Amritpal Singh Interview - ਕਿਸ ਮਕਸਦ ਨਾਲ ਆਇਆ Dubai to Punjab, Bhindranwale ਦਾ ਕਿਉਂ ਕਿਹਾ ਜਾ ਰਿਹਾ ਰੂਪ ?

Поділитися
Вставка
  • Опубліковано 14 лис 2022
  • #amritpalsingh #khalistan #Punjab
    Amritpal Singh Interview - ਕਿਸ ਮਕਸਦ ਨਾਲ ਆਇਆ Dubai to Punjab, Bhindranwale ਦਾ ਕਿਉਂ ਕਿਹਾ ਜਾ ਰਿਹਾ ਰੂਪ ?
    ------------------
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

КОМЕНТАРІ • 302

  • @kamalsekhon2746
    @kamalsekhon2746 Рік тому +44

    ਹੋਰ ਕਿਸੇ ਦਾ ਤਾਂ ਪਤਾ ਨਹੀ ਪਰ ਸਾਡਾ ਪਰਵਾਰ ਭਾਈ ਸਾਹਿਬ ਕੋਮ ਪਰਿਤੀ ਦੇਣ ਦਾ ਕਦੇ ਵੀ ਦੇਣ ਨਹੀ ਦੇਣ ਸਕਦਾ ਸਾਡੇ ਸਮੇਤ ਸਾਡੇ ਪਰਿਵਾਰ ਦੇ ਸਾਰੇ ਬਚੇ ਹਰ ਰੋਜ ਅਰਦਾਸ ਵਿਚ ਚੜਦੀ ਕਲਾ ਦੀ ਜੋਦੜੀ ਕਰਦੇ ਹਨ । ਅਰਦਾਸ ਕਰਦੇਂ ਹਾਂ ਕਿ ਇਹਨਾਂ ਦੀ ਸਿਖੀ ਸਵਾਸਾਂ ਨਾਲ ਨਿਭੇ । ਹਾਂ ਅਸੀ ਹੁਣ ਹਿਕ ਥਾਪੜ ਕਿ ਕਹਿੰਦੇ ਹਾਂ ਕਿ ਸਚੀਂ ਭਾਈ ਸਾਹਿਬ ਨੂੰ ਅਕਾਲ ਪੁਰਖ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਦੇ ਜਾਨਸੀਨ ਥਾਪ ਕਿ ਭੈਜਿਆ ਤੇ ਪੂਰਾ ਵਿਸਵਾਸ ਹੈ ਸੰਤਾਂ ਵਾਂਗ ਕਹਿਣੀ ਕਰਣੀ ਦੇ ਪੂਰੇ ਉਤਰਉਂਗੇ । ਅਕਾਲ ਪੁਰਖ ਨੇ ਆਪ ਸਾਡੇ ਪੰਥ ਤੇ ਤਰੁਠ ਕਿ ਮਿਹਰ ਕੀਤੀ ਹੈ । ਵਾਹ ਮੇਰਿਆ ਕਲਗੀ ਵਾਲਿਆ , ਪੰਥ ਦੀਆਂ ਪੁਕਾਰਾਂ ਏਨੀ ਛੇਤੀ ਸੁਣ ਲਈਆਂ 🙏

  • @yashpalsaini800
    @yashpalsaini800 Рік тому +30

    Im non sikh ..but im biggest fan n follower of bhai amrit pal Singh ji..bhai ji you can save punjab..

  • @soulbecky7537
    @soulbecky7537 Рік тому +41

    ਭੈਣ ਜੀ ਸਭ ਪੜ੍ਹੇ ਲਿਖੇ ਲੋਕ ਨੇ ਅੱਜ । ਸਭ ਨੂੰ ਸਮਝ ਆਂਦਾ ਕੀ ਜਰੂਰਤ ਹੈ ਅੱਜ। ਸਿੱਖੀ ਦੀ ਪ੍ਰਭਾਸ਼ਾ ਪੜ੍ਹਨੀ ਚਾਹੀਦੀ ਹੈ ਜੋ ਏਨੇ ਸਵਾਲ ਕਰਦੇ ਨੇ ਲੋਕ। ਰਾਜ ਕਰੇਗਾ ਖਾਲਸਾ।

