𝙏𝙍𝙄𝘽𝙐𝙏𝙀 𝙏𝙊 𝙎𝙐𝙍𝙅𝙄𝙏 𝘽𝙄𝙉𝘿𝙍𝘼𝙆𝙃𝙄𝘼 | 𝙎𝙃𝘼𝙈𝙎𝙃𝙀𝙍 𝙎𝘼𝙉𝘿𝙃𝙐 𝙓 𝙎𝘼𝙏𝙏𝙄𝙀 | 𝙎𝙋𝙀𝘾𝙄𝘼𝙇 𝙀𝙋𝙄𝙎𝙊𝘿𝙀

Поділитися
Вставка
  • Опубліковано 16 лис 2023
  • #surjitbindrakhia #tribute #shamshersandhu #sattie #episode #pollywood #punjabisinger #superhit #channelsatrang
    .
    SUBSCRIBE TO : CHANNELSATRANG
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang
  • Розваги

КОМЕНТАРІ • 70

  • @ManbirMaan1980
    @ManbirMaan1980 6 місяців тому +13

    ਸੰਧੂ ਸਾਬ ਤੁਸੀਂ ਸੁਰਜੀਤ ਬਿੰਦਰਖੀਏ ਦੇ ਸੱਚੇ ਦੋਸਤ ਹੋਣ ਦਾ ਸਬੂਤ ਦਿੱਤਾ ਉਹ ਸਰੀਰਕ ਤੌਰ ਤੇ ਭਾਵੇਂ ਦੁਨੀਆ ਤੋਂ ਚਲਾ ਗਿਆ ਪਰ ਤੁਸੀਂ ਲੋਕ ਮਨਾਂ ਵਿਚੋਂ ਉਸ ਨੂੰ ਮਰਨ ਨਹੀਂ ਦਿੱਤਾ

  • @prabhjotsingh8726
    @prabhjotsingh8726 4 місяці тому +1

    ਕਦੇ ਨੀ ਭੁੱਲਣਾ ਦਿਲਾਂ ਚੋਂ ਸੁਰਜੀਤ ਬਿੰਦਰਖੀਆ💔😪

  • @satinderbaidwan3276
    @satinderbaidwan3276 6 місяців тому +6

    ਸੱਤੀ ਬਹੁਤ ਵਧੀਆ ਲੱਗਦਾ ਜੇ ਇਹ ਪਰੋਗਰਾਮ ਤੁਸੀਂ ਬਿੰਦਰਖੀਆ ਸਾਬ ਦੇ ਘਰ ਬੈਠ ਕੇ ਕਰਦੇ ਕਿਉਕੀ ਬਿੰਦਰਖੀਆ ਸਾਬ ਦਾ ਘਰ ਵੀ ਮੁਹਾਲੀ ਹੀ ਹੈ

  • @samar_editz773
    @samar_editz773 6 місяців тому +2

    ਬਿੰਦਰਖੀਆ ਹਮੇਸ਼ਾ ਸਾਰਿਆ ਦੇ ਦਿਲਾ ਤੇ ਰਾਜ ਕਰਦਾ ਰਹੂਗਾ ਕਿਉ ਕੇ ਉਹ ਇਕ ਸੱਚੀ ਸੂਚੀ ਰੂਹ ਸੀ ਹਮੋਸਾ ਦਿਲਾ ਵਿੱਚ ਵਸਦਾ ਸੀ ਤੇ ਵਸਦਾ ਰਹੂਗਾ ! ਉਹ ਦੇ ਵਰਗੀ ਅਵਾਜ ਦਮ ਵਾਲੀ ਨਾ ਆਈ ਤੇ ਨਾ ਆਉਗੀ

  • @GaganDeep-vw1nw
    @GaganDeep-vw1nw 6 місяців тому +2

    ਸਾਡੇ ਪਿੰਡ ਦੀ ਸ਼ਾਨ ਆ ਬਾਈ ਸੁਰਜੀਤ ਬਿੰਦਰਖੀਆ

  • @sukhdeepjhajj1740
    @sukhdeepjhajj1740 6 місяців тому +5

    ਬਿੰਦਰਖੀਆ ਜੀ ਅਤੇ ਉਹਨਾਂ ਦਾ ਪਰਿਵਾਰ ਖਾਸ ਕਰਕੇ ਬਿੰਦਰਖੀਆ ਜੀ ਦੇ ਮਾਤਾ ਪਿਤਾ ਹੰਸਾਲੀ ਵਾਲੇ ਮਹਾਂ ਪੁਰਸ਼ਾਂ ਦੇ ਬਹੁਤ ਸ਼ਰਦਾਲੁ ਸਨ ਮਹਾਂ ਪੁਰਸ਼ਾਂ ਦੀ ਵੀ ਬੜੀ ਕਿਰਪਾ ਸੀ ਇਸ ਪਰਿਵਾਰ ਤੇ ।

