Hajiya ( official video) l Charan Likhari l Samar Bedi l Autograph beats l latest Folk song

Поділитися
Вставка
  • Опубліковано 26 вер 2024
  • Autograph Beats presents ‘Hajiya’ by famous Writer and Vocalist Charan Likhari. We expect your support and love!
    Please Subscribe To Our Channel: bit.ly/3yg07vr
    ___________________________________________________________
    Listen/ Download on all platforms:
    Spotify : open.spotify.c...
    Deezer : www.deezer.com/...
    Itune : geo.itunes.app...
    Apple Music : music.apple.co...
    Amazon Music : www.amazon.de/s...
    Wynk : open.wynk.in/v...
    Gaana: gaana.com/albu...
    UA-cam Music: • Hajiya
    Shazam:
    www.shazam.com...
    Jiosaavn: www.saavn.com/...
    ------------------------------------------------------------------------------------------------------------------------------------------
    Credits:
    Singer & Lyricist: Charan Likhari
    Music Director: The silent Shor
    Mix & master - The silent Shor
    Master & Bass - Anuj Thakur
    Music assistance - Karandeep Singh
    Video - Preamp Productions
    Editor & Colorist - Giridhar Batra
    Poster: Gagan Thapp
    Travel Partner: www.amritsarworld.com
    Producer: Gagandeep Singh Chabhal
    Label: Autograph Beats
    Managed By: Chabhal Entertainers and Innovators
    --------------------------------------------------------------------------------------------------
    Special Thanks : Harpreet Kaur
    #charanlikhari #hajiya #autographbeats #charanlikharisong #folksong #punjabifolksong
    -------------------------------------------------------------------------------------------------
    Follow us on Social Media:
    Facebook: / autograph-beats-102311...
    Instagram: / autographbeats
    Twitter: x.com/Autograp...

КОМЕНТАРІ • 3,9 тис.

  • @MeetlabJakhal
    @MeetlabJakhal Рік тому +265

    ਫੱਕਰ ਬੰਦਾ ਚਰਨ ਲਿਖਾਰੀ ਦਾ ਫੈਨ ਕੌਣ ਕੌਣ । ਲਾਈਕ ਕਰਕੇ ਦੱਸੋ। ਰਣਜੀਤ ਬਾਵਾ ਸਾਡੀ ਪੰਜਾਬੀ ਗਾਇਕੀ ਦਾ ਖੂਬਸੂਰਤ ਭਵਿੱਖ

  • @flamberecords105
    @flamberecords105 Рік тому +278

    ਸਾਰੇ ਵੀਰਾ ਨੂੰ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਸਾਫ਼ ਸੁਥਰੇ ਗੀਤ ਲਿਖਣ ਵਾਲੇ ਚਰਨ ਲਿਖਾਰੀ ਦੀ ਵੱਧ ਤੋਂ ਵੱਧ support ਕਰਨੀ ਚਾਹੀਦੀ ਹੈ ਤਾਂ ਜੋ ਹੋਰ ਲੋਕ ਵੀ ਸਾਫ਼ ਸੁਥਰੇ ਗੀਤ ਲਿਖਣ

  • @mehalsinghdhadrian9753
    @mehalsinghdhadrian9753 Місяць тому +13

    ਇਸ ਫੱਕਰ ਇਨਸਾਨ ਦੀ ਦੇਸ਼ ਵਿਦੇਸ਼ ਦੇ ਸੰਗੀਤ ਪ੍ਰੇਮੀਆਂ ਨੂੰ ਖੁੱਲ ਕੇ ਮਦਦ ਕਰਨੀ ਚਾਹੀਦੀ ਹੈ ਜੀ 🙏

  • @sunilGujjar-yf9mk
    @sunilGujjar-yf9mk Рік тому +154

    ਵੱਡੇ ਵੱਡੇ ਕਲਾਕਾਰਾਂ ਦੀ ਕਾਮਯਾਬੀ ਪਿੱਛੇ ਚਰਨ ਦਾ ਹੱਥ ਹੈ ਵੀਰ ਦਾ ਸਾਥ ਦਿਉ ❤❤

    • @gaganchabhal1
      @gaganchabhal1 Рік тому +4

      ਦੱਬਕੇ ਸ਼ੇਅਰ ਕਰੋ ਸਾਰੇ ਵੀਰ

  • @KulwinderSingh-sh2jk
    @KulwinderSingh-sh2jk Рік тому +65

    ਕਿਤੇ ਮੱਥਿਓ ਟਿੱਕਾ ਝੜਿਆ ਏ ਕਿਤੇ ਜੁੱਤੀ
    ਹੀਰਾ ਜੜਿਆ ਏ ....ਵਾਹ ਜੀ ਵਾਹ👍🙏🏽

  • @goldysandhu4630
    @goldysandhu4630 Місяць тому +19

    ਸਾਡੇ ਲੱਗੇ ਪਿੰਡ ਦਾ ਏ ਚਰਨ ਲਿਖਾਰੀ ਸਾਰੇ ਜਾਣੇ ਸਪੋਟ ਕਰੋ ਇਸ ਵੀਰ ਦੀ ਫ਼ਕੀਰ ਇਨਸਾਨ ਹੈ ਏ ਬਹੁਤ ਵਧੀਆ ਇਨਸਾਨ ਹੈ ਏ

    • @Punjabi.Pandit.Secular
      @Punjabi.Pandit.Secular 27 днів тому

      ਬਾਈ ਜੀ ਬਹੁਤ ਵਧੀਆ ਲੇਖਕ ਹੈ।
      ਹੋਰ ਜਾਣਕਾਰੀ ਦਿਓ ਕਿੰਨੀ ਕੁ ਉਮਰ ਦਾ ਹੈ? ਪਰਿਵਾਰ ਚ ਕੌਣ ਕੌਣ ਹੈ?

    • @allinone-kw5ng
      @allinone-kw5ng 12 днів тому

      Phone number mil skda

    • @allinone-kw5ng
      @allinone-kw5ng 12 днів тому

      Phone number mil skda sir ?