  • @ballysingh5070
    @ballysingh5070 Рік тому +18

    ਇਸ ਪੱਤਰਕਾਰ ਬੀਬੀ ਨੂੰ ਮੇਰਾ ਸਵਾਲ ਹੈ ਕਿ ਇਸਨੇ ਕਦੀ ਸਰਕਾਰ ਨੂੰ ਪੁੱਛਿਆ ਕਿ ਗੈਂਗਸਟਰਾਂ ਕੋਲ ਹਥਿਆਰ ਕਿਉ ਨੇ ਤੇ ਕਿੱਥੋਂ ਆਏ ਨੇ । ਇਸ ਮੀਡੀਏ ਨੇ ਇੰਨੀ ਜ਼ਮੀਰ ਵੇਚੀ ਹੋਈ ਹੈ ਕਿ ਇਹ ਸਵਾਲ ਸਿਰਫ ਸਿੱਖਾਂ ਨੂੰ ਪੁੱਛਦੇ ਨੇ ਕਿ ਹਥਿਆਰ ਕਿਉ ਰੱਖੇ ਨੇ ।
    ਭਾਈ ਸਾਹਬ ਇਨਾ ਨੂੰ ਜਰਾ ਕਰੜੇ ਹੱਥੀ ਲਿਆ ਕਰੋ ।

    • @jarmanaulakh4470
      @jarmanaulakh4470 Рік тому +1

      ਨਾ ਤਾ ਬੀਬੀ ਨੇ ਫ਼ਤਿਹ ਬਲਾਈ ਨਾ ਹੀ ਸੰਤ ਜਰਨੈਲ ਸਿੰਘ ਜੀ ਨੂੰ ਸਤਿਕਾਰ ਦਿੱਤਾ । ਸਿੱਧਾ ਕਹਿੰਦੀ ਤੁਸੀਂ ਜਰਨੈਲ ਸਿੰਘ ਵਰਗੇ ਬਣਦੇ ਊ

  • @nirvalsingh6516
    @nirvalsingh6516 Рік тому +49

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ ਖਾਲਿਸਤਾਨ ਜਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ ਰਹੂਗਾ ਰਹੂਗਾ ਰਹੂਗਾ

    • @jesusisgod8316
      @jesusisgod8316 Рік тому +2

      Amritpal haiga hai 😂😂😂😂😂😂😂

    • @GurpreetSingh-bl2cu
      @GurpreetSingh-bl2cu Рік тому +1

      @@jesusisgod8316 halejuehaaa halejuehaaa 🤣🤣🤣

    • @fussikor5488
      @fussikor5488 Рік тому

      pagalpan da daura pe gya..amripal haiga bhai..gadaar fil de dialougr🤣🤣🤣🤣🤣

    • @GurpreetSingh-bl2cu
      @GurpreetSingh-bl2cu Рік тому

      @@fussikor5488 Tera rate ki hai eh v dasde 🤣🤣🤣

  • @parminderkour5537
    @parminderkour5537 Рік тому +11

    ਬਿਲਕੁਲ ਸਹੀ ਵਿਚਾਰ 🙏ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏🙏🙏

  • @MandeepKaur-vy7cb
    @MandeepKaur-vy7cb Рік тому +3

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਭਾਈ ਅਮਿਰਤਪਾਲ ਸਿੰਘ ਜੀ ਨੇ

  • @user-jw7eg1kj9y
    @user-jw7eg1kj9y Рік тому +17

    ਇੰਟਰਵਿਊ ਵਧੀਆ ਸੀ , ਜੇ ਫ਼ਤਿਹ ਦਾ ਜਵਾਬ ਫ਼ਤਿਹ ਨਾਲ ਹੋ ਜਾਂਦਾ ਤਾਂ ਹੋਰ ਵੀ ਵਧੀਆ ਲੱਗਣਾ ਸੀ ਜੀ । ਸ਼ੁਰੂਆਤ ਚ ਵੀ ਤੇ ਸਮਾਪਤੀ ਚ ਵੀ। ਬਾਕੀ ਇੱਛਾ ਤੁਹਾਡੀ।

    • @baljitkaur6920
      @baljitkaur6920 Рік тому +1

      Ji ji bilkul thee keha ji tusi manu.bhi ah changa nahi lagya Fateh da jawab jarur dena chahida si

