Chajj Da Vichar (2150) || Jaspinder Narula ਨੇ ਰੋ ਰੋ ਕੀਤੇ ਖੁਲਾਸੇ, ਕਿਹੜੇ ਲੋਕਾਂ ਨੇ ਕੀਤਾ ਸੀ ਧੱਕਾ

Поділитися
Вставка
  • Опубліковано 23 лис 2024

КОМЕНТАРІ • 202

  • @jagdishkaur9755
    @jagdishkaur9755 Місяць тому +44

    ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨ ਨ ਹੰਢਾਇ।।ਦੇਹੀ ਰੋਗ ਨ ਲਗਈ ਪਲੇ ਸਭ ਕੁਸ਼ ਪਾਇ।।

  • @ManjeetKaur-td9iu
    @ManjeetKaur-td9iu Місяць тому +55

    ਸੂਲੀ ਤੋਂ ਸੂਲ ਕਰ ਦਿੰਦਾ ਹੈ ਮੇਰਾ ਵਾਹਿਗੁਰੂ,ਜੇ ਮੇਹਰ ਹੋ ਜਾਵੇ ਦਾਤੇ ਦੀ

    • @rajnisandeeprana
      @rajnisandeeprana 25 днів тому +1

      ਸੂਲੀ ਤੋ ਸੂਲ ਕਰ ਦੇਵੇ ਸੂਲ ਵੀ ਵੱਜਣ ਨਹੀਂ ਦਿੰਦਾ।
      ਭਗੌੜਾ ਕਰਨ ਘਟਨਾਵਾਂ, ਫ਼ੇਰ ਵੀ ਭੱਜਣ ਨਹੀਂ ਦਿੰਦਾ

  • @ravinderkalyanavlogs6164
    @ravinderkalyanavlogs6164 Місяць тому +25

    ਸਬ ਤੋ ਇਲੇਦੀ ਆਵਾਜ਼ ਦੀ ਮਲਿਕਾ ਮੈਡਮ ਜਸਪਿੰਦਰ ਨਰੂਲਾ ਜੀ ❤❤

  • @SukhwinderSingh-wq5ip
    @SukhwinderSingh-wq5ip Місяць тому +22

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

    • @vishuhsp4830
      @vishuhsp4830 Місяць тому

      Puri qaynat zindabad.. sagli dhart saad ki❤

  • @baljitkaur5898
    @baljitkaur5898 22 дні тому +3

    ਮੈੰ ਵੀ ਬਚਪਨ 'ਚ ਸੁਣਿਆਸੀ ਇਨਾ ਦਾ ਗੀਤ,ਚੰਨਾ ਜੁਦਾਈ .....ਦਿਲ ਦੀ ਕਲੀ ਕੁਮਲਾ ਗਈ।

  • @mallrecords
    @mallrecords Місяць тому +8

    ਬਹੁਤ ਵਧੀਆ ਗੱਲਬਾਤ ❤❤❤❤

  • @Deepdholan07
    @Deepdholan07 Місяць тому +15

    ਸੂਲੀ ਤੋਂ ਛੂਲ ਬਣਾਂ ਦੇਵੇ ਜਦੋਂ ਹੋਵੇ ਵਾਹਿਗੁਰੂ ਜੀ ਤੇਰੀ ❤❤❤❤❤❤❤❤

  • @VarinderSingh-he7wo
    @VarinderSingh-he7wo Місяць тому +12

    ਜਸਪਿੰਦਰ ਨਰੂਲਾ ਜੀ ਬਹੁਤ ਛੋਟੀ ਉਮਰ ਤੋਂ ਗਾ ਰਹੇ ਹਨ
    ਇੰਟਰਵਿਊ ਬਹੁਤ ਚੰਗੀ ਲੱਗੀ।

  • @HarbhansinghBenipal
    @HarbhansinghBenipal Місяць тому +11

    ਬਹੁਤ ਵਧੀਆ ਟਹਿਣਾ ਜੀ

  • @palasingh5151
    @palasingh5151 Місяць тому +11

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @GurpalSingh-jr2sr
    @GurpalSingh-jr2sr Місяць тому +10