  • @TheJassi787
    @TheJassi787 6 місяців тому +11

    ਸਦਾ ਯਾਦ ਰਹੇਗਾ ਸੁਰਜੀਤ ਬਿੰਦਰਖੀਆ

  • @sukhvirsingh3362
    @sukhvirsingh3362 6 місяців тому +3

    ਬਾਣੀਏਂ ਨੇ ਜੱਟ ਢਾਹ ਲਿਆ, ਲੋਕੀਂ ਦੇਖਦੇ ਤਮਾਸ਼ਾ ਖੜ੍ਹਕੇ,ਬਾਈ ਸੁਰਜੀਤ ਬਿੰਦਰਖੀਆ ਜੀ ਨੂੰ ਕੋਟਿ ਕੋਟਿ ਪ੍ਰਨਾਮ ❤🙏❤️🙏❤️ ਸਤਰੰਗ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ, ਅਤੇ ਇੱਕ ਬੇਨਤੀ ਹੈ,ਸੱਤੀ ਵੀਰ ਜੀ ਸੰਧੂ ਸਾਬ੍ਹ ਜੀ ਨਾਲ ਮਿਲਕੇ ਮਰਹੂਮ ਪੰਜਾਬੀ ਲੋਕ ਗਾਇਕ ਕੁਲਵਿੰਦਰ ਢਿੱਲੋਂ ਬਾਰੇ ਵੀ ਇੱਕ ਐਪੀਸੋਡ ਪੇਸ਼ ਕੀਤਾ ਜਾਵੇ, ਵਾਹਿਗੁਰੂ ਜੀ ਆਪ ਸਭਨੂੰ ਚੜ੍ਹਦੀ ਕਲਾ ਬਖਸ਼ੇ, ਸੁਖਵੀਰ ਸਿੰਘ ਰਾਮਗੜ੍ਹ ਦਰੀਆਪੁਰ ਤੋਂ 🙏❤️🙏🌹🌹🌹

  • @ksbrar4612
    @ksbrar4612 6 місяців тому +6

    ਬਾਈ ਜੀ ਬਿੰਦਰਖੀਆ ਜੀ ਦਾ ਘਰ ਵੀ ਦਿਖਾਓ ਅਤੇ ਗੁਰਚਰਨ ਪੋਹਲੀ ਬਾਰੇ ਵੀ ਜਾਣਕਾਰੀ ਦਿਉ ਤੁਹਾਡੀਆਂ ਸਾਰੀਆਂ ਇੰਟਰਵਿਊ ਬਹੁਤ ਵਧੀਆ ਹਨ ਇਹ ਇੰਟਰਵਿਊ ਵੀ ਬਹੁਤ ਵਧੀਆ ਲੱਗੀ ਬਾਈ ਜੀ ਬਹੁਤ ਲੰਬਾ ਸਮੇ ਤੋ ਅੱਪਲੋਡ ਕਰਦੇ ਓ ਬਾਈ ਜੀ ਜਲਦੀ ਇੰਟਵਿਊ ਅੱਪਲੋਡ ਕਰਿਆ ਕਰੋ ਬਾਈ ਜੀ ਬਹੁਤ ਬਹੁਤ ਧੰਨਵਾਦ

  • @romanticactioncomendysport7276
    @romanticactioncomendysport7276 6 місяців тому +1

    ਵਾਹਿਗੁਰੂ ਜੀ

  • @manjinderrandhawa6565
    @manjinderrandhawa6565 6 місяців тому +2

    ਮੈਂ ਬਹੁਤ ਸੁਣਦਾ ਸੀ ਬਿੰਦਰਖੀਆ ਸਾਹਬ ਨੂੰ ਸੰਧੂ ਸਾਹਬ ਜੀ ਤੇ ਸੰਤੀ ਵੀਰ 2024ਵਿਂਚ ਬਿੰਦਰਖੀਆ ਦੇ ਘਰ ਬੈਠ ਕੇ ਸ਼ਰਧਾਂਜਲੀ ਦਿੱਤੀ ਜਾਵੇ