    • @user-jw7eg1kj9y
      @user-jw7eg1kj9y Рік тому

      @@baljitkaur6920 Hanji

    • @gurcharansingh1660
      @gurcharansingh1660 Рік тому +2

      ਇਸ ਬੀਬੀ ਨੂੰ ਸ਼ਾਇਦ ਧਰਮਾਂ ਦੇ ਵਾਰੇ ਜਾਣਕਾਰੀ ਹੀ ਨਹੀਂ ਬੋਲਣ ਦੀ ਤਮੀਜ ਵੀ ਖਾਸ਼ ਵਧੀਆ ਤਰੀਕੇ ਦੀ ਨਹੀਂ ਕੀ ਬੀਬੀ ਚਾਹੂਗੀ ਮੇਰੇ ਪੁੱਤਰ ਦੀ ਸਰਕਾਰ ਦੁਸ਼ਮਣ ਬਣ ਜਾਏ ਰਿਸਪੈਕਟ ਹੈ ਹੀ ਨਹੀਂ ਹੂੰ ਹੂੰ ਕਰ ਰਹੀ ਹੈ ਜੀ ਸ਼ਬਦ ਦਾ ਅਰਥ ਹੀ ਨਹੀਂ ਪਤਾ ਬੀਬੀ ਨੂੰ ਸ਼ਾਇਦ ਪੜ੍ਹ ਕੇ ਕਡ਼ ਗੀ 8ਵੀਂ ਪਾਸ ਕਰ ਕੇ ਮਾਈਕ ਬਾਜ਼ਾਰ ਵਿੱਚ ਮਿਲ ਜਾਂਦੈ ਬਸ ਹਰੇਕ ਦੇ ਬਿਨਾ ਸਮਝੇ ਮੂੰਹ ਅੱਗੇ ਕਰ ਦਿੰਦੇ ਹਨ

    • @user-jw7eg1kj9y
      @user-jw7eg1kj9y Рік тому +2

      @@gurcharansingh1660 ਨਹੀਂ ਬਾਈ ਜੀ ਉਹਨੂੰ ਸਤਿਕਾਰ ਤਾਂ ਕਰਨਾ ਆਉਂਦਾ, ਸਿਰ ਤੇ ਚੁੰਨੀ ਲਈ ਆ ਇੰਟਰਵਿਊ ਦੌਰਾਨ, ਬਸ ਸਿਰਫ ਥੋੜਾ ਫ਼ਤਿਹ ਦਾ ਹੀ ਜਵਾਬ ਨਹੀਂ ਦਿੱਤਾ ਇਸ ਬੀਬੀ ਜੀ ਨੇ , ਹੋ ਜਾਂਦੀ ਹੈ ਗਲ਼ਤੀ ਹਰ ਬੰਦੇ ਤੋਂ। ਪਰ ਇਸਦਾ ਅਰਥ ਇਹ ਨਹੀਂ ਕਿ ਉਸਨੂੰ ਬਿਲਕੁਲ ਹੀ ਗਿਆਨ ਨਹੀਂ ਧਰਮ ਬਾਰੇ।

  • @balwantkaur351
    @balwantkaur351 Рік тому +14

    Bhai Amritpal Singh Khalsa ji Jindabad 👍🏻

  • @harmanpreetsingh2899
    @harmanpreetsingh2899 Рік тому +24

    Full support to Bhai Amritpal Singh ji 👍👍

  • @soulbecky7537
    @soulbecky7537 Рік тому +12

    ਪੱਤਰਕਾਰਾਂ ਨੂੰ ਸਵਾਲ ਕਰਨ ਤੋਂ ਪਹਿਲਾਂ ਇਹ ਸੋਚਣ ਦੀ ਲੋੜ ਆ ਕੇ ਪੰਜਾਬ ਨੂੰ ਅੱਜ ਖਾਲਸਾ ਰਾਜ ਦੀ ਲੋੜ ਹੈ ਜਾ ਨਹੀਂ। ਫ਼ੇਰ ਕੋਈ ਸਵਾਲ ਕਰਨ ਦੀ ਲੋੜ ਨੀ ਪੈਣੀ l

  • @dhillonawanawala3899
    @dhillonawanawala3899 Рік тому +15

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨਾਲ ਖੜਨਾ ਪੈਣਾ ਆ
    ਘਰ ਬਹਿ ਕੇ ਕਮੈਂਟਸ ਚ, ਖਾਲਿਸਤਾਨ ਜਿੰਦਾਬਾਦ ਲਿਖਣ ਨਾਲ ਕੁਝ ਨਹੀਂ ਹੋਣਾ
    ਘਰ ਦਾ ਮੋਹ ਛੱਡ ਕੇ, ਅੰਮ੍ਰਿਤਧਾਰੀ ਸਿੰਘ ਬਣ ਕੇ ਹਕੂਮਤ ਨਾਲ ਟੱਕਰ ਲੈਣੀ ਪੈਂਣੀ ਆ
    ਨਹੀਂ ਤਾਂ ਗੁਲਾਮੀ ਗਲ਼ ਚ ਈ ਰਹਿਣੀ ਆ

  • @kkaurk1699
    @kkaurk1699 Рік тому +16

    Very nice interview, It gives the answers of all questions. Request to all viewers 🙏😌 please share it a lot.