    ਨਰੂਲਾ ਸਾਹਿਬ ਦਾ ਨਾਮ ਸੁਣਦੇ ਹਾਂ ਤਾਂ ਇਉਂ ਲੱਗਣ ਲੱਗ ਜਾਦਾਂ ਇਸ ਸੁਰਾਂ ਦੇ ਪਰਧਾਨ ਦੀ ਹਰ ਸਿਰਜਨਾ ਬਾਕਾਮਾਲ ਸੀ ਜਿਨਾਂ ਦਾ ਅਸੀਂ ਲੋਕ ਦੇਣ ਨਹੀਂ ਦੇ ਸਕਦੇ ਉਹਨਾਂ ਦੇ ਸੰਗੀਤ ਵਿਚ ਅਸੀ ਵੇਲੇ -ਵੇਲੇ ਦਾ ਗਾਉਣ ਸੁਣਿਆ ਹੈ ਉਹਨਾਂ ਦੀ ਹਰੇਕ ਕਿਰਤ ਦਾ ਆਪਣਾ ਆਪਣਾ ਰੰਗ ਹੈ।ਇਦਾਂ ਹੀ ਜਸਪਿੰਦਰ ਹੁਰਾਂ ਦੇ ਤਾਂ ਬਚਪਣ ਦੀ ਗੀਤ ਹੀ ਪੰਜਾਬੀਆਂ ਦੇ ਹਿਰਦੇ ਵਿਚ ਵਸੇ ਹੋਏ ਹਨ,ਜਿਵੇਂ
    ਬਾਣੀ ਦੇ ਨਾਲ ਪਿਆਰ ਕਰੋ।
    ਹੋ ਗਿਆ ਕੰਧਾਰੀ ਨੂੰ ਗਰੂਰ ਦਾਤਿਆ।
    ਪਹਾੜੇ ਸਿਦਕਾਂ ਦੇ ਇੰਝ ਪੜੀਏ।
    ਅੱਲਾ ਕਰੇ ਦਿਨ ਨਾਂ ਚੜੇ।
    ਗੁੱਸਾ ਨਾ ਕਰੀ ਨੀ ਤੈਨੂੰ ਪਿੱਛੋ ਵਾਜ ਮਾਰੀ ਆ।

  • @ranjitbrar2449
    @ranjitbrar2449 Місяць тому +2

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਪਹਿਲੀ ਵਾਰ ਨਰੂਲਾ ਦੀ ਇੰਟਰਵਿਊ ਸੁਣ ਰਹੇ ਬਹੁਤ ਵਧੀਆ ਆਵਾਜ਼ ਔਰ ਗਾਇਆ ਵੀ ਸਾਫ ਸੁਥਰਾ ਕੀਰਤਨ ਵੀ ਬਹੁਤ ਵਧੀਆ ਕੀਤਾ

  • @AmanDeep-bs8hf
    @AmanDeep-bs8hf Місяць тому +5

    ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤

  • @manjeetdeol
    @manjeetdeol Місяць тому +9

    Jaspinder Narula jee very good singer proud of Punjabi

  • @ManjinderSingh-js9or
    @ManjinderSingh-js9or Місяць тому +8

    ਚੱਜ ਦਾ ਵਿਚਾਰ ਦੀ ਟੀਮ ਨੂੰ ਬੇਨਤੀ ਹੈ‌ ਕਿ
    ਪੰਜਾਬੀ ਇੰਡਸਟਰੀ ਦੇ‌ ਅਮੀਰ ਖਾਨ ਭਾਵ
    ਅਮਰਿੰਦਰ ਗਿੱਲ ਦੀ ਇੰਟਰਵਿਊ ਲਈ ਬੁਲਾਇਆ ਜਾਵੇ ਜੀ

  • @jassipedhni5617
    @jassipedhni5617 Місяць тому +6

    ਬਹੁਤ ਵਧੀਆ ਜੀ

    • @sattisingh3831
      @sattisingh3831 Місяць тому +1

      ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ❤😂🎉😢😅

  • @amritpalsinghsodhi7893
    @amritpalsinghsodhi7893 Місяць тому +1

    ਕੇ ਐਸ ਨਰੂਲਾ ਅਤੇ ਮੋਹਣੀ ਨਰੂਲਾ ਦੇ ਗੀਤ ਬਹੁਤ ਸੋਹਣੇ ਹਨ ਬਤੌਰ ਮਿਊਜਿਕ ਡਾਰੈਕਟਰ ਕੇ ਐਸ ਨਰੂਲਾ ਨੇ ਬਹੁਤ ਵਧੀਆ ਮਿਊਜਿਕ ਦਿੱਤਾ ਹੈ ਅਤੇ ਮੋਹਣੀ ਨਰੂਲਾ ਦੇ ਗਾਏ ਹੋਏ ਦੁਗਾਣੇ ਅੱਜ ਵੀ ਸੁਣਦੇ ਹਾਂ ਧੰਨਵਾਦ❤❤❤❤❤

