Uccha Peer I Guru Gobind singh ji I Chaar Sahibzaade I Charan Likhari I Daljit Singh I Gourav Soni

Поділитися
Вставка
  • Опубліковано 15 лис 2024

КОМЕНТАРІ • 1,5 тис.

  • @gouravsonifilms
    @gouravsonifilms 11 місяців тому +531

    Divine & Deep. A worthy project.
    ਮੇਰੀ ਸਭ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਦੇ ਬਲੀਦਾਨ ਦੀ ਇਹ ਗਾਥਾ ਹਰ ਕਿਸੇ ਤੱਕ ਪਹੁੰਚਾਈ ਜਾਵੇ।
    ਇਸ ਧਾਰਮਿਕ ਗੀਤ ਨੂੰ ਹਰ ਕਿਸੇ ਨੂੰ ਸੁਣਾਓ।

    • @gaganchabhal1
      @gaganchabhal1 11 місяців тому +8

      Bilkul sahi keha❤

    • @SATNAMSINGH-hh6zr
      @SATNAMSINGH-hh6zr 11 місяців тому +4

      🙏🙏🙏🙏🙏

    • @GuriSingh-us9sw
      @GuriSingh-us9sw 11 місяців тому +2

      Sahi keha tusi oh likhave uss di mauj bina kuch nai

    • @Kabir0211
      @Kabir0211 11 місяців тому +6

      Very beautiful video, very nice lyrics, frames of the video of the song are also very well made, the whole team did a great job. 🫡 @gouravsonifilms🙏❤️ @gaganchabbal1 🙏❤️

    • @BaljinderSingh-yg3ij
      @BaljinderSingh-yg3ij 10 місяців тому +2

      Punjab de Shaan Charan Likhari ji

  • @indertiger1088
    @indertiger1088 7 місяців тому +36

    ਚਰਨ ਲਿਖਾਰੀ ਇਕ ਕੋਹਿਨੂਰ ਹੀਰਾ ਹੈ ਪਰ ਸਾਡੇ ਜੌਹਰੀ ਰਣਜੀਤ ਬਾਵਾ ਤੇ ਹੋਰ ਕਈ ਵਾਪਰੀਆਂ ਨੇ ਇਸ ਨੂੰ ਪਹਿਚਾਨਣ ਵਿੱਚ ਦੇਰ ਕਰ ਦਿੱਤੀ ਜੱਟ ਦੀ ਅਕਲ ਵੇਚ ਕੇ ਰਫਲ song ਬੋਹਤ hit ਹੋਇਆ ਸੀ, ਚਰਨ ਲਿਖਾਰੀ ਕਿੰਨੀ ਦੇਰ ਬਾਦ ਸਾਹਮਣੇ ਆਇਆ ❤❤❤

  • @sukhdevsinghkhalsa3438
    @sukhdevsinghkhalsa3438 7 місяців тому +27

    ਚਰਨ ਵੀਰ ਦੀ ਸਿਫਤ ਕੀ ਕਰੀਏ ਕੋਈ ਲਫਜ਼ ਨਹੀਂ ❤

  • @baljeetsingh1055
    @baljeetsingh1055 3 місяці тому +325

    ਕੌਣ ਕੌਣ ਜਗਦੀਪ ਥਲੀ ਦੀ ਇੰਟਰਵਿਊ ਸੁਣ ਕੇ ਆਇਆ ਯੂ ਟਿਊਬ ਤੇ ?

  • @HardeepSingh-hi9zw
    @HardeepSingh-hi9zw 2 місяці тому +8

    1000 ਸਲੂਟ ਚਰਨ ਲਿਖਾਰੀ ਨੂੰ

  • @sukhhampton9292
    @sukhhampton9292 11 місяців тому +179

    ਪੰਜਾਬ ਦੇ ਮਹਾਨ ਲੇਖਕਾ ਵਿੱਚ ਆਉਂਦਾ ਹੈ ਚਰਨ ਲਿਖਾਰੀ ਮੇਰੇ ਵੱਲੋਂ ਬੁਹਤ ਬੁਹਤ ਮੁਬਾਰਕਾ ਬਾਈ ਜੀ ਨੂੰ ਹਮੇਸ਼ਾ ਜਿਵੇਂ ਤੁਸੀਂ ਲਿੱਖ ਦੇ ਉਵੇਂ ਹੀ ਲਿੱਖੀ ਜਾਇਉ 🙏🙏🙏🙏