  • @dhillonawanawala3899
    @dhillonawanawala3899 Рік тому +16

    ਆਪਣੇ ਲੋਕ ਗੁਲਾਮੀ ਚ ਜਿਉਣਾਂ ਪਸੰਦ ਕਰਦੇ ਆ
    😭😭😭😭😭😭😭
    ਸਿੱਖੀ ਤੋਂ ਬੇਮੁੱਖ ਹੋ ਚੁੱਕੇ ਆ

  • @harshlahoria7542
    @harshlahoria7542 Рік тому +11

    ਦੀਦੀ ਜੀ ਖਾਲਸਾ ਸ਼ੇਰ ਹੈ ਸਾਨੂੰ ਇਸੇ ਤਰਿਫ਼ ਦੀ ਲੋੜ ਨਹੀਂ

  • @balrajmangat3129
    @balrajmangat3129 Рік тому +5

    ਬਹੁਤ ਬਹੁਤ ਮੁਬਾਰਕਾਂ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @sunnydhaliwal1984
    @sunnydhaliwal1984 Рік тому +13

    ਪੰਜਾਬ ਤਕ ਵਾਲਿਓ ਮਹਾਨ ਸਖਸ਼ੀਅਤਾਂ ਦਾ ਨਾਲ ਸਤਿਕਾਰ ਨਾਲ ਲਈ ਦਾ , ਭਿੰਡਰਾਂਵਾਲਾ ਕੀਂ ਹੁੰਦਾ
    ਸੰਤ ਬਾਬਾ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ 20ਵਿ ਸਦੀ ਦਾ ਮਹਾਨ ਸਿੱਖ
    ਥੋੜ੍ਹਾ ਇੱਜ਼ਤ ਨਾਲ ਲਿਖਿਆ ਕਰੋ 🤬

  • @status_punjabi781
    @status_punjabi781 Рік тому +4

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਅੰਮ੍ਰਿਤਪਾਲ ਜਿੰਦਾਬਾਦ

  • @bhavishdas8493
    @bhavishdas8493 Рік тому +33

    Khalsa means Army of God, designee force of gods officials,and army of Khalsa is equipped with weapons for the defense of humanity 🙏 I salute you Amritpal singh G, I am converted into Sikhism from hindus family. I love ❤ Sikhism a Khalsa army of God and defender of humanity.

    • @AmandeepSingh-ud5wp
      @AmandeepSingh-ud5wp Рік тому +2

      Kuch convert ni hunda sab kudrat ke bande a. Tere ma pela vi hari ka vas ta hun vi hai.

    • @amardeepsingh6026
      @amardeepsingh6026 Рік тому +3

      Appreciate it

    • @SukhwinderSingh-hc3mp
      @SukhwinderSingh-hc3mp Рік тому

      ua-cam.com/video/4ZDhyjhwMS0/v-deo.html

    • @mool786
      @mool786 Рік тому

      abe tum sab chamche ho pak Canada uk ke. tum hamesha gaddaar the rehoge. ab phir marne aya hai ye geedar

    • @ramindermangat8762
      @ramindermangat8762 Рік тому +1

      I appreciate n agree ur pure thoughts

  • @khushi31jas
    @khushi31jas Рік тому +11

    Ene sahi hajir jawabi guru sahib te mehar to bina koi ni ban sakda. Eh ta guru sahib baksish krn ta eh possible hai

