Chajj Da Vichar 710 - Ravinder Grewal_Why Shehnaaz and Himanshi are fighting

Поділитися
Вставка
  • Опубліковано 22 гру 2024

КОМЕНТАРІ • 200

  • @preetbhupindersingh7501
    @preetbhupindersingh7501 5 років тому +3

    ਮੈ ਸਭ ਤੋ ਪਹਿਲਾ ਬਾਈ ਜੀ ਦਾ ਐਵੇਂ ਰੌਲਾ ਪੈ ਗਿਆ ਗੀਤ ਸੁਣਿਆ ਸੀ, ,,,ਅੱਜ ਵੀ ਯਾਦ ਹੈ ਅਤੇ ਉਹ ਆਪਣੇ ਆਪ ਹੀ ਅੱਖਾਂ ਸਾਹਮਣੇ ਆ ਜਾਦਾਂ ਏ ਜੀ

  • @BSRay-wo3un
    @BSRay-wo3un 3 роки тому

    ਆਵੀ ਬਾਬਾ ਨਾਨਕ...🎧🎧🎶🎶
    ਤਵੀ ਨਾਲੋਂ ਤਤੇ ਨੇ ਇਰਾਦੇ..ਗੁਰੂ ਦੇ🎶🎶🙏🙏🙏🙏🙏🙏🆗🆗📀📀

  • @jotbrar5265
    @jotbrar5265 5 років тому +8

    ਗਰੇਵਾਲ ਸਾਹਿਬ ਬਹੁਤ ਵਧੀਆ best of luck ਜੀ

  • @ranaderon8184
    @ranaderon8184 5 років тому +3

    ਬਹੁਤ ਵਧੀਅਾ ਗਾੲੀਕ ਤੇ ਬਹੁਤ ਵਧੀਅਾ ਸੋਚ ਵਾਲਾ ਬੰਦਾ ..ਰਵਿੰਦਰ ਵੀਰਾ

  • @manjindersingh4156
    @manjindersingh4156 5 років тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਿਲਕੁਲ ਸਹੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਬਾਈ ਨੇ ਸਹੀ ਕਿਹਾ ਪੰਜਾਬੀ ਖੁਸ਼ ਕਰਨੇ ਔਖੇ ਆ।

  • @sukhdevsinghrandhawa5954
    @sukhdevsinghrandhawa5954 4 роки тому +1

    ਬਹੁਤ ਚੰਗਾ ਲਗ ਰਿਹਾ ਹੈ ।

  • @davindersingh-89
    @davindersingh-89 5 років тому +17

    8 ਸਾਲ ਦਾ ਸੀ ਜਦ ਬਾਈ ਸੁਣਨਾ ਸੀ ਪਹਿਲੀ ਵਾਰ ਗੀਤ ਦਾ ਮਤਲਬ ਨਈ ਪਤਾ ਸੀ ਪਰ ਅਵਾਜ ਮੋਂਹਦੀ ਸੀ।ਪਰ ਇਕ ਗੀਤ ਭੁੱਲ ਗਏ ਬਾਈ ਦਾ,,, ਚੰਨਾ

    • @sukhpreetsingh-sg1qq
      @sukhpreetsingh-sg1qq 5 років тому

      ਬੱਦਲਾਂ ਦੇ ਹੋਜਾ ਓਹਲੇ ਓਏ
      ਸੋਹਣੇ ਯਾਰ ਨੂੰ ਮਿਲਣ ਮੈਂ ਜਾਣਾ

  • @pushpindersingh5548
    @pushpindersingh5548 5 років тому +3

    Vakai Dil khush ho gya. Bachapan to sunda aa rea bai ji nu, ajj eh v jan k khushi hoi ki jede kalakar nu passand karde a oh asal life ch v bou badiya insaniat de malik ne.