  • @Veerpalkaur-uj3sj
    @Veerpalkaur-uj3sj 2 місяці тому +5

    ਚਰਨ ਲਿਖਾਰੀ ਅਸਲੀ ਰੱਬ ਦਾ ਬੰਦਾ ਏ,ਹੀਰਾ ਬੰਦਾ , ਸਾਦਾ ਤੇ ਭਲੀ ਸੋਚ ਵਾਲਾ ਸੱਚਾ ਸੁੱਚਾ ਇਨਸਾਨ,ਜਿਊਂਦਾ ਰਹੋ ਥਲੀ ਵੀਰੇ ਹੀਰਿਆਂ ਦੀ ਪਛਾਣ ਕਰ ਕੇ ਸੱਚਾਈਆਂ ਸਾਹਮਣੇ ਲਿਆਉਣ ਲਈ

  • @maanproduction2658
    @maanproduction2658 11 місяців тому +44

    ਸਭ ਤੋਂ ਵੱਖਰੀ ਗੀਤਕਾਰੀ ਚਰਨ ਲਿਖਾਰੀ ਦੀ ਆ ਉਹਦੈ ਬੋਲ ਹਰ ਇੱਕ ਆਮ ਇਨਸਾਨ ਨਹੀਂ ਸਮਝ ਸਕਦਾਂ, ਬਹੁਤ ਡੂੰਗੀ ਗੀਤਕਾਰੀ ਆ ਬਾਈ ਦੀ,,
    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੇਹਰ ਕਰਨ ਸਮੱਤ ਬਖਸ਼ਣ

  • @singhprem
    @singhprem 10 місяців тому +117

    ਜਦੋਂ ਤੋਂ ਗੀਤ ਰਿਲੀਜ਼ ਹੋਇਆ ਓਦੋਂ ਤੋਂ ਵਾਰ ਵਾਰ ਸੁਣ ਰਿਹਾ ਹਾਂ ਇਹ,, ਹੋਰ ਕੌਣ ਕੌਣ ਸੁਣ ਰਿਹਾ ਹੈ???❤❤❤

  • @BaljitSingh-xc5sz
    @BaljitSingh-xc5sz 8 місяців тому +41

    ਸਰਬੰਸ ਦਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਫ਼ ਕਰਨਾ ਪਿਤਾ ਜੀ ਅਸੀਂ ਤੁਹਾਡੀ ਕੁਰਬਾਨੀ ਭੁੱਲ ਗਏ 😢

  • @gurpreetdhandli8389
    @gurpreetdhandli8389 10 місяців тому +45

    ਕਿੰਨਾ ਦਰਦ ਝਲਕਦਾ ਗੀਤ ਵਿਚੋਂ, ਗੁਰੂ ਬਾਜਾਂ ਵਾਲਿਆ ਤੇਰੇ ਵਰਗਾ ਕੋਈ ਨਹੀ ਹੋ ਸਕਦਾ

  • @bobbymahla4315
    @bobbymahla4315 11 місяців тому +54

    ਕਰਨੀ ਉਸਤਤ ਪੀਰਾਂ ਉੱਚਿਆਂ ਦੀ,
    ਕਲਮ ਗਾਉਂਦੀ ਹੈ ਚਰਨ ਜਿਹੇ ਸੁੱਚਿਆਂ ਦੀ,
    ਮਾਂ ਨੂੰ ਵੇਚ ਕੇ ਖਾਈ ਜਾਣ ਬਹੁਤ ਲੋਕੀ,
    ਇਹਦੀ ਲਿਖਤ ਹੈ ਗਹਿਣਾ ਕੰਨਾਂ ਬੁੱਚਿਆਂ ਦੀ

    • @autographbeats
      @autographbeats  11 місяців тому +5

      ਵਾਹ ਜੀ ਵਾਹ, ਬਹੁਤ ਸੋਹਣਾ ਲਿਖਿਆ

    • @bobbymahla4315
      @bobbymahla4315 11 місяців тому +3

      @@autographbeats ਧੰਨਵਾਦ ਜੀ। ਚਰਨ ਲਿਖਾਰੀ ਜੀ ਦਾ ਅਸਰ ਹੈ ਜੀ ਬਸ

  • @bindersarpanch3499
    @bindersarpanch3499 10 місяців тому +4

    ਵਾਰ ਵਾਰ ਸੁਣਿਆ ਹੈ ਮਨ ਭਰ ਜਾਂਦਾ ਹੈ ਇਸ ਤੋਂ ਵਧੀਆ ਕੋਈ ਨਹੀਂ ਲਿਖ ਅਤੇ ਗਾ ਸਕਦਾ

  • @GurpreetSingh-fx9wn
    @GurpreetSingh-fx9wn 10 місяців тому +22

    ਦਸਵੇਂ ਪਾਤਸ਼ਾਹ ਕਲਗੀਆਂ ਵਾਲੇ ਸ਼ਹਿਨਸ਼ਾਹ ਸਰਬੰਸਦਾਨੀ ਬਾਜਾਂ ਵਾਲੇ ਚੌਜੀ ਪ੍ਰੀਤਮ ਦੀ ਜਿੰਨੀ ਸਿਫ਼ਤ ਮਹਿਮਾ ਗਾਈ ਜਾਵੇ ਓਨੀਂ ਹੀ ਥੌੜੀ... ਬਹੁਤ ਵਧੀਆ ਵੀਰ ਜੀ

  • @balvirsingh9650
    @balvirsingh9650 11 місяців тому +212

    ਕੌਣ ਕੌਣ ਦੁਬਾਰਾ ਸੁਣ ਰਿਹਾ?

