ ਲਗਦਾ ਹੈ ਜਿਵੇਂ ਕੋਈ ਫ਼ਿਲਮ ਦੇਖ ਕੇ ਹੱਟੇ ਹਾਂ। ਇਹਨੂੰ ਕਹਿੰਦੇ
    ਹਨ ਅਸਲੀਅਤ , ਰੂਹਾਂ ਦੇ ਰਿਸ਼ਤੇ।ਮੀਤ ਜੀ ਇਕ ਸੱਚੀ ਸੁਚੀ ਰੂਹ ਦੇ ਮਾਲਕ ਹਨ ਅਤੇ ਅਨੀਤਾ ਜੀ ਨੇ ਉਨ੍ਹਾਂ ਦੇ ਹਾਣੀ ਬਣਨ ਵਿੱਚ ਕੋਈ ਕਸੂਰ ਨਹੀਂ ਛੱਡੀ । ਮੈਂ ਇਨ੍ਹਾਂ ਨੂੰ ਬਿਲਕੁਲ ਨਹੀਂ ਜਾਣਦੀ ਪਰ ਇਨ੍ਹਾਂ ਦੀ ਹਕੀਕਤ ਨੇ ਆਪਣੇ ਸਮੇਂ ਦੇ ਚੰਗੇ ਲੋਕਾਂ ਦਾ ਅਹਿਸਾਸ ਕਰਵਾ ਦਿੱਤਾ। ਇਨ੍ਹਾਂ ਦੇ ਆਪਸੀ ਉੱਚ ਦਰਜੇ ਦੇ ਪਿਆਰ ਸਤਿਕਾਰ ਅਤੇ ਮੁਹੱਬਤ ਲਈ ਦਿਲੋਂ ਸਲਾਮ ਹੈ। ਵਾਹਿਗੁਰੂ ਇਸੇ ਤਰ੍ਹਾਂ ਆਪਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
    ਇਕ ਗੱਲ ਕਹਾਂਗੀ। ਤੁਹਾਡੇ ਬੱਚੇ ਦੇਖਣ ਲਈ ਬਾਰ ਬਾਰ ਮਨ ਵਿੱਚ ਆਉਂਦਾ ਹੈ ਜੀ।

    • @gurmeetmeet9683
      @gurmeetmeet9683 12 днів тому

      Swagata hai Ji.....Jado'n vi Patiala aan da sanyog bne...zror mil ke jana

    • @joginderkaur7063
      @joginderkaur7063 12 днів тому +1

      @@gurmeetmeet9683
      ਕਰਨ ਕਰਾਉਂਣ ਵਾਲਾ ....ਕਰਤਾ ਤਾਂ ਉਹ ਆਪ ਹੀ ਹੈ , ਜੋ ਉਹਦਾ ਹੁਕਮ । ਬਾਕੀ ਬਹੁਤ ਮੇਹਰਬਾਨੀ ਤੁਸੀਂ ਰਪਲਾਈ ਕੀਤਾ ਹੈ। ਬਹੁਤ ਚੰਗਾ ਲੱਗਾ ਹੈ ਜੀ।

  • @h.bahavwalia3607
    @h.bahavwalia3607 11 днів тому +13

    ਮੈ ਬਹੁਤ ਇੰਟਰਵਿਊ ਵੇਖੀਆਂ ਹਨ। ਪਰ ਮੀਤ ਸਰ ਅਤੇ ਅਨੀਤਾ ਮੈਡਮ ਦੀ ਇੰਟਰਵਿਊ ਦੇ ਕੂਮੈਂਟ ਪੜੇ ਤਾਂ ਕੋਈ ਵੀ ਕੂਮੈਂਟ ਨੈਕਟਿਵ ਨਹੀਂ ਆਇਆ। ਮੈਨੂੰ ਇੰਨਾ ਦੀਆਂ ਗੱਲਾਂ ਸੁਣ ਕੇ ਨਹੀਂ ਲੱਗਿਆ ਕਿ ਇੱਕ % ਵੀ ਆਪਣੀ ਜ਼ਿੰਦਗੀ ਬਾਰੇ ਝੂਠ ਬੋਲਿਆ ਹੋਵੇ। ਮੀਤ ਸਰ ਨੂੰ ਵੇਖਣ ਤੇ ਅਤੇ ਬੋਲਣ ਤੇ ਲੱਗਿਆ ਕਿ ਬਹੁਤ ਨਰਮ ਸੁਭਾਅ ਦੇ ਲੱਗਦੇ ਹਨ। ਮੈਡਮ ਦੇ ਨਾਟਕ ਅਤੇ ਫ਼ਿਲਮਾਂ ਵਿੱਚ ਰੋਲ ਬਹੁਤ ਵਧੀਆ ਹੁੰਦੇ ਹਨ। ਕਾਸ਼ ਕਦੇ ਮਿਲਣਾ ਵੀ ਹੋ ਜਾਵੇ ਇਹੋ ਜਿਹੇ ਨਰਮ ਸੁਭਾਅ ਦੀ ਜੋੜੀ ਨੂੰ....... ਧੰਨਵਾਦ ਬਾਈ ਇਹੋ ਜਿਹੇ ਫਕਰ ਸੁਭਾਅ ਜੋੜੀ ਦੀ ਇੰਟਰਵਿਊ ਕਰਨ ਲਈ

    • @gurmeetmeet9683
      @gurmeetmeet9683 7 днів тому

      Patiala avo ta'n zror millna...
      Das Government Mohindra college ch hai

  • @jagdishkaur9755
    @jagdishkaur9755 15 днів тому +19

    ਇਕ ਅਟੱਲ ਵਿਸ਼ਵਾਸ ਤੇ ਦਲੇਰੀ ਨਾਲ ਭਰਪੂਰ ਔਰਤ ਹੀ ਇਹ ਸਭ ਕੁਝ ਕਰ ਸਕਦੀ ਹੈ। ਮੇਰੇ ਵਰਗੀਆਂ ਬੁਜ਼ਦਿਲ ਔਰਤਾਂ ਤਾਂ ਮਾੜੀ ਜਿਹੀ ਗੱਲ ਤੋਂ ਘਬਰਾ ਜਾਂਦੀਆਂ ਹਨ। ਤੁਸੀਂ ਦੋਵੇਂ ਜੀਅ ਵਧਾਈ ਦੇ ਹੱਕਦਾਰ ਹੋ।