  • @user-wq2hp6bz1b
    @user-wq2hp6bz1b 6 місяців тому +1

    I love you bindrakhi sir ji i miss you sir

  • @rupinderdhillon9990
    @rupinderdhillon9990 6 місяців тому +3

    ਆਪਣੇ ਟਰੱਕ ਵਿੱਚ ਬਾਈ ਸਵੇਰੇ ਪਹਿਲੇ ਲੋਡ ਹੀ ਕਨੇਡਾਟਰੰਟੋ ਬਿੰਦਰਖੀਆ ਸੁਰੂ ਹੋਕੇ ਸ਼ਾਮ ਨੂੰ 500 ਵਜੇ ਤੱਕ ਚੱਲਦਾ ਪੂਰਾ ਜ਼ੋਰ ਨਾਲ ਉੱਚੀ ਆਵਾਜ਼ ਵਿੱਚ 700 ਵਜੇ ਤੋਂ 500 ਵਜੇ ਤੱਕ ਧੰਨਵਾਦ ਬਾਈ ਸੱਤੀ ਤੇ ਸੰਧੂ ਸਾਬ ਉਹ ਸਮਾ ਕਈ ਵਾਰ ਆਏ ਲੱਗਦਾ ਕਿਵੇਂ ਹੱਥੋਂ ਹੱਥੀ ਦੇਖਦੇ ਦੇਖਦੇ ਲ਼ੰਘ ਗਿਆ ਧੰਨਵਾਦ ਇਨਟਰਵਿਊਜ ਜਾਰੀ ਰੱਖਿਓ ਗੱਲ-ਬਾਤ ਕਰਦੇ ਰਿਹੋ ਧੰਨਵਾਦ ਜਿੳਦੇ ਰਹੋ ਭਰਾਵੋ ਯਾਦਾਂ ਤਾਜ਼ੀਆਂ ਹੋ ਜਾਂਦੀਆਂ 🙏

  • @gilljattuk
    @gilljattuk 5 місяців тому +1

    R.I.P. - Great singer.

  • @ramakumar4997
    @ramakumar4997 16 днів тому

    Bihar se salute hai paji real heard tuch voice surjit bindrakhiya ❤❤❤❤

  • @samar_editz773
    @samar_editz773 6 місяців тому +4

    ਬਾਈ ਜੀ ਬਿੰਦਰਖੀਆ ਸਾਹਬ ਦਾ ਗੀਤ ਆਸਕਾ ਨੂ ਮਿੱਟੀ ਚ ਮਿਲਾਕੇ ਇਸਕਾ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਚ ਆਇਆ ਸੀ ਉਸ ਗੀਤ ਦੀ ਵੀਡੀਓ ਨੀ ਮਿਲਦੀ ਕਿਰਪਾ ਕਰਕੇ ਉਹ ਵੀਡੀਓ ਜੇ ਕਿਸੇ ਕੋਲ ਹੈ ਤਾ ਜਰੂਰ ਪਾ ਦਿਓ ਨਹੀ ਤਾ ਸੰਧੂ ਸਾਹਬ ਤੁਸੀ ਕੋਈ ਉਪਰਾਲਾ ਕਰੋ ਞੀਡੀਉ ਜਰੂਰ ਪਾਉ ਕਿਉ ਕੇ ਉਸ ਵਿਚ ਬਿੰਦਰਖੀਆ ਸਾਹਬ ਦੇ ਐਕਸਨ ਬਹੁਤ ਕਰੇ ਹੋਏ ਦੇਖਣ ਨੂ ਜੀ ਕਰਦਾ ਜੀ