  • @GopiNumberdar
    @GopiNumberdar Рік тому +31

    ਲਹਿੰਦੇ ਚੜਦੇ ਪੰਜਾਬ ਦਾ ਕਿਰਤੀ ਲਿਖਾਰੀ ਚਰਨ ਲਿਖਾਰੀ ❤❤ ਸਲਾਮ ਬਾਬਿਓ

  • @Gill_0005
    @Gill_0005 Рік тому +420

    ਰੱਬ ਰੂਪੀ ਬੰਦਾ ❤ ਜਿਉਂਦਾਂ ਰਹਿ ਚਰਨ

  • @gurmitsingh5070
    @gurmitsingh5070 19 днів тому +1

    Waheguru ji chardi kla ch rakhan
    SGPC nu request krda
    Charan Likhari ji nu Sanmanat kro
    Ta Charan ji da hosla hor
    Sikh kaum di sewa karn 🙏

  • @manjindersinghRaqba
    @manjindersinghRaqba Рік тому +21

    ਮੁੱਦਤਾਂ ਬਾਦ ਕੋਈ ਗੀਤ ਕੰਨਾਂ ਨੂੰ ਚੰਗਾ ਲਗਿਆ ਜਿਓੰਦਾ ਰਹਿ ਚਰਨ ਵੀਰ 👌👌👌👌

  • @BHUPINDERSINGH-ig1ke
    @BHUPINDERSINGH-ig1ke Рік тому +129

    ਸਲਾਮ ਹੈ ਤੇਰੀ ਕਲਮ ਨੂੰ, ਤੇਰੀ ਸੋਚ ਨੂੰ, ਤੇਰੀ ਉਡਾਰੀ ਨੂੰ !

  • @RanjitSingh-rr2cn
    @RanjitSingh-rr2cn Місяць тому +16

    ਫੱਕਰ ਬੰਦਾ ਚਰਨ ਲਿਖਾਰੀ ਬਹੁਤ ਸੋਹਣੀ ਕਲਮ ਆ ਵੀਰ ਵਾਹਿਗੁਰੂ ਤਰੱਕੀ ਬਖ਼ਸ਼ੇ ਹਿਜੜੇ ਕਲਾਕਾਰ ਗੀਤ ਲੈਂਦੇ ਨੇ ਉਹ ਇਸ ਵੀਰ ਦਾ ਬਣਦਾ ਹੱਕ ਜ਼ਰੂਰ ਦੈਣ ਇਸ ਤਰ੍ਹਾਂ ਦੇ ਬੰਦੇ ਨਾਲ ਧੋਖਾ ਕਰਨਾ ਬਹੁਤ ਮਾੜੀ ਗੱਲ ਆ

  • @dilsandhu8762
    @dilsandhu8762 Рік тому +671

    ਮਿਉਜਿਕ ਸ਼ਬਦ ਤੇ ਗਾਇਕੀ । ਆਪਣੀ ਉਮਰ ਚ ਪਹਿਲੀ ਵਾਰ ਸੁਣਿਆ । ਇਹੋ ਜਿਹਾ ਵੀ ਹੁੰਦਾ ਸੰਗੀਤ । ਕਿਆ ਬਾਤ ਹੈ ਕੋਈ ਸ਼ਬਦ ਨੀ ਚਰਨ ਵੀਰੇ 🙏🙏🙏

  • @yaarpindawale555
    @yaarpindawale555 Рік тому +28

    ਉਸਤਾਦ ਚਰਨ ਲਿਖਾਰੀ ਦੇ ਜੇ ਲੇਖਕ ਬੜੇ ਦੇਖੇ ਬੜੇ ਸੁਣੇ ਵੀ ਤੁਹਾਡੇ ਵਰਗਾ ਮਹਾਨ ਬੰਦਾ ਮੈਂ ਆਪਣੀ ਪੂਰੀ ਉਮਰ ਵਿਚ ਪਹਿਲੀ ਵਾਰ ਦੇਖ ਰਿਹਾ ਹਾਂ ਕਿਆ ਬਾਤ ਹੈ ਪਰਮਾਤਮਾ ਦਾ ਤੁਹਾਡੇ ਉੱਤੇ ਪੂਰਾ ਹੱਥ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਚੜਦੀ ਕਲਾ ਰੱਖੇ ਤੁਸੀਂ ਗਾਇਆ ਕਰੋ ਤੁਹਾਡੇ ਕਹਿਣ ਨਾਲ ਸ਼ਾਇਦ ਸਾਡੀ ਨਵੀਂ ਪਨੀਰੀ ਨੂੰ ਅਕਲ ਆ ਜਾਵੇ ਗੱਲਾਂ ਤਾਂ ਕਰਨ ਨੂੰ ਬਹੁਤ ਨੇ ਕੁਝ ਗੱਲਾਂ ਸਿਰਫ ਸ਼ਬਦਾਂ ਦੁਆਰਾ ਹੀ ਕਹੀਆਂ ਜਾ ਸਕਦੀਆਂ ਨੇ ਮੁੱਕਦੀ ਗੱਲ ਇਹ ਹੈ "ਵਾਹ ਉਸਤਾਦ ਵਾਹ"

    • @autographbeats
      @autographbeats  Рік тому +3

      ਬਿਲਕੁਲ ਸੱਚ ਲਿਖਿਆ ਤੁਸੀਂ।

  • @AmarjitSingh-kr9ff
    @AmarjitSingh-kr9ff Місяць тому +5

    ਬਹੁਤ ਵਧੀਆ ਗਾਇਆ ਵੀਰ ਜੀ ਨੇ ਲਿਖਾਰੀ ਵੀ ਬਹੁਤ ਵਧੀਆ ਆ ਜੀ

  • @samrawriter631
    @samrawriter631 Рік тому +12

    ਮੋਤੀ ਚੁਣ ਕੇ ਵਪਾਰੀ ਲੈ ਗਏ ਅਸੀਂ ਰਹਿ ਰੇਤ ਛਾਣਦੇ ਚਰਨ ਲਿਖਾਰੀ🎉

  • @RajinderKumar-by1fd
    @RajinderKumar-by1fd Рік тому +191

    ਦਿਲੋ ਸਲਾਮ ਹੈ ਵੀਰ ਚਰਨ ਲਿਖਾਰੀ ਜੀ ਦੀ ਕਲਮ ਨੂੰ 🌺🌺🌺🌺🌺

  • @SonuSingh-gr7pd
    @SonuSingh-gr7pd 6 днів тому +1

    ਗੀਤਕਾਰ ਤੇ ਕਲਾਕਾਰ ਦਾ ਕੋਈ ਕਸੂਰ ਨਹੀਂ ਲੋਕਾਂ ਚੰਗਾ ਗੀਤ ਸੁਣ ਕੇ ਖੁਸ਼ ਨਹੀਂ ਅਸਲੇ ਤੇ ਕੁੜੀਆਂ ਤੇ ਗਾਣਾ ਆਜੇ ਮਿਨਟਾਂ ਵਿੱਚ ਮਿਲੀਅਨ ਚ ਚਲਾ ਜਾਂਦਾ