  • @yesghumman1
    @yesghumman1 13 днів тому

    ਜਸਪਿੰਦਰ ਜੀ ਨੇ ਫਿਲਮ ਫੇਅਰ ਐਵਾਰਡ ਲੈਣ ਵੇਲ਼ੇ ‘ਸੈਫੁਲ-ਮਲੂਕ’ ਦਾ ਸ਼ੇਅਰ ਗਾਇਆ ਸੀ। ਉਹ ਇੰਨਾਂ ਉੱਤੇ ਜਾ ਕੇ ਸ਼ੁਰੂ ਕੀਤਾ ਸੀ ਕਿ ਲੱਗਦਾ ਸੀ ਕਿ ਨਿਭੇਗਾ ਨਹੀਂ। ਅਚੰਭਾ ਹੀ ਸੀ ਕਿ ਨਰੂਲਾ ਜੀ ਨੇ ਇੰਨੀਂ ਪ੍ਰਪੱਕਤਾ ਨਾਲ਼ ਨਿਭਾਹਿਆ ਕਿ ਮੈਂ ਹੁਣ ਤੱਕ ਵੀ ਅਚੰਭਿਤ ਹਾਂ।

  • @Nirbhai-x2o
    @Nirbhai-x2o Місяць тому +6

    ਤੀਹ ਸਾਲ ਪਹਿਲਾਂ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮਾ ਵਿਚ ਆਉਦੀ ਹੁਦੀ ਸੀ ਪਿੰਡ ਦੀ ਕੁੜੀ ਫਿਲਮ ਵਿੱਚ ਗੀਤ ਨੇ ਨਰੂਲਾ ਜੀਦੇ

  • @Rajtutomazara
    @Rajtutomazara Місяць тому +8

    ਗਾਇਕਾ ਤਾਂ ਵਧੀਆ ਪਰ ਫਲਸਫਾ ਬਿੱਲਕੁੱਲ ਬਰਦਾਸ਼ਤ ਕਰਨਾ ਔਖਾ ਲੱਗਦਾ … ਪੂਰਨ-ਜਨਮ … ਜੋ ਲਿਖਿਆ ਓਹੀ ਹੁਣਾ… ਅਸੀਂ ਤਾਂ ਕੁੱਝ ਨਹੀਂ ਕਰ ਸਕਦੇ … ਡੁੱਦੂ ਸੋਚ …

  • @avtarsingh4870
    @avtarsingh4870 Місяць тому +9

    Bulandd awaz a jaspindr ji di.

  • @GurpreetSingh-vo7is
    @GurpreetSingh-vo7is Місяць тому +3

    ਵਾਹਿਗੁਰੂ ਚੜ੍ਹਦੀ ਬਖਸ਼ੇ 🙏🙏

  • @kamaltrader5401
    @kamaltrader5401 Місяць тому +1

    ਇਹਨਾਂ ਨੂੰ ਇਹ ਹੈ ਕਿ ਸਾਡਾ ਨਾਂ ਨਹੀਂ ਲਿਆ ਫਿਲਮ ਵਿੱਚ ਜੇ ਲੈ ਲੈਂਦੇ ਫੇਰ ਕਹਿਣਾ ਸੀ ਵਾਹ ਜੀ ਵਾਹ

