ਸਾਡੀ ਲੜਾਈ ਵੱਧ ਅਧਿਕਾਰਾਂ ਦੀ ਸੀ ਖਾਲਿਸਤਾਨ ਦੀ ਨਹੀਂ | Akhar

Поділитися
Вставка
  • Опубліковано 19 лис 2024

КОМЕНТАРІ • 308

  • @gurdevsingh3957
    @gurdevsingh3957 Рік тому +9

    ਬਿਲਕੁਲ ਸਹੀ ਕਿਹਾ ਖੈੜਾ ਜੀ ਨੇ ਅੰਦਰਲੀਆਂ ਗੱਲ਼ਾਂ ਆਮ ਲੋਕਾਂ ਨੂੰ ਪਤਾ ਹੀ ਨਹੀਂ ਹੈ ਪੰਜਾਬ ਸਰਕਾਰ ਦਾ ਕੋਈ ਕਸੂਰ ਨਹੀਂ ਹੈ ਸੈਨਟਰ ਗੋਰਮਿੰਟ ਦੇ ਹੱਥ ਵੱਸ ਹੈ ਸਾਰਾ ਕੁੱਝ

  • @ਰਾਜਨਪ੍ਰੀਤਸਿੰਘ

    ਬੰਦੀ ਸਿੰਘ ਜੀ ਜਿਹੜੇ ਪੰਜਾਬ ਵਿੱਚ ਹਜਾਰਾਂ ਨੌਜਵਾਨ ਡਿਗਰੀਆ ਲੈ ਕੇ ਸੜਕਾਂ ਤੇ ਘੁੰਮ ਰਹੇ ਹਨ ਉਹਨਾਂ ਨੂੰ ਹੀ ਨੌਕਰੀਆਂ ਦਿਵਾਦੋ

  • @balvirsingh5810
    @balvirsingh5810 Рік тому +48

    ਜੇ ਆਰ ਐੱਸ ਨੂੰ ਸਵਾਲ ਵੀ ਕਰਿਆ ਕਰੋ ਕੇ ਤੁਸੀਂ ਹਿੰਦੂ ਰਾਸ਼ਟਰ ਕਿਉ ਬਣਾਉਣਾ ਚਾਹੁੰਦੇ ਹੋ ਜੇ ਤੁਸੀਂ ਆਪਣਾ ਬਣਾਉ ਗੇ ਰਾਸਟਰ ਤਾਂ ਅਸੀਂ ਸਿੱਖ ਖਾਲਿਸਤਾਨ ਕਿਉ ਨਹੀ ਬਣਾਵਾਂਗੇ ਸਾਨੂੰ ਸੰਵਿਧਾਨ ਚ ਵੀ ਉਹਨਾਂ ਕੇਸਾਧਾਰੀ ਹਿੰਦੂ ਲਿਖਿਆ ਫਿਰ ਅਸੀਂ ਗੁਲਾਮ ਕਿਉਂ ਨਹੀਂ

    • @kartik3540
      @kartik3540 Рік тому +2

      Bhai shab je sher nu bheda aake kehn ki tu bhed aa tu bhed aa ki sher ne bhed ban jana ? Je sikha nu bharat da savidhan kesadhari hindu kehnda v aa ta ki hoya ? Duniya ch sikha da vakhri identity aa gore Mr. Singh keh k blaunde aa naa ki Hindu keh k 🙏🏼

    • @user-og4in5yx2i
      @user-og4in5yx2i Рік тому +3

      @@kartik3540 ਵੀਰ ਜੀ ਸਿੱਖ ਕੌਮ ਇੱਕੋ ਇੱਕ ਅਜਿਹੀ ਕੌਮ ਆ ਜਿਸਦਾ ਅਪਣਾ ਕੋਈ ਮੁਲਕ ਨਹੀਂ

    • @arun3093
      @arun3093 Рік тому

      Khoteya nu eh nhi pta hindu rashtra matlb akhand bharat oh koi wakhra desh nhi bnon nu nhi kende

  • @sidh_u
    @sidh_u Рік тому +19

    ਜਿਨਾਂ ਸਿੱਖ ਅਫਸਰ ਲੋਕਾਂ ਨੇ ਬੇਗੁਨਾਹ ਪੰਜਾਬ ਦੇ ਸਿੱਖ ਨੋਜਵਾਨ ਮਾਰੇ ਉਹ ਕਿਹੜੇ ਸਿੱਖ ਸੀ ਉਹ ਕਿੱਥੋਂ Study ਕਰ ਕੇ ਆਏ ਸੀ

    • @user-og4in5yx2i
      @user-og4in5yx2i Рік тому +1

      ਉਹ ਓਹ ਸਨ ਜਿਨ੍ਹਾਂ ਨੇ ਸਿਰਫ ਭੇਖ ਧਰਿਆ ਹੋਇਆ,ਬਾਹਰੋਂ ਦਿੱਖ ਸ਼ੇਰ ਵਰਗੀ ਤੇ ਅੰਦਰੋ ਖੋਤੇ

  • @jaskiratsingh4214
    @jaskiratsingh4214 Рік тому +148

    ਵੱਧ ਅਧਿਕਾਰਾ ਦੀ ਲੜਾਈ ਉਸ ਸਮੇਂ ਤੱਕ ਸੀ ਜਦੋਂ ਤੱਕ ਸੑੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਨਹੀਂ ਹੋਇਆ ਸੀ, ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਜਦ ਫੌਜ ਸੑੀ ਦਰਬਾਰ ਸਾਹਿਬ ਜੀ ਦੀ ਹਦੂਦ ਅੰਦਰ ਵੜ ਜਾਵੇਗੀ ਤਾ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।

    • @Jagdeepsinghdhaula
      @Jagdeepsinghdhaula Рік тому

      O chuthea landua eh Banda 34 saal to band a jail ch eh sach a

    • @Khalistan1984.
      @Khalistan1984. Рік тому +6

      💯⛳️

    • @navtejlitt7861
      @navtejlitt7861 Рік тому +11

      ਮੇਰਾ ਪੰਜਾਬ ਮੇਰਾ ਦੇਸ਼
      ਮੇਰੀ ਰੂਹ
      ਅਮਿਤ ਸਾਹ ਦੇ ਮੂੰਹ ਤੇ ਚਪੇੜ

    • @gurbhejsingh2285
      @gurbhejsingh2285 Рік тому +4

      Sahi kiha

    • @LakhvirSingh-bw3bt
      @LakhvirSingh-bw3bt Рік тому +9

      ਵੀਰ ਜੀ ਸੰਤ ਜਰਨੈਲ ਜੀ ਜੀ ਖਾਲਸਾ ਭਿੰਡਰਾਂਵਾਲ਼ੇ ਗੁਰੂ ਗੋਬਿੰਦ ਸਿੰਘ ਥੋੜੀ ਸਨ ਜੌ ਕਹਿ ਤਾਂ ਉਹ ਹੀ ਹੋਯੂ

  • @jagdeepbrar5782
    @jagdeepbrar5782 Рік тому +10

    ਬਿਲਕੁਲ ਸਹੀ ਗੱਲ ਆ ਜੀ

  • @JS9h
    @JS9h Рік тому +1

    ਧਾਰਮਿਕ ਮੁੱਦੇ ਸਿਰਫ ਵੋਟਾਂ ਲੈਣ ਲਈ ਆ,ਜਿਹਨਾਂ ਨੂੰ ਸਰਕਾਰ ਖ਼ਤਮ ਨਹੀਂ ਕਰਨਾ ਚਾਹੁੰਦੀ,ਸਰਕਾਰ ਬਣਨ ਤੋਂ ਬਾਅਦ ਆਪਾਂ ਖਾਣੀਆਂ ਜੁੱਤੀਆਂ ਹੀ ਆ, ਕਿਸੇ ਰਾਜ ਦੀ ਪਾਰਟੀ ਉਸੇ ਰਾਜ ਵਿਚੋਂ ਚਲਣੀ ਚਾਹੀਦੀ ਆ, ਜਦੋਂ ਤੱਕ ਸਰਕਾਰਾਂ ਦਿੱਲੀ ਦਰਬਾਰਾਂ ਤੋਂ ਚੱਲਣ ਗਈਆਂ ਕੋਈ ਹੱਲ ਨਹੀਂ ਹੋ ਸਕਦਾ ਪੰਜਾਬ ਦਾ,🙏