  • @BaljitSingh-bj4vm
    @BaljitSingh-bj4vm 16 днів тому +21

    ਬਹੁਤ ਹੀ ਵਧੀਆ ਅਸਲੀ ਕਹਾਣੀ ਮਨ ਬਹੁਤ ਪ੍ਰਭਾਵਿਤ ਹੋਇਆ ਵਾਹਿਗੁਰੂ ਜੀ ਚੜਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @punjabi_boutique777
    @punjabi_boutique777 12 днів тому +8

    ਬਹੁਤ ਚੰਗਾ ਲੱਗਾ ਇਹਨਾ ਨੂੰ ਸੁਣ ਕੇ,,,,,,ਮੀਤ ਸਰ ਅਕਸਰ ਮੈਮ ਬਾਰੇ ਬਹੁਤ ਚੰਗੀਆਂ ਗੱਲਾਂ ਦੱਸਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਬਹੁਤ ਚੰਗੇ ਨੇ ਮੈਮ ,,,, ਸਾਡੇ meet sir ਵੀ ਬਹੁਤ ਚੰਗੇ ਇਨਸਾਨ ਨੇ ,,,,ਖੁਸ਼ ਰਹੋ ਹਮੇਸ਼ਾ ਆਪਣੇ ਬੱਚਿਆ ਨਾਲ ❤❤

    • @gurmeetmeet9683
      @gurmeetmeet9683 12 днів тому

      Slamat rho Beta Ji
      Rabb Sohna aap Ji nu thuhadi marzi jenia'n khosheya'n deve
      Ameen

  • @majorsingh4297
    @majorsingh4297 16 днів тому +53

    ਕਮਾਲ , ਕਮਾਲ , ਕਮਾਲ ਬੱਸ ਕੁੱਝ ਕਹਿਣ ਲਈ ਇਸ ਪਿਆਰੀ ਜੋੜੀ ਨੇ ਛੱਡਿਆ ਹੀ ਨਹੀਂ, ਕਮਾਲ ਹੀ ਕਰਤੀ ਕਦੇ ਜ਼ਿੰਦਗੀ ਚ ਇਸ ਤਰ੍ਹਾਂ ਦਾ ਨ ਸੁਣਿਆ ਸੀ ਤੇ ਨ ਦੇਖਿਆ,ਕਮਾਲ ਬੱਸ ਕਮਾਲ

  • @Sara-j4i9q
    @Sara-j4i9q 10 днів тому +5

    Aneeta meet bolde gye te mai kalpna krdi gyi same os tra jida o ik play ch acting krde hon… eh Una di life di heart touching story aa. Bhut vdia lgea tuhanu sun k, mai ik v clip skip ni kita.
    Thank you Kaint Punjabi valea da sir Hor interviews lai k aao.

  • @AvtarSinghBhupal
    @AvtarSinghBhupal 14 днів тому +6

    ਬਹੁਤ ਹੀ ਵਧੀਆ ਲੱਗਿਆ ਹੈ, ਮੈਮ ਅਨੀਤਾ ਜੀ ਨੂੰ ਤੇ ਮੀਤ ਜੀ ਦੀ ਅਸਲ ਜ਼ਿੰਦਗੀ ਬਾਰੇ ਜਾਣ ਕੇ, ਮੈਂ ਡਰਾਇਵਿੰਗ ਕਰਦੇ ਹੋਏ ਨੇ ਸੁਣਿਆ, 50 ਕਿਲੋਮੀਟਰ ਦਾ ਸਫਰ ਮੈਂ ਦੋ ਘੰਟਿਆਂ ਵਿੱਚ ਪੂਰਾ ਕੀਤਾ , ਇਹ ਇੰਟਰਵਿਊ ਨੂੰ ਚੰਗੀ ਤਰ੍ਹਾਂ ਸੁਣਿਆ, ਸੁਣ ਕੇ ਮਨ ਨੂੰ ਬਹੁਤ ਸਕੂਨ ਮਹਿਸੂਸ ਹੋਇਆ ਕਿ ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਨੇ , ਵਾਹਿਗੁਰੂ ਜੀ ਮੇਹਰ ਕਰਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ,, ਇਸ ਜੋੜੀ ਦੀ ਉਮਰ ਵਿੱਚ ਵਾਧਾ ਕਰਨ, ਬੱਚਿਆਂ ਦਾ ਸਾਥ ਹਮੇਸ਼ਾ ਹੀ ਬਣਿਆ ਰਹੇ ❤

  • @Jais369ali
    @Jais369ali 12 днів тому +3

    ਬੁਹਤ ਸੋਹਣੀ ਸੁਨੱਖੀ ਸੋਚ ਤੇ ਨੇਕ ਰੂਹਾਂ ਨੇ ਦੋਨੋ ਹੀ
    ਅਸਲ ਜ਼ਿੰਦਗੀ ਦੇ ਹੀਰੇ ਦੋਨੋ ਹੀ। ਚੈਨਲ ਦਾ ਧੰਨਵਾਦ ਐਨੀ positive ਰੂਹਾਂ ਨਾਲ ਮਿਲੋਣ ਲਈ।

  • @RamanpreetKaur-sd6rh
    @RamanpreetKaur-sd6rh 10 днів тому +4

    To be honest ,,,edan di life story pehli vaar suni aa ,,kde sochya tk v ni ki kise insaan naal enna kuch v ho skda life ch ,,ehna di story te movie banni chahidi aa ,,,salute to both of u sir nd mam