  • @ramanvirmalhi5825
    @ramanvirmalhi5825 6 місяців тому +5

    Dj king bindrakhia

  • @mintusingh1272
    @mintusingh1272 6 місяців тому +6

    ਬਹੁਤ ਵਧੀਆ ਜੀ

  • @harvinderoharpuri
    @harvinderoharpuri 6 місяців тому +5

    Awesome Guruji ji, 😢😢

  • @harpreetkamboj9894
    @harpreetkamboj9894 6 місяців тому +5

    we miss u binderakhiya saab😢

  • @13TVPUNJABI
    @13TVPUNJABI 6 місяців тому +5

    Bindrakhia punjabi di jaan si

  • @harbantsingh1522
    @harbantsingh1522 6 місяців тому +4

    ਸੰਧੂ ਸਹਿਬ ਜੀ ਗੁਰਚਰਨ ਪੋਹਲੀ ਵਾਰੇ ਵੀ ਕੋਈ ਪ੍ਰੋਗਰਾਮ ਕਰੋ ਜੀ ਕਾਲਾ ਸਿੰਘ ਭੱਟੀ ਰਾਏਕੋਟ

  • @agyasingh4969
    @agyasingh4969 6 місяців тому +9

    ਬਹੁਤ ਵਧੀਆ ਗੱਲਾਂ ਅਜ 2ਦਹਾਕਿਆਂ ਬਾਦ ਵੀ ਬਿੰਦਰਖੀਆ ਸਾਰਿਆ ਦੇ ਦਿਲ ਵਿੱਚ ਵਸਦਾ ਹੋਇਆ ਸੁਰਜੀਤ, ਸੁਰਜੀਤ ਹੀ ਹੋ ਗਿਆ ,ਚੈਂਨਲ ਸਤ ਰੰਗ ਦੀ ਵਿਲੱਖਣ ਪੇਸ਼ਕਸ਼ ।

  • @kulwinderdhaliwal1218
    @kulwinderdhaliwal1218 6 місяців тому +3

    Ajj v time yaad aa asi Bagha purana bus stand ch baithe see Rode collage ja rahe see jad Akhbar ch read Kitta k Surjit ji nai Rahe par geet ajj vv chalde aaa

  • @user-sb2rc3mx6o
    @user-sb2rc3mx6o 6 місяців тому +6

    Nice ji

  • @KuldeepSinghGrewal-fy3sy
    @KuldeepSinghGrewal-fy3sy 6 місяців тому +5

    WAHEGURUJI SURJEET BAI BINDRAKHIYA JI NU HMESHA APNE CHRNA CH JGAH DENA JI. WAHEGURUJI

  • @baljindersingh_07
    @baljindersingh_07 6 місяців тому +4

    ❤❤❤❤❤❤❤❤❤❤❤❤

  • @user-ro6yb5uf5p
    @user-ro6yb5uf5p 6 місяців тому +3

    ਸੰਧੂ ਸਾਹਬ ਬੜੇ ਦਿਨ ਲਾਤੇ ਜੀ ਏਸ ਵਾਰੀ ।

  • @mandheermaan
    @mandheermaan 6 місяців тому +4

    Bs rabb nu ehi ardass hai khore mudd wapis aah jaave oh awaaj fer ek vaar ton !!! Mein v apni zindagi ch saare ohde he song gaun di koshish kiti hai !!! Miss you 22 a lot !! Love from Mandi Dabwali !! Bht wadiya uprala kita @channel Satrang waleyan ne !! ek vaar fer yaad krwata bindhrakhiye 22 nu !! nice heart touching background music !!! Waheguru Mehar kare !!