  • @user-og4in5yx2i
    @user-og4in5yx2i Рік тому +64

    ਸੰਤਾਂ ਨੇ ਆਖਰੀ ਪੈਗਾਮ ਵਿੱਚ ਕਹਿ ਦਿੱਤਾ ਸੀ ਕਿ "ਜਿੱਦਣ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਫੌਜ ਨੇ ਹਮਲਾ ਕੀਤਾ ਉਦੇਂ ਮਿਸਾਲ ਬਣੇਗੀ ਕਿ ਖਾਲਿਸਤਾਨ ਬਣਿਆ"

    • @bestdabapu7183
      @bestdabapu7183 Рік тому +1

      CHUK 47

    • @tacaz2.064
      @tacaz2.064 Рік тому

      @@bestdabapu7183 🤣🤣

    • @adhan-pc7hi
      @adhan-pc7hi Рік тому +3

      ਸੰਤਾ ਨੇ ਕਹਿ ਦਿੱਤਾ ਤੇ ਭੇਡਾਂ ਤੁਰ ਪਈਆਂ ਇੱਕ ਦੂਜੇ ਮਗਰ। ਯਰ ਕੰਮ ਸੇ ਕੰਮ ਸੋਚ ਕੇ ਦੇਖੋ ਪਹਿਲੇ ਵੀ ਤੁਸੀਂ ਅੱਤਵਾਦੀ ਗਤੀਵਿਧੀਆਂ ਕਰ ਕੇ ਕੀ ਖੱਟਿਆ। ਰਹਿਣ ਦਿਓ ਹੁਣ ਯਰ ਨਾਂ ਬੇੜਾ ਗਰਕ ਕਰੋ ਪੰਜਾਬ ਦਾ। ਇੱਕ ਰਾਜ ਕਰਨ ਦਾ ਭੁੱਖ ਨੇ ਕਿੰਨੇ ਹੋਰ ਪੁੱਤ ਮਰਵੋਨੇ ਤੁਸੀ

    • @bestdabapu7183
      @bestdabapu7183 Рік тому

      @@tacaz2.064 Ki Haal Bhai ji 🤔🤔

    • @bestdabapu7183
      @bestdabapu7183 Рік тому

      @@adhan-pc7hi BHEDO SHARM KRO TUSI LOKAN NE ADHI KOM MARVA DITI 😡 SALE KHALI 🐒 STAN DE

  • @user-og4in5yx2i
    @user-og4in5yx2i Рік тому +18

    ਸਰਕਾਰਾਂ ਕਿਵੇਂ ਕੈਦ ਵਿੱਚ ਰੱਖ ਕੇ ਤਸ਼ੱਦਦ ਕਰ ਕਰ ਕੇ ਬੰਦਿਆਂ ਨੂੰ ਉਹਨਾਂ ਦੇ ਅਕੀਦਿਆਂ,ਅਸੂਲਾਂ, ਵਿਚਾਰ ਧਾਰਾਵਾਂ,ਸਿਦਕ ਭਰੋਸੇ ਤੋਂ ਤੋੜ ਦਿੰਦੀਆਂ,ਇਸ ਸਭ ਨੂੰ ਜਾਨਣ ਲਈ ਪੜ੍ਹੋ ਜਾਰਜ ਆਰਵੇਲ ਦਾ ਨਾਵਲ 1984,amazon ਤੇ ਪੰਜਾਬੀ ਵਿਚ ਮਿਲ ਜਾਂਦਾ 300rs ਦਾ

    • @Kulwinderkaur-om9cb
      @Kulwinderkaur-om9cb Рік тому

      True

    • @tharkichacha7734
      @tharkichacha7734 Рік тому +1

      ਦੱਲਪੁਣੇ ਦੀ ਹੱਦ ਆ ਭਾਈ ਸਾਹਿਬ ਦੀਆਂ ਗੱਲਾਂ ਤੇਰੇ ਪਿਓ ਅੰਬਰਤਪਾਲ ਦੇ ਮੂੰਹ ਤੇ ਕਰਾਰੀ ਚਪੇੜ ਹੈ ਬੰਦੀ ਸਿੰਘ ਚੜਦੀ ਕਲਾ ਚ ਨੇ ਤੇਰੇ ਅਤੇ ਅੰਬਰਤੇ ਵਰਗੇ ਫੇਸਬੁੱਕੀ ਯੋਧੇ ਰਜਾਈਆਂ ਚ ਪੱਦ ਮਾਰਨ ਜੋਗੇ ਆ

    • @bhupindersingh8303
      @bhupindersingh8303 Рік тому +1

      Mark tali bi pdo

    • @raghbeersinghsekhon8700
      @raghbeersinghsekhon8700 Рік тому +1

      ਸਰਕਾਰਾਂ ਨਹੀਂ ਤੋੜਦੀਆਂ ਅਕੀਦਾ, ਸਗੋਂ ਅਕੀਦਾ ਕੌਮ ਦੀ ਅਣਦੇਖੀ ਤੋੜਦੀ ਆ।

    • @user-og4in5yx2i
      @user-og4in5yx2i Рік тому

      @@tharkichacha7734ਮਹਾਤਮਾ ਬੁੱਧ ਯਾਦ ਆ ਗਿਆ, ਗਾਲ ਕੱਢਣ ਵਾਲੇ ਦੀ ਗੱਲ ਕਬੂਲ ਨਾ ਕਰੋ ਤਾਂ ਉਸਨੂੰ ਹੋ ਵਾਪਸ ਲੱਗ ਜਾਂਦੀ।ਤੇਰੀਆਂ ਗਾਲਾਂ ਤੈਨੂੰ ਮੁਬਾਰਕ,ਵੰਡੀ ਵਰਤੀ ਬਰਾਬਰ ਲੈ ਲਿਓ ਸਾਰੇ ਜੀ।

  • @gurchransingh5674
    @gurchransingh5674 Рік тому +8

    ਭਾਈ ਸਾਹਿਬ ਮਾਨਵ ਅਧਿਕਾਰਾਂ ਦੀ ਗੱਲ ਕਿੱਥੋ ਆ ਗਈ ਘੱਟ ਗਿਣਤੀ ਦੀ ਗੱਲ ਹੈ ਗੁਜਰਾਤ ਵਿੱਚ ਬਿਲਕਿਸ ਬਾਨੋ ਦੇ ਦੋਸੀਆਂ ਨੂੰ ਛੱਡ ਦਿੱਤਾ ਸਿੱਖਾ ਨੂੰ ਨੌਕਰੀਆਂ ਨਹੀ ਦੇ ਰਹੇ ਅੱਜ ਭਾਰਤ ਵਿੱਚ ਸਾਰਿਆਂ ਨਾਲੋਂ ਵੱਧ ਪੜੇ ਲਿਖੇ ਸਿੱਖ ਨੌਜਵਾਨ ਹਨ 30 ਨੌਜਵਾਨ ਤਾ ਸਾਡੀ ਨਜ਼ਰ ਵਿੱਚ ਹਨ ਹੋਰ ਸੋਸਲ ਮੀਡੀਆ ਤੇ ਆ ਰਹੇ ਹਨ ਜੋਇਨਿੰਗ ਲੈਟਰ ਨਹੀ ਮਿਲ ਰਹੇ ਤੁਸੀ ਸਿੱਖਾਂ ਨੂੰ ਅਫਸਰ ਬਨਣ ਦੀਆ ਸਲਾਹਾ ਦੇ ਰਹੇ ਹੋ ਤੁਸੀ ਜਲਦੀ ਮੋਰਚੇ ਕਾਰਨ ਹੀ ਦੁਬਾਰਾ ਬਾਹਰ ਆਏ ਹੋ

