Jail 'ਚ 32 ਸਾਲ ਦੀ ਸਜ਼ਾ ਕੱਟਣ ਵਾਲੇ Bandi Singh Gurdeep Singh Khera ਦੀ Exclusive Interview

Поділитися
Вставка
  • Опубліковано 2 жов 2024
  • ‪@SGPCSriAmritsar‬ ‪@AamAadmiParty‬ ‪@BhagwantMannOfficial‬ ‪@IndianNationalCongress‬ ‪@ShiromaniAkaliDalPunjab‬

КОМЕНТАРІ • 62

  • @buntybains4050
    @buntybains4050 Рік тому +12

    ਵੀਰ ਭਾਈ ਗੁਰਦੀਪ ਸਿੰਘ ਖੇੜਾ ਜੀ ਨੇ ਨਾਲ ਭਾਈ ਸ਼ਬਦ ਲਾ ਲਿਆ ਕਰੋ ਤੇਰੇ ਤੋ ਉਮਰ ਚ ਬਹੁਤ ਵੱਡੇ ਨੇ

  • @AMRINDER-123
    @AMRINDER-123 Рік тому +4

    ਕਾਮਰੇਡਾਂ ਦਾ ਚੈਨਲ ਹੀ ਲਬਿਆ ਇੰਟਰਵਿਊ ਦੇਣ ਲਈ?

  • @mohanaujlainfotainmentlive7422
    @mohanaujlainfotainmentlive7422 Місяць тому +1

    ਭਾਰਤ ਵਿੱਚ ਸੰਵਿਧਾਨ ਦੀ ਉਲੰਘਣਾ ਹੌ ਰਹੀ ਆ ਇੱਕ ਡੈਮੋਕ੍ਰੇਟਿਕ ਮੁੱੱਲਕ ਅਜੌਕੇ ਸਮੇਂ ਆਲਮੀ ਪੱਧਰ ਤੇ ਮਨੁੱਖੀ ਅਧਿਕਾਰਾਂ ਦੀ ਘੱਟ ਗਿਣਤੀਆਂ ਤੇ ਅਤਿਆਚਾਰ ਫਰੀਡਮ ਟੂ ਸਪੀਚ ਤੇ ਬੰਗਲਾਦੇਸ਼ ਅਫ਼ਗ਼ਾਨਿਸਤਾਨ ਤੋਂ ਵੀ ਨੀਵੇਂ ਪੱਧਰ ਆ ਗਿਆ ਹੈ।

  • @Gurlove0751
    @Gurlove0751 Рік тому +13

    ਜਦੋਂ ਬੰਦੀ ਸਿੰਘ ਸਰਦਾਰ ਖੈੜਾ ਸਾਹਿਬ ਕਹਿ ਰਿਹਾ ਕਿ, ਮੇਰੀ ਪੈਰੋਲ 2015 ਤੋਂ ਹੋ ਰਹੀ ਆ ਇਹ ਗੱਲ ਬਾਰ ਬਾਰ ਸਿੰਘ ਸਾਹਿਬ ਕਹਿ ਰਹੇ ਫਿਰ ਦੁਬਾਰਾ ਦੁਬਾਰਾ ਗੱਲ ਪੁੱਛਣ ਦੀ ਤੁੱਕ ਕੋਈ ਨਹੀਂ ਬਣਦੀ ਪੱਤਰਕਾਰੋ 🚩🚩🚩🚩

    • @baldevsingh2960
      @baldevsingh2960 Рік тому +1

      Veer ji eh sab channel di t r p vaste Kita janda

  • @balbirkaur282
    @balbirkaur282 Рік тому +8

    ਇਹਨਾਂ ਨੂੰ ਸਤਿਕਾਰ ਨਾਲ ਬੁਲਾਓ ਵੀਰ ਜੀ

  • @jattztube6416
    @jattztube6416 Рік тому +5

    ਇਕਜੁੱਟ ਹੋਕੇ ਰਹੋ ਸਿੱਖੋ ਫੇਰ ਈ ਬਣੂ ਆਪਣਾ ਕੁਸ਼

  • @Adventuremehkma
    @Adventuremehkma Рік тому +6

    He was my patient in guru nanak hospital. I speaked to him last year he is such a humble and down to earth person.