  • @gagandeepsinghriar1678
    @gagandeepsinghriar1678 5 років тому +25

    ਸਵਰਨ ਪਾਜੀ ਤੁਸੀ ਇੱਕ ਗਾਣਾ ਨਹੀੰ ਸੁਣਿਆੰ
    ਗਰੇਵਾਲ ਸਾਹਿਬ ਦਾ ਇੱਕ ਗਾਣਾ ਸੀ
    ਮਿੱਤਰਾੰ ਨੇ ਦਿਲ ਮੰਗਿਆਦਿੱਤਾ ਹੱਸ ਕੇ ਸਾਰ ਮੁਟਿਆਰ

  • @ArshdeepSingh-uv2nn
    @ArshdeepSingh-uv2nn 3 роки тому

    Nyc Interview 👍👌👍👌

  • @gurwinderguri4110
    @gurwinderguri4110 5 років тому

    ਕੱਲੀ ਨੂੰ ਮਿਲ ਮਿੱਤਰਾ, ਬਹੁਤ ਸੋਹਣਾ ਗੀਤ ਸੀ

  • @kulwinderchhajla5186
    @kulwinderchhajla5186 5 років тому +3

    ਬਹੁਤ ਵਧੀਆ ਲੱਗਿਆ ਬਾਈ ਜੀ

  • @iam-Inder
    @iam-Inder 4 роки тому +2

    Punjabiya nu khush karna sab to aukha.. bilkul sahi gal aa veer di. Aa stand up comedy te janta pagla wangu hasdi rehdi aa, mainu lagda ki edi vi koi gal nhi c.. but bai nu meri gal te stamp la ditti. 😃😀

  • @kuljitkaur3735
    @kuljitkaur3735 5 років тому +4

    ਬਹੁਤ ਵਧੀਆ ਪਰੋਗਰਾਮ।
    ਹਰਮਨ ਜੀ ਤੇ ਟਹਿਣਾ ਸਾਹਿਬ ਸਤਿ ਸ਼ੀ੍ ਅਕਾਲ।

  • @dr.bhatiasaab2094
    @dr.bhatiasaab2094 3 роки тому

    ਬਹੁਤ ਵਦੀਆ ਫਿਲਮ 15 ਲੱਖ ਕਦੋ ਆਊਗਾ

  • @rajindersharma5742
    @rajindersharma5742 5 років тому +1

    ਸੋਹਣੇ ਯਾਰ ਨੂੰ ਮਿਲਣ ਚਨਾ ਜਾਣਾ ਬਾਦਲਾਂ ਦੇ ਹੋ ਜਾ ਓਹਲੇ ਵੇ 👌👌👌

    • @surinderpalsingh8883
      @surinderpalsingh8883 4 роки тому

      Rajinder. Sharma. Ji geet. De. Bol. Eh. Han. Sohne. Yarr. Nu. Milan. Channa. Jana. Baddala. De. Ho. Ja. Ohle. Ve. Sharma. Ji. Tuci. Baddala. Tu. Badal. Bana. Dita. Badal. Ta. C.m. Ci. Punjab. Da

  • @LovepreetSingh-or5lz
    @LovepreetSingh-or5lz 4 роки тому

    Very gud grewal Saab g bahut vadia gallan kitia tusi ajj tak mai eho jehi interview kite ni dekhi love u paji

  • @smcsema
    @smcsema 5 років тому +2

    Ravinder Grewal Bai g Mai 30 saal di meri Umar ah Mai fer v 20-22saal to tuahde song Sun Raha ah I like g.....and u personality like u ,,,,