  • @sukhababarajput7452
    @sukhababarajput7452 15 днів тому +10

    ਬਾ.+ਕਮਾਲ ਜੋੜੀ ਹੈ ।ਕਹਾਣੀ ਸੁਣਦੇ ਸੀ ਪਰ ਅਸਲ ਜ਼ਿੰਦਗੀ ਵਿੱਚ ਇਹ ਸੱਚੀ ਕਹਾਣੀ ਸੁਣ ਕੇ ਅੱਖਾਂ ਨਮ ਭੀ ਹੋਇਆ ਤੇ ਖੁਸ਼ੀ ਭੀ ਹੋਈ ਕਿ ਪਿਆਰ ਦਾ ਮਿਲਾਪ ਹੋਇਆ 🙏🙏🙏🙏🙏

  • @SukhwinderSingh-wq5ip
    @SukhwinderSingh-wq5ip 15 днів тому +16

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @Surindersingh-i8q7g
    @Surindersingh-i8q7g 6 днів тому +1

    ਧੰਨਵਾਦ ਵੀਰ ਜੀ ਘੈਂਟ ਪੰਜਾਬੀ ਚੈਨਲ ਵਾਲੇ ਅਨੀਤਾ ਅਮਿਤ ਜੀ ਦੀਆਂ ਫਿਲਮਾਂ ਤੇ ਨਾਟਕ ਬਹੁਤ ਵਧੀਆ ਹੁੰਦੇ ਹਨ ਅੱਜ ਵੀ ਇਹਨਾਂ ਨੇ ਸਾਨੂੰ ਸਿੱਖਿਆ ਦੇਣ ਵਾਲੀਆਂ ਹੀ ਗੱਲਾਂ ਕੀਤੀਆਂ ਸਾਨੂੰ ਬਹੁਤ ਵਧੀਆ ਪ੍ਰੇਰਿਤ ਕੀਤਾ ਤੇ ਮੈਂ ਤਾਂ ਟੀਵੀ ਉਦੋਂ ਤੋਂ ਸ਼ੁਰੂ ਕੀਤਾ ਸੀ ਜਦੋਂ ਇਹਨਾਂ ਦਾ ਨਾਟਕ ਭਾਗਾਂ ਵਾਲੀਆਂ ਆਇਆ ਸੀ

  • @surindersingh1513
    @surindersingh1513 2 дні тому +2

    ਬਹੁਤ ਹੀ ਵਧੀਆ ਇੰਟਰਵਿਊ.

  • @jagjitsingh-wl9bg
    @jagjitsingh-wl9bg 15 днів тому +11

    ਬਹੁਤ ਵਧੀਆ ਇੰਟਰਵਿਊ ਅਤੇ ਬਾ-ਕਮਾਲ ਸਟਰਗਲ ਮਈ ਸਟੋਰੀ ਹੈ। ਦੂਰਦਰਸ਼ਨ 'ਤੇ ਬਹੁਤ ਵਧੀਆ ਸੀਰੀਅਲ ਵੇਖਦੇ ਰਹੇ ਹਾਂ।

  • @lakhvindergillsingh481
    @lakhvindergillsingh481 16 днів тому +10

    Pehla interview ya jo mai pura vekhya v ya te shear v kita ohna nu jina nu Dil de nede samjhya
    Salute a jii je eh real life ho sakdi ya

  • @anmolkahlon1974
    @anmolkahlon1974 14 днів тому +5

    ਬਹੁਤ ਵਧੀਆ ਇੰਟਰਵਿਊ ❤❤❤❤ ਜੀਵਨ ਸਾਥੀ ਵਧੀਆ ਹੋਵੇ ਤੇ ਸਬਰ ਹੋਏ ਤੇ ਸਭ time nikel janda

  • @surinderparmar3306
    @surinderparmar3306 16 днів тому +18

    ਮੇਰੀ ਤੁਹਾਡੀ ਇੱਕ ਕਹਾਣੀ। ਅਸੀਂ ਵੀ 50ਸਾਲ ਪਹਿਲਾਂ ਏਸੇ ਤਰ੍ਹਾਂ ਸ਼ਾਦੀ ਕਰਾਈ ਸੀ ਤੇ ਸਭ ਕੁਝ ਚੋਂ ਸਾਨੂੰ ਲੰਘਣਾ ਪਿਆ।

  • @arwindersingh5006
    @arwindersingh5006 15 днів тому +8

    ਲੌਈਂ ਕੁੰਡੇ ਖੜੇ ਹੋ ਗਏ ਦੋ ਵਾਰੀ ਕਹਾਣੀ ਸੁਣ ਕੇ ਵਾਹਿਗੁਰੂ ਜੀ ਹਮੇਸਾ ਚੜ੍ਹਦੀ ਕਲਾ ਬਖਸ਼ੇ

  • @lakhbirk.mahalgoraya3517
    @lakhbirk.mahalgoraya3517 16 днів тому +26

    ਬਹੁਤ ਪਿਆਰੀ ਜੋੜੀ। Stay blessed 👍🏻

  • @roohibudwalvlogs64
    @roohibudwalvlogs64 15 днів тому +12

    Bhut hi behtreen interview 1 vaj chla raat da dekhde te sunde te kuch sikhan lyi … starting tonight leke ke end tak connect rakhiya very very nice nd inspirational story

  • @Jassikaur4439
    @Jassikaur4439 16 днів тому +12

    ਜਿੰਦਗੀ ਚ, ਕੁਝ ਪਾਉਣ ਲਈ ਕੁਝ ਖੋਹਣਾ ਪੈਂਦਾ ਪਰ ਮੈਡਮ ਤੁਸੀ ਜੋ ਚਾਹਿਆ ਉਹ ਮਿਲਿਆ ਵੀ ਤੇ ਖੋਇਆ ਵੀ ਕੁਝ ਨਹੀ ਬਹੁਤ ਕਿਸਮਤ ਵਾਲੇ ਓ🙏🙏🙏🙏🙏