    • @deeppannu4420
      @deeppannu4420 Рік тому +1

      ਤੂੰ ਜ਼ਿਆਦਾ ਸਿਆਣਾ ਤੇ ਜੋ 32 ਸਾਲ ਜੇਲ ਕੱਟ ਰਿਹਾ ਉਸ ਨੂੰ ਕੁੱਝ ਨਹੀ ਪਤਾ.. ਚੱਲ ਹੱਟ

    • @gurchransingh5674
      @gurchransingh5674 Рік тому

      @@deeppannu4420 ਉਹ ਦੱਲਿਆ ਇੱਹ ਸਾਡੇ ਹੀਰੇ ਹਨ ਪਰ ਤੈਨੂੰ ਕਿਸਨੇ ਕਹਿ ਦਿੱਤਾ ਵੀ ਬੰਦਾ ਜੇਲ ਕੱਟਕੇ ਸਿਆਣਾ ਹੋ ਜਾਦਾ ਪੰਜਾਬ ਸਾਰਾ ਤੇ ਮੁਸਲਮਾਨ ਝੂਠ ਬੋਲ ਰਹੇ ਹਨ ਵੀ ਘੱਟ ਗਿਣਤੀ ਨਾਲ ਧੱਕਾ ਹੁੰਦਾ

  • @user-do7jj6cd4b
    @user-do7jj6cd4b Рік тому +10

    ਅਸੀਂ ਮੰਗਤੇ ਨਹੀ, ਅਧਿਕਾਰ ਮੰਗਤੇ ਮੰਗਦੇ ਨੇ॥ ਸਾਨੂੰ ਛਿੱਤਰ ਖਾਣ ਦਾ ਸ਼ੌਕ ਨਹੀ॥ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਜਰਾਵਾਲੇ ਜੀ ਸਾਨੂੰ ਰਸਤਾ ਦੱਸ ਗਏ ਨੇ॥

    • @asuszenfone9406
      @asuszenfone9406 Рік тому

      ਓਹ ਰਸਤਾ ਨਹੀਂ ਆ,ਓਹ ਜਮਾਨਾ ਕੁਝ ਹੋਰ ਸੀ,ਤੇ ਅੱਜ ਕੁੱਝ ਹੋਰ।

  • @deepgill6898
    @deepgill6898 Рік тому +3

    ਜਨਰਲ ਸੁਬੇਗ ਸਿੰਘ ਤੋਂ ਵੱਡਾ ਅਫਸਰ ਹੋ ਸਕਦਾ, ਕੀ ਹੋਇਆ ਉਹਨਾਂ ਨਾਲ ਲੱਗਦਾ ਭੁੱਲ ਗਏ ਨੇ ਪੈਰੋਲ ਖੁਸ਼ੀ ਵਿਚ.

  • @LakhvirSingh-bw3bt
    @LakhvirSingh-bw3bt Рік тому +7

    ਸਿੱਖ ਧਰਮ ਵਿੱਚ ਓਨੀ respect ਸਾਰੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀ ਦਿੰਦੇ ਜਿੰਨੀ ਸੰਤਾ ਨੂੰ ਉਹ ਕੇਵਲ ਇਕ ਯੋਧਾ ਸੀ ਗੁਰੂ ਨਹੀ

    • @jaginderpsingh6899
      @jaginderpsingh6899 Рік тому

      Kyon k gurua de naam te punjab ch ag ni lagni veer g. Eh bade kutte aa .

    • @sukhmani1065
      @sukhmani1065 Рік тому

      Shi keha

    • @deepsharma6515
      @deepsharma6515 Рік тому +3

      ਇਵੇਂ ਲਗਦਾ ਆ ਕਿ ਹੁਣ ਦੇ ਸਿੱਖ ਗੁਰੂਆਂ ਨੂੰ ਘਟ ਤੇ ਭਿੰਡਰਾਵਾਲੇ ਨੂੰ ਜ਼ਿਆਦਾ ਮਨਦੇ ਆ

    • @user-og4in5yx2i
      @user-og4in5yx2i Рік тому +1

      ਵਾਹਿਗੁਰੂ ਮੁਆਫ ਕਰੇ ਪਰ ਤੁਹਾਡੀ ਗੱਲ ਠੀਕ ਨਹੀਂ,ਆਪ ਜੀ ਸਿੱਖੀ ਦੀ ਵਿਦਿਆ ਪ੍ਰਾਪਤ ਕਰੋ ਫਿਰ ਪਤਾ ਲਗੇਗਾ ਕਿ ਗੁਰੂ ਸਾਹਿਬਾਨ ਤੋ ਬਾਅਦ ਸ਼ਹੀਦਾਂ ਦੀ ਥਾਂ ਹੈ।

    • @LakhvirSingh-bw3bt
      @LakhvirSingh-bw3bt Рік тому

      @@user-og4in5yx2i ਵੀਰ ਜੀ ਖ਼ਾਲਿਸਤਾਨ ਨਹੀ ਸਾਂਝੀਵਾਲਤਾ ਦੀ ਗੱਲ ਕਰੋ

  • @mampreetsingh6594
    @mampreetsingh6594 Рік тому +3

    ਵੱਧ ਅਧਿਕਾਰ ਤਾਂ ਜੰਮੂੁ ਕਸਮੀਰ ਨੂੰ ਮਿਲੇ ਹੋਏ ਸਨ ਅਗਲਿਆ ਇੱਕੋ ਰਾਤ ਵਿੱਚ ਖੋ ਲਏ ਕਨੂੰਨ ਪਾਸ ਕਰਕੇ ਅਜਾਦੀ ਬਿਨਾ ਛਿੱਤਰ ਵਜਦੇ ਰਹਿਣਗੇ ਸਿੱਖਾਂ ਨੂੰ

  • @charanjitsingh375
    @charanjitsingh375 Рік тому +2

    ਪਰੋਲ ਤੇ ਆਇਆਂ ਨੂੰ ਸਵਾਲ ਪੁੱਛੋਗੇ ਤਾਂ ਇਹੋ ਜਿਹੇ ਹੀ ਜਵਾਬ ਮਿਲਣਗੇ।

  • @thind6844
    @thind6844 Рік тому +5

    ਬਸ ਕਰੋ ਬਾਈ ਜੀ ਘਰਦਾ ਕੋਈ ਕੰਮ ਕਾਰ ਕਰਲੋ ਤੇ ਟਾਈਮ ਨਾਲ ਤੁਸੀਂ ਜੇਲ੍ਹ ਹੀ ਚਲੇ ਜਾਵੋ 🙏🙏🙏

  • @SherGill214
    @SherGill214 Рік тому

    ਦੇਖੋ ਕਿਵੇਂ ਕੈਦਾਂ ਚ ਰੱਖ ਕੇ ਬੰਦਿਆਂ ਨੂੰ ਆਪਣੀ ਅਸੂਲਾਂ ਅਕੀਦਿਆਂ ਤੋ ਭਟਕਾਇਆ ਜਾਂਦਾ, ਪਰ ਐਵੇਂ ਨੀ ਲੋਕੀ ਹਵਾਰੇ ਦਾ ਨਾਮ ਜਪਦੇ , ਓਹਨੇ ਕੰਮ ਵੀ ਸਿਰੇ ਦੇ ਕੀਤੇ ਤੇ ਮਾਸਾ ਵੀ ਡੋਲਿਆ ਨੀ, ਏਸੇ ਕਰਕੇ ਓਹਨਾਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਗਿਆ 🙏