  • @sukhbrar7240
    @sukhbrar7240 2 місяці тому +4

    ਬਹੁਤ ਦੇਰ ਬਾਅਦ ਰੂਹ ਨੂੰ ਸਕੂਨ ਮਿਲਿਆ 🙏🙏 ਬਾਈ ਤੂੰ ਲਿਖਦਾ ਰਹਿ ਅਸੀਂ ਸੁਣ ਦੇ ਰਹਿਏ 😢😢

  • @penduboy3994
    @penduboy3994 10 місяців тому +25

    ਚਰਨ ਲਿਖਾਰੀ ਬੜੇ ਹੀ ਸਾਦੇ ਤੇ ਸਾਊ ਬਿਰਤੀ ਵਾਲਾ ਇਨਸਾਨ, ਇਹੋ ਜਿਹੇ ਗੀਤਾਂ ਦੀ ਬਹੁਤ ਜਰੂਰਤ ਹੈ ਮੇਰੇ ਪੰਜਾਬ ਨੂੰ❤❤✍️✍️🙏🙏

  • @harmandeepsinghaulakhjatt915
    @harmandeepsinghaulakhjatt915 2 місяці тому +4

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🦅🗡️🐯🐯🔱❤💯👍🦁🔥🐅👌🐊⚔️🐎🐆🦚🙏🙏❤️❤️❤️👏❣️❣️❣️

  • @jaggi12473
    @jaggi12473 11 місяців тому +47

    ਸਾਰੇ ਵੀਰ ਸਪੋਟ ਕਰੋ ਚਰਨ ਲਿਖਾਰੀ ਵੀਰੇ ਨੂੰ,ਇੰਦਾ ਦੇ ਸ਼ਬਦ ਕਿੱਥੇ ਲਿਖਦਾ ਅੱਜ ਦਾ ਲਿਖਾਰੀ,ਬੜੀ ਲੋੜ ਆ ਸੱਭਿਆਚਾਰ ਨੂੰ ਚਰਨ ਦੇ ਬੋਲਾਂ ਦੀ,ਤੁਹਾਡੀ ਸਪੋਟ ਨਾਲ ਵੀਰ ਦਾ ਹੌਸਲਾ ਵਧੇਗਾ

  • @sukhjindersingh3605
    @sukhjindersingh3605 3 місяці тому +41

    ਪੰਜਾਬ ਦਾ ਪੁੱਤਰ ਚਰਨ ਲਖਾਰੀ ਵੀਰੇ ਦੀ ਕਲਮ ਨੂੰ ਸਲਾਮ

  • @singhprem
    @singhprem 11 місяців тому +209

    ਬਹੁਤ ਖੂਬ ਚਰਨ ਵੀਰ 🙏🙏 ਵੱਡੇ ਭਾਗਾਂ ਨਾਲ ਹੀ ਲਿਖ ਹੁੰਦੀ ਹੈ ਇਸ ਤਰ੍ਹਾਂ ਦੀ ਲਿਖਤ ਜਦੋਂ ਉਹ ਖੁਦ ਲਿਖਵਾਉਂਦਾ ਹੈ🙏 ਸਰਬੰਸ ਦੇ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਹੈ ਤੁਹਾਡੀ ਕੁਰਬਾਨੀ🙏