    • @autographbeats
      @autographbeats  6 днів тому

      ਤੁਸੀਂ ਕਰੋ ਸ਼ੇਅਰ ਜੀ।

  • @singerlyrics-j
    @singerlyrics-j Рік тому +363

    ਦਿਲ ਦਾ ਫੱਕਰ ਤੇ ਹੀਰਾ ਬੰਦਾ ਉਸਤਾਦ ਚਰਨ ਲਿਖਾਰੀ ❤ ਸੱਚੀ ਸੁੱਚੀ ਕਲਮ ਦਾ ਮਾਲਕ ❤ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਉਸਤਾਦ ਜੀ ਨੂੰ 💯❣️😘👌

  • @jaswindeersingh4930
    @jaswindeersingh4930 Рік тому +19

    ਕਿਤੇ ਸੱਪ ਦੀ ਖੁੰਡ ਵਿੱਚ ਕੀੜੀ ਆ ਵਾ ਕਮਾਲ ਜੀ ❤❤❤

  • @gurmailbenipal918
    @gurmailbenipal918 Рік тому +73

    ਚਰਨ ਲਿਖਾਰੀ ਦੀ ਕਲਮ ਵਿਚ ਰਬੀ ਸ਼ਕਤੀ ਹੈ ਇਹ ਲਫਜ਼ਾਂ ਦੀ ਖੇਡ ਕੋਈ ਆਮ ਗਲ ਨਹੀਂ ਇਹ ਅਸਲ ਰਬੀ ਬਰਕਤ ਹੈ ਬਹੁਤ ਵਧੀਆ ਗੀਤ ਬਹੁਤ ਵਧੀਆ ਸੰਗੀਤ ਦਾ ਸੁਮੇਲ ਚਰਨ ਲਿਖਾਰੀ

  • @darbaar3398
    @darbaar3398 Рік тому +33

    ਮੈਂ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦਾ ਕੇ ਮੈਨੂੰ ਚਰਨ ਲਿਖਾਰੀ ਸਾਹਿਬ ਨੇ ਆਪਣੇ ਹੱਥਾਂ ਨਾਲ ਸੁਕਰਾਤ ਦੀ ਕਿਤਾਬ ਦਿੱਤੀ ਜੋ ਕਿ ਅੱਜ ਵੀ ਮੇਰੇ ਕੋਲ ਹੈ। ਚਰਨ ਲਿਖਾਰੀ ਇਕ ਕੋਹੇਨੂਰ ਹੀਰਾ ਹੈ ਇਸ ਦੀ ਕੀਮਤ ਆਣ ਵਾਲੇ ਸਮੇਂ ਵਿੱਚ ਪਤਾ ਲੱਗੇ ਗੀ।

  • @DeepJagdeep-dw9fv
    @DeepJagdeep-dw9fv Рік тому +9

    ਕੋਈ ਧਰਮਾਂ ਦੇ ਨਾਂ ਤੇ ਲੜ ਰਿਹਾ, ਕੋਈ ਫੋਕੇ ਦਿਖਾਵੇ ਕਰ ਰਿਹਾ,
    ਅਸਲ ਰੱਬ ਦਾ ਬੰਦਾ ਜੋ, ਓਹ ਇਨਸਾਨੀਅਤ ਦੀ ਗੱਲ ਕਰ ਰਿਹਾ. . .
    ਜਿਉਂਦਾ ਰਹਿ ਬਈ

  • @Randhir_484
    @Randhir_484 Місяць тому +16

    ਸਿਰੇ ਦਾ ਲਿਖਾਰੀ ਹੈ। ਰੱਬ ਹੋਰ ਮੱਤ ਬਖਸ਼ੇ ਵੀਰ ਨੂੰ। ਹਰ ਮੈਦਾਨ ਫਤਿਹ ਕਰੇ।

  • @mangibhucharsony2785
    @mangibhucharsony2785 Рік тому +53

    ਰੱਬਾ ਸਲਾਮਤ ਰੱਖੀ ਏਸ ਕਲਾਕਾਰ ਤੇ kalm nu Changi cheej ਕੋਈ gonda ਹੀ ਨੀ ਤੇ ਕੋਈ sune ki ਮੁਬਾਰਕ ਚਰਨ ਵੀਰੇ ❤❤

  • @amanmattu3117
    @amanmattu3117 8 місяців тому +11

    ਸਾਰੇ ਵੀਰ ਸਪੋਟ ਕਰੋ ਚਰਨ ਲਿਖਾਰੀ ਨੂੰ ਜਿਨ੍ਹਾਂ ਚੰਗਾ ਲਿਖਾਰੀ ਉਨ੍ਹਾਂ ਚੰਗਾ ਇਨਸਾਨ ਬੀ ਐ

  • @queenofcalgary6965
    @queenofcalgary6965 Місяць тому +1

    Waheguru Tuhanu Tandrusti ate Punjabi boli di lambi seva bakhshan. Punjab nu Badi lod hai Tuhadi