  • @santsingh5958
    @santsingh5958 6 місяців тому +3

    ਬਹੁਤ ਵਧੀਆ ਹੈ

  • @sqs3156
    @sqs3156 4 місяці тому

    abbi dance kr k aya hu....yaar bolda pe....missing legend surjit bindrakhia

  • @ArshpreetsinghAshu
    @ArshpreetsinghAshu 6 місяців тому +2

    ਸ਼ਮਸੇਰ ਸੰਧੂ ਬੈਸਟ ਲਿਖਾਰੀ ne❤

  • @jassadhesi730
    @jassadhesi730 6 місяців тому +1

    Waheguru ji

  • @51kamal
    @51kamal 6 місяців тому +4

    Miss you Bindrakhia

  • @prabhjotsingh8726
    @prabhjotsingh8726 Місяць тому

    ਬਾਈ ਅੱਜ ਵੀ ਨੀਂ ਭੁੱਲਦਾ ਉਹ ਦਿਨ..17/11/03 ਮੈਂ ਅੱਠਵੀਂ ਜਮਾਤ ਚ ਪੜ੍ਹਦਾ ਸੀ ਜਦੋਂ ਸਵੇਰੇ 8 ਵਜੇ ਮੇਰੇ ਬੇਲੀ ਨੇਂ ਮੈਨੂੰ ਦੱਸਿਆ ਵੀ ਆਏਂ ਭਾਣਾ ਬੀਤ ਗਿਆ।ਸੋਂਹ ਰੱਬ ਦੀ ਅੱਖਾਂ ਚ ਹੰਝੂ ਆਗੇ ਅੱਜ ਵੀ ਉਹ ਹੰਝੂ ਉੱਪਰੇ ਪਏ ਆ। ਮੇਰੇ ਨਾਲ ਦੇ ਜਾਣਦੇ ਆ ਕਿ ਅਸੀਂ ਕਿੰਨਾ ਕੁ ਸੁਣਦੇ ਰਹੇ ਆਂ ਬਾਈ ਜੀ ਨੂੰ । ਸਾਲਾ ਕਦੇ ਨੀਂ ਘਾਟਾ ਪੂਰਾ ਹੋਣਾ😢😢😢 ਮਿੱਸ ਯੂ ਬਾਈ ਜੀ ਦਿਲ ਚ ਰਹੋਂਗੇ ਆਖਰੀ ਸਾਹ ਤੱਕ💔💔💔😭😭😭

  • @satindersonu4649
    @satindersonu4649 6 місяців тому +5

    I ❤bindrakhia legend

  • @mann062
    @mann062 6 місяців тому +4

    ਗੁਰਚਰਨ ਪੋਹਲੀ ਬਾਰੇ ਵੀ ਦਸੋ ਜੀ ਕਦੇ ਕਿਥੇ ਹੈ ਉਨਾ ਦੀ ਇੰਟਰਵਿਉ ਕਰੋ ਕਦੇ

  • @ManjinderSingh-ec9jd
    @ManjinderSingh-ec9jd 6 місяців тому +3

    Miss u. Dj da king 😢

  • @BhupinderSingh-bs9bw
    @BhupinderSingh-bs9bw 6 місяців тому +2

    Very Very Very nice bendrakhea

  • @user-fv1zg1se4l
    @user-fv1zg1se4l 6 місяців тому +3

    ❤❤❤❤❤

  • @jagmeetsingh9973
    @jagmeetsingh9973 6 місяців тому +2

    Waheguru ji waheguru ji

  • @ArshpreetsinghAshu
    @ArshpreetsinghAshu 6 місяців тому +2

    Bai bindrakhiya ji de gane asi roj sunde a

  • @20091981m
    @20091981m 6 місяців тому +4

    Sandhu sahib te bindrakhia ik dooje de poorak

  • @8916-
    @8916- 6 місяців тому +2

    Miss you bindrakhia ji😢

  • @AvtarSingh-jv5jv
    @AvtarSingh-jv5jv 14 днів тому

    Sade ropar disst da top singer c surjit binderakhya sahib

  • @dhruvsood4162
    @dhruvsood4162 6 місяців тому +2

    Is gall baat nu vekhke mera dil bhar aunda k do dostan di jodi kiven alag hoyi hovegi. Mai ae sochda ke jad mera galaa bhar aya ae interview vekhke taan sadhu sahab da ki haal honda hovega andron jihne apnaa yaar khoya. Jodiya nahi bandi sache mitran nu sambhalna bahut zaruri hai.
    Requesting here to gitaz please give a beat song written by sandhu sahab and in atul sharma's music..

  • @tarvinderbrarbrar5413
    @tarvinderbrarbrar5413 6 місяців тому +2

    Nice interview

  • @salindernarr1864
    @salindernarr1864 6 місяців тому

    God bless everybody, thanks.

  • @uniquerajput5878
    @uniquerajput5878 3 місяці тому

    Atul Sharma g te Sandhu g te bindrakhia g di jodi bahut hit c

  • @mandeeptiwana
    @mandeeptiwana 6 місяців тому +1

    Babbu maan saab ne v geet gayea si bindrakhya saab lai

  • @Q-singh526
    @Q-singh526 6 місяців тому +4

    ਬਾਈ ਤੁਸੀ ਕਈ ਵਾਰ ਆਪਣੇ ਫਾਦਰ ਸਾਬ ਵਾਰੇ ਗੱਲ ਕਰਦੇ.ਉਹ ਵੀ ਗਾਉਦੇ ਆ ਬਾਈ?