  • @singhb5500
    @singhb5500 3 місяці тому +52

    ਮੇਰੇ ਬਾਜਾਂ ਵਾਲੇ ਗੁਰੂ ਵਰਗਾ ਕੋਈ ਹੋਰ ਨਹੀ ਹੋ ਸਕਦਾ

  • @sukhjitsingh1933
    @sukhjitsingh1933 11 місяців тому +17

    ਅੱਜ ਨਾ ਬੋਲੋ ਬੀਂਡੇਓ ਇਹਦੀ ਖੁੱਲ੍ਹ ਨਾ ਜਾਵੇ ਜਾਗ ❤❤❤

  • @GurbirSingh-hi9ti
    @GurbirSingh-hi9ti 5 місяців тому +2

    ਵਾਹ ਬਈ ਵਾਹ ਨਹੀਂ ਸਾਨੀ ਤੇਰਾ ਕੋਈ ਚਰਨ ਸਹਿਆ

  • @sanjaykakkar1321
    @sanjaykakkar1321 10 місяців тому +20

    🙏🏻🌹 ਤੁਸੀਂ ਸਾਡੇ ਸਤਿਗੁਰ ਦੀ ਗੱਲ ਸੁਣਾਈ ਮਾਲਕ ਜੀ ਤੁਹਾਨੂੰ ਚੜਦੀਆ ਕਲਾ ਵਿਚ ਰੱਖੇ 🙏🏻🙏🏻🌹🌹

  • @harwinder2335
    @harwinder2335 6 місяців тому +53

    ਸਾਨੂੰ ਸਾਰਿਆ ਨੂੰ ਚਾਹੀਦਾ ਕੇ ਬਾਈ ਚਰਨ ਲਿਖਾਰੀ ਨੂੰ ਸਾਡੇ ਹਰ ਇਕ ਪਿੰਡ ਵਿੱਚ ਬੁਲੋਣਾ ਚਾਹੀਦਾ ਤਾਂ ਜੋ ਇਹੋ ਜਿਹੀ ਲਿਖਤ ਤੋਂ ਕਈ ਲੋਕ ਵਾਂਜੇ a ਉਹ ਵੀ ਸੁਣ ਸਕਣ ਨਾਲੇ ਬਾਈ ਚਰਨ ਲਿਖਾਰੀ ਦੇ ਸਾਰੇ ਦਰਸ਼ਨ ਕਰ ਲੈਣ

  • @baljeetsingh1055
    @baljeetsingh1055 3 місяці тому +18

    ਬੜੇ ਅਫ਼ਸੋਸ ਦੀ ਗੱਲ ਹੈ ਐਨੀ ਸੋਹਣੀ ਅਵਾਜ ਤੇ ਬਹੁਤ ਹੀ ਸੋਹਣਾ ਗੀਤ ਲਿਖਿਆ ਗਇਆ ਪਰ ਵਿਓ ਸਿਰਫ 144000 ਅਗਰ ਕੋਈ ਹੋਰ ਗੰਦਾ ਮੰਦਾ ਗੀਤ ਹੁੰਦਾ ਮਿਲੀਅਨ ਚ ਹੋਣੇ ਸੀ ।

  • @balbirsinghboparai
    @balbirsinghboparai 10 місяців тому +3

    ਗੁੱਡ ਵੀਰ ਜੀ

  • @gagandeepsinghgrewal3713
    @gagandeepsinghgrewal3713 8 місяців тому +9

    ਸੁਣਿਆ ਸੀ ਕਿ ਲਿਖਾਰੀ ਦੇ ਜੋ ਗੀਤ ਉਸ ਦੀ ਰੂਹ ਦੇ ਨੇੜੇ ਹੋਣ ਉਹ ਗੀਤ ਉਹ ਆਪ ਗਾਉਂਦਾ ਹੁੰਦਾ … ਬਾਕੀ ਦੇ ਕਿਸੇ ਨੂੰ ਹੋਰ ਨੂੰ ਗਾਉਣ ਨੂੰ ਦੇ ਦਿੰਦਾ … ਸਿਜਦਾ ਚਰਨ ਦੀ ਸੋਚ ਨੂੰ

  • @Sumersidak
    @Sumersidak 6 місяців тому +2

    ਸ਼ਬਦ ਹੀ ਮੁੱਕ ਗਏ ਤਾਰੀਫ਼ ਕਰਨ ਲਈ

  • @AvtarSingh-qc5gs
    @AvtarSingh-qc5gs 10 місяців тому +4

    Dhan guru gobind singh ji kirpa karan
    Charan veer ji te

  • @DharmpalSingh-v3h
    @DharmpalSingh-v3h 2 місяці тому +2

    ਚਰਨ ਲਿਖਾਰੀ ਜੀ ਰੱਬ ਤੁਹਾਨੂੰ ਬਹੁਤ ਤਰੱਕੀ ਬਖਸੇ

  • @Kuldeepmission
    @Kuldeepmission 2 місяці тому +10

    ਕੋਈ ਤੋੜ ਨੀ ਚਰਨ ਬਾਈ ਤੇਰਾ ਲੱਖ ਵਾਰ ਸਿਜਦਾ ਤੈਨੂੰ ਤੇਰੀ ਮਾਤਾ ਨੂੰ ਜਿਹਨੇ ਸਾਨੂੰ ਇਹ ਹੀਰਾ ਦਿੱਤਾ