  • @daljitsingh3631
    @daljitsingh3631 Рік тому +6

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @RajivKumar-ty2qk
    @RajivKumar-ty2qk Рік тому +3

    ਪਤਰਕਾਰ ਵੀ ਨਵਾ ਲਗਦਾ ਤੂ satkar ਨਾਲ ਬੋਲ ਭਾਈ ਸਾਬ ਕੇਹ ਕਿ ਬੁਲਾਹ ਵਡੇ ਤੇਰੇ ਤੋ ਓਹਨਾਂ ਚ ਹੁਣ ਕੱਟੜ ਤਾ ਨੀ ਰਹਿ ਜੇਹੜੇ ਤੂ ਗਲ ਮੂਹ ਚੁ khaduna cahonda ਓਹ ਵੀ ਕੋਈ ਟਾਈਮ ਸੀ

  • @rupinderkaur6948
    @rupinderkaur6948 Рік тому +4

    Bevkoof patarkar

  • @ManjinderSingh-hb6bl
    @ManjinderSingh-hb6bl Рік тому +1

    ਪੱਤਰਕਾਰ ਹਰੇਕ ਗੱਲ ਚਲਾਕੀ ਨਾਲ ਕਰ ਰਿਹਾ ਹੈ। ਗਲਤ ਕੂਮੈਂਟ ਕਰਨ ਵਾਲਿਆਂ ਸ਼ਰਮ ਚਾਹੀਦੀ ਹੈ। ਕਦੇ ਆਪ 32 ਦਿਨ ਘਰ ਤੋਂ ਬਾਹਰ ਰਹਿ ਕੇ ਦੇਖੋਂਂ। ਗੱਲਾਂ ਕਰਨੀਆਂ ਸੋਖੀਆਂ ਨੇ।

  • @baljinderdhaliwal5232
    @baljinderdhaliwal5232 Рік тому +4

    Sir DSP Balwinder Sekhon di v interview kario kade oh v Jan tali te dhari firda

  • @ਰਾਜਨਪ੍ਰੀਤਸਿੰਘ

    ਪਤਰਕਾਰ ਜੀ ਬਾਣੀ ਇਹ ਵੀ ਸਿਖਾਉਂਦੀ ਹੈ ਕਿ ਜਦੋਂ ਸਾਰੇ ਰਾਹ ਬੰਦ ਹੋ ਜਾਣ ਤਾਂ ਕਿਰਪਾਨ ਨੂੰ ਹੱਥ ਪਾਉਣਾ ਜਰੂਰੀ ਹੈ ।

  • @HarnaibChahal
    @HarnaibChahal 2 місяці тому +1

    7 minute awe hi kharab kar dete paterkar nai

  • @SandeepSingh-or2sf
    @SandeepSingh-or2sf Рік тому +3

    veer thori namrta leke lyo apni boli vich new repoter aye ho lgda plz request hi aa

  • @Bharathrajoptionbuyer2143
    @Bharathrajoptionbuyer2143 Рік тому +2

    Sorry Sikh bhaiyon hum sab hindu or muslim or sabhi hindustani aapki Kom se mafi mangte hai par aap bandi singon ne bhi choti si galti ki hai or aapne hi Desh ke khilaaf kaam kar bethe aap Sikh bhaiyon ke Bina ye india pura nhi Banta hai wahe guru ji Da Khalsa waheguru Ji Di Fateh

  • @bharmaltoksiya1931
    @bharmaltoksiya1931 Рік тому +2

    बन्दी सिंह साहब जी को रिहा किया जाना चाहिए देश में कानुन सभी के लिए समान रूप से लागू होना चाहिए भेदभाव नहीं होना चाहिए हमारी श्री मोदी सरकार ने विनती है रिहा किया जाए ऐक ऐतिहासिक अच्छा काम करने का मौका मिला है भारत सरकार को मोका देना चाहिए ❤

  • @oberoisaab5556
    @oberoisaab5556 Рік тому +3

    Good 🙏

    • @LinduPatroller
      @LinduPatroller Рік тому

      Bjp de kutte ethi apni maa na chud vaun😂😂😂

  • @sukhjindersingh2937
    @sukhjindersingh2937 Рік тому +3

    Waheguru ji

  • @jazzchouhan2167
    @jazzchouhan2167 Рік тому +2

    Patrkar vir ek gal ta Puri ho Len de kar Bapu ji di chak muh duza swaal kar Dena a ek duze patrkar di reesa na kara kro

  • @rajandeepkour5247
    @rajandeepkour5247 Рік тому +3

    Bandi Singh rha kro 👍

  • @khehraprince5252
    @khehraprince5252 19 днів тому

    Tenu parol mil gayii
    Jis tarah Ram Raheem nu mil jaandi aa..
    Tu jail reh k khadkuyaa di saari khabar PULAS nu dinda c..
    Je Tera Bhraa mukaabale ch shaheed ho giyaa. Te tu kidaa Bach giyaa.