  • @pargetsingh5327
    @pargetsingh5327 Рік тому +1

    100%ਸਹੀ ਅਜ ਸਿੰਘ ਸਾਹਬ ਇਹਨਾ ਦੇ ਬਿਚਾਰ ਸੁਣ ਲਾਉ ਜਿਹੜੇ ਬਾਹਰ ਘੁਮਦੇ ਆ ਉਹ ਕਹਿੰਦੇ ਕਹਿੰਦੇ ਅਸੀ ਅਜਾਦ ਨਹੀ ਆ 32 ਸਾਲ ਤੋ ਬੰਦੀ ਸਿੰਘ ਦੇ ਵਿਚਾਰ ਸੁਣੋ ਕਿ ਫਰਕ ਆ

  • @devball9179
    @devball9179 Рік тому

    ਸਹੀ ਗੱਲ ਕੀਤੀ ਐ ਭਾਈ ਖੈਰਾਂ ਜੀ ਨੇ ਮੋਰਚਾ ਦਿੱਲੀ ਲੱਗਣਾ ਚਾਹੀਦਾ ਐ

  • @DarshanSingh-uz2om
    @DarshanSingh-uz2om Рік тому +12

    ਇਹ ਗੱਲਾਂ ਭਾਈ ਮਨਜੀਤ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਨੂੰ ਸਮਝਾਉਣੀਆਂ ਸੀ ਤੁਸੀਂ ਉਹਨਾਂ ਨੂੰ ਪ੍ਰੋਫੈਸਰ ਨਹੀਂ ਲੱਗਣ ਦਿੱਤਾ ਸੀ

  • @Dcc71
    @Dcc71 Рік тому

    ਹਾਂ ਜੀ ਲੜਾਈ ਪੰਜਾਬੀ ਸੂਬੇ ਲਈ ਵੱਧ ਅਧਿਕਾਰਾਂ ਦੀ ਅਤੇ ਬਰਾਬਰ ਦੇ ਸ਼ਹਿਰੀ ਬਣਨ ਦੀ ਸੀ,
    ਪ੍ਰੰਤੂ ੧ ਜੂਨ ੧੯੮੪ ਤੋਂ ਪਹਿਲਾਂ,,,,

  • @bsingh1310
    @bsingh1310 Рік тому +3

    ਜੇਲਾਂ ਚੋ ਕੱਢਣਾ ਵਕੀਲਾਂ ਦਾ ਕੰਮ ਜਾਂ ਜੱਜਾਂ ਤੇ ਨਿਰਭਰ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸਭ ਨੂੰ

  • @NarinderSingh-od9kr
    @NarinderSingh-od9kr Рік тому

    ਸਹੀ ਗੱਲ ਏ,,, ਅੱਗਾ ਦੌੜ ਪਿੱਛਾ ਚੌੜ,,,, ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ਼ ਕਰੌ ਜਿਸ ਕਰਕੇ ਮੋਰਚਾ ਲਗਾਇਆ ਏ 💯💯 ਜਦੋਂ ਬਾਹਰ ਆ ਜਾਵੇਂ ਫ਼ੇਰ ਇਕੱਠੇ ਹੋਕੇ ਬਹਿਬਲ ਕਲਾਂ ਗੋਲੀ ਕਾਂਡ ਤੇ ਇਕੱਠੇ ਹੋ ਜਾਓ 💯💯💯💯

  • @satpreetsingh1780
    @satpreetsingh1780 Рік тому +1

    Sada Desh sada Haq ya, Apna ghar banavange

  • @jagdeepnatt9425
    @jagdeepnatt9425 Рік тому

    ਪੰਜਾਬ ਦੀ ਮੰਗ ਵੱਧ ਅਧਿਕਾਰਾਂ ਦੀ ਸੀ ਸਰਕਾਰ ਨੇ ਆਪਣੇ ਫੀਲੇਆ ਰਾਹੀ ਖਾਲਿਸਤਾਨ ਦੇ ਫੋਕੇ ਨਾਅਰੇਬਾਜ਼ੀ ਚ ਤਬਦੀਲ ਕੀਤੀ

  • @Daske.WaleSahi
    @Daske.WaleSahi Рік тому

    ਜਿਹੜੇ ਪੜ੍ਹ ਲਿਖ ਗਏ ਉਹਨਾਂ ਨੂੰ ਡਾਂਗਾਂ ਪੈਂਦੀਆਂ ਟੈਂਕੀਆਂ ਤੇ ਚੜ੍ਹੇ ਆ ਟੈੱਟ ਪਾਸ ਰਾਜ ਮਿਸਤਰੀ ਨਾਲ ਦਿਹਾੜ੍ਹੀਆਂ ਕਰ ਰਹੇ ਆ ਪੜ੍ਹੇ ਲਿਖੇ ਨੌਜਵਾਨਾਂ ਦੀਆਂ ਪੱਗਾਂ ਰੋਲ੍ਹੀਆਂ ਜਾਂਦੀਆਂ ਜਦੋਂ ਹੱਕ ਮੰਗਣ ਜਾਂਦੇ ਆ ਕੁੜੀਆਂ ਦੀਆਂ ਚੁੰਨੀਆਂ ਰੋਲ੍ਹੀਆਂ ਜਾਂਦੀਆਂ ਪਹਿਲਾਂ ਉਹਨਾਂ ਨੂੰ ਅਫਸਰ ਬਣਾ ਲਵੋ ਹੁਣ ਸਿਰਫ ਮੋਰਚੇ ਨੂੰ ਟਾਰਗੇਟ ਕਰਨਾ ਰਹਿ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦੀਆਂ ਉਦੋਂ ਸਾਡੇ ਪੜ੍ਹੇ ਲਿਖੇ ਅਫਸਰ ਡੱਕਾ ਦੂਹਰਾ ਨਹੀਂ ਕਰਦੇ ਸਾਡੇ ਪਿੰਡ ਤੇ ਨਾਲਦੇ ਜੱਲ੍ਹਾ ਪਿੰਡ ਚ ਇੱਕੋ ਦਿਨ ਇੱਕੋ ਬੰਦੇ ਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ 17 ਅੰਗ ਪਾੜ੍ਹੇ ਸਰਹਿੰਦ ਥਾਣੇ ਅੱਗੇ 9 ਘੰਟੇ ਜਾਮ ਲੱਗਿਆ ਸੰਗਤਾਂ ਦਾ ਦੋਸ਼ੀ ਤੇ UAPA ਲੱਗੀ ਕਹਿੰਦੇ ਜ਼ਮਾਨਤ ਨਹੀਂ ਹੁੰਦੀ UAPA ਦੀ ਪਰ ਸੱਤ ਮਹੀਨੇ ਬਾਅਦ ਜ਼ਮਾਨਤ ਤੇ ਆ ਗਿਆ ਪਾਪੀ ਪੁਲੀਸ ਨੇ ਸੱਤ ਮਹੀਨੇ ਚਲਾਣ ਹੀ ਪੇਸ਼ ਨਹੀਂ ਕੀਤਾ ਜਿਹੜਾ ਤਿੰਨ ਮਹੀਨੇ ਚ ਕਰਨਾ ਹੁੰਦਾ ਕਿਹੜਾ ਕਾਨੂੰਨ ਕਿਹੜੀ ਡੈਮੋਕਰੇਸੀ ਕਿਹੜੇ ਤੁਹਾਡੇ ਅਫਸਰ ਖੈੜਾ ਜੀ ਦੱਸੋ

  • @dalbirsinghsingh8144
    @dalbirsinghsingh8144 Рік тому +8

    ਅਖੱਰ ਵਾਲੇ ਵੀਰ ਬਹੁਤ ਵਧੀਆ ਕੰਮ ਕਰ ਰਹੇ ਨੇ

  • @buntybains4050
    @buntybains4050 Рік тому +33

    ਬੱਸ ਕੁੱਕੀ ਗਿੱਲ ਵਾਲਾ ਕੰਮ ਚੱਲ ਪਿਆ ਬਾਕੀ ਸੱਭ ਜਾਣੀ ਜਾਣ ਨੇ,🙏🙏

    • @samandeepmundi9818
      @samandeepmundi9818 Рік тому

      Bunty too te your dad ke kardaa se .tussi ke kitta koom lie. Kukki de 18 year spent in Jail.