  • @avtarsingh6477
    @avtarsingh6477 Місяць тому +6

    ਇਹ ਹੁੰਦੀ ਹੈ ਕਲਮ,ਚਰਨ ਲਿਖਾਰੀ ਬਹੁਤ ਹੀ ਵਧੀਆ ਗੀਤਕਾਰ ਹੈ,,ਜੀਅ ਕਰਦਾ ਵਾਰ ਵਾਰ ਸੁਣਨ ਨੂੰ,, ਰਣਜੀਤ ਬਾਵਾ ਨੇ ਵੀ ਲਿਖਾਰੀ ਦੇ ਗੀਤ ਗਾਏ ਨੇ, ਜਿਵੇਂ ਜੱਟ ਨੇ ਵੇਚਕੇ ਫਸਲ ਲੈ ਲਈ ਰਫ਼ਲ, ਬਾਪੂ ਗੱਲਾਂ ਦੱਸ ਲਹੌਰ ਦੀਆਂ,,,,

  • @deepjaranghal2280
    @deepjaranghal2280 Рік тому +302

    ਦੇਰ ਆਏ ਦਰੁਸਤ ਆਏ ਵੀਰ ਚਰਨ ਲਿਖਾਰੀ ਜੀ ਆਪ ਜੀ ਦੇ ਮੂੰਹੋ ਇਹ ਗੀਤ ਸੁਣ ਕੇ ਆਨੰਦ ਆ ਗਿਆ। 🙏👌

  • @pinkabrar3297
    @pinkabrar3297 Рік тому +2

    Siraaaa song Bai da siraaaaa

  • @brarjagwindersingh3900
    @brarjagwindersingh3900 Рік тому +3

    ਲਾਜਵਾਬ!!!

  • @dhillongurbeer5210
    @dhillongurbeer5210 Рік тому +8

    ਬਹੁਤ ਘੈਂਟ ਚੀਜ ਜਿੰਨੀ ਤਰੀਫ਼ ਕਰੋ ਘੱਟ ਬਹੁਤ ਵਧੀਆ ਪੇਸ਼ਕਾਰੀ 👌👌👌👌👌👌

  • @ParminderSingh-to8rz
    @ParminderSingh-to8rz 28 днів тому +1

    Bahut ji vdia charan veer ji. Waheguru trakkiiaan bakhshan ji

  • @Punjabi9880
    @Punjabi9880 Рік тому +20

    ਮੌਜੀ ਰੂਹ,,ਅੰਦਰ ਵੱਲ ਨੂੰ ਵੱਡੀ ਉਡਾਰੀ ਲੌਣ ਵਾਲਾ ਇਨਸਾਨ ❤

  • @singhjeet3971
    @singhjeet3971 Рік тому +33

    ਠੇਠ ਪੰਜਾਬੀ,, ਜਿਓਦਾ ਰਹਿ ਵੀਰਿਆ,,, ਦੂਜੇ ਸਿੰਗਰ ਵੀ ਸਿਹਤ ਲਵੋ ਵੀਰ ਜੀ,, ਬਹੁਤ ਦੁਨੀਆ ਹੈਗੀ ਜੋਂ ਅੱਜ ਵੀ ਚੰਗਾ ਸੁਣਨਾ ਪਸੰਦ ਕਰਦੇ ਆ,, ਵੀਰੋ ਪੰਜਾਬ ਨੂੰ ਫੇਰ ਤੋਂ ਸਿਹਤਮੰਦ ਬਣਾਓ

  • @sharanjeetsingh4451
    @sharanjeetsingh4451 Рік тому +2

    love you bhai v nice song dill da Ameer bhai je. Charan Licari je

  • @officialsukh7715
    @officialsukh7715 Рік тому +26

    Oo ਯਾਰ ਸੱਚੀ ਇਨਾਂ ਸਕੂਨ ਵਾਲਾ ਗਾਣਾ ਮੈਂ ਅਪਣੀ ਜ਼ਿੰਦਗੀ ਵਿਚ ਦੂਜੀ ਵਾਰ ਸੁਣਿਆ ਇਕ sachi Taksal ਤੇ ਦੂਜਾ ਇਹ ਗਾਣਾ

  • @sandeepseepu2805
    @sandeepseepu2805 Рік тому +8

    ਅਸਲ ਲਿਖਾਰੀ ਚਰਨ ਲਿਖਾਰੀ❣️❣️

  • @gurpreetsingh7641
    @gurpreetsingh7641 Рік тому +1

    Rab di ruh hunde aa Ave writer bhut vadia Lagg ustad da song❤

  • @KULWINDERSingh-dq1sd
    @KULWINDERSingh-dq1sd Рік тому +11

    ਬਹੁਤ ਵਧੀਆ ਗੀਤ ਅਤੇ ਗੀਤਕਾਰੀ ਵਹ ਕਮਾਲ ਕਰਤੀ ਚਰਨ ਲਿਖਾਰੀ

  • @gagansidhu6513
    @gagansidhu6513 Рік тому +8

    ਰੱਬੀ ਰੂਹ ਆ ਚਰਨ ਲਿਖ਼ਾਰੀ। ਬਹੁਤ ਸੋਹਣੀ ਅਵਾਜ਼ ਬਾਬਾ ਆਖੇ ਹਾਜੀਆ ਏ ਰੱਬ ਸੋਹਣੇ ਦੀ ਖੇਡ ਹੈ

  • @GurjantSingh-iu4nw
    @GurjantSingh-iu4nw Місяць тому +2

    ਧੰਨਵਾਦ ਵੀਰ ਲਿਖਦੇ ਤੇ ਗਾਉਂਦੇ ਬਹੁਤ ਸੋਹਣਾ ਹੋ ਅੱਜ ਕਲ ਦੇ ਬੱਚੇ ਨੂੰ ਇਹਨਾਂ ਦਾ ਗੀਤ ਜਰੂਰ ਸੁਣਨੇ ਚਾਹੀਦੇ ਹਨ ਤਾਂ ਕਿ ਆਪਣੇ ਬਾਰੇ ਜਰੂਰ ਪਤਾ ਲੱਗ ਸਕੇ ਔਰ ਸਾਰੇ ਵੀਰਾਂ ਨੂੰ ਇਸ ਦੀ ਸਪੋਰਟ ਕਰਨੀ ਚਾਹੀਦੀ ਹੈ