  • @asbainspunjab
    @asbainspunjab 11 місяців тому

    ਘੋਰ ਬੇਇਨਸਾਫ਼ , ਸੁਰਜੀਤ ਪਾਤਰ ਜੀ ਦੇ ਬੋਲ “ ਸਲੀਬਾਂ ਤੇ ਚਾੜ੍ਹੇ ਲੱਥਣੇ ਨਹੀਂ , ਰਾਜ ਬਦਲਣਗੇ ਸੂਰਜ ਚੜ੍ਹਨਗੇ ਲਹਿੰਦੇ ਰਹਿਣਗੇ “ ਬਿਲਕੁਲ ਬੰਦੀ ਸਿੰਘਾਂ ਦੀ ਦਾਸਤਾਨ ਦੀ ਸੱਚਮੁੱਚ ਤਰਜਮਾਨੀ ਕਰਦੇ ਹਨ।
    ਲੱਖ ਲਾਹਣਤਾਂ ਇਹੋ ਜਿਹੇ ਸਿਸਟਮ ਤੇ ਜਿਸ ਵਿੱਚ ਇਨਸਾਫ ਦੇ ਮਾਇਨੇ ਸ਼ਖਸ਼ਿਅਤ ਦੇ ਗੁਲਾਮ ਹੋਣ।
    ਰੱਬ ਦੀ ਕਚਿਹਰੀ ਵਿੱਚ ਵਧੀਕੀਆਂ ਕਰਨ ਵਾਲੇ ਸਭ ਸਲੀਬਾਂ ਤੇ ਚਾੜ੍ਹੇ ਜਾਣਗੇ ॥

  • @harmanjatt6187
    @harmanjatt6187 Рік тому +2

    Patarkar nu bilkul akal nhi

  • @anmoljeetvlogs
    @anmoljeetvlogs Рік тому +1

    waheguru

  • @SandeepSingh-or2sf
    @SandeepSingh-or2sf Рік тому +2

    waheguru ji

  • @AbhiSingh-qh6py
    @AbhiSingh-qh6py Рік тому +1

    U r hero of sikh but our leader is big zero

  • @balwindercheema4917
    @balwindercheema4917 Рік тому +1

    ਧੰਨਵਾਦ ਵੀਰ ਜੀ

  • @Titan-evil-tv-woman
    @Titan-evil-tv-woman Рік тому +1

    Simranjeet Singh Maan khalistan de name NRI money khaa riha, te jihna ne apni jindgi laa ti, ohna di baat v nahi puchhi! Waah fund khaani jaat!

  • @BaljeetKaur-tb1xb
    @BaljeetKaur-tb1xb Рік тому +1

    Very nice progamm dhaliwal ji and veer ji

  • @jazzchouhan2167
    @jazzchouhan2167 Рік тому +1

    Waheguru ji ka Khalsa Shiri waheguru ji fathe ji 🙏🙏 Bapu ji

  • @currently-offline
    @currently-offline Рік тому +2

    🙏🏿🙏🏿

  • @ਸੱਚਦੀਅਵਾਜ਼-ਤ9ਣ

    ਇਹ ਕੁਰਸੀਆਂ ਤੇ ਬੈਠ ਕੇ ਚਾਹ ਬਰਫ਼ੀ ਖਾ ਕੇ ਆਪਸ ਵਿੱਚ ਲੱੜ੍ਹਨ ਲਈ ਬਾਹਰ ਕੱਢ ਦਿੱਤਾ
    ( ਸਿਰਫ ਆਪਿਸ ਵਿੱਚ ਹੀ ਲੱੜਨਾ ਸਿੱਖਿਆ ਜਾਂ 1 ਚਾਹ ਦੇ ਕੱਪ ਤੇ ਹੀ ਵਿੱਕ ਗਿਆ )
    ਹੋਰ ਸਿੰਘਾਂ ਨੂੰ ਤਾਂ ਕਦੇ ਪਰੋਲ ਮਿਲੀ ਨਹੀਂ