  • @JasveerSingh-db6se
    @JasveerSingh-db6se 2 місяці тому +2

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ

  • @jatindersingh1809
    @jatindersingh1809 10 місяців тому +3

    Bahut vadiya bhai

  • @mehangachahal4316
    @mehangachahal4316 2 місяці тому +2

    ਲਾਈਕ ਸ਼ੇਅਰ ਕਰੋ ਸਾਰੇ ਵੀਰ ਜੋ ਜੋ ਬੀ ਸੁਣ ਰਿਹਾ ਜਿਉਂਦਾ ਰਹਿ ਵੀਰਾ @charan likhari

  • @sunnybains0456
    @sunnybains0456 10 місяців тому +3

    Dan Dhan Guru Gobind Singh Ji
    Bahut vadiya charan Likhari saab, music vi bahut vadiya

  • @gurwinderpannu5392
    @gurwinderpannu5392 2 місяці тому +3

    ਚਰਨ ਲਿਖਾਰੀ ਦੇ ਲਿਖੇ ਹਰੇਕ ਗੀਤ ਨੂੰ ਸੁਣ ਕੇ ਰੂਹ ਨੂੰ ਇਕ ਵੱਖਰਾ ਸਕੂਨ ਮਿਲਦਾ

  • @Daas0013
    @Daas0013 10 місяців тому +32

    ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ🙏
    ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ🙏
    ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ🙏
    ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ🙏
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏
    ਧੰਨ ਧੰਨ ਮਾਤਾ ਗੁਜਰ ਕੌਰ ਜੀ🙏

  • @PardeepSharma-xc7gk
    @PardeepSharma-xc7gk 4 дні тому +1

    ਬਹੁਤ ਸੋਹਣੇ ਲਿਖਤੇ ਜੀ

  • @roojeetkaur4244
    @roojeetkaur4244 11 місяців тому +66

    ਵਾਹਿਗੁਰੂ ਜੀ
    ਬਹੁਤ ਸੋਹਣੇ ਤਰੀਕੇ ਨਾਲ ਗਾਥਾ ਬਿਆਨ ਕੀਤੀ ਗਈ😢 🙏 ਧੰਨ ਗੁਰੂ ਪਿਤਾ 🙏

  • @Bhbh-qx7kw
    @Bhbh-qx7kw 6 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @shindakaler
    @shindakaler 11 місяців тому +88

    ਬਹੁਤ ਸੋਹਣਾ ਗਾਇਆ ਚਰਨ ਵੀਰ ਨੇ,,, ਤੇ ਲਿਖਿਆ ਵੀ ਸੋਹਣਾ

  • @ArpinderSingh-n7f
    @ArpinderSingh-n7f 10 місяців тому +2

    Waheguru ji waheguru ji waheguru ji waheguru ji waheguru ji

  • @bk-yk2kw
    @bk-yk2kw 10 місяців тому +16

    ਸੁਭਾਗ ਪ੍ਰਾਪਤ ਹੋਇਆ ਸੁਣਨ ਦਾ, ਸ਼ੁਕਰਾਨਾਂ ਚਰਨ ਲਿਖਾਰੀ ਸਾਬ ਜੀਉ

  • @JasveerSingh-db6se
    @JasveerSingh-db6se Місяць тому

    ਬਹੁਤ ਵਧੀਆ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੀਰ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਜੀ

  • @kanwarsingh6488
    @kanwarsingh6488 10 місяців тому +3

    ਕਿਆ ਬਾਤ ਐ ਯਾਰ

  • @dailylife_vloging8269
    @dailylife_vloging8269 10 місяців тому +2

    Dhan dhan guru govind singh ji Maharaj ji

  • @sukhwinderkhalsakhalsa1671
    @sukhwinderkhalsakhalsa1671 6 місяців тому +7

    ਸ਼ਬਦ ਨਹੀਂ ਤਾਰੀਫ ਕਰਨ ਲਈ ਬਹੁਤ ਵਾਰ ਸੁਣ ਚੁੱਕਿਆ

  • @AvtarSingh-qj3dr
    @AvtarSingh-qj3dr 10 місяців тому +1

    ਚਰਨ ਲਿਖਾਰੀ ਜਿਉਂਦਾ ਰਹਿ

  • @HardeepSingh-jr1ig
    @HardeepSingh-jr1ig 11 місяців тому +30

    ਪਾਤਸ਼ਾਹ ਦੇ ਪਾਤਸਾਹ ਸ਼ਹਿਨਸ਼ਾਹ ਸ਼ਾਹਾਂ ਦੇ ਸ਼ਹਿਨਸ਼ਾਹ ਮਰਦ ਅਗੰਮੜਾ ਕੌਮ ਦਾ ਬਾਪੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ❤❤❤❤❤❤❤❤

  • @markgill7284
    @markgill7284 10 місяців тому +1

    Charan Likhari bohat saaf suthra lekhik ha. Bohat wadya likhya ji.