  • @MaanSaab-gy9mm
    @MaanSaab-gy9mm Місяць тому +2

    ਹਰਪਾਲ ਠੱਠੇ ਵਾਲੇ ਦੇ ਸਾਰੇ ਹੀ ਸੌਗ ਕੇਸਰ ਸਿੰਘ ਨਰੂਲਾ ਸਾਹਿਬ ਦਾ ਹੀ ਸੰਗੀਤ ਆ ਜੀ

  • @luckytanda
    @luckytanda Місяць тому +1

    ❤❤❤❤ ਇਹ ਲੋਕ ਪੈਸਾ ਕਮਾ ਲੈਦੇ ਪਰ ਸਾਦਾਪਣ ਸਾਦਗੀ ਨੀ ਕਮਾ ਸਕਦੇ

  • @starbrooffice5441
    @starbrooffice5441 24 дні тому +1

    ਜਸਪਿੰਦਰ ਨਰੂਲਾ ਹੁਣ ਸਿੰਗਰ ਘੱਟ ਤੇ ਬਾਬਣ ਜਾਦਾ ਲੱਗਦੀ ਪਾਈ ਆ

  • @manjitbhandal595
    @manjitbhandal595 Місяць тому

    ਨਰੂਲਾ ਜੀ ਵਧੀਆ ਗੀਤਾ ਦੀ ਗਾਇਕਾ ❤ ਤੋ ਟੈਣਾ ਸਾਹਿਬ ❤ਧੰਨਵਾਦ

  • @BhupinderKaur-df8tb
    @BhupinderKaur-df8tb Місяць тому

    ਵਾਹ ਭਾਈ ਗੋਪਾਲ ਸਿੰਘ ਜੀ ਤੇ ਭਾਈ ਬਖਸ਼ੀਸ਼ ਸਿੰਘ ਜੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੇ ਰੂਹਾਨੀ ਸ਼ਬਦ ਗਾਇਨ ਕਰਨ ਵਾਲੀਆਂ ਰੂਹਾਂ ਦੇ ਦਰਸ਼ਣ ਕਰਨੇ ਵਿਰਲਿਆਂ ਦੇ ਹਿੱਸੇ ਆਉਂਦੇ ਹਨ May u live long jaspinder & gbu.

  • @amritpalsinghsodhi7893
    @amritpalsinghsodhi7893 Місяць тому +5

    ਜਿਥੋਂ ਤੱਕ ਮੈਨੂੰ ਯਾਦ ਹੈ 1981-82 ਵਿੱਚ ਇੱਕ ਐਲਪੀ ਰਿਕਾਰਡ ਆਇਆ ਸੀ ਜਸਪਿੰਦਰ ਨਰੂਲਾ ਦੀ ਆਵਾਜ਼ ਵਿੱਚ ਉਸਦਾ ਟਾਈਟਲ ਸੀਂ ਡਿਸਕੋ ਦੀ ਰਾਤ ਚੰਨਾ❤❤❤❤❤

  • @jarnailsingh1731
    @jarnailsingh1731 Місяць тому +2

    ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ।

  • @SandeepKumar-ps5dg
    @SandeepKumar-ps5dg Місяць тому +5

    Very very very nice program thank you thana ji and Harman ji

  • @hardevsingh5279
    @hardevsingh5279 19 днів тому

    ਪੰਜਾਬੀ ਜਿੰਦਾਬਾਦ

  • @SarbjitSingh-fi1zu
    @SarbjitSingh-fi1zu 29 днів тому

    Good bhout vidya jankari .ਜਿੰਦਗੀ ਜਿਦਾਦਿਲੀ ਦਾ ਨਾਮ ਹੈ।

  • @viranshubhardwaj2356
    @viranshubhardwaj2356 Місяць тому +2

    Interview ਘੱਟ ਤੇ ਪ੍ਰਵਚਨ ਵੱਧ ਲੱਗੀ ਜਾਂਦਾ 😂😂

  • @RameshKumar-zr4gn
    @RameshKumar-zr4gn Місяць тому +5

    Very lovely nice discussion narula Zee

  • @darbarsingh5288
    @darbarsingh5288 Місяць тому +5

    Bahut Khushi hoi Waheguru lambi umer bakshe

  • @mahingasingh4610
    @mahingasingh4610 Місяць тому +2

    ਕਿਆ ਬਾਤ ਬਹੁਤ ਚੰਗੀ ਰੂੰਹ ਦੀ ਮਾਲਿਕ ਹੈ ਨਰਾਲੂ ਜੀ

  • @yesghumman1
    @yesghumman1 12 днів тому

    ਜਸਪਿੰਦਰ ਜੀ ‘ਮਹਿੰਦੀ ਹਸਨ’ ਨਹੀਂ ਮੈਹਦੀ ਹਸਨ ਬੋਲਿਆ ਕਰੋ।

  • @surindergulshan7765
    @surindergulshan7765 Місяць тому

    ਬਹੁਤ ਵਧੀਆ .ਟਹਿਣਾ ਸਾਹਿਬ....
    ,surinder gulshan gazal singer jallandhar

  • @ranjitkaur8388
    @ranjitkaur8388 Місяць тому +5

    Biba, Kulvant, Kaur j di Feiamly Vare V Mulakat Krvao, j Kive, Rehndey, aihna di Family🙏