  • @goldysandhu4630
    @goldysandhu4630 15 днів тому +31

    ਮੇਨੂ ਏ ਹੈਰਾਨੀ ਹੈ ਕੇ ਮੈਡਮ ਜੀ ਇਕ ਕਲਾਕਾਰ ਹੋਕੇ ਵੀ ਇੰਨਾ ਦੀ ਕਹਾਣੀ ਤੇ ਕਿਸੇ ਡਾਇਰੈਕਟਰ ਨੇ ਫ਼ਿਲਮ ਨ੍ਹੀ ਬਣਾਈ ਹੁਣ ਇਸ ਕਹਾਣੀ ਤੇ ਫ਼ਿਲਮ ਬਣਨੀ ਚਾਹੀਦੀ hai

  • @NarinderpalKaur-z1d
    @NarinderpalKaur-z1d 15 днів тому +5

    ਬਹੁਤ ਬਹੁਤ ਵਧੀਅ ਜੋੜੀ ਮੈਡਮ ਨੂੰ ਡੀਵੀਤੇ ਫਿਲਮਾ ਤੇ ਬਹੁਤ ਵਾਰ ਦੇਖਹੇ ਬਹੁਤ ਹੀ ਵਧੀਅ ਕੰਮ ਕੀਤਾ ਵਹਿਗੁਰੂ ਮੇਹਰ ਕਰੇ ਸਦਾ ਖੁਸੀਅ
    ਮਣ ਇਸ ਜੋੜੀ ਵਹਿਗੁਰੂ ਵਹਿਗੁਰੂ ਵਹਿਗੁਰੂ ਸਦਾ ਹੀ ਮੇਹਰ ਕਰਨ❤🙏🏻

  • @jagirsandhu6356
    @jagirsandhu6356 16 днів тому +21

    ਮੈਨੋ ਇਹ ਕਹਾਣੀ ਸੋਹਣਨ ਤੋ ਲੱਗੀਆ ਕੇ ਮੈਂ ਬਾਤ ਸੋਨ ਰੇਹੀਆ ਹਾ ਪਰ ਇਹ ਬਾਤ ਸੱਤ ਯੁੱਗ ਦੀ ਹੋ ਸਕਦੀ ਹੈ ਪਰ ਕੱਲ ਯੁੱਗ ਦੀ ਨਹੀ ਹੋ ਸਕਦੀ ਇਹ ਵੀ ਲੱਗੀਆਂ ਕੇ ਪਤੀ ਨੋ ਬੱਚਾ ਸੱਮਜਣਾ ਇਹ ਗੱਲ ਕੇਹੜੇ ਯੁੱਗ ਦੀ ਕਹਾਣੀ ਸੱਮਜਾ ਜੀ ਮੈਨੋ ਸੱਮਜਾ ਨਹੀ ਆਉਂਦੀ ਇਹ ਉਦਾਹਰਣ ਕਬੀਰ ਦੇ ਰਹੈ ਨੇ ਪਰ ਇਹ ਤਾਂ ਕੱਸੇ ਗਇਆਣੀਤੋ ਪਤਾ ਲੱਗੋ ਰੀਅਲ ਸੋਹਣ ਤਾ ਰੋਹ ਸੋਚਣ ਲਈ ਮਜਬੂਰ❤

  • @kuljinderdhaliwal3241
    @kuljinderdhaliwal3241 14 днів тому +4

    ਅਨੀਤਾ ਮੇਡਮ ਨੂੰ ਬਹੁਤ ਦੇਖਿਆ ਹੈ ਜਵਾਨੀ ਸਮੇ ਸੱਚੀ ਅਨੀਤਾ ਜੀ ਕਰੱਸ ਰਹੇ ਨੇ ਮੇਰਾ ਵੀ ਨਾਟਕਾ ਵਿੱਚ ਟੀਵੀ ਤੇ ਦੇਖਕੇ ਖਿਆਲ ਬਣਾਉਦੇ ਸੀ ਕਿ ਇੱਹਨਾ ਨਾਲ ਵਿਆਹ ਹੋ ਜਾਵੇ ਪਰ ਮੇਡਮ ਸਾਇਦ ਮੇਰੇ ਵਰਗੇ ਹੋਰ ਵੀ ਤੁਹਾਡੇ ਲਾਈਕ ਨਹੀ ਸੀ ਕਿਉਕਿ ਤੁਹਾਡਾ ਪਿਆਰ ਸੱਚਾ ਤੇ ਪਾਕ ਸੀ
    ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਹਮੇਸਾ ਹੱਸਦੇ ਖੁੱਸੀਆ ਬਖਸਣ ਜੀ ❤❤❤❤

  • @darshanbrar1371
    @darshanbrar1371 16 днів тому +16

    ਇਹ ਪੁਰਾਣੀਆਂ ਦੋ ਘਟਨਾਵਾਂ ਦਾ ਸੱਚਾ
    ਨਵਾਂ ਰੂਪ ਹੈ। ਹੀਰਰਾਝਾ ਅਤੇ ਰਜਨੀ ਵਾਲਾ। ਪਿਆਰ ਅਤੇ ਸਿਦਕ ਦਾ 👍👍

  • @jasskaur4863
    @jasskaur4863 16 днів тому +36

    ਮੈ ਵੀ ਅਪਣੀ ਬੇਟੀ ਨੂੰ ਜਨਮ ਤੋਂ ਬਾਅਦ ਬੋਹਤ ਦੁੱਖ ਦੇਖਿਆ, ਏਦਾਂ ਏ pipes ਲਗਾਇਆ ਸੀ, boht ਰੋਂਦੀ ਸੀ, ਪਰ ਵਾਹਿਗੁਰੂ ਨੇ 15 ਦਿਨ ਬਾਅਦ ਮਿਲੀ, me v boht ਦੇਰ ਬਾਅਦ aulad ਦੇਖੀ, ਹੁਣ ਮੇਰੀ ਧੀ, 4 ਸਾਲ ਦੀ aa, waheguru ਨੇ ਬਹੁਤ ਬੇਅੰਤ ਆ