  • @GurjantSingh-mw7sp
    @GurjantSingh-mw7sp Рік тому +34

    ਗੀਤ ਨੂੰ ਵਾਰ ਵਾਰ ਸੁਣਨ ਨੂੰ ਮਨ ਕਰਦਾ ਹੈ। ਰੂਹ ਨੂੰ ਸਕੂਨ ਮਿਲਦਾ ਹੈ। ਜਿਉਦੇ ਵਸਦੇ ਰਹੋ ਲਿਖਾਰੀ ਜੀ, ਵਾਹਿਗੁਰੂ ਤਰੱਕੀਆਂ ਬਖਸ਼ਣ।

  • @sunilcamboz
    @sunilcamboz Рік тому +20

    ਇਹੋ ਜਿਹੀ ਕਲਮ ਦੀ ਲੋੜ੍ਹ ਹੈ ਪੰਜਾਬ ਨੂੰ ਅੱਜ ਕੱਲ।❤❤❤

  • @avtarsinghsohi3373
    @avtarsinghsohi3373 5 місяців тому +1

    Aw haa 😮 kmal bol end level kalakari 😮😮😮 👌👍🙏

  • @Hardevsinghkalkat
    @Hardevsinghkalkat Місяць тому +4

    ਬਹੁਤ ਖ਼ੂਬ ਗੀਤ ਇਹ ਅਜੋਕੇ ਪੰਜਾਬ ਇੰਡੀਆ ਦੀ ਅਸਲ ਤਸਵੀਰ ਹੈ
    ਚਰਨ ਲਿਖਾਰੀ ਸਾਬ ਜੀ ਬਾ ਕਮਾਲ

  • @BaljinderSingh-xv3cz
    @BaljinderSingh-xv3cz Рік тому +19

    ਚਰਨ ਲਿਖਾਰੀ ਤੇਰੀ🖍️ ਤੇਰੀ ਸੋਚ ਨੂੰ ਸਲਾਮ ਵਾਹਿਗੁਰੂ ਤੇਰੇ ਉੱਪਰ ਮੇਹਰਾਂ ਭਰੀਆ ਹੱਥ ਰੱਖੇ ਵੱਲੋਂ ਸਮਰਾਂ ਪਰਿਵਾਰ💐💐💐💐💐❤️❤️❤️❤️❤️👌👌👌👌👌 ਕੰਮ ਨੂੰ ਖਿੱਚਕੇ ਰੱਖ ਲਿਖਾਰੀ

  • @SurjeetSinghkalra
    @SurjeetSinghkalra Рік тому +1

    Legend 22 ਸਬਦੇ ਦਿਲ ਦਾ ਪਿਆਰਾ , ਚਰਨ ਲਿਖਾਰੀ,

  • @punjabloveskitchen7226
    @punjabloveskitchen7226 Рік тому +10

    ਚਰਨ ਵੀਰ ਦੇ ਬੋਲ ਕਮਾਲ ਦੇ ਹਾ ਖਾਸ ਲੋਕਾਂ ਨੂੰ ਹੀ ਸਮਝ ਆਉਂਦੀ ਆ ਆਮ ਨੂੰ ਨਹੀਂ ਸਮਝ ਨਹੀਂ ਆਉਂਦੇ ਚਰਨ ਵੀਰ ਦੇ ਗੀਤ ਰੂਹ ਨੂੰ ਸਕੂਨ ਦੇਣ ਵਾਲੇ ਆ

  • @RajvundarKumar
    @RajvundarKumar Рік тому +51

    ਸਾਦਗੀ ਤੇ ਸੰਗੀਤ ਦਾ ਬੇਮਿਸਾਲ ਜੋੜ ਮਾਣ ਆ ਸਾਨੂੰ ਸਾਡੇ ਕੋਲ ਚਰਨ ਲਿਖਾਰੀ ਵਰਗੇ ਵਿਦਵਾਨ ਸੰਗੀਤਕਾਰ ਤੇ ਗਾਇਕ ਵੀ ਹਨ ਸਾਨੂੰ ਮਾਣ ਹੈ ਇਹਨਾਂ ਉੱਪਰ ਦਿਲੋਂ ਸਲੂਟ ਵਾਰ ਵਾਰ 🎉

  • @wordsareswords
    @wordsareswords 9 місяців тому

    Waheguru ji ne charan veere teri sun lai
    Hun tu rukda nahi te sangeet mukkda nahi
    Dhan Guru Nanak dev ji maharaj

  • @sarb7
    @sarb7 Рік тому +4

    ਕਿਤੇ ਨੰਗਾ ਘਰੇ ਅਮੀਰੀ ਏ
    ਕਿਤੇ ਸ਼ਾਹਾਂ ਘਰੇ ਫਕੀਰੀ ਏ..
    ਇਹ ਤਾਂ ਸਿਰਾ ਹੀ ਕਰਤਾ ❤

  • @khushsekhon7781
    @khushsekhon7781 Рік тому +52

    ਰੱਬ ਨੂੰ ਅੱਖਾਂ ਅੱਗੇ ਬਠਾ ਲਿਆਇਆ ਚਰਨ ਉਸਤਾਦ ਜੀ ਦਾ ਗੀਤ 🙏 ਵਾਹਿਗੁਰੂ ਲੰਬੀ ਉਮਰ ਕਰੇ

  • @DharmaGharu
    @DharmaGharu 11 місяців тому +2

    Kya baat aa charan likhari bhai

  • @palvindersingh6248
    @palvindersingh6248 Рік тому +39

    ਵਾਹ ਚਰਨ ਲਿਖਾਰੀ ਸ੍ਹਾਬ ਬਹੁਤ ਹੀ ਵਧੀਆ ਗੀਤ 💐💐💐

  • @DeepSingh-ir9wb
    @DeepSingh-ir9wb Рік тому +40

    ਵਾਹ ਵਾਹ ਚਰਨ ਲਿਖਾਰੀ ਜੀ ਬਾ ਕਮਾਲ ਲਿਖਤ ਤੇ ਬਾ ਕਮਾਲ ਗਾਇਕੀ ਜੀ ਵਾਹਿਗੁਰੂ ਜੀ ਤੁਹਾਡੇ ਸਿਰ ਉੱਤੇ ਮੇਹਰ ਭਰਿਆ ਹੱਥ ਰੱਖਣ ਜੀ