  • @yartrijahaz55
    @yartrijahaz55 5 років тому +27

    Amrinder Gill bhaji nu invite karo

  • @jaggabrargolewalia6934
    @jaggabrargolewalia6934 5 років тому +4

    ਸਤਿ ਸ੍ਰੀ ਆਕਾਲ ਜੀ,
    ਬਹੁਤ ਹੀ ਵਧੀਆ ਜੀ

  • @harpreetsandhu8644
    @harpreetsandhu8644 5 років тому +2

    ਬਾੲੀ ਜੀ ਰਾਜ ਕਾਕੜਾ ਸਾਹਬ ਨੂੰ ਜਰੂਰ ਬੁਲਾਓ

  • @maneepsingh4196
    @maneepsingh4196 5 років тому +2

    ਗਰੇਵਾਲ ਬਾਈ ਬਹੁਤ ਵਧੀਆ ਲੱਗਿਆ

  • @dilbagbrar1400
    @dilbagbrar1400 5 років тому +2

    ਬਹੁਤ ਵਧੀਆ ਲੱਗਿਆ ਜੀ, ਗਰੇਵਾਲ ਸਾਬ ਦੀ ਇੰਟਰਵਿਊ ਦੇਖਕੇ... ਦੇਬੀ ਮਖਸੂਸਪੁਰੀ ਸਾਬ ਨੂੰ ਜਰੂਰ ਬੁਲਾਓ ਜੀ

  • @inderinda6819
    @inderinda6819 5 років тому +2

    Bhot vadia program a g

  • @sidhugamer4487
    @sidhugamer4487 5 років тому +1

    Very nice program

  • @happyrandhawa6409
    @happyrandhawa6409 3 роки тому

    Bahut sahi jawab ditte Grewal saab

  • @knowledgezone6671
    @knowledgezone6671 5 років тому +6

    ਬਹੁਤ ਵਧੀਆ ਗਰੇਵਾਲ ਸਾਬ ਬਹੁਤ ਵਧੀਆ ਲੱਗਾ ਪਹਿਲੀ ਵਾਰ ਗੱਲਬਾਤ ਸੁਨ ਕੇ

  • @sahilbaisal7374
    @sahilbaisal7374 5 років тому

    ਬਹੁਤ ਵਧੀਆ ਲੱਗਿਆ ਵੈਸੇ ਸਾਰੇ ਹੀ ਪਰੋਗਰਾਮ ਦੇਖੀ ਦੇ ਨੇ ਬਹੁਤ ਵਧੀਆ ਲੱਗਦੇ ਨੇ ਧੰਨਵਾਦ ਪ੍ਰਾਈਮੇਸ਼ਿਆ ਚੈਨਲ