  • @Charanjit4
    @Charanjit4 Рік тому +6

    Uchee Suchee soch de Maalik ne Bhai AMRITPAL Singh Khalsa G

  • @SK-nc6mn
    @SK-nc6mn Рік тому +37

    🙏 He is the future of Panjab

  • @gustavofranco1252
    @gustavofranco1252 Рік тому +11

    Wahe guru Ji ka Khalsa wahe guru Ji Ki Fateh

  • @deepgym6572
    @deepgym6572 Рік тому +14

    ਵਾਹਿਗੁਰੂ ਚੜਦੀਕਲਾ ਰੱਖਣਾ ਭਾਈ ਅਮਿ੍ਤਪਾਲ ਸਿੰਘ ਨੂੰ🙏

  • @Baljit7136billa
    @Baljit7136billa Рік тому +9

    Waheguru Ji Ka Khalsa Waheguru Ji Ki Fatah veer Ji 🙏🙏🙏🙏🙏❤️

  • @harbhajanbal5671
    @harbhajanbal5671 Рік тому +7

    Bhai Amritpal Singh ji Khalsa zindabad Harbhajan Singh Bal from Australia

  • @ksingh9345
    @ksingh9345 Рік тому +7

    Brilliant Interview

  • @manveerexports
    @manveerexports Рік тому +8

    Best 👍

  • @deepsidhumemories1699
    @deepsidhumemories1699 Рік тому +3

    ਧਰਮ ਸਿਰ ਦਿੱਤੀਆ ਬਾਜ ਨਹੀਂ ਰਹਿਣਾ ⚔️🚩

  • @satpalsinghvirk5827
    @satpalsinghvirk5827 Рік тому +5

    He is absolutely right.

  • @karanbajwa2750
    @karanbajwa2750 Рік тому +17

    His intelligence is exceptional but only time will tell the intent .

  • @paramjeetkaur4576
    @paramjeetkaur4576 9 місяців тому +2

    Waheguruji mehar karan bhai amritpaal singhji khalsa ji te bhai amritpaal singhji khalsa ji jindabad jindabad 🙏🏻

  • @ajnabi_youtuber1955
    @ajnabi_youtuber1955 Рік тому +4

    ਵਹਿਗੁਰੂ ਕਿਰਪਾ ਰੱਖੇ

  • @baljindersinghramgarhia9249
    @baljindersinghramgarhia9249 Рік тому +9

    waheguru ji 🙏

  • @jaslinkaur5588
    @jaslinkaur5588 8 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru

  • @agamsingh6775
    @agamsingh6775 Рік тому +4

    Very impressive journalism, some different questions, well done mam

  • @Ranveer_sangha03
    @Ranveer_sangha03 Рік тому +1

    Bhain ji Dhaanwaad tuhada bohut acchi patarkaari kiti and meri bhain sir te chunni leke bethi c bohut changa vekh ke
    Amritpal veer nu sat shiri akal
    Waheguru chardi kala ch rakhe

  • @manjeetkaur2296
    @manjeetkaur2296 Рік тому +6

    Full sport Amritpal singh ji God bless you puter
    e

  • @kanwaljitalberta76
    @kanwaljitalberta76 Рік тому +2

    Highly professional interview. I wish you interview Amritpal Singh in English too.

  • @davysingh5201
    @davysingh5201 Рік тому +17

    He is smart enough to tackle these.. Waheguru kirpa rakhn

  • @jasvirkaurgill2228
    @jasvirkaurgill2228 Рік тому +6

    bibi ji good questions you can also do your part to save punjab

  • @spikespike3859
    @spikespike3859 Рік тому +13

    Excellently Explained by Bhai Amritpal Singh - the narrative of Sikh/Punjab issues were always sidelined by SGPC which is demonstrative of "badal family"...Drugs were introduced (after genocide) by "badals/state/central govt in connivance with rss and shiv sena (punjab)...migration of labourers from bemaru states were introduced to dilute culture language and finally killing the locals to uproot Sikhism by brahmanwad/manuwad...
    Bhai Amritpal Singh Ji salute to you!
    Wahe Guru Ji Da Khalsa Wahe Guru Ji Di Fateh 🙏❤️

    • @vanisridhar5509
      @vanisridhar5509 Рік тому

      Did all Punjabis are Sikhs??

    • @spikespike3859
      @spikespike3859 Рік тому

      @@vanisridhar5509 your question is wrong...you should ask "are all punjabis sikh?"...the answer is No! Punjabi is a collective term used for people of Punjab - Punjabis include hindus sikhs muslims crypto christians...All Sikhs are Punjabi - hindus of Punjab are Punjabis...hindus are Not Sikh...Sikh is a different Identity...a hindu can be a punjabi though he/she is not Sikh. 🙏 ...all of us read write and speak the same language Punjabi Language...our belief system is alsk different - Sikhs neither believe in nor worship idols..idolatry is strictly prohibited! Sikhs do not adhere/follow hindu religion...Sikhs bow to a sacred book called Guru Granth Sahib.