  • @HappyRangi
    @HappyRangi 16 днів тому +8

    Eh madam Ji nu me Punjabi natak ch dekhya kardi c bachpan vich par ehna di story sun ke bahut herani hoi waheguru ji jodi te Meher banai rakhan ❤❤

    • @Paramjeet_kaurr
      @Paramjeet_kaurr 14 днів тому +3

      ਭੈਣ ਜੀ ਮੈਂ ਵੀ ਉਸ ਸਮੇਂ ਬੀ ਏ ਫਸਟ year ਦੀstudent ਸੀ , ਜਦੋਂ ਮੀਤ ਸ੍ਰ ਭੰਗੜਾ ਸਿਖਾਉਣ ਲਈ ਕਾਲਜ ਵਿੱਚ ਆਏ ਜੀ। ਤੁਸੀਂ ਬਹੁਤ ਹੀ ਵਧੀਆ ਭੰਗੜਾ ਕੀਤਾ ਸੀ।ਤੁਹਾਡੀ ਸੰਘਰਸ਼ ਭਰੀ ਜ਼ਿੰਦਗੀ ਬਾਰੇ ਸੁਣਿਆ ਤਾਂ ਮੈਂ ਜਿਵੇਂ ਪੱਥਰ ਹੀ ਬਣ ਗਈ ਹੋਵਾਂ ਇਹ ਮਹਿਸੂਸ ਕੀਤਾ। ਵਾਹਿਗੁਰੂ ਹੁਣ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਹਮੇਸ਼ਾ ਤੰਦਰੁਸਤੀ ਭਰੀ ਲੰਮੀ ਉਮਰ ਬਖਸ਼ੇ।

  • @suchasingh9231
    @suchasingh9231 3 дні тому

    ਗੁਰੂ ਨਾਨਕ ਦੇਵ ਜੀ ਇਸ ਜੋੜੀ ਨੂੰ ਸਦਾ ਸਲਾਮਤ ਰੱਖੇ ਹਮੇਸ਼ਾ ਹੀ ਮੇਹਰ ਭਰੀਆਂ ਬਖਸ਼ਿਸ਼ਾਂ ਬਣਾਈ ਰੱਖਣ ਇਸ ਜੋੜੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ

  • @Randhawa336
    @Randhawa336 15 днів тому +9

    ਇਹ ਤਾਂ ਕਿਸੇ ਆਉਣ ਵਾਲੀ ਨਵੀਂ ਫਿਲਮ ਦੀ ਕਹਾਣੀ ਬਿਆਨ ਕੀਤੀ ਆ ਲੱਗਦਾ। 👌

  • @ManjeetSingh-yn9pc
    @ManjeetSingh-yn9pc 16 днів тому +18

    ਬਹੁਤ ਸੰਘਰਸ਼ਾਂ ਵਿੱਚੋ ਦੀ ਲੰਘੇ ਸਲੂਟ ਹੈ ਜੀ ਜੋੜੀ ਨੂੰ

  • @sukh-Raj
    @sukh-Raj 7 днів тому +1

    ਭਾਗਾਂ ਵਾਲਿਆਂ ਅਸੀਂ ਦੇਖਦੇ ਹੁੰਦੇ ਸੀ
    ਬਹੁਤ ਵਧੀਆ ਲੱਗਦਾ ਸੀ
    ਤੁਹਾਡਾ ਸੀਨ ਵੀ ਬਹੁਤ ਵਧੀਆ ਸੀ 😊

  • @SimisharmaSimran
    @SimisharmaSimran 12 днів тому +2

    ਬਿਲਕੁਲ ਮੇਰੀ ਕਹਾਣੀ ਹੈ, ਧੰਨਵਾਦ ਮੈਡਮ ਜੀ , ਹਾਲਾਤਾਂ ਨਾਲ ਮਜਬੂਤੀ ਨਾਲ ਲੜਣ ਦੀ ਪ੍ਰੇਰਨਾ ਮਿਲੀ, ਸਾਡੇ ਤੇ ਵੀ ਇਹੀ ਦੌਰ ਚਲ ਰਿਹਾ ,ਇਕ strong piller ਦੀ ਤਰਾਂ ਇੱਕਲੀ ਖੜੀ ਆ ਮੈ ਆਪਣੇ husband ਨਾਲ

  • @kuljitkanda1276
    @kuljitkanda1276 16 днів тому +30

    ਬਾਈ ਮਨੀ ਬੋਹਤ ਘੱਟ ਰਿਸਤੇ ਆਂ ਜਿਹੜੇ ਨਭੋਦੇ ਆਂ ਹੁਣ ਤਾਂ ਜੇਬ ਦੇਖਕੇ ਰਿਸਤੇ ਦਾਰ ਕੋਲ ਆਉਦੇ ਆਂ

  • @dildiyasadran2582
    @dildiyasadran2582 11 днів тому +1

    ਮੈਡਮ ਜੀ ਤੁਹਾਡੇ ਫੈਸ ਤੇ ਬਹੁਤ ਅਮਾਨ ਦਾਰੀ ਝਲਕਦੀ ਦੇਖੀ ਹੈ ਜੀ ਵਾਹਿਗੁਰੂ ਜੀ ਸਿਦਕ ਦੀ ਪਰਖ਼ ਲੈਂਦੇ ਹੈਂ ਕੱਚਾ ਘੜਾ ਖੜਕੇ ਵੇਖ ਦਾਂ ਹੈ ਮੈਨੂੰ ਦੂਰਦਰਸ਼ਨ ਤੇ ਬਹੁਤ ਵੇਖਿਆ ਹੈ ਜੀ ਤੁਹਾਡੇ ਸੀਨੇ ਲੱਗਣ ਦੀ ਤਮੰਨਾ ਹੈ ਜੀ ਇਹ ਕਿਸ ਤਰ੍ਹਾਂ ਪੂਰੀ ਹੋਵੇਗੀ ਤੁਹਾਡੇ ਨਾਲ ਮੈਨੂੰ ਬਹੁਤ ਪਿਆਰ ਹੈ ਸਟੋਰੀ ਵੇਖ ਸੁਣ ਕੇ ਹੋ ਵੀ ਦਿਲ ਦੀ ਧੜਕਣ ਹੋਰ ਵੀ ਪਿਆਰ ਵਧਿਆ ਹੈ ਜੀ ਵਾਹਿਗੁਰੂ ਬਹੁਤ ਕੁਝ ਵਧੀਆ ਦੇਵੇ ਜੀ ❤️❤️❤️❤️❤️❤️🌹❤