  • @bhawanjeetsingh3830
    @bhawanjeetsingh3830 3 роки тому

    great Ravinder garewal veer ji

  • @nimratkaur6978
    @nimratkaur6978 5 років тому +3

    ਅਮਰਿੰਦਰ ਗਿੱਲ ਦਾ ਬੇਸਬਰੀ ਨਾਲ ਇੰਤਜਾਰ ਚਜ ਦੇ ਵਿਚਾਰ ਤੇ

  • @SandySingh-vl4nx
    @SandySingh-vl4nx 5 років тому +1

    Bahut vadia show

  • @satveerkaler55688
    @satveerkaler55688 5 років тому +3

    bhut sohna y grewal nice singing krda ga

  • @tarndeepdhindsa5774
    @tarndeepdhindsa5774 5 років тому

    ਬਹੁਤ Enjoy ਕੀਤੀਆ ਗਰੇਵਾਲ ਜੀ ਦੀ ਗੱਲਾਂਬਾਤਾਂ...Thanks

  • @jatindersood8115
    @jatindersood8115 4 роки тому

    Good song

  • @amanmalhi2759
    @amanmalhi2759 3 роки тому

    Very nice singer🙏🙏🙏🙏

  • @dhaliwalbalram8373
    @dhaliwalbalram8373 5 років тому +4

    ਬਹੁਤ ਵਧੀਆ ਗਰੇਵਾਲ ਸਾਹਿਬ ਵਧੀਆ ਵਿਚਾਰ ਪੇਸ਼ ਕੀਤੇ ਆਪ ਜੀ ਨੇ ਸ਼ੋਸ਼ਲ ਮੀਡੀਆ ਬਾਰੇ ਅਤੇ ਮਾਡਲ ਕੁੜੀਆ ਬਾਰੇ ਆਪ ਜੀ ਦੇ ਵਿਚਾਰ ਸੁਹਾਲਣਯੋਗ ਹੈ ਪਹਿਲੇ ਭਾਗ ਵਿਚ ਮੈ ਆਪ ਜੀ ਦੇ ਕੁਝ ਗਾਣਿਆ ਬਾਰੇ ਨਾਕਾਰਤਮਕ ਟਿੱਪਣੀ ਕੀਤੀ ਸੀ ਬੁਰਾ ਨਾ ਮੰਨਿਓ ਹੋ ਸਕਦਾ ਮੈਂ ਗੱਲਤ ਹੋਵਾ ਜਿਸ ਦੀ ਮੈ ਮਾਫੀ ਚਾਹੁੰਦਾ ਹੋ ਸਕਦਾ ਤੁਹਾਨੂੰ ਦੁੱਖ ਹੋਇਆ ਹੋਵੇ
    ਜੀ ਵਾਹਿਗੁਰੂ ਜੀ ਧੰਨਵਾਦ ਸਹਿਤ ਸ਼ੁਕਰੀਆ ਜੀ

  • @rajwindersingh4404
    @rajwindersingh4404 5 років тому

    Bèst iterview eh paji bhut bdia 😊

  • @amritpalkamboj1202
    @amritpalkamboj1202 5 років тому +2

    Very nice. Grewal bhaji tusi great o g

  • @jugrajcool73
    @jugrajcool73 5 років тому +1

    No 1 interview

  • @chamkaursingh5943
    @chamkaursingh5943 5 років тому +2

    Congrats Grewal
    God bless you
    Your songs are very beautiful

  • @mandeepdhillon5385
    @mandeepdhillon5385 5 років тому +7

    Veer ji Tarsem jasser veer di “jaroor jaroor “ interview kro ji

  • @baljindersingh8917
    @baljindersingh8917 4 роки тому

    Very nice

  • @bindumaan4588
    @bindumaan4588 5 років тому +1

    Very very nice interview

  • @HarwinderSingh-kg3kc
    @HarwinderSingh-kg3kc 5 років тому +1

    Bhut vdiya veer g👌👌👌👌

  • @tractorfans6698
    @tractorfans6698 4 роки тому +1

    My favourite singer Ravinder grewal

  • @sukhchainsinghkang1313
    @sukhchainsinghkang1313 5 років тому +1

    ਡਾਕਟਰ ਸਤਿੰਦਰ ਸਰਤਾਜ ਜੀ ਨੂੰ ਜਰੁਰ ਸਦੋ ਚੱਜ ਦਾ ਵਿਚਾਰ ਵਿਚ।

  • @chamkaursingh5943
    @chamkaursingh5943 5 років тому +1

    Very nice interview
    Good conversation with mrs. thind and mr. tehna

  • @majorchahal470
    @majorchahal470 5 років тому +1

    Ravinder Grewal Phaji insaan bahoat hi interesting lagga....sirra banda TehnA phaji maja agaya

  • @balwinderkumar2980
    @balwinderkumar2980 5 років тому

    ਟਹਿਣਾ ਸਾਹਿਬ ਜੀ ਦੇਬੀ ਮਕਸੂਦਪੁਰੀ ਜੀ ਨਾਲ ਇੱਕ ਮੁਲਾਕਾਤ ਕਰਦੋ

  • @gursewaksingh3723
    @gursewaksingh3723 5 років тому

    Very nice ji

  • @mannagra9825
    @mannagra9825 5 років тому +1

    Ravinder bhaji nice song aa all

  • @jagroopsinghbenipal870
    @jagroopsinghbenipal870 5 років тому +2

    ਦਿਲ ਖੁਸ਼ ਕੀਤਾ , ਵੀਰ

  • @r.kdhaliwal9057
    @r.kdhaliwal9057 5 років тому

    Bhut shona program aa bhut hasa aaya, God bless you keep it up

  • @ਹਰਜੀਤਨਾਗਰਾ
    @ਹਰਜੀਤਨਾਗਰਾ 5 років тому +5

    Always Relax person, main kade v frustrated mood ch ni dekhia es insaan nu....apni mast chaal wala insaan a grewal....good luck

  • @amandeepbajwa1108
    @amandeepbajwa1108 5 років тому

    so nice grewal paji

  • @amrindersidhu
    @amrindersidhu 5 років тому +1

    Very nice ravinder Grewal paji..