    • @samandeepmundi9818
      @samandeepmundi9818 Рік тому +1

      Certificate gadari da checki firdaa a.

    • @sukhirandhawa3723
      @sukhirandhawa3723 Рік тому +3

      Shi aw y bki 100 mzburi hunde aw aglea de ander re k

    • @buntybains4050
      @buntybains4050 Рік тому

      @@samandeepmundi9818 ਨਹੀਂ ਬਾਈ ਲਗਿਆ ਬੱਸ ਓਦਾ ਦੇ ਹੀ ਬਿਆਨ ਆ

    • @buntybains4050
      @buntybains4050 Рік тому

      @@sukhirandhawa3723 ਫੇਰ ਤੁਰੇ ਕਿਉ ਸੀ ਇਸ ਰਾਹ ਤੇ

  • @baljeetgill3304
    @baljeetgill3304 Рік тому

    Bahut sohne vichar ne, ldai ch kuch nahi pya

  • @PawanKumar-np7tv
    @PawanKumar-np7tv Рік тому

    Sat shri aakal bapu ji
    Mandbudhi loka de dimag vich tuhadi gal nahi aaundi eh juti de yaar ne Thanks ji🙏

  • @baljitsingh9283
    @baljitsingh9283 Рік тому +10

    ਅਫਸਰ ਬਨਾ ਲਿਓ ਪਹਿਲਾ 2024 ਵਿਚ ਹੰਬਲਾ ਮਾਰੋ ਤੇ 2027 ਵਿਚ ਆਪਣੀ ਸਰਕਾਰ ਬਣਾਓ ਤੇ ਸਾਰੀ ਅਫਸਰ ਸ਼ਾਹੀ ਆਪਣੇ ਹੱਥ ਲਵੋ ਕਦੋਂ ਤੱਕ ਕਾਲੀ ਕਾਂਗਰਸ ਬੀ ਜੇ ਪੀ ਝਾੜੂ ਵਰਗਿਆ ਨੂਂ ਵੋਟਾ ਪਾਈ ਜਾਵਾਂਗੇ

    • @user-xc8xo8vk4k
      @user-xc8xo8vk4k Рік тому +2

      Veer ji Punjab de sare CM apne sikh hi han aj tak

    • @baljitsingh9283
      @baljitsingh9283 Рік тому

      @@user-xc8xo8vk4k ਵੀਰ ਪੰਜਾਬੀ ਜਰੂਰ ਸੀ ਸਿਖ ਨਈਂ

    • @doyouknow1116
      @doyouknow1116 Рік тому +2

      Jehri marji sarkar le aayo, India de system ch tusi gulam hi rahna

    • @baljitsingh9283
      @baljitsingh9283 Рік тому +1

      @@doyouknow1116 ਕੌਣ ਗੁਲਾਮ ਆ ਤੈਨੂ ਪਤਾ ਨਈਂ ਲੱਗਦਾ ਜੇਹੜਾ ਜ਼ੁਲਮ ਅਗੇ ਅੜ ਜਾਵੇ ਓ ਗੁਲਾਮ ਨਈਂ ਜਾਗਦੀ ਜ਼ਮੀਰ ਵਾਲਾ ਹੁਂਦਾ ਤੇ ਜੇਹੜਾ ਜ਼ੁਲਮ ਹੁਂਦਾ ਦੇਖ ਕੇ ਗੁਲਾਮੀ ਕਬੂਲ ਕਰ ਕੇ ਬੈਠ ਜਾਵੇ ਓ ਗੁਲਾਮ ਤੇ ਮਰੀ ਜ਼ਮੀਰ ਵਾਲਾ ਹੁਂਦਾ

  • @feelthenature7662
    @feelthenature7662 Рік тому +3

    Sahi gal ji .Khalsa ji

  • @swag8958
    @swag8958 Рік тому +2

    Satnam waheguru ji 🙏

  • @sukh-usa
    @sukh-usa Рік тому +2

    Sahi gl ji waheguru ji 🙏🏻

  • @s.k.khardiyas.k.khardiya2787
    @s.k.khardiyas.k.khardiya2787 Рік тому +1

    Very good

  • @dhillonme
    @dhillonme Рік тому

    bahut vadia sujah 👍

  • @GurpreetSingh-wn8hx
    @GurpreetSingh-wn8hx Рік тому +2

    ਕਮੈਂਟਾਂ ਚ ਗੱਲਾ ਕਰਨੇਆ ਬੜਿਆ ਸੋਖੀਆ ਨੇ।ਜੇਹੜੇ ਲੋਕ ਇਸ ਵਿੱਚੋ ਨਿਕਲੇ ਨੇ ਓਹਨਾ ਨੂ ਪੂਸ਼ੋ ਕਿ ਠੀਕ ਕਿ ਗਲ਼ਤ ।ਆਪਣੇ ਪਰਵਾਰ ਸਾਂਭ ਲਓ ਪਹਿਲਾ ਆਪਣੇ ਮਾ ਬਾਪ ਦਾ ਕਹਿਣੈ ਚ ਚਲੋ।ਪੜਾਈ ਵੱਲ ਧਿਆਨ ਦੇਵੋ ।ਕਿਸੇ ਪਿੱਛੇ ਨਾ ਲਗੋ ਸਿੱਖ ਧਰਮ ਹਮੇਸ਼ਾ ਚੜਦੀ ਕਲ੍ਹਾ ਚ ਰਿਹਾ ਹੈ ਅਤੇ ਰੇਹਗਾ।

  • @reshamsidhu7397
    @reshamsidhu7397 Рік тому +1

    ਦਰਬਾਰ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਵੱਧ ਅਧਿਕਾਰਾਂ ਵਾਲਾ ਤਾਂ ਕੋਈ ਮਸਲਾ ਹੀ ਨਹੀਂ ਰਿਹਾ ਸੀ ਹਮਲੇ ਤੋਂ ਬਾਅਦ ਤਾਂ ਲੜਾਈ ਆਰ ਪਾਰ ਦੀ ਸੀ ਇੱਕ ਅਲੱਗ ਰਾਜ ਦੀ ਗੱਲ ਸੀ ਭਾਈ ਸਾਹਿਬ ਦਾਲ ਦੇ ਵਿੱਚ ਕੁਝ ਕਾਲਾ ਹੈ ਜਾਂ ਦਾਲ ਹੀ ਕਾਲੀ ਹੈ ਨਾ ਤੁਸੀ ਚੰਡੀਗੜ੍ਹ ਵਾਲੇ ਮੋਰਚੇ ਦੀ ਸਪੋਰਟ ਕੀਤੀ ਹੁਣ ਤੱਕ ਫਿਰ ਕਿ ਸਮਝਿਆ ਜਾਵੇ ਜਾਂ ਕੋਈ ਤੁਹਾਡੇ ਤੇ ਹਿੰਦੂ agency ਦਾ ਕੋਈ pressure a