  • @harjitlitt1375
    @harjitlitt1375 16 днів тому +14

    Madam Anita meet is great couple. She is very talented artist. I watched this video in Canada at night 1am onwards and did not break the story and listened continuously. Interesting biography

    • @gurpindersingh5700
      @gurpindersingh5700 15 днів тому +1

      ਮੇ ਵੀ ਇੰਡੀਆ ਵਿੱਚ ਇਸ ਟਾਈਮ 1am ਨੂੰ ਹੀ ਦੇਖ ਰਿਹਾ ਹਾਂ

  • @balvirkaur778
    @balvirkaur778 16 днів тому +16

    ਬਹੁਤ ਵਧੀਆ ਜੀ ਮੈਡਮ ਤੁਹਾਡੇ ਰੋਲ ਬਹੁਤ ਵਧੀਆ ਹੁੰਦੇ ਹਨ।

  • @SinderKaur-uc6nb
    @SinderKaur-uc6nb 15 днів тому +8

    ਵਾਹਿਗੁਰੂ ਜੀ ਇਦਾ ਦਾ ਸਦਕ ਇਹ ਬਹੁਤ ਹੀ ਵਧੀਆ ਤੇ ਭਾਵਕ ਕਹਾਣੀ ਆ

  • @JARNAILSINGH-cq1sn
    @JARNAILSINGH-cq1sn 16 днів тому +7

    ਵਾਹ ਭੈਣ ਬਹੁਤ ਕੁਝ ਅੱਜ ਦੀ ਵਾਰਤਾਲਾਪ ਤੋਂ ਆਪ ਜੀ ਬਹੁਤ ਵੱਡਾ ਸੰਦੇਸ਼ ਦਿੱਤਾ ਹੈ।

  • @jattmood6668
    @jattmood6668 11 днів тому +1

    Kaint punjabi you all enterview ਸਭ ਤੋਂ ਵਧੀਆ ਏ ਵਾਲੀ ਇੰਟਰਵਿਊ ਏ ਜਿੰਦਗੀ ਦੀਆਂ ਸਾਰੀਆਂ ਮੁਸਕਲਾ ਦੁੱਖ ਸੁਖ ਦਸੇ ਭੈਣਜੀ ਨੇ। ਔਰ ਸਿਹਤ ਵੀ ਮਿਲੀ ਇਸ ਤੋਂ

  • @balwinderkaur7843
    @balwinderkaur7843 16 днів тому +6

    Absolutely wonderful.
    I watched it till end,so that means 2 hrs
    Then I shared with my husband n again watched.
    Can't believe that so truthful people still exist❤

  • @JoginderkaurSandhu-ov7bs
    @JoginderkaurSandhu-ov7bs 11 днів тому +1

    ਅਨੀਤਾ ਮੈਡਮ ਜੀ ਬਹੁਤ ਵੱਡਾ ਸੰਦੇਸ਼ ਦਿੱਤਾ ਹੈ ਬਾਰ ਬਾਰ ਸੁਣਨ ਨੂੰ ਜੀ ਕਰਦਾ ਕਾਫੀ ਕੁਝ ਸਿੱਖਣ ਨੂੰ ਮਿਲਿਆ 🙏🙏ਪੱਤਰਕਾਰ ਵੀਰ ਜੋ ਬਾਰ ਬਾਰ ਸਰ ਦੀ ਘਰੇਲੂ ਹਲਾਤਾ ਬਾਰੇ ਗੱਲ ਕੀਤੀ ਥੋੜਾ ਬੁਰਾ ਲੱਗਿਆ

  • @prathamarora6097
    @prathamarora6097 12 днів тому +4

    Interview dekh k eh ta samjh aa gaya ki sabar hi sab tu wadi chiz hai.

  • @AmandeepKaur-bw6pu
    @AmandeepKaur-bw6pu 5 днів тому +1

    Wowwww....madam main ta speechless ho gyi tuhadi story sun k .....madm tuhadi ek gal mainu bahut chngi lgi k j kise d sidi pe jayeta sab kuch thik j kise d vigrh jaye osto bura v kuch nhi ...parents ese gal to drde aa hor kuch ni

  • @jasleenhomeopathy669
    @jasleenhomeopathy669 16 днів тому +15

    ਇਹੋ ਜਿਹਾ ਰੂਹਾਂ ਨੂੰ ਸਤਿ ਸਤਿ ਪਰਨਾਮ ਪਰਮਾਤਮਾ ਤੁਹਾਨੁੰ ਸਾਰਿਆ ਨੂੰ ਸਿਹਤ ਤੇ ਲੰਬੀ ਉਮਰ ਬਕਸ਼ੇ ਇਕ ਵਾਰ ਤੁਹਾਡੇ ਦਰਸ਼ਨ ਕਰਨ ਨੂੰ ਜੀ ਕਰਦਾ ਹੈ