  • @sarajmanes4505
    @sarajmanes4505 6 місяців тому +1

    Waheguru Ji Waheguru Ji 🙏

  • @chamkila911
    @chamkila911 6 місяців тому +1

    @3:25 gotta love the fact he thanks him. Most people forget everything.

  • @sanjutsinghvlog1313
    @sanjutsinghvlog1313 6 місяців тому +1

  • @user-wq2hp6bz1b
    @user-wq2hp6bz1b 6 місяців тому +1

    Manu goun da shok hai

  • @baljindersingh_07
    @baljindersingh_07 6 місяців тому +2

    Hansraj hans ji da program v kro ji kde

  • @user-dt5vi1wf7j
    @user-dt5vi1wf7j 6 місяців тому +2

    ਵਾਹਿਗੁਰੂ ਜੀ🙏 ਬਹੁਤ ਵਧੀਆ ਲੱਗੀਆਂ ਸੁਣਕੇ ਬਹੁਤ ਬਹੁਤ ਧੰਨਵਾਦ ਜੀ🙏

  • @user-yf2uf9hw4w
    @user-yf2uf9hw4w Місяць тому

    Sattie veer g tusin anchor bahaut vadiya ho te ustaad s.shamsher singh sandhu de songs late surjit binderakhiya ton Bina hor kise di awaz ch change ni lagde

  • @user-wq2hp6bz1b
    @user-wq2hp6bz1b 6 місяців тому +1

    Mai samsher sandu sahb nu milna chundi han mai kive mil sakhdi hann mai do bar bindrakh ja ke 17 november nu ga ke ai hann mare janam 2003 ch hoya cee assi gujrat ch rehende cee mery mummy sir de bhoot badi fen cee jado mummy ne t.v te news dekhi ta bhoot pershan hoye ki kara samj nai aundi cee fir ona bachan kita ki mai jodo punjab augi ik din bindrakh jajur aungi fir mai badi hoi ta gaun lag gaee fir mari mummy papa manu bindrakh le ke gaye 17 nov nu mai othe fir geet gaye mari dil i tamana hai ki sir samsher sandu sahb nu milan dee agar ho sakda hai ta jajur mila deo main folk song gundi hann tussi youtube te dekh sakde ho. Muskan chopra de name to

  • @user-yf2uf9hw4w
    @user-yf2uf9hw4w Місяць тому

    Infact asin lohri mele ton una nu milde c kyunki pind akhada launde hunde c te bahaut vadiya insan c school vich v bahaut shararti ni c as oh mere brother de class fellow c purkhali school vich .

  • @mannisingh7135
    @mannisingh7135 6 місяців тому +2

    Bindrakhiya Saab di death da reason nahi kadi pusheya,,,,kive death hoyi si agli waar jaroor pusheyo

  • @gursewaksinghgill9507
    @gursewaksinghgill9507 6 місяців тому +1

    Bai SATTI ji harbhajan shera ji de ajj tak koi interview ni ohna de kro ik shelly gill catrack compny ch song aya ohna de ce interview kro pls 🙏🙏🙏🙏

  • @SANATANREHABITAT-le6tp
    @SANATANREHABITAT-le6tp 2 місяці тому

    Sattii vre I appreciate u .. menu pta tusi kive shuru Kita mein thonu shuru to dekhda aa reha.. but I should improve ur communication skills. Tu c gal nu close nhi kar pande I know u can do it . Chakk do fatte .. I suggest Ranveer allahabadia de podcast suno . Then u will get to know how he made the conversation so deep ..ALL THE BEST ALWAYS GUD WISHES FOR U .. NAHI TA MENU APPOINT KARLO I WILL HELP U OUT.

  • @user-wq2hp6bz1b
    @user-wq2hp6bz1b 6 місяців тому +1

    Pleas reply jujur karna ji

  • @Alrounderrrr
    @Alrounderrrr 6 місяців тому +3

    Anyone know how old is Shamsher Sandhu?

  • @sukhmanjotsingh7427
    @sukhmanjotsingh7427 6 місяців тому +5

    ਵਾਹਿਗੁਰੂ ਜੀ

  • @CanadaKD
    @CanadaKD 6 місяців тому +7

    Waheguru ji