  • @simagill1690
    @simagill1690 Рік тому +3

    Bhai saab right

  • @manvindervirk4552
    @manvindervirk4552 Рік тому +1

    Waheguru ji

  • @psingh3558
    @psingh3558 Рік тому +7

    ਬਹੁਤ ਵੱਧੀਆ ਨਵਰੀਤ ਵੀਰੇ

  • @status_punjabi781
    @status_punjabi781 Рік тому +2

    ਜੇ center inna sochde hunde sadde bare sadde halat aw na hunde

  • @JD-pendu
    @JD-pendu Рік тому +1

    Bhai manjit singh ji ne bahut vadhiya gallan keetiya

  • @inderpreetsingh7820
    @inderpreetsingh7820 Рік тому

    Prepared interview

  • @MandeepKaur-vy7cb
    @MandeepKaur-vy7cb Рік тому +3

    ਇਹ ਬੰਦਾ ਸਿਆਣਾ ਲਗਦਾ ਤਾਂ ਨਹੀਂ ਹੈ ਬੇਤੁਕੇ ਬਿਆਨ ਕਰਦਾ ਹੈ ਬਾਬਾ ਜੀ

  • @status_punjabi781
    @status_punjabi781 Рік тому +8

    ਅਸੀ ਪੜ ਪੜ ਦਿਮਾਗ ਖਰਾਬ ਕੀਤੇ ਆ ਪਰ ਅਸਲ ਸਚਾਈ ਕੁਝ ਕਰਨ ਚ ਆ ਪੜ ਕੇ ਕੁਝ ਨੀ ਮਿਲਦਾ ਜਿੰਨਾਂ ਚਿਰ ਅਜਾਦੀ ਨਹੀ ਮਿਲਦੀ

    • @bestdabapu7183
      @bestdabapu7183 Рік тому

      Sale GANJA NASHDI WARGIYA BHEDA Ne THUDE WARGE TEST TUBE BACHYA DA DIMAG KHARAB KITA 😡

    • @adhan-pc7hi
      @adhan-pc7hi Рік тому

      ਕਿਤੇ ਵੀ ਧਰਨੇ ਲਗਾ ਕੇ ਬੈਠ ਜਾਂਦੇ ਆ ਪੁਲਸ ਤੇ ਅਟੈਕ ਕਰ ਦਿੰਨੇ ਆ ਕਿਸੇ ਨੂੰ ਵੀ ਬੰਨ ਕੇ ਹੱਥ ਪੈਰ ਵੱਢ ਦਿੰਦੇ ਐ ਤੇ ਹੱਲੇ ਵੀ ਖੁਦ ਨੀ ਗੁਲਾਮ ਦਸਦੇ ਆ।। ਕਿਰਪਾ ਕਰ ਕੇ ਕਿਸੇ ਦਿਮਾਗ ਦੇ dr ਨਾਲ ਮੁਲਾਕਾਤ ਕਰੋ। ਜਾਂ ਸਾਰੀ ਕੌਮ ਮਿਲ ਕੇ ਇੱਕ ਡਾਕਟਰ ਰੱਖ ਲਓ।। ਸਾਲ਼ੇ ਅੱਤਵਾਦੀ

  • @reshamsidhu7397
    @reshamsidhu7397 Рік тому +1

    ਜੇਕਰ ਬਾਦਲ ਨੇ statement ਦਿੱਤੀ ਸੀ BJP ਨਾਲ ਗਠਜੋੜ ਵੀ ਰਿਹਾ ਫਿਰ ਵੀ ਤੁਹਾਨੂੰ ਰਿਹਾਅ ਨਹੀਂ ਕੀਤਾ
    ਓਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਆ ਆਪ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾ ਕੇ ਸੰਗਤ ਤੇ ਗੋਲੀਆਂ ਚਲਾ ਕੇ ਉਹ ਤਾਂ ਇਹ ਵੀ statement ਦਿੰਦੇ ਆ ਕਿ ਜੀਹਨੇ ਬੇਅਦਬੀ ਕਰਵਾਈ ਆ ਓਹਦਾ ਕੱਖ ਨਾ ਰਹੇ ਤੇ ਅੱਜ ਓਹਨਾਂ ਦਾ ਕੱਖ ਵੀ ਨਹੀਂ ਰਿਹਾ

  • @gurlabhsingh8072
    @gurlabhsingh8072 Рік тому +1

    ਜੋ ਕਮੈਂਟ ਕਰਦੇ ਹਨ ਉਹਨਾਂ ਕੁਝ ਨਹੀਂ ਕੀਤਾ ਮੈ ਅੱਠ ਸਾਲ ਜੇਲ ਵਿੱਚ ਕੱਟੇ ਹਨ ਇਹਨਾਂ ਨੂੰ ਕੀ ਅਧਿਕਾਰ ਹੈ ਸਾਟੀਫਕੇਟ ਵੰਡਣ ਦਾ ਆਪ ਇਹਨਾਂ ਕੁਝ ਨਹੀਂ ਕੀਤਾ ਉਲਟਾ ਬੰਦੀ ਸਿੰਘਾਂ ਨੂੰ ਬਦਨਾਮ ਕਰਦੇ ਹਨ ਚੋਰ ਗਰੋਹ ਸਾਟੀਫਕੇਟ ਵਾਲੇ

  • @renjeetsingh8574
    @renjeetsingh8574 Рік тому +5

    ਗੁਰਦੀਪ ਸਿੰਘ ਖੈੜਾ ਜੀ ਤੁਸੀਂ ਪਿਛਲੇ ਬੱਤੀ ਸਾਲਾਂ ਤੋਂ ਜੇਲ੍ਹ ਅੰਦਰ ਸੀ ਸਿੱਖ ਕੌਮ ਦੇ ਖਾਤੇ ਪਰ ਪਿਛਲੇ ਦਿਨੀਂ ਤੁਹਾਨੂੰ Sgpc ਵੱਲੋਂ ਧਾਮੀ ਬਾਦਲਾਂ ਦੇ ਪਾਲਤੂ ਨੇ ਸਿਰਫ਼ ਇੱਕ ਲੱਖ ਰੁਪਿਆ ਦੇ ਦਿੱਤਾ ਤੇ ਤੁਸੀਂ ਬੋਲੀ ਹੀ ਬਾਦਲਾਂ ਦੀ ਬੋਲਣ ਲੱਗ ਗਏ ਖੈੜਾ ਸਾਬ ਜੇਕਰ ਅੱਜ ਬਾਦਲਾਂ ਦੀ ਹਕੂਮਤ ਹੁੰਦੀ ਤਾਂ ਤੁਹਾਨੂੰ ਪੈਸੇ ਭੇਜਦੇ ਜਾਂ ਪਹਿਲਾਂ ਕਦੇ ਮੁੱਖ ਮੰਤਰੀ ਹੁੰਦਿਆਂ ਬਾਦਲਾਂ ਨੇ ਕਦੇ ਤੁਹਾਡੀ ਸਾਰ ਲਈ ? ਜਦੋਂ ਬਾਦਲਾਂ ਦੀ ਪੰਜਾਬ ਅਤੇ ਸੈਂਟਰ ਵਿਚ ਵੀ ਭਾਈਵਾਲ ਸਰਕਾਰ ਸੀ ਉਦੋਂ ਬਾਦਲਾਂ ਨੇ ਬੰਦੀ ਸਿੰਘ ਰਿਹਾ ਕਿਉਂ ਨਹੀਂ ਕੀਤੇ ਅੱਜ ਹੁਣ ਬੰਦੀ ਸਿੰਘ ਦਿਸ ਪਏ ਕਾਸ਼ ਕਿਤੇ ਹਕੂਮਤ ਵਿੱਚ ਹੁੰਦਿਆਂ ਆਪਣੀ ਕੌਮ ਦਾ ਸਿੱਖਾਂ ਦਾ ਖਿਆਲ ਆ ਜਾਂਦਾ???