  • @SurjeetSinghkalra
    @SurjeetSinghkalra Рік тому +2

    Full support ਮੇਰੇ ਵੀਰੇ,

  • @JarnailSingh-ew4on
    @JarnailSingh-ew4on Рік тому +32

    ਬਹੁਤ ਪਿਆਰਾਂ ਗੀਤ ਹੈ ਜੀ। ਇੱਕ ਦਿਨ ਵਿੱਚ ਲਗਭਗ 50ਵਾਰ ਸੁਣਨ ਨਾਲ ਵੀ ਦਿਲ ਨੂੰ ਸਕੁਨ ਨਹੀਂ ਮਿਲਦਾ ਜੀ,,ਬਹੁਤ ਹੀ ਸਮਝਣ ਵਾਲਿਆਂ ਗੱਲਾਂ ਨੇ ਇਸ ਪਿਆਰੇ ਗੀਤ ਵਿੱਚ,, ਸਲਾਮ ਹੈ ਜੀ ਤੁਹਾਡੀ ,💐ਕਲਮ💐 ਨੂੰ। 💐💐Qatar 💐💐 ਜਿਲ੍ਹਾ ਰੋਪੜ 140117💐

  • @gurpreet6316
    @gurpreet6316 6 місяців тому +4

    ਬਹੁਤ ਸੋਹਣਾ ਗੀਤ ਚਰਨ ਲਿਖਾਰੀ ਦੇ ਮੂੰਹ ਦੇ ਵਿੱਚੋਂ ਜੋ ਜੋ ਸ਼ਬਦ ਨਿਕਲਦੇ ਆ ਦਿਲ ਨੂੰ ਸਕੂਨ ਦੇਣ ਵਾਲੇ ਆ ਜੀਓ ਵੀਰ❤❤❤❤❤❤❤

  • @vindershahi190
    @vindershahi190 26 днів тому +1

    ਬਹੁਤ ਸੋਹਣਾ ਜੀ ਕਰੋ ਵੀਰ ਦੀ ਮਦਦ ਪੰਜਾਬੀ ਮਾ ਬੋਲੀ ਦੀ ਸੁਰੂ ਤੋ ਸੇਵਾ ਕਰਦਾ ਆ ਰਿਹਾ ਹੈ ਵੀਰ ਹੁਣ ਅਪਣਾ ਫਰਜ ਬਣਦਾ ਵੀ ਆਪਾ ਵੀਰ ਦੀ ਮਹਿਨਤ ਤੇ ਕਲਮ ਨੂੰ ਸਲਾਮ ਕਰੀਏ🙏🙏🙏🙏🙏🙏🙏

  • @SiraaStudio
    @SiraaStudio Рік тому +176

    Legendary banda ❤
    Great man ਚਰਨ ਲਿਖਾਰੀ ❤
    ਮਾੜੇ ਬੰਦੇ ਦੇ ਸਮਝ ਚੋਂ ਬਾਹਰ ਦੀਆਂ ਗੱਲਾਂ ਏ 🙏🏾🙏🏾

    • @garrybanger6735
      @garrybanger6735 Рік тому +2

      par bechare de ustaad ne v baah ni fadi edi....

    • @goldydadar371
      @goldydadar371 Рік тому +1

      ​@@garrybanger6735koyle dee kaalakh toh ragda kha kha Banda heera. Eh ramzan Ishq diyan kee koyi samjhuga bepeera

    • @GurdeepSingh-wh4dw
      @GurdeepSingh-wh4dw 8 місяців тому

      True

  • @MuskanBI
    @MuskanBI Рік тому +6

    ਮਿਉੂਜਿਕ ਅਤੇ ਗਾਇਕੀ ਬਾਕਮਾਲ। ਬਹੁਤ ਹੀ ਵਧੀਆ ਲਗਾ ਸੁਣ ਕੇ। ਲਿਖਤ ਵੀ ਬਹੁਤ ਵਧੀਆ।ਅਜਕਲ ਦੇ ਦੌਰ ਵਿੱਚ ਧੂਮ ਧੜਕੇ ਦੇ ਗਾਣਿਆਂ ਤੋ ਹਟਕੇ ਲਗਾ। ਬਹੁਤ ਵਧੀਆ।

  • @kewalsingh9981
    @kewalsingh9981 Рік тому +1

    Wheguru chridicala ch rhke is veer nu 🙏🙏
    Wheguru trkia bhkase 🙏🙏🙏

  • @Balveer-g5z
    @Balveer-g5z 11 місяців тому +3

    ਬਹੁਤ ਵਧੀਆ

  • @paramsandhu9887
    @paramsandhu9887 Рік тому +33

    ਰੱਬੀ ਰੂਹ ਚਰਨ ਲਿਖਾਰੀ ਵੀਰ ਜਿਉਂਦਾ ਵਸਦਾ ਰਹਿ ਰਬ ਲੰਮੀਆਂ ਉਮਰਾਂ ਬਕਸ਼ੇ 🙏

  • @malkitsingh-mw2wo
    @malkitsingh-mw2wo Рік тому +2

    Kamal da geet hai, bahut gehraai hai es geet vich

  • @karankik7403
    @karankik7403 Рік тому +7

    ਜਿਉਂਦੇ ਰਹੋ ਲਿਖਾਰੀ ਸਾਬ

  • @JarnailSingh-ew4on
    @JarnailSingh-ew4on Рік тому +295

    ਬਹੁਤ ਪਿਆਰਾ ਮਿਉਜ਼ਿਕ ਤੇ ਭਾਈ ਸ਼ਬਦਾਂ ਦਾ ਤਾ ਕੋਈ ਤੋੜ ਨਹੀਂ ਜੀ ,ਚਰਨ ਲਖਾਰੀ ਦੀ ਸਾਦਗੀ ਦੀ ਤਾ ਦੁਨੀਆ ਫੇਨ ਹੈ ਜੀ,,,,,ਵਾਹਿਗੁਰੂ ਜੀ ਭਾਜੀ ਨੂੰ ਤੰਦਰੁਸਤੀਆ ਤੇ ਤਰੱਕੀਆ ਬਖਸ਼ੇ ਜੀ। Qatar Punjabi Ropar 140117

    • @charanlikharicharanjitsing5528
      @charanlikharicharanjitsing5528 Рік тому +3