  • @kamaljeetsingh1875
    @kamaljeetsingh1875 2 місяці тому +5

    ਚਰਨ ਲਿਖਾਰੀ ਦੀ ਕਲਮ ਲਈ ਦਿਲੋਂ ਸਤਿਕਾਰ ਹੈ| ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ਹਮੇਸ਼ਾਂ 🙏🙏

  • @ravindersandhu6922
    @ravindersandhu6922 10 місяців тому +2

    ਵਾਹਿਗੁਰੂ ਵਾਹਿਗੁਰੂ

  • @JagmeetSinghToor-q1y
    @JagmeetSinghToor-q1y 10 місяців тому +3

    ਵਾਹ ਲਾਜਵਾਬ...

  • @GurmailHauzkhas
    @GurmailHauzkhas 5 місяців тому +1

    ਬਹੁਤ ਵਧੀਆ ਜੀ

  • @Balveer-b5z
    @Balveer-b5z 7 місяців тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pargatpawar7525
    @pargatpawar7525 10 місяців тому +25

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏽🙏🏽🙏🏽🙏🏽🙏🏽
    ਬਹੁਤ ਹੀ ਸੋਹਣੀ ਰਚਨਾ, ਬਹੁਤ ਹੀ ਵਧੀਆ ਚਰਨ ਵੀਰ।

  • @surajsingh-zf8xl
    @surajsingh-zf8xl 9 місяців тому +1

    ਤੇਨੂੰ ਬਾਰ ਬਾਰ ਸੁਣ ਰਹਿਆ ਮੈ

  • @LakhwinderBrar-d2c
    @LakhwinderBrar-d2c 3 місяці тому +16

    ਚਰਨ ਲਿਖਾਰੀ ਦੀ ਕਲਮ ਹੋਵੇ ਤੇ ਵਧੀਆ ਤੇ ਸੁੱਚੀ ਨਾ ਹੋਵੇ ਇਹ ਕਦੇ ਨਹੀਂ ਹੋ ਸਕਦਾ . ਰੱਬ ਬਹੁਤ ਬਹੁਤ ਤਰੱਕੀ ਦੇਵੇ ਚਰਨ ਲਿਖਾਰੀ ਵੀਰ 🙏🙏

  • @SatnamSingh-mc2oq
    @SatnamSingh-mc2oq 2 місяці тому +2

    Kyaaaa bat A ❤

  • @gurshan-official
    @gurshan-official 3 місяці тому +16

    ਜਿਸ ਕਿਸੇ ਨੇ ਵੀ ਇਹ ਗੀਤ ਸੁਣਿਆ, ਉਸ ਨੇ ਵਾਰ-ਵਾਰ ਸੁਣਿਆ ਐ

  • @narinderbajwa2793
    @narinderbajwa2793 10 місяців тому +2

    🙏❤ WAHEGURU G 🙏❤️ SATNAM SHRI WAHEGURU G 🙏🙏❤️

  • @Balveer-b5z
    @Balveer-b5z 7 місяців тому +18

    ਕਲਮ ਅਤੇ ਅਵਾਜ਼ ਨੂੰ ਦਿਲੋਂ ਸਲਾਮ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @MrJaySingh71
    @MrJaySingh71 2 місяці тому +2

    ਬੁਹਤ ਖ਼ੂਬ,ਬੁਹਤ ਵਧੀਆ,ਧੰਨਵਾਦ,ਜੀਉ ਲਿਖਾਰੀ ਜੀ, ਰੱਜ ਕੇ ਜੀਉ। ਤੁਹਾਡੀ ਕਲਮ ਆਬਾਦ ਰਹੇ।

  • @RajinderKumar-by1fd
    @RajinderKumar-by1fd 11 місяців тому +65

    ਕਲਮ ਅਤੇ ਆਵਾਜ਼ ਨੂੰ ਦਿਲੋ ਸਲਾਮ ਹੈ ਜੀ 🙏🙏

  • @amrindersinghmander6458
    @amrindersinghmander6458 10 місяців тому +17

    ਲਗਾਤਾਰ ਦਸਵੀਂ ਵਾਰ ਸੁਣ ਰਿਹਾ ਹਾਂ
    ਵਾਹਿਗੁਰੂ ਮਿਹਰ ਬਣਾਈਂ ਰੱਖੇ ਵੀਰ ਦੀ ਕਲਮ ਉੱਤੇ

  • @jatinderbatth1127
    @jatinderbatth1127 10 місяців тому +5

    ਹੀਰਾ ਲਿਖਾਰੀ ਆ ਚਰਨ ਵੀਰ ✍️✍️✍️💎💎💎

  • @jassambarsaria1786
    @jassambarsaria1786 10 місяців тому +2

    ਵਾਹਿਗੁਰੂ ਜੀ 🙏🙏

  • @inderjeetsinghchak9175
    @inderjeetsinghchak9175 11 місяців тому +21

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕੋਟਿ ਕੋਟਿ ਪ੍ਰਣਾਮ ਜੀ 🙏🙏 ਬਹੁਤ ਹੀ ਖੂਬ ਲਿਖਿਆ ਤੇ ਗਾਇਆ ਵੀਰ ਚਰਨ ਲਿਖਾਰੀ ਜੀ 🙏🙏😢😢