  • @sarbjitsingh2
    @sarbjitsingh2 Місяць тому +5

    Good singer jaspinder ji 🎉

  • @sarabjeetsood7612
    @sarabjeetsood7612 Місяць тому

    ਬੋਹਤ ਸੋਹਣੀ ਵਾਰਤਾਲਾਪ ਬਾਬਾ ਜੀ ਦੀ ਕਿਰਪਾ ਸਦਕਾ

  • @HarpreetKaur-lr3dx
    @HarpreetKaur-lr3dx 25 днів тому +3

    ਖਾ ਪੀ ਕੇ ਲੋਕ ਬਾਅਦ ਚ ਧਾਰਮਿਕ ਹੋ ਜਾਂਦੇ ਨੇ 😊

  • @ManjeetsinghDhaliwal-c9t
    @ManjeetsinghDhaliwal-c9t Місяць тому +4

    Waheguru ji

  • @JatinderSingh-sb5jv
    @JatinderSingh-sb5jv Місяць тому +5

    Sadi pyari jaspinder didi

  • @RamSandhu-ru2uw
    @RamSandhu-ru2uw 17 днів тому

    ਨਗੀਨੇ ਨਾਲ ਜੌੜੀ ਹੁੰਦੀ ਤਾ ਹੋਰ ਹਿਟ ਹੋਣਾ ਸੀ ।

  • @JatinderSingh-sb5jv
    @JatinderSingh-sb5jv Місяць тому +5

    Didi thudi bhut ijatttttt aa sade man h tuse sadi jind jaan hooo

  • @Being__human1234
    @Being__human1234 Місяць тому +3

    Mam I'm childhood fan from your DD Punjabi Songs channa judai kha gyi dil de Kali kumla gyi song

  • @jagbrar8141
    @jagbrar8141 Місяць тому +1

    ਗੁਰਚਰਨ ਪੋਹਲੀ ਅਤੇ ਪੰਮੀ ਪੋਹਲੀ ਕੈਲੇਫੋਰਨੀਆ ਵਿੱਚ ਹਨ ਉਨਾ ਨੂੰ ਭਾਲੀਏ। ਉਹ ਵੀ ਪਤਾ ਨਹੀ ਕਿਉ ਲੁਕੇ ਹਨ

  • @sonisaggu2067
    @sonisaggu2067 Місяць тому +3

    Aj da satsang changa nahi lgeya ,, vich vich tusi ganeya diya galan kitiya ney ..agli baar thayan rakhya jawe .. dhanwaad

  • @ParminderSingh-ur7uh
    @ParminderSingh-ur7uh Місяць тому +6

    Ajj ral ke gujarage raat reh gia

  • @skindersingh1762
    @skindersingh1762 15 днів тому

    Jashphinder narula legend singer❤❤❤❤

  • @amriksingh1813
    @amriksingh1813 Місяць тому +2

    God help those, who help themselves.

  • @varindersharmavarindershar5045
    @varindersharmavarindershar5045 26 днів тому +2

    ਜਸਪਿੰਦਰ ਨਰੂਲਾ ਇਕ ਫੇਲ ਤੇ ਡਿਸਮਿਸ ਗਾਇਕ ਆ ਇਹਦੀ ਆਵਾਜ ਚ ਦਮ ਨਹੀ ਕਿਸੇ ਗੀਤ ਚ ਦਮ ਨਹੀ ਇਹਨੂੰ ਗਾਇਕ ਕਿਹਨੇ ਬਣਾਤਾ ਮੈਨੂੰ ਤਾ ਉਦੋ ਦੀ ਜਹਿਰ ਵਰਗੀ ਲੱਗੀ ਜਾਂਦੀ ਆ ਜਦੋ ਦੀ ਇਹ ਚਮਕੀਲੇ ਬਾਰੇ ਬੋਲੀ ,,,,