  • @JagatAtwal
    @JagatAtwal Рік тому +1

    ਅਖਰ ਆਲੇ ਕਹਿੰਦੇ ਧਾਰਮਿਕ ਮੁਦਿਅਆ ਤੋਂ ਦੂਰ ਰਹਿਣਾ ਅਆਂ ਪਰ ਸਿੱਖਾਂ ਵਿੱਚਕਾਰ ਫੁਟ ਪਵਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ

  • @manjeetsingh4111
    @manjeetsingh4111 Рік тому +1

    Right Bhai Sahib

  • @baltarsingh9528
    @baltarsingh9528 Рік тому

    Very good coverage bro 🙏🙏🙏

  • @ramandeepkaur4711
    @ramandeepkaur4711 Рік тому

    ਵੱਧ ਅਧਿਕਾਰ ਤੇ ਖਾਲਿਸਤਾਨ ਵਿੱਚ ਕੀ ਫਰਕ ਹੈ ਮਰਿਆਂ ਨਹੀਂ ਆਕੜ ਗਿਆ ਜੁੱਤੀਆਂ ਨਹੀਂ ਮੌਜੇ ਫ਼ਰਕ ਨਹੀਂ

  • @gauravchhabra5578
    @gauravchhabra5578 Рік тому

    Industry aale darde hea ji, saaddi state Punjab ch invest krn nu.
    Saanu investment maahol bnauna paina hea Punjab ch

  • @navdeep7621
    @navdeep7621 Рік тому

    Gal ta sahi

  • @jeewanjot5382
    @jeewanjot5382 Рік тому

    Very good job 👏

  • @manjeetkamboj7684
    @manjeetkamboj7684 Рік тому

    ਭਾਈ ਸਾਬ ਜਾਦਾ ਸਿਆਣੇਂ ਹੋਣਾ ਵੀ ਕਈ ਵਾਰ ਬੂਧੀ ਪ੍ਰਿਛਟ ਮਨਿਆਂ ਜਾਂਦਾ ਹੈ ਮਾਨੂੰਖੀ ਅਧਿਕਾਰਾ ਦੀ ਗੱਲ ਕਰਦੇਂ ਹੋ ਆਪਣੇ ਬੰਦੀ ਸਿੰਘ ਤਾ ਤੁਹਾਡੇ ਕੋਲੋਂ ਅਜ ਤੱਕ ਛੁਡਵਾਏ ਨਹੀਂ ਗਏ ਪੂਰੀ ਦੁਨੀਆਂ ਦਾ ਤੁਸੀਂ ਠੇਕਾ ਲਿਆ ਹੋਇਆ ਪੈਹਲਾ ਆਪਨੀ ਸਿੱਖ ਕੌਮ ਵਲ ਹੀ ਥੋੜਾਂ ਧਿਆਨ ਦੇ ਲਵੋਂ ਹਰ ਪਾਸਿਉਂ ਛਿਤਰ ਪੈ ਰਿਹਾ ਪਰ ਪਤਾ ਨਹੀਂ ਤੁਹਾਡੇ ਵਰਗੇ ਕੋਮ ਦੇ ਠੇਕੇ ਦਾਰਾ ਨੂੰ ਅਕਲ ਕਦੋਂ ਔਨੀ ਏ

  • @jagdeepmann123
    @jagdeepmann123 Рік тому

    Sahi gal aa bai

  • @zindgijindabaad4301
    @zindgijindabaad4301 Рік тому +3

    Officer tn chl bn jaan ge pr chlna tan fr ove e pau jive sarkaar kahu

  • @gurmukhsingh3907
    @gurmukhsingh3907 Рік тому

    Aah kiti sayaani gall...

  • @gurmindersingh6410
    @gurmindersingh6410 Рік тому

    Bilkul shi gl a ji

  • @nothing445-j1m
    @nothing445-j1m Рік тому +1

    Mere veer comment kar rahay nai, but Bhai saab nu oh Galt kahay jis nai koi case ladeya. kiyon k Bhai saab ne oh method daseya jis naal singh rihaa te parol ho sakdi aa

  • @kashiklambaaz
    @kashiklambaaz Рік тому +5

    बाबा आप मेको सही लगते हो दिल से मेरे दिल से,,,,, जय बाबा की 🙏🙏

  • @ohjattaa
    @ohjattaa Рік тому +1

    Bilkul sahi soch aa eh bachyia nu galt passe laa k jaa rehe aa saab

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ

  • @kakagagowal8422
    @kakagagowal8422 Рік тому +2

    ਕਾਮਰੇਡ ਸਿਉਕ

  • @siriwansonicechanlverygood6661

    🙏🏻🙏🏻🙏🏻🙏🏻🙏🏻

  • @baljinderdhaliwal5232
    @baljinderdhaliwal5232 Рік тому

    Sir Balwinder Sekhon bare v gal karia karo ji

  • @wahegurujiwaheguruji4306
    @wahegurujiwaheguruji4306 Рік тому +3

    ਇਹ ਵੀ ਵਿਕ ਗਿਆ

  • @bhagsingh9639
    @bhagsingh9639 Рік тому

    ਅਜੇ ਪੈਰੋਲ ਤੇਹੀ ਆਇਐ ਬਾਦਲ ਦੀ ਬੋਲੀ ਬੋਲਣ ਲੱਗ ਗਿਐ।

  • @ManpreetSingh-wo3tx
    @ManpreetSingh-wo3tx Рік тому

    ਭਾਈ ਖੈੜਾ ਨਹੀਂ ਖੁੱਲ ਕੇ ਬੋਲ ਸਕਦੇ, ਜਿਨ੍ਹਾਂ ਚਿਰ ਜੇਲ੍ਹ ਚ ਆ ਘੱਟੋ ਘੱਟ

  • @Jattwaad6862
    @Jattwaad6862 Рік тому +1

    ਸਰਕਾਰ ਹਥਿਆਰ ਤੋ ਨਹੀ ਕਲਮ ਤੋ ਡਰਦੀ ਆ

    • @YuvrajSingh-fg8sc
      @YuvrajSingh-fg8sc Рік тому +1

      Kalam nu sarkar jadd marji Todd sakdi hai BBC news nu dabba ditta naa india ch

    • @Jattwaad6862
      @Jattwaad6862 Рік тому

      @@YuvrajSingh-fg8sc ਜਦ ਲੱਕੜੀ ਲੋਹੇ ਨਾਲ ਮਿਲਦੀ ਨਾ ਤਾ ਕੁਲਾੜਾ ਬਣ ਕੇ ਲੱਕੜੀ ਵੱਡ ਦਾ news ndtv nu ਪਤਾ ਲੱਗਾ ਅਡਾਨੀ ਡੁੱਬ ਗਿਆ ਸੇਅਰ ਅਂਬਾਨੀ ਦੇ ਖਰੀਦੇ ਸੀ ndtv ne ਏਨਾ ਉਲਟੀ ਚਾਲ ਖੇਲੀ
      inkam tex wali

  • @sukhsagarbirsinghdhillon8609
    @sukhsagarbirsinghdhillon8609 Рік тому +2

    Boht besharm ne oo Lok jo Bhai saab nu mdda boln dee hnn onna ne 32 saal jail ch Ktte Kaum lyi Kuch besharm lok ona nu mdda kehn dee hnn

  • @NarinderSingh-ol3qv
    @NarinderSingh-ol3qv Рік тому

    Very good ❤

  • @opgurasingh915
    @opgurasingh915 Рік тому

    Baba g de vichar bahout hi badhiya bichhar han jinda baad kio stadey bahout jaroorey hai kio stadey nal insan gal bat kar sakda hai ate officer hone chaide hai ta jo help3kar sakn