      SHUKARYA JI

    • @kakabasra6595
      @kakabasra6595 Рік тому +5

      ਦਿਲ ਨੂੰ ਸਕੂਨ ਮਿਲਆ ਚਰਨ ਜੀ ਰੱਬ ਤੁਹਾਨੂੰ ਲੰਮੀ ਉਮਰ ਬਕਸ਼ੇ ,,

    • @baljeetball7318
      @baljeetball7318 Рік тому +1

      Sachi gall aa 22g

    • @amrindersingh3949
      @amrindersingh3949 Рік тому +3

      ਮਿਊਜ਼ਿਕ ਦੀ ਜਗ੍ਹਾ ਜੇ ਸੰਗੀਤ ਵਰਤੋ ਤਾਂ ਜਿਆਦਾ ਵਧੀਆ ਵੈਸੇ ਬਹੁਤ ਬਿਰਲੇ ਹੀ ਪੰਜਾਬੀ ਲਿੱਖ ਰਹੇ ਨੇ ਤੇ ਪਿਆਰ ਕਰਦੇ ਨੇ

    • @Human63638
      @Human63638 Рік тому +1

      ਮਿਊਜ਼ਕ ਤਾਂ ਬੋਲਾਂ ਦੇ ਉਪਰ ਦੀ ਹੋ ਰਿਹਾ…ਜ਼ਰਾ ਹੌਲ਼ੀ ਹੁੰਦਾ ਤਾਂ ਬੋਲ ਵੱਧ ਆਨੰਦ ਦਿੰਦੇ

  • @sukhwinder8580
    @sukhwinder8580 11 днів тому +2

    Ajj kuch wadia sunan nu millaya❤

  • @ranjitarsh6828
    @ranjitarsh6828 Рік тому +47

    ਬਹੁਤ ਸੋਹਣਾ ਗੀਤ ਵੀਰ ਚਰਨ ਲਿਖਾਰੀ ਵਾਹਿਗੁਰੂ ਮਿਹਰ ਕਰੇ 🙏🙏🙏🙏🙏❤❤❤

  • @happy_ramdittewala
    @happy_ramdittewala Рік тому +12

    ਖੂਬਸੂਰਤ ਗੀਤ,,ਖੂਬਸੂਰਤ ਆਵਾਜ,,ਖੂਬਸੂਰਤ ਸੰਗੀਤ

  • @manjeetsinghdhillon1168
    @manjeetsinghdhillon1168 Рік тому +1

    ਬਹੁਤ ਖੁਬ ❤❤ ਚਰਨ ਲਿਖਾਰੀ ਜੀ

  • @LakhwinderSingh-fq5jp
    @LakhwinderSingh-fq5jp Рік тому +9

    ਬਹੁਤ ਵਧੀਆ ਚਰਨ ਵੀਰ ਜੀ ਹੋਰ ਗਾਣੇ ਵੀ ਕਰੋ ਤੁਹਾਡੇ ਚੋ ਗੁਣ ਹੈ ਆ ਜਾਓ ਖੁਲ ਕੇ ਮੈਦਾਨ ਚੋ

  • @vishuprashar
    @vishuprashar Рік тому +6

    ਚਰਨ ਲਿਖ਼ਾਰੀ ਦੀ ਕਲਮ ਨੂੰ ਸਲਾਮ।। ਜਿਉਂਦਾ ਰਹਿ ਬਾਈ ਜੀ❤❤❤❤

  • @harpreetsethi1827
    @harpreetsethi1827 Рік тому +2

    Rooh hila diti meri veer iss song nai

  • @blackbullofficial
    @blackbullofficial Рік тому +8

    Vadiya Bai G super hit music video superb 👌 👏 👍 ....CharanLikhari...great work hard work 👏..................I am BLACKBULL Rapper singer songwriter CG india 🇮🇳 ♥

  • @_sharn__vloger_
    @_sharn__vloger_ Рік тому +28

    ਬਹੁਤ ਹੀ ਪਿਆਰਾ ਮਿਊਜ਼ਿਕ ਚਰਨ ਲਿਖਾਰੀ ਨੂੰ ਸਲੂਟ ਵਾਹਿਗੁਰੂ ਜੀ ਚੜੂਦੀ ਕਲਾ ਬਖਸ਼ਣ ਜੀ 🙏👍

  • @pargatsinghpargat3862
    @pargatsinghpargat3862 Рік тому +1

    bhut vdia ji charn likari ji god bless u

  • @nirmolkkirtan
    @nirmolkkirtan Рік тому +7

    ਮਿਊਜ਼ਿਕ ਬਹੁਤ ਜਿਆਦਾ ਆ ਰਿਹਾ ਹੈਂ ਜੀ ਬਾਕੀ ਚਰਨ ਲਿਖਾਰੀ ਦੀ ਕਲਮ ਨੂੰ ਸਲਾਮ ਆ ਜੀ

  • @karam_gill6022
    @karam_gill6022 Рік тому +7

    ਬਹੁਤ ਸੋਹਣਾ ਗੀਤ ਚਰਨ ਬਾਈ ਬਹੁਤ ਕਮਾਲ ਦਾ ਲਿਖਦਾ ਬਾਈ ਮੈ ਸਭ ਇੰਟਰਵਿਊ ਦੇਖੀ ਆ ਮਾਲਕ ਆਪਣਾ ਹੱਥ ਇੱਸੇ ਤਰਾਂ ਰੱਖੇ ਬਾਈ ਤੇ