  • @nirbhaisingh8894
    @nirbhaisingh8894 10 місяців тому +1

    Dhan Dhan Shri Guru Gobind Singh Sahib ji🙏Dhan Dhan Mata Gujjar Kaur ji 🙏Dhan Dhan Baba Ajit Singh Sahib ji🙏Dhan Dhan Baba Jujhar Singh Sahib ji 🙏Dhan Dhan Baba Zorawar Singh Sahib ji 🙏Dhan Dhan Baba Fateh Singh Sahaib ji 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏😭😭😭😭😭😭😭

  • @Bikramjeetsingh-ng2jy
    @Bikramjeetsingh-ng2jy 9 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @jagjitsingh699
    @jagjitsingh699 8 місяців тому +1

    ਧੰਨ ਕੁਰਬਾਨੀ ਤੇਰੀ ਬਾਜਾਂ ਵਾਲਿਆ

  • @gurjindersingh5336
    @gurjindersingh5336 10 місяців тому +9

    ਸ਼ਾਹਕਾਰ ਰਚਨਾ, ਬਹੁਤ ਸੋਜ਼ ਭਰੀ ਅਵਾਜ਼ ਚ, ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਖਾਲਸੇ ਦੇ ਸਾਕੇ ਦਾ ਵਰਨਣ । ਕੋਟਿਨ ਕੋਟਿ ਪਰਨਾਮ ਸਮੂਹ ਸ਼ਹੀਦਾਂ ਨੂੰ, ਵਾਹਿਗੁਰੂ ਤੰਦਰੁਸਤੀ, ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਣ ਜੀ ।
    ,

  • @binderkular5032
    @binderkular5032 10 місяців тому +2

    ਸਰਬਸੰਹ ਦਾਨੀ ਮੇਰੇ ਗੋਬਿੰਦ ਜੀ ਨੂੰ ਕੋਟ ਕੋਟ ਪ੍ਰਣਾਮ 🙏🏻🙏🏻🙏🏻🙏🏻

  • @barindersinghmander6375
    @barindersinghmander6375 11 місяців тому +18

    ਭਾਈ ਮਰਦਾਨਾ ਜੀ ਦਾ ਮਿਹਰ ਭਰਿਆ ਹੱਥ ਰਹੇ ਐਵੇਂ ਲਿਖਾਈ ਤੇ ਗਾਓ ਦੇ ਰਹੋ 🙏🙏🙏🙏🙏🙏🙏🙏

  • @anupreetsroay8554
    @anupreetsroay8554 10 місяців тому +1

    ਬਹੁਤ ਵਰਾਗਮਈ, ਅਣਗਿਣਤ ਵਾਰ ਸੁਣ ਚੁੱਕੇ ਹਾਂ 🙏🙏

  • @KulvirSingh-cz4nc
    @KulvirSingh-cz4nc 8 місяців тому +3

    ਵਾਹ ਜੀ ਵਾਹ ਅਨੰਦ ਭਰੀ ਅਵਾਜ਼,🙏

  • @subasingh6032
    @subasingh6032 6 місяців тому +2

    Aena vadiya geet vew ene ghat kion loka nu sochna chahida

  • @gurteshwarsingh6704
    @gurteshwarsingh6704 11 місяців тому +12

    ਧੰਨ ਧੰਨ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦਸਮ ਪਿਤਾ , ਕਲਗੀ ਧਰ ਪਾਤਸ਼ਾਹ, ਸ਼ਾਹੇ ਸ਼ਹਿਨਸ਼ਾਹ,ਬਾਦਸ਼ਾਹ ਦਰਵੇਸ਼ , ਪੁੱਤਰਾ ਦੇ ਦਾਨੀ ਸੰਤ ਸਿਪਾਹੀ ਅਤੇ ਉੱਚ ਦੇ ਪੀਰ ਨੂੰ ਕੋਟਿ ਕੋਟਿ ਨਮਸਕਾਰ।
    ਰੱਬ ਚਰਨ ਲਿਖਾਰੀ ਨੂੰ ਲੰਬੀਆ ਉਮਰਾ ਬਖਸ਼ੇ