    • @gurmeetmeet9683
      @gurmeetmeet9683 16 днів тому +3

      Muhbat Zindabad
      Patiala avo ta'n zror millna

    • @triptdhillon3445
      @triptdhillon3445 15 днів тому +2

      @@gurmeetmeet9683Waheguru lambi umar bakshan bht bht pyar

  • @hardeepsinghsandhu5425
    @hardeepsinghsandhu5425 15 днів тому +12

    ਸਿਧੀਆਂ ਨੀਤਾਂ ਹੋਣ ਇਨਸਾਨ ਦਿਆਂ ਰੱਬ ਨੂ ਵੀ ਕਦੇ ਕਦੇ ਝੁਕਣਾ ਪੈ ਜਾਂਦਾ ❤

  • @arshsandhu9936
    @arshsandhu9936 14 днів тому +2

    ਪੱਤਰਕਾਰ ਜੀ ਵੀ ਵਧਾਈ ਦੇ ਪਾਤਰ ਹਨ। ਜਿੰਨਾ ਨੇ ਏਨੀ ਵਧੀਆ ਇੰਟਰਵਿਊ ਵਿਖਾਈ।

  • @naseebkaur3387
    @naseebkaur3387 11 днів тому +1

    ਇੰਨਾ ਦੇ ਪਿਆਰ ਨੂੰ ਇਨ੍ਹਾਂ ਦੇ ਇੱਕ ਦੂਜੇ ਦੇ ਵਿਸ਼ਵਾਸ ਨੂੰ ਸਲਾਮ ਇੰਨਾ ਦੀ ਅਸਲੀ ਜ਼ਿੰਦਗੀ ਦੀ ਕਹਾਣੀ ਸੁਣ ਕਿ ਰੋਣਾ ਆ ਗਿਆ ❤❤❤❤❤❤

  • @jagroopuddat5746
    @jagroopuddat5746 16 днів тому +11

    ਵਾਹਿਗੁਰੂ ਜੀ ਸਿਹਤ ਦੀ ਤੰਦਰੁਸਤੀ ਪਿਆਰ ਲੰਮੀਆਂ ਉਮਰਾਂ ਬਖਸ਼ਣ

  • @panjabmixtv-vq1vc
    @panjabmixtv-vq1vc 16 днів тому +24

    ਇਹ ਕੇਹੀ ਰੁੱਤ ਆਈ, ਵਿੱਚ ਬਹੁਤ ਵਧੀਆ ਰੋਲ ਕੀਤਾ mam ne

  • @manjotsinghkhokhar7839
    @manjotsinghkhokhar7839 13 днів тому +4

    Hats off you...ek aurat di sb to vaddi takat oda husband hunda...

  • @AmrikSingh-h1r3f
    @AmrikSingh-h1r3f 7 днів тому +2

    ਬਹੁਤ ਵਧੀਆ ਇੰਟਰਵਿਊ ਹੈ ਜੀ ਧੰਨਵਾਦ

  • @staycool9049
    @staycool9049 15 днів тому +10

    ਕੋਈ ਸ਼ਬਦ ਨਹੀਂ ……..❤🙏
    ਮੁਹੱਬਤਾਂ ਜ਼ਿੰਦਾਬਾਦ ………

  • @palwindersingh4328
    @palwindersingh4328 13 днів тому +2

    ਮੈਂ ਇਸ ਵੀਡੀਓ ਨੂੰ ਪੂਰਾ ਦੇਖਿਆਂ ਜੀ ਮੈਨੂੰ ਸਿਰਫ਼ ਇੱਕੋ ਇੱਕ ਸੈਅਰ ਯਾਦ ਆਉਦਾ ਜੀ ਮੈਨੂੰ ਖੁੱਲੇ ਆਸਮਾਨ ਵਿੱਚ ਛੱਡ ਦਿਉ ਮੈਂ ਪੂਰੀ ਦੁਨੀਆਂ ਦੇਖਣੀ ਆਂ ਚੜਦੇ ਸੂਰਜ ਵੱਲ ਮੈਂ ਜਾਣਾਂ ਖੁਰਦੀ ਬਰਫ਼ ਦੇਖਣੀ ਆਂ ਸਮੁੰਦਰਾਂ ਉੱਤੋ ਦੀ ਕਦੇ ਨਾਂ ਬਾਜ ਨੰਗੇ ਆਪਣੀ ਸਫਲ ਹੁੰਦੀ ਜਿੰਦਗੀ ਮੈਂ ਆਪ ਦੇਖਣੀ ਆਂ❤❤❤❤❤❤

  • @SurinderSingh-bp7zp
    @SurinderSingh-bp7zp 11 днів тому +5

    ਬਾਕਮਾਲ ਕਹਾਣੀ,ਇਹੋ ਜਿਹੇ ਕਿਰਦਾਰ ਤੇ ਫਿਲਮ ਬਣਨੀ ਚਾਹੀਦੀ ਹੈ। ਨੋਜਵਾਨ ਪੀੜੀ ਲਈ ਰਾਹ ਦਿਸੇਰਾ ਹੋ ਸਕਦੀ ਹੈ। ਸਲਾਮ ਹੈ ਸੁਰਗੀ ਜੀਉੜੇ ਨੂੰ। ਸੰਘਰਸ਼ਮਈ ਜੀਵਨ ਜਿਊਣ ਵਾਲੇ ਕਿਰਦਾਰ ਸਮਾਜ ਦਾ ਸਰਮਾਇਆ ਹਨ।

  • @Sarbjitkaurs
    @Sarbjitkaurs 16 днів тому +24

    ਮੈਡਮ ਜੀ ਤੁਹਾਡੀ ਲਾਈਫ ਸਟੋਰੀ ਮਨ ਨੂੰ ਛੋਹ ਗਈ 😊🙏

  • @amritasandhu9891
    @amritasandhu9891 15 днів тому +11

    ਕਿੰਨੇ ਚੰਗੇ ਇਨਸਾਨ ਨੇ ਇਹ ਅੱਜ ਪਤਾ ਲੱਗਾ ਦਿੱਲ ਕਰਦਾ ਇੰਨਾ ਨਾਲ ਮੁਲਕਾਤ ਹੋਵੇ 🙏

  • @paramjitsaini4359
    @paramjitsaini4359 14 днів тому +2

    ਸੱਚੀ ਮੁਹੱਬਤ ਦਾ ਕਦੀ ਅੰਤ ਨਹੀਂ ਹੁੰਦਾ ਉਹ ਯਾਦਗਾਰ ਬਣ ਜਾਂਦੀ🙏🏻

  • @kulvirkaur8528
    @kulvirkaur8528 15 днів тому +9

    ਮੇਰਾ ਦਿਲ ਕਰਦੇ ਮੈਂ ਮੈਡਮ ਨੂੰ ਮਿਲਣਾ ਚਾਹੁੰਦੀ ਮੈ ਏਨਾ ਦੇ serial ਦੇਖ ਦੇ ਹੁੰਦੇ ਸੀ luv mam