  • @kulveersingh686
    @kulveersingh686 5 років тому +1

    Ravinder bai 👍👍👍👍👍👍👍

  • @amritakaur8356
    @amritakaur8356 5 років тому +1

    very very...nice ji

  • @gurbirsingh2608
    @gurbirsingh2608 5 років тому

    Ravinder ji nikku ji tuhanu loka ne dilan to pyar dita ,aj kal de singera nu loka ne mobile to pyar dita

  • @satpreetsinghbhandohal2690
    @satpreetsinghbhandohal2690 5 років тому +3

    ਘੈਂਟ ਰਵਿੰਦਰ ਬਾਈ

  • @gaganipurba347
    @gaganipurba347 5 років тому

    Mai sare gane suneA

  • @kamalsidhu9946
    @kamalsidhu9946 5 років тому

    Grewal saab tuhade “Din” song ne mere Bure tym vich bht motivate kita. Thanku🙏🏻god bless you

  • @butterbutter3439
    @butterbutter3439 4 роки тому

    nic bro

  • @manjitsingh4280
    @manjitsingh4280 5 років тому +1

    Good

  • @SonySony-sz5kx
    @SonySony-sz5kx 5 років тому +1

    Mera pind aa talwandi bhai😍😍😘😘

  • @smcsema
    @smcsema 5 років тому +1

    Grewal Bai good singer,,,,,meri life de hero Mai 7-8saal di Umar kise de ghre ja ke v TV te Bai g de song sunda hunda c ,,,, great ho Bai ,,wahe guru Maher kre,,,,,,,Bai lokan di fawah na kro ,,,,,

  • @Gurnoor277
    @Gurnoor277 4 роки тому

    good grewal

  • @kalatibbi3712
    @kalatibbi3712 Рік тому

    Love u grewal...

  • @avtarsinghbhullar4553
    @avtarsinghbhullar4553 5 років тому

    Very nice persan

  • @JagjitSingh-dt9se
    @JagjitSingh-dt9se 5 років тому +1

    good job bro

  • @harpalsahi1115
    @harpalsahi1115 5 років тому +2

    👏👏👍👍👍🙏🙏

  • @tarloksingh0627
    @tarloksingh0627 4 роки тому

    Ravinder bhaji 🙏🙏

  • @SukhdevSingh-qs8mp
    @SukhdevSingh-qs8mp 5 років тому +1

    Love

  • @gaganmaan3842
    @gaganmaan3842 5 років тому +7

    Satinder Sartaj ja Amrinder gill nu v jrur bhulaavo ji

  • @tarlochansingh6793
    @tarlochansingh6793 5 років тому

    buht vathiaa 22 g

  • @mrsethi4163
    @mrsethi4163 2 роки тому

    Super Grewal

  • @jassisinghsaini187
    @jassisinghsaini187 5 років тому +1

    Ajj sun k yaad agyi. Mai nika jiha hunda c jdo eh song aayea c maar mundeya lalkaara tedi pag waaleya. Dhadha mere kehnda c tere viyah te isnu bulana a. Reality a ajj yaad agyi oh.

  • @charanjeetsingh3680
    @charanjeetsingh3680 5 років тому +2

    Love u grewal saab

  • @rajakaul1149
    @rajakaul1149 5 років тому +3

    Baut sohna Paji
    So nice of your 👌👌☝️

  • @samanchahal5310
    @samanchahal5310 5 років тому

    Sat sri akal g . Bhut vdia lgya g program.

  • @AmandeepSingh-wp6fe
    @AmandeepSingh-wp6fe 5 років тому

    Bohut hi nice show ji te Ravinder ji de kafi songs loving te desh prem wale a.

  • @kesharaju6510
    @kesharaju6510 5 років тому

    Best intrviowe garewal

  • @sukhdeepsingh2393
    @sukhdeepsingh2393 5 років тому

    Good singer

  • @devindersinghmaanPB23
    @devindersinghmaanPB23 5 років тому +1

    Nice veer ji

  • @sukhchainsinghkang1313
    @sukhchainsinghkang1313 5 років тому +5

    pls invited dr. satinder sartaaj ji.....