  • @MrJasbirgill
    @MrJasbirgill Місяць тому +3

    vvv good ji 🌷🌷🌷🙏🙏🙏🙏

  • @DishaSony
    @DishaSony Місяць тому +4

    16 10 2024 2150 ❤❤❤❤ 17 10 2024❤❤ 2151🎉🎉🎉

  • @bhaijeetsingh
    @bhaijeetsingh 19 днів тому

    Bahut hi Vadhia kalakar jaspinder narula ji

  • @manpreetjawanda1
    @manpreetjawanda1 Місяць тому +1

    Bahut Anad ayeya galbat sunke..Jaspinder Narula mam bare dhooghayi ch jaan ke buhat vadhiya lga ❤

  • @gurmailkang8372
    @gurmailkang8372 20 днів тому +1

    Kuldeep manak nall bhi ena di ek cassite market ch aiya si .music k.s . Narula sahib da si .

  • @kamleshsardana3682
    @kamleshsardana3682 28 днів тому +1

    KARAN KARAVAN HAR HAE AAP WAHEGURU G.

  • @kirankaur4504
    @kirankaur4504 Місяць тому

    ਸਤਿ ਸ੍ਰੀ ਅਕਾਲ ਜੀ 🙏🙏🙏

  • @ManjeetKaur-ce4wr
    @ManjeetKaur-ce4wr 20 днів тому

    Bahut hi pure soul hai Jaspinder ji di. Poora samarpan parmatma agge iss nu kehnde ne. Sab kucch Akal Purakh hai, dooja koyi nahi.

  • @sattigurayakaur3553
    @sattigurayakaur3553 Місяць тому

    So sweet voice Jaspinder narula ❤👌👌👌

  • @BoharDhillon-hw3uc
    @BoharDhillon-hw3uc Місяць тому +3

    🙏🙏🙏🙏🙏

  • @HarprteSingh
    @HarprteSingh 26 днів тому

    Jasvinder Narola Ji Very Nice,

  • @johalhundalmusicofficial
    @johalhundalmusicofficial Місяць тому

    Very very nice ❤❤

  • @JatinderSingh-sb5jv
    @JatinderSingh-sb5jv Місяць тому +4

    Jaspindar didi ji sant maskeen ji di sangat kite, aa

  • @neeraj_dhiman007
    @neeraj_dhiman007 28 днів тому +1

    Tehna sahib and harman ji you are great, keep it up

  • @neeraj_dhiman007
    @neeraj_dhiman007 28 днів тому

    Jaspinder Narula ji parmatma di bahut kirpa hoi hai tuhade te ki jo jo tuhada purble janam de hisab jo c oh isi janam ch cutte ja rahe han, tuhadi atma din prati din parmatma de nazdik ho rahi hai, tussi us di kirpa de patr ban rahe ho, badnaseeb oh han jo nahi jande ohna da anjam ki hona hai.

  • @sukhveersharma
    @sukhveersharma 17 днів тому

    Tehna sahib thind bacchi bahut achhe program dikhande ho gbu

  • @BaljeetKaur-xs5xl
    @BaljeetKaur-xs5xl Місяць тому +1

    Waheguruji bless you narulaji💐💐🇵🇭

  • @HarbhajanSingh-u4x
    @HarbhajanSingh-u4x Місяць тому

    Ase singer sadhiya baad aunde ne parmatama Lambi umar kre sister di ❤❤❤❤❤❤❤

  • @SukhGill-h5k
    @SukhGill-h5k Місяць тому +2

    Pyar tu hona hi tha song best 👌 song i like first song

  • @JS50108
    @JS50108 26 днів тому

    ਟਹਿਣੇ ਤੇ ਹਰਮਨ ਨੂੰ ‘ਫ਼ੈਦਰ ਇਨ ਦਾ ਕੈਪ’ ਦੀ ਸਮਝ ਨਹੀ ਲੱਗੀ ਕਿ ਕੀ ਸ਼ੈਅ ਆ ਇਹ 😅😅 ਜਸਪਿੰਦਰ ਬਹੁਤ ਟੌਪ ਦੀ ਸਿੰਗਰ ਬਣ ਚੁੱਕੀ ਆ ❤