    • @gurmeetmeet9683
      @gurmeetmeet9683 12 днів тому

      Kade Patiala aoo ta'n zror milna....Has ke milange

  • @kamalmehra5479
    @kamalmehra5479 16 днів тому +6

    Frist interview c , jo Bina skip kite seen kiti🙏👌🙏

  • @sketchwithkaran3219
    @sketchwithkaran3219 9 днів тому +2

    ਮੇਰੇ ਕੋਲ ਤਾਂ ਲਬਜ ਹੀ ਮੁੱਕ ਗਏ❤

  • @HarjinderSingh3361
    @HarjinderSingh3361 15 днів тому +4

    ਚਲ ਜਿੰਦੀਏ ਫ਼ਿਲਮ ਵਿਚ ਮੈਂ ਤੁਹਾਡੇ ਨਾਲ ਭਰਾ ਦਾ ਰੋਲ ਕੀਤਾ। ਇੱਕ ਐਕਟਰ ਦੇ ਨਾਲ ਨਾਲ ਪਿਆਰ ਮੁਹੱਬਤ ਅਤੇ ਮਮਤਾ ਰੂਪ ਵੀ ਦੇਖਣ ਸੁਣਨ ਨੂੰ ਮਿਲਿਆ।

  • @fashionfootwear5447
    @fashionfootwear5447 14 днів тому +2

    ਮੈਡਮ ਸਾਡੇ ਸਰਹਿੰਦ ਦੇ ਨੇ ਮੈ ਵੀ ਇਹਨਾ ਦਾ ਫੈਨ ਹਾ ਮੈ ਵੀ ਦੂਰਦਰਸ਼ਨ ਤੇ ਹੁਣ ਫ਼ਿਲਮਾਂ ਚ ਦੇਖਦਾ ਆ ਵਾਹਿਗੁਰੂ ਜੀ ਮੇਹਰ ਕਰੇ 🙏🏼💕

  • @socialactivities13
    @socialactivities13 13 днів тому +4

    ਵੀਰ ਜੀ ਬੇਨਤੀ ਹੈ ਜੇਕਰ ਤੁਸੀਂ ਵੀਡਿਓ ਪਾਉਂਦੇ ਹੀ ਹੋ ਤਾਂ ਕਿਰਪਾ ਕਰ ਕੇ ad. ਥੋੜੀ ਘੱਟ ਲਗਾਇਆ ਕਰੋ ਹਰ 2 ਮਿੰਟ ਬਾਅਦ ad. ਆ ਰਹੀ

  • @harpinderbhullar5719
    @harpinderbhullar5719 10 днів тому

    ਬਹੁਤ ਦੁੱਖ ਭਰੀ ਘਹਾਣੀ ਆ ਬਹੁਤ ਵਧੀਆ ਥੀਏਟਰ ਦਿੱਤੇ ਆ ਮੈਡਮ ਨੇ ਬਹੁਤ ਵਧੀਆ ਫਿਲਮਾ ਕੀਤੀਆ

  • @Jaspal1469
    @Jaspal1469 5 днів тому

    ਮੈਡਮ ਦੀ ਕਹਾਣੀ ਬਿਲਕੁੱਲ ਮੇਰੀ ਕਹਾਣੀ ਹੈ। ਮੈਂ ਇੱਕ ਵਾਰ ਮੈਡਮ ਨੂੰ ਨੇੜਿਓਂ ਵੀ ਵੇਖਿਆ। ਸਾਡੇ ਵਿਆਹ ਤੱਕ ਦੀ ਕਸ਼ਮਕਸ਼ ਢਾਈ ਸਾਲ ਚੱਲੀ

  • @Tajinder-r8t
    @Tajinder-r8t 15 годин тому +1

    Made me cry 😢

  • @ThisisBusiness-dk9pw
    @ThisisBusiness-dk9pw 10 днів тому +1

    ਰੋਣਾ ਹੀ ਆ ਗਿਆ ਜੀਵਨ ਗਾਥਾ ਸੁਣ ਕੇ

  • @moosedrilla8217
    @moosedrilla8217 15 днів тому +5

    ਰੋਣ ਅੱਖੀਆਂ ਚੋਂ ਬੰਦ ਨੀ ਹੁੰਦਾ ਕਿਆ ਕਹਾਣੀ ਪਿਆਰ ਦੀ ਬਾਰੇ ਜਾਮਾ ਸਲੂਟ ਇਹ ❤❤ਰੱਬ ਹਮੇਸ਼ਾ ਹੁਣ ਕੋਈ ਕਮੀਂ ਨਾ ਰਹਿਣ ਦਵੇ pls 🙏😢

  • @JSBRAR-t7w
    @JSBRAR-t7w 12 днів тому +1

    ਦਿਰੜ ਇਰਾਦੇ ਅਡੋਲ ਵਿਸ਼ਵਾਸ ਦੇ ਮੁਜੱਸਮੇ ਹੋ ਤੁਸੀਂ ਦੋਵੇਂ। ਹਾਸ਼ਮ ਫਤਹਿ ਨਸੀਬ ਤਿਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ।

  • @jarnailsingh1731
    @jarnailsingh1731 15 днів тому +7

    ਬਹੁਤ ਹੀ ਵਧੀਆ ਜੋੜੀ ਬਣਾਈ ਹੈ ਰੱਬ ਨੇ।

  • @navjotkaur1045
    @navjotkaur1045 8 днів тому +1

    M puri interview dekhi g..... waheguru hega ina dia gllan ne dsta...hats off ma'am and sir tuhadi mohabbat nu...