    • @vanisridhar5509
      @vanisridhar5509 Рік тому

      @@spikespike3859 why they are asking for khalisthan??

    • @spikespike3859
      @spikespike3859 Рік тому

      @@vanisridhar5509 it will become a very long write-up...just to give you some clue/idea...every successive govt has treated Sikhs as criminals...late pm indira gandhi sponsored state terrorism to malign Sikh community...rss bjp..aam admi party have double standards - one set of law for hindus another set of laws for Sikhs..one proven convicted rapist ram rahim has been released on parole but Sikhs who have served their sentence are still in jail..Sikhs were always targetted - nehru patel and gandhi also betrayed Sikhs..indira too propped up Sant Bhindrawale and then called him terrorist and attacked our Holy Place Harmandar Sahib (Golden Temple) using military force...later she was assassinated by her Sikh body guard..// one college going Sikh student had some Sikh literature in his home - he has been behind bars since last 5 years without a trial/hearing..Punjab State was divided 3 times - pakistan..himachal..haryana - chandigarh was made on 22 villages in Punjab and drclared union territory..punjab has no right on the waters..Sikh cannot buy land in himachal but himachalis can buy land in Punjab...why this discrimination..govt introduced drugs to kill Youth of Punjab..38 years and Sikh genocide has yet to get justice..govt under devious plan is sending labourers from uttar pradesh/bihar who are taking away our jobs and adding to not only our poverty but also depleting natural resources in a tiny state...while their states are least bothered on development...this is birds eye view...google Anandpur Sahib Resolution and you will know more...🙏 if hindus can demand Hindu Rastra then we Sikhs (who gave most number of sacrifices for freedom despite being 1.5% of the population) demand Khalistan...himachal and haryana was carved out of Punjab as Hindu States on the basis of language and religion...🙏...Justice or Khalistan 🙏💪

    • @vanisridhar5509
      @vanisridhar5509 Рік тому

      @@spikespike3859 yes, india is stupid government. We can change the government and make our own government.

  • @kamalchambal
    @kamalchambal Рік тому +4

    Bhen ji tuhada bahut bahut dhanwaad.

  • @majhawala9716
    @majhawala9716 Рік тому +14

    ਵਾਹਿਗੁਰੂ ਜੀ ਦਾ ਖਾਲਸਾ 📿🙏🏻
    ਵਾਹਿਗੁਰੂ ਜੀ ਦੀ ਫਤਿਹ ,🙏🏻📿

  • @manjindersinghkhaira4711
    @manjindersinghkhaira4711 Рік тому +4

    Bhai Amritpal Singh Khalsa ❤️

  • @sukhdevsinghdatewas9033
    @sukhdevsinghdatewas9033 Рік тому +4

    Great job

  • @tarlochansingh8822
    @tarlochansingh8822 Рік тому +6

    True leader

  • @paramjeetkaur2205
    @paramjeetkaur2205 Рік тому +3

    Good conversation🙏🏼🙏🏼

  • @SimranSingh-cb7bp
    @SimranSingh-cb7bp Рік тому +5

    Very educated Khalsa ji 🙏👌

  • @baljindersinghramgarhia9249
    @baljindersinghramgarhia9249 Рік тому +14

    waheguru ji ...Bhai amritpal singh ji te mehar rakhan 🙏

  • @mansaab2705
    @mansaab2705 Рік тому +2

    ਬਹੁਤ ਹੀ ਵਧੀਆ ਐਂਕਰਿੰਗ।

  • @nofarmersnofood96
    @nofarmersnofood96 Рік тому +4

    Amritpal Singh Ji Khalsa Zindabad ✊

  • @kabaddi8749
    @kabaddi8749 Рік тому +8

    ਭੈਣੇ fateh blondea sang lagdi c ?