  • @manpreetsinghMK
    @manpreetsinghMK 10 місяців тому +1

    ਵਾਹਿਗੁਰੂ ਜੀ ਧੰਨ ਧੰਨ ਬਾਜਾਂ ਵਾਲਿਆ❤❤❤❤

  • @penduunionzindaad
    @penduunionzindaad 10 місяців тому +8

    ਚਰਨ ਲਿਖਾਰੀ 👍 ਬਹੁਤ ਵਧੀਆ ਲਿਖਿਆ ਬਾਈ ਜੀ ❤️❤️❤️❤️ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏

  • @nimadhaliwal1233
    @nimadhaliwal1233 7 місяців тому +1

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ

  • @manjeetsingh5679
    @manjeetsingh5679 11 місяців тому +42

    ਬਹੁਤ ਵਧੀਆ ਲਿਖਿਆ ਅਤੇ ਗਾਇਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @AmrindersinghMinda-u9u
    @AmrindersinghMinda-u9u 10 місяців тому +2

    charn bai bahut soni likhat hai..hun bai aenda hi khich ke rakhi tere te eik din puri sikh kum nu maan hone..👍👍🙏

  • @selfmade3485
    @selfmade3485 11 місяців тому +23

    ਧੰਨ ਹੋ ਤੁਸੀਂ ਦਸ਼ਮ ਪਾਤਸ਼ਾਹ ਜੀ, ਰੋਣਾ ਆ ਗਿਆ।। ਵਾਹਿਗੁਰੂ ਜੀ

  • @harinderpreethani8147
    @harinderpreethani8147 10 місяців тому +2

    Waheguru ji ka Khalsa waheguru ji ke fateh 🙏🙏🙏

  • @SandeepKumar-oi3hy
    @SandeepKumar-oi3hy 11 місяців тому +5

    ਚਰਨ ਸਿਆਂ ਤੇਰੀ ਕਲਮ 👌👌👌,❤️❤️ਕਮਾਲ

  • @jugrajgill2244
    @jugrajgill2244 10 місяців тому +1

    Ba kamal song veer ji
    Malik tuhanu hor trakkiyan bakhshe

  • @randhirkaur4086
    @randhirkaur4086 11 місяців тому +39

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @rajindermaan6164
    @rajindermaan6164 10 місяців тому +1

    Dhan dashmesh pita g 🙏🙏🙏🙏🙏🙏good lyrics ✍ nd voice

  • @devkumar-ln6tp
    @devkumar-ln6tp 11 місяців тому +4

    Satnam shree waheguru ji,,Dhan Guru Gobind Singh jee,,
    Charan veer salute aa tuhadi kalam nu ,,tuhade geet gaon wale ghat he singer ne ajj punjab ch ,, tuhadi soch nu samjhta har kisey de bassist da nhi a

  • @newsinghcomputermalerkotla7536
    @newsinghcomputermalerkotla7536 10 місяців тому +2

    very very good..jug jug jio...waheguru mehar kare

  • @sahirkhan286
    @sahirkhan286 11 місяців тому +6

    Nhi sifat kr skde veer Teri Kalam di alfaz hai ni ❤❤❤👍👍👍👍

  • @sukhnoorkamboj2268
    @sukhnoorkamboj2268 7 місяців тому +2

    Waheguru ji waheguru ji waheguru ji waheguru ji ❤❤❤

  • @gursidhu895
    @gursidhu895 10 місяців тому +7

    ਬਹੁਤ ਵਧੀਆ ਚਰਨ ਬਾਈ ਜਿਉਂਦੇ ਵਸਦੇ ਰਹੋ ❤❤❤❤

  • @hakammajri
    @hakammajri 10 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ,,,,ਕੋਟ ਕੋਟ ਪ੍ਰਣਾਮ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ

  • @evergreenvillagers2498
    @evergreenvillagers2498 11 місяців тому +19

    ਬਹੁਤ ਸਕੂਨ ਮਿਲਿਆ ਭਾਈ ਸਾਹਿਬ ਨੂੰ ਸੁਣ ਕੇ

  • @Brar8001.
    @Brar8001. 10 місяців тому +2

    ਮਹਾਨ ਲਿਖਾਰੀ ' ਚਰਨ ' 👌👌👌

  • @GurjeetSingh-kj3ti
    @GurjeetSingh-kj3ti 10 місяців тому +3

    ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਬੋਹਤ ਖੁਬ ਬਧੀਆ ਸੁਰੀਲੇ ਲਿਖਾਰੀ ਦੀ ਸੁਰੀਲੀ ਆਵਾਜ਼ ਵਿੱਚ ਪਰੋਯਾ ਗੀਤ ਬੋਹਤ ਖੁਬ ਬਧੀਆ ਬਾਈ ਜੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਨਾਂਮ ਬਾਣੀ ਦੀ ਦਾਤ ਬਖ਼ਸੇ 💐❤⛳🦅🦁⚔️🗡️🙏🏻