    • @indianreal110
      @indianreal110 2 місяці тому +1

      ਉਸ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਸਨ। ਦਿਲ ਦੀ ਬਾਇਪਾਸ ਸਰਜਰੀ ਕਾਰਣ parole ਮਿਲ਼ੀ ਹੈ। ਤੀਹ - ਬੱਤੀ ਸਾਲ ਜ਼ਿੰਦਗੀ ਦੇ ਕੌਮ ਪਿੱਛੇ ਲਾਏ ਹਨ । ਅੱਜ ਦੇ ਅਖ਼ੌਤੀ ਪੰਥਕ ਯੋਧਿਆਂ ਦੀ ਤਾਂ ਇਕ ਸਾਲ ਵਿੱਚ ਬਸ ਹੋ ਜਾਂਦੀ ਹੈ। ਫਿਰ ਦੇ ਚਿੱਠੀਆ ਤੇ ਚਿੱਠੀਆ ਸਰਕਾਰ ਨੂੰ 😂😂😂

  • @jaggivirdijaggivirdi6797
    @jaggivirdijaggivirdi6797 Рік тому +1

    Vire ji ptrkar v jaad age

  • @manuverma2501
    @manuverma2501 Рік тому +1

    Real sikh 🙏🏻🙏🏻🙏🏻🙏🏻🙏🏻

  • @meetdeol9717
    @meetdeol9717 Рік тому +1

    Chardiklah wale singh 🙏

  • @SonyJagroop-mx8wf
    @SonyJagroop-mx8wf 3 місяці тому

    ਧੰਨ ਨੇ ਧੰਨ

  • @jaswantsingh2900
    @jaswantsingh2900 Рік тому +1

    ਇੱਕ ਪਾਸੇ ਮੋਰਚੇ ਵਾਲਿਆਂ ਨੂੰ ਪੈਸੇ ਕੱਠੇ ਕਰਨ ਵਾਲੇ ਦੱਸਦਾ ਇਹ।

  • @karantehlan1631
    @karantehlan1631 11 місяців тому

    Is he still in jail or allotted bail now ?

  • @PritpalSingh-jd9te
    @PritpalSingh-jd9te Рік тому

    Ohne cm da katil nhi kita perol tai pitti jande oh 17bai kasure loka da ki kasur c ohnu perol mildi ram Raheem nai cm ji da katile nhi kita

  • @avtarsran1746
    @avtarsran1746 Рік тому

    🙏🙏🙏🙏🌹🌹❤❤❤❤🐅🐅🐅🐅🐅🐅🐅🐅🌟🌟🌟🌟

  • @krishandas3832
    @krishandas3832 Рік тому

    Definitely he will say he did not bombed in Karnataka ..
    Wo kavi nhi manenge ki unhone karnataka or delhi pe bomb 💣 fode hain

  • @rajveergill6036
    @rajveergill6036 Рік тому

    Waheguru g

  • @karaokemusic5715
    @karaokemusic5715 Рік тому

    Khera saab g de vichara to eh gal sabat hundi aa k jine v leader ne o sb Paisa khana chahunde ne ..koi ser den di gal kr reha ..koi loka hathiyar rakhan lyi permote kr reha ..but eh jo asli sikh Kom de hero ne sanu ds rhe ne k jio aur jeene do ..

    • @jaypee8818
      @jaypee8818 9 місяців тому

      Je govt. Jen ni dendi tah hathyar chkne pende ne tennu inna ni pta

  • @kulwindersingh3733
    @kulwindersingh3733 Рік тому +1

    Baki bhai sahib da number share kardo

  • @kulwindersingh3733
    @kulwindersingh3733 Рік тому

    Tera te ni dil Karda jaan nu

  • @kulwindersingh3733
    @kulwindersingh3733 Рік тому

    Bra khiyal khiyal pushi jana

  • @KulwinderSingh-ut1db
    @KulwinderSingh-ut1db Рік тому

    He tells lie everything

  • @Singh_1995
    @Singh_1995 Рік тому

    J kise veer kool bhai saab da number haga ta comment kreo

    • @Singh_1995
      @Singh_1995 Рік тому +1

      Tv channel agge request k singha phone number v dass dyia kro ta jo v help krna chave ta koi v veer kr ske