  • @kulwindersingh-wc3lm
    @kulwindersingh-wc3lm Рік тому +7

    Khalistan zindawad

  • @sukhwindersinghkhehra7945
    @sukhwindersinghkhehra7945 Рік тому +1

    We love ਅੰਮ੍ਰਿਤ ਪਾਲ ਸਿੰਘ

  • @JagdevSingh-rg5vy
    @JagdevSingh-rg5vy Рік тому +1

    ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹੇ ਜੀ ਪੁਰਾਣੇ ਸਿਆਸੀ ਲੀਡਰਾ ਨੂੰ ਆਪਾਣੀਆ ਕੂਰਸੀਆ ਦੀ ਚਿੰਤਾ ਖਾ ਰਹੀ ਹੈ ਲੋਕ ਨਸਾ ਛੱਡ ਕੇ ਚੰਗੇ ਨਾ ਹੋ ਜਾਣ ਇਸ ਲਈ ਵੀਰ ਅੰਮਿ੍ਤਪਾਲ ਸਿੰਘ ਦਾ ਵਿਰੋਧ ਕਰਦੈ ਹਨ

  • @prabhjotPandher493
    @prabhjotPandher493 Рік тому +1

    ਠੀਕ ਕਿਹਾ ਜੀ

  • @user-jw7eg1kj9y
    @user-jw7eg1kj9y Рік тому +1

    ਵਧੀਆ ਹੈ ਇੰਟਰਵਿਊ, 👍👍👍
    ਚੰਗੇ ਸਵਾਲ ਜਵਾਬ ਸਨ।

  • @manveersingh7938
    @manveersingh7938 Рік тому +3

    👌

  • @agill4524
    @agill4524 Рік тому

    Very good interview. Just subscribed to the channel. Waheguruji ka khalsa Waheguruji ki Fateh

  • @spikespike3859
    @spikespike3859 Рік тому +4

    Agree with your ideology 100% ...🙏

  • @nofarmersnofood96
    @nofarmersnofood96 Рік тому +2

    Sikh Kaum De Awas! ❤️🙌 #FreePunjab

  • @sikhiismylife8311
    @sikhiismylife8311 Рік тому +1

    Very intelligent smart pure khalsa thinking
    Waheguru meher kare

  • @prabhkaur3415
    @prabhkaur3415 Рік тому +1

    Wmk ji

  • @jts1234
    @jts1234 Рік тому +6

    he is best

  • @ikwinderbhangu7574
    @ikwinderbhangu7574 Рік тому +3

    🙏

  • @BaljeetKaur-tb1xb
    @BaljeetKaur-tb1xb 13 днів тому +1

    Good program

  • @amanpreetkang4869
    @amanpreetkang4869 Рік тому +1

    Bhai Amritpal Singh ji 🙏🙏❤️🌷🌷🙏🙏 God bless you.

  • @rajenderdhillon4012
    @rajenderdhillon4012 Рік тому +8

    Great conversation

  • @ballysingh5070
    @ballysingh5070 Рік тому +8

    ਕਿੱਥੇ ਆਏ ਕਿਉ ਆਏ ਇਹ ਕਿਹੜਾ ਸਵਾਲ ਹੋਇਆ ।ਆਪਣੇ ਪੰਜਾਬ ਆਪਣੇ ਪੰਿਡ ਵਾਪਸ ਆਉਣ ਤੇ ਵੀ ਲੋਕ ਸਵਾਲ ਕਰ ਰਹੇ ਨੇ ।

  • @satpalsinghvirk5827
    @satpalsinghvirk5827 Рік тому +2

    Nice presentation . very mature questioning.

  • @MandeepKaur-vy7cb
    @MandeepKaur-vy7cb Рік тому +1

    ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਜ਼ਿੰਦਾਬਾਦ ਜੀ

  • @kaurjasvir4165
    @kaurjasvir4165 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @gunjanroy4055
    @gunjanroy4055 11 днів тому

    Heavy interview lovely hai 🎉🎉🎉🎉🎉🎉❤❤❤❤❤❤❤

  • @karmakhehra
    @karmakhehra Рік тому +8

    Bhai amritpal singh 🙏🙏🙏

  • @sukhvindersoora8646
    @sukhvindersoora8646 Рік тому +15

    He is beyond. Love Him.

  • @gunjanroy4055
    @gunjanroy4055 11 днів тому +1

    Bhai ne samhja milao aap m tab na ji baat bana hai ji 🎉🎉🎉🎉❤❤❤❤

  • @soulofgod1721
    @soulofgod1721 Рік тому +2

    Waheguru g Sikh com nu chardicalaa bakhsana g

  • @gurneet___
    @gurneet___ Рік тому +2

    ✨✨

  • @tejaspreetsingh6090
    @tejaspreetsingh6090 Рік тому +5

    Free PUNJAAB

  • @FaraattaTv
    @FaraattaTv Рік тому +2

    Big respect. Sardar Amritpal Singh khalsa zindabaad. ♥

  • @sunandajuneja6096
    @sunandajuneja6096 Рік тому +2

    WaheGuru ji Amritpal singh ji nu sada Chardikala with Rakha

  • @satpalsinghvirk5827
    @satpalsinghvirk5827 Рік тому +4

    Sikh sangat there is no shortage of funds.