  • @nirbhaisingh3649
    @nirbhaisingh3649 Рік тому +1

    Sarkaar daa bandaa ehe hun tahi taa es noo perol mili a

  • @khushpinderkaur9039
    @khushpinderkaur9039 Рік тому

    Youngsters should must be educated so that theygo onhigh posts as Ias lps

  • @bindersingh5665
    @bindersingh5665 Рік тому +2

    Sahi ਗੱਲ ਆ ਸਿੰਘ ਸਾਬ੍ਹ ਅਸੀਂ ਅਣਪੜ ਲੋਕ ਹਰ ਕਿਸੇ ਦੇ ਪਿੱਛੇ ਲੱਗ ਕੇ ਝੰਡੇ ਚੱਕ ਕੇ ਤੁਰ ਪੈਂਦੇ ਆ ਖਾ ਜਾਂਦੇ ਨੇ ਆਗੂ ਪ੍ਰਦਾਨ ਮੁਰਲੇ ਪੜੇ ਹੋਇ ਸਾਨੂੰ ਪਤਾ ਨਾ ਹੋਵੇ ਵੀ ਬੰਦੀ ਸਿੰਘਾ ਨੂੰ ਰਹਾ ਕਰਾਂ ਨ ਲਈ ਧਰਨਾ ਦਿੱਲ੍ਹੀ ਲਾਉਣਾ ਜਾ ਪੰਜਾਬ 😁😁

  • @jsentertainment521
    @jsentertainment521 Рік тому

    Mainu lagda bail v samjaute karke mildi hai.singh vich gadas chahidi hai .jo hun nazar nahi aye rahi

  • @gurlalsingh3273
    @gurlalsingh3273 Рік тому

    True gal kiti aa study bahut jaroori aa

  • @ManjeetSingh-dc2ht
    @ManjeetSingh-dc2ht Рік тому

    ਮੈਨੂੰ ਤਾਂ ਲਗਦਾ ਆਹ ਬੰਦਾ ਸਰਕਾਰ ਨੇ ਸਿੱਖਾਂ ਖਿਲਾਫ ਤਿਆਰ ਕਰਕੇ ਭੇਜਿਆ ਆਰ ਐਸ ਐਸ ਨੇ

  • @Bajwa_91
    @Bajwa_91 Рік тому

    ਪੰਜਾਬ ਚ ਤਾਂ ਆਪਣੇ ਲੋਕ ਚੋਦਰ ਦੇ ਭੁੱਖ ਲਗੀ ਪਈ

  • @lavi3861
    @lavi3861 Рік тому

    Hor hun sari education di o ghat aw apne hor ku ni bss sb thk hoju j education shi hoje

  • @sikandersingh8302
    @sikandersingh8302 Рік тому +2

    ਸੋਚ badal ke rakh diti state ne

  • @Pindersk13
    @Pindersk13 Рік тому

    Bhai sahib g de kurbani nu sijda karde ah g 🙏

  • @avtarsinghdhillondhillon3858

    ਇਹ ਵੀ ਸਰਕਾਰਾਂ ਬਾਦਲਾਂ ਦਾ ਬੰਦਾ ਲੱਗਦਾ

  • @manveersekhon5911
    @manveersekhon5911 Рік тому +1

    Ehna deh khoon ch panni pai giya…teh sarkar ehna dalliyaan nu parole dindi aa..ohna nu pta ki ehna tonh Sanu koi khtra ni…teh Bhai haware warge jhodiyaan dah aaj v khauf aa sarkar nu

    • @manveersekhon5911
      @manveersekhon5911 Рік тому

      Chal oh meriya saliya…avi bhen nah pesh kar avdi…akhe kar keh dikha kush…Ty meriya salliya ki kita..bhen dash yaar nah hove

  • @doyouknow1116
    @doyouknow1116 Рік тому +1

    Vadh ਅਧਿਕਾਰ ਕਸ਼ਮੀਰ kol haige c, agle ne tor diti 370 ਧਾਰਾ.....baki hun kom nu sabh pta, ki chal reha duniya ch, kisnu nahi pta referendum baare, janta hai, sabh jaanti hai....

  • @deepsaab912
    @deepsaab912 Рік тому +3

    Gal pure bharat di nhi baba piche ta sikha nu rakya janda

  • @kartik3540
    @kartik3540 Рік тому +1

    Hun eh galla kaiya nu chubniya kyoki sach aa.. bandi singha ne v baahr aake ehi gallan krnia ne te enne lokka ne bandi singha nu eh keh k nakaar dena ki eh bhaut lmma smma jail ch rhe aa te ehna nu punjab de halatan vaare patta nahi. Ya keh dena ki eh sarkaara naal ral gae aa… akritghan lokko eh ohi singh aa jina ne apnia jwania jaila ch galiya ne.. te ptta aa ki sahi aa ki galt aa.

  • @deepindersingh8781
    @deepindersingh8781 Рік тому

    Eh ohna bandea nu hi bahar kad de aa jo bikk ke hakumatt de hakk ch parchaar karde aa. Akhar aale v ohna di hi interview lainde aa vikao comarade

  • @meetdeol9717
    @meetdeol9717 Рік тому +2

    Yr bai maada changa na bolo eh dekho agle ne zindgi de 32 saal kaum khatir jail ch katte

  • @RobinSingh-sg1xi
    @RobinSingh-sg1xi Рік тому

    Har koi apni dafli baza reh ney.Hun is ni election ladni ha

  • @Aman-cz6qm
    @Aman-cz6qm Рік тому +1

    Dhakka sikha nal hunda..apa dujeya to ki laina jado agle sade vare ni sochde, bolde, so gal punjab, punjab de yodhe te guru saheb bare hi karni chaidi a.. bht dekh leya kar ke loka da eh bharat da...sukha, ne..eh ni bande apne..eh ta guru teg bahadur g di shahadat nu ni mande baki piche ki reh gya...eh bharat bare...

  • @tarvindersingh906
    @tarvindersingh906 Рік тому

    Atinderpal singh khalastani ji to lewo salah oh hi help karwa sakde

  • @amanpetscare876
    @amanpetscare876 Рік тому

    I am fan this is news

  • @jeewanjot5382
    @jeewanjot5382 Рік тому

    ਪੜ੍ਹਾਈ ਕਰਨੀ ਬਹੁਤ ਜਰੂਰੀ ਐ

  • @kvsingh36
    @kvsingh36 Рік тому +4

    Jdo da bhr aye udo de puthe hi kyu har gl te

    • @sagarmovies6120
      @sagarmovies6120 Рік тому

      Bande nu akaal aa jandi jdo bande de thokar baj jandi aa smjh gya ...

    • @kvsingh36
      @kvsingh36 Рік тому

      Fr aaj tk gandhi parwar nu kyu nhi ayi pta kyu m smjhonda kyu k oh tere warge daale aa

    • @kvsingh36
      @kvsingh36 Рік тому

      @@sagarmovies6120 rhi gl smjh aun de asi sb smjhde a sarkar nu dhmkaa k hjya gya bhr ta nhi oh kch bol rea. Nhi ta jhere jail ch gye a na marri motti chiz nhi oh. J sarkar nu drr na howe na koi ta bhr kd dwe cmnta ch apni bhn na dea kro. Theek a na zyada bnd pange lain da shonk rkhde a ta sidha kise nal bolya kro cmnta ch reply krn lg jande a cmnti sher 😂😂

  • @ParamjitSingh-ok8he
    @ParamjitSingh-ok8he Рік тому

    ਇੰਟਰੋਡੱਕਸ਼ਨ ਬਹੁਤ ਲੰਮੀ ਹੋਣ ਕਰਕੇ ਬੋਰ ਕਰਦੀ ਹੈ।

  • @AmanDeep-cn1xe
    @AmanDeep-cn1xe Рік тому

    Bhai sahib ji vich kini saadgi hai, koi val chhall nhi, eh honde ne SACHHE GURSIKH.
    TAT SAMNE RAKHTA KI OH LADAI KOI VAKHRI STATE LYI NHI SI,PAR SIRF GURU DE SATKAR VASTE LADI GYI SI.

  • @psingh201
    @psingh201 Рік тому

    ਬੀ ਜੇ ਪੀ ਦੇ ਵਿਕਾਉ ਦਲਾਲ ਨਾ ਬਣੋ, ਸੋਚ ਕੇ ਬੋਲਿਆ ਕਰੋ,