  • @tirathsingh6539
    @tirathsingh6539 Місяць тому

    ਸਲਾਮ ਪਿਆਰ ਸਤਿਕਾਰ 🎉🎉

  • @sukhbirkaur7570
    @sukhbirkaur7570 13 днів тому

    Thx sir ena nal gal bat krn lyi. Main soch di c pta nhi kithe gye mam

  • @jaswinderkaur1907
    @jaswinderkaur1907 Місяць тому

    Bahut bahut bahut bahut khoob 🙏🙏🙏🙏🙏, Baba ji sda charhdi kla ch rakhan, tandrustian bakhshan 🙏🙏🙏🙏🍋

  • @chankaur7076
    @chankaur7076 29 днів тому

    Satnam waheguru ji

  • @professionalstudiokartar
    @professionalstudiokartar 22 дні тому

    Gread Riha Ajj Da Program Narula Ji De Vichar Tah Umar Sambhal Ke Rakhage Jionde Raho Ji

  • @prataprathour7718
    @prataprathour7718 Місяць тому

    What a devotional and moving interview of Nirola ji. I have seen her after a long time. phenomenal Shabad bhajans and romantic songs of her. Thank you so much Tehna sir for beautiful interview.🙏🏼❤️

  • @DilbaghSingh-le1po
    @DilbaghSingh-le1po Місяць тому

    Jindabad narula sister ji

  • @GurpreetSingh-d2s1q
    @GurpreetSingh-d2s1q Місяць тому

    ਸਤਿ ਸ੍ਰੀ ਅਕਾਲ ਜੀ

  • @SaleemSrgill
    @SaleemSrgill 26 днів тому

    Jaspinder is best female singer punjab

  • @GopyGill-g1n
    @GopyGill-g1n Місяць тому +4

    Hindi song end c good singer

  • @ManjitKaurDhillon-x7m
    @ManjitKaurDhillon-x7m Місяць тому +2

    🙏🙏🙏🙏🙏🌳🌳

  • @RamKumar-oh9vx
    @RamKumar-oh9vx Місяць тому

    Jaspinder Narula is agood singer she sang three songs in our Sangeet team Lok Sangeet Mandali Bhadaur in the audio cassette Dulla Soorma in 1986.Compositions were composed by me that is by Ram Kumar

  • @MangalSingh-m7f7n
    @MangalSingh-m7f7n Місяць тому +1

    Chamkeela Is Chamkeela Naroola You Very Rong

  • @Sandhu_saab83
    @Sandhu_saab83 29 днів тому

    Waheguru sab da pehla kare ❤

  • @BaldevSingh-yh8hg
    @BaldevSingh-yh8hg Місяць тому

    Thana shaib ji jaspinder nurala ji so great ne piyar bhari sat shri akal ji 🙏 dil se salout hai ji 🙏

  • @KaurSharanjeet-gi3lx
    @KaurSharanjeet-gi3lx Місяць тому

    ਨਰੂਲਾ ਗਲ ਤੋਂ ਨੀ ਢਿੱਡ ਤੋਂ ਗਾਉਂਦੀ ਆ

  • @verynicejikamaldeep9202
    @verynicejikamaldeep9202 Місяць тому

    Waheguru ji hamesha khush rakhe ji

  • @nidhigupta3681
    @nidhigupta3681 18 днів тому

    I am her fan ❤

  • @RamKumar-oh9vx
    @RamKumar-oh9vx Місяць тому

    and music of Dulla Soorma was given by her father Sh. K.S. Narula.

  • @AnhadBaniRecords
    @AnhadBaniRecords Місяць тому

    Super star Jaspinder ji

  • @PavitKalra-w6w
    @PavitKalra-w6w 27 днів тому

    Jaswinder aunty thanks for supporting my friend😊😊

  • @pargatbal1065
    @pargatbal1065 Місяць тому +1

    🙏🙏🙏👍👍❤️❤️❤️gracious welcome 💤.❤😂❤ Good job .🙏.

  • @BalwinderKaur-j6n
    @BalwinderKaur-j6n 26 днів тому

    Very respectfull lady babu

  • @manjitsinghslatch230
    @manjitsinghslatch230 Місяць тому

    Meri fevorite singer.....God bless ❤

  • @tarlochansingh4604
    @tarlochansingh4604 Місяць тому +1

    Meri favourite bhut awaz gaint

  • @sahibsinghuppal2083
    @sahibsinghuppal2083 Місяць тому

    Waheguru waheguru waheguru ji