  • @GHARAM-SANDHU-007
    @GHARAM-SANDHU-007 Рік тому

    🙏🏻🙏🏻

  • @harjotkaurachalsahib9644
    @harjotkaurachalsahib9644 Рік тому +1

    Waheguru ji

  • @kanwaljitsingh2616
    @kanwaljitsingh2616 Рік тому +3

    Good ji

  • @bssingh5407
    @bssingh5407 Рік тому +1

    ਮਹਾਰਾਜਾ ਰਣਜੀਤ ਸਿੰਘ ਦੇ ਟਾਇਮ ਵੀ ਖਾਲਸਾ ਰਾਜ ਸੀ ਉਦੋਂ ਸਾਰੇ ਹੀ ਧਰਮ ਇਕ ਬਰਾਬਰ ਸੀ ਕਿਸੇ ਕੋਈ ਤਕਲੀਫ ਨਹੀਂ ਸੀ ਹੁਣ ਕਿਉਂ ਆ

  • @harmanjitsingh8399
    @harmanjitsingh8399 Рік тому

    🙏❤

  • @FatehSingh-tr1dn
    @FatehSingh-tr1dn 6 місяців тому +1

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ ਪੰਜਾਬ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ ਜ਼ਿੰਦਾਬਾਦ

  • @AMRINDER-123
    @AMRINDER-123 Рік тому +14

    His intelligence starts where enemy's intelligence ends.

    • @nofarmersnofood96
      @nofarmersnofood96 Рік тому

      Sach a ji! 💯

    • @jesusisgod8316
      @jesusisgod8316 Рік тому

      Jis din debate hoyi haar jana enne

    • @AMRINDER-123
      @AMRINDER-123 Рік тому

      @@jesusisgod8316 Jesus already debate Odo haar heya jis din unne rabb nu hi tana maar ditta.
      Matthew 27:45-50
      And about the ninth hour Jesus cried with a loud voice, saying, Eli, Eli, lama sabachthani? that is to say, My God, my God, why hast thou forsaken me?

    • @jesusisgod8316
      @jesusisgod8316 Рік тому

      @@AMRINDER-123 ua-cam.com/video/6LhsHGS2WVk/v-deo.html

    • @jesusisgod8316
      @jesusisgod8316 Рік тому

      @@AMRINDER-123 bhajji na hun 😂😂😂

  • @kamalpreetkaur8052
    @kamalpreetkaur8052 Рік тому +2

    Very nice 👍👍👍👍👍

  • @gauravdeepsinghkahlon4954
    @gauravdeepsinghkahlon4954 Рік тому +2

    Kaum da heerA Amrit Veera lub u veera

  • @GURPREETSINGH-nk6vp
    @GURPREETSINGH-nk6vp 8 місяців тому

    ❤❤

  • @pinderdhaliwal8392
    @pinderdhaliwal8392 Рік тому +4

    Amritpalji Zindabadh!! Waheguruji mehar bhara hatth rakhan!!🙏🙏🙏🙏🙏

  • @gurwindersinghamarjitsingh835
    @gurwindersinghamarjitsingh835 Рік тому +1

    Bahut vadia Bhai ji

  • @nofarmersnofood96
    @nofarmersnofood96 Рік тому +4

    Share Karo Sikho 🙏

  • @GHARAM-SANDHU-007
    @GHARAM-SANDHU-007 Рік тому +2

    ⚔️✊🏿🔥

  • @JagpalDhudike
    @JagpalDhudike Рік тому +1

    ਭੈਣ ਫਤਿਹ ਬੁਲਾ ਰਿਹਾ ਹੋਵੇ ਕੋਈ ਉਦੋਂ ਜਵਾਬ ਚ ਵੀ ਫਤਿਹ ਬਲਾਉ

  • @harpalsingh4103
    @harpalsingh4103 Рік тому +2

    Wmk

  • @ginderkaur6274
    @ginderkaur6274 Рік тому +1

    ਬਹੁਤ ਵਧੀਆ ਇੰਟਰਵਿਊ