  • @vickysingh8071
    @vickysingh8071 Рік тому

    ਕਮਾਲ ਕਰਤੀ ਵੀਰ ਜੀ good veer charnjit singh ਕਿਆ ਬਾਤਾਂ

  • @sherasingh8506
    @sherasingh8506 Рік тому +9

    ਜਿਉਂਦੇ ਰਹੋ ਕਲਮ ਤੇ ਮਿਊਜ਼ਿਕ ਇਹੋ ਜਿਹੀ ਆਪਣੇ ਆਪ ਗਾਇਆ ਕਰੋ ਸਾਰੇ ਗਾਣੇ ❤

  • @gurbaxsingh8318
    @gurbaxsingh8318 Рік тому +8

    ਚਰਨ ਵੀਰ ਤੈਨੂੰ ਵਾਹਿਗੁਰੂ ਚੜਦੀਕਲਾ ਬਖਸ਼ੇ

  • @ranaartsbham4665
    @ranaartsbham4665 24 дні тому

    ਚਰਨ ਵੀਰ ਆਪ ਹੀ ਗੀਤ ਗਾਓ ਆਪਣੇ.......
    ਬਾਬਾ ਦੀ ਪੂਰੀ ਮੇਹਰ ਆ....
    ❤❤❤❤❤

  • @ranbirsinghbatth5406
    @ranbirsinghbatth5406 Рік тому +8

    ਵਾਹ ਵਾਹ ਬਹੁਤ ਵਧੀਆ ਜੇ ਅੱਜ ਤੱਕ ਸਾਰੇ ਸੰਗੀਤ ਆਪ ਗਾਏ ਹੁੰਦੇ ਤਾਂ ਸਾਰੇ ਤੇਰੇ ਥੱਲੇ ਹੁਣੇ ਸੀ

  • @lovelykankarwal8028
    @lovelykankarwal8028 Рік тому +43

    Hats off to all production team ਪਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏 please dont stop god bless you

  • @vishaldilhord3331
    @vishaldilhord3331 11 місяців тому +1

    Charn likhri buhat he vdya insan aa. ❤🔥🔥

  • @chabhalnawab9862
    @chabhalnawab9862 Рік тому +4

    Bhut sohna geet wa. Saare jaane support karo. Rab sacha punjab punjabi and punjabiat nu chardi kala ch rakhe.

  • @PardeepSingh-kl2wr
    @PardeepSingh-kl2wr Рік тому +27

    ਕੋਈ ਸੁੱਟੇ ਪਰਾਂ ਕੁਰਾਨਾ ਨੂੰ,
    ਕੋਈ ਸਾਂਭ ਰਿਹਾ ਕਿਰਪਾਨਾਂ ਨੂੰ,
    ਇਹ ਠੇਕੇਦਾਰਾਂ ਨੂੰ ਰੜਕੇ ਗਾ

  • @dhaliwalsaab2876
    @dhaliwalsaab2876 Рік тому

    ਥੋੜਾ ਜਾ ਮਿਊਜ਼ਿਕ ਤੇਜ ਜਾਂਦਾ ਤੇਜ ਆ ਬਾਕੀ ਗਇਆ ਬਹੁਤ ਵਧੀਆ ਚਰਨ ਲਿਖਾਰੀ ਬਈ ਨੇ🙏🌷🥰

  • @laddisarfraz4150
    @laddisarfraz4150 Рік тому +6

    ਬਹੁਤ ਖੂਬ ਲਿਖਿਆ ਯਾਰਾ ❤️ ਦੁਆਵਾਂ , ਫ਼ਕੀਰ ਬੰਦਾ ਏ ਚਰਨ ਲਿਖਾਰੀ

  • @Komalpreetsingh7497
    @Komalpreetsingh7497 Рік тому +38

    ਅੱਜ ਮੇਰੀ ਰੋਹ ਖੁਸ਼ ਹੋਗੀ ਚਰਨ ਵੀਰ ਤੇਰਾ ਗੀਤ ਸੁਣਕੇ ਬੜਾ ਮਨ ਹੈ ਆਪ ਜੀ ਨੂੰ ਮਿਲਣ ਦਾ 🙏🙏

    • @Dannybhi-yd2zp
      @Dannybhi-yd2zp Рік тому

      😁😁😁🤔🤔🤔🤔🤔 क्या बोला

    • @judgedhillon8800
      @judgedhillon8800 Рік тому

      @@Dannybhi-yd2zp ਇਸ ਤਰਾ ਹੀ ਬੋਲੀ ਦਾ

  • @sandeepdeep4079
    @sandeepdeep4079 17 днів тому +1

    Bhot vadiya bro rab tnu khush rakhe

  • @harpreetsingh2036
    @harpreetsingh2036 Рік тому +11

    Wah ustad ji keya ਅਲਫਾਜ਼ ਨੇ ❤ ਹੋਰ ਵੀ ਗਾਣੇ ਕਰੋ ਉਸਤਾਦ ਜੀ❤

  • @paramchopra5663
    @paramchopra5663 Рік тому +7

    ਚਰਨ ਬਾਈ ਬਹੁਤ ਬਾ-ਕਮਾਲ ਲਿਖ਼ਾਰੀ ਆ ਅੱਜ ਦੇ ਟਾਈਮ ਦਾ ਕੋਈ ਤੋੜ ਨਹੀਂ ਬਾਈ ਦੀ ਕਲਮ ਦਾ❤

  • @MANPREETSINGH-kh3ug
    @MANPREETSINGH-kh3ug Рік тому +1

    Jatta siraa lata👌🏻👌🏻👌🏻

  • @jaswantrangreta237
    @jaswantrangreta237 Рік тому +7

    ਵਾਹ ਜੀ ਵਾਹ ਨਵੇ ਯੁਗ ਦੀ ਪੁਰਾਣੀ ਪੇਸ਼ਕਸ ਇਕ ਇਕ ਸ਼ਬਦ ਬਾਕਮਾਲ ਸਲੂਟ ਹੈ ਵੀਰ ਦੀ ਕਲਮ ਤੇ ਗਾਇਕੀ ਨੂੰ Music ਵੀ ਬਹੁਤ ਸ਼ਾਨਦਾਰ ਹੈ ਪੂਰੀ ਟੀਮ ਦਾ ਸ਼ੁਕਰਾਣਾ

  • @GurmeetSingh-rt6or
    @GurmeetSingh-rt6or Рік тому +6

    ਬਹੁਤ ਹੀ ਖਬਸੂਰਤ ਗੀਤ ਬਾਈ ਚਰਨ ਲਿਖਾਰੀ❤❤❤❤❤

  • @deepamahla9627
    @deepamahla9627 Рік тому +1

    Rab tarkkia deve 22 nu bhut khoob

  • @SukhwinderSingh-vy2ph
    @SukhwinderSingh-vy2ph Рік тому +8

    ਚਰਨ ਭਰਾ, ਸਿਰਾ ਲਾ ਤ ਵੀਰੇ ❤❤❤❤❤❤