  • @bhagwantbawa1578
    @bhagwantbawa1578 5 років тому +1

    Ravinder grewal jeenda reh khush kita

  • @lovepreetsingh6466
    @lovepreetsingh6466 4 роки тому

    Rajwinder best song dharmik

  • @sippygill77
    @sippygill77 5 років тому +1

    *Very good singer Ravinder grewal I am fan Ravinder grewal 👈*

  • @japrandhawa9792
    @japrandhawa9792 5 років тому

    Very good thanks

  • @legendlabhheera4772
    @legendlabhheera4772 3 роки тому

    Geeta zaildar da interview kro ji

  • @sandhujatt1362
    @sandhujatt1362 5 років тому +2

    ਅਮਨਿੰਦਰ ਗਿੱਲ ਨੂੰ ਵੀ ਬਲਾੳੁ?

  • @lakhwinderSingh-iq2ws
    @lakhwinderSingh-iq2ws 5 років тому +1

    I am from bhagta

  • @navdeepbrar1253
    @navdeepbrar1253 4 роки тому

    tusi bot gane miss krte ji

  • @rajishahi9138
    @rajishahi9138 5 років тому +1

    Bai grewal ji I love you

  • @rubail2010
    @rubail2010 5 років тому +2

    Top da kalakaar

  • @harpreetgrewal1682
    @harpreetgrewal1682 5 років тому +7

    ਗੁਰੂ ਦੇ ਕੀਰਤਨੀਏ ਬੁਲਾ ਲੳ ਇਹਨਾਂ ਪੁਰਾਣਿਆਂ ਨੇ ਵੀ ਘੱਟਾ ਏ ਛਾਣਿਆ ਕੁਸ਼ ਗਿਣਤੀ ਦੇ ਗੀਤਾਂ ਨੂੰ ਛੱਡ ਕੇ । ਰਾਗੀ ਸਿੰਘਾਂ ਤੋਂ ਕੁਸ਼ ਮਾੜਾ ਸੁਣਨ ਨੂੰ ਮਿਲਣਾ ਏ ਨੀ

    • @punjabsingh9129
      @punjabsingh9129 5 років тому +2

      ਰਾਗੀਆਂ ਦੀਆਂ ਹਰਕਤਾਂ ਇਨਾਂ ਨਾਲੋਂ ਵੀ ਕਿੱਤੇ ਮਾੜੀਆਂ ਨੇ। ਰਾਗੀ ਜਦੋਂ ਬਾਹਰਲੇ ਮੁਲਕਾਂ ਚ ਜਾਂਦੇ ਆ ਪੁਰਾ ਗੰਦ ਪਾਉਂਦੇ ਆ।

  • @sukhmandhillon6474
    @sukhmandhillon6474 5 років тому +1

    Good singer thanks

  • @sarajmanes5983
    @sarajmanes5983 5 років тому

    ਸਤਿ ਸ੍ਰੀ ਅਕਾਲ ਜੀ ਸਾਰੇਆ ਨੂੰ ਜੀ ਬਾਈ ਰਵਿੰਦਰ ਗਰੇਵਾਲ ਜੀ ਏਹ ਸਲਮਾਨ ਖਾਨ ਵਾਲੀ ਗੱਲ ਹਡ ਬੀਤੀ ਹੈ ਲਗਦਾ ਮੈਨੂੰ 😃😄👌👍ਦਿਲ ਖੁਸ਼ ਕਰਤਾ ਬਾਈ ਨੇ ਧੰਨਵਾਦ ਜੀ ਖੁਸ਼ ਰਹੋ ਜੀ 👌👌👍👍🙏🙏

  • @singhkashmir6597
    @singhkashmir6597 5 років тому +1

    Nice man grewal

  • @amandeepsingh-zp2vk
    @amandeepsingh-zp2vk 5 років тому +